Bahut wadiya ji eh video kam aaugi jehre ghat kharchey karn wale, haryali ta Mann nu moh lenwali ji. May v kuch aesi hi rahesh Chandigarh - Mohali wale pasey banon da sochna bhavey may settle ta videsh ch hona kam jo jaruri other hi par INDIA aakey haveli nu technology naal lais v karwawaga.
KAMAAL HEE KARTAA VEER JI AJKAL DE TEY JAWAKA ( CHILDRENS ) NU TA PATA HEE NAHI HAI KI PURANIYA HAVELIYA KISTARAH DIYA HONDIYA SI VEER JI TOHADEY VERGAY PREMIYA KARKAY PURANI VIRAASAT ZINDA RAHEGI JI WAHEGURU JI HAMESHA MEHAR KARAN TOHADDEY TEY
Haveli bohat vadia aa, mae UK wich video dekh reha ha’n mere ek gal nahi samaj aundi ki salahbe (damp) da koi ve India vich alaaz nahi karda jido nee pather rakhde nay! Ki vazza?
Bai apne ghar haigi c sandooki chatt mai hune change kiti a chatt ohdia pic mere kol haigia shateeri payi hundi ohde naal sandooki chatt naal full kaim degine hunda c te room poora cool rehda c bai
Guri bhai distt Baghpat u.p mein Pind h Katha Pind Delhi se 20 kms padta h Waha h ek unique Haveli Jo india ki 1 st Haveli ke sake ho Pls video jaror banayo
ਗੱਲ ਸਾਰੀ ਸਿਰਫ ਥਵਾਕ ਅਤੇ ਸਮਝ ਦੀ ਆ. ਜਿਹੜੀ ਪੰਜਾਬ ਦੇ ਘਰਾਂ ‘ਚ’ ਆਮਤੌਰ ਤੇ ਘੱਟ ਹੀ ਵੇਖਣ ਨੂੰ ਮਿਲਦੀ ਆ.
ਪਿਓ ਪੁੱਤ ਦੀ ਮੱਤ ਆਪਸ ਵਿੱਚ ਏਨ੍ਹੀ ਰਲ਼ਦੀ ਮਿਲ਼ਦੀ ਆ ਬਾਬਾ ਨਾਨਕ ਸੱਭਨਾ ਨੂੰ ਏਦਾਂ ਹੀ ਰੰਗ ਭਾਗ ਲਾਵੇ🙏💐
Eh kam muskal aa kaljug wich
bilkul sahi khea tyc
ਸੱਚ ਬਾਈ ਜੀ
@@gurigharangna veer da number jroor deo
ਪਿਓ ਪੁੱਤਰ ਦੇ ਇਤਫਾਕ ਲਗਨ ਅਤੇ ਮਿਹਨਤ ਨੂੰ ਸਲਾਮ ਹੈ ਵੀਰ ਜੀ ।ਵਾਹਿਗੁਰੂ ਜੀ ਆਪ ਦੇ ਸਮੂਹ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ।
ਏਹ ਹਵੇਲੀ ਠੰਡੀ ਵੀ ਰਹੂ ਅਤੇ ਹਵਾਦਾਰ ਵੀ 😍💓
ਅੱਜ ਕੱਲ ਦੇ ਘਰ ਕੋਠੀਆਂ ਦੀਆਂ ਛੱਤਾ ਤੇ ਕੰਧਾਂ ਬਾਹਲ਼ੀ ਗਰਮੀ ਵਿੱਚ ਤੱਪਦੇ ਨੇ ਸੇਕ ਮਾਰਦੇ ਨੇ 🙏💐
ਬਹੁਤ ਵਧੀਆ ਹਵੇਲੀ ਵੀਰ ਨੇ ਬਣਾਈ,ਦੇਖ ਕਿ ਰਹੀ ਰੂਹ ਖੁਸ਼ ਹੋਈ!!
