200 ਸਾਲ ਪੁਰਾਣਾ ਵਣ ਵਿੱਚ ਕਾਲਾ ਨਾਗ ਦੇਵਤਾ ਸਾਧ ਸੰਤ ਆਂ ਕੇ ਪੂਜਾ ਕਰਦੇ

Поделиться
HTML-код
  • Опубликовано: 24 янв 2025

Комментарии • 119

  • @kittyjattana7548
    @kittyjattana7548 2 года назад +19

    ਵਨ ਆ ਓਏ ਭਰਾਵਾਂ ਇਹ ਜੰਡ ਨੀਂ ਗਾ ਇਹਨੂੰ ਵੱਣ ਕਹਿੰਦੇ ਆ 👍👍👍👍👍

  • @bhuppisidhu1763
    @bhuppisidhu1763 2 года назад +1

    ਸਾਡੇ ਇਧਰ ਵਣ ਵੀ ਤੇ ਸਭਾਲੂ ਵੀ ਕਹਿੰਦੇ ਹਨ ਇਸ ਦੀ ਦਤਾਣ ਬਹੁਤ ਵਧੀਆ ਹੁੰਦੀ ਇਕ ਹੋਰ ਕਿਤੇ ਪੈਰ ਲੱਤ ਪਰ ਸੋਜ ਹੋਵੇ ਪਾਣੀ ਨਮਕ ਤੇ ਇਸਦੇ ਪੱਤੇ ਪਾ ਕੇ ਗਰਮ ਪਾਣੀ ਨਾਲ ਟਕੋਰ ਕੀਤੀ ਜਾਂਦੀ ਹੈ ਬੁਹਤ ਗੁਣਕਾਰੀ ਦਰੱਖਤ ਹੈ

  • @parwindersingh4207
    @parwindersingh4207 2 года назад +12

    ਮੇਰਾ ਪਿੰਡ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਹੈ ਸਾਡੇ ਪਿੰਡ ਵਿੱਚ ਬਹੁਤ ਹੀ ਜਿਆਦਾ ਪੁਰਾਣੇ ਦਰੱਖਤ ਸੀ ਲਗਭਗ 300 ਸਾਲ ਤੋਂ ਵੀ ਜ਼ਿਆਦਾ ਪੁਰਾਣੇ ਅਤੇ ਉਨ੍ਹਾਂ ਦਰੱਖਤਾਂ ਦੇ ਥੱਲੇ ਬੈਠ ਕੇ ਦੋ ਸਾਧੂਆਂ ਸੰਤਾ ਨੇ ਸਾਰੀ ਉਮਰ ਰੱਬ ਦੀ ਭਗਤੀ ਕਰਕੇ ਬਿਤਾਈ 1998ਵਿੱਚ ਨਵੀਂ ਸਰਪੰਚ ਚੁਣੀ ਗਈ ਸਰਦਾਰਨੀ ਨੇ ਉਨ੍ਹਾਂ ਨੂੰ ਬੱਡਵਾ ਦਿੱਤਾ ਅਤੇ ਜਦ ਤੋਂ ਹੀ ਪਿੰਡ ਵਿੱਚ ਪਹਿਲਾਂ ਵਰਗੀ ਰੌਣਕ ਨਾ ਰਹੀ ਅੱਜ ਜਦੋਂ ਉਦਰੋ ਲੰਘਦੇ ਹਾ ਤਾਂ ਪੁਰਾਣੇ ਸੀਨ ਅੱਖਾ ਸਾਹਮਣੇ ਆ ਜਾਂਦੇ ਨੇ

    • @Gurjitsingh-r9y
      @Gurjitsingh-r9y 2 года назад +2

      Hardu laant aa os murkh sarpanch de bae

    • @parwindersingh4207
      @parwindersingh4207 2 года назад

      @@Gurjitsingh-r9y ਸਹੀ ਗੱਲ ਹੈ ਜੀ ਉਸ ਸਰਦਾਰਨੀ ਸਰਪੰਚ ਨੇ ਪਿੰਡ ਵਾਸੀਆਂ ਦੀ ਇੱਕ ਨੀ ਸੀ ਸੁਣੀ ਉਸ ਟਾਈਮ

