ਤਲਬ ਕਰਨਗੇ ਜਥੇਦਾਰ? 'ਤੱਕੜੀ' ਵੀ ਜਾਊ? ਜਸਬੀਰ ਸਿੰਘ ਪੱਟੀ ਤੋਂ ਸੁਣੋ। Jathedar | Sukhbir Badal | Wadala
HTML-код
- Опубликовано: 10 фев 2025
- #Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Jasbir Singh Patti
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result
ruclips.net/video/PSFwov05knw/видео.html
ਜੇ ਆਹ ਹੋ ਗਿਆ ਤਾਂ ਤਰਥੱਲੀ ਮੱਚੂ! ਭਗਵੰਤ ਮਾਨ ਦੀ ਕੁਰਸੀ ਵੀ ਜਾਊ! ਧੱਜੀਆਂ ਉਡਾਤੀਆਂ ਡਾ. ਗਰਗ ਨੇ! Bhagwant Mann
ਮੈਨੂੰ ਤਾਂ ਹੁਣ ਇਹ ਮਹਿਸੂਸ ਹੋ ਰਿਹਾ ਜਥੇਦਾਰ ਰਘਬੀਰ ਸਾਹਿਬ ਜੀ ,ਗੁਰਬਚਨ ਸਿੰਘ ਦੇ ਪਦ ਚਿੰਨਾਂ ਤੇ ਤੁਰ ਪਏ ਨੇ
ਭੱਟੀ ਸਾਹਿਬ ਜੀ ਸਲੂਟ ਹੈ ਤੁਹਾਡੀਪਤਰਕਾਰੀਨੂੰ
ਭੱਟੀ ਨਹੀਂ ਜੀ ਪੱਟੀ ਸਾਹਿਬ ਹਨ
ਧੰਨਵਾਦ ਜੀ। ਇਹ ਬਾਦਲ-ਦਲੀਏ ਟਾਲ-ਮਟੋਲ ਦੀ ਨੀਤੀ ਤੇ ਵਿਸ਼ਵਾਸ ਰੱਖਦੇ ਹਨ, ਸਿੱਖ ਕੌਮ ਨੂੰ ਮੁੰਢ ਤੋਂ ਹੀ ਦੁਬਦਾ ਵਿੱਚ ਰੱਖਦੇ ਆਏ ਹਨ।ਇੰਨਾਂ ਗੁਰੂਘਰਾਂ ਵਿਚ ਲੁਟ ਮਚਾਈ ਹੋਈ ਹੈ।
Patti Sab tusi panth De gall bhut vadea treke nal krde ho ji 🙏💯
ਇਨੇੱ ਬੇਸ਼ਰਮ ਸੰਗਤ ਮੂਰਖ ਨਹੀਂ ਆਓ ਮੈਦਾਨ ਵਿੱਚ ਸੰਗਤਾਂ ਤੁਹਾਡਾ ਨਾਲ ਸੁਆਗਤ ਕਰਨ ਲਈ ਤੁਹਾਡੀ ਬੇਸਬਰੀ ਨਾਲ ਉਡੀਕ ਕਰ ਰਹੀਆਂ ਹਨ
ਸੁਖਵਿੰਦਰ ਸਿੰਘ ਜੀ ਭੱਟੀ ਸਾਹਿਬ ਜੀ ਇਹ ਤਾਂ ਉਸ ਦਿਨ ਹੀ ਖਤਮ ਹੋ ਗਏ ਸੀ ਜਿਸ ਦਿਨ ਬੀਬੀ ਹਰਸਿਮਰਤ ਜੀ ਨੇ ਆਖਿਆ ਸੀ ਉਹਨਾਂ ਦਾ ਬੇੜਾ ਗਰਕ ਹੋ ਜੇ ਜਿਨਾਂ ਨੇ ਬੇਅਦਬੀ ਕਰਾਈ ਏ ਉਸ ਦਿਨ ਤੋਂ ਹੀ ਇਹਨਾਂ ਦੇ ਦਿਨ ਪੁੱਠੇ ਚੱਲ ਪਏ ਸੀ ਹੁਣ ਇਹਨਾਂ ਨੂੰ ਸੋਝੀ ਨਹੀਂ ਆਉਣੀ ਤੇ ਨਾ ਹੀ ਇਹਨਾਂ ਦਾ ਕੁਝ ਬਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭੱਟੀ ਬਹੁਤ ਵਧੀਆ ਵਿਚਾਰ ਹਨ ਸ਼ਾਬਾਸ਼
