ਇਹ ਕਮੇਟੀ ਵਾਲੇ ਧੱਕੇ ਨਾਲ ਸਾਡੀਆਂ ਦੁਕਾਨਾਂ ਵਿੱਚ ਵੜਕੇ ਕਰਦੇ ਨੇ ਗੁੰ'ਡਾਗ-ਰਦੀ - ਦੁਕਾਨਦਾਰ

Поделиться
HTML-код
  • Опубликовано: 7 ноя 2024

Комментарии • 577

  • @unitedcolors2920
    @unitedcolors2920 Год назад +95

    ਹੁਣ ਕਿਵੇਂ ਸੀਲ ਹੋ ਗਈ, ਉਹ ਦੋ ਗਰਾਟੀਆ ਦਿੰਦਾ ਸੀ,ਬਸ਼ਰਮ ਦੀ ਡੁੱਲ ਗਈ ਦਾਲ ਅਕੇ ਯਾਰ ਤਾਂ ਭੁੰਜੇ ਖਾਵਾਂਗੇ, ਬਹੁਤ ਵਧਿਆ ਬਾਈ ਵਿਸਕੀ,

    • @kisankaur4459
      @kisankaur4459 Год назад +3

      Good you’re shop is close for ever,sharm karo sharm, jutti faro shop wale de

    • @MohinderSingh-em1rc
      @MohinderSingh-em1rc Год назад +1

      Very nice 👍👍 comments💯😁

    • @PintuVerka
      @PintuVerka Год назад

      ​@@kisankaur4459punjabi Ch comment krayia Kro Te punjabiyat nu promote kro tuhada bhut bhut dhanwad ji ❤🙏

  • @AmandeepKaur-nl8dm
    @AmandeepKaur-nl8dm Год назад +83

    ਨਸ਼ੇ ਛੱਡਕੇ ਸ਼ਰੇਆਮ ਬੋਲਣ ਦੀ ਹਿੰਮਤ ਹਰ ਕਿਸੇ ਕੋਲ ਨਹੀਂ ਹੁੰਦੀ

  • @nirbhaisingh6456
    @nirbhaisingh6456 Год назад +36

    ਪਹਿਲਾਂ ਘੰਟਾ ਕੁ ਦੁਕਾਨਦਾਰ ਕੁਝ ਹੋਰ ਕਹਿੰਦਾ ਸੀ ।ਐਵੇਂ ਫੋਕਾ ਰੋਅਬ ਮਾਰੀ ਜਾਂਦਾ ।ਪੰਜਾਹ ਗੱਲਾਂ ਬਦਲ ਗਿਆ ਘੰਟੇ ਚੋ ।

  • @kuldeepsinghsardarji8892
    @kuldeepsinghsardarji8892 Год назад +81

    ਬਹੁਤ ਵਧੀਆ ਵਿਸਕੀ ਵੀਰੇ ਬਹੁਤ ਵਧੀਆ ਕੰਮ ਕਰ ਰਹੇ ਹੋ
    ਸ਼ਾਬਾਸ਼ ।ਪਤਰਕਾਰ ਟੀਮ ਦਾ ਬਹੁਤ ਬਹੁਤ ਧੰਨਵਾਦ ।

  • @rajuraikot955raju2
    @rajuraikot955raju2 Год назад +75

    ਪੱਤਰਕਾਰ ਸਿੱਧੂ ਵੀਰੇ ਕਿਸੇ ਚੀਜ਼ ਦਾ ਬਿੱਲ ਨਾ ਹੋਣ ਤੇ ਦੁਕਾਨ ਸੀਲ ਨਹੀ ਹੁੰਦੀ ੲਿਹ ਤੁਸੀ ਵੀ ਚੰਗੀ ਤਰ੍ਹਾਂ ਸਮਝ ਸਕਦੇ ਹੋ ਬਾਕੀ ਵੱਡੇ ਵੀਰੇ ਜੇ ਦੁਕਾਨ ਚੋਂ ਕੁਝ ਨਸ਼ੀਲੇ ਪਦਾਰਥ ਨਿਕਲੇ ਹੋਣਗੇ ਤਾਂ ਹੀ ਅਗਲਿਅਾ ਨੇ ਦੁਕਾਨ ਸੀਲ ਕਰੀ ਅਾ।

    • @sanjaymehra7625
      @sanjaymehra7625 Год назад +2

      Sahi gal

    • @Pqrv9nderSngh
      @Pqrv9nderSngh Год назад

      ​@@sanjaymehra7625àààààà

    • @Pqrv9nderSngh
      @Pqrv9nderSngh Год назад +1

      Aàaààå❤😂

    • @mangatrai89
      @mangatrai89 Год назад +3

      ਤੈਨੂੰ ਕੀ ਪਤਾ ਬਿਨਾ ਗੱਲ ਤੋਂ ਬੋਲੀ ਦਾ ਨਹੀਂ ਹੁੰਦਾ ਜਿਹੜੀ ਦਵਾਈ ਪਰਚੀ ਤੋਂ ਬਿਨਾ ਨਹੀ ਦਿੱਤੀ ਜਾ ਸਕਦੀ ਜੇਕਰ ਮੌਕੇ ਤੇ ਓਹਦਾ ਬਿੱਲ ਨਾ ਮਿਲੇ ਤਾਂ ਸੀਲ ਹੋ ਜਾਂਦੀ ਹੈ

    • @laddijaura7320
      @laddijaura7320 Год назад +2

      @@mangatrai89 haaa tee fir nashe Alli dwai da. Bil kon longa kyo ki ota Bina parchi to bechni aaa ehna ne mainu ta tu lagda jeve bechda hove Tera madical stor ta nhi kite🤣🤣🤣

  • @shagankhokhar3074
    @shagankhokhar3074 Год назад +29

    ਇਹ ਪ੍ਰਧਾਨ ਹੋਰੀਂ ਕਿੱਥੇ ਸ਼ਰਮ ਮੰਨਦੇ ਨੇ ਜਿੱਦਣ ਇੰਨ੍ਹਾਂ ਦੀ ਔਲ਼ਾਦ ਖਾ ਕੇ ਮਰੂ ਓਦਣ ਅੱਖਾਂ ਖੁੱਲਣਗੀਆਂ 😢