    • @jatt-fi4bg
      @jatt-fi4bg 2 года назад +1

      Kini bevkoof hovegi sarpanchni sabhn vali cheej nu bdh dita😌😌

  • @ਕੁਲਵੰਤਸਿੰਘ-ਹ3ਙ
    @ਕੁਲਵੰਤਸਿੰਘ-ਹ3ਙ 2 года назад +13

    ਜੇ ਜੰਡ ਹੁੰਦਾ ਲੋਕਾਂ ਨੇ ਤੇਲ ਪਾ ਪਾ ਕੇ ਸੁਕਾਅ ਦੇਣਾ ਸੀ

  • @jaswinderkour7975
    @jaswinderkour7975 2 года назад +1

    ਭਾਈ ਸਾਹਿਬ ਇਹ ਬਣੇਂ ਦਾ ਦਰੱਖ਼ਤ ਹੈ

  • @gursewakpuniasaab2304
    @gursewakpuniasaab2304 2 года назад +2

    ਬਾਈ ਜੀ ਇਹ ਕੋਟਭਾਈ ਪਿੰਡ ਵਿਚ ਬਹੁਤ ਵੱਣ ਹੈ ਜੀ

  • @balvirsingh7378
    @balvirsingh7378 6 месяцев назад

    Wahaguru ji satnam ji ❤❤❤❤❤❤❤❤❤❤

  • @DaljitSingh-eg8us
    @DaljitSingh-eg8us 2 года назад +9

    ਵੀਰ ਇਹ ਸਤਯੁਗ ਵੇਲੇ ਤੋਂ ਦਰੱਖਤ ਲੱਗੇ ਹੋਏ ਹਨ।
    ਕਲਯੁੱਗ ਦੇ ਸਮੇਂ ਵਿਚ ਇਹ ਨਵੇਂ ਪੈਦਾ ਨਹੀਂ ਹੋਏ ਅਤੇ ਨਾ ਹੀ ਹੋਣਗੇ, ਇਹ ਕੋਈ 200-300 ਸਾਲ ਪੁਰਾਣੇ ਨਹੀਂ ਹਨ।ਇਹ ਸਿਰਫ ਉਥੇ ਹੀ ਹਰੇ ਭਰੇ ਹਨ ਜਿਥੇ ਕੋਈ ਤਪੱਸਵੀ ਜਾਂ ਫਿਰ ਬ੍ਰਹਮ ਗਿਆਨੀ ਸੰਤ ਦੀ ਚਰਨ ਛੋਹ ਜਾਂ ਫਿਰ ਉਸਦੀ ਤਪੱਸਿਆ ਕੀਤੀ ਹੋਈ ਹੋਵੇ।

    • @jaidev1613
      @jaidev1613 2 года назад

      Hor kuj 😁

    • @nirmalbrar6934
      @nirmalbrar6934 2 года назад

      Ajja by ji sade Pind aklia kalan dist bathinda mere chahha ji De ghar bilkul New Year De vann De 🌲 tree 2 New aa te do old oh honge Pind banana to Pehla De 400 Sal purane lagbhag