ਭੱਟੀ ਨਹੀਂ ਪੱਟੀ ਸਾਹਿਬ ਹਨ ਜੀ।
ਭੱਟੀ ਸਾਹਿਬ ਦੇ ਰੋਜ਼ ਸੁਣਦਿਆ ਵਿਚਾਰ ਅਸੀਂ ਇਹਨਾਂ ਦੇ ਵਿਚਾਰ ਬਹੁਤ ਹੀ ਸੋਹਣੇ ਹੁੰਦੇ ਹਨ ਤੇ ਅੱਜ ਦੇ ਵਿਵਾਦ ਵਿੱਚ ਵਿਚਾਰ ਵੀ ਬਹੁਤ ਸੋਹਣੇ ਇਹ ਨਾ ਸ਼੍ਰੋਮਣੀ ਅਕਾਲੀ ਦਲ ਜੋ ਕੁਝ ਕਹਿੰਦੇ ਇਹ ਸਾਡੇ ਵਰਕਰਾਂ ਦੇ ਦਿਲਾਂ ਦੀਆਂ ਗੱਲਾਂ ਕਹਿ ਦਿੰਦੇ ਨੇ ਅਸੀਂ ਇਹਨਾਂ ਦੇ ਨਾਲ 100% ਸਹਿਮਤ ਹਾਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ
Good job
Jasbir singh Patti has analysed the punjab situation very well 🎉
Very good information Discussion Sukhwinder Singh ji Patti Sab ji 🙏🙏💯
ਪੱਟੀ ਸਰ ਜੀ ਸਲਾਮ ਹੈ ਤੁਹਾਨੂੰ ਜੀ ਤੁਹਾਡੇ ਵਰਗੇ ਵਿਦਵਾਨ ਸਿਆਸਤਦਾਨ ਹੋਣੇ ਚਾਹੀਦੇ ਹਨ ਜੀ।
ਪੱਟੀ ਸਾਹਿਬ ਜੀ ,
ਵਾਹਿਗੁਰੂ ਜੀ ਕਾ ਖਾਲਸਾ ॥
ਵਾਹਿਗੁਰੂ ਜੀ ਕੀ ਫਤੇਹਿ। ॥
ਪੱਟੀ ਸਾਹਿਬ ਧੰਨਵਾਦ ਕਿ ਤੁਸੀਂ ਨਿਰਪੱਖ ਤੌਰ ਤੇ ਸਿਧਾਂਤ ਦੀ ਸਹੀ ਵਿਆਖਿਆ ਕੀਤੀ ਹੈ ।ਸੱਤ ਮੈਂਬਰੀ ਕਮੇਟੀ ਬਨ੍ਹਾਉਣ ਦੇ ਸਮੇ ਹੀ ਸ. ਭੂੰਦੜ ਸਮੇਤ ਵਰਕਿੰਗ ਕਮੇਟੀ ਨੂੰ ਵੀ ਹੁਕਮਨਾਮੇ ਵਿੱਚ ਅਯੋਗ ਕਰਾਰ ਦਿੱਤੇ ਗਏ ਸਨ ਤਾਂ ਉਨ੍ਹਾਂ ਵੱਲੋਂ ਕੀਤੀ ਭਰਤੀ ਵੀ ਅਯੋਗ ਹੈ । ਬਿਹਤਰ ਇਹੀ ਹੈ ਕਿ ਇਹ ਭਰਤੀ ਰੱਦ ਕਰਕੇ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਵਿੱਚ ਨਵੀਂ ਭਰਤੀ ਹੋਣੀ ਚਾਹੀਦੀ ਹੈ ਤੇ ਭੂੰਦੜ ਸਾਹਿਬ ਕੰਪਨੀ ਵੀ ਹੁਣ ਕੀਤੀ ਭਰਤੀ ਰੱਦ ਕਰਕੇ ਇਹ ਵੀ ਫੇਰ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਭਰਤੀ ਕਰ ਲੈਣ ,ਕੌਣ ਰੋਕਦਾ ਹੈ ? ਧੰਨਵਾਦ ।
Jiunde rho Patti Sabh.....