  • @bahadursingh9718
    @bahadursingh9718 Год назад +30

    ਪੱਤਰਕਾਰ ਵੀਰੇ ਹਰ ਇੱਕ ਦੁਕਾਨਦਾਰ ਨੂੰ ਚੈੱਕ ਜੋਂ ਮੈਡੀਕਲ ਸਟੋਰ ਛੱਕੀ ਹੈ ਉਸ ਦੀ ਚੈਕਿੰਗ ਜਰੂਰ ਕੀਤੀ ਜਾਵੇ ਫਿਰ ਨਸੇਂ ਤੇ ਠੱਲ ਪੈ ਸਕਦੀਂ ਹੈ ਧੰਨਵਾਦ ਬਹਾਦੁਰ ਸਿੰਘ

    • @mewasingh4065
      @mewasingh4065 Год назад

      Fear Ringda Kauan Hun Nasa Wechono Na Hateny Hankary Banda

  • @vickygill7781
    @vickygill7781 Год назад +27

    ਜੈ ਕੁਝ ਨੀ ਮਿਲਿਆ ਤਾਂ ਸੀਲ਼ ਕਿਦਾ ਹੋ ਗਿਆ ਯਾਰ ਹੱਦ ਆ ਤੇਰੀ

  • @jatindarsingh8670
    @jatindarsingh8670 Год назад +30

    ਮੈਡੀਕਲ ਵਾਲੇ ਦਵਾਈਆਂ ਵੀ ਬਹੁਤ ਮਹਿੰਗੀਆਂ ਵੇਚਦੇ ਨੇ ਸਰਕਾਰ ਨੂੰ ਗੋਰ ਕਰੇ ਇਨਾ ਨੂੰ ਨੱਥ ਪਾਵੇ

    • @tajindersingh3776
      @tajindersingh3776 Год назад

      Na lao j mahgea lagdea

    • @tajindersingh3776
      @tajindersingh3776 Год назад

      Sarkari dawaea warto fir
      Factrea nal karo gal

    • @tajindersingh3776
      @tajindersingh3776 Год назад

      Jo kam d gal a oh kar

    • @amritjotsingh6949
      @amritjotsingh6949 Год назад

      Veer konn kehnda branded medicine use krrn nu generic karro nhi ta modi vii dinda medicine khatt rate ta ohh use krro ehh ta apnni marzi va. Tuhada ta ehh hal va benna asii volvo bus cha va ta chalouna addarr card😂😂😂

  • @nirbhaisingh6456
    @nirbhaisingh6456 Год назад +25

    ਰੱਸੀ ਸੜ ਗਈ ਵੱਟ ਨਹੀਂ ਗਿਆ ।ਐ ਦੁਕਾਨਦਾਰ ਨਾਲ ਐਵੇਂ ਹੋਇਆ ।

  • @Doaba1313
    @Doaba1313 Год назад +12

    ਹੁਣ ਕਿੱਥੇ ਗਿਆ ਪ੍ਰਧਾਨ ਇਹਨਾਂ ਮੈਡੀਕਲ ਵਾਲਿਆ ਦਾ ਪਹਿਲੀ ਵੀਡਿਓ ਵਿੱਚ ਬਹੁਤ ਆਖੜ ਕੇ ਕਹਿ ਰਿਹਾ ਸੀ ਮੈਨੂੰ ਪੂਰਾ ਯਕੀਨ ਆ ਹੁਣ ਇਹ ਨਹੀ ਵੇਚਦਾ ਅਸੀ ਤਾ ਪਹਿਲਾ ਕਿਹਾ ਸੀ ਇਹ ਸਾਰੇ ਮੈਡੀਕਲਾ ਵਾਲੇ ਨਸ਼ੇ ਵਾਲੀਆ ਗੋਲੀਆ ਕੈਪਸੂਲ ਵੇਚਦੇ ਹਨ ਪੁਲਿਸ ਪ੍ਰਸ਼ਾਸਨ ਨੂੰ ਇਹਨਾਂ ਮੈਡੀਕਲ ਵਾਲਿਆ ਤੇ ਸਖਤ ਤੋ ਸਖਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ ਜਰੂਰ

  • @technicalanuji802
    @technicalanuji802 Год назад +52

    ਧੋਣ ਚੋ ਕਿੱਲਾ ਕੱਢਣ ਜਾਣਦੇ ਆ ਪੰਜਾਬੀ ਵਾ ਉਏ ਸੇਂਰਾ ਵਿਸਕੀ ਤੀਜਾ ਝੋਟਾ ਆ ਗਿਆ ਪਿੰਡੋ ਪਿੰਡੀ ਝੋਟੇ ਉੱਠ ਖੜੇ ਹੋਏ ਆ

    • @kartarsingh8350
      @kartarsingh8350 Год назад +1

      Kise mantri nu hath pa ke dasan PTA làgu dukandar nu tang na kro Loki na Khan ji badnami na kro

    • @sukhpreetsinghsukh9862
      @sukhpreetsinghsukh9862 Год назад +2

      ​@@kartarsingh8350Dukandaar na beche y baki Dukandaar v hage ne je eh galat kr reha ta hi keh rhe ne baki Dukandaar v hage ne ohnu nu ni keha kese ne

    • @sandhuprabh553
      @sandhuprabh553 Год назад

      ​@@kartarsingh8350ਕੋਈ ਗੱਲ ਨਹੀਂ ਵਾਰੀ ਸਭ ਦੀ ਆਉਣ ਵਾਲੀ ਐ ਸਭਰ ਰੱਖੋ ਤੁਸੀਂ ਬਸ ਘਰ ਬੈਠੇ ਬਸ ਜਨਾਨੀਆਂ ਵਾਂਗ ਤਾਹਨੇ ਮਾਰੋ

    • @srs670
      @srs670 Год назад

      ​@@kartarsingh8350wah oye Bai tere dukaan dar char paisea pishe loka De mundea nu Nasha vechi Jan mantri vi aun ge jarh thalle Una da hath Hola jroor Howe ga

    • @jeetsingh3172
      @jeetsingh3172 Год назад

      ​@@kartarsingh8350chapni vich nak duboke maja fudduaa.. jadon tak thode varge dogle lok ehna kanjra da sath denge odon tak eh kanjar sadi nojavan pidhi nu barbaad karde rahnge.lakh di lahnt tere varge fudu bande ute..