ਵਾਹਿਗੁਰੂ ਜੀ ਇਸ ਹਵੇਲੀ ਵਿੱਚ ਖੁਸ਼ੀ ਆ ਸਦਾ ਬਣੀਆਂ ਰੈਹਣ ਅਤੇ ਜਿਸ ਮਿਸਤਰੀ ਨੇ ਬਣਾਈਐ ਉਹ ਕਾਰੀਗਰ ਆਪਣੇ ਬੰਚੀਆ ਅਤੇ ਕਿਸੇ ਦੁਜੇ ਨੁੰ ਗੁਰ ਦੇ ਕੇ ਜਾਵੇ ਤਾ ਹੀ ਪੁਰਾਣਾ ਵਿਰਸਾ ਬਚੇ ਗਾ ਨਹੀ ਤਾ ਇਹ ਹੁੰਨਰ ਮੁੰਕ ਜਾਵੇਗਾ ਅੰਗੇ ਵੀ ਕੋਈ ਹੋਰ ਭਰਾ ਇਸ ਹਵੇਲੀ ਦੀ ਤਰਾ ਆਪਣਾਂ ਘਰ ਬਣਵੇ ਸਾਡਾ ਪੰਜਾਬ ਸਦਾ ਚੜਦੀ ਕਲਾ ਵਿੱਚ ਜਾਵੇ
Mashallah brother bahut Khubsurat Haveli Waheguru Shayad Abad Rakhe love you brother from Pakistan Punjab
very nice 👌👌👌👌👌👌
Waheguru waheguru nice veerji
Waheguru veerji we want to visit if you alow
ਵਾਹ ਜੀ ਵਾਹ ਵੀਰੇ ਤੇਰੀ ਸੋਚ ਨੂੰ ਸਿਜਦਾ ਕਰਦੇ ਆ ਵੀਰੇ love from ਰਾਏਸਰ
ਬਚਪਨ ਵਿਚ ਜੋ ਟਾਈਲ ਬੱਤੇ ਦੀਆਂ ਛੱਤਾਂ ਦੇਖ ਦੇਖ ਆਪਾਂ ਵੱਡੇ ਹੋਏ ਆ। ਬਹੁਤ ਸੋਹਣੇ ਵਿਚਾਰ ਆ ਬਈ ਦਿਲ ਜਿੱਤ ਲਿਆ.........😍
ਬਹੁਤ ਖੂਬਸੂਰਤ ਸੋਚ ਨਾਲ ਬਣਾਇਆ ਗਿਆ ਹੈ ਹਵੇਲੀ ਨੂੰ ... ਬੇਨਤੀ ਹੈ ਕਿ ਸੰਦੂਕੀ ਛੱਤ ਵੀ ਦਿਖਾਈ ਜਾਵੇ ਜੀ 🙏
ਸੋਹਣੀ ਆ ਹਵੇਲੀ ਵਾਹਿਗੁਰੂ ਭਾਗਾਂ ਵਿੱਚ ਕਰੇ {ਬੈਂਸ ਦਸੂਹਾ}
ਬਾਈ ਬਹੁਤ ਸੋਹਣਾ ਘਰ ਤੇ ਵਿਚਾਰ ਵੀ ਬਹੁਤ ਵਧੀਆ 🙏❤️🙏
ਬਾਕੀ ਗੁਰਪ੍ਰੀਤ ਬਾਈ ਕੈਮਰੇ ਵਾਲ਼ੇ ਦੀ ਕਲਾਸ ਲਗਾਓ ਬਾਰ ਬਾਰ ਤੁਹਾਨੂੰ ਦੱਸਣਾ ਪੈਂਦਾ 🙏
ਜਿਉਦੇ ਵਸਦੇ ਰਹੋ ਵੀਰ ਪੁਰਾਣੀ ਯਾਦ ਆ ਗੀ। ਸੱਚੀਉਂ
ਰੂਹ ਖੁਸ਼ ਹੋ ਗਈ ਵੀਰੇ। ਸ਼ਾਬਾਸ਼ ਹੈ ਤੁਹਾਨੂੰ।
ਛੋਟੇ ਵੀਰ ਤੁਹਾਡੀ ਹਵੇਲੀ ਦੇਖ ਕੇ ਮਨ ਬਹੁਤ ਖੁਸ਼ ਹੋਇਆ ਬਹੁਤ ਸੋਹਣੀ ਤੇ ਦਿਲ ਖਿੱਚਵੀਂ ਕੋਠੀਆਂ ਨੂੰ ਮਾਤ ਪਾਉਂਦੀ ਹਵੇਲੀ ਹੈ ਮੈ ਤੁਹਾਨੂੰ ਇਕ ਸੁਝਾਅ ਦੇਣਾ ਚਾਹੁੰਦਾ ਹਾਂ ਸਾਰੀ ਛੱਤ ਨੂੰ ਸਮੇਤ ਗਾਡਰ ਬੱਤੇ ਟੋਲਾ ਸਭ ਨੂੰ ਚਿੱਟਾ ਰੰਗ ਕਰ ਦਿਉ ਸੋਨੇ ਤੇ ਸੁਹਾਗਾ ਵਾਲੀ ਗੱਲ ਬਣ ਜਾਵੇਗੀ ਛੱਤ ਬਹੁਤ ਹੀ ਜ਼ਿਆਦਾ ਸੋਹਣੀ ਲੱਗਣ ਲੱਗ ਪਵੇਗੀ ਮੈ ਵੀ ਇੱਕ ਪੁਰਾਣਾ ਘਰ ਖਰੀਦਿਆ ਕਨੇਡਾ ਵਾਲਿਆਂ ਦਾ ਉਹ ਵੀ ਕੋਲ ਬੱਚੇ ਦੀ ਛੱਤ ਵਾਲਾ ਹੈ ਉਸ ਦੀ ਛੱਤ ਨੂੰ ਚਿੱਟਾ ਰੰਗ ਕਰ ਦਿੱਤਾ ਬਹੁਤ ਸੋਹਣਾ ਲੱਗਦਾ ਹੈ