Great Journalist S Jasbir Singh Patti Saheb SSA ji ❤️ 🙏
ਸਤਿ ਸ੍ਰੀ ਅਕਾਲ ❤
Good discussion. Be brave. Badal tola Muradabad.
ਭੱਟੀ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
ਭਟ੍ਹੀ ਜੀ ਇਹਨਾਂ ਪਾਪ ਬਹੁਤ ਕੀਤੇ ਹਨ ਗੁਨਾਹ ਬਹੁਤ ਕੀਤੇ ਹਨ ਇਸ ਕਰਕੇ ਪ੍ਰਮਾਤਮਾ ਇਹਨਾਂ ਨੂੰ ਚੰਗੇ ਕਰਮ ਨਹੀਂ ਕਰਨ ਦਿੰਦੇ ਨਾ ਕਰਨ ਗੇ ਗੋਲਕਾਂ ਖਾਣ ਕਰਕੇ ਦਿਮਾਗ ਪੁਠੇ ਹੋ ਗੲਏ ਹਨ
ਇੱਕ ਧੜੇ ਦੀ ਨਹੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਭਗੌੜੇ ਦਲ ਦੀ ਭਰਤੀ ਹੋ ਰਹੀ ਐ ਉਹ ਵੀ ਸੌ ਫੀਸਦੀ ਬੋਗਸ ਹੈ। ਪਰਮਿੰਦਰ ਸਿੰਘ ਗਿੱਲ
Right 👍👍👍
ਬਹੁਤ ਵਧੀਆ ਵਿਸ਼ਲੇਸ਼ਣ
ਭੱਟੀ ਸਾਹਿਬ ਜੀ ਇਨ੍ਹਾਂ ਨੂੰ ਕੋਈ ਨਾਇਲਜ ਹੀ ਨਹੀਂ
ਪੀਟੀ ਸੀ ਸੁਣਿਆ ਕਰੋ ।
ਇਹ ਪਾਗਲ ਟੋਲਾ
🙏🙏🙏🙏🙏🙏🌹🏵️
ਭੱਟੀ ਸਾਬ ਤੁਹਾਡੀ ਸੱਚੀ ਅਤੇ ਨਿਧੱੜਕ ਪੱਤਰਕਾਰੀ ਨੂੰ ਸਲਾਮ ਹੈ
ਕਾਲੀ ਦਲ ਬਾਦਲ ਐਂਡ ਕੰਪਨੀ ਦੀ ਭਰਤੀ ਹੈ ਸਿੱਖਾਂ ਦੀ ਭਰਤੀ ਨਹੀਂ
Sare ਵੀਰਾਂ noo benti h ji ਭੱਟੀ saab nhi jasbir singh ਪੱਟੀ hn dhanvad ji
Respected j S Bhati is right saying
VERY NICE PATTI SAHIB. THANKS.
