ਗੱਲਾਂ ਬਾਤਾਂ ਨੇਕ ਮਟਰਾਂ ਵਾਲ਼ੇ ਨਾਲ਼ | Nek Matran Wala With Dilbag Hundal

Поделиться
HTML-код
  • Опубликовано: 9 сен 2024
  • Famus Lyricist , Comedyan & Singer - Nek Matran Wala In Program Galan Batan
    Copyright-Bawa Records

Комментарии • 30

  • @JagdeepSingh-zg7dc
    @JagdeepSingh-zg7dc Год назад +2

    ਨੇਕ ਮਟਰਾਂ ਵਾਲਾ ਨੂੰ ਅਸੀਂ ਮਿਲ਼ੇ ਸੀ ਬਹੁਤ ਵਧੀਆ ਸੁਭਾਅ ਦਾ ਮਾਲਕ ਐ ਵਧੀਆ ਇਨਸਾਨ ਐ ਜਿਵੇ ਮਟਰਾਂ ਵਾਲੇ। ਦੀਆਂ ਲਿਖਤਾਂ ਪਹਿਲਾਂ ਸੁਣਾਈਆਂ ਹਰੇਕ ਗੀਤਕਾਰ ਤੇ ਗਾਇਕ ਨੂੰ ਪੇਸ਼ ਕਰਨ ਦਾ ਵਧੀਆ ਤਰੀਕਾ ਐ ਜੀ

  • @RaghveerSingh-ur3ys
    @RaghveerSingh-ur3ys 2 месяца назад

    ❤❤❤❤❤🎉🎉🎉🎉🎉🎉🎉❤❤❤❤ ਭਵਾਨੀਗੜ੍ਹ ਤੋਂ 22 ਮਟਰਾ ਵਾਲੇ ਦਾ ਬਹੁਤ ਬਹੁਤ ਧੰਨਵਾਦ ਭਾਜੀ

  • @bilwinderbillu2776
    @bilwinderbillu2776 Год назад +2

    ਬਹੁਤ ਵਧੀਆ ਇੰਟਰਵਿਊ

  • @makhandhaliwal-5571
    @makhandhaliwal-5571 Год назад +4

    ਬੱਲੇ ਬੱਲੇ ਇਸੇ ਤਰਾ ਦੀਆ ਵੀਡੀਓ ਜਰੂਰ ਕਰਿਆ ਕਰੋ ਜੀ ਪੁਰਾਣੇ ਗੀਤਕਾਰ ਗਾਇਕ-ਸੰਗੀਤਕਾਰ ਸਭ ਨੂੰ ਅੱਗੇ ਲੈ ਕਿ ਆਉ ਜੀ ਧੰਨਵਾਦ

  • @GurpreetSingh-tf3dl
    @GurpreetSingh-tf3dl Год назад +2

    ਸਤਿਗੁਰ ਸੁਖ ਰੱਖੇਂ ਨੇਕ ਮਟਰਾਂ ਵਾਲੇ ਨੂੰ

  • @gurcharansinghgholi9932
    @gurcharansinghgholi9932 2 года назад +1

    ਬਹੁਤ ਵਧੀਆ ਲੱਗਿਆ ਨੇਕ ਮੱਟਰਾ ਨਾਲ ਟਿੰਟਰਵਿਊ ਹੁੰਦਲ ਸਾਬ ਜੀ

  • @varinder3847
    @varinder3847 Год назад +1

    Mattrawale d sareer dekh cheer ke akheer tera raga vich naam piyara
    ( 🎤✍️nek mattrawala )

  • @gotasingh3500
    @gotasingh3500 Год назад +4

    ਪੁਲਿਸ ਨਾਕੇ ਕੈਸਟ ਵੇਲੇ ਅੱਤਵਾਦ ਦਾ ਜੋਰ ਸੀ ਕੀ ਉਸ ਸਮੇਂ ਪੰਜਾਬ ਪੁਲਿਸ ਤੋਂ ਕੁਟ ਪੲਈ ਸੀ ਨੇਕ ਦੇ ਜ਼ਰੂਰ ਪੁੱਛੋ

  • @BalwinderBindu-lz9cv
    @BalwinderBindu-lz9cv 4 месяца назад

    Prmatma umr la ve

  • @tigerbrar3625
    @tigerbrar3625 Год назад +1

    Wah nek ji

  • @hsmander0039
    @hsmander0039 2 года назад +1

    ਬਹੁਤ ਵਧੀਆ ਹੁੰਦਲ ਸਾਬ👌👌

  • @rupinderbrar4989
    @rupinderbrar4989 Год назад +1

    👌👌👌

  • @Chahal197
    @Chahal197 Год назад +2

    ਬਹੁਤ ਬਹੁਤ ਧੰਨਵਾਦ ਜੀ

  • @sidhurecords9290
    @sidhurecords9290 2 года назад

    ਵਾਹਿਗੁਰੂ ਤੰਦਰੁਸਤੀ ਬਖਸ਼ਣ ਬਾਈ ਨੇਕ ਨੂੰ ਹੁੰਦਲ ਸਾਹਿਬ ਬਹੁਤ ਵਧੀਅਾ ਗੱਲਬਾਤ ਲੱਗੀ ਬਾਈ ਨੇਕ ਮਟਰਾਂ ਵਾਲਾ ਜੀ ਨਾਲ 👌👌