  • @gur47
    @gur47 Год назад +49

    ਬਿਲ ਤੋ ਬਿਨਾ ਤੇ ਕੁਝ ਵੀ ਨੀ ਰਖ ਸਕਦਾ ਕੋਈ
    ਜੇ ਕੋਈ ਚੀਜ ਆਉਦੀ ਏ ਬਿਲ ਤੋ ਬਿਨਾ ਨੀ ਆਉਦੀ
    ਪਰਧਾਨ ਵੀ ਦੁਕਾਨਦਾਰ ਨਾਲ ਮਿਲਿਆ ਹੋਇਆ 😂

  • @jakhmidil8114
    @jakhmidil8114 Год назад +24

    ਮੇਰਾ ਵੀ ਮੈਡੀਕਲ ਸਟੋਰ ਆ ਕਿਤੇ ਨਸ਼ੇ ਦੀ ਗੋਲੀ ਨੀ ਵੇਚੀ ਮੇਰੇ ਕੋਲ ਤਾ ਕੋਈ ਕਮੇਟੀ ਵਾਲਾ ਆਇਆ ਨੀ ਧੱਕੇ ਨਾਲ। ਧੂੰਆ ਵੀ ਉੱਥੇ ਨਿਕਲਦਾ ਜਿੱਥੇ ਅੱਗ ਲੱਗੀ ਹੁੰਦੀ ਆ

  • @PunjabiKahaniya-ld3qf
    @PunjabiKahaniya-ld3qf Год назад +7

    ਸਹੀ ਗੱਲ ਆ ਮੈਡੀਕਲ ਵਾਲੇ ਦੀ ਆਪ ਏ ਸੈੱਟ ਹੀ ਲੱਗਦੇ ਆ

  • @Deepsaab33
    @Deepsaab33 Год назад +33

    ਵਿਸਕੀ ਕੰਮ ਖਿੱਚ ਕੇ ਰੱਖ ਘਬਰਾਈ ਨਾ ਇਨ੍ਹਾਂ ਨੇ ਤੈਨੂੰ ਭੰਬਲ ਭੁੱਸੇ ਚ ਪਾਕੇ ਗੱਲਾਂ ਚ ਲੈਣਾ ਪਰ ਗੱਲਾਂ ਚ ਆਈ ਨਾ , ਇਹਨਾ ਦੁਕਾਨਦਾਰਾਂ ਦੀ ਬੌਂਡ ਪਾੜ ਕੇ ਰੱਖ ਏਦਾ ਈ

    • @kartarsingh8350
      @kartarsingh8350 Год назад

      Chete dea dukana ve labo men jar fir medical nsa nahi vik sakda

    • @sukhirandhawa3723
      @sukhirandhawa3723 Год назад

      @@kartarsingh8350nasha ta veer shrab de thekea te vik Rea o v nsha he shrab te adnok. Tabco jo government legally sale krde aa ji

  • @PB07.303
    @PB07.303 Год назад +5

    ਪ੍ਰਧਾਨ ਤਾਂ ਕਿਹਦਾ ਸੀ ਮੈਂ ਨਸ਼ਾ ਵੇਚਣ ਵਾਲੇ ਦਾ ਸਾਥ ਨੀ ਦਿੰਦਾ ਹੁਣ ਕਿਓਂ ਦੇ ਰਿਹਾ। ਹੁਣ ਮੁੱਕਰ ਗਿਆ ਪ੍ਰਧਾਨ। ਪ੍ਰਧਾਨ ਸਾਬ ਆਪਣੀ ਗੱਲ ਤੇ ਤਾਂ ਖੜੇ ਰਹੋ ਫੁਕਰਿਆ ਨਾਂ ਮਾਰੋ।

  • @laddisidhu8794
    @laddisidhu8794 Год назад +12

    ਆ ਵਿਸਕੀ ਤਾਂ ਆਪ ਡਕਿਆ ਖੜ੍ਹਾ

    • @jatt.mehkma317
      @jatt.mehkma317 Год назад +1

      ਤੈਨੂੰ ਬੜਾ ਪਤਾ... ਤੂੰ ਤਾਂ ਡੱਕਿਆ ਨੀ

  • @JagjitSingh_
    @JagjitSingh_ Год назад +26

    ਪੱਗ ਬੰਨੇ ਜਾਂ ਨੰਗਾ ਸਿਰ ਜੇ ਨਾਮ ਵਿਸਕੀ ਵੀ ਹੋਵੇ ਪਰ ਮੁੰਡਾ ਕੰਮ ਚੰਗਾ ਕਰਦਾ ਹੈ ਪੱਤਰਕਾਰ ਪੁੱਤਰਾ ਜਿਉਂਦਾ ਰਹਿ