ਵਾਹਿਗੁਰੂ ਜੀ ਲੰਮੀ ਉਮਰ ਲਈ ਵਰਤਣੀ ਦੇਣ ਵੀਰ ਨੂੰ
ਹਵੇਲੀ ਤਾਂ ਸ਼ਾਨਦਾਰ ਆ ਬਾਈ ਦੀ ਪਰ ਸ਼ੋਰੇ ਸਲਾਬ ਦਾ ਪੂਰੀ ਧਿਆਨ ਨੀ ਰੱਖਿਆ।
ਪਾਣੀ ਖਰਾਬ ਨੇ ਏਦਰ
ਇਹਨਾਂ ਕੁਦਰਤੀ ਚੀਜ਼ਾਂ ਤੋਂ ਬਗੈਰ ਜਿੰਦਗੀ ਨੂੰ ਅੱਜ ਬਹੁਤ ਵੱਡਾ ਘਾਟਾ ਪੈ ਗਿਆ ਮਸ਼ੀਨੀ ਯੁੱਗ ਨੇ ਸੱਤਿਆਨਾਸ ਕਰ ਦਿੱਤਾ {ਬੈਂਸ ਦਸੂਹਾ}
ਬਹੁਤ ਵਧੀਆ ਕੰਮ ਕਿਤਾ ਤੁਸੀਂ ਵੀਰ ਜੀ,,, ਸਿਰਾਂ ਹੀ ਲਾਤਾ,,, ਧੰਨਵਾਦ ਉਨ੍ਹਾਂ ਕਾਰੀਗਰਾਂ ਦੇ ਜਿਨ੍ਹਾਂ ਨੇ ਇਨੀਂ ਮੇਹਨਤ ਕਿਤਿ
ਵੀਰੇ ਨਿਹਾ ਵਿੱਚ ਸਿਮੈਟ ਦੀ ਜਗ੍ਹਾ ਤੇ ਗਾਰੇ ਦੀ ਵਰਤੋਂ ਕੀਤੀ ਹੁੰਦੀ ਤਾਂ ਸਲਾਬ ਨਹੀਂ ਆਉਂਦੀ ,ਪੱਕੀ ਗੱਲ ਹੈ 🙏🙏🏻🙏🙏🙏🏻🙏🏻
Hello veer ji number send kario ji.🙏
Veer ji Tusen Ghar bnaia tuhadi soach tuhadi feeling nu slam ruh khush hoe ,,jionde vasde rho ,,dhan bad
You have not forgotten old culture and tradition Live long
ਹਵੇਲੀ ਤਾ ਸੋਹਣੀ ਅਾ ਪਰ ਮੇਰੇ िਖਅਾਲ ਨਾਲ ਛੋਟੇ ਪिਰਵਾਰ ਨੂੰ ਤਾ ਢਰੌਣੀ िਜਹੀ ਲॅਗੂ ਹੁਣ ਪिਰਵਾਰ ਛੋੋਟੇ ਰिਹ ਗਏ
ਬਾਈ ਨੇ ਮੇਰੈ ਮੂੰਹ ਗੱਲ ਕਹਿ ਦਿੱਤੀ ਮੈ ਕਹਿਣ ਵਾਲਾ ਸੀ ਬਾਈ ਘੋੜੇ ਜਰੂਰ ਰੱਖੀ ❤️❤️
ਇਹ ਹਵੇਲੀ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ
ਬਹੁਤ ਹੀ ਵਧੀਆ Hawaii ਬਣਾਈ 22 ਜੀ ਤੁਸੀਂ Congratulations ਜੀ
purani virasat kym rakhi bht vdiya gl eh loka nu dikhon nu bht dhanead tuhada
