Lakh Khushian Patshahian | Shabad Gurbani | BHAI RAVINDER SINGH | Mera Maat Pita Har Raya

Поделиться
HTML-код
  • Опубликовано: 10 янв 2025

Комментарии • 302

  • @KalaSharma-hb3td
    @KalaSharma-hb3td Год назад +35

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰੋ ਜੀ

  • @Surenderkumar-tw3vu
    @Surenderkumar-tw3vu 9 месяцев назад +4

    जय वाहेगुरु

  • @jatindersandhu5559
    @jatindersandhu5559 5 месяцев назад +54

    ਭਾਈ ਅਰਵਿੰਦਰ ਸਿੰਘ ਜੀ ਦੀ ਮਿੱਠੀ ਅਵਾਜ ਵਿੱਚ ਗੁਰਬਾਣੀ ਸੁਣ ਕੇ ਸਾਰੇ ਦੁੱਖ ਦੂਰ ਹੋ ਜਾਦੇ ਹਨ ਵਾਹਿਗੂਰ ਚੜੁਦੀਆ ਕਲਾ ਬਖਸ਼ਣ ❤❤❤❤❤

  • @baljinderkaurkaur3017
    @baljinderkaurkaur3017 9 месяцев назад +12

    Waheguru ji apni mehar banie rakna ji 🙏🙏🎉🎉

  • @Manjeet-h1o
    @Manjeet-h1o 4 месяца назад +8

    ਸਾਡੇ ਦੇਸ਼ ਦਾ ਨਾਮ ਭਾਰਤ ਬਹੁਤ ਵਧੀਆ ਹੈ🇮🇳🇮🇳🇮🇳🇮🇳🇮🇳❤❤❤🫡

  • @RanjeetSingh-gq3we
    @RanjeetSingh-gq3we Год назад +11

    Waheguru ji bahut hi sunder shabad kirtan hai ji man nu sakoon den wala shabad hai ji satnam Shri waheguru ji sabana te Mehran kro ji 🌹🌹🌹🌹🌹🙏🙏🙏🙏🙏

  • @DhaliwalJi-p8m
    @DhaliwalJi-p8m Год назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru😊😊🙏🙏🙏🙏mehr kareo 🙏🙏

  • @manjeetkaur6408
    @manjeetkaur6408 10 месяцев назад +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Manjeet-h1o
    @Manjeet-h1o 5 месяцев назад +16

    ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਾਰਿਆ ਕਲ ਬਾਬਾ ਨਾਨਕ ਸਾਹਿਬ ਜੀ ਕਿਰਪਾ ਕੀਜਿਏ ਨਾ ਬਾਬਾ ਜੀ ਅਭੀ ਪਤਨੀ ਬਣੇ ਕਿਰਪਾ ਦ੍ਰਿਸ਼ਟੀ ਕਰਕੇ ਅਕ ਅੱਛਾ ਰੱਜ ਜੀ ਜਕ ਇਕ

  • @ManjeetSingh-pu7mk
    @ManjeetSingh-pu7mk 2 месяца назад +3

    ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bachittersingh4195
    @bachittersingh4195 5 месяцев назад +9

    ❤❤ਵਾਹਿਗੁਰੂ ਜੀ ❤❤

  • @Manjeet-h1o
    @Manjeet-h1o 4 месяца назад +5

    ਮੈਂ ਹਰਿਮੰਦਰ ਸਾਹਿਬ ਦੀ ਗੁਰਬਾਣੀ ਦਿਖਾਈ, ਹਰਿਮੰਦਰ ਸਾਹਿਬ ਦੀ ਗੁਰਬਾਣੀ ਪੰਜਾਬ ਅਤੇ ਦੁਨੀਆ ਵਿੱਚ ਸਭ ਤੋਂ ਉੱਤਮ ਹੈ, ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਅੰਮ੍ਰਿਤਸਰ, ਭਾਰਤ ਵਿੱਚ ਹੈ ਅਤੇ ਜੇ ਇਹ ਟਿੱਪਣੀ ਚੰਗੀ ਲੱਗੇ ਤਾਂ ਇਸ ਨੂੰ ਲਾਇਕ ਅਤੇ ਲਾਇਕ ਕਰੋ।ਸਭ ਤੋਂ ਵਧੀਆ ਭਾਸ਼ਣ ਰਵਿੰਦਰ ਜੀ, ਦੋਸਤੋ, ਰਵਿੰਦਰ ਜੀ ਜਿੰਦਾਬਾਦ, ਸਭ ਨੂੰ ਪਸੰਦ ਹੈ, ਰਵਿੰਦਰ ਜੀ ਦਾ ਧੰਨਵਾਦ।