  • @premsandhu1031
    @premsandhu1031 Год назад +8

    ਜਦੋਂ ਇਕ ਗਲਤ ਕੰਮ ਨਹੀਂ ਕਰਦੇ ਫਿਰ ਭਾਵੇਂ ਸੌ ਬੰਦਾ ਆ ਜਾਵੇ ਫਿਰ ਕੀ ਡਰ ਏ

  • @nanaksingh3996
    @nanaksingh3996 Год назад +51

    ਬਹੁਤ ਵਧੀਆਂ ਕੰਮ ਕਰ ਰਹੇ ਹੋ ਵਿਸਕੀ ਭਰਾ ਜੀ।

  • @pardeepgrewal9404
    @pardeepgrewal9404 Год назад +8

    ਜੇ ਸਾਰੇ ਲੋਕ ਜਾਗਰੂਕ ਹੋ ਜਾਣੇ ,ਤਾਂ ਇਹ ਦੁਕਾਨਾਂ ਵਾਲੇ ਸਿੱਧੇ ਹੋ ਜਾਣ।

  • @vickygill7781
    @vickygill7781 Год назад +6

    ਭਰਦੰਨ ਤੇ ਵਿ ਪਰਚਾ ਕਰਾਓ ਜੀ ਓਹ ਤਾਂ ਬੜਾ ਸੋਹਾ ਚੁੱਕਦਾ ਸੀ

  • @MandeepSingh-rv3oo
    @MandeepSingh-rv3oo Год назад +3

    ਪਹਿਲਾਂ ਤਾ ਸੋਡਾ ਪ੍ਧਾਨ ਕਹਿਦਾ ਸੀ ਜੇ ਮੈਡੀਕਲ ਚੌ ਕੁਝ ਨਿਕਲ ਦਾ ਤਾ ਮੈਂ ਨਾਲ ਨੀ ਖੜਦਾ ਹੁਣ ਤੂੰ ਕਹਿਣਾ ਗਾ ਪ੍ਧਾਨ ਮੇਰੇ ਨਾਲ ਖੜਿਆਂ ਐ ਹੁਣ ਸੋਡਾ ਪ੍ਧਾਨ ਕਿਉਂ ਨਾਲ ਖੜਦਾ ਐ

  • @Honey_Sidhu4
    @Honey_Sidhu4 Год назад +6

    ਬਿਨਾ ਮੈਡੀਸਿਨ ਤੋਂ ਬੰਦਾ ਕਿਵੇਂ ਚਿੱਟਾ ਛੱਡੂ

    • @kartarsingh8350
      @kartarsingh8350 Год назад +1

      Vere good men gal hi eh he ji dukandara nu tag presan na kro

  • @AvtarSingh-pw7fv
    @AvtarSingh-pw7fv Год назад +37

    ਬਿਨਾਂ ਮਿਲੀ ਭੁਗਤ ਨਸ਼ਾ ਵਿਕਣਾ ਮੁਸ਼ਕਿਲ ਹੀ ਨਹੀਂ ਨਾ ਮੁਮਕਿਨ ਹੈ ਕਿਉਂਕਿ ਕੋਈ ਬੰਦਾ ਇੱਕ ਅੱਧ ਵਾਰ ਤਾਂ ਚੋਰੀ ਨਸ਼ਾ ਵੇਚ ਸਕਦਾ ਹੈ ਵਾਰ ਵਾਰ ਨਹੀਂ

  • @manjeetkaur51
    @manjeetkaur51 Год назад +10

    Kmeti bhut sahi km kr rhi.BEST OF LUCK KMETI MEMBERS 👍👍👍.TUSI SARDAR BNDE O .SAHI DA SATH DEO.je shi km krda tan bill kyun ni dikha skea.

  • @jaskaranbrar1697
    @jaskaranbrar1697 Год назад +1

    ਇਹ ਪ੍ਰਧਾਨ ਚੋਰੇ ਨੂੰ ਪੁੱਛਿਆ ਜਾਵੇ ਮਿਸ ਜੂਝ ਹੋਣ ਵਾਲੀ ਦਵਾਈ ਮੰਗਵਾਈ ਕਿਉਂ ਜਦੋਂ ਵੇਚਨੀ ਨੀਂ ਸੀ। ਪ੍ਰਧਾਨ ਦੀ ਮਿਲੀਭੁਗਤ ਆ

  • @gurlabhsingh8072
    @gurlabhsingh8072 Год назад +1

    ਪੱਗ ਵਾਲੇ ਦਾ ਡਾਕਟਰੀ ਮੁਆਇਨਾ ਕੀਤਾ ਜਾਵੇ ਆਪ ਅਮਲੀ ਹੈ

  • @bhindersran2170
    @bhindersran2170 Год назад +8

    ਪ੍ਰਧਾਨ ਹੀ ਗੁਡਾ ਹੈ ਇਸ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਮੈਡੀਕਲ ਵਾਲੇ ਮਨਮਰਜ਼ੀ ਦੇ ਰੇਟ ਲਾਦੇ ਹਨ ਏਨਾ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ

  • @SavarKhan-z7n
    @SavarKhan-z7n 2 месяца назад +1

    Aap ta set aa

  • @bikramgoyal3316
    @bikramgoyal3316 Год назад +19

    Bai Punjab nu bas lod hai sada veera da thx bhra jai Punjab

  • @laddisidhu8794
    @laddisidhu8794 Год назад +7

    ਏਨਾ ਦੇ ਡੋਪ ਟੈਸਟ ਕਰਵਾਉ

  • @ArshdeepSingh-oh4qk
    @ArshdeepSingh-oh4qk Год назад +8

    ਮੈਡੀਕਲ ਵਾਲਿਆਂ ਨੇ ਲੁੱਟ ਮਚਾਈ ਹੋਈ ਹੈ

  • @jspawaar675
    @jspawaar675 Год назад +1

    ਅੱਜ ਹੀ ਮਾਲ ਆਇਆ ਹੈ ਪਰ ਬਿੱਲ ਨਹੀਂ ਹੈ,ਇਹ ਕੀ ਦਲੀਲ ਦਿੱਤੀ ਹੈ 😂😂। ਇਹਨਾਂ ਨਸ਼ਿਆਂ ਦਾ ਵਪਾਰ ਕਰਨ ਵਾਲਿਆਂ ਨੇ ਬਿਜਨੈਸ ਬਣਾ ਲਿਆ ਹੈ ਪਰ ਹੁਣ ਇਹਨਾਂ ਨੂੰ ਸੁਧਰ ਜਾਣਾ ਚਾਹੀਦਾ ਹੈ

  • @malkeetpannu1447
    @malkeetpannu1447 Год назад

    ਬਹੁਤ ਵਧੀਆ ਉਪਰਾਲਾ

  • @kulwindersinghbhathal8383
    @kulwindersinghbhathal8383 Год назад +1

    ਇਹ ਟੀਮ ਵਾਲਿਆਂ ਦਾ ਡੋਪ ਟੈਸਟ ਕਰਾਉਣਾ ਚਾਹੀਦਾ

  • @muridpursaab5692
    @muridpursaab5692 Год назад +2

    ਦੁਕਾਨ ਸ਼ੀਲ ਹੋ ਗਈ ਫਿਰ ਵੀ ਨਹੀਂ ਗਲਤੀ ਮਨ ਦੇ

  • @varindervarinder-xp5er
    @varindervarinder-xp5er Год назад +14

    Swaad aaaa giya whiskey veere ! Aaah jehra vdda president bnda c odi dhoun cho killa nikl giya 😂😂😂😂😂😂 love you truck 🚚 bhr k whiskey boss

  • @jheetaramgarhia
    @jheetaramgarhia Год назад +4

    ਉਪਰਲੀ ਮੰਜ਼ਲ ਵੀ ਸਰਕਾਰ ਨੂੰ ਤਾਲਾ ਲਾਉਣਾ ਲਉਣਾ ਚਾਹਿ ਦਾ

  • @bhupinderkaurdhaliwal
    @bhupinderkaurdhaliwal Год назад +6

    ਗਾਬਾਪੈਨਟਿਨ ਤੇ ਇੱਥੇ ਵੀ ਡਾਕਟਰ ਦਿੰਦੇ ਹਨ ਮੈ ਕਾਫ਼ੀ ਚਿਰ ਤੋਂ ਲੈ ਰਹੀ ਹਾ ਡਾਕਟਰ ਪਹਿਲਾ ਹੀ ਕਹਿ ਦਿੰਦੇ ਹਨ ਇਸ ਨਾਲ ਨੀਂਦ ਆਵੇਗੀ ਮੈ ਤੇ ਦੋ ਸਾਲ ਤੋਂ ਖਾ ਰਹੀ ਹਾ

  • @Doaba1313
    @Doaba1313 Год назад +2

    ਹੁਣ ਕਿਵੇ ਤੇਰੀ ਦੁਕਾਨ ਸੀਲ ਹੋ ਗਈ ਜੇ ਕੁਝ ਨਸ਼ੇ ਵਾਲੀ ਦਵਾਈ ਮਿਲੀ ਤਾਂ ਇੰਸਪੈਕਟਰ ਸਾਬ ਨੇ ਸੀਲ ਕੀਤੀ ਆ ਪਹਿਲਾ ਵਾਲੀ ਵੀਡੀਓ ਵਿੱਚ ਤੂੰ ਤੇ ਤੇਰਾ ਪ੍ਰਧਾਨ ਬਹੁਤ ਰੋਲਾ ਪਾ ਰਹੇ ਸੀ ਕੀ ਸਾਡੀ ਦੁਕਾਨ ਵਿੱਚ ਕੁਝ ਨੀ ਜੇ ਕੋਈ ਨਸ਼ਾ ਮਿਲ ਗਿਆ ਤੇ ਮੈ ਪੱਕੀ ਦੁਕਾਨ ਬੰਦ ਕਰਦੂ ਹੁਣ ਜੇ ਬੰਦੇ ਦਾ ਪੁੱਤ ਆ ਤੇ ਕਰ ਪੱਕੀ ਬੰਦ ਦੁਕਾਨ

    • @RavinderKumar-dz4mt
      @RavinderKumar-dz4mt Год назад

      22 ਪ੍ਧਾਨ ਇੱਕ ਚੀਜ ਹੋਰ ਕੈਂਦਾ ਸੀ ਅਸੀਂ ਮਾਣਹਾਨੀ ਦਾ ਪਰਚਾ ਕਰਾਮਾ ਗੇ ਜੇ ਦਕਾਨ ਚੋਂ ਕੁਸ਼ ਨਾਂ ਨਿਕਲਿਆ 😂😂😂😂😂

  • @bantasingh2059
    @bantasingh2059 Год назад +3

    ਪਹਿਲਾਂ ਤਾਂ ਇਸ ਬੰਦੇ ਹੀ ਚੈਕ ਕਰੋ ਲਗਦਾ ਬਾਈ ਉਵਰਲੋਡ ਐਨਕਾਂ ਵਾਲੇ ਵੀਰ ਵਾਹਵਾ ਵਾਹਵਾ ਰਜਿਆ ਲਗਦਾ ਏ ਇਕ ਹਿਸਾਬ ਲਾਵੋ ਜਿਨ੍ਹਾਂ ਇਹ ਕਮੇਟੀ ਵਾਲੇ ਬੋਲ ਰਹੇ ਨੇ ਬਿਨਾਂ ਖਾਂਦਿਆਂ ਤੇ ਬੋਲ ਨਹੀਂ ਸਕਦਾ ਇਸ ਤਰਾਂ ਕਿਵੇਂ ਚਲੇਗਾ 40.50 ਇਕਠੇ ਹੋ ਕੇ ਨਸ਼ੇ ਨਾਲ ਟੱਲੀ ਹੋ ਕੇ ਪੰਜਾਬ ਨੂੰ ਸਧਾਰਨ ਤੁਰ ਪੈਂਦੇ ਆ ਐਨਕਾਂ ਵਾਲੇ ਵੀਰ ਦੀ ਸ਼ਕਲ ਤੋਂ ਲਗਦਾ 100 ਡਿਗਰੀ ਦੇ ਨੇੜੇ ਤੇੜੇ ਪਹੁੰਚਿਆ ਹੈ

  • @inderjeetsinghgrewal6979
    @inderjeetsinghgrewal6979 Год назад +1

    ਭੰਡ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ

  • @gurdeepchahal4479
    @gurdeepchahal4479 Год назад

    ਬਹੁਤ ਵਧੀਆ ਕੰਮ ਕੀਤਾ

  • @harindermundi2207
    @harindermundi2207 Год назад +15

    ਕਮੇਟੀ ਦਾ ਕੰਮ ਹੋਣਾ ਚਾਹੀਦਾ ਵੀ ਉਹ ਲੋਕਾ ਨੂੰ ਸੱਮਝਾਉਣ ਕ ਚਿੱਟਾ ਛੱਡ ਕੇ ਦਵਾਈ ਖਾਓ। ਪਰ ਨਸ਼ੇੜੀ ਵੀ ਘੱਟ ਨੀ ਹੈ ਗੇ ਉਹ ਸਾਲ਼ੇ ਦਵਾਈ ਦਾ ਹੀ ਨਸ਼ਾ ਕਰਨ ਲੱਗ ਜਾਂਦੇ ਨੇ।

  • @ArshpreetsinghAshu
    @ArshpreetsinghAshu Год назад +1

    75 ਐਮ ਜੀ ਹਰ ਇਕ ਮੈਡੀਕਲ ਤੇ ਹੁੰਦੇ ਨੇ

  • @parmbuttar4294
    @parmbuttar4294 Год назад +1

    ਸਰਾਬ ਦੇ ਠੇਕੇ ਨਸਾ ਇਹ ਵੀ ਬੰਦ ਕਰਾਓ
    ਇਹ ਸਭ ਮਸ਼ਹੂਰ ਹੋਣ ਲਈ ਆ ਕੰਪਨੀਆ ਨਾਲ ਮੱਥਾ ਲਾਉਣ ਜਾ ਕੇ

  • @sukhdevdev231
    @sukhdevdev231 Год назад +4

    ਬਾਈ ਜੀ ਆਪਣੀ ਸਿਹਤ ਖੁਦ ਸੰਭਾਲੋ ਆਪਣਾਂ ਖੁਦ ਖ਼ਿਆਲ ਕਰੋਂ

    • @kartarsingh8350
      @kartarsingh8350 Год назад

      Vere good ji asli gal kiti nsa takoe nakoe chlda rhe ga

  • @karailwale
    @karailwale Год назад +2

    ਨਹੀ ਛਡ ਸਕਦੇ ਨਸਾ ਵੇਚਨ ਵਾਲੇ ਨਹੀ ਛਡਦੇ

  • @derabhagtuana1086
    @derabhagtuana1086 Год назад

    ਪ੍ਰਧਾਨ ਮੰਤਰੀ ਯੋਜਨਾ ਮੈਡੀਕਲ ਪਹਿਲਾਂ ਹੀ ਸਾਰੇ ਬੰਦ ਕਰਵਾਉਣਾ ਚਾਹੁੰਦੇ ਸੀ ਮੈਡੀਕਲਾਂ ਵਾਲੇ ਹੁਣ ਤਾ ਬਹਾਨਾ ਮਿਲ ਗਿਆ ਸਾਰੇ ਖੁਸ਼ ਹੋਣ ਗੇ ਮਨਿੰਦਰਜੀਤ ਜੀ ਕਿਉਕਿ ਕੰਮ ਫੇਲ ਕਰਤਾ ਸੀ ਸਾਰਿਆ ਦਾ ਉਸ ਨੇ

  • @Jaswant16
    @Jaswant16 Год назад +1

    ਬਾਈ ਤੁਹਾਡੇ ਦੁਕਾਨ ਵਿੱਚ ਕੁਝ ਗ਼ਲਤ ਮਿਲਿਆ ਤਾਂ ਹੀ ਸੀਲ ਹੋਈ

  • @kamalvlogs1326
    @kamalvlogs1326 Год назад +3

    ਪ੍ਰਧਾਨ ਦੀ b ਲਾਲ ਕਰੋ

  • @IqbalSingh-ps1mg
    @IqbalSingh-ps1mg Год назад +1

    ਵਿਸਕੀ ਘੈਂਟ ਵਾਈ ਜੀ

  • @SukhjitSukhi-dg1jc
    @SukhjitSukhi-dg1jc Год назад +6

    Good 👍

  • @sumandeepsandhu3806
    @sumandeepsandhu3806 Год назад +5

    God job dear carry on god bless u

  • @gurlal4302
    @gurlal4302 Год назад +2

    ਕੁਝ ਤਾਂ ਦਾਲ ਵਿਚ ਕਾਲ਼ਾ ਹੈ

  • @sscontact13
    @sscontact13 Год назад

    ਜੇ ਇਹ ਪ੍ਰਧਾਨ ਦਾ ਮੁੰਡਾ ਖਾਣ ਲੱਗ ਜਾਵੇ ਫਿਰ ਇਹਨੂੰ ਕਿਹ ਇਹ ਮੈਡੀਕਲ ਸਟੋਰ ਤੋ ਲੈ ਆ.

  • @prabhmaan3939
    @prabhmaan3939 Год назад +2

    ਪ੍ਰਧਾਨ ਜੀ 😂😂😂😂

  • @vickygill7781
    @vickygill7781 Год назад +1

    ਜਿਹੜਾ ਭਰਦਾਣ ਬੋਲਦਾ ਸੀ ਅਸੀਂ ਏਸ ਤੇ ਮਾਣ ਹਨੀ ਦਾ ਕੇਸ ਕਰਨਾ ਹੁਣ ਉਸ ਦਾ ਕਿ ਕੀਤਾ ਤੁਸੀ

  • @AmanDeep-zd3ux
    @AmanDeep-zd3ux Год назад

    ਇਹਨਾਂ ਮੈਡੀਕਲ ਵਾਲੇ ਆ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ

  • @kuljeetsingh8173
    @kuljeetsingh8173 Год назад +1

    Kamliya the team

  • @ArmanjotSingh-bp2tl
    @ArmanjotSingh-bp2tl 4 месяца назад

    ਵਿਕਸੀ ਬਾਈ ਤੇਰੇ ਨਾਲ ਆ ❤

  • @Jasleen.photography
    @Jasleen.photography Год назад

    ਮਿਸ ਯੂਜ ਤਾਂ ਕੌਮਣ ਤੇ ਐਂਟੀ ਸਪਾਸ ਵੀ ਹੋ ਸਕਦੀਆਂ ਆ ਇਹ ਤਾਂ ਲਿਜਾਣ ਵਾਲੇ ਤੇ ਆ ।

  • @ArshdeepSingh-oh4qk
    @ArshdeepSingh-oh4qk Год назад

    ਤੇਰਾ ਧੰਦਾ ਬੰਦ ਹੋ ਗਿਆ

  • @lallylallymachinetoolsludh733
    @lallylallymachinetoolsludh733 Год назад

    Maninderjeet Singh Zindabaad Munda Bhut kaint aw 22 panjaab pakhi aw Support kro saare 22 nu