Eh first vedio aa....jis vich guri vere to bina kise ne bhut sohni speech deke dsea.....🙏🙏🙏🙏🙏
Very nice and very beautiful haveli Ji coungrestion 22g 👌
ਅਾਹੀ ਕੁੱਝ ਦੇਖ ਕੇ ਤਾਂ ਮੇਰਾ ਸਾਲਾ ਮੋਦੀ ਪੰਜਾਬ ਦੇ ਪਿੱਛੇ ਹੱਥ ਧੋ ਕੇ ਪਿਅਾ .ਬਾਕੀ ਘੈਂਟ ਚੀਜ ਬਣਾਈ ਵੀਰ ਨੇ ..
Jitho jitho cement latha othe goha mitti rla ke pocha marvde 😂😅🤣
Eh sde vlo sujha
ਕਿਆ ਸ਼ਾਨਦਾਰ ਹਵੇਲੀ ਏ।
Bahut vadhiya haweli banyi a veer ne purana culture sambhalan lai dhanwad 🙏
Vah ji vah bhut khoob surat aa ji
Kmm
Bhut vdiya video hundiya ji thuadiya
Khnd punjab dae
Bahut wadiya ji eh video kam aaugi jehre ghat kharchey karn wale, haryali ta Mann nu moh lenwali ji. May v kuch aesi hi rahesh Chandigarh - Mohali wale pasey banon da sochna bhavey may settle ta videsh ch hona kam jo jaruri other hi par INDIA aakey haveli nu technology naal lais v karwawaga.
ਬਿਜਲੀ ਦੀ ਇਹ ਕਾਲੀ ਸਵਿੱਚ ਨਹੀ ਖ਼ਰਾਬ ਹੁੰਦੀ ਮੈ ਕਿਸੇ ਦੇ ਘਰੇ 1947 ਤੋ ਪਹਿਲਾ ਦੀ ਲੱਗੀ ਵੇਖੀ
ਬਹੁਤ ਸੋਹਣੀ ਹਵੇਲੀ ਬਣੀ ਮਹਾਰਾਜ ਸੁਹੱੰਡਣੀ ਕਰੇ
ਬਾਕੀ ਗੱਲ ਸਾਰੀ ਪੈਸੇ ਦੀ ਵੀਰ ਜੀ। ਬਹੁਤ ਸੋਹਣੀ ਬਣਾਈ ਹਵੇਲੀ 👌👌
ਬਹੁਤ ਹੀ ਵਧੀਆ ਕੋਠੀ ਵੀਰੇ ।
ਵੀਰ ਦੀ ਬੋਲ ਬਾਣੀ ਬਹੁਤ ਵਧੀਆ ਜੀ
ਮੇਰੇ ਨਾਨਕੇ ਹੁੰਦੀ ਸੀ ਸੰਦੁਕੀ ਛਤ ਜਿਸ ਚ ਇਕ ਵੀ ਇਟ ਜਾਂ tile ਨਹੀ ਲਗਦੀ ਸੀ , total ਛਤ ਲੱਕੜ ਤੇ ਸ਼ਤੀਰ ਦੀ ਬਣਦੀ ਸੀ
Bahut sohni karigiri da namoona pesh kita Tuhadi mehnat rang liyayi hai Bahut bahut Badhai hove
