Exclusive Interview Harwinder Rabbon Int Kabaddi Player||Dharma Haryau||9876155179||

Поделиться
HTML-код
  • Опубликовано: 16 сен 2024
  • ਕਬੱਡੀ ਨੂੰ ਬਦਨਾਮ ਕਰਨ ਵਾਲਿਆ ਨੂੰ ਠੋਕਵਾਂ ਜੁਵਾਬ।

Комментарии • 83

  • @dilbaggajjanwala2569
    @dilbaggajjanwala2569 4 года назад +14

    ਕੁੱਲ ਮਿਲਾ ਕੇ ਬਹੁਤ ਸੋਹਣੀ ਇੰਟਰਵਿਊ ਆ, ਜਿਸ ਇੰਟਰਵਿਊ ਚੋਂ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋਈਆਂ, ਨਵੇਂ ਮੁੰਡਿਆਂ ਲਈ ਵੀ ਬਹੁਤ ਸੋਹਣਾ ਸੁਝਾਅ ਦਿੱਤਾ ਹਰਵਿੰਦਰ ਵੀਰ ਨੇ,,,,, ਇੱਕ ਹਾਸੇ ਵਾਲੀ ਗੱਲ ਵੀ ਆ ਰੱਬੋ ਵੀਰ ਨੇ ਮੇਰੇ ਪੇਂਡੂ ਗੋਲੂ ਗਰਿਪ ਗੱਜਣਵਾਲੀਏ ਦਾ ਜ਼ਿਕਰ ਨੀ ਕੀਤਾ, ਜੋ ਕੋਟਲੀ ਥਾਨ ਟੀਮ ਦੀ ਜਿੰਦ ਜਾਨ ਰਿਹਾ...... ਬਹੁਤ ਵਧੀਆ ਗੱਲਬਾਤ ਕੀਤੀ ਵੱਡੇ ਵੀਰ ਨੇ ਤੇ ਧਰਮਾ ਹਰਿਆਓ ਵੀਰ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਇਹੋ ਜਿਹੇ ਵੀਰਾਂ ਦੇ ਦਰਸ਼ਨ ਦੀਦਾਰ ਕਰਵਾ ਦਿੰਦੇ ਆ... 👌👌👌👌👌👍👍👍👍👍👍👍👍👍👍

  • @bhagwantsingh4537
    @bhagwantsingh4537 4 года назад +16

    ਗੋਪੀ ਧੂੜਕੋਟ ਤੇ ਰੱਬੋ ਦੀ ਜੋੜੀ ਮਸ਼ਹੂਰ ਸੀ

  • @brarvlogs5531
    @brarvlogs5531 4 года назад +5

    ਬਹੁਤ ਵੱਧੀਆ ਖਿਡਾਰੀ ਤੇ ਇਨਸਾਨ ਬਾਈ ਹਰਵਿੰਦਰ ਰੱਬੋਂ ! ਰੱਬੋਂ ਆਲੇ ਤੇ ਗੋਪੀ ਧੂੜਕੋਟ ਨੇਂ ਕਿਹੰਦੇ ਕਹਾਉਂਦੇ ਦੀ ਦੌਨ ਕੱਸੀ ਸੀ ।
    ਨਾਲੇ ਜੱਫੇ ਵੀ ਪੂਰੇ ਹਿਕ ਜੋਰ ਨਾਲ ਲਾਉਦਾ ਸੀ ।
    ਪਰਮਾਤਮਾ ਲੰਮੀ ਉਮਰ ਬਖ਼ਸ਼ੇ ਤੇ ਸੱਟ ਫ਼ੇਟ ਤੋਂਂ ਬਚਾਅ ਕੇ ਰੱਖੇ ।
    ਲੰਮਾ ਸ਼ਮਾ ਤਕੜੀ ਕਬੱਡੀ ਖੇਡਣ ਵਾਲੇ ਖਿਡਾਰੀਆ ਚ ਬਾਈ ਰੱਬੋਂ ਦਾ ਨਾਮ ਵੀ ਆਉਂਦਾ ਲਗਾਤਾਰ ਪੂਰਾ ਟੌਪ ਖੇਡਿਆ