  • @Manjeet-h1o
    @Manjeet-h1o 5 месяцев назад +6

    ਵਾਹਿਗੁਰੂ ਜੀ ਬਹੁਤ ਸੋਹਣੀ ਆਵਾਜ਼

  • @ravinderpalsahota6374
    @ravinderpalsahota6374 10 месяцев назад +36

    ਸਿਰੀਰਾਗੁ ਮਹਲਾ ੫ ॥
    ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥
    ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ
    ਮਥਿ ॥੧॥
    ਮੇਰੇ ਮਨ ਏਕਸ ਸਿਉ ਚਿਤੁ ਲਾਇ ॥
    ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ ॥
    ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ ॥
    ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥
    ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥੨॥
    ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥
    ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ
    ਅਧਾਰੁ ॥
    ਬਾਹ ਪਕੜਿ ਗੁਰਿ ਕਾਢਿਆ ਸੋਈ ਉਤਰਿਆ ਪਾਰਿ ॥੩॥
    ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥
    ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥੪॥੬॥੭੬॥

  • @rakeshgautam687
    @rakeshgautam687 4 месяца назад +3

    जय गुरु जी महाराज शुकराना गुरुजी महाराज ॐ नमः शिवाय शिवजी सदा सहाय ॐ नमः शिवाय गुरु जी सदा सहाय जय गुरु जी महाराज शुकराना गुरुजी महाराज

    • @Manjeet-h1o
      @Manjeet-h1o 4 месяца назад

      आप हिंदू की धर्म के भगवान बात करे हो? ओर नहीं यह हिंदू का भगवान कमेंट तो यह शब्द घुसा सजेगा

  • @Manjeet-h1o
    @Manjeet-h1o 4 месяца назад +4

    ਮੈਂ ਤੁਹਾਨੂੰ ਰਵਿੰਦਰਾ ਜੀ ਨੂੰ ਗੁਰਬਾਣੀ ਵਿੱਚ ਬਹੁਤ ਵਧੀਆ ਗੀਤ ਗਾਉਂਦੇ ਦੇਖਿਆ ਹੈ।

  • @Manjeet-h1o
    @Manjeet-h1o 4 месяца назад +3

    ਹੈਲੋ ਦੋਸਤੋ, ਇਹ ਸ਼ਬਦ ਕੁਝ ਵੀ ਕਰ ਸਕਦਾ ਹੈ, ਇਹ ਮੁਸੀਬਤ ਅਤੇ ਗੜਬੜ ਤੋਂ ਦੂਰ ਹੋਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਬਹੁਤ ਬੁੱਧੀਮਾਨ ਹੈ ਅਤੇ ਸਾਰੀਆਂ ਭਾਸ਼ਾਵਾਂ ਜਾਣਦਾ ਹੈ, ਕੋਈ ਵੀ ਭਾਸ਼ਾ ਬੋਲ ਸਕਦਾ ਹੈ, ਜੇਕਰ ਤੁਹਾਨੂੰ ਮੁਸ਼ਕਲ ਹੋਵੇ, ਤਾਂ ਅਜਿਹਾ ਹੈ।ਇਹ ਗਲਤ ਹੈ ਦੋਸਤੋ, ਫਿਰ ਬਹੁਤ ਠੰਡੇ ਦਿਨ ਹੋਣਗੇ ਜਦੋਂ ਸਾਰੇ ਅੰਦਰ ਦਾਖਲ ਹੋਣਗੇ ਅਤੇ ਕੱਪੜੇ ਪਾਓਗੇ, ਫਿਰ ਤੁਹਾਨੂੰ ਡਰ ਲੱਗੇਗਾ, ਅਲਵਿਦਾ.

