ਨਸ਼ਾ ਰੋਕੂ ਟੀਮ ਨੇ ਮਾਰ ਲਿਆ ਮੈਡੀਕਲ ਦੁਕਾਨ ਤੇ ਛਾਪਾ, ਅੱਗੋਂ ਮੈਡੀਕਲ ਵਾਲਾ ਵੀ ਭਿੜ ਗਿਆ, ਪੈ ਗਿਆ ਰੌਲਾ

Поделиться
HTML-код
  • Опубликовано: 15 сен 2024
  • ਨਸ਼ਾ ਰੋਕੂ ਟੀਮ ਨੇ ਮਾਰ ਲਿਆ ਮੈਡੀਕਲ ਦੁਕਾਨ ਤੇ ਛਾਪਾ, ਅੱਗੋਂ ਮੈਡੀਕਲ ਵਾਲਾ ਵੀ ਭਿੜ ਗਿਆ, ਪੈ ਗਿਆ ਰੌਲਾ ਆ ਗਈ ਪੁਲਿਸ ਦੱਸੋ ਕੌਣ ਸਹੀ ਕੌਣ ਗਲਤ
    #police #signature #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 2,1 тыс.

  • @khundcharchatv
    @khundcharchatv Год назад +274

    ਮੈਡੀਕਲ ਵਾਲਾਂ ਗ਼ਲਤ ਹੈ, ਬਾਚਾਲੱਵੋ ਪੰਜਾਬ, ਤੇ ਜਵਾਨੀ

    • @user-yi3fr8kc6g
      @user-yi3fr8kc6g Год назад +10

      Ohh bhrawa ohh ta keh reha check karlo j kijj milya ta lock kar daunga dukaan…. Yaar munde avdi bevkoofi karke marde kon kehnda ona nu capsule khol k khaan nu 10-10 capsule ikk vari ch khaan ge ta marna hi a

    • @Animalloverz123
      @Animalloverz123 2 месяца назад +2

      ​@@user-yi3fr8kc6gਗਿਆਨਵਾਨ ਵੀਰ ਜੀ ਪੁਲਿਸ ਵਾਲੇ ਵੀ ਇਹਨਾਂ ਨਾਲ ਮਿਲੇ ਹੁੰਦੇ ਨੇ

    • @KanikaKapoor-l4x
      @KanikaKapoor-l4x 2 месяца назад +3

      Eh Munde business waleya nu blackmail karke passe lende aa. Hor kuch nahi.

    • @kulwant0019
      @kulwant0019 Месяц назад

      1111111111111111111111111111111111181❤❤​@@user-yi3fr8kc6g

    • @MeetSandhu-m1n
      @MeetSandhu-m1n Месяц назад +1

      app ​vaado laonde a eh chitta v eh vaadeawali te mdak de a app nsedi a ,bus passe luttan te lge a

  • @bhagsingh9639
    @bhagsingh9639 Год назад +170

    ਪੁੱਤਰਾ ਪਰਚੇ ਤੋਂ ਨਾ ਡਰ ਸਾਰਾ ਪੰਜਾਬ ਤੇਰੇ ਨਾਲ ਆ।

  • @sandeepsidhu2619
    @sandeepsidhu2619 Год назад +125

    ਅਸੀ ਨੋਜਵਾਨ ਦੇ ਨਾਲ ਆ👌👌👌 ਬਾਈ ਡਰ ਨਾ ਅਸੀ ਤੇਰੇ ਨਾਲ ਆ

    • @Aman-pm5wc
      @Aman-pm5wc Год назад +7

      A ty Munde Ap Amli A

    • @KashmirSingh-y1c
      @KashmirSingh-y1c Год назад +3

      ਅਮਲੀਨੂੰ ਗਲ ਨੀ ਅਾਓਦੀ ਅਗਲਾ ਵਟ ਘਡ ਰੀਹਾ

    • @PunjabwalaYT855
      @PunjabwalaYT855 Год назад

      @@Aman-pm5wc salyea tu khwa k ayona onu sman sala fudo

  • @ssbani6949
    @ssbani6949 Год назад +90

    ❤❤❤ ਨੌਜਵਾਨ ਵੀਰਾਂ ਦਾ ਧੰਨਵਾਦ

    • @rakeshsihag9572
      @rakeshsihag9572 Год назад +1

      किस चीज का धन्यवाद बिनाह मतलब का दुकानदार को परेशान कर रहा है

  • @jatinderdeol6942
    @jatinderdeol6942 Год назад +319

    ਜੇਕਰ ਸਰਕਾਰਾਂ ਨਸ਼ਿਆਂ ਪ੍ਰਤੀ ਸੁਹਿਰਦ ਹੋਣ ਤਾਂ ਨੋਜਵਾਨਾਂ ਨੂੰ ਕੀ ਲੋੜ ਹੈ ਕਿਸੇ ਨਾਲ ਵੈਰ ਪਾਉਣ ਦੀ। ਨੌਜਵਾਨਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਨੀਂ ਘੱਟ ਹੈ।

    • @pankajpawan-oj7qo
      @pankajpawan-oj7qo Год назад +6

      Bro ethe jnta fem lyi bot kuj krdi eh dr nu kenda 10 kha lwe kyun khawe dr bhra oh nasheri thori jihra das das khawe jdo oh kenda jihra das khanda le k aa fer mnda ni har dwai di overdose hundi aa eh ik dukan nu Target karke gl thori ban sakdi oh kito hor to bi le giya ho skda oh dr 5 di chiz 500 di de riha

    • @lalijitsingh3463
      @lalijitsingh3463 Год назад +3

      Baaai Tere ch poori jurt aa bhraaaaa bhout vadyia lagga g

    • @AvtarSingh-xt4of
      @AvtarSingh-xt4of Год назад

      ਵੱਡਾ ਸਮਾਜ ਸੇਵਕ ਬਣਯਾ ਫਿਰਦਾ ਪੱਲਾ ਆਪਣਾ ਨਾਮ ਦੇਖ ਸਾਲਾ ਵਿਸਕੀ ਦਾ ਆਪਣੇ ਬੁੱਥੇ ਦੇਖੋ ਸਾਲ਼ੇ ਅਮਲੀ

    • @gaganjollyjolly9521
      @gaganjollyjolly9521 Год назад +1

      ​@@pankajpawan-oj7qoख😮

    • @GopalSharma-sv4tl
      @GopalSharma-sv4tl Год назад +1

      Kahdi shalnga eh koi nasha nahi aa pehli gal taan hun vicks di overdose naal vi mar jande aa sharb te beer vi ban karo

  • @ajmerdhillon3013
    @ajmerdhillon3013 Год назад +132

    ਜਿੰਨਾ ਚਿਰ ਲੋਕ ਅਤੇ ਪੁਲੀਸ ਇਕੱਠੇ ਹੋ ਕੇ ਕੰਮ ਨਹੀਂ ਕਰਦੇ ਉੱਨਾਂ ਚਿਰ ਪੰਜਾਬ ਵਿੱਚ ਨਸ਼ਾ ਬੰਦ ਨਹੀ ਹੋ ਸਕਦਾ। ਨਾ ਦਵਾਈ ਦਾ ਕੋਈ ਵੀ ਰੱਖਿਆ ਜਾ ਸਕਦਾ ਹੈ ਗੱਲ ਤਾਂ ਸਾਲਟ ਦੀ ਹੈ।

  • @JagjitSingh_
    @JagjitSingh_ Год назад +171

    ਮੈਡੀਕਲ ਵਾਲਾ ਗਲਤ ਹੈ ਇਹ ਲੋਕਾਂ ਨੂੰ ਪੈਸਾ ਚਾਹੀਦਾ ਪੰਜਾਬ ਮਰਦਾ ਮਰੇ ਜਿਆਦਾ ਮੈਡੀਕਲ ਇਹੀ ਕੰਮ ਕਰਦੇ ਹਨ