  • @Desh-Khalistan
    @Desh-Khalistan 5 месяцев назад +1

    ਪਿੰਡ ਮਟਰਾਂ , ਨੇੜੇ ਭਵਾਨੀਗੜ੍ਹ , ਗੋਤ ਬੜਿੰਗ ਅਸਲੀ ਬਜ਼ੁਰਗਾਂ ਦਾ ਜੱਦੀ ਪਿੰਡ ਭੈਣੀ ਬੜਿੰਗਾਂ ਸੀ ਓਥੋਂ ਇਹਨਾਂ ਦੇ ਬਜ਼ੁਰਗ ਮਟਰਾਂ ਆਏ ਸੀ

  • @ArshdeepSingh-qp7kd
    @ArshdeepSingh-qp7kd Год назад +2

    Gurpal bhinder ji da interview kro 🙏🙏🙏🙏

  • @sukhvirchahal1057
    @sukhvirchahal1057 Год назад +1

    Asi collage pad de si us time police naka cassettes hit hoi si dhanbad

  • @GurdevSingh-tl4dh
    @GurdevSingh-tl4dh 2 года назад

    ਵਾਹਿਗੁਰੂ ਜੀ ਨੇਕ ਭਰਾ ਦੀ ਬਹੁਤ ਲੰਮੀ ਉਮਰ ਬਖਸ਼ਣ ਜੀ
    ਸਾਡੀ ਗੱਡੀ ਵਿੱਚ ਤਾਂ ਅੱਜ ਵੀ ਨੇਕ ਬਾਈ ਦੇ ਹੀ ਗੀਤ ਚੱਲਦੇ ਨੇ ਤੇ ਜਦੋਂ ਤੱਕ ਜਾਨ ਵਿੱਚ ਜਾਨ ਹੈ ਚੱਲਦੇ ਹੀ ਰਹਿਣਗੇ
    ਗੱਡੀ ਵਿੱਚ ਮੈਬਰੀਕਾਡ ਅਲੱਗ ਹੈ ਤੇ ਮੋਵੈਲ ਵਿੱਚ ਅਲੱਗ ਹੈ ਤੇ ਇੱਕ ਪਿੰਨਡਰਾਈਵ ਵਿੱਚ ਅਲੱਗ ਹੈ ਤਾਂ ਕੇ ਕਿਤੇ ਮੈਬਰੀਕਾਡ ਤੇ ਮੋਵੈਲ ਖਰਾਬ ਨਾ ਹੋ ਜਾਵੇ
    ਫੇਰ ਵੀ ਯਾਰਾਂ ਦੋਸਤਾਂ ਕੋਲ ਵੀ ਹੈ ਜੇ ਕਿਤੇ ਕੰਮ ਜਮਾ ਹੀ ਖੜ ਜਾਵੇ

    • @chahal1234
      @chahal1234 2 года назад

      ਸਦਕੇ ਜਾਈਏ ਮੈਬਰੀ ਕਾਰਡਾਂ ਦੇ।

  • @thehacker795
    @thehacker795 Год назад

    Very nice video bae ji

  • @ArshdeepSingh-qp7kd
    @ArshdeepSingh-qp7kd Год назад +1

    Ajaib Rai ji da interview kro 🙏🙏

  • @tarntarantvBawa
    @tarntarantvBawa 2 года назад

    V.nice ji

  • @user-jy6mq8ej9l
    @user-jy6mq8ej9l 11 месяцев назад

    Sade pind da matar wal gill patti

  • @gotasingh3500
    @gotasingh3500 Год назад +1

    ਇਸਨੇ ਸਰੂਪ ਪਰਿੰਦੇ ਵਰਗੇ ਸੱਤੀ ਪ੍ਰਕਾਰ ਦੇ ਭੋਜਨ ਖਵਾ ਖਵਾ ਰਜਾਤੇ ਸੀ ਪਤੰਦਰ ਨੇ

  • @kirpalsingh3313
    @kirpalsingh3313 2 года назад

    Very good ji

  • @bikramsingh9689
    @bikramsingh9689 2 года назад

    Very good

  • @rajkamal4570
    @rajkamal4570 Год назад

    Nek Matran Wale Da Number Mil Sakda ENGLAND ( UK )

  • @jagjitsingh7004
    @jagjitsingh7004 Год назад

    ਪਿੰਡ ਕਿਹੜਾ ਜੀ ਨੇਕ ਸਰ ਦਾ

    • @Bawarecordsofficial
      @Bawarecordsofficial  Год назад +1

      ਬਾਈ ਜੀ ਪਿੰਡ ਦਾ ਨਾਮ ਤੇ ਉਹਨਾਂ ਦੇ ਨਾਮ ਨਾਲ਼ ਈ ਲੱਗਾ ਮਟਰਾਂ

    • @Desh-Khalistan
      @Desh-Khalistan 5 месяцев назад

      ਪਿੰਡ ਮਟਰਾਂ , ਨੇੜੇ ਭਵਾਨੀਗੜ੍ਹ , ਗੋਤ ਬੜਿੰਗ ਅਸਲੀ ਬਜ਼ੁਰਗਾਂ ਦਾ ਜੱਦੀ ਪਿੰਡ ਭੈਣੀ ਬੜਿੰਗਾਂ ਸੀ ਓਥੋਂ ਇਹਨਾਂ ਦੇ ਬਜ਼ੁਰਗ ਮਟਰਾਂ ਆਏ ਸੀ