  • @AmandeepSingh-mm1gf
    @AmandeepSingh-mm1gf 3 месяца назад +2

    Waheguru ji da Khalsa waheguru ji di Fateh ❤

  • @JashandeepSingh-z9f
    @JashandeepSingh-z9f 2 месяца назад +2

    ੴ || ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏

  • @Manjeet-h1o
    @Manjeet-h1o 4 месяца назад +2

    ਹੈ ਵੋਜ ਕੁਛ ਸੁਕਦਾਤਿਆ ਹੈ ਮਲਾਵ ਵਿੱਚ ਹੈ ਯੋ ਹਿਮਿਲਾਈ ਜੀਉ

  • @karmjeetsingh352
    @karmjeetsingh352 29 дней назад +1

    ੴਸਤਿਨਾਮ ਸ਼੍ਰੀ ਵਾਹਿਗੁਰੂ ਜੀ🙏🙏

  • @GaganKunar-mt7vc
    @GaganKunar-mt7vc 5 месяцев назад +8

    Wa ji wa ji wa ji wa good ha Gurbani ji Dahan Guru Ramdas ji 🙏🙏🙏🙏🙏🙏🙏🙏🙏🙏🙏🙏🙏

  • @SatpalSingh-m8s
    @SatpalSingh-m8s 3 месяца назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JagtarSingh-wb3qq
    @JagtarSingh-wb3qq Год назад +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏

  • @Manjeet-h1o
    @Manjeet-h1o 5 месяцев назад +3

    ਲੱਖ ਖੁਸ਼ੀਆ ਪਤਸ਼ੀਆ ਸ਼ੁਕਰਾਨਾ ਮਹਰ ਕਰੋ ਜੀ ਵਾਹਿਗੁਰੂ ਜੀ

  • @Manjeet-h1o
    @Manjeet-h1o 5 месяцев назад +2

    ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ

  • @avinashkaur9382
    @avinashkaur9382 6 месяцев назад +3

    ਧੰਨ ਧੰਨ ਸ਼੍ਰੀ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਿੰਘ ਮਹਾਰਾਜ ਜੀ🙏

  • @manjeetkaur6408
    @manjeetkaur6408 5 месяцев назад +3

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @gogisingh8588
    @gogisingh8588 5 месяцев назад +2

    ਵਾਹਿਗੁਰੂ ਜੀ ਸਭ ਤੇ ਮੇਹਰ ਕਰਿਉ

  • @mohansinghwarval87
    @mohansinghwarval87 5 месяцев назад +1

    ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ,"ਸ਼ਬਦ ਸੁਣ ਕੇ ਮਨ ਨਿਮਰ ਹੋ ਜਾਂਦਾ ਹੈ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ"

  • @seemavohra5513
    @seemavohra5513 Год назад +9

    Beautiful shabad nicely sung by Bhai Ravinder Singh ji... Amazing... Waheguru ji... ⭐👏🙏🙏🙏🙏😇

  • @Manjeet-h1o
    @Manjeet-h1o 4 месяца назад +6

    ਮੈਂ ਪੰਜਾਬੀ ਵਿੱਚ ਟਿੱਪਣੀ ਨਹੀਂ ਕਰਨਾ ਚਾਹੁੰਦਾ ਹਾਂ ਅਤੇ ਮੈਂ ਇਸਨੂੰ ਹਿੰਦੀ ਤੋਂ ਪੰਜਾਬੀ ਵਿੱਚ ਕਿਵੇਂ ਅਨੁਵਾਦ ਕੀਤਾ ਹੈ, ਇਸ ਲਈ ਫੋਟੋ ਵਿੱਚ ਮਨਜੀਤ ਦਾ ਨਾਮ ਹੈ ਮੇਰਾ ਦਾਦੀ ਕਿ ਨਾਮ ਹੈ ਜੀ