  • @HarnekSingh-lp8pj
    @HarnekSingh-lp8pj 2 года назад +2

    ਇਹ ਵਣ ਦਾ ਦਰਖ਼ਤ ਹੈ 50 ਸਾਲ ਪਹਿਲਾ ਇਸ ਨੂੰ ਫਲ ਲੱਗਦਾ ਸੀ ਜਿਸਨੂੰ ਪੀਲਾਂ ਕਹਿੰਦੇ ਸਨ

  • @Sahibakaur179
    @Sahibakaur179 2 года назад +2

    🙏🙏🙏🙏🙏 DHAN DHAN SRI GURU NANAK DEV JI MAHARAJ JI

  • @Gurjitsingh-r9y
    @Gurjitsingh-r9y 2 года назад

    Good 👍video
    Like v karta bae

  • @malkitsran5704
    @malkitsran5704 2 года назад +6

    ਦੀਪ ਪੰਧੇਰ ਬਾਈ ਜੀ ਇਹ ਵਣ ਆ ਇਹ, ਜੰਡ ਨਹੀਂ ਆ, ਬਾਕੀ ਸਾਡੇ ਪਿੰਡ ਕਾਲੇਕੇ ਵਿੱਚ ਕੁੱਝ 4 ਡੇਰੇ ਨੇ, ਟਾਇਫਾਇਡ (ਪਾਣੀ ਝਾਰੇ) ਦਾ ਸ਼ਰਤੀਆਂ ਇਲਾਜ਼ ਆ ਬਾਬਾ ਪਰਮਾ ਨੰਦ ਜੀ ਦੇ ਡੇਰੇ ਵਿੱਚ ਆ, ਜੋਂ ਬਾਬਾ ਅਰਜਨ ਦਾਸ ਜੀ ਡੇਰਾ ਹੈ ਓਹ ਤਾਂ ਉਸਦੇ ਸਾਹਮਣੇ ਆ ਜਿਸ ਵਿਚ ਗਊਸ਼ਾਲਾ ਬਣਾਈ ਗਈ ਆ।

  • @harvindersingh9448
    @harvindersingh9448 2 года назад +5

    ਪਾਣੀ ਪਾਉਣ ਦੀ ਸੇਵਾ ਕਰੋ ਪਲੀਜ ਵੀਰੋ ਇਸ ਪੁਰਾਤਨ ਜੰਡ ਨੂੰ ਹੁਸ਼ਿਆਰਪੁਰ ਤੋ

    • @Sukh-qs3dm
      @Sukh-qs3dm 2 года назад

      Bai jand nu te ban pani ghat hi mangde a

  • @rajveermander3217
    @rajveermander3217 2 года назад +5

    Waheguru Ji 🙏🙏🙏🙏

  • @harveersingh8367
    @harveersingh8367 2 года назад +3

    ਵਣ ਆ ਬਾਈ ਜੀ

  • @fitandhealthylife
    @fitandhealthylife 2 года назад

    Oooo 🙏🙏🙏🙏🤔

  • @jivenkhan6103
    @jivenkhan6103 2 года назад +2

    ਬਨ ਆ ਬਾਈ

  • @addiwalmusic1178
    @addiwalmusic1178 2 года назад +1

    ਬਣ ਏ ਵੀਰ ਜੀ

  • @lehrakhabarnamanews217
    @lehrakhabarnamanews217 2 года назад +3

    ,🙏🙏

  • @harpreet_99
    @harpreet_99 2 года назад +2

    Nyc bhra 👌

  • @gurpindersingh687
    @gurpindersingh687 2 года назад

    ਬਾਈ ਪਹਿਲਾ ਖੌਜ ਕਰੀ ਦੀ ਏ ਫਿਰ ਦੱਸੀਦਾ ਇਹ ਵਣ ਜਿਸ ਦੇ ਪੀਲਾਂ ਲੱਗਦੀਆਂ ਨੇ ਸੰਗਨੀਂ ਛਾਂ ਏ ਜੰਡ ਦੇ ਫਲੀਆਂ ਲੱਗਦੀਆਂ ਛਾਂ ਵੀ ਖਿਲਰਵੀ ਹੌਦੀ ਏ