ਮਸਤੂਆਣਾ ਸਾਹਿਬ ਹੋਈ ਕਾਨਫਰੰਸ ਵਿੱਚ ਬਾਦਲ ਵਿਰੋਧੀ ਸਿੱਖ ਤਾਕਤਾਂ ਨੂੰ ਇਕੱਠੇ ਹੋਣ ਦੀ ਲੋੜ ਹੈ, ਮੁੱਖ ਤਾਕਤ ਹੋਵੇਗੀ, ਆਕਾਲ ਤਖਤ ਦਾ ਹੱਥ ਸਿਰ ਤੇ ਹੋਵੇਗਾ।
ਭਾਰਤੀ ਹੋ ਹੀ ਨਹੀਂ ਰਹੀ, ਪੁਰਾਣੀ ਲਿਸਟ ਹੀ ਫੋਨਾਂ ਤੇ ਭੇਜ ਦਿੱਤੀਆਂ ਗਈਆਂ ਹਨ
Very nice information sir thanks
ਭੱਟੀ ਸਾਹਿਬ ਜੀ ਬਿੰਦਵਾਨ ਹੈਜੀ
Patti sahib kio patk paee jande o
ਜਿਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸੌ ਸਾਖੀ ਵਾਕ ਵਿੱਚ ਪੂਰਾ ਵੇਰਵਾ ਦੇ ਤਿਆਨ ਵੀ ਖਾਲਸੇ ਦਾ ਰਾਜ ਇੱਕ ਵਾਰ ਆਊਗਾ ਉਸ ਤਰ੍ਹਾਂ ਹੀ ਸਰਦਾਰ ਜਸਬੀਰ ਸਿੰਘ ਭੱਟੀ ਸਾਹਿਬ ਜਿਹੜੀ ਉਹਨਾਂ ਦੇ ਮੂੰਹ ਤੇ ਗੱਲ ਨਿਕਲ ਗਈ ਉਹ ਬਿਲਕੁਲ ਸੱਚ ਹੁੰਦੀ ਹੈ ਔਰ ਉਹਨਾਂ ਨੂੰ ਪਤਾ ਵੀ ਅਗਲੇ ਹਾਲਾਤ ਕਿਸ ਤਰ੍ਹਾਂ ਹੋਣੇ ਹਨ ਕਿਉਂਕਿ ਉਹ ਬਹੁਤ ਚੰਗੇ ਤੇ ਇਮਾਨਦਾਰ ਇਨਸਾਨ ਹਨ ਮੈਂ ਉਹਨਾਂ ਨੂੰ ਸਲੂਟ ਕਰਦਾ
Patti sb, Iali ne daftar di galh kiti bai SAD da office 7 membery commtt nu dena pwega tan 16:20 hi bharti ho sakdi aa .
ਬਦਨਾਮ ਹੋਗੇ,ਕਿਆ ਨਾਮ ਨਹੀ ਹੋਵੇਗਾ।
Patti Ji very good decision 🙏
Bhoonder, Cheema, Gulzar ,Dhami ,Maheshinder are liable to be summoned and punished for violation of the orders of Akal Takht
Very nice
ਪੱਟੀ ਸਾਬ ਪਿਛਲੀ ਐਸ ਪੀ ਜੀ ਸੀ ਦੀ ਚੋਣ ਬਾਦਲ ਗਰੁੱਪ ਵੱਲੋਂ ਜਿੱਤੀ ਗਈ ਪਰ ਬਾਦਲ ਅਕਾਲੀਦਲ ਦਾ ਵਰਤਮਾਨ ਹਸ਼ਰ ਸਭ ਦੇ ਸਾਹਮਣੇ ਹੈ
🙏🙏🙏🙏🙏🙏🙏🌹🌹🌹🌹🌹🌹🌹
Sari umar meeting karde raho
ਪੱਟੀ ❤ ਸ਼ਲੁਟ
ੲਇਨ ਦਾ ਭੋਗ ਪੈ ਹੀ ਜਾਵੇ ਪਟੀ ਸਾਹਿਬ
ਕੁਮੈਂਟਾਂ ਵਿਚ ਸ੍ਰ ਜਸਬੀਰ ਸਿੰਘ ਨੂੰ ਪੱਟੀ ਦੀ ਜਗ੍ਹਾ ਤੇ ਭੱਟੀ ਸਾਬ੍ਹ ਲਿਖੀ ਜਾਂਦੇ ਹਨ
ਤਕੜੀ ਨਿਸ਼ਾਨ ਖਤਮ ਕਰੋ ਤੇ ਨਿਸ਼ਾਨ ਖਨਢਾ ਨਿਸ਼ਾਨ ਲਵੋ ਤੇ ਫਿਰ ਐਲਕਸ਼ਨ ਕਰੋ
Tuhadi Siaasat Noo Sarea SAD De log Jandea Han
Sukhwinder Singh ji, S.Jasbir Singh Bhatti sahib sat shri akal many our leaders & some Prof like Balkar Singh he also take Akali Dal Badal side now saying about Sant bhinderwale and guru har Gobind sahib guru Tegh Bahadar sahib,guru Arjan sahib,they're not sikh give this kind interview on Chanel Thanks Baldev Singh Zahura Hoshiarpur
ਭੱਟੀ ਸਾਹਿਬ ਆਪਾਂ ਨਾ ਲੱਸੀ ਰਿੜਕਣਦੇ ਆ ਸਭ ਕੁਝ ਸਪਸ਼ਟ ਹੋ ਗਿਆ ਆ ਜਥੇਦਾਰ ਰਘਬੀਰ ਸਿੰਘ ਜੀ ਬਾਹਰ ਜਾ ਕੇ ਬੈਠ ਗਏ ਨੇ
ਚੈਕ ਕਰੋ, ਕੀ ਤੱਕੜੀ ਦਾ ਦਿਮਾਗ ਖਰਾਬ ਹੋ ਗਿਆ ?
ਸਿਰੀ ਅਕਾਲ ਤਖਤ ਸਾਹਿਬ ਵਲੌਂ ਨਰਮ ਰਵੱਈਏ ਦਾ ਨਜਾਇਜ ਫੇਦਾ ਓਠਾ ਰਹੇ ਹਨ ਭੂਦੜ ਸਾਹਿਬ. ਆਖਰੀ ਹਲ ਹੈ ਕਿ ਸੁਖਬੀਰ ਸਿੰਘ ਬਾਦਲ, ਦਲਜੀਤ ਸਿੰਘ ਚੀਮਾ,ਬਲਵਿੰਦਰ ਸਿੰਘ ਭੂੰਦੜ ਅਤੇ ਵਿਰਸਾ ਸਿੰਘ ਵਲਟੋਹਾ ਨੂ ਸਿਖ ਪੰਥ ਤੌਂ ਛੇਕਣ ਨਾਲ ਹੀ ਪੰਥ ਦੀ ਚੜਦੀ ਕਲਾ ਹੌ ਸਕਦੀ ਹੈ।
Look at the political leaders of Punjab. On one side Sukhbir said YES to every accusation when he was standing in front of the Supreme Seat Shri Akal Takhat Sahib Ji, but on the other side, he is claiming that he accepted all the allegations for which he is not responsible. A number of Sikhs who still accept him as their leader should deeply think about Sukhbir that he is a big liar. The current chief minister does not have a knowledge of running an administration. He is making statements one after the other. He derailed my complaint in a murder case by sending it to the PSHRC, which onward forwarded to the court of Illaqa Magistrate, Jalandhar. Neither the CMO nor the PSHRC informed me the name and address of this court of Illaqa Magistrate despite my so many requests. According to my knowledge, I have not seen the administration of any chief minister of Punjab after the rule of Partap Singh Kairon whom I have watched very closely, though his sons Gurinder and Surinder proved to be the main cause of his failure. I pray to God that the present chief minister must vacate his seat soon for a capable leader who can run the administration honestly.
Jo marzi kari jan votes ta janta/ loka ne paunia ???
BasharmAkali Leaders has no respect of centiments of sikh kaum
Bagiaa de nal bolde
Mangat. Mangat. L. D. H
Bai ji punjab vich alkali Dal mudaa. Hor Kuja ni
Patti sahib one request never say badal dal as a shromani akali dal this is badal cheema dal
11 tareek nu v meeting radd hovegi and a v lok bahar nu bhajj jange
ਬਾਦਲ ਨਰੈਣੂ ਮਹੰਤ ਟੋਲੇ ਨੇ ਸਿੱਖ ਪੰਥ ਦਾ ਬਹੁਤ ਘਾਣ ਕੀਤਾ ਹੈ ਅਜੇ ਅੱਗੇ ਪੰਥ ਨੂੰ ਬੇਕੂਫ ਬਣਾਉਣ ਲਈ ਲੂੰਬੜ ਚਾਲਾ ਖੇਡ ਕੇ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਬ ਜੀ ਦੀ ਮਰਿਜਾਦਾ ਨੂੰ ਪੈਰਾ ਵਿੱਚ ਰੋਲ ਰਹੇ ਹੈ ਨਰੈਣੂ ਮਹੰਤ ਦੀ ਤਰਾਂ ਕਾਬਜ ਰਹਿਣ ਲਈ ਹਰ ਇੱਕ ਪੁੱਠੇ ਹੱਥ ਕੰਢਾ ਅਪਣਾ ਰਹੇ ਹੈ
JIHARE-AKALI-AKAL-THAKAT-DA-HUCKAM-NAHE-MANDE-UNHA-NU-AKAL-THAKAT-UPPER-BULA-KE-NALIK-EH-KOM-DA-KHITAB-DE-KE-PANTH-VICHO-SEKH-DENA-CHAHE-DA-THANKS
ਕੀ ਪੰਜਾਬ ਸਿਰਫ
ਬਾਦਲ ਮੁੱਦਾ ਹੈ
ਜਾਂ ਬਾਕੀ ਹੋਰ ਵੀ ਹੈ
ਸਾਰੇ ਚੈਨਲ ਆੈਮੇ
ਸਮਾ ਖਰਾਬ ਕਰ ਰਹੇ ਨੇ
Bhai Sahib, Badal nahi ,, balki New Barti krke you young leader (panthak) onge taan Punjab da Akalidal kamyab houga or Akalidal dal bina koi punjab da saka nahi,,, badal ke khaki nikra wale a
Kom de gdara di bhagti da nam rakho sohna lage g
Saromni.kali.dal.di.bharty.nahi.ho.rahi.enha.nu.kao.sath.nahi.de.rahe.nakali.bharti.kar.rahe.hai.cheema.jhuth.hi.bol.raya.hai.
Time Tpa Rahe Han Drame Kari Jande Han
Tussi Baggia Noo Chonisaan Takerhi divauona Chahodea Ho
ਭੱਟੀ ਸਾਹਿਬ ਤੁਸੀਂ ਤਾਂ ਪਹਿਲਾਂ ਹੀ ਕਦੇ ਨਹੀਂ ਸ਼੍ਰੋਮਣੀ ਅਕਾਲੀ ਦਲ ਤੁਸੀ ਹਮੇਸ਼ਾ ਹੀ ਬਾਦਲ ਅਕਾਲੀ ਦਲ ਕਹਿੰਦੇ ਹੋ ਕੋਈ ਪ੍ਰੋਗਰਾਮ ਵੇਖ ਲਉ ਕਿਉਂ ਭੱਟੀ ਝੂਠ ਬੋਲ ਕੇ ਲੋਕਾਂ ਨੂੰ ਬੇਕੂਫ ਬਣਾਉਂਦੇ ਹੋ ਅੱਗੇ ਵੇਖ ਝੂਦਾ ਇਆਲੀ ਬਾਹਰ ਜਾਣਗੇ 27 ਤੋਂ ਪਹਿਲਾਂ ਬਾਕੀ ਭੱਟੀ ਜਿੰਨਾ ਮਰਜ਼ੀ ਯੂ ਟਿਉਬ ਟੀਵੀ ਤੇ ਮਰਜ਼ੀ ਬੋਲੀ ਝੂਠ ਜਾਉ ਕਾਵੀ ਆਖੇ ਢੱਗੇ ਨਹੀਂ ਮਰਦੇ
AKALI PARTY ZINDABAD ❤SUKHBIR BADAL ZINDABAD ❤
(NIHAL SINGH WALA ❤)
🇨🇦🍁❤️
Type of sex in uk
,,badal.dal.npo.kafo
ਦੇਖਣ ਨੂੰ ਤਾਂ ਸਿਆਣਾ ਲੱਗਦਾ ਪਰ ਝੂਠ ਤੇ ਝੂਠ ਬੋਲੀ ਜਾਂਦਾ ਕਹਿੰਦਾ ਡਾ ਚੀਮੇ ਨੂੰ ਐ
Jasvir patty sirf badal virodhi hai koi vidwan nhi
ਹੁਣ ਸਾਰੀ ਦੁਨੀਆ ਵਰੋਧ ਕਰਦੀ