    • @pardeepgargpardeep
      @pardeepgargpardeep Месяц назад +1

      ਸਾਰੇ ਗਲਤ ਨਹੀਂ ਹਨ ਵੀਰ ਮੈਂ ਵੀ ਮੈਡੀਕਲ ਚਲਾਉਂਦਾ ਕੋਈ ਗਲਤ ਚੀਜ਼ ਨਹੀਂ ਵੇਚਦਾ

    • @RamanDeep-p9f
      @RamanDeep-p9f Месяц назад +2

      Khan vale na khan .damed aa ta

    • @vellyveer2554
      @vellyveer2554 Месяц назад +1

      ​@@pardeepgargpardeep Bai hath ban k venti a greeb bnde nu thori sasti de dya kro dawai ,,,,nd aurta nu samjao khass krke budhiya nu vi dawai da kehdda chado

  • @fuckoffhaters8811
    @fuckoffhaters8811 Год назад +7

    ਨੌਜ਼ਵਾਨ 101% ਸੱਚੇ ਐ ਜੀ। ਜੇ ਆਪਣੇ ਬੱਚੇ ਬਚਾਉਣੇ ਨੇ ਤਾ ਇਹਨਾਂ ਸਾਰੇ ਲੋਕਾਂ ਤੇ ਕਾਰਵਾਈ ਹੋਣੀ ਲਾਜ਼ਮੀ ਆ ਤੇ ਵਿੱਚ ਹੀ ਜ਼ੇ ਪ੍ਰਧਾਨ ਦਾ ਵੀ ਕਸੂਰ ਨਿਕਲਦਾ ਤਾ ਬਰਾਰਬਰ ਦੋਸ਼ੀ ਪਾਉਂਦੇ ਹੋਏ ਉਸ ਉਪਰ ਵੀ ਪੂਰੀ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇ। #CMBhagwantmaan
    #Bhagwantsinghmaanpunjabcm
    #Govtofpunjab
    #cmkejriwal

  • @user-uw8qi4eu2n
    @user-uw8qi4eu2n 2 месяца назад +10

    ਬਹੁਤ ਵਧੀਆ ਉਪਰਾਲਾ ਕੀਤਾ ਵੀਰ ਜੀ ਤੁਸੀਂ,ਏਦਾ ਪੰਜਾਬ ਚੋ ਨਸ਼ੇ ਦਾ ਕੋਹੜ ਖ਼ਤਮ ਨੀ ਹੋਣਾ , ਇੱਕ ਸੰਸਥਾ ਬਣਾਓ ਰਜਿਸਟਰ ਕਰਾਓ,ਅਸੀਂ ਤੁਹਾਡੇ ਨਾਲ ਆ,

    • @user-gg9rk2dc1t
      @user-gg9rk2dc1t 2 месяца назад +1

      ਤੇਰੇ ਵਰਗੇ ਸਭ ਤੋਂ ਪਹਿਲਾ ਪੱਜ ਦੇ ਹੁੰਦੇ ਅਹ੍ਹ 😂

  • @GurjeetsinghGurjeetsinghchouha
    @GurjeetsinghGurjeetsinghchouha Год назад +92

    ਜੇ ਤੁਸੀਂ ਲੈਣੋਂ ਹਟਜੋ ਤਾਂ ਉਹ ਕਿਹੜਾ ਥੋਡੇ ਘਰੇ ਆਕੇ ਫੜਾਕੇ ਜਾਂਦੇ ਆ ਡਾਕਟਰ ਦੀ v ਗਲਤੀ ਨੀ ਬਈ 😢

    • @bobysekhonbobysekhon9162
      @bobysekhonbobysekhon9162 11 месяцев назад

      ਗਲਤੀ ਕਿਉਂ ਨੀਂ ? ਇਹ ਸਾਲ਼ੇ ਲਗਦੇ ਆ ਨਸ਼ਾ ਵੇਚਣ ਦੇ ।

    • @tanvirsingh1755
      @tanvirsingh1755 10 месяцев назад +3

      shi a

    • @nawaabsekhon6916
      @nawaabsekhon6916 10 месяцев назад

      Tere varge bande hon tan ho geya punjab da vikash saleya jinna jwakan nu kuch pta e ni oh v kahi jande ne ohna da ki hall aa baith k coment krta bhosdi de ne

    • @KuldeepSingh-gp5sr
      @KuldeepSingh-gp5sr 9 месяцев назад +4

      ਤੇਰਾ ਮਤਲਬ ਨਸ਼ਾ ਵੇਚਣਾ ਜਰੂਰ ਆ।

    • @gurtejboparai5329
      @gurtejboparai5329 9 месяцев назад

      Shi gl ah vade smaj sewe banai firde ah pehla appv te khanda c hun smaj sewa

  • @karamjitsingh8908
    @karamjitsingh8908 Год назад +45

    ਲੋਕੋ ਆਪਣੇ ਬੱਚਿਆਂ ਨੂੰ ਆਪ ਬਚਾਓ, ਮੈਡੀਕਲ ਵਾਲੇ ਵੀਰਾਂ ਨੂੰ ਬੇਨਤੀ ਹੈ ਜੇ ਵੇਚਦੇ ਹੋ ਤਾਂ ੲਇਹ ਕੰਮ ਬੰਦ ਕਰ ਦਿੱਓ ਪੰਜਾਬ ਦੇ ਭਲੇ ਲਈ।

    • @ASingh1699k
      @ASingh1699k Год назад

      Ik hal mitro azadi ni ta game finish. Gal jameer di gal haq sach di menta naal kush ni hunda hunda.

  • @GoogleAccount-pr6hn
    @GoogleAccount-pr6hn Год назад +81

    ਰੇਟ ਤਾ ਮੈਡੀਕਲ ਵਾਲੇ ਲਾਉਂਦੇ ਆ ,,ਭਰਾਵੋ,, ਮੋਹਰਾ ਲਾਉਂਦੇ ਆ ਇੱਕ ਗੱਲ ਤਾਂ ਪੱਕੀ ਆ ਕੁੱਤੀ ਚੋਰਾਂ ਨਾਲ ਰਲੀ ਹੋਈ ਆ,,ਚੈੱਕ ਕਰਨ ਵਾਲੇ ਵੀ ਰਲੀ ਮਿਲੀ ਭੁਗਤ ਆ 😂😂😂😂

    • @luckysidhu1952
      @luckysidhu1952 Год назад

      AJJ KAL TAA PACK KARAN WALI CHOTEY JEHE MECHAN MIL MIL DE HAI JO MARJI CAPSULES YA TAB PACK KAR LO OHDE WHICH AAPA NU KI JANKARI AA KI HAI

  • @bootasingh2211
    @bootasingh2211 Год назад +93

    ਡਾਂ ਦੀ ਪਰਚੀ ਤੋਂ ਬਿਨਾ ਕੋਈ ਦੁਆਈ ਨਹੀ ਦਿਤੀ ਜਾ ਸਕਦੀ।ਮੈਡੀਕਲ ਵਾਲਾ ਗਲਤ ਐ ਤੂੰ ਲਿਖੇ ਰੇਟ ਮੁਤਾਬਕ ਦਿੰਦੇ ਓ।ਇਹਨਾ ਨੂੰ 10 ਰੁਪੈ ਦਾ ਆਉਦਾ ਵੇਚਦੇ 200 ਦਾ।

    • @KingHunter3597
      @KingHunter3597 Год назад +3

      ਸਹੀ ਆ

    • @sabhajeetpandey1217
      @sabhajeetpandey1217 Год назад +1

      ​@@KingHunter3597😂😂😂😂😂😂😂😂😂😂😂😂

    • @kartarsingh8350
      @kartarsingh8350 Год назад +1

      Factor the appne medical Han sarea the phunch to dur he parchi te medicin Leni garib ve bhut he gal karni sokhi par koe kanun nahi he

    • @gaganbadesha3015
      @gaganbadesha3015 Год назад +1

      ਤੁਸੀਂ 10 ਦਾ ਲਿਆ ਕੇ 200 ਵੇਚੋ ਕੌਣ ਰੋਕਦਾ

    • @jaswindersingh-ov3bi
      @jaswindersingh-ov3bi Год назад +1

      ਆ ਗਿਆਨੀ ਨੂ ਜਵਾ ਅਕਲ ਨੀ
      ਨਾ ਤਾ ਏਹ ਖੁਦ ਖਾਦਾ
      ਨਾ ਏਹਨੂ ਸਾਲਟ ਦਾ ਪਤਾ ਤੇ ਏਵੇ
      ਮੈਨੂ ਲਗਦਾ ਪਤਰਕਾਰਾਂ ਨੇ ਜਾਣ ਭੁਜ ਕੇ
      ਖਾਣ ਦੇ ਮਾੜੇ ਨੇ ਰੇਡ ਕਰਾ ਤੀ
      ਪਤਰਕਾਰ ਵਿਚ ਮਿਲਿਆ ਹੋਇਆ ਆ😂

  • @KuldeepSingh-gp5sr
    @KuldeepSingh-gp5sr 9 месяцев назад +17

    ਸਾਰਿਆਂ ਗੱਲਾਂ ਦਾ ਇੱਕੋ ਈ ਹੱਲ ਆ,
    ਮੈਡੀਕਲਾਂ ਆਲੇ ਡਾਕਟਰ ਦੀ ਪਰਚੀ ਤੇ ਹੀ ਦੇਣ ਜੋ ਦਵਾਈ ਦੇਣੀ ਆ।

    • @pardeepgargpardeep
      @pardeepgargpardeep Месяц назад

      ਡਾਕਟਰ ਕਿਹੜੇ ਪਰਚੀ ਕੱਟ ਕੇ ਦਿੰਦੇ ਆ ਪਿੰਡਾ ਚ ਵੀਰ

    • @Jassyoutube-gt5vlog
      @Jassyoutube-gt5vlog 26 дней назад

      ਕਿਹੜੇ ਡਾਕਟਰ ਤੋਂ ਕਟਵਾਏਗਾ ਪਰਚੀ ਸਰਕਾਰੀ ਡਾਕਟਰ ਤਾਂ ਸਰਕਾਰੀ ਹਸਪਤਾਲ ਵਿੱਚ ਬਹਿੰਦਾ ਹੀ ਨਹੀਂ ਪ੍ਰਾਈਵੇਟ ਦੀ 300 ਰਪ ਫੀਸ ਹੈ ਕਟਵਾ ਲੇਗਾ ਪਰਚੀ ਤੂੰ

  • @darasandhu951
    @darasandhu951 35 минут назад

    ਏਨਾ ਸੰਘ ਪਾੜਣ ਦੀ ਲੋੜ ਈ ਨੀ ਪੈਣੀ ਜੇ ਭੁੱਕੀ ਦੇ ਠੇਕੇ ਖੁਲ ਜਾਣ

  • @OmOm-ku8of
    @OmOm-ku8of Год назад +25

    ਵੀਰ ਸੱਚੀ ਗੱਲ ਐ ਡਾਕਟਰ ਨੇ ਪੈਸੇ ਦੇ ਲਾਲਚ ਬੇੜਾ ਗ਼ਰਕ ਕਰ ਦਿੱਤਾ ਪੰਜਾਬ ਦਾ। ਬਾਕੀ ਉਹ ਮੁੰਡੇ ਸੱਚ ਬੋਲ ਰਹੇ ਨੇ ਸਾਰੇ ਸਾਥ ਦਿਓ ਇੰਨਾ ਵੀਰਾਂ ਦਾ।

  • @sukhjindersingh1224
    @sukhjindersingh1224 Год назад +242

    ਦੁਕਾਨਦਾਰ। ਵੀ ਦੁਸ਼ਮਣ ਬਣ ਰਹੇ ਨੇ ਸਾਡੇ ਬਚਿਆ ਦੇ

    • @Jassyoutube-gt5vlog
      @Jassyoutube-gt5vlog 26 дней назад

      ਤੇ ਸਾਡੇ ਬੱਚੇ ਆਪਣੇ ਆਪ ਦੇ ਦੁਸ਼ਮਣ ਬਣ ਰਹੇ ਨੇ ਦੁਕਾਨਦਾਰ ਨੇ ਤਾਂ ਤੁਹਾਡੇ ਬੱਚੇ ਨੂੰ ਕਿਹਾ ਨੇ ਵੀ ਆ ਜਾ ਲੈ ਜਾ ਜੇ ਤੁਹਾਡਾ ਬੱਚਾ ਗਲਤ ਸੰਗਤ ਦੇ ਵਿੱਚ ਪੈ ਕੇ ਨਸ਼ੇ ਕਰਦਾ ਹੈ

    • @bhushanshing9
      @bhushanshing9 7 дней назад

      Maa chudaye janta saada kaam banta gaddar loka di bazah naal saada PUNJAB barbaad ho riya

  • @AvtarSingh-pw7fv
    @AvtarSingh-pw7fv Год назад +29

    ਨਸ਼ਾ ਤਸਕਰ ਲੋਕਾਂ ਦੇ ਬੱਚਿਆਂ ਨੂੰ ਇਕ ਤਰਾਂ ਦਾ ਜ਼ਹਿਰ ਵੰਡ ਕੇ ਮਾਰ ਰਹੇ ਹਨ ਪਰ ਰੱਬ ਕਰੇ ਇਨਾਂ ਦੇ ਵੀ ਐਦਾਂ ਹੀ ਸੱਥਰ ਵਿਛਾ ਬੈਣ ਪੈਣ ਜਿਸ ਤਰਾਂ ਇਹ ਲੋਕਾਂ ਦੇ ਬੈਣ ਪਵਾ ਰਹੇ ਹਨ

  • @jogasingh8578
    @jogasingh8578 11 месяцев назад +14

    ਇਸ ਤਰ੍ਹਾਂ ਦੇ ਮੈਡੀਕਲ ਸਟੋਰਾਂ ਤੇ ਨਛੀਲੇ ਕੈਪਸੂਲ ਮਿਲਦੇ ਪੰਜਾਬ ਦੇ ਵਿਚ ਕਈ ਮੈਡੀਕਲ ਸਟੋਰਾਂ ਨੂੰ ਬੰਦ ਕਰਨੇ ਚਾਹੀਦੇ ਹਨ

  • @abdulgufar7189
    @abdulgufar7189 Год назад +17

    ਬਾਈ ਇਹ ਮੰਨ ਕੇ ਨੀ ਦਿੰਦੇ. ਨਸ਼ੇ ਦੇ ਖਿਲਾਫ ਖੜਨ ਲਈ ਹਿੰਮਤ ਚਾਹੀ ਦੀ ਆ. ਸਾਥ ਦਿਓਂ ਸਾਰੇ ਬਾਈ ਦਾ.

    • @onlyfuns6821
      @onlyfuns6821 Месяц назад

      मेडिकल वाला ग़लत है झुठ बोल रहा है साला 😮😮अगर नहीं है तो एक खा ले ना

  • @ParminderSingh-yg1qh
    @ParminderSingh-yg1qh Год назад +30

    ਕਮੇਟੀ ਨੂੰ ਹਦਾਇਤ ਕਰੋਗੇ ਅੱਜ ਤੋਂ ਖਸ ਖਸ ਖੇਤੀ ਲਈ ਲੜਾਈ ਲੜੋ ਆਪਣੇ ਆਪ ਹੀ ਚਿੱਟਾ ਬੰਦ ਹੋ ਜਾਵੇਗਾ

    • @harshdhiman2060
      @harshdhiman2060 Год назад

      Kon ਕਮੇਟੀ ਕਿਹੜੀ ਕਮੇਟੀ....

    • @DonkyUsawla
      @DonkyUsawla Год назад

      Tara jida munda karn lagya oda pita lago

    • @sunnykumarsunny8478
      @sunnykumarsunny8478 6 месяцев назад

      Eh jarori Kam piche koyi Darna nehi londa.afeem dode kha ke lok Kam b karde ne afeem marn tu bachodi hai jado dura penda.afeem di kheti suru honi Punjab vich Nasha khud band hojo.sarkar mukar gayi pehla cm Mann Dr Gandhi b kehda c Punjab vich afeem di kheti suru karage.

  • @Deepsaab33
    @Deepsaab33 Год назад +105

    ਮੈਡੀਕਲ ਵਾਲੇ ਦੇ ਜੁੱਤੀ ਫੇਰੋ ਇਹਦਾ ਨਹੀਂ ਇਹਨੇ ਮੰਨਣਾ

  • @bhindersran2170
    @bhindersran2170 Год назад +23

    ਮੈਡੀਕਲ ਵਾਲੇ ਮਨਮਰਜ਼ੀ ਦੇ ਰੇਟ ਲਾਦੇ ਹੈ ਬਹੁਤ ਲੁੱਟ ਮਚਾਤੀ ਹੈ ਏਨਾ ਨੇ

  • @moneyspeaks379
    @moneyspeaks379 Год назад +23

    ਆਹੀਂ ਦਿੰਦੇ ਆ 22 ਜੀ ਜਿਹੜਾ signature ਮੰਗਦਾ ਆਹੀਂ ਦਿੰਦੇ ਆ, ਇਹਨਾਂ ਚ ਨਸ਼ਾ ਹੀ ਹੁੰਦਾ ਵੀਰ🙏

  • @ashwanikumar134
    @ashwanikumar134 Месяц назад +1

    ਰੰਗਲਾ ਪੰਜਾਬ

  • @chanansingh9060
    @chanansingh9060 Год назад +130

    ਜਦੋਂ ਡਾਕਟਰ ਦੀ ਪਰਚੀ ਤੋ ਬਗੈਰ ਦਵਾਈ ਦੇਣੀ ਮਨਾ ਹੈ।ਫਿਰ ਦਵਾਈ ਕਿਉ ਦਿੱਤੀ ਹੈ।

    • @GurnamSingh-wk5fe
      @GurnamSingh-wk5fe Год назад +1

      ਇਹ ਗੱਲ ਸਾਰੇ ਲੋਕਾਂ ਨੂੰ ਨਹੀਂ ਪਤਾ ਹੈ ਜੀ।

    • @gurkiratsingh1638
      @gurkiratsingh1638 Год назад +2

      Doctors de parchi fess kine ,,,😂

    • @gurkiratsingh1638
      @gurkiratsingh1638 Год назад +1

      ​@@GurnamSingh-wk5fe,,tanu pata e to dasi ek nsha wala de kine rupees de parchi,kine rupees de hunde e

    • @lovedeepsandhu7508
      @lovedeepsandhu7508 Год назад +1

      tuhade wrge hi medical te ja k tdfde a doctor saab goli dyo koi dard di

    • @GurnamSingh-wk5fe
      @GurnamSingh-wk5fe Год назад

      @@lovedeepsandhu7508 ਇਹਦਾ ਮਤਲਬ ਕੀ ਤੁਸੀ ਇਸ ਦੀ ਸਪੋਰਟ ਕਰਦੇ ਹੋ।ਯਾਰ ਇਸ ਤਰ੍ਹਾਂ ਨਾ ਕਰੋ।।ਆਉਣ ਵਾਲੀ ਨਸਲ ਖਤਮ ਹੋ ਜਾਵੇ ਗੀ।

  • @nachhattarsingh2122
    @nachhattarsingh2122 Год назад +32

    ਮੈਡੀਕਲ ਵਾਲਿਆਂ ਨੇ ਵੀ ਬਹੁਤ ਲੋਕਾਂ ਦੇ ਘਰ ਪੱਟੇ ਆ।ਇਹ ਜਮਾਤ ਵੀ ਬਹੁਤ ਗੰਦੀ ਹੋਈ ਪਈ ਆ।
    ਸਿਗਨੇਚਰ ਨਾ ਬਦਲ ਵੇਚਣ ਲੱਗ ਜਾਣਗੇ। ਜਦੋਂ ਜ਼ਮੀਰ ਮਰ ਜਾਵੇ ਬਾਈ ਇੰਨਾ ਨੂੰ ਕੀ ਆ ਕਿਸੇ ਗੁਰਦੇ ਖਰਾਬ ਹੋ ਜਾਣ। ਅਜਿਹੇ ਕੰਮ ਕਰਨ ਵਾਲਿਆਂ ਨੂੰ ਇੱਕ ਰੱਬ ਜ਼ਰੂਰ ਇੱਕ ਦਿਨ ਮਾਰੂਗਾ। ਇਹਨਾ ਦੀ ਔਲਾਦ ਮਾੜੀ ਨਿਕਲਜੂ ਜਾਂ ਕੁਦਰਤ ਕਿਸੇ ਲੋਟ ਸਜਾ ਜ਼ਰੂਰ ਦੇਵੇਗਾ। ਸਿਹਤ ਬਚਾਉਣ ਵਾਲੇ ਹੀ ਸਿਹਤ ਮਾਰਨ ਲੱਗੇ ਪਏ ਆ। ਪ੍ਰੇਸ਼ਾਨੀ ਕਾਹਦੀ ਆ ।ਜੇ ਸੱਚੋ ਐ ਇਹਨਾਂ ਨੂੰ ਕਹੋ ਕਿ ਬਾਈ ਜੀ ਸਾਰੀ ਦੁਕਾਨ ਛੱਡ ਸਾਡਾ ਘਰ ਵੀ ਚੈੱਕ ਕਰਲੋ। ਸਗੋਂ ਕੈਮਿਸਟ ਹੋਣ ਕਾਰਨ ਨਸ਼ੇ ਵਾਲੇ ਕੈਪਸੂਲ ਰੋਕਣ ਲਈ ਅਗਵਾਈ ਕਰੋ ਜੀ। ਮਨੁੱਖਤਾ ਨੂੰ ਨਸ਼ਿਆਂ ਤੋਂ ਬਚਾਓ।ਫਰਜ ਇਹ ਬਣਦਾ।ਬਾਕੀ ਨਸੇ ਵੇਚ ਕੇ ਇਕੱਠੀ ਕੀਤੀ ਮਾਇਆ ਤਾਂ ਇੱਕ ਦਿਨ ਕੈਂਸਰ ਆਦਿ ਲਾ ਇਲਾਜ ਬਿਮਾਰੀ ਲਾਦੂ। ਸਾਰੇ ਲੱਗ ਜਾਣਗੇ।

    • @Official_Mannat_Angle..
      @Official_Mannat_Angle.. Год назад

      Madical wale ne nahi patya ...lok aap hi pate paye a....punjab hai hi nashadi....fudu punjab..te punjab de lok

    • @gurcharanJAWANDHA
      @gurcharanJAWANDHA Год назад

      ​@@Official_Mannat_Angle..Teri bund mari panjabia ne

  • @kabaddi-kt1if
    @kabaddi-kt1if Год назад +49

    ਮੈਡੀਕਲ ਵਾਲਾ ਵੇਚ ਦਾ ਪਕਾ koi ਬਿਨਾ ਮਾਤਲਾਬ ਤੋ nai ਆਉਂਦਾ ਨਾ ਕੁਜ੍ parsasun ਨੇ ਕਰਨਾ ਨਾ ਸਰਕਾਰਾਂ ਨੇ

  • @HarpalSingh-yy8pv
    @HarpalSingh-yy8pv 11 месяцев назад +26

    ਮੈਡੀਕਲ ਵਾਲੇ ਵੀਰ ਨੂੰ ਬੇਨਤੀ ਆ ਕਿ ਪੱਗ ਵਾਲੇ ਚਵਲ ਨੂੰ ਚੰਗੀ ਤਰ੍ਹਾਂ ਛਿੱਤਰ ਫੇਰੋ

  • @jaskaranSingh-yb2us
    @jaskaranSingh-yb2us 11 месяцев назад +1

    ਨੋਜਵਾਨਾ ਤੇਰੇ ਨਾਲ ਆ ਪਰਚਾ ਤੋ ਡਰ ਨਾ

  • @hakamsinghhakamsinghhakams4664
    @hakamsinghhakamsinghhakams4664 Год назад +172

    ਮੈਡੀਕਲ ਵਾਲੇ ਵੀਰ ਕਹਿੰਦੇ ਹੈ ਚਾਲੀ ਬੰਦੇ ਨਾ ਆਉਣ ।ਜੇਕਰ ਵੀਹ ਤੂੰ ਸੱਚਾ ਹੈ ਤਾਂ ਚਾਲੀ ਛਡ ਸੌ ਬੰਦਾ ਆਵੇ।। ਵੀਰ ਕਿਉ ਲੋਕਾਂ ਦੇ ਪੁੱਤ ਮਾਰ ਰਹੇ ਹੋ।

    • @krishanmohan2385
      @krishanmohan2385 Год назад +7

      Lok kanoon kyon lende ne hath ch pollice le ke jao dukandari vi tan kharab hundi

    • @pavittarsingh739
      @pavittarsingh739 Год назад +5

      @@krishanmohan2385 ਦੁਕਾਨਦਾਰੀ ਨਾਲੋਂ ਨੋਜਵਾਨਾਂ ਦੀ ਜ਼ਿੰਦਗੀ ਕੀਮਤੀ ਹੈ।ਪੁਲੀਸ ਤਾਂ ਰੋਕਦੀ ਨਹੀਂ। ਰਾਜਸੀ ਲੋਕਾਂ ਦਾ ਵੀ ਆਸ਼ੀਰਵਾਦ ਨਾਲ਼ ਹੈ। ਲੋਕ ਹੋਰ ਕਰਨ ਵੀ ਕੀ ? ਨਾਲੇ ਜੇ ਦੁਕਾਨਦਾਰ ਸੱਚਾ ਤੇ ਕਿਸੇ ਡਾਕਟਰ ਦੀ ਪਰਚੀ ਤੋਂ ਬਿਨਾ ਦਵਾਈ ਨਹੀਂ ਵੇਚਦਾ ਤਾਂ ਓਸ ਨੂੰ ਡਰ ਕਾਹਦਾ।

    • @karandeep8880
      @karandeep8880 Год назад +1

      ​@@krishanmohan2385ਕਿਹੜੇ ਕਨੂੰਨ ਦੀ ਗੱਲ ਕਰਦਾ ਬਾਈ ਕਨੂੰਨ ਤਾਂ ਆਪ ਵਿਕਾਉਂਦਾ ਆ

    • @indersangha268
      @indersangha268 Год назад +1

      ​@@krishanmohan2385bhai ji kuch ta sharam karo gal karan lge tuci os dukaandaari di himmait kar rahe o jehra lokkan puttan nu maut de kho wal jaan da rasta de reha ? Main kehna nai chaunda c par rabb na krre je tohada putt ja prra esey dukaandaar tau nashe de capsul lain lyi tohade saare ghardeya naal roj kutt maar karke paise lawe te hauli hauli ehi dukaandaar tau capsul kha khake ek marjaawe fer v ehi kahoge k es dukaandaar da koi dosh nai eh te apni dukaandaari kar reha dasso ?

    • @indersangha268
      @indersangha268 Год назад

      ​@@krishanmohan2385naald ek gal hor sunno eh jo dukaandaar hikk thoke keh reha k eh cupsul signature de nai aa fer tuci sirf ek capsul eh wala try kareyo tohanu aap ptta lag jaana eh nasha hai ja nai theek aa main es karke enna sure aa kiyunki saade pind de 2 skke prra eh capsul khande aa te rojj ghadeya naal kuttmaar karke paise laike jaande a ek ta hun jail chala geya eh capsul har wele ohdi jaeb ch hunde c main khud dekheya pehla signature de capsul khande c waad ch oh sakhti hon karke band hoge hun aah wale aun laage

  • @manisinghmani891
    @manisinghmani891 Год назад +28

    ਮੈਡੀਕਲ ਵਾਲਾ ਗਲਤ ਹੈ ਸਕਨਐਚਰ ਮੰਗੇਂ ਤਾਂ ਇਹ ਕਿਉਂ ਦਿੱਤੇ

    • @kartarsingh8350
      @kartarsingh8350 Год назад

      Saknechar vich te diclo vich bhut hi farak he medical wala eh ni akhda ke sare kha lo len wala ve soch kre Sara medical te jor kro bhut kisam di medicin he

    • @SukhwinderSingh-hw2tp
      @SukhwinderSingh-hw2tp 14 дней назад

      Hanji A gall bilkul Sai hai

  • @prabhjotkhalsa5318
    @prabhjotkhalsa5318 Год назад +140

    ਗੁਡ ਜੌਬ ਨੌਜਵਾਨ ਵੀਰੋ 🙏

  • @charanjeetgill1708
    @charanjeetgill1708 Год назад +13

    ਸਾਰੇ ਵੀਰ ਏਕਤਾ ਕਰਕੇ ਖ਼ਸਖ਼ਸ ਦੀ ਖੇਤੀ ਦੀ ਮੰਗ ਕਰੋ ਸਾਰੇ ਮਸਲੇ ਹੱਲ ਹੋ ਜਾਣਗੇ ਮੈਡੀਕਲ ਗੋਲੀਆਂ ਚਿੱਟਾ ਕਿਸੇ ਨੇ ਲੈਣਾ ਨਹੀਂ ਜਦੋਂ ਅਫੀਮ ਪੋਸਤ ਖੁੱਲ ਗਿਆ

  • @harwinderkaur9918
    @harwinderkaur9918 Год назад +1

    ਜੇ ਇਹ ਮੈਡੀਕਲ ਸਟੋਰ ਵਾਲਾਂ ਨਸ਼ਾ ਵੇਚਦਾ ਹੈ ਤਾਂ ਹੀ ਇਹ ਰੋਲਾਂ ਹੈ

  • @jaswantsingh-li5lf
    @jaswantsingh-li5lf Год назад +22

    ਇਹ ਕੋਈ ਰੁਬ ਥੋੜੀਆਂ ਕਿ ਮੈਂ ਦੁਕਾਨ ਬੰਦ ਕਰ ਦਿਉ ਜਾਂ ਮੈਂ ਨਸਾ ਵੇਚੋ ਇਹ ਕੋਈ ਵੀ ਜਵਾਬ ਨਹੀਂ ਹੁਣ ਲੋਕ ਜਾਗ ਪਏ ਹਨ ਜਦੋਂ ਸਰਕਾਰ ਤੋਂ ਤਾਂ ਕੋਈ ਵੀ ਆਸ ਨਹੀਂ ਰਹੀ ਜੇਕਰ ਸਰਕਾਰ ਕੁਝ ਕਰਦੀ ਹੁੰਦੀ ਤਾਂ ਆਮ ਲੋਕਾਂ ਨੂੰ ਨਾ ਇਹੋ ਜਿਹਾ ਕੁਝ ਵੀ ਕਰਨਾ ਨਾ ਪੈਦਾ ਪਰ ਹੁਣ ਲੋਕ ਬੀ ਮਜ਼ਬੂਰ ਹੋ ਗਏ ਹਨ

  • @nachattersingh8315
    @nachattersingh8315 Год назад +13

    ਪੁੜੀ ਵਾਲੀ ਗੱਲ ਬਿਲਕੁਲ ਸੱਚੀ ਆ

  • @harjeet_maan_
    @harjeet_maan_ Год назад +60

    ਇਹਨਾਂ ਰੋਲਾ ਪਾਇਆ ਭੁੱਕੀ ਦੇ ਠੇਕੇ ਖੋਲ ਦਿਉ ਕਿਉਂ ਜਵਾਨੀ ਮਾਰੀ ਜਾਨੇ ਆ

    • @jaswantsingh-li5lf
      @jaswantsingh-li5lf Год назад +2

      ਆ। ਵੀਰ ਦੀ ਗੱਲ ਬਿਲਕੁਲ ਸਹੀ ਹੈ ਕਿ ਜੇਕਰ ਭੁੱਕੀ ਦੇ ਠੇਕੇ ਖੋਲੇ ਜਾਣ ਇਹ ਗੋਲੀਆਂ ਕੈਪਸੂਲ ਕਿਸ ਨੇ ਖਾਣੇ ਹਨ ਪਰ ਰਾਉਲਾ ਸਰਕਾਰ ਨੇ ਪੈਸੇ ਇਕੱਠੇ ਕਰਨੇ ਹਨ ਕੀ ਭਗਵੰਤ ਮਾਨ ਨੂੰ ਪਤਾ ਨਹੀਂ ਹੈ ਕਿ ਭੁੱਕੀ ਕਾਉਣ ਖਾਦਾ ਸਭ ਕੁਝ ਪਤਾ ਹੈ ਭਗਵੰਤ ਮਾਨ ਪਰ ਜੋ ਕੇਜਰੀਵਾਲ ਨੂੰ ਪ੍ਧਾਨ ਮੰਤਰੀ ਬਨਾਉਣ ਲਈ ਪੈਸੇ ਤਾ ਚਾਹੀਦੇ ਹਨ ਇਸ ਲਈ ਇਹ ਚਿਟਾ ਬਿਕਦਾ ਪੰਜਾਬ ਦੇ ਲੋਕੋ ਕਿਉਂਕਿ ਭਗਵੰਤ ਮਾਨ ਕਿਹੜਾ ਸੋਨੇ ਦੇ ਚਮਚੇ ਵਿੱਚ ਦੁਧ ਪੀਕੇ ਜਮਿਆ ਪਰ ਪੰਜਾਬ ਦੇ ਲੋਕਾਂ ਨੂੰ ਇੱਕ ਬਾਰ ਬੋਧੋ ਬਣਾਉਣਾ ਸੀ ਬਣਾ ਲਿਆ ਹੁਣ ਕੋਈ ਮਰੇ ਭਾਵੇਂ ਜੀਵੇ ਸੁਥਰਾ ਕੋਲ ਪਤਾਸੇ ਪੀਵੇ

    • @sukhirandhawa3723
      @sukhirandhawa3723 Год назад

      @@jaswantsingh-li5lfena dam nhi y kese ch

    • @bootybeats3455
      @bootybeats3455 Год назад

      ​@@jaswantsingh-li5lf majithiye tey amli sukhe baarey Tera kee khyaal a

    • @Sohansingh-f9z
      @Sohansingh-f9z 28 дней назад

      By sehmat aa Teri gal nal

    • @BalbirSingh-lb3kv
      @BalbirSingh-lb3kv 27 дней назад

      ❤❤❤❤😮​@@jaswantsingh-li5lf

  • @GurwinderKang-im8mm
    @GurwinderKang-im8mm 2 месяца назад +2

    ਮੈਡੀਕਲ ਵਾਲਾਂ ਬੋਲ ਰਿਹਾ ਕਿ ਹੁਣੇ ਹੀ ਕਿਸੇ ਅਫ਼ਸਰ ਨੂੰ ਲੈ ਆਉ ਤੇ ਚੈਕਿੰਗ ਕਰੋਂ

  • @rajbindersingh8237
    @rajbindersingh8237 4 дня назад

    ਇਹੋ ਜਿਹੇ ਨੌਜਵਾਨਾਂ ਦਾ ਸਾਥ ਦਿਓ

  • @rupindersingh9252
    @rupindersingh9252 Год назад +15

    ਸਭ ਮੈਡੀਕਲ ਵਾਲੇ ਉੱਪਰ ‌ਤੱਕ ਰਲੇ ਆ ਇਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦਾ

  • @sukhdevsinghbhatti3235
    @sukhdevsinghbhatti3235 Год назад +45

    ਡਾਕਟਰ ਦੇ ਬਿਨਾ ਲਿਖੇ ਨਸੇ ਦੇ ਸਾਲਟ ਵਾਲੀ ਦਵਾਈ ਨਹੀਂ ਦੇਣੀ ਚਾਹੀਦੀ ।

    • @gurmitbrar6254
      @gurmitbrar6254 Год назад +4

      ਕੀ ਹੁਣ ਤੇਜ਼ਾਬ ਦੀ ਸਿਰ ਦਰਦ ਦੀ ਉਲਟੀਆਂ ਦੀ ਕੀ ਕੀ ਡਾਕਟਰਾਂ ਤੋਂ ਲਿਖਾਉ ਗੇ,,, ਇਹ ਲੋਕ ਕੁੱਝ ਆਪਣੇ ਤੇ ਕੁੱਝ ਦੁਕਾਨ ਵਾਲੇ ਕੰਟਰੋਲ ਕਰੋਂ ਖਤਮ ਤਾਂ ਮੁਸ਼ਕਲ ਹੈ ਜੀ

    • @sukhirandhawa3723
      @sukhirandhawa3723 Год назад

      @@gurmitbrar6254shi aa y lok fudu aa ge

    • @pammasandhu5768
      @pammasandhu5768 Год назад

      ​@@gurmitbrar6254sahi gal vera

    • @monuchahal4429
      @monuchahal4429 Год назад +1

      Je seva karni hai ta Jeb Wale goli band karwa k dekhao ehnu tang karn lage a ah ta dard de hi de reha ohda ta sarea nu pta k nasse Wale a

    • @sukhirandhawa3723
      @sukhirandhawa3723 Год назад

      @@monuchahal4429 jeb ale goli (adnok) shrab tabco jo chza govermnt vechde aw ona bare boln de oqat nhi bro ena de pta v agle bhaa pa den ge

  • @rajinderaustria7819
    @rajinderaustria7819 Год назад +32

    ਸਾਡੇ ਲੋਕ ਜਿਆਦਾਤਰ ਲਕੀਰ ਦੇ ਫਕੀਰ ਹਨ ਸਭ ਤੋਂ ਵੱਡੀ ਗੱਲ ਨਸ਼ੇ ਕਰਨ ਵਾਲਿਆਂ ਨੂੰ ਅਵੇਅਰ ਕਰੋ ਨਸ਼ਾ ਕਰਨ ਵਾਲੇ ਇਹਨਾਂ ਕੋਲ ਆਉਣ ਹੀ ਨਾਂ ਤਾਂ ਇਹ ਕਿਸ ਤਰਾਂ ਵੇਚਣਗੇ ਰੱਖੀ ਫਿਰਨ ਆਪਣੀ ਦੁਕਾਨ ਵਿੱਚ ਜਦੋਂ ਕੋਈ ਖਰੀਦੂਗਾ ਹੀ ਨਾਂ। ਸਭ ਤੋਂ ਵੱਡੀ ਗੱਲ ਤੁਸੀਂ ਆਪਣੇ ਤੇ ਕੰਟਰੋਲ ਕਿਉਂ ਨਹੀਂ ਕਰਦੇਂ।
    RAJINDER SINGH AUSTRIA

    • @jagroopsingh5602
      @jagroopsingh5602 Год назад

      ਜੇ ਚਾਅ ਨਾਂ ਮਿਲ਼ੇ ਤਾਂ ਕਿੱਥੋਂ ਪੀਮੇ।

    • @JasbirSingh-mw1vr
      @JasbirSingh-mw1vr Год назад +1

      ਵੀਰ ਨਸ਼ੱਈ ਫਿਰ ਹੀ ਹਟਣਗੇ ਜਾਂ ਆਪਣਾ ਇਲਾਜ ਕਰਵਾਉਣ ਗੇ ਜਦੋਂ ਇਹ ਸਾਰਾ ਕੁੱਝ ਮਿਲਣੋ ਹਟ ਗਿਆ

    • @kartarsingh8350
      @kartarsingh8350 Год назад

      Bilkul tik Loki na ja jdo jade ne fir galat app log Han medicin sari bimari vaste bni Loki na vadh te Bina matlab to Khan

    • @rakukarwasra8142
      @rakukarwasra8142 Год назад

      Veer medical walea nu tang kar rahe ne bhen chod bhelad log ina te maan hani da parca darj kra bhen choda de, factori band karao je bund bich dum hove

  • @satyadevi4008
    @satyadevi4008 10 месяцев назад +18

    Wiskey ਤਾਂ ਆਪ ਨਸ਼ਾ ਖਾਈ ਫਿਰਦੇ ਉਹ ਆਪ ਟੇਟ ਏ😂😂😂😂

    • @jaildarsaab5001
      @jaildarsaab5001 2 месяца назад +1

      Bai eh ta sare aa tiyet aa😂

    • @jassisingh6319
      @jassisingh6319 2 месяца назад

      ​@@jaildarsaab5001tere rishtedaar di dukan lagdi aa😂 uyi mechi firda dekh dekh. Us vich dum si ker gya tuhade werge ghere bethe moot dende nai agla himmet rekda j sehi aa tahi media leke gya oh .

    • @jassisingh6319
      @jassisingh6319 2 месяца назад

      Ki gal sabnu apne werga ja apne rishtedaara werge smjh leya 😂 tu v etho leke janda tahi mechi firda 😂

  • @AmritpalSingh-vb7wz
    @AmritpalSingh-vb7wz 2 месяца назад +2

    ਮੈਡੀਕਲ ਵਾਲਾਂ ਗ਼ਲਤ ਆ❤❤❤❤❤

  • @khundcharchatv
    @khundcharchatv Год назад +23

    ਕਮੇਟੀ ਸਹੀ, ਮੈਡੀਕਲ ਵਾਲਾਂ ਗ਼ਲਤ

  • @AvtarSingh-pw7fv
    @AvtarSingh-pw7fv Год назад +20

    ਤਾਹੀਂ ਤਾਂ ਰਲ ਮਿਲ ਕੇ ਇਨਾਂ ਨੇ ਝੋਟਾ ਅੰਦਰ ਕਰਵਾਇਆ ਹੈ ਕਿਉਂਕਿ ਉਸਨੇ ਇਕ ਵਾਰ ਤਾਂ ਤਸਕਰਾਂ ਨੂੰ ਨੱਥ ਪਾ ਦਿੱਤੀ ਸੀ ਤੇ ਇਨਾਂ ਨੂੰ ਸੁਪਨੇ ਵਿੱਚ ਝੋਟਾ ਦਿਖਦਾ ਸੀ

  • @darbarasingh1704
    @darbarasingh1704 Год назад +32

    ਸਰਮ, ਕਰੋ ਮੈਡੀਕਲ, ਸਟੋਰ ਵਾਲਿਓ ਬੱਚਿਆਂ ਤੇ ਰਹਿਮ ਕਰੋ

  • @chainsingh9594
    @chainsingh9594 Год назад +2

    ਮੈਡੀਕਲ ਆਲੇ ਕੋਲ ਕੀ ਅਧਿਕਾਰ ਆ ਓਹ ਬਿਨਾ md ਡਾਕਟਰ ਦੇ ਲਿਖੇ signature ਦੇ ਦਵੇ ਕਿਸੇ ਮਰੀਜ਼ ਨੂੰ

  • @SatnamSingh-uu1bi
    @SatnamSingh-uu1bi 2 месяца назад +1

    ਪ੍ਰਧਾਨ ਨੇ ਸਹੀ ਗੱਲ ਕੀਤੀ

  • @gurmitbrar6254
    @gurmitbrar6254 Год назад +22

    ਆਪਾ ਨੂੰ ਇਸ ਵੀਰ ਦਾ ਕੋਈ ਪਤਾ ਨਹੀਂ ਪਰ ਮੈਂ ਸਕਨੇਚਰ ਅੱਜ ਤੱਕ ਨਹੀਂ ਦੇਖਿਆ,,, ਹਾਂ ਇਕ ਕੋਈ ਪਰੈਗਾਬਲਿਨ ਸਾਲਟ ਹੈ ਉਸ ਨਾਲ ਕਮਲਾ ਹੋ ਜਾਂਦਾ ਹੈ ਉਹ ਬਹੁਤ ਮਾੜਾ ਹੈ

    • @5aabstories982
      @5aabstories982 Год назад +5

      veer ji oh medicn aa . log ghoose lorr to vadd khaande nsha taa hunda.. log Apne bachya de parrde paaunde.. saanu kyu ni koi laaunda nashe te. koi muh ch farrke ni paaunda nsha kise de sb Aap e sawaad sawaad ch lgde aa.

    • @sukhpreet.kaursukhi4993
      @sukhpreet.kaursukhi4993 Год назад

      Madical wala galat hai

  • @gaurav78jeeps82
    @gaurav78jeeps82 Год назад +48

    ਦਰਦ ਦੀ ਕੋਈ ਵੀ ਗੋਲੀ ਦੀ overdose ਕਰੋਗੇ ਤਾਂ ਨਸ਼ਾ ਕਰੂਗਾ ਜਰੂਰ । ਸਿਗਨੇਚਰ ਨੂੰ NDPS ਚ ਪਾਓ ।

  • @BharpoorSingh-ds6ef
    @BharpoorSingh-ds6ef 11 месяцев назад +11

    ਮੈਡੀਕਲ ਵਾਲਾ ਵੀਰ ਬਿਲਕੁਲ ਸਹੀ ਹੈ

  • @GurmeetSingh-yx2ho
    @GurmeetSingh-yx2ho Год назад +3

    ਬਾਈ ਜੀ ਜੇ ਕੋਈ ਦਵਾਈ ਬਣੀ ਹੈ ਤਾਂ ਉਸਦਾ ਵਿਕਣਾ ਤੈਅ ਹੈ ਇਹ ਤਾਂ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਹੀਆਂ ਦਵਾਈਆਂ ਬਣਨ ਤੇ ਰੋਕ ਲਾਈ ਜਾਵੇ ਜਿਹੜੀਆ ਕੰਪਨੀਆਂ ਫੇਰ ਵੀ ਇਹੋ ਜਹੀਆਂ ਦਵਾਈਆਂ ਬਣਾਉਂਦੀਆਂ ਨੇ ਉਨ੍ਹਾਂ ਨੂੰ ਬੰਦ ਕੀਤਾ ਜਾਵੇ ਨਾਂ ਕਿ ਮੈਡੀਕਲ ਸਟੋਰਾਂ ਨੂੰ 🙏

    • @MANISINGH-wy7fl
      @MANISINGH-wy7fl Год назад

      Veere medicine ta change kamm layi hi bandi hai par je aapa usda galt use karaange ta koi hall nai..

  • @JaswinderSinghLehal-jy4yz
    @JaswinderSinghLehal-jy4yz Год назад +8

    ਡੋਡਿਆਂ ਦੇ ਠੇਕੇ ਖੋਲ ਦਿਉ ਹੋਰ ਕੋਈ ਹੱਲ ਨਹੀਂ ਹੈ ਇਹ ਨਸ਼ਾ ਬੰਦ ਹੋਣਾ ਮੁਸ਼ਕਲ ਹੈ

  • @samejatt5210
    @samejatt5210 Год назад +85

    ਦਾਦਾਗਿਰੀ ਕਰਦੇ ਮੈਡੀਕਲ ਵਾਲੇ.ਜੁੱਤੀ ਫੇਰੋ ਵੱਡੇ ਡਾਕਟਰਾਂ ਦੇ.

    • @pardeepgargpardeep
      @pardeepgargpardeep Месяц назад

      ਦਾਦਾ ਗਿਰੀ ਤਾਂ ਕਮੇਟੀ ਵਾਲੇ ਵਾਲੀ ਕਰਦੇ ਆ

  • @sukhpalsingh8637
    @sukhpalsingh8637 Год назад +19

    ਦਰਦ ਦੀਆਂ ਦਵਾਈਆਂ ਵੀਰ ਜੀ ਸਿਰ ਦੁੱਖਦੇ ਦਵਾਈ ਵਿੱਚ ਵੀ ਨਸ਼ਾ ਹੁੰਦਾ। ਇਸ ਤਰ੍ਹਾਂ ਦਵਾਈਆਂ ਵਿਕਣੋ ਹੀ ਹਟ ਜਾਣਗੀਆਂ।ਜੇਕਰ ਡਰੱਗ ਵੇਚਦਾ ਤਾਂ ਗਲਤ ਹੈ

  • @sunnyaviation
    @sunnyaviation 2 месяца назад +21

    ਪੱਗ ਵਾਲੇ ਮੁੰਡੇ ਦੀ ਦਮਾਗ, ਮੱਝ ਦੀ ਦਮਾਗ ਨਾਲੋ ਵੀ ਘਾਟ ਹੈ

  • @gunstrikergaming6316
    @gunstrikergaming6316 Месяц назад +1

    ਮੁਡਾ ਸਹੀ ਆ ਇਹੇ ਮੈਡੀਕਲਾ ਵਾਲੇ ਵੇਚਦੇ ਆ ਪਰੈਗਾ ਆਦ

    • @pardeepgargpardeep
      @pardeepgargpardeep Месяц назад

      ਘਰਾਂ ਵਿਚ ਲੋਕ ਵੇਚਦੇ ਆ ਵੀਰ

  • @Live_5911
    @Live_5911 Год назад +10

    ਇਸ ਤੋ ਬਾਅਦ ਇਹ ਖੁਰਾਕ ਬਣਾ ਦੇਣ ਲੱਗ ਜਾਣ ਗੇ
    ਮੈਡੀਕਲ ਨਸੇ ਦਾ ਕੋਈ ਹੱਲ ਨੀ

  • @user-nt4qo5tv9z
    @user-nt4qo5tv9z Год назад +4

    ਮੈਡੀਕਲ ਸਟੋਰ ਵਾਲਾ ਡਾਕਟਰ ਦੀ ਪਰਚੀ ਤੋਂ ਬਿਨਾਂ ਦਵਾਈ ਨਹੀਂ ਦੇ ਸਕਦੇ।

    • @ASingh1699k
      @ASingh1699k Год назад

      Sab kush dinde gal paisa di.

  • @chamkoursingh5786
    @chamkoursingh5786 Год назад +18

    ਸਾਰੇ ਨਸ਼ੇ ਜਹਾਨ ਕੇ ਉਤਰ ਜਾਨ ਪ੍ਰਭਾਤ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ. ਨਾਮ ( ਬ੍ਮਗਿਆਨ ) ਪੂਰਨ ਸੰਤ ਸਤਿਗੁਰੂ ਕੋਲੋ ਮਿਲਦਾ ਹੈ ਉਹ ਮੱਥੇ ਤੇ ਹੱਥ ਰੱਖ ਦਸਮ ਦੁਆਰ ਖੋਲਦਾ ਹੈ ਫਿਰ ਨਸ਼ਾ ਚੜਦਾ ਹੈ ਉਹ ਕਦੇ ਲਹਿੰਦਾ ਨਹੀ ਜੀ 🙏

  • @Want738
    @Want738 Месяц назад +1

    Medical ਸਟੋਰ ਵਾਲਾ ਗਲਤ ਕੰਮ ਕਰਦੇ ਹਨ

  • @KuldeepSingh-gp5sr
    @KuldeepSingh-gp5sr 9 месяцев назад +2

    ਤੁੰ ਡਾਕਟਰ ਦੀ ਪਰਚੀ ਤੋਂ ਬਿਨਾ ਕਿਉਂ ਦਿੰਨਾ ਦਰਦ ਦੇ ਕੈਪਸੂਲ।

  • @baldevsingh8255
    @baldevsingh8255 Год назад +10

    ਇਸ ਮੈਡੀਕਲ ਦੁਕਾਨਦਾਰ ਨੂੰ ਪੁੱਛੋ ਕਿ ਇਸ ਦਾ ਰੇਟ ਦੋ ਸੌ ਰੁਪਏ ਦਾ ਹੈ ਇਸ ਕੈਪਸੂਲ ਦਾ ਪ੍ਰਿੰਟ ਰੇਟ ਕੀ ਹੈ। ਇਹ ਨਸ਼ੇ ਵਾਲੇ ਕੈਪਸੂਲ ਦਾ ਰੇਟ ਕਈ ਗੁਣਾਂ ਲਾਉਂਦੇ ਹਨ।

  • @RanjeetSingh-dx4fs
    @RanjeetSingh-dx4fs Год назад +56

    ਪੁਲਿਸ ਨੇ ਵੀ ਗਲਤ ਬੰਦੇ ਦੀ ਮੱਦਦ ਕਰਨੀ ਹੈ ਕਿਉਕਿ ਪੈਸੇ ਮਿਲਦੇ ਹਨ

  • @OmOm-ku8of
    @OmOm-ku8of Год назад +18

    ਨੌਜਵਾਨ ਸੱਚ ਬੋਲ ਰਹੇ ਨੇ ਵੀਰ ਪਿੱਛੇ ਨਾ ਹਟਿਓ ਤੁਹਾਡੇ ਵਰਗੇ ਨੌਜਵਾਨਾ ਦੀ ਹਰ ਇੱਕ ਪਿੰਡ ਜ਼ਰੂਰਤ ਐ ।

    • @inderjeetkukreja7824
      @inderjeetkukreja7824 Год назад

      Nashe Khan waleya di

    • @OmOm-ku8of
      @OmOm-ku8of Год назад

      @@inderjeetkukreja7824 ਨਸ਼ਾ ਰੋਕ ਰਹੇ ਨੇ ਨੌਜ਼ਵਾਨ

  • @DEEPA93GAMING
    @DEEPA93GAMING 2 месяца назад +3

    ਕ੍ਰਿਸ਼ਨ ਤੂੰ ਵੇਚਦਾ ਗੋਲਿਆ ਤੂੰ ਕਾਜਲ ਤੇ ਵੀ ਚੜਿਆ 300 ਦੇ ਕੇ 😂😂😂

  • @sarbjeetkaur2816
    @sarbjeetkaur2816 11 месяцев назад +8

    ਕੈਮੀਸਟ ਵਿਚਾਰੇ ਨੂੰ ਬਿਨਾਂ ਵਜ੍ਹਾ ਤੋਂ ਤੰਗ ਕੀਤਾ ਜਾ ਰਿਹਾ..

  • @pavittarsingh739
    @pavittarsingh739 Год назад +27

    ਮਾਨਹਾਨੀ ਵਿੱਚ ਇਹ ਕਹਿਣਗੇ ਕਿ ਅਸੀਂ ਪਹਿਲਾਂ ਵੇਚਦੇ ਸੀ, ਹੁਣ ਨਹੀਂ ਵੇਚਦੇ। ਪਹਿਲਾਂ ਵੇਚਣ ਵਾਲੇ ਜੁਰਮ ਦੀ ਸਜ਼ਾ ਕੋਈ ਨਹੀਂ ?

  • @KashDeep-q7f
    @KashDeep-q7f Год назад +8

    ਜਿਨ੍ਹਾਂ ਮਰਜ਼ੀ ਜੋਰ ਲਾ ਲਵੋ ਵੀਰੋ ਨਸ਼ਾ ਬੰਦ ਨਹੀਂ ਹੁੰਦਾ

  • @harmanjeet866
    @harmanjeet866 Год назад +9

    ਪ੍ਰਧਾਨ ਵੀ ਵੀਕਿਆ ਹੋਇਆ ਏ,ਹੁਣ ਦੁਕਾਨ ਚੈੱਕ ਕਰਨ ਨੂੰ ਰਹਿ ਕਿ ਗਿਆ,ਮੁੰਡਾ ਆਪਣੀ ਜਗ੍ਹਾ ਠੀਕ ਏ,ਮੁੰਡੇ ਦੀ ਗੱਲ ਨੀ ਸੁਣੀ ਜਾ ਰਹੀ,ਐਨਾ ਨੇ ਸਾਰਾ ਪੰਜਾਬ ਮਾਰ ਦੇਣਾ ਏ,ਇਸ ਪ੍ਰਧਾਨ ਨੂੰ ਕਹੋ ਆਪਣੇ ਬੱਚਿਆ ਨੂੰ ਕਹੇ ਖਾਣ ਨੂੰ,,ਫਿਰ ਫੈਸਲਾ ਹੋਊ,,,,

    • @kartarsingh8350
      @kartarsingh8350 Год назад

      Munde kolo koe sahi paruf nahi he minda ve numbar bna riha tu medicin tha sampli chek karwa a fir PTA lagu ke nsa he ja nahi jdo gahak mang riha je nsa na Hove ga fir na dubara len awe bus Rola nsa nsa asli jar Chita he baki koe nsa ni

    • @ParminderKaur-zm4kw
      @ParminderKaur-zm4kw Год назад

      Tuc lok mrke dub q ni jande, tade li jhota number bnaunda, Amritpal no. Bnaunda te aaah lndi te punjab nu brbaad krn vale hi chnge ne BSs… thodi shrm krlo aapnea dia ltta khichi jande o , kite gnd nikl laindo punjab cho… nahi jithe hor mrr Rahe tuhi v sari gndi soch vale mrojake

    • @bikramjeetsingh9947
      @bikramjeetsingh9947 Год назад

      Sale pehla aap khanade fr Gyan vand de oh saleyo Khao ii na gand nu jdd pta Nasha aa

  • @himanshupahwa4312
    @himanshupahwa4312 Год назад +3

    ਖਾਣ ਵਾਲੇ ਵੀ ਤੰਗ ਹੁੰਦਾ ਹੈ ਤਾਂਹੀ ਖਾਂਦੇ ਹਨ ਉਹਨਾਂ ਦੀ ਵੀ ਮਜਬੂਰੀ।ਹੈ

  • @stardjtapa4302
    @stardjtapa4302 Год назад +10

    ਵੀਰ ਜੀ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਵੀ ਆਪਣੇ ਪਰਿਵਾਰ ਵਾਰੇ ਸੋਚਣਾ ਚਾਹੀਦਾ ਵੀ ਨਸ਼ੇ ਨਾ ਕਰਨ

  • @jaswantsingh-li5lf
    @jaswantsingh-li5lf Год назад +12

    ਜਵਾਬ ਕਿਉਂ ਨਹੀਂ ