ਅਮ੍ਰਿਤਪਾਲ ਦੀ ਕੀ ਦੇਣ ਆ ਦੱਸੋ, ਭੇਡਾਂ ਦੇ ਮਿਰਚਾਂ ਲੜਣਗੀਆਂ ~ ਗਿਆਨੀ ਬੂਟਾ ਸਿੰਘ

Поделиться
HTML-код
  • Опубликовано: 27 окт 2024
  • #sukhbirbadal #amritpalsingh #gurdeepsingh #gianibutasingh #latestnews #akalidal #warispunjabde #deepsidhu #dibrugarh #butasingh

Комментарии • 84

  • @SahibSingh-wf2po
    @SahibSingh-wf2po 2 месяца назад +26

    ਸੱਚ ਆ ਪੰਥ ਨੂੰ ਕੋਈ ਦੇਣ ਨਹੀਂ. ਸੱਚ ਬੋਲਣਾ ਕੌੜਾ ਲੱਗਦਾ. ਅਸੀਂ ਪੰਜਾਬ ਦੀ ਪੀੜੀ ਨੂੰ ਬਚਾਹੁਣਾ.

  • @swaransinghsingh3602
    @swaransinghsingh3602 2 месяца назад +2

    ਬੁੱਟਾ ਸਿੰਘ ਜੀ।
    ਇਹਨਾਂ ਨੂੰ ਚੰਗੀ ਤਰ੍ਹਾਂ ਨੰਗਾ ਕਰਿਆ ਕਰੋ
    ਬਹੁਤ ਵਧੀਆ ਕਰ ਰਹੇ ਹੋ

  • @sultansingh7138
    @sultansingh7138 2 месяца назад +11

    ਬਿਲਕੁਲ ਸਹੀ 👍🙏🌹

  • @jagtarsingh4620
    @jagtarsingh4620 2 месяца назад +20

    ਗੱਲ ਤਾਂ ਸੱਹੀ ਕਿਤੀ ਬੰਦੀ ਸਿੰਘਾ ਵਾਸਤੇ ਪਿਹਲਾ ਕਿਹਦਾ ਸੀ ਕਿਹੜੀ ਮੱਸੀਆਂ ਲੱਗਣੋਂ ਹੱਟ ਜਾਉੁ ਹੁਣ ਕਿਹਦਾ ਮੇਨੂੰ ਕੱਡ ਲੱਵੋ ਬਾਕੀ ਜਾਣ ਡੱਠੇ ਖੁਹ ਵਿਚ

  • @SureshPaulSharma
    @SureshPaulSharma 2 месяца назад +3

    ਤੁਹਾਡੀਆਂ ਗੱਲਾਂ ਸੱਚੀਆਂ ਅਤੇ ਬਹੁਤ ਠੀਕ ਹਨ

  • @KulwinderSingh-hw6tx
    @KulwinderSingh-hw6tx 2 месяца назад

    ਸਹੀ ਗੱਲ

  • @swaransinghsingh3602
    @swaransinghsingh3602 2 месяца назад +1

    Verry good butta singh ji

  • @gulzarbhullar1796
    @gulzarbhullar1796 2 месяца назад +22

    ਸੱਚ ਬੋਲਣਾ ਸੌਖਾ ਨਹੀਂ ਹੁੰਦਾ ਜੋ ਤੁਸੀਂ ਬੋਲ ਰਹੇ ਹੈਂ ਸਲਾਮ ਗਿਆਨੀ ਜੀ

  • @veerubains1583
    @veerubains1583 Месяц назад +1

    Very good 👍 👏

  • @bsingh9752
    @bsingh9752 2 месяца назад +7

    Giani Buta Singh g aap mahan ho 🌹🙏 aap ko salute hai sir g 🌹🙏

  • @veerubains1583
    @veerubains1583 Месяц назад +1

    ਜੋ ਤੁਸੀ ਕੀਤਾ ਉਹ ਕੋਈ ਨੀ ਕਰ ਸਕਦਾ ਬਾਕੀ ਸਭ ਦੋਗਲੇ ਆ🙏🙏

  • @manjinderkaur769
    @manjinderkaur769 2 месяца назад +1

    ਸੱਚੀਆਂ ਗੱਲਾਂ 👍👍

  • @narinderpalsingh5349
    @narinderpalsingh5349 2 месяца назад +4

    ਸਹੀ ਗੱਲ ਹੈ,,,,ਪਰ ਸੁਖਬੀਰ ਸਿੰਘ ਬਾਦਲ ਦੇ ਗੁਨਾਹ ਮੁਆਫ਼ੀ ਯੋਗ ਨਹੀਂ ਹਨ,ਇਹਨਾਂ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਹੈ 😢😢😢😢😢

  • @gurdarshansingh5033
    @gurdarshansingh5033 2 месяца назад +3

    Good

  • @NarinderSingh-ti4sq
    @NarinderSingh-ti4sq 2 месяца назад +7

    ਗਿਆਨੀ ਜੀ ਭਾਵੇਂ ਅਮਰਿਤ ਪਾਲ ਹੋਵੇ ਜਾਂ ਸਰਬਜੀਤ ਖਾਲਸਾ ਹੋਵੇ ਅਤੇ ਜਾਂ ਸਿਮਰਨਜੀਤ ਸਿੰਘ ਮਾਨ ਹੋਵੇ ਇਹਨਾਂ ਦਾ ਕੰਮ ਲੋਕਾਂ ਨੂੰ ਬੁਧੂੱ ਬਣਾਉਣਾ ਹੈ। ਮਾਨ ਨੇ ਅਜੱ ਤਕ ਕਿਥੇ ਖਾਲਿਸਥਾਨ ਦਾ ਝੰਡਾ ਲਹਿਰਾਇਆ ਹੈ। ਲੋਕਾਂ ਦੀ ਵੀ ਕੀ ਮਾਨਸਤਿਕਤਾ ਹੈ ਜਿਹੜੇ ਇਹਨਾਂ ਨੂੰ ਵੋਟਾਂ ਪਾਉਂਦੇ ਹਨ।

  • @vikrammalik7499
    @vikrammalik7499 2 месяца назад +13

    Giani ji Sach bolan vaste thanwaad 🎉🎉

  • @krishansingh786
    @krishansingh786 2 месяца назад +1

    ਬਿਲਕੁਲ ਸਹੀ ਜੀ

  • @harbhajansingh3663
    @harbhajansingh3663 2 месяца назад +7

    Good ❤

  • @mohinderjeetkaur7946
    @mohinderjeetkaur7946 2 месяца назад +3

    👍🙏🙏🙏

  • @BakilRana-ug9ni
    @BakilRana-ug9ni 2 месяца назад +11

    Good Butta Singh Ji ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kulveersingh5526
    @kulveersingh5526 2 месяца назад

    👍

  • @sandeepvansh1470
    @sandeepvansh1470 2 месяца назад +12

    Sch keha buta Singh ji waheguru ji

  • @hargopalsingh219
    @hargopalsingh219 2 месяца назад +1

    Good Boota singh ji

  • @tanbirsinghlifestyle
    @tanbirsinghlifestyle 2 месяца назад +6

    G Buta si very good

  • @girjesh0
    @girjesh0 2 месяца назад +3

    BEST WISHES 🙏🏻🙏🏻

  • @UshaRani-rr1yl
    @UshaRani-rr1yl 2 месяца назад +3

    Right Sir 🙏

  • @sunilduttdutt2581
    @sunilduttdutt2581 2 месяца назад +3

    SARDAR G Tusi BHOUT Good HO

  • @TekChandFarmah
    @TekChandFarmah 2 месяца назад

    Waheguru g bless you Gaini g

  • @sukhjindersingh1675
    @sukhjindersingh1675 2 месяца назад +3

    ਅੰਮ੍ਰਿਤਪਾਲ ਤੇ ਉਸਦਾ ਸਾਰਾ ਟੱਬਰ ਡਰਾਮੇਬਾਜ਼ ਹੈ

  • @JaswinderSingh-ie8xu
    @JaswinderSingh-ie8xu 2 месяца назад +4

    ਸਰਕਾਰੀ ਟਾਓਟ ਜਿਹੜਾ ਕੁਝ ਮਨੀਪੁਰ ਵਿਚ ਹੋਇਆ ਗੁਜਰਾਤ ਵਿੱਚ ਮੁਸਲਮਾਨਾਂ ਨਾਲ ਬਿਲਕੁਸ ਬਾਨੋ ਨਾਲ ਕੀ ਕੁਝ ਹੋਇਆ ਗੁਰੂ ਨਾਨਕ ਦੇਵ ਜੀ ਨੇ ਮੌਕੇ ਦੇ ਬਾਬਰ ਨੂੰ ਜਾਬਰ ਕਿਹਾ ਸੀ ਹਿੰਦੂ ਰਾਸ਼ਟਰ ਦੀ ਮੰਗ ਬਾਰੇ ਬੋਲ ਜੇਕਰ ਹਿੰਮਤ ਹੈ ਤੇ ਰੇ ਵਿੱਚ