  • @arvindmagoo5663
    @arvindmagoo5663 Месяц назад +1

    Satnaam Waheguru Ji sadaa maher karo Ji🎉🎉🎉🎉❤❤🎉🎉🎉🎉❤❤❤❤

  • @raman-j8p8b
    @raman-j8p8b 3 месяца назад +1

    ਸਤਿਨਾਮ ਸ੍ਰੀ ਵਾਹਿਗੁਰੂ ❤❤❤❤

  • @bhagatramtak6266
    @bhagatramtak6266 4 месяца назад +2

    Waheguru ji 🙏 man nu shanti mil jandi hai a shabad sun k Waheguru Waheguru ji🙏🙏🙏🙏🙏

  • @Manjeet-h1o
    @Manjeet-h1o 5 месяцев назад +2

    ਭਾਈ ਰਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ

  • @SukhmanderSingh-uy3xc
    @SukhmanderSingh-uy3xc Месяц назад

    ਸ਼ਬਦ ਬਹੁਤ ਪਿਆਰਾ ਭਾਈ ਅਰਮਿੰਦਰ ਸਿੰਘ ਮਿੱਠੀ ਆਵਾਜ਼ ਆਨੰਦ ਆ ਗਿਆ ਸੁਖਮੰਦਰ ਸਿੰਘ ਬਾਠਿੰਡੇ ਵਾਲੇ 🎉

  • @Manjeet-h1o
    @Manjeet-h1o 5 месяцев назад +2

    ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸਰਬਦ ਦਾ ਭਲਾ ਸਰਬਦ ਦਾ ਭਲਾ ਸਰਬੱਤ ਦਾ ਭਲਾ ❤❤ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਨਾਮ ਸਤਿਨਾਮ ਵਾਹਿਗੁਰੂ ਜੀ ਮਹਰ ਕਰੋ ❤❤

  • @GaganDeep-ig8hs
    @GaganDeep-ig8hs Год назад +4

    Waheguru ji Meher Kari ❤❤

  • @abroadstudymentors904
    @abroadstudymentors904 2 месяца назад +1

    waheguru ji Tuhada naam hamesha chitt wich vsya rave

  • @HarbhajanUppal-l7c
    @HarbhajanUppal-l7c 3 месяца назад +1

    ਅਕਾਲ ਪੁਰਖ ਵਾਹਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ❤❤

  • @Manjeet-h1o
    @Manjeet-h1o 5 месяцев назад +2

    ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸਰਬਦ ਦਾ ਭਲਾ ❤❤ਸਤਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਸਤਿਨਾਮ ਸਤਿਨਾਮ ਵਾਹਿਗੁਰੂ ਜੀ ਮਹਰ ਕਰੋ

  • @inderjitnagra196
    @inderjitnagra196 2 месяца назад +2

    Sade te be mehar Karo🙏🙏

  • @HarmeetSingh-s5h
    @HarmeetSingh-s5h 29 дней назад

    Waheguru ji ka Khalsa waheguru ji ki Fateh waheguru ji

  • @arvindmagoo5663
    @arvindmagoo5663 Месяц назад +1

    Satnaam Waheguru Ji Meher karun 🙏🙏🙏🙏🙏🙏❤❤🎉🎉🎉🎉🎉🎉🎉🎉🎉❤❤❤❤

  • @reemagupta4577
    @reemagupta4577 Месяц назад

    लाख खुशिया पातशाहिया जे सतगुर नदर करे
    लाख खुशिया पातशाहिया जे सतगुर नदर करे
    लाख खुशिया पातशाहिया जे सतगुर नदर करे
    निमख वेख हर नाम दे मेरा मन तन शीतल होए
    जिसको पुरब लिखिया तिन सतगुर चरन गहे
    तिन सतगुर चरन गहे
    लाख खुशिया पातशाहिया जे सतगुर नदर करे
    सभी थोक प्राप्ते जे ावे इक हाथ
    जनम पदारथ सफल है जे सचा शबद काठ
    गुर ते महल प्राप्ते जिस लिखिया होव मथ
    लाख खुशिया पातशाहिया जे सतगुर नदर करे
    मेरे मन ेकस सेउ चित लाये
    ेकस बिन सब ढंड है
    लाख खुशिया पातशाहिया जे सतगुर नदर करे
    लाख खुशिया पातशाहिया जे सतगुर नदर करे
    सफल मूरत सफला घडी जित सचे नाल पियार
    दुःख संताप न लगाई जिस हर का नाम अधार
    बाहें पकड़ गुर कादिया सोइ उतरिया पार
    लाख खुशिया पातशाहिया जे सतगुर नदर करे
    लाख खुशिया पातशाहिया जे सतगुर नदर करे
    ठान सुहावा पवित है जिथे संत सभा
    तोहि तिस ही न मिले जिन पूरा गुरु लाभा
    नानक बड्डा करात हो जिथे मिरत न जनम जारहा
    लाख खुशिया पातशाहिया जे सतगुर नदर करे
    लाख खुशिया पातशाहिया जे सतगुर नदर करे.