  • @kulwindersinghkhattra313
    @kulwindersinghkhattra313 4 года назад

    🙏🙏 ਵਾਹ ਜੀ ਵਾਹ ਧਰਮੇ ਵੀਰ ਰੂਹ ਖੁਸ਼ ਹੋ ਗਈ ਵੀਰ ਹਰਵਿੰਦਰ ਰੱਬੋਂ ਦੀ ਇੰਂਟਰਵਿਉ ਸੁਣ ਕੇ ਜਿਉਂਦੇ ਵਸਦੇ ਰਹੋ ਪ੍ਮਾਤਮਾ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸੇ ❤❤

  • @gurjantsingh7870
    @gurjantsingh7870 4 года назад +10

    ਧਰਮਾਂ ਹਰਿਆਊ ਵੀ ਅੱਤ ਹੀ ਕਰਵਾਉਂਦਾ

  • @mahingasingh4610
    @mahingasingh4610 2 года назад

    Very very very very nice👍👍👍👍👍

  • @Gaggu_Dhukot
    @Gaggu_Dhukot 4 года назад +6

    ਗੋਪੀ ਤੇ ਰੱਬੋ ਦੀ ਜੋੜੀ Hit c

  • @gurveersinghbasra3750
    @gurveersinghbasra3750 2 года назад

    ਮੇਰਾ ਸਭ ਤੋਂ ਪਸੰਦੀਦਾ ਪਲੇਅਰ।ਹਰਵਿੰਦਰ ਰੱਬੋਂ ਦਾ ਜੱਫੇ ਲਾਉਣ ਦਾ ਸਟਾਈਲ ਬਹੁਤ ਵਧੀਆ ਲੱਗਦਾ।

  • @gagandeepsingh3533
    @gagandeepsingh3533 4 года назад +14

    ਰੱਬੋ ਦੇ ਕਲਾਵੇ ਵਿੱਚੋ ਕੋਈ ਕੋਈ ਬੱਚਦਾ

  • @Bailybande
    @Bailybande 3 года назад +1

    ਸਿਰਾ ਬੰਦਾ ਰੱਬੋਂ ਸਾਡੇ ਨਾਲ ਖੇਡਿਆ ਸੀ ਕਨੇਡਾ ਸਰ੍ਹੀ ਚੋਂ 2017 ਚੋ ਤੇ ਉਸ ਦਿਨ ਤੋਂ ਬਾਅਦ ਰੱਬੋਂ ਸਾਨੂੰ ਭਰਾ ਮੰਨਦਾ ਤੇ ਅਸੀਂ ਰੱਬੋਂ

  • @jagtarjandi734
    @jagtarjandi734 4 года назад +3

    Dharma ji bahout vadiya kam kar rehe ho
    Waheguru tahnu tarki bakshe

  • @sandeepkour7739
    @sandeepkour7739 Год назад +1

    Sahi gal Bai ji

  • @pammagill8478
    @pammagill8478 4 года назад +2

    Gud interwiu Sira jaffi Harwinder rabbon

  • @AmritpalSingh-lu4wb
    @AmritpalSingh-lu4wb 2 года назад +1

    ਜੂੜੇ ਵਿੱਚ ਵਧੀਆ ਲਗਦਾ ਬਾੲੀ

  • @bagheldhillon5716
    @bagheldhillon5716 4 года назад +1

    Yara da yar bahut badia bnda bahut badia khidari veera apna Rabbo bala jat

  • @SandeepSingh-dz4zn
    @SandeepSingh-dz4zn 4 года назад

    Good interview harwinder rabbon g
    Good player

  • @Aaaassss992
    @Aaaassss992 4 года назад +3

    Main dekhy aa rabho de uk wale sare match othy rahbo ne uk ch sira keta mere akha samny

