Sahi gal h mere dad di v pension sirf 2600 lggi h. Salary 40-50k c during retirement. Kdo de keh re case chlda shyd miln lgju. Par dhokha he krde. Upro ohna de bchya nl double dhokha. Ohna kol govt pvt koi v job ni rhi. Wapas kheti krn joge v ni chddya. Zameen v shareek tang krde. Bdi madi hundi after retirement
Singhji applaud your thinking may be funds 'll be collected n used in other states for party purposes recall Anna Hazare's movement why silent now !! What abt Kajriwal ?
S. Tarlochan Singh ji tusi keh rahe ho k Congress de is haal lai v v Akali Dal zimewar hai.Ikk hor zimewari v lai lavo k Akali dal da ih haal v tusi karwaiya BJP naal gath jor karwake
Why you call Tarlochan Singh He is only power broker His views come from vested interest He is talking rubbish Punjab has proved that it’s not about religion We want able leadership which is not necessarily sikh . Badals exploited sikhs Punjab is above religious polarisation Again please don’t invite such people on the show
I agree first word he want to say is app need to beg from center. Only couple peoples know about tarlochan Singh he is only power broker.Behroopey in truban face.
ਵਾਹਿਗੁਰੂ ਜੀ ਨੇ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਿਆ ਤੇ ਰਾਜਨੀਤੀ ਵਿੱਚ ਬਦਲਾਅ ਆ ਪਾਇਆ ਸ਼ੁਕਰਾਨਾ ਵਾਹਿਗੁਰੂ ਜੀ ਦਾ। ਹੁਣ ਸਰਕਾਰ ਬਣੇ ਤੇ ਮਾਫੀਆ ਨੂੰ ਨੱਥ ਪਾਉਣ ਦੀ ਕਸਮ ਖਾਵੇ ਤਾਂ ਕਿ ਪੰਜਾਬ ਨੂੰ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ । ਪਬਲਿਕ ਦਾ ਬਹੁਤ ਧੰਨਵਾਦ ਜੀ ਤਾਂ ਕਿ ਉਹ ਸਹੀ ਫੈਸਲਾ ਲੈ ਸਕੀ।ਰੰਧਾਵਾ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਬਹੁਤ ਧੰਨਵਾਦ ਜੀ ।
ਪੰਜਾਬ ਦੇ ਬਦਲਾਅ ਨੂੰ ਯਮਰਾਜ ਦੇ ਰੂਪ ਵਿੱਚ ਵੇਖਿਆ ਜਾ ਸਕਦਾ ਹੈ ਜਿਸ ਨੇ ਪੰਜਾਬ ਦੀ ਸੱਤਾ ਦੀ ਇਕ ਦਮ ਰੂਹ ਬਦਲ ਕੇ ਪੰਜਾਬ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਪੰਜਾਬ ਸੱਤਾ ਨੂੰ ਬੁਰੀ ਤਰ੍ਹਾਂ ਦਾ ਕੋਹੜ ਲਾਇਲਾਜ ਹੋ ਚੁੱਕਾ ਸੀ ਜਿਸ ਤੋਂ ਹਰ ਪੰਜਾਬੀ ਪ੍ਰਭਾਵਿਤ ਹੋ ਚੁੱਕਾ ਸੀ ਦੁਖਾਂ ਨਾਲ ਛਟਪਟਾਉਂਦੇ ਹੋਏ ਆਪਣਾ ਦਰਦ ਨਾਂ ਸਹਾਰਦੇ ਨੇਂ ਇਸ ਦੁਖ ਤੋ ਮੁਕਤੀ ਦਾ ਇਹ ਨਵਾਂ ਰਾਹਾ ਚੁਣਿਆ ਹੈ ਮੈਂ ਸਾਰੇ ਪੰਜਾਬੀਆਂ ਨੂੰ ਵਧਾਈ ਦਿੰਦਾ ਹਾਂ ਮੈਂ ਇਹ ਆਸ ਕਰਦਾ ਹਾਂ ਜਨਤਾ ਦਾ ਇਹ ਫੈਸਲਾ ਕਰਾਂਤੀਕਾਰੀ ਫ਼ੈਸਲਾ ਸਿੱਧ ਹੋਵੇਗਾ 😀🙏
ਇਸ ਬਦਲਾਵ ਲਈ, ਪੰਜਾਬ ਦੀ ਸਾਰੀ ਪਰਜਾ ਵਧਾਈ ਦੀ ਹੱਕਦਾਰ ਹੈ ਅਤੇ ਬਠਿੰਡਾ ਵਿੱਚੋ ਮਨਪ੍ਰੀਤ ਦੀ ਵਿਦਾਇਗੀ ਲਈ ਮੁਲਾਜ਼ਮਾ ਅਤੇ ਪੈਨਸ਼ਨਰਾਂ ਦਾ ਖ਼ਾਸ ਯੌਗਦਾਨ ਹੈ।
ਮਨਪ੍ਰੀਤ ਖਾਲੀ ਖਜਾਨਾ ਦੀ ਹਾਰ ਲਈ ਸਮੁੱਚੇ ਮੁਲਾਜ਼ਮ ਵਰਗ ਅਤੇ ਪੈਨਸ਼ਨਰ ਵਰਗ ਨੂੰ ਬਹੁਤ ਬਹੁਤ ਵਧਾਈਆਂ । ਅੱਗੇ ਲਈ ਵੀ ਇਸ ਦੇ ਕੰਨ ਹੋ ਜਾਣਗੇ ਕਿ ਮੁਲਾਜ਼ਮ ਅਤੇ ਖਾਸਕਰ ਪੈਨਸ਼ਨਰਾਂ ਨੂੰ ਤਪਾ ਕੇ ਉਹਦਾ ਰਿਜਲਟ ਕੀ ਨਿਕਲਣਾ ਹੈ। ਹੁਣ ਵਾਲੀ ਸਰਕਾਰ ਨੂੰ ਵੀ ਖਜਾਨਾ ਮੰਤਰੀ ਸੋਚ ਸਮਝ ਕੇ ਲਾਉਣਾ ਪਵੇਗਾ।
Sahi gal h mere dad di v pension sirf 2600 lggi h.