  • @GoraSingh-tl8vx
    @GoraSingh-tl8vx 2 года назад +1

    Janani veer ji

  • @sukhmandeepsingh7678
    @sukhmandeepsingh7678 2 года назад +1

    ਜੇ ਵੀਰੇ ਇਹ ਜੰਡ ਸਹਿਰ ਵਿੱਚ ਹੁੰਦੀ ਤਾ ਸਹਿਰਾਂ ਵਾਲੇ ਨੇ ਤੇਲ ਪਾ ਪਾ ਕੇ ਮਾਰ ਦੇਣਾ ਸੀ

  • @harmailsingh9769
    @harmailsingh9769 2 года назад +1

    HANDING DE UPER SHER PIND DISTT STATE DA NAM LIKH DIA KARO

  • @m.sharmam.sharmaji2116
    @m.sharmam.sharmaji2116 2 года назад +4

    यर तैनु कीने ने पंजाबी बना ता इस जड़ नहीं बण है
    वहां बाद यर बाबे सही दहिया बढ़ है इह

  • @gursewakpuniasaab2304
    @gursewakpuniasaab2304 2 года назад +1

    ਬਾਈ ਜੀ ਇਹ ਵਣ ਜੀ

  • @satnamnam8966
    @satnamnam8966 2 года назад

    Gill stodio bathinda Bai g Vann hei dhayan naal dekho

  • @nirmalbrar6934
    @nirmalbrar6934 2 года назад

    Ik is trhaa da van da darkhat Pind Aklia te basndi De raje De beed vich v se bahut hi Purana satyugh velle da pura jangal hi se hun bilkul thoda jeha hi bachya hai te os vich ik van De vich kalla nag lagbagh 25 fuut lamba SAP rehnda se jogi babba bahut bar aeye se ohnu fadn par Nhi lot ayiya devta ram gauu v bahut jayda se hun ohh v khatam te sap v Nhi te ohh van v Nhi

  • @amrindersinghbrar8804
    @amrindersinghbrar8804 2 года назад +1

    ਬਾਈ ਜੀ ਵਣ ਹੈ ਜੀ

  • @mrsandeepshipa2805
    @mrsandeepshipa2805 2 года назад +1

    Veer ji a kudrat da Krishma hai + 200 sal hon ton bad vi a drakhat hareya bhareya hai veer ki tusi kujh guess Kita is drakhat is jhand vich ik kala Sha sap vi rhenda hai a vi ho sakda hai ki a sap koi shakti Hove or is shakti da proof hai drakhat da hareya bhareya rehna