  • @soniabali9175
    @soniabali9175 28 дней назад

    Satnam waheguru Ji
    Mehar kro❤

  • @ashoksanhotra9513
    @ashoksanhotra9513 Месяц назад

    बहुत सुन्दर गायन 🙏

  • @ravinderpalsinghpinky
    @ravinderpalsinghpinky Год назад +1

    ਵਾਹਿਗੁਰੂ

  • @Manjeet-h1o
    @Manjeet-h1o 5 месяцев назад +1

    ਵਾਹਿਗੁਰੂ ਜੀ ਬਹੁਤ ਹੀ ਸੁੰਦਰ ਸ਼ਬਦ ਕੀਰਤਨ ਹੈ ਜੀ ਮੈਂ ਨੂੰ ਸਕੂਨ ਦੇਣ ਵਾਲਾ ਸ਼ਬਦ ਹੈ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਭਨਾ ਤੇ ਮੇਰੈ ਕਰੋ ਜੀ

  • @Kaurpreet_372
    @Kaurpreet_372 Месяц назад

    Mere waheguru ji mehr karo 🤲🧕🙌sab te

  • @gillsabgill444
    @gillsabgill444 27 дней назад

    Whaeguru ji mair krn

  • @sandeepkumar8708
    @sandeepkumar8708 Месяц назад +1

    Lakh kushia patshahia

  • @Maninderpalsingh-y1w
    @Maninderpalsingh-y1w Месяц назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @chanderbhan6397
    @chanderbhan6397 Месяц назад

    Dhan dhan satguru tera hi aasra 🎉🎉🎉🎉🎉🎉🎉🎉🎉

  • @Manjeet-h1o
    @Manjeet-h1o 5 месяцев назад

    ਧੰਨ ਧੰਨ ਸ਼੍ਰੀ ਸਿਰੀ ਪੀਰੀ ਦੇ ਮਾਲਕ ਹਰਗੋਬਿੰਦ ਸਿੰਘ ਸਹਰਾਜ ਜੀ

  • @Evil_007op
    @Evil_007op Год назад +4

    Waheguru ji❤

  • @Manjeet-h1o
    @Manjeet-h1o 5 месяцев назад +3

    Lakh khushian patshain

  • @Manjeet-h1o
    @Manjeet-h1o 4 месяца назад +1

    ਮੈਨੂੰ ਤੁਹਾਡਾ ਪਤਾ ਪਸੰਦ ਨਹੀਂ ਹੈ, ਮੈਨੂੰ ਦੋਸਤੀ ਪਸੰਦ ਨਹੀਂ ਹੈ.

  • @talwindersinghtalwindersin6622
    @talwindersinghtalwindersin6622 Год назад +2

    Waheguru ji waheguru ji waheguru ji waheguru ji waheguru ji

  • @arvindmagoo5663
    @arvindmagoo5663 Месяц назад

    Satnam Waheguru ji❤❤🎉🎉🎉🎉🎉🎉🎉🎉❤❤❤

  • @snehgupta2243
    @snehgupta2243 Год назад +1

    Jai Guru ji shukrana Guru ji sarbad da bhala sarbad da bhala sarbad da bhala ❤❤ satnaam waheguru waheguru waheguru satnaam satnaam satnaam waheguru ji mehar karo ❤❤❤❤❤

