Размер видео: 1280 X 720853 X 480640 X 360
Показать панель управления
Автовоспроизведение
Автоповтор
ਰਸਾਵਲ ਛੰਦ ॥ਸੁਨੇ ਰਾਮ ਆਏ ॥ਸਭੈ ਲੋਗ ਧਾਏ ॥ਲਗੇ ਆਨ ਪਾਯੰ ॥ਮਿਲੇ ਰਾਮ ਰਾਯੰ ॥੬੬੯॥ਕੋਊ ਚਉਰ ਢਾਰੈਂ ॥ਕੋਊ ਪਾਨ ਖੁਆਰੈਂ ॥ਪਰੇ ਮਾਤ ਪਾਯੰ ॥ਲਏ ਕੰਠ ਲਾਯੰ ॥੬੭੦॥ਮਿਲੈ ਕੰਠ ਰੋਵੈਂ ॥ਮਨੋ ਸੋਕ ਧੋਵੈਂ ॥ਕਰੈਂ ਬੀਰ ਬਾਤੈਂ ॥ਸੁਨੇ ਸਰਬ ਮਾਤੈਂ ॥੬੭੧॥ਮਿਲੈ ਲੱਛ ਮਾਤੰ ॥ਪਰੇ ਪਾਇ ਭ੍ਰਾਤੰ ॥ਕਰਿਯੋ ਦਾਨ ਏਤੋ ॥ਗਨੈ ਕਉਨ ਕੇਤੋ ॥੬੭੨॥
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🌹🌹
Waheguruji Waheguruji Waheguruji
🙏waheguru ji
ਵਾਹਿਗੁਰੂ ਜੀ
ਰਸਾਵਲ ਛੰਦ ॥
ਸੁਨੇ ਰਾਮ ਆਏ ॥
ਸਭੈ ਲੋਗ ਧਾਏ ॥
ਲਗੇ ਆਨ ਪਾਯੰ ॥
ਮਿਲੇ ਰਾਮ ਰਾਯੰ ॥੬੬੯॥
ਕੋਊ ਚਉਰ ਢਾਰੈਂ ॥
ਕੋਊ ਪਾਨ ਖੁਆਰੈਂ ॥
ਪਰੇ ਮਾਤ ਪਾਯੰ ॥
ਲਏ ਕੰਠ ਲਾਯੰ ॥੬੭੦॥
ਮਿਲੈ ਕੰਠ ਰੋਵੈਂ ॥
ਮਨੋ ਸੋਕ ਧੋਵੈਂ ॥
ਕਰੈਂ ਬੀਰ ਬਾਤੈਂ ॥
ਸੁਨੇ ਸਰਬ ਮਾਤੈਂ ॥੬੭੧॥
ਮਿਲੈ ਲੱਛ ਮਾਤੰ ॥
ਪਰੇ ਪਾਇ ਭ੍ਰਾਤੰ ॥
ਕਰਿਯੋ ਦਾਨ ਏਤੋ ॥
ਗਨੈ ਕਉਨ ਕੇਤੋ ॥੬੭੨॥
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🌹🌹
Waheguruji Waheguruji Waheguruji
🙏waheguru ji
ਵਾਹਿਗੁਰੂ ਜੀ