  • @varindervarinder-xp5er
    @varindervarinder-xp5er Год назад +6

    Love you whisky brar ji ! Hun kithe aa vdda Pardhan eho j 36 Pardhan firde aaaaaaa

  • @newsong7707
    @newsong7707 Год назад +2

    Bohat vadia kmm vrr ji prsasan ne kuj nai krna Punjab de loka nu aap sabna pena apna Punjab

  • @amriksingh9252
    @amriksingh9252 Год назад +3

    ਵੀਰ ਕੋਈ ਨਹੀਂ ਪਰੈਗਾ ਵੇਚ ਸਕਦਾ ਪਰੈਗਾ ਨਸੇ ਦੇ ਕੈਪਸੂਲ ਆ ਗੋਲੀਆਂ ਵੀ ਆ ਇੱਕ ਗੋਲੀ ਵੀ ਪੈਰ ਉਖੇੜ ਦਿੰਦੀ ਆ ਨਸਾ ਵੇਚਦਾ ਇਹ ਦੁਕਾਨ ਦਾਰ

  • @MrXYZ-eq7zi
    @MrXYZ-eq7zi Год назад

    ਵਿਸਕੀ ਨਾਂ ਈ ਨਸ਼ੇ ਵਾਲਾ ਏ।

  • @gobindsandhu2072
    @gobindsandhu2072 Год назад

    ਯਰ ਬਾਈ ਵਿਸਕੀ ਦਾ ਵੀ ਡੋਪ ਟੈਸਟ ਕਰਵਾਓ ਹੁਣ ਇਹ ਦੁੱਧ ਬਣਿਆ ਹੋਇਆ

  • @ammyammy2171
    @ammyammy2171 Год назад +1

    Satnam waheguru ji

  • @KulwinderSingh-ef8iy
    @KulwinderSingh-ef8iy Год назад

    ਪ੍ਰਧਾਨ ਪੱਖਪਾਤ ਕਰ ਰਿਹਾ

  • @GurwinderSingh-bm3zm
    @GurwinderSingh-bm3zm Год назад +1

    ਕਿਤੇ ਓਹ ਗੱਲ ਨਾ ਹੋਵੇ ਮਰੀਜ ਬੀ ਦੁਆਈ ਕਨੀਓ ਨਾ ਤਰਸ਼ਣ

    • @kartarsingh8350
      @kartarsingh8350 Год назад

      Chete ne eh cam kra Dena je asli mdha Chita di jar he

  • @jspawaar675
    @jspawaar675 Год назад

    ਮਿੱਸ ਯੂਜ ਹੋ ਸਕਦੀਆਂ ਨੇ,ਪਰ ਕੀਤੀਆਂ ਨਹੀਂ ਹਨ? ਵਾਹ ਬਈ ਵਾਹ ਨਾਭੀ ਪੱਗ ਵਾਲਿਆ ਕਾਮਰੇਡ ਸਾਹਿਬ ਦੀ ਦਲੀਲ ਐ।ਓ ਚਵਲੋ ਜਦੋਂ ਨੌਜਵਾਨ ਪੀੜ੍ਹੀ ਨੂੰ ਵੇਚੋਗੇ ਤਾਂ ਫਿਰ ਇਹ ਮਿੱਸ ਯੂਜ ਤਾਂ ਹੋਣਗੀਆਂ

  • @kulwantkhokhar280
    @kulwantkhokhar280 Год назад

    ਕਿਆ ਬਾਤ ਵਾਈ❤

  • @Speedagriculture
    @Speedagriculture Год назад

    Vdya kitta 👍👍👍

  • @durgaverma3429
    @durgaverma3429 Год назад

    v nice

  • @RDX_sports61
    @RDX_sports61 Год назад

    ਨਾ ਭੈਣ ਜਾਓ ਨਾ ਲੈਣ ਜਾਓ ਲ਼ੈਣ

  • @rajuarora3163
    @rajuarora3163 Год назад +5

    ਨਾ ਵਿਸਕੀ ਰੱਖਿਆ ਕੰਮ ਨਸ਼ੇ ਰੋਕਣ ਦਾ ਬੱਲੇ

  • @sunnykumarsunny8478
    @sunnykumarsunny8478 Год назад +4

    Nashe ta hi khatam honge je sare ehna da sath dewage kal nu sade b jawak jawan honge.bhut vadia kam veer ji.