    • @ravinderpalsinghpinky
      @ravinderpalsinghpinky Год назад

      ਸਰਬੱਤ ਦਾ ਭਲਾ, सब का भला, SARBAT DA BHLLA

    • @Manjeet-h1o
      @Manjeet-h1o 4 месяца назад

      ​@@ravinderpalsinghpinkyho sardar ji aap punjabi hindi or engilsh lekare ho bahut bariya

  • @UdhdhduueueueDjdjudu
    @UdhdhduueueueDjdjudu Год назад

    Waheguru ji waheguru ji waheguru ji waheguru ji waheguru ji kirpa karo babba deep Singh ji waheguru ji mehar karo main kidar java

  • @Manjeet-h1o
    @Manjeet-h1o 4 месяца назад +3

    ਸਿੱਖ ਧਰਮ ਦਾ ਲੰਮਾ ਇਤਿਹਾਸ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਵਿਸ਼ਵਾਸ ਕਰਦੇ ਸਨ

  • @arvindmagoo5663
    @arvindmagoo5663 Месяц назад

    ❤Waheguru ji🎉🎉🎉🎉🎉❤❤

  • @arvindmagoo5663
    @arvindmagoo5663 Месяц назад

    ❤❤Jai Guruji🎉🎉🎉🎉❤❤

  • @ManpreetKaur-iu9ln
    @ManpreetKaur-iu9ln 10 дней назад

    St naam wah guru ji

  • @LakhwinderKaur-vf2xg
    @LakhwinderKaur-vf2xg 3 месяца назад +2

    ❤❤❤❤❤❤

  • @gursharanrai6406
    @gursharanrai6406 Год назад +2

    Wahe Guruji 🙏

  • @bhupindersingh4868
    @bhupindersingh4868 Год назад +3

    wahe guru ji kiarpp kare🙏🙏🙏🙏

  • @satwantsingh9096
    @satwantsingh9096 3 месяца назад +2

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਹਰ ਕਰੋ ਦਰਬਾਰ ਸਾਹਿਬ ਜੀ ਦੇ ਦਰਸ਼ਨ ਹੁੰਦੇ ਹਨ

  • @jasbirsinghwaheguruji3780
    @jasbirsinghwaheguruji3780 4 месяца назад

    Very nice waheguru ji
    Hay wahegur ji Sarbat da bhala karnataka ji
    Manraj Trans log gandidham
    Gujrat

  • @Mamta-w1j2x
    @Mamta-w1j2x Год назад +8

    वाहिगुरु जी सरबत दा भला करयो 🙏🙏🙏🙏🙏

  • @Manjeet-h1o
    @Manjeet-h1o 4 месяца назад

    ਧੰਨ ਧੰਨ ਜੀ ਵਾਹਿਗੁਰੂ ਜੀ

  • @ParwinderSingh-q5p
    @ParwinderSingh-q5p 2 месяца назад

    Waheguru waheguru ji mehar karo

  • @gurmitsinghgandhi3641
    @gurmitsinghgandhi3641 Год назад +1

    Lakh Khushine patshahiabñ Shukrana Mehar Karo ji Waheguru ji

  • @KaramjitKaur-kv4cy
    @KaramjitKaur-kv4cy 4 месяца назад +2

    Waheguru ji 🌺🌼🌸🌿🌺🌼🌸🌿🌺🌼🌸🌿🌺🌼🌸🌿🌺🌼🌸🌿🙏🙏🙏

  • @yogendrakumar3211
    @yogendrakumar3211 6 месяцев назад +1

    Waheguruji ki meter bani rahe.