KAMAAL HEE KARTAA VEER JI
AJKAL DE TEY JAWAKA ( CHILDRENS ) NU TA PATA HEE NAHI HAI KI PURANIYA HAVELIYA KISTARAH DIYA HONDIYA SI
VEER JI TOHADEY VERGAY PREMIYA KARKAY PURANI VIRAASAT ZINDA RAHEGI JI
WAHEGURU JI HAMESHA MEHAR KARAN TOHADDEY TEY
Bahut vadhia Hawaili hai by ji man khus ho gia
जबरदस्त हवेली भाई जी...!!! 👌👌👌👌
ਵਿਰਾਸਤ ਵਿੱਚ ਦਾੜੀ ਕੇਸ ਬਾਣੀ ਦਾ ਦੱਸੋ ਇਹ ਫਾਲਤੂ ਗੱਲਾਂ ਨੇ ਬੱਚਿਆਂ ਨੁ ਵਿਰਾਸਤ ਹੋਰ ਬਹੁਤ ਕੁਝ ਗੱਲਾਂ ਗਰੀਬ ਦਾ ਸਾਥ ਤੇ ਦਾਜ ਵਰਗੀਆਂ ਗੱਲਾਂ ਛੱਡੋ ਵੱਡੀਆਂ ਗੱਡੀਆਂ ਤੋਂ ਉੱਠ ਬਲਦ ਗੱਡੇ ਵੀ ਬਣਾਉ ਵੱਡੇ ਟਰੇਕਟਰ ਛੱਡੋ ਹੱਥੀਂ ਕੰਮ ਕਰੋ
ਸਹੀ ਕਿਆ ਵੀਰ ਨੇ ਜਦੋਂ ਨਿੱਕੇ ਹੁੰਦੇ ਬਾਤਾਂ ਸੁਣੀ ਦੀਆਂ ਸੀ ਉਦੋਂ ਇਹ ਚੀਜ਼ ਅਸੀਂ ਵੈਖੀ ਆ🙏🙏
Bhut vadia ji
Upper lenter di jga ki Paia hai ji
ਕਿਆ ਬਾਤ , ਬਹੁਤ ਸੋਹਣੀ ਬਣਾਈ ਹਵੇਲੀ 🔥🔥ਗੁਰੀ ✌️
ਇਕ ਗੱਲ ਬਾਈ ਜੀ ਜਰੂਰ ਨੋਟ ਕਰਿਓ ਜਿਹੜਾ ਭੀ ਘਰ ਕੋਠੀ ਮਹਲ ਜਾ ਹਵੇਲੀ ਦਿਖਾਉਂਦੇ ਹੋ,,,, ਉਸ ਉਪਰ ਕਿੰਨਾ ਕੋ ਖਰਚਾ ਹੋਇਆ ਜਰੂਰ ਦੱਸਿਆ ਕਰੋ ਜੀ 🙏🏻❤️❤️
40 40 kg da gadar pyi ah akhe kilo saryia nhi payia
ਬਹੁਤ ਸੋਹਣੀ ਹਵੇਲੀ ਐ ਬਾਈ
ਬਾਈ ਦਿਲ ਦੀ ਰੀਝ ਬਹੁਤ ਆ ਇੱਦਾਂ ਦੀ 🙏
es video bich Bai ji word 815 Baar bolya gya.. jis te bhot ght bndeya ne gour kita hona 😅😅😅🙈 video ta chl dubara dekh lbange😂😂😂
816 ਵਾਰੀ ਬੋਲਿਆ ਗਿਆ ਬਾਈ ਜਾਂ ਬਾਈ ਜੀ ਬਾਣੀ.....
@@makhansinghsandhu4891 😂😂😂🤷🏻
ਬਾਈ ਦੀਆਂ ਮੁੱਛਾਂ ਬਾਲ਼ੀਆਂ ਅੱਤ ਆ ਉਏ!!