  • @samsingh6832
    @samsingh6832 2 месяца назад

    Sai gal aa baba ji ❤❤

  • @bindudhillon7030
    @bindudhillon7030 2 месяца назад +3

    Rgt jii

  • @Lavishchora
    @Lavishchora 2 месяца назад

    Sir ਪੰਜਾਬ ਦੇ ਲੋਕਾਂ ਨੂੰ message ਦੇ ਦੋ , facebook ਅਤੇ Instagram ਬੰਦ ਕਰਵਾਓ, ਗੰਦ ਪੈ ਗਿਆ ਪੂਰਾ 🙏🙏

  • @lakhvirsingh9941
    @lakhvirsingh9941 2 месяца назад +2

    ਬੂਟਾ ਤੇ ਬਾਦਲ ਜਿੰਨੀ ਤੁਹਾਡੀ ਉਮਰ ਨਹੀਂ ਉਨੀਆਂ ਤੁਹਾਡੀਆਂ ਗਦਾਰੀਆਂ ਨੇ

  • @charanjitbasra4543
    @charanjitbasra4543 2 месяца назад +10

    ਅਮਰਤਪਾਲ ਦੀ ਤਾਂ ਉਮਰ ਓਨੀ ਨਹੀਂ ਪਰ ਇਸ ਦੇ ਪਰਿਞਾਰ ਦੀ ਕੀ ਦੇਣ ਆ ਸਾਰਾ ਪੰਜਾਬ ਆਪਣੇ ਬਾਪ ਨੂੰ ਭੁੱਲੇ ਫਿਰਦੇ ਆ ਅਮਰਤਪਾਲ ਦੇ ਬਾਪ ਨੂੰ ਬਾਪੂ ਜੀ ਕਹਿੰਦੇ ਆ ਗੁਰਦੀਪ ਸਿੰਘ ਞੀ। ਬਾਦਲਾਂ ਦੀ ਬੋਲੀ ਬੋਲਦਾ ਅੱਜ ਕੋਈ ਪੰਥਕ ਲੀਡਰ ਨਹੀਂ ਭੇਡਾਂ ਨੂੰ ਸਮਝਦੀ ਚਾਹੀਦਾ

  • @Manjindersingh-nx2jr
    @Manjindersingh-nx2jr 2 месяца назад

    🙏🙏

  • @GurdevSingh-wn7iw
    @GurdevSingh-wn7iw 2 месяца назад

    ਬੂਟਾ ਸਿੰਘ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਇਕ ਵਿਡੀਉ ਗੋਲਕ ਚੋਰੀ ਕਰਨ ਤੇ ਬਨਾਊ

  • @manjinder175
    @manjinder175 2 месяца назад +1

    ਗਿਆਨੀ ਜੀ, ਭਾਈ ਸਹਿਬ ਵਾਲੀ ਗੱਲ ਤਾਂ ਮੰਨ੍ਹੀ, ਪਰ ਗਪੌੜੀ ਖਾਦੀ-ਪੀਤੀ ਵਿੱਚ ਟੁੱਲ ਲਾ ਗਿਆ।

  • @KulwinderSingh-hw6tx
    @KulwinderSingh-hw6tx 2 месяца назад

    ਲੋਕਪਰ ਮਨਦੇ ਨੀ

  • @bkaur5485
    @bkaur5485 2 месяца назад

    Butta g Right

  • @ksingh2256
    @ksingh2256 2 месяца назад +5

    Giani sahab kisi ne kuch nahi karna ,Apne ghar parne ne bas

  • @Surjeetsingh-f3p
    @Surjeetsingh-f3p 2 месяца назад +5

    Mritpal..da.tola.ta.khachan.te.ujadda.da.tola.hai.

  • @masterjogindersingh9356
    @masterjogindersingh9356 2 месяца назад +4

    S. Boota Singh ekk Sach bolna wala Banda hai❤❤❤❤

  • @malkitsingh8608
    @malkitsingh8608 2 месяца назад

    Buta Singh is a well person.

  • @sarjivankumar7720
    @sarjivankumar7720 2 месяца назад +1

    Buta g

  • @yournetuber
    @yournetuber 2 месяца назад +2

    ਸਾਨੂੰ ਤਾਂ ਚੰਗੀ ਲੱਗੀ

  • @ShonkiSardar-x6y
    @ShonkiSardar-x6y 2 месяца назад +4

    Buta singh 30 august nu b block khalistan wale a rahe han othey jaroor jana

  • @mintrelsmith
    @mintrelsmith 2 месяца назад +1

    😂 Amritpal warge nu ta driveri theek rahegi

  • @bs-db3ys
    @bs-db3ys 2 месяца назад +2

    Thik keha gyani ji tusi ❤❤

  • @JasPinder-gx3xs
    @JasPinder-gx3xs 2 месяца назад +1

    ESS TIME TE SUKHBIR DEE BUONDD MUNGO OUH VEE DEN NOO TIAAR HOJOO BUT EHO JIHEEAAN GULA NAAL SUKHE AUMLI DEE GULL NHI BUNDI RSDHALIWALL ❤