  • @deep22113
    @deep22113 Год назад

    ਇਨ੍ਹਾਂ ਦਾ ਪ੍ਰਧਾਨ ਵੀ ਪੂਰਾ ਲੁੱਚਾ

  • @pardeepsingh9102
    @pardeepsingh9102 Год назад

    Bhout vadia wiscky bro

  • @RLKhanna-cd7zl
    @RLKhanna-cd7zl Год назад

    Bahut badhiya viske ji

  • @DarshansinghRai-x2g
    @DarshansinghRai-x2g 3 месяца назад

    Good bai ji

  • @RavinderKumar-dz4mt
    @RavinderKumar-dz4mt Год назад

    ਏਕਤਾ ਚ ਬੱਲ ਹੇ

  • @gurdeepchahal4479
    @gurdeepchahal4479 Год назад

    ਲੋਕ ਅਵਾਜ਼ ਟੀ ਵੀ

  • @JatinderSingh-z9q
    @JatinderSingh-z9q Год назад

    Very good. Visky veer

  • @Dairy4343
    @Dairy4343 Год назад

    bahut vadia lok awaaz tv valeoo verrroo jehda tuc kmm kr rahee oo bahut vadiaa

  • @GurpreetSingh-hq8yu
    @GurpreetSingh-hq8yu Год назад +2

    Lok awaj di jit hoyi aa

  • @hardeepsinghmaan1874
    @hardeepsinghmaan1874 Год назад

    ਦੁਕਾਨਦਾਰ ਦੀ ਗਲਤੀ ਹੈ ਜਦੋਂ signature capsule nashe ਵਾਲੇ ਨੇ ਤੇ ਉਹ ਲੈਣ ਲਈ ਕੋਈ v ਦੁਕਾਨ ਤੇ ਆਉਂਦਾ ਕੀ ਇਹ ਸਿੱਧਾ ਜਵਾਬ ਨਹੀਂ ਦੇ ਸਕਦੇ ਵੀ ਇਸ ਤਰਾਂ ਦੀ ਕੋਈ ਵੀ ਦਵਾਈ ਅਸੀਂ ਨਹੀਂ ਵੇਚਦੇ ਵੇਚਣ ਆਲੀਆ ਦਵਾਈਆਂ ਵੇਚੋ ਜੋ ਬਿਮਾਰੀਆ ਲਈ ਵਰਤੀਆਂ ਜਾਂਦੀਆਂ ਕਿਸੇ ਹੋਰ ਨਸ਼ੇ ਦੀ ਘਾਟ ਪੂਰੀ ਕਰਨ ਲਈ ਆਪਣੇ ਕੋਲੋਂ ਇਕ ਅਲੱਗ capsule ਦੇ ਦੇਣਾ ਗਲਤੀ ਹੈ ਦੁਕਾਨਦਾਰ ਦੀ ਵੀਰ ਜੇ ਤੁਸੀ ਸਾਫ਼ ਸੁਥਰਾ ਕੰਮ ਕਰਦੇ ਹੋ ਕਿਸੇ ਦੀ ਹਿੰਮਤ ਨਹੀਂ ਕੇ ਏਦਾ ਤੁਹਾਡੀ ਦੁਕਾਨ ਤੇ ਆ ਤੰਗ ਕਰਨ ਤੁਹਾਨੂੰ ਕਿਤੇ ਨਾ ਕਿਤੇ ਤੁਸੀਂ ਗ਼ਲਤ ਹੋ ਜਿਹਦੇ ਕਰਕੇ ਅੱਜ ਦੁਕਾਨ seal ਹੋਈ ਤੁਹਾਡੀ signature capsule ਦੀ ਜਗ੍ਹਾ ਹੋਰ capsule ਦੇਣੇ ਪੈਸੇ ਦੇ ਲਾਲਚ ਚ ਗ਼ਲਤ ਹੈ ਤੁਹਾਨੂੰ ਪਤਾ ਜਦੋਂ ਕੋਈ ਨਸ਼ੇ ਵਰਗੀ ਕੋਈ v ਦਵਾਈ ਮੰਗ ਰਹਾ ਹੈ ਓਹਨੂੰ ਸਾਫ਼ ਜਵਾਬ ਦੇ ਦਿਓ

  • @Gursamra95
    @Gursamra95 Год назад

    VERRY GUD WISHKY BROTHER

  • @SandhuBoys-t9s
    @SandhuBoys-t9s Год назад

    75 MG ਤਾਂ ਹਰ ਇਕ ਮੈਡੀਕਲ ਤੇ ਏ pain killer dose ਆ

  • @binderbathinda7425
    @binderbathinda7425 Год назад

    ਪੱਗ ਵਾਲਾ ਸਮਾਨ ਦਾ ਪੂਰਾ ਡਕਿਆ ਹੋਇਆ ਲੱਗਦੈ ਜਦੋਂ ਦੁਕਾਨਦਾਰ ਨੇ ਇਸ ਨੂੰ ਉਦਾਰ ਨੀ ਦਿੱਤਾ ਹੋਣਾ ਹੁਣ ਰੋਲਾ ਪਾਉਂਣ ਲੱਗਿਆ

    • @rajwindersingh878
      @rajwindersingh878 Год назад +1

      ਅਗਲੇ ਨੇ ਨਸਾਂ ਵੇਚਦੇ ਦੀ ਵੀਡੀਓ ਬਣਾਈ ਏ ਬਾਕੀ ਤੂੰ ਕਿ ਰਿਸਤਾ ਕਰਨਾ

    • @binderbathinda7425
      @binderbathinda7425 Год назад

      je tenu pasand tu karle rista hahaha@@rajwindersingh878

  • @rajudhaliwal8397
    @rajudhaliwal8397 Год назад

    Good work

  • @jaani_karan786
    @jaani_karan786 Год назад

    ❤❤❤❤

  • @MajersinghHarpuria-pr8pl
    @MajersinghHarpuria-pr8pl Год назад

    ਨਸ਼ਾ ਨਾ ਸੇਲ ਕਰੋ ਨਾ koi ਕਹੇ

  • @karanveerchahal-vr3ev
    @karanveerchahal-vr3ev Год назад

    Bhut vdia kmm aa veer

  • @Punjabi22G13
    @Punjabi22G13 Год назад +2

    🍻🍾🥃🥂ਵਿਸਕੀ ਤਾਂ ਆਪ ਸੈਟ ਆ 😂😂😂😂😂😂😂😂

  • @deepmoneysurghuri
    @deepmoneysurghuri Год назад

    ਡਾਕਟਰ ਝੂਠ ਬੋਲਦਾ ਆ। ਮੈਂ ਆਪ ਲੈਕੇ ਜਾਂਦਾ ਰਿਹਾ ਆ। ਅੰਗਰੇਜ਼ੀ ਨਸ਼ਾ ਸਾਰਾ ਵੇਚਦਾ ਏ।