Nice. Bro.buht.vadiea.havealy.gurpret.santhu.wala.zira
ਇਹ ਹਵੇਲੀ ਨਹੀਂ , ਨਾ ਹੀ ਇਹ ਵਿਰਾਸਤੀ ਹੈ । ਇਹ ਅਸਲ ਵਿੱਚ ਪੰਜਾਬ ਦੇ ਅੰਗਰੇਜ਼ ਰਾਜ ਵੇਲੇ ਦੇ ਡਿਜ਼ਾਈਨ ਦਾ ਘਰ ਹੈ ।
ਇਸ ਪਿੱਛੇ business ਵੀ ਆ ਬਾਈ ਜੀ। ਸਹੀ ਜਗ੍ਹਾ ਤੇ investment ਕੀਤੀ ਜੀ।
ਵੀਰੇ ਸਾਡੇ ਵੀ ਸੰਦੂਕੀ ਛੱਤ ਹੈ ਸ਼ੀ ਪਰ ਤੈਨੰੂ ਨੀ ਪਤਾ ਉਹ ਤਾ ਜਿਹੜੇ ਬਾਲਿਆ ਉੱਪਰ ਬੱਤੇ ਹਨ ਉਹਨਾਂ ਉਤੇ ਚੌਰਸ ਸ਼ਕਲ ਚ ਲੱਕੜ ਦੀਆ ਟੁਕੜੀਆਂ ਪੈਂਦੀਆਂ ਹਨ ਜਿਵੇਂ ਸੰਦੂਕਾਂ ਚ ਹੁੰਦੀਆਂ ਹਨ 🙏🏻
Haveli bohat vadia aa, mae UK wich video dekh reha ha’n mere ek gal nahi samaj aundi ki salahbe (damp) da koi ve India vich alaaz nahi karda jido nee pather rakhde nay! Ki vazza?
Purani yaad
Bahut hi vadhya lagga ji
Munda bolda boht sohna baki galla dia galla.. Kothi nu vekhiye na vekhiye munde nu jrur milke ava ge.. Ferozepuriye pb05
ਪੱਗ ਵੀ ਮਿਲੀ ਆ ਵਿਰਾਸਤ ਵਿੱਚ ਪਾਜੀ ਉਹਵੀ ਦੱਸੋ ਆਪਣੇ ਬੱਚਿਆਂ ਨੂੰ,,ਆਪ ਬਨੋਗੇ ਤਾਹੀਂ ਬੱਚੇ ਬਨਣਗੇ
ਬਹੁਤ ਬਦੀਆ ਗੱਲ ਕੀਤੀ ਵੀਰ
Good
Bilkul sai gal veer
Strongly agree
ਮੇਰਾ ਗੁਆਢੀਂ ਪਿੰਡ ਸੋਹਣੀ ਹਵੇਲੀ
Bohot sohni kothi aa.
Hawali d j shatt tailan battyan d a fr pathar v ni launa c goha mitti hi ferna c 🤪jst kidding plz don’t mind
ਬਹੁਤ ਵਧੀਆ ਉਪਰਾਲਾ ਵੀਰ ਜੀ ਤੁਹਾਡਾ
Veer ji huni enna vadia samjonde c kothi dey malak 🌲🌳 lagon vaste par paji tahnu vedio di lagi c bs yr aaj to baad vedio ni dekhi tohadi
ਵੀਰ ਜੀ ਸਤਿਸ੍ਰਰੀ ਅਕਾਲ ਜੀ ਮੈਂ ਪਰਮਜੀਤ ਕੌਰ ਸਲਤਾਨਪੁਰ ਲੋਧੀ ਤੋ ਹਾਂ ਵੀਰ ਜੀ ਕੋਠੀ ਬਹੁਤ ਸੋਹਣੀ ਆ ਮੇਰਾ ਮਨ ਖੁਸ਼ ਹੋ ਗਿਆ ਹੈ
Wmk Ji Krishna Ji Maharaj Ji Mahadev Ji Ganpati Ji Ram Ji Hanuman Ji 🙏🎂
bahut vdia haveli Dhaliwal bai
ਬਹੁਤ ਵਧੀਆ
ਵੀਰੇ ਆਹ ਤਾਂ ਰੂਹ ਖੁਸ਼ ਹੋਗੀ ਦੇਖ ਕੇ ਮਾਲਕ ਲੰਮੀਆਂ ਉਮਰਾਂ ਤੇ ਖੁਸ਼ੀਆਂ ਬਖਸ਼ੇ
ਬਾਈ ਤਲਵੰਡੀ ਨੇੜੇ ਕਿਸ ਰੋਡ ਤੇ ਆ ???
ਬਹੁਤ ਵਧੀਆ ਵੀਰ ਜੀ
Waheguru ji 🙏🙏
bot hee vadea he haweli
Eh ta mere pind naal e pind a bai
Sirra 22 , te congratulations Bai nu
Bhai balleya upar wali tile nu red colour karde tan old look ziada milni c
Very nice looking 👌 👍
Bai apne ghar haigi c sandooki chatt mai hune change kiti a chatt ohdia pic mere kol haigia shateeri payi hundi ohde naal sandooki chatt naal full kaim degine hunda c te room poora cool rehda c bai
Guri bhai distt Baghpat u.p mein Pind h Katha Pind
Delhi se 20 kms padta h
Waha h ek unique Haveli Jo india ki 1 st Haveli ke sake ho
Pls video jaror banayo
WhatsApp msg 9878006703 kreo g
Vaah , dil jeet liya ♥️
Beautiful 👍👍👍👍👍👍
ਬਹੁਤ ਖੂਬਸੂਰਤ
Ik swal aw Bai....ki balea wali chat de ute hor manzil bn skdi aw
ਪੂਰੀ ਗੱਲਬਾਤ ਹਵੇਲੀ ਦੀ ਬਾਈ ਜੀ
ਮੇਰਾ ਵੀ ਇਹੋ ਜਿਹਾ ਘਰ ਪਾਉਣ ਨੂੰ ਜੀ ਕਰਦਾ 🥰🥰
bai ji jee ta mera v karda par paise .nahi hai
bai ji sahi likhya gusa na kar jaeo
ਸਭ ਓਕੇ ਆ ਬਸ ਵੀਰ ਜਾਂ ਤਾਂ ਮੁੱਛਾਂ ਛੋਟੀਆਂ ਕਰਵਾ ਲੈ ਜਾ ਥੋੜੀ ਥੋੜੀ ਹੋਰ ਦਾੜੀ ਰੱਖ ਲਾ ਸੱਚੀ ਇਹ ਹਵੇਲੀ ਚ ਇਹੋ ਜਹੀ ਲੂਕ ਜਵਾਂ ਬੂਰੀ ਲੱਗਦੀ ਆ ਮੂੰਹ ਜਲੂਸ ਜਿਹਾ ਲੱਗ ਰਿਹਾ
ਬਾਕੀ ਕੰਮ ਸਿਰਾ ਬਾਬਾ ਮਿਹਰ ਕਰੇ ਤਰੱਕੀ ਦੇਵੇ
ਬਾਈ ਜੀ ਮੈਨੂੰ ਪੱਤਾ ਮੈ ਕਿਹੋ ਜਹੀ ਲੂਕ ਰਖਾ ਕਿਉਕਿ ਓਹ ਮੇਰੀ ਨਿਜੀ ਜਿੰਦਗੀ ਹੈ ਪਰ ਫਿਰ ਵੀ ਥੋਡੀ ਗੱਲ ਤੇ ਗੌਰ ਜਰੂਰ ਕਰਾਗੇ ਧੰਨਵਾਦ
ਆਹੀ ਮੈ ਕਿਹਾ ਵੀਰ ਨੂੰ ਬੰਦਾ ਸਰਦਾਰ ਈ ਸੋਹਣਾ ਲੱਗਦਾ ਬੰਦਾ ਲੱਗੇ ਵੀ ਹਵੇਲੀ ਇਹਦੀ ਆ।
Ghatia soch aa teri tere barge lok dunia vich nuks kadn baste hi bethe hude aa teri aap di shakal dekh tu kehda dunia da Mr World chunia gia si
@@harbdhaliwal ਵੀਰ ਗੁੱਸਾ ਨਾ ਕਰੀਂ ਨਾ ਦਿਲ ਤੇ ਲਵੀ ਮੈਂ ਵੀ ਵਾਲ ਬਹੁਤ ਵੱਡੇ ਰੱਖੇ ਨੇ ਹੈਗਾ ਜਲੂਸ ਹੀ ਆ ਪਰ ਹਵੇਲੀ ਦੇ ਹਿਸਾਬ ਨਾਲ ਤੁਸੀਂ ਦੂਣੇ ਫੱਬੋਗੇ ਜੇਕਰ ਥੋੜੀ ਜਹੀ ਦਾੜੀ ਹੋਰ ਰੱਖ ਲਵੋ ਜਾ ਫਿਰ ਮੁੱਛਾਂ ਹਲਕੀਆਂ ਰੱਖੋ
ਬਾਕੀ ਥੋਡੀ ਸੋਚ ਬੜੀ ਚੰਗੀ ਆ ਵੀਰ ਵਾਹਿਗੁਰੂ ਤਰੱਕੀ ਤੰਦਰੁਸਤੀ ਬਖ਼ਸ਼ੇ
@@sukhvirsidhu5895 ਨਹੀ ਬਾਈ ਜੀ ਗੁਸਾ ਕਿਉ ਕਰਨਾ ਥੋਡਾ ਧੰਨਵਾਦ ਜੋ ਤੁਸੀ ਇਹਨੇ ਧਿਆਨ ਨਾਲ ਵੀਜੀਓ ਦੇਖੀ
Dil khush ho gya mera ♥️♥️♥️♥️🇮🇳
ਹਵੇਲੀ ਦੀਆਂ ਕੰਧਾਂ ਵਿੱਚ ਆਏ ਸਲਾਬੇ ਨਾਲ ਕਿਵੇਂ ਨਜਿੱਠਿਆ ਜਾਵੇਗਾ?
ਇਹ ਸਲਾਹ ਹਵੇਲੀ ਬਣਾਉਣ ਤੋਂ ਪਹਿਲਾਂ ਲੈਣੀ ਚਾਹੀਦੀ ਸੀ। ਸਾਡੇ ਕੋਲ ਸਲਾਬ ਦਾ ਪੱਕਾ ਇਲਾਜ ਸੀ 100 ਸਾਲ ਤੱਕ ਵੀ ਸਲਾਬ ਨੇੜੇ ਨਹੀਂ ਆਉਂਦੀ ਭਾਵੇਂ ਮਕਾਨ ਦੇ ਚਾਰੇ ਪਾਸੇ ਪਾਣੀ 100 ਸਾਲ ਪਾਣੀ ਛੱਡੀ ਰੱਖੋ ਸਲਾਬ ਕਦੇ ਵੀ ਨਹੀਂ ਆਉਂਦੀ।
@@harnekbrar1681 phone no
ਆਪਣਾ ਐਡਰੈੱਸ ਤੇ ਫੋਨ ਨੰਬਰ ਭੇਜੋ ਸ਼ਾਇਦ ਕਿਸੇ ਦਾ ਭਲਾ ਹੋ ਜਾਵੇ । ਇਸ ਕੰਮ ਤੇ ਆਉਂਦੇ ਖਰਚੇ ਬਾਰੇ ਵੀ ਦਸਣਾ
@@harnekbrar1681 please tell the technique...Brar Sahib.
KI HALL AA Y DSO SLAAB DA
Very nice beautiful Veer ji
Ik pani vala nlka v chahida c bai
Bhai ji ye haveli banaane me kitna kharcha aaya hoga ??
Menu vechdo e haweli 2000rs me interest ho to reply kardena....
Bai ji 👌🙏
ਹੁਣ ਦੇ ਆਧੁਨਿਕ ਘਰਾਂ ਚ ਜੀ ਵੀ ਨੀ ਲੱਗ ਦਾ ਤੇ ਸਕੂਨ ਵੀ ਨੀ ਮੀਲਦਾਂ🙏
Bilkul sahi kiha veer
Jo chhat wali bat kiti veer ne badiya gal kiti
ਬਹੁਤ ਵਧੀਆ ਜੀ
ਸੰਦੂਕੀ ਛੱਤ ਜਾਂ ਬੰਦ ਛੱਤ ਓਹ ਦੇਖਣ ਚ ਬਹੁਤ ਨਿਆਰੀ ਲੱਗਦੀ ਆ ਜੋ ਦੇਖਦਾ ਓਹ ਦੇਖਦਾ ਈ ਰਹਿ ਜਾਂਦਾਂ
Excellent texture of haveli
Beautiful Haweli