    • @Manjeet-h1o
      @Manjeet-h1o 4 месяца назад

      आप को मीटर बनाने

  • @saraswatithatal3033
    @saraswatithatal3033 10 месяцев назад +1

    Shree waheguru ji ka Khalsa waheguru ji ki Fateh saariya kal Baba Nanak shaeb ji kirpa kijea na baba ji abhi Ise wakht 7janmo janmamtak kelea unki patni bane kirpa dristy karke ak acha Raj ji jk jk

  • @anuradha-ge3jf
    @anuradha-ge3jf 4 месяца назад

    Kripa kro mere pyare Dhan Dhan guru Nanak Dev ji😢😢

  • @Manjeet-h1o
    @Manjeet-h1o 5 месяцев назад

    ਲੱਖ ਖੁਸ਼ੀਆ ਪਾਤਸ਼ਾਹੀ

  • @seemavohra5513
    @seemavohra5513 Год назад +2

    🙏🌳💖🇮🇳Dhan Dhan Guru Nanak Dev Sahib Ji 🇮🇳💖🌳🙏💐💐💐💐💐😇

  • @NarinderSharma-ib8zd
    @NarinderSharma-ib8zd 5 месяцев назад +1

    Wahi guru ji

  • @user-ul3hd1qo7o
    @user-ul3hd1qo7o 3 месяца назад +1

    🎉🎉

  • @KaramjitKaur-kv4cy
    @KaramjitKaur-kv4cy 4 месяца назад

    Waheguru ji 🏵️💛🫒🏵️💛🫒🏵️💛🫒🏵️💛🫒🏵️💛🫒🏵️💛🫒🏵️💛🫒🏵️💛🫒💐💐💐🙏

  • @Manjeet-h1o
    @Manjeet-h1o 4 месяца назад +1

    ਰਵਿੰਦਰ ਸਿੰਘ ਜੀ ਅੰਮ੍ਰਿਤਸਰ ਆਏ ਹਨ, ਅੰਮ੍ਰਿਤਸਰ ਬਹੁਤ ਵਧੀਆ ਹੈ, ਆਰੇ ਅਤੇ ਹਲਵਾ ਪ੍ਰਸ਼ਾਦ ਸਭ ਨੂੰ ਪਸੰਦ ਹੈ, ਮੈਂ ਮਨਜੀਤ ਨਹੀਂ, ਮੈਂ ਉਸਦਾ ਪੋਤਾ ਹਾਂ।

  • @jassparmar4768
    @jassparmar4768 Месяц назад

    Dhan dhan satguru naak jii

  • @Gill_Group
    @Gill_Group 2 месяца назад

    WAHEGURU JI ❤

  • @premjuneja5530
    @premjuneja5530 9 месяцев назад +1

    Blessings always guru ji🙏🙏

  • @gurpreetpreet9714
    @gurpreetpreet9714 5 месяцев назад

    Waheguru ji bahut sohni awaz

  • @harmanpreerpreet5063
    @harmanpreerpreet5063 Месяц назад +1

    Nice ❤❤❤

  • @Manjeet-h1o
    @Manjeet-h1o 5 месяцев назад +2

    वाहेगुरु जी मेरा दादी को जल्दी से मेरे दादी को ठीक करो जी मेरे दादी गिरज्ञा वो शहर नाम बैंग आप लोग को नई पता गुरु नानक देव जी नमस्कार

  • @dr.karamjitbhullar2614
    @dr.karamjitbhullar2614 10 месяцев назад +1

    Waheguru ji sab te meharkaro ji ji

  • @NikhilSachdeva-ws9ny
    @NikhilSachdeva-ws9ny 4 месяца назад

    🎉dhandhanguturamdasji❤

  • @surinderkaurgill901
    @surinderkaurgill901 4 месяца назад

    Waheguru ji Sarbat Da bhlla karna 🤲🤲🤲🤲🤲

  • @SHIVUTKARSHVIKKIGUPTA
    @SHIVUTKARSHVIKKIGUPTA 5 месяцев назад +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @avtarmaan9017
    @avtarmaan9017 3 месяца назад +2

    🙏👏👏

  • @Manjeet-h1o
    @Manjeet-h1o 5 месяцев назад

    ਮੇਰਾ ਮਾਤ ਪਿਤਾ ਹਰਿ ਰਾਇਆ

  • @NikhilSachdeva-ws9ny
    @NikhilSachdeva-ws9ny 4 месяца назад

    ❤waheguruji..satnamji🎉

  • @jasbirkaur9650
    @jasbirkaur9650 Год назад +1

    Waheguru ji ❤❤❤❤ waheguru ji 🙏🌹🙏🌹🙏🌹🙏🌹🙏🌹