  • @rajdix2313
    @rajdix2313 2 месяца назад +1

    Bandi singh jina li yode ne ona nu kde os oarivar nal mil ke puchna chahida jina de bnde katal kre ena ne kee ne

  • @InderjitSingh-of5lm
    @InderjitSingh-of5lm 2 месяца назад +1

    Ethe badal de nal àa ase sach kha badal shib ne par bandr loka nu kon samjve

  • @amrindersingh8210
    @amrindersingh8210 2 месяца назад +4

    Thik hai

  • @SandeepKumar-ik9ic
    @SandeepKumar-ik9ic 2 месяца назад +1

    Mission 🐑🐑🐑🐑🐑🐑😄😀😄😄😄

  • @सोनलालटट
    @सोनलालटट Месяц назад

    अदरहछोकता।हून।बैछा
    रहै

  • @hardevsinghhardev3904
    @hardevsinghhardev3904 2 месяца назад

    ਬੂਟੈ,ਲਾ,ਸੂਟੈ,

  • @HarcharanSingh-iz4cw
    @HarcharanSingh-iz4cw 2 месяца назад +4

    ਗੱਲਾਂ ਚੱਗੀਆ ਕਰੁ ਫਿਰ ਕੀ ਗਲਤੀਆਂ ਮੁਆਫ ਕੱਰ ਦੇਣ ਪੰਜਾਬੀ ਬਾਦਲਾਂ ਦਿਆਂ

    • @parvinkumar5171
      @parvinkumar5171 2 месяца назад +3

      Galla changia hi hun bcha lao aapne ghar bache jagrit ho jao tuhanu kuj nai pata shukar karo gyani boota singh ji varge insan tuhanu rah laonde he je kite 84 wele koi hunda ehna varga te inter net hunda loka de nirdosh putt nai si marde sudher jao punjabio shri guru nanak dev ji de rah te challo

  • @g_aahi15798
    @g_aahi15798 2 месяца назад +1

    Gal ਕੌਮ ਨੂੰ ਅੱਗੇ lai k jaan di hundi jail katten nal ni ghaan krn nal ni

  • @gurpreetsandhu2225
    @gurpreetsandhu2225 2 месяца назад +1

    Menu taa eh aap ik bhed lgda oh v badala da .. eh kdi lakhe nu bura bolda kde amritpal nu ... Koi na koi nawi variety aa jndi market ch

  • @DaljeetSingh-ys2ec
    @DaljeetSingh-ys2ec 2 месяца назад +2

    hulad bazzi aah ohdi den

  • @dilbagsingh-bb9fn
    @dilbagsingh-bb9fn 2 месяца назад +1

    Tu hee dass teri ki den aa kaum nu ik golk chori karan ton bina

    • @GurdevSingh-wn7iw
      @GurdevSingh-wn7iw 2 месяца назад

      ਇਹਦੀ ਦੇਣ ਆ ਗੋਲਕ ਚੋਰੀ ਕਰਨ ਦੀ

  • @AjitSingh-uz5il
    @AjitSingh-uz5il 2 месяца назад +1

    Estra bol ke tusi bhee Paisa bana raho hai tera bhee wisness chal giaa

  • @kashmirsingh3625
    @kashmirsingh3625 2 месяца назад +2

    Fudu againi.

    • @InderjitSingh-of5lm
      @InderjitSingh-of5lm 2 месяца назад +2

      Veer 40 sal tu singh andr aa eh pakhndi ek sal vich bandi singh ban gya

  • @SinghManjeet-j8f
    @SinghManjeet-j8f 2 месяца назад +1

    Punjab. Da mohal kahrab. Kar reha Dibrugarh walla

  • @ChamkilaSukhjinder
    @ChamkilaSukhjinder 2 месяца назад +1

    Tu Delhi the dala tu ki keta ajj tak panjab lai sikh com lai baki tu guru the Sikh nhi tu sarkari dala

  • @ਪੰਜਾਬ-ਪੰਜਾਬ
    @ਪੰਜਾਬ-ਪੰਜਾਬ 2 месяца назад +4

    👍🏻

  • @GurnamSingh-hu5fq
    @GurnamSingh-hu5fq 2 месяца назад +3

    Good

  • @mintrelsmith
    @mintrelsmith 2 месяца назад +1

    😂 Amritpal warge nu ta driveri theek rahegi

  • @mintrelsmith
    @mintrelsmith 2 месяца назад +1

    😂 Amritpal warge nu ta driveri theek rahegi

  • @mintrelsmith
    @mintrelsmith 2 месяца назад +1

    😂 Amritpal warge nu ta driveri theek rahegi