  • @AmandeepSingh-ys2ip
    @AmandeepSingh-ys2ip 4 года назад +1

    Harwinder Bai bhut ghaint player apin time which and great person

  • @jagroopsingh5686
    @jagroopsingh5686 4 года назад +2

    V.nice veer ji

  • @yaseenmalik7598
    @yaseenmalik7598 6 месяцев назад

    ❤❤sira brother

  • @ravinderpalsingh3777
    @ravinderpalsingh3777 4 года назад +1

    Bahut vadhiya game aa Harwider rabbon di

  • @gurjantsingh7870
    @gurjantsingh7870 4 года назад +6

    ਰੱਬੋ ਅੱਤ ਜਾਫੀ ਆ ਜੀ

  • @Aaaassss992
    @Aaaassss992 4 года назад +2

    Rabho bai ne sira keta uk ch mere samny

  • @bagheldhillon5716
    @bagheldhillon5716 4 года назад +2

    Appa be sanman krna bai da rab sukh rakhey

  • @happysidhu9853
    @happysidhu9853 3 года назад

    ਵਧੀਆ ਬੰਦਾ ਰੱਬੋ

  • @tejindersinghjohal2141
    @tejindersinghjohal2141 2 года назад

    Good bro 👍👍

  • @user-jy2tq4yx5y
    @user-jy2tq4yx5y 4 года назад +3

    Good interview

  • @AmandeepSingh-ys2ip
    @AmandeepSingh-ys2ip 4 года назад

    Harwinder Bai bhut ghaint player which ikk aa

  • @vickysingh-yf7uw
    @vickysingh-yf7uw Год назад

    ਜਦੋਂ ਦੇ ਕੇਸ ਕਟਾਏ ਆ ਇਹਨੇ, ਉਸਤੋਂ ਬਾਅਦ ਕਿਸੇ ਨੇ ਨੀ ਸਿਆਣਿਆ ਇਹਨੂੰ

  • @punjabivloggger7178
    @punjabivloggger7178 2 года назад

    Mai league dekhi sarri
    Rubbo sarri league ch Tut Tut painda reha par patandar ton Jaffa 1 ni lagga . Ena confident banda mai aaj tak ni dekhia
    Eni confidence kitho aaunda veere

  • @gogybinjoki8450
    @gogybinjoki8450 3 года назад +1

    Sera veer g💪💪💪💪💪

  • @sharanjitsinghgill7181
    @sharanjitsinghgill7181 4 года назад +1

    Very nice g

  • @ombhargo6409
    @ombhargo6409 4 года назад +1

    Dharma bai ji. Babu. Janerer ta. Kaju di. interview. Karo. Paji. Please ta.

  • @bagheldhillon5716
    @bagheldhillon5716 4 года назад +1

    Sanu bi milya se bai chana Bai nal se chana be dil drya bnda chana bai krda satkar playra da bai chrdi klan bich rahey

  • @vickyyas2700
    @vickyyas2700 4 года назад

    ਸਿਰਾ ਰੱਬੋਂ ਬਾਈ,,

  • @sandhu8630
    @sandhu8630 4 года назад

    Bahut att krayi a y ne ..fav. aa apna

  • @anmol2262
    @anmol2262 4 года назад +1

    Buhat badiya jafi aa y,

  • @harwindrkharoud3812
    @harwindrkharoud3812 4 года назад +2

    Nice

  • @gurjinderdhaliwal5985
    @gurjinderdhaliwal5985 4 года назад +1

    good interview bai ji

  • @AshokKumar-yv6dd
    @AshokKumar-yv6dd 3 года назад

    Very good

  • @kabaddi_sports__5416
    @kabaddi_sports__5416 4 года назад +3

    Both nice interview a par dharma g player de hight te weight jarror pussia karo nal

  • @babalbhangu2205
    @babalbhangu2205 4 года назад

    Rabbon wala ghaint jaffi aa pls come back ground Best wishes

  • @BaljinderSingh-pi5qo
    @BaljinderSingh-pi5qo 4 года назад +1

    Rabbo sirra player

  • @shaminderbrar1011
    @shaminderbrar1011 3 года назад

    Nice player

  • @tejidhaliwal7776
    @tejidhaliwal7776 4 года назад

    Rabbo y sirra

  • @sukhwinderuppal7310
    @sukhwinderuppal7310 4 года назад +3

    ਧਰਮੇ ਵੀਰ ਜੀ ਠੰਢ ਲਗ ਰਹੀ ਹੈ ਇਨਟਰਵਿਊ ਬਾਰ ਕਰ ਲਊ

  • @BalwinderSingh-zm8qr
    @BalwinderSingh-zm8qr 4 года назад +1

    Nice g

  • @premsingh-rq9gv
    @premsingh-rq9gv 4 года назад +1

    Good y

  • @Jagdeepsingh-cn8he
    @Jagdeepsingh-cn8he 4 года назад +1

    ਹਰਵਿੰਦਰ ਰੱਬੋਂ ਦਾ ਲਹਿਰਾ ਮੁਹੱਬਤ ਦੇ ਟੂਰਨਾਮੈਂਟ ਤੇ ਪਿੱਥੋ ਨਾਲ ਮੈਚ ਦੇਖਿਆ ਸੀ ਚਾਂਗਲੀ ਤੇ ਪਿੱਥੋ ਵਿੱਕੀ ਚਾਂਗਲੀ ਦੀਆਂ ਰੇਡਾਂ ਤੇ ਹਰਵਿੰਦਰ ਦੇ ਜੱਫੇ ਸਾਰੀ ਉਮਰ ਨੀ ਭੁੱਲਣੇ

    • @daljeetchahal3592
      @daljeetchahal3592 3 года назад

      Sirra team si os time changli di jdo bhinder vicky chaina nirmal happy khed de hunde si

  • @JasvirSingh-hn6jx
    @JasvirSingh-hn6jx 4 года назад +1

    Sirra player

  • @Neutralchannel1806
    @Neutralchannel1806 4 года назад +1

    Nyc

  • @rajvirsidhu8574
    @rajvirsidhu8574 4 года назад

    ਸੁੱਖੀ ਬਰਾੜ ਭਾਗੀਕੇ ਨਾਲ ਵੀ ਮੁਲਾਕਾਤ ਕਰੋ ਧਰਮਾਂ ਜੀ

  • @satgursingh3478
    @satgursingh3478 4 года назад +1

    Purana khund hai bhai harvinder rabbo

  • @RamSingh-zv3wp
    @RamSingh-zv3wp 4 года назад

    Rabbo brother changa insan be a g

  • @kalasidhu3936
    @kalasidhu3936 4 года назад +1

    Rabbon good paler

  • @navdhindsa5923
    @navdhindsa5923 3 года назад

    Zorawar mera Frnd

  • @luckychaunda9771
    @luckychaunda9771 4 года назад +1

    Dharma Veera ji plz jassa jaurepul wala de interview karo veer Ji oh v player bahut vadia canada Punjab pura top da player c 🙏🙏🙏

  • @khushgill6398
    @khushgill6398 4 года назад +1

    ਕਬੱਡੀ ਦੇ ਜਾਫੀ ਅਮਰੂ ਜਨੇਤਪੁਰੇ ਵਾਲੇ ਦੀ ਵੀ interview ਕਰੋ ਬਾਈ ਜੀ ਜਲਦੀ

  • @jassadhillon9339
    @jassadhillon9339 4 года назад +1

    Veer apa v tere game da fan c par avsoos kabaddi ch drag bhut haaa time time de gal aa

  • @pallisinghmanvi3350
    @pallisinghmanvi3350 4 года назад +1

    Att bro

  • @itsmesekhon4018
    @itsmesekhon4018 4 года назад +1

    Veer Raja Lalbai te Nindar Jaito nal v interview krao veer

  • @reempkxd8844
    @reempkxd8844 4 года назад +1

    Veer ji tusi sandep Lillian nu 3 stop lai se dhilwan ch

  • @kalasidhu3936
    @kalasidhu3936 4 года назад +1

    Goda bhai Rupa nall interview with raju bhai Rupa nall interview kra do bai

  • @satgursingh-ye9th
    @satgursingh-ye9th 4 года назад +1

    Baji jand

  • @jagdeepsidhu2831
    @jagdeepsidhu2831 4 года назад +1

    Sakinder mari de interview kareo

  • @phgashishsharma289
    @phgashishsharma289 4 года назад

    Shi a veer kabaddi nu Nashe nal na yrr jado

  • @gurpreetdhaliwal2755
    @gurpreetdhaliwal2755 3 года назад +1

    Takthupure mele te gaggu himatpura da bura hall krta c

  • @sonisarinh6419
    @sonisarinh6419 4 года назад +1

    Y attack a

  • @jaggaghaint698
    @jaggaghaint698 4 года назад

    ਬੜਾ ਤਕੜਾ ਜਾਫੀ ਰੱਬੋ ਝੀਥਾਂ ਬੰਦ ਕਰ ਦਿੰਦਾ ਸੀ ਰੇਡਰਾਂ ਦੀਆਂ

  • @Aaaassss992
    @Aaaassss992 4 года назад +2

    Dhrma bhut vadeya interview karda baki hor ta sale fudu nasha nasha kari jandy aa

  • @kamalvirk6605
    @kamalvirk6605 4 года назад +1

    Nice

  • @phgashishsharma289
    @phgashishsharma289 4 года назад

    Shi a veer kabaddi nu Nashe nal na yrr jado

  • @phgashishsharma289
    @phgashishsharma289 4 года назад

    Shi a veer kabaddi nu Nashe nal na yrr jado