  • @Sahibakaur179
    @Sahibakaur179 2 года назад

    🙏🙏🙏🙏🙏 SATSRIAKAL JI

  • @bsdhaliwal2066
    @bsdhaliwal2066 2 года назад +1

    ਬਾਈ ਜੀ ਬਣ ਆ ਏਹੇ

  • @gurmeetsingh3869
    @gurmeetsingh3869 2 года назад

    Bahut vadia vlog very Nice

  • @mannimehra7576
    @mannimehra7576 2 года назад +1

    🙏♥️🙏♥️🙏♥️🙏

  • @sikanderdhillon6869
    @sikanderdhillon6869 Год назад

    ਵਣ ਆਹ

  • @sukhidhiman7829
    @sukhidhiman7829 2 года назад +1

    🙏🏻🙏🏻

  • @sukhninderkaur5554
    @sukhninderkaur5554 2 года назад +1

    🙏🙏🙏🙏🙏

  • @gurmailsingh3151
    @gurmailsingh3151 2 года назад +1

    ਇਹ ਵਣ ਆ ਜੰਡ ਨਹੀ

  • @JagjeetSingh-uz2tt
    @JagjeetSingh-uz2tt 2 года назад

    ਵਨ ਹੈ ਵੀਰ

  • @JarnailSingh-vu4nt
    @JarnailSingh-vu4nt 2 года назад +2

    ਜੱਬਲਾ ਏ ਜੰਡ ਨਹੀ ਵੱਣ ਆ

  • @GurmeetSingh-rl9fd
    @GurmeetSingh-rl9fd 2 года назад +2

    WAHEGURU JI

  • @preetgillgill3775
    @preetgillgill3775 2 года назад +2

    🙏🤲🤲🙏🙏

  • @as_gamer-boy6115
    @as_gamer-boy6115 2 года назад +4

    ਵਣ ਦਾ ਰੁੱਖ ਹੈ

  • @RajwinderKaur-jc6lh
    @RajwinderKaur-jc6lh 2 года назад +2

    🙏🙏🙏🙏🙏🙏 veere jand nhi wann hai

  • @harindersodhi8678
    @harindersodhi8678 2 года назад

    ਵੀਰਾ ਇਹ ਜੰਡ ਨਹੀਂ ਵਣ ਲੱਗਦਾ ਹੈ

  • @hardeepsingh8078
    @hardeepsingh8078 2 года назад

    A Vann vadda reporter

  • @gurbindergill947
    @gurbindergill947 2 года назад +2

    ਇਹਨੂਊਵਣਕਹਿਦੇਅਆ

  • @GarrySingh-wc8lw
    @GarrySingh-wc8lw 2 года назад

    Jai naag baba

  • @05073
    @05073 2 года назад +1

    🙏

  • @Sukhvindersingh-
    @Sukhvindersingh- 2 года назад

    waheguru ji

  • @gurlabhsingh7627
    @gurlabhsingh7627 2 года назад +3

    ਵੀਰ ਜੰਡ ਹੈ ਕਿ ਵਣ ਦਾ ਰੁੱਖ ਹੈ

  • @harmanjeetsingh5917
    @harmanjeetsingh5917 2 года назад

    Sirra ji

  • @lachhmanyousingh8620
    @lachhmanyousingh8620 2 года назад +1

    ਇਸ ਨੂੰ ਪੀਲਾ ਲੱਗਦੀਆਂ ਹਨ

  • @LaddiSingh-sc9ek
    @LaddiSingh-sc9ek 2 года назад

    VaryNaic

  • @GaganSingh-ss1fl
    @GaganSingh-ss1fl 2 года назад +1

    ਇਹ ਬਣ ਹੈ।

  • @mahinderpal9404
    @mahinderpal9404 2 года назад

    Sapp vich hai ,kithe hai vich hai,kewal video hee banana hai,sapp supp kujh vee nahin