Salary 40-50k c during retirement.
Kdo de keh re case chlda shyd miln lgju.
Par dhokha he krde.
Upro ohna de bchya nl double dhokha. Ohna kol govt pvt koi v job ni rhi. Wapas kheti krn joge v ni chddya. Zameen v shareek tang krde.
Bdi madi hundi after retirement
ਰੱਬ ਕਰੇ, ਕੇਜਰੀਵਾਲ ਪੰਜਾਬੀ ਲੀਡਰਾਂ ਨੂੰ ਅਜਾਦੀ ਨਾਲ ਕੰਮ ਕਰਨ ਦੇਵੇ, ਪੰਜਾਬ ਵਿੱਚ।
ਪੇਚਾ ਤਾਂ ਇੱਥੇ ਹੀ ਪੈਣਾ ਜੇ ਇਹ ਗੱਲ ਹੂੰਦੀ ਤਾਂ ਸੁਖਪਾਲ ਖਿਹਰਾ ਵੀ ਅੱਜ ਨਾਲ ਹੰਦਾ। ਜੋ ਵੀ ਪੰਜਾਬ ਦੀ ਗੱਲ ਕਰੂ ੳਹ ਪਾਰਟੀ ਚੌ ਬਾਹਰ ਜਾਉ। ਜਾਂ ਚੁੱਪ ਕਰਕੇ ਬੈਠੂ ।
ਵਧਾਈਆਂ ਸਾਰੇ ਪੰਜਾਬ ਨੂੰ ਚਿਰਾਂ ਤੋਂ ਚੰਬੜਿਆ ਕੋਹੜ ਗਲੋਂ ਲਾਹੁਣ ਲਈ
ਇਹ ਪੰਜਾਬ ਦੀ ਜਿਤ ਹੈ।ਕਿਉਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ।ਜੇ ਪੰਜਾਬ ਨੂੰ ਕੇਜਰੀਵਾਲ ਦਾ ਗੁਲਾਮ ਬਨਾਉਣ ਦੀ ਕੋਸ਼ਿਸ਼ ਕੀਤੀ ਤਾ ਲੋਕ ਬਰਦਾਸ਼ਤ ਨਹੀ ਕਰਨਗੇ।ਭਗਵੰਤ ਮਾਨ ਸਮੇਤ ਸਾਰੇ ਵਿਧਾਇਕ ਨੂੰ ਹੁਸ਼ਿਆਰ ਰਹਿਣ ਦੀ ਲੋੜ ਹੈ।
Bilkul right ji
Singhji applaud your thinking may be funds 'll be collected n used in other states for party purposes recall Anna Hazare's movement why silent now !! What abt Kajriwal ?
ਪੰਜਾਬ ਸਰਕਾਰ ਨੂੰ ਭਗਵੰਤ ਨਹੀਂ ਕੇਜਰੀਵਾਲ ਚਲਾਊ ਨਾਗਪੁਰ ਤੋਂ ਵਾਇਆ ਦਿੱਲੀ ਪੰਜਾਬ ਦਾ ਪਾਣੀ ਤਾਂ ਜਾਊ ਹੀ ਪੰਜਾਬੀ ਬੋਲੀ ਤੇ ਵੀ ਕੁਹਾੜਾ ਚੱਲੂ ਅਤੇ ਸਿੱਖ ਕੈਦੀਆਂ ਨੂੰ ਰਿਹਾਅ ਕਰਵਾਉਣਾ ਵੀ ਮੁਸ਼ਕਲ ਹੋ ਜਾਊ
@@jagjitsidhu3354 tere vrge ta thode din pehla Khalistani kehnde c Kejriwal nu .. hun RSS da bna ta …pehla slaah kar lya kro ..😂😂
ਪੰਜਾਬੀ ਹਮੇਸ਼ਾ ਇਤਿਹਾਸ ਰਚਦੇ ਰਹੇ ਨੇ।ਅੱਜ ਫਿਰ ਇਤਿਹਾਸ ਰਚਿਆ, ਦੋਵੇਂ ਰਵਾਇਤੀ ਪਾਰਟੀਆਂ ਜੋ ਬੇਅਦਬੀ ਅਤੇ ਗੋਲੀ ਕਾਂਡ ਤੇ ਵੋਟ ਰਾਜਨੀਤੀ ਕਰਦੀਆਂ ਰਹੀਆਂ, ਜਿਹਨਾਂ ਮਾਫੀਆ ਰਾਜ ਚਲਾਕੇ ਪੰਜਾਬ ਨੂੰ ਲੁਟਿਆ, ਨਸ਼ੇ ਵਿਚ ਡੋਬਿਆ, ਪੰਜਾਬ ਤੋ ਆਪਣੇ ਹਿਤ ਅੱਗੇ ਰੱਖੇ। ਪੈਸੇ ਤੇ ਨਸ਼ੇ ਦੇ ਲਾਲਚ ਨੂੰ ਨਕਾਰ ਕੇ ਜ਼ਮੀਰ ਦੀ ਅਵਾਜ਼ ਸੁਣਕੇ ਵੋਟ ਪਾਈ ਤੇ ਆਪ ਨੂੰ 92 ਸੀਟਾਂ ਦੇ ਕੇ ਇਤਿਹਾਸ ਰਚਿਆ।ਹੁਣ ਭਗਵੰਤ ਸਿੰਘ ਮਾਨ ਤੇ ਕੇਜਰੀਵਾਲ ਨੇ ਪੰਜਾਬੀਆਂ ਦਾ ਕਰਜ ਮੋੜਨਾ ਸਾਫ ਸੁਥਰਾ ਪ੍ਰਸ਼ਾਸਨ ਦੇਣਾ, ਮਾਫੀਏ ਨੂੰ ਜੜ੍ਹੋਂ ਪੁਟਣਾ,ਕਰਜੇ ਵਿਚ ਡੁਬੇ ਪੰਜਾਬ ਨੂੰ ਬਚਾਉਣਾ,ਸਿਹਤ ਸਹੂਲਤਾ ਤੇ ਵਿੱਦਿਆ ਦੇ ਮਿਆਰ ਨੂੰ ਉਚਾ ਚੁਕਣਾ।ਵੱਡੀ ਜਿਤ ਤੇ ਵੱਡੀ ਜ਼ਿਮੇਵਾਰੀ।
ਪ੍ਰਮਾਤਮਾ ਤਰਲੋਚਨ ਸਿੰਘ ਵਰਗੇ ਮੋਕਾਪਰਸਤਾਂ ਤੋਂ ਪੰਜਾਬ ਨੂੰ ਬਚਾਏ
ਇਹ ਹਮੇਸ਼ਾ ਆਵਦੇ ਨਿੱਜੀ ਹਿੱਤਾਂ ਲਈ ਜੋੜਤੋੜ ਚਮਚਾਗਿਰੀ ਕਰਦੇ ਰਹਿੰਦੇ ਹਨ
Thanks!
2012 ਵਿੱਚ ਮਾਇਆਵਤੀ ਮੁੱਖ ਮੰਤਰੀ ਸੀ,ਅੱਜ ਸੀਟਾਂ 2, ਪ੍ਰਕਾਸ਼ ਬਾਦਲ 2012 ਵਿੱਚ ਮੁੱਖ ਮੰਤਰੀ, ਅੱਜ ਸੀਟਾਂ 3.
ਰੰਧਾਵਾ ਜੀ ਇੰਜ ਲੱਗਦੈ ਜਿਵੇਂ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਨੇ ਲੋਕ ਮਾੜੇ ਸਿਸਟਮ ਤੋਂ ਅੱਕੇ ਬਹੁਤ ਸੀ
ਰੱਬ ਨੇ ਹਰਸਿਮਰਤ ਦੀ ਅਰਦਾਸ ਸੁਣ ਲਈ,
ਬੇਅਦਬੀ ਵਾਲਿਆਂ ਦਾ ਕੁਝ ਨਹੀਂ ਰਿਹਾ...
Waheguru Ji listen more
Sara kuch ta hai simrat kolay .
ਕੇਜਰੀਵਾਲ ਨੂੰ 2024 ਦੀ ਤਿਆਰੀ ਕਰਨੀ ਚਾਹੀਦੀ ਹੈ ਜੇ ਕਰ ਨਵੇਂ ਪੜੇ ਲਿਖੇ ਸੁਲਝੇ ਲੀਡਰਾਂ ਨੂੰ ਮੌਕਾ ਦੇਣ ਤਾਂ ਸੁਧਾਰ ਦੀ ਆਸ ਹੈ।
ਪਾਰਟੀਆਂ ਦੀ ਜਿੱਤ ਹਾਰ ਹੁੰਦੀ ਈ ਰਹਿੰਦੀ ਆ ਪਰ ਪੰਜਾਬ ਕਦੇ ਨਹੀਂ ਹਾਰੇਗਾ। ਬੇਅਦਬੀ ਕਰਾਉਣ ਵਾਲੇ ਵੀ ਨਹੀਂ ਰਹੇ ਅਤੇ ਮਹਿਲਾਂ ਵਿਚ ਬੈਠ ਕੇ ਬੇਗੁਨਾਹ ਬੱਚੀਆਂ ਤੇ ਡਾਂਗਾਂ ਚਲਵਾਉਣ ਵਾਲੇ ਵੀ। ਰਹਿਣਾ ਅੱਗੋਂ ਵੀ ਨਹੀਂ ਕਿਸੇ ਨੇ , ਜੇ ਕੌਈ ਬੁਰੀ ਨੀਅਤ ਰੱਖੇਗਾ ਪੰਜਾਬ ਤੇ।
@@Satnamsingh-qr5iu ਬਹੁਤ ਹੀ ਮਾੜਾ ਹੋਇਆ ਸੀ ਮੈ ਭੀ ਵੀਡੀਓ ਦੇਖੀ ਸੀ ਸ਼ੇਮ ਸ਼ੇਮ
ਅਕਾਲੀ ਦਲ ਵੀ ਅਕਾਲੀ ਦਲ ਨਹੀਂ ਸੀ ਰਿਹਾ ਿੲਕ ਪਰਵਾਰ ਦਾ ਦਲ ਬਣ ਗਿਅਾ ਸੀ।ਚੰਗਾ ਹੋਿੲਅਾ ਬਾਦਲ ਦੀ ੳੁਮਰ ਲੰਬੀ ਹੋ ਗੲੀ।ਅਾਪਣੇ ਅੱਖੀਂ ਅਾਪਣੀ ਸਲਤਨਤ ਦੀ ਬਰਬਾਦੀ ਦੇਖ ਰਿਹਾ।ਜੇ ਪੁਤਰ ਮੋਹ ਚੇ ਅਾਕੇ ਪਾਰਟੀ ਨੂੰ ਨਿਜੀ ਕੰਪਨੀ ਨਾ ਬਣਾੳੁਦਾ ਤਾਂ ਨਾ ਪੰਥ ਦਾ ੲੇਨਾ ਨੁਕਸਾਨ ਹੋਣਾ ਸੀ ਨਾ ਪੰਜਾਬ ਦਾ।
Ak parvat palti.
ਕੈਪਟਨਾਂ ਤੇ ਬਾਦਲਾਂ ਨੇ ਪੰਜਾਬ ਨੂੰ ਅਾਪਣੇ ਪਿਓ ਦੀ ਜਾਗੀਰ ਸਮਝ ਰੱਖਿਅਾਂ ਸੀ।
ਤਰਲੋਚਨ ਸਿੰਘ ਬਹੁਤ ਸੂਝਵਾਨ ਨੇ ਇਹ ਲੀਡ ਰਾਘਵ ਚੱਡਾ ਨੂੰ ਨਹੀਂ ਭਗਵੰਤ ਮਾਨ ਨੂੰ ਵੋਟ ਪਾਈ ਆ ਲੋਕਾਂ ਨੇ।
ਰੰਧਾਵਾ ਜੀ ਜਿਨੀਆਂ ਮਰਜ਼ੀ ਡਿਬੇਟਾ ਕਰੀ ਜਾਵੋ ਪਰ ਖਾਲਸਾ ਤਾਂ ਉੱਡ ਕੇ ਆਵੂ ਕਿਸੇ ਦੂਸਰੀ ਧਰਤੀ ਤੋਂ ਉਦੋਂ ਤਾਂ ਮੇਰੇ ਵਰਗੇ ਵੀ ਛੱਡ ਜਾਣਗੇ ਪਰ ਭਾਰਤ ਵਿੱਚ ਲੱਗਦਾ ਨਹੀਂ ਹਾਲੇ ਹਾਲੇ ਤਾਂ ਕਨੇਡਾ ਨੂੰ ਪੰਜਾਬ ਬਣ ਲੈਣ ਦਿਓ ਕਿਉਂ ਵਿਗਾੜਦੇ ਜੋ ਕੱਲ ਨੂੰ ਕੀ ਪਤਾ ਪੀ ਐਮ ਉਥੇ ਵੀ ਸਾਡਾ ਤੇ ਕਿਉਂ ਵਿਗਾੜਦੇ ਜੋ ਜਵਾਬ ਦਿਓ ਮੈਂ ਵੀ ਸੀ੍ ਅਮ੍ਰਿਤਸਰ ਸਾਹਿਬ 🙏
ਰੰਧਾਵਾ ਜੀ, ਇਹ ਤਾਂ ਪਤਾ ਸੀ ਹਨੇਰੀ ਆਉ, ਪਰ ਇਹ ਨਹੀਂ ਸੀ ਪਤਾ ਏਡੇ ਵੱਡੇ ਵੱਡੇ ਬੋਹੜ ਡਿਗ ਪੈਣਗੇ। ਪਰ ਜਿਹੜੀ ਗੱਲ ਸਾਡੇ ਤਜੱਰਬੇ ਵਿੱਚ ਸੀ ਕਿ ਵੱਡੇ ਮਗਰਮੱਛਾਂ ਨੇ ਸ਼ਿਕਾਰ ਕਰ ਈ ਲੈਣਾ, ਪਰ ਜਨਤਾ ਨੇ ਇਤਿਹਾਸ ਸਿਰਜਿਆ , ਪ੍ਰਮਾਤਮਾ ਇਸ ਇਤਹਾਸ ਨੂੰ ਸਾਂਭਣ ਵਾਲਿਆਂ ਦੀ ਸਮਰੱਥਾ ਵਧਾਉਣ ਨਹੀਂ ਤਾਂ ਪੰਜ ਸਾਲ ਨਿਕਲਦੇ ਵਕ਼ਤ ਨਹੀਂ ਲੱਗਦਾ। ਆਮੀਨ
ਰੰਧਾਵਾ ਜੀ,ਗੁਰੂ ਵੋਟਰ ਨਹੀ, ਰਾਜੇ ਨੂੰ ਰੰਕ,ਰੰਕ ਨੂੰ ਰਾਜਾ ਬਣਾਉਣ ਦੀ ਸਮਰੱਥਾ ਰੱਖਦਾ ਹੈ। ਵੱਡੇ ਬਘਿਆੜ ਸਮਝਣ
ਹਰ ਕਿਸੇ ਨੂੰ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਲੈਣ ਦਾ ਹੱਕ ਹੈ। ਜੇ ਕੇਜਰੀਵਾਲ ਸਾਹਿਬ ਦੀ ਇਹ ਇੱਛਾ ਹੈ ਤਾਂ ਕੀ ਗ਼ਲਤ ਹੈ?
ਇੱਕ ਦਿਨ ਤਾਂ ਆਉਂਦਾ ਹੀ ਹੈ ਆਮ ਲੋਕਾਂ ਦਾ ਰੰਧਾਵਾ ਸਾਬ ਬਹੁਤ ਚਿਰ ਝੇਲ ਲਿਆ ਪੰਜਾਬ ਨੇ ਇਹਨਾਂ ਧਨੰਤਰਾ ਨੂੰ ਬਾਈ
ਰੰਧਾਵਾ ਜੀ ਹੁਣ ਇਹ ਬਾਦਲ ਦਲ ਹੈ ਇਸ ਲਈ ਇਹਦਾ ਬੁਰਾ ਹਾਲ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਹੁੰਦਾ ਤਾਂ ਸ਼ਾਇਦ ਇਹ ਘਾਲ ਨਾ ਹੁੰਦਾ।
ਜੀ ਬਿੱਲਕੁੱਲ ਸਹੀ ਗੱਲ ਐ ਤੁਹਾਡੀ
Waheguru ji
ਰੰਧਾਵਾ ਸਾਹਿਬ ਇਹ ਸਾਰੇ ਅਖੌਤੀ ਵਿਦਵਾਨ , ਅਖੌਤੀ ਸਮਾਜਿਕ ਲੀਡਰ ਤੇ ਉੱਖਲ ਧਾਰਮਿਕ ਵਿਦਵਾਨਾਂ ਨੂੰ ਵੀ ਬੁਲਾਉਣਾ ਬੰਦ ਕਰਦੋ !!!
ਟਾਈਮ ਬਹੁਤ ਤੇਜ਼ੀ ਨਾਲ ਚੱਲੇਗਾ ਤੇ ਇਹਨਾਂ ਨੂੰ ਕਹੋ ਬੁਢੇਪਾ ਸੰਵਾਰ ਲੈਣ !!
ਲੋਕ ਤਾਂ ਹਮੇਸ਼ਾ ਇਮਾਨਦਾਰ ਲੀਡਰ ਚਾਹੁੰਦੇ ਸਨ ਪਰ ਪਹਿਲੀ ਵਾਰ ਕੁੱਝ ਗਰੀਬਾਂ ਲੋਕਾ ਦੂਸਰੇ ਪੜੇ ਲਿਖੇ ਲੋਕਾਂ ਨੂੰ ਮੋਕਾ ਜਾਂ ਭਗਵੰਤ ਮਾਨ ਦੇ ਵਿਸਵਾਸ ਦਾ ਨਤੀਜਾ ਹੈ।
ਪਹਿਲਾ ਟੈਸਟ ਤਾਂ ਰਾਜਸਭਾ ਵਾਸਤੇ ਉਮੀਦਵਾਰਾਂ ਦੀ ਚੋਣ ਨਾਲ ਹੀ ਹੋ ਜਾਵੇਗਾ ਕਿਸ ਤਰਾਂ ਦੇ ਮੈਂਬਰ ਚੁਣਦੇ ਨੇ ਜੋ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਵਾਸਤੇ ਖਲੋਣਗੇ।
ਲਾਲ ਸਿੰਘ ਜੀ ਸਰਦਾਰ ਤਰਲੋਚਨ ਸਿੰਘ ਨੇ ਇਸ਼ਾਰਾ ਕਰਤਾ ਪਾਰਟੀ ਬਾਜੀ ਤੋਂ ਉਪਰ ਉਠ ਕੇ ਇਸ ਤੋਂ ਭਾਵ ਇਕ ਤਰਲੋਚਨ ਸਿੰਘ ਨੂੰ
ਕੇਜਰੀਵਾਲ ਜੀ ਕਿਰਪਾ ਕਰਕੇ ਮਾਨ ਸਾਹਿਬ ਨੂੰ ਖੁਦ ਕੰਮ ਕਰਨ ਦੇਣਾ,ਮਾਨ ਸਾਹਿਬ ਵੇਖਣਾ ਕਿਤੇ ਦਿੱਲੀ ਦਰਬਾਰ ਦੀ ਹਾਜ਼ਰੀ ਤੱਕ ਸੀਮਤ ਨਾ ਹੋ ਜਾਣਾ।
ਉਹਨਾਂ ਦੇ ਮੁਹੋ ਹੀ ਨਿਕਲ ਰਿਹਾ ਸੀ ਕਿ ਸਾਡਾ ਕਖ ਨਾ ਰਹੇ ਹੁਣਾ ਕਖੋ ਹੋਲੇ ਕਰਤੇ ਰਬ ਦਾ ਨੇ ਜੀਵੇ ਸਰਸੇ ਵਾਲਾ ਕਹਿੰਦਾ ਸੀ ਕਿ ਮੇਰਾ ਸੀਸਟਾਮ ਮੇਰਾ ਸੀਸਟਾਮ ਹਿਲਾ ਗਿਆ ਇਕ ਗੀਤ ਵਿੱਚ
ਬਹਤ ਬਹੁਤ ਮੁਬਾਰਕਾਂ🎆🎆🎆
ਸੇਵਕ ਦੀ ਪੂਰੀ ਹੋਈ ਅਰਦਾਸ। ਪੰਜਾਬ ਨੇ ਹਿੰਮਤ ਕਰਕੇ ਆਪਣੇ ਗਲੋਂ ਲਾਇਆ ਗੰਦੇ ਸਿਆਸਤਦਾਨਾਂ ਦਾ ਕੋਹੜ ।
ruclips.net/video/ZRE7gtHUpsg/видео.html
ਹੁਣ ਪੰਜਾਬ ਦੀ ਪੰਥਕ ਸਿਆਸਤ ਦੀ ਤਰਜਮਾਨੀ ਅਸਲ ਅਕਾਲੀ ਦਲ ਅੰਮ੍ਰਿਤਸਰ ਹੀ ਕਰਿਆ ਕਰੇਗਾ।
ਰੰਧਾਵਾ ਸਾਹਿਬ ਤੁਹਾਡੀ ਸਾਰੀ ਟੀਮ ਨੂੰ ਮੇਰੇ ਵਲੋਂ ਸੱਤ ਸਿਰੀ ਅਕਾਲ ਜੀ ਰੰਧਾਵਾ ਸਾਹਿਬ ਮਨਪ੍ਰੀਤ ਬਾਦਲ ਨੂੰ ਮੁਲਾਜ਼ਮ ਲੈ ਬੈਠੇ ਮੁਲਾਜ਼ਮ ਮਨਪ੍ਰੀਤ ਦੇ ਹਲਕੇ ਵਿੱਚ ਜਾਕੇ ਇਹ ਗੱਲਾਂ ਕਹਿ ਰਹੇ ਸਨ ਕਿ ਮਨਪ੍ਰੀਤ ਨੂੰ ਵੋਟ ਨਾਪਾਕ ਹੋਰ ਜਿਸ ਕਿਸੇ ਨੂੰ ਮਰਜ਼ੀ ਪਾ ਦਿਉ
ਪੰਜਾਬੀਆਂ ਨੇ 2014 ਵਿਚ ਵੀ ਇਤਿਹਾਸ ਰਚਿਆ ਸੀ। ਪਰ 2019 ਵਿਚ ਇਤਿਹਾਸ ਆਪਣੇ ਆਪ ਹੀ ਤੋੜ ਗਏ ਸੀ
ਪੰਜਾਬ ਨੇ ਗੁਰੂ ਸਾਹਿਬਾਨ ਦੀ ਅਪਾਰ ਕਿਰਪਾ ਸਦਕਾ ਹਮੇਸਾ ਇਤਹਾਸ ਰਚਦਾ ਰਿਹਾ ਹੈ ਤੇ ਰਚਦਾ ਰਹੇਗਾ ❤️❤️❤️❤️❤️❤️🌹🌹🌹🌹🌹🌹🌹🌹🌹🌹🌹👌👌👌👌👌👌👌👌👌👌KS dhesi Tx USA
ਰੰਧਾਵਾ ਜੀ। ਲੋਕਾ ਨੇ ਗਲੋ ਨਹੀਂ ਲਾਹੇ ਇਹਨਾਂ ਚੋਚ ਪ੍ਰਵਾਰਾ ਦਾ ਮਸਾ ਫਾਹਾ ਵੱਢਿਆ। ਲੋਕ ਅਰਦਾਸ ਕਰਦੇ ਐ ਮੁੜਕੇ ਇਹਨਾਂ ਭ੍ਰਿਸ਼ਟ ਲੀਡਰਾਂ ਦਾ ਰੱਬ ਸਾਨੂੰ ਮੂੰਹ ਨਾ ਵਿਖਾਵੇ ਇਹਨਾਂ ਨੇ ਪੰਜਾਬ ਲੁੱਟ ਕੇ ਖਾ ਲਿਆ ਤੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ।
ਜਿਨੇ ਮਾਫੀਆ ਵਾਲੇ ਹਨ ਉਨ੍ਹਾਂ ਆਦਮੀਆਂ ਦੇ ਪਾਸਪੋਰਟ ਜ਼ਬਤ ਕਰਨੇ ਚਾਹੀਦੇ ਹਨ ਕਿਤੇ ਬਦੇਸ਼ਾਂ ਵਿੱਚ ਨਾ ਚਲੇ ਜਾਣ
ਪਿੰਡਾਂ ਦੇ ਲੋਕ ਖੁਦ ਵੀ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਲਾਮਬੰਦੀ ਕਰਨ , ਹੁਣ ਅਫਸਰਾ ਦੇ ਹੱਥ ਕਿਸੇ ਨੇ ਬੰਨੇ ਨਹੀਂ
Very good job 👍👍👍👍👍✌️✌️✌️✌️✌️✌️🙏🎊
ਰੰਧਾਵਾ ਸਾਹਿਬ ਇਸ ਤਬਦੀਲੀ ਵਿੱਚ ਤੁਹਾਡੇ ਚੈਨਲ ਦਾ ਬਹੁਤ ਵੱਡਾ ਯੋਗਦਾਨ ਹੈ
ਅਕਾਲੀ ਦਲ ਬਾਦਲ ਕਹ ਲਓ ਜਾਂ ਵਿਉਪਾਰੀ ਮੰਡਲ ਨਵਾਂ ਨਾਮ ਜਾਇਜ਼ ਹੈ
ਇਹ ਅਕਾਲੀ ਦਲ ਪੰਜਾਬ ਦੀ ਪਾਰਟੀ ਨਹੀਂ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ
ਸਰਕਾਰ ਸੀ, ਓਥੇ ਓਥੇ ਹੀ ਬੀਜੇਪੀ ਜਿੱਤੀ ਹੈ। ਸਿਰਫ਼ ਪੰਜਾਬ ਚ ਹੀ ਬੀਜੇਪੀ ਦੀ ਸਰਕਾਰ ਨਹੀਂ ਸੀ। ਸਿਰਫ਼ ਏਥੇ ਹੀ ਬੀਜੇਪੀ ਕਿਉਂ ਹਾਰੀ? ਕਿਆ ਈਵੀਐੱਮ ਚ ਹੀ ਕੋਈ ਗੜਵਈ ਤਾਂ ਨਹੀਂ ?
Punjabio tusi dill khush kar ditta Vadhaeeyan
ਪਹਿਲਾ ਆਲੇ ਰਾਜ ਸਭਾ ਮੈਂਬਰਾਂ ਨਾਲ਼ੋ ਤਾਂ ਚੰਗੇ ਹੀ ਹੋਣਗੇ, ਭਾਵੇਂ ਪਿੰਡਾਂ ਚੋ ਕੋਈ ਮੈਂਬਰ ਹੀ ਭੇਜ ਦਿਓ।
ਅਕਾਲੀ ਸੰਘਰਸ਼ ਦੇ ਕਦੇ ਪ੍ਤੀਕ ਸੀ । ਪਰ ਬਾਦਲ ਪਰਿਵਾਰ ਨੇ ਅਕਾਲੀ ਸ਼ਬਦ ਨੂੰ ਅਪਣੇ ਕਾਰਨਾਮਿਅਾਂ ਨਾਲ ੲਿੰਨਾ ਬਦਨਾਮ ਕਰ ਤਾ ਜੋ ਓਨਾ ਦੇ ਪਤਨ ਦਾ ਕਾਰਣ ਬਣਿਅਾ
ਕਰਤੀ ਕਮਾਲ ਜੀ
ਦੋਵਾਂ ਪਾਰਟੀਆਂ ਨੇ ਪੰਜਾਬ ਕਖੋਂ ਹੌਲੇ ਕਰ ਦਿੱਤਾ। ਲੋਕ ਲੇਟ ਸਮਝ ਸਕੇ। ਕੰਗਾਲੀ ਤੇ ਪੰਜਾਬ ਲਿਆ ਖੜ੍ਹਾ ਕਰ ਦਿੱਤਾ। ਅਜੇ ਵੋਟਾਂ ਭਾ ਲਦੇ ਨੇ। ਬੇਅਦਬੀ ਦੀਆਂ ਘਟਨਾਵਾਂ ਨੇ ਵੀ ਮਾਂਜਾ ਫੇਰ ਦਿੱਤਾ।
ਮੋਦੀ ਸਾਹਿਬ ਪੰਜਾਬ ਨੂੰ ਤੇ ਸਿੱਖਾੰ ਨੂੰ ਖਤਮ ਕਰਨਾ ਚਾਹੁੰਦਾ ਹੈ ਤੁਸੀ ਸਿਰਫ ਸਿਰਫ ਦਿਲੀ ਰਹਿਨ ਕਰਕੇ ਆਪਨੇ ਆਪ ਨੂੰ ਸੇਫ ਰੱਖਨ ਲਈ ਚਮਚੀ ਮਾਰਦੇ ਹੋ ਤੁਹਾਨੂੰ ਹੋਰ ਕੁਝ ਨਹੀ ਦਿਖਦਾ ਕਿਸ ਤਰਾੰ ਭਾਖੜਾ ਬਿਆਸ ਮਨੇਜਮੈੰਟ ਬੋਰਡ ਤੋੰ ਪੰਜਾਬ ਨੂੰ ਬਾਹਰ ਕੀਤਾ ਹੈ ਕਿਸਾਨਾੰ ਦੀ ਇਕ ਸਾਲ ਮਿਟੀ ਪਲੀਤ ਕਰ ਕੇ ਰੱਖੀ ਹੈ ਯੂ ਪੀ ਚ ਲਖੀਮਪੁਰ ਖੀਰੀ ਕੇਸ ਦੇ ਗਵਾਹਾੰ ਦੀ ਕੁਟ ਮਾਰ ਕੀਤੀ ਜਾ ਰਹੀ ਹੈ ਸ: ਤਰਲੋਚਨ ਸਿੰਘ ਜੀ ਤੁਹਾਡਾ ਸਿੱਖਾੰ ਚ ਵੱਡਾ ਨਾਮ ਹੈ ਤੁਹਾਨੂੰ ਪੰਜਾਬ ਤੇ ਸਿਖਾੰ ਵਾਸਤੇ ਯੂਰਤ ਨਾਲ ਸੈੰਟਰ ਨਾਲ ਗੱਲ ਕਰਨੀ ਚਾਹੀਦੀ ਹੈ ਉਨਾੰ ਦੀ ਚਾਲੂਸੀ ਛਡ ਦਿਉ
Proud of Punjab and punjabi's. ,
ਧੰਨਵਾਦ ਮੇਰੇ ਪੰਜਾਬ ਦੇ ਲੋਕਾਂ ਦਾ ਜਿਨਾਂ ਨੇ ਪੰਜਾਬ ਦੀ ਨਵੀਂ ਸ਼ੁਰੂਆਤ ਲਈ ਇੱਕ ਪਾਰਟੀ ਨੂੰ ਇਹਨਾਂ ਜਬਰਦਸਤ
ਸਮਰਥਨ ਦਿੱਤਾ ਹੈ।ਉਮੀਦ ਕਰਦੇ ਹਾਂ ਕਿ ਨਸ਼ਾ ਅੱਜ ਤੋਂ ਹੀ ਖਤਮ ਹੈ।ਇਸ ਤੇ ਸਰਕਾਰ ਨੂੰ ਪੈਸਾ ਵੀ ਨਹੀ ਖਰਚਣਾ ਪੈਣਾ।
ਸਾਡੇ ਪਿੰਡ ਵੀ ਬਹੁਤ ਹੀ ਨਸ਼ਾ ਵਿਕਦਾ ਹੈ
ਚੈਲੇਂਜ ਬਹੁਤ ਵੱਡੇ ਹਨ, ਸਿਰਫ ਬਹੁਮੱਤ ਨਾਲ ਕੰਮ ਚੱਲ ਜਾਣ ਵਾਲਾ ਉਹ ਵਕਤ ਲੰਘ ਚੁੱਕਾ ਹੈ। ਉਮੀਦ ਹੈ, ਸਰਕਾਰ ਕਾਮਯਾਬ ਹੋਵੇਗੀ।
ਹਰਜਿੰਦਰ ਸਿੰਘ ਰੰਧਾਵਾ ਜੀ ਸਮੁੱਚੀ ਜਮਸੀਦ ਅਲੀ ਖਾਨ ਤਿਰਲੋਚਨ ਸਿੰਘ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
Xxxxxxxxxxxx/w
1985 ਵਿੱਚ ਤ੍ਰਲੋਚਨ ਸਿੰਘ ਜੀ ਸ਼ਾਇਦ ਭੁੱਲ ਰਹੇ ਹਨ ਕਿ ਉਸ ਵੇਲੇ ਬਰਨਾਲੇ ਨੂੰ ਪਚਾਸੀ ਸੀਟਾਂ ਮਿਲੀਆਂ ਸਨ ਪਰ ਮੇਰੇ ਖਿਆਲ ਮੁਤਾਬਕ ਤਿਹੱਤਰ 73 ਸੀਟਾਂ ਮਿਲੀਆਂ ਸਨ।
👍👍👍👍👌
Only AAP party jindabad
ਹਰਜਿੰਦਰ ਸਿੰਘ ਰੰਧਾਵਾ ਜੀ@ਸਰਦਾਰ ਤਰਲੋਚਨ ਸਿੰਘ ਜੀ@ ਡਾਕਟਰ ਜਮਸ਼ੀਦ ਅਲੀ ਖਾਨ ਜੀ@ ਅਤੇ #Punjab Television# ਦੇ ਸਾਰੇ ਪਰਿਵਾਰ ਨੂੰ ਮੇਰੇ ਵੱਲੋ ਦੋਵੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਟਾਉਨਸਿਪ ਜੁਗਿਆਲ ਪਠਾਣਕੋਟ । ਰੰਧਾਵਾ ਜੀ ਸਾਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ,, ਆਮ ਆਦਮੀ ਪਾਰਟੀ ਹੋਈ ਪਈ ਹੈ। ਭਗਵੰਤ ਮਾਨ ਜਿੰਦਾਬਾਦ ਸੀ,,ਜਿੰਦਾਬਾਦ ਹੈ,,,ਜਿੰਦਾਬਾਦ ਰਹੇਗਾ,,,,, ਜੀ।
ਵਾਹਿਗੁਰੂ ਜੀ ਪੰਜਾਬੀਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
SSA Harjinder Randhawa ji
ਪੰਜਾਬ ਦਾ ਬੇੜਾਗੜਕ ਹੀ ਬਾਦਲਾਂ ਨੇ ਕੀਤਾ🙏
ਜੇ ਰਾਣੇ ਗੁਰਜੀਤ ਦੀ ਸਰਕਾਰ ਨਾਲ ਸੈਟਿੰਗ ਹੋ ਗ ਈ ਤਾਂ ਸਮਝੋ ਮਾਫੀਆ ਆਪਣੀ ਚਾਲ ਵਿੱਚ ਕਾਮਯਾਬ ਹੋ ਜਾਵੇਗਾ ।।
👍👍👍👍👍
ਸਰਦਾਰ ਤਰਲੋਚਨ ਸਿੰਘ ਜੀ ਮੋਦੀ ਜੀ ਲਹਿਰ ਦੀ ਗਲ ਕਰਦੇ ਹੋ ਓਹਨਾ Evm ਦਾ ਜਿਕਰ ਕਰੋ ਜੇਦੀਆ ਦਾ ਰੌਲਾ ਪੈਂਦਾ ਹੈ
ਤਰਲੋਚਨ ਸਿੰਘ ਸਦਾ ਹੀ ਚਾਪਲੂਸੀ ਕਰਨ ਲਈ ਸਮਾਂ ਲੱਭਦਾ ਰਹਿੰਦਾ ।I am so sorry to say this
Absolutely right.
Really Victory of Democracy
Great victory in Punjab
Punjabio bahut bahut mubarkan jii de raho vadde raho khush raho
SSA Tarlochan Singh Ji
Harjinder ji aap ki khushi chhipae nahi chhip rahi aap ko khush dekh kar hum khush ha 🥰🥰❤🌹
VEER JI RANDHAWA SAHIB NU PUNJAB DI FIKR HE
Shabaash....Punjabiyo......
Shabaash...!!!!!!!!
Bari wdhia .gall kiti punjabia ne pichle 70.sal.de dasan.wale.supp.galo.lah.ditte.is lai punjabi wadai de hakdar hn thx
S S A 🙏🙏🙏 Randhawa Sahib Professor Sahib ji and Trilochan Singh ji
ਰੰਧਾਵਾ ਜੀ ਸ ਸਾਹਿਬ ਅਤੇ ਅਲੀ ਸਾਹਿਬ ਸਤਿ ਸ੍ਰੀ ਅਕਾਲ ਜੀ
Punjabies are revolutionary
Thank you So much Randhawa saab
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਖੀ , ਨਸ਼ੇ ਦੇ ਵਪਾਰੀ , ਮਾਫ਼ੀਆਂ ਅੱਜ ਜ਼ਰੂਰ ਕੁੱਝ ਤਾਂ ਪਛਤਾਵਾ ਕਰਦੇ ਹੋਣਗੇ । ਕੁੱਝ ਸਿਆਸੀ ਲੋਕ ਆਪਣੇ ਆਪ ਨੂੰ ਰੱਬ ਸਮਝਣ ਲੱਗ ਪਏ ਸਨ ।
Nice discussion on Punjab new governance
Sardar sahib is so right. Betty informed person. Actually both guests are good
Punjab will now see overall development.
S. Tarlochan Singh ji tusi keh rahe ho k Congress de is haal lai v v Akali Dal zimewar hai.Ikk hor zimewari v lai lavo k Akali dal da ih haal v tusi karwaiya BJP naal gath jor karwake
ਹਰਸਿਮਰਤ ਨੇ ਕਿਹਾ ਸੀ ਜੇ ਮੇਰੇ ਭਰਾ ਨੇ ਸੂਈ ਸਾਨ ਵੇਚਿਆ ਤੇ ਉਹਦਾ ਰਹੇ ਨਾ ਕੱਖ ਪਰਮਾਤਮਾ ਨੇਵੀ ਲਾਗੇ ਹੀ ਸੁਣ, ਲਿਆ ਝੱਟ ਪਰਮਾਤਮਾ ਨੇ ਵੀ ਬਾਦਲ ਜੁੰਡਲੀ ਦਾ ਵੱਡ ਸੁੱਟਿਆ ਨੱਕ ਪਰਮਾਤਮਾ ਨੇ ਮਾਰੀ ਬੁਹਤ ਕਰਾਰੀ ਸੱਟ
Jai shree Ram ji ki randhawa ji 🙏
ਠੋਕੋ ਠੋਕੋ
ਰੰਧਾਵਾ ਜੀ ਇਹ ਜਾਗ੍ਰਿਤੀ ਕਿਸਾਨ ਮੋਰਚੇ ਨੇ ਲਿਆਂਦੀ ਹੈ ਇਹਨਾ ਲੀਡਰ ਵਾਰੇ ਗਿਆਨ ਆੰਇਆ ਕੀ ਹਨਇਹ
🙏
ਜੈਕਾਰਾ ਭਗਤਾਂ ਦਾ
ਇਹ ਲਾਇਕ ਪੁਤਰ ਦਾ ਰਿਜਲਟ ਹੈ ।ਢੀਂਡਸੇ ਦੀ ਗਲ ਕਰੋ ।
Good decision by punjabis
ਰੰਧਾਵਾ ਜੀ ਸਤਿ ਸ੍ਰੀ ਆਕਾਲ, ਰੰਧਾਵਾ ਜੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾ ਸਕਦੇ ਹਾਂ ਪਰ ਰੋਡ ਸ਼ੋ ਕਰਨ ਲਈ ਜਾਣਾ ਸਮਝ ਤੋਂ ਬਾਹਰ ਦੀ ਗੱਲ ਹੈ। ਪਹਿਲਾਂ ਕੋਈ ਕਾਮਯਾਬੀ ਹਾਸਲ ਕਰੋ, ਫਿਰ ਰੋਡ ਸ਼ੋ ਕਰਨਾ ਚਾਹੀਦਾ ਹੈ। ਲੋਕਾਂ ਨੂੰ ਬੇਵਕੂਫ਼ ਨਾ ਸਮਝੋਂ
ਸਰ ਸਤਿ ਸ੍ਰੀ ਅਕਾਲ ਜੀ ਸਰ ਮਾਫੀਆ ਤਾਂ ਖਤਮ ਹੋਣਾ ਚਾਹੀਦਾ ਹੈ
sir randhawa sahib akali dal ne sikha layi jo itihasak yadgara banayia ki koi hor party eh kar sakdi c ? es bare jarur discusion karo
Why you call Tarlochan Singh
He is only power broker
His views come from vested interest
He is talking rubbish
Punjab has proved that it’s not about religion
We want able leadership which is not necessarily sikh .
Badals exploited sikhs
Punjab is above religious polarisation
Again please don’t invite such people on the show
I agree first word he want to say is app need to beg from center. Only couple peoples know about tarlochan Singh he is only power broker.Behroopey in truban face.
I think u have personal grudge
@@harbanssingh2167 Not at all.Find the fact’s your self.
🙏🙏👍
Well come
ਰੰਧਾਵਾ ਸਾਹਿਬ ਬਾਦਲ ਖਿਲਾਫ ਲੋਕਾ ਨੇ ਫਤਫਾ ਦਿਤਾ
It is the duty of AAP to resolve all of Issue of Punjab.
yes, performance is required.
Sat shree akal ji sabhi ko 🙏🙏🙏🙏🌹🌹
ਰੰਧਾਵਾ ਜੀ ਉਹ ਲੋਕ ਵੀ ਸਮਝ ਜਾਣ ਜਿਹੜੇ ਸਰ ਵਰਗੇ ਮੋਦੀ ਨੂੰ ਮਿਲਦੇ ਨੇ
ਲੋਕ ਹੁਣ ਰਾਜਨੀਤਕ ਲੀਡਰਾਂ ਦੀਆਂ ਕੂਟਨੀਤਕ ਚਾਲਾਂ ਸਮਝਣ ਚੁਕੇ ਹਨ ।
🙏🙏