  • @GurdeepSingh-zm2fq
    @GurdeepSingh-zm2fq 2 года назад +1

    A van de pade sade pind ch 100 pada to v jiada han

  • @shivjotshiv9203
    @shivjotshiv9203 2 года назад +1

    ਬਾਈ ਜੀ ਇਹ ਜੰਡ ਨਹੀਂ ਵਣ ਆ

  • @nsdhillon9937
    @nsdhillon9937 2 года назад +1

    Bhai eh jand nai van da drakht aa

  • @lakhicheema3299
    @lakhicheema3299 2 года назад

    Jisnu jand te ban da nehi pta .fr Qo Lene o interview

  • @gurbindergill947
    @gurbindergill947 2 года назад +1

    ਇਹਨੂੰ ਫਲ ਪੀਲਾਂ ਲਗਦੀਆਂ

  • @agamjotsinghbrar5176
    @agamjotsinghbrar5176 2 года назад +2

    ਪੰਜਾਬੀ ਭਾਸ਼ਾ ਵਿੱਚ ਇਹਨੂੰ ਵਣ ਕਹਿੰਦੇ ਆ

  • @jaipalsingh9172
    @jaipalsingh9172 2 года назад

    DD

  • @HardeepSingh-nu8fv
    @HardeepSingh-nu8fv 2 года назад

    ਜੰਡ ਨਹੀ ਵਣ ਅਾ

  • @bootavaidraunta9504
    @bootavaidraunta9504 2 года назад +1

    ਜੱਭਲ ਵੀਡੀਓ ਬਣਾਉਣ ਲੱਗ ਗਿਆ ਵਣ ਨੂੰ ਜੰਡ ਕਹੀ ਜਾਂਦਾ

  • @jollygoyal3560
    @jollygoyal3560 2 года назад

    Bai ji eh jand ni eh wan h video banaun to paila Puri jankari laileya Karo

  • @Maan_majha
    @Maan_majha 2 года назад

    200 and 300 sal kehn nal100 saal da frk Pai janda.. sahi jaankari dio

  • @karnawalform8580
    @karnawalform8580 2 года назад +1

    Vaan thale peera da nivas hai

  • @GurwinderSingh-nx8xk
    @GurwinderSingh-nx8xk 2 года назад

    ਜੰਡ ਨਹੀ ਵਣ ਹੈ

  • @hardevsingh3399
    @hardevsingh3399 2 года назад

    Gapp

  • @SamSung-pw8ef
    @SamSung-pw8ef 2 года назад +1

    Bhai puja te sant krde per too keu dar reha ha

  • @jagrajsingh5108
    @jagrajsingh5108 2 года назад

    VEERE AH JAND NAHI VAN HAI. YAAR AINA VI NI PATA JAT HOKE.

  • @satnamnam8966
    @satnamnam8966 2 года назад

    Gill stodio behman phele aschi tra dekho jadd nai Vann sire se gupp log

  • @RanjeetSingh-vh4bd
    @RanjeetSingh-vh4bd 2 года назад

    Bai ne Tramadol sakhi hoo

  • @harchandchahal4439
    @harchandchahal4439 2 года назад

    Khatibaddh Rakh Diya Varna Chandni

  • @manishjassi1456
    @manishjassi1456 2 года назад

    RrG

  • @jasmelsingh1451
    @jasmelsingh1451 2 года назад

    Pnedr bai jnd ni vekhya tu

  • @Sukh-qs3dm
    @Sukh-qs3dm 2 года назад +1

    Bai knowledge le lea karo

  • @gurbindarsingh975
    @gurbindarsingh975 2 года назад

    Wan a

  • @lachhmanyousingh8620
    @lachhmanyousingh8620 2 года назад

    ਇਹ ਜੰਡ ਨਹੀਂ ਹੈ ਵੱਣ ਹੈ

  • @paramjeet1871
    @paramjeet1871 2 года назад

    Hi

  • @RaviSharma-qb5xp
    @RaviSharma-qb5xp 2 года назад

    Ban aa y ji

  • @dheerajsuthar7871
    @dheerajsuthar7871 2 года назад

    Bae a tree jall h g

  • @shayarimaster7025
    @shayarimaster7025 2 года назад

    Bai bann hai

  • @karandeepkaur6216
    @karandeepkaur6216 2 года назад

    Jand nhe wan
    aa

  • @simranchahal676
    @simranchahal676 2 года назад

    ,

  • @sikandersinghsingh9357
    @sikandersinghsingh9357 2 года назад

    Ban h

  • @taranveersingh2556
    @taranveersingh2556 2 года назад

    Jand nhi van he

  • @kulveerkaur9376
    @kulveerkaur9376 2 года назад

    22 v kainda ,sap sup na aa je

  • @dalipwarwal3977
    @dalipwarwal3977 2 года назад

    Jand nahi bban h

  • @rajudhaliwal2711
    @rajudhaliwal2711 2 года назад

    Jand ni hyga van a da Rukh Khan a

  • @Ajit_pal_singh999
    @Ajit_pal_singh999 2 года назад

    Ih jand Nhi bann hai

  • @bsdhaliwaldhaliwal1564
    @bsdhaliwaldhaliwal1564 2 года назад

    Vire jand nahi aa eh bun hai eh

  • @bahdarsingh4761
    @bahdarsingh4761 2 года назад

    Ah gAnd nhen wan hai

  • @rajtoor7099
    @rajtoor7099 2 года назад

    P

  • @ratanmusicalgroup1926
    @ratanmusicalgroup1926 2 года назад

    Ban a maharaj eh

  • @SatnamSingh-vl2kr
    @SatnamSingh-vl2kr 2 года назад +1

    🙏🙏🙏🙏🙏

  • @ranjitdhaliwal4319
    @ranjitdhaliwal4319 2 года назад

    Waheguru ji

  • @sukhsandhu5104
    @sukhsandhu5104 2 года назад

    Waheguru ji 🙏🙏

  • @manisingh6486
    @manisingh6486 2 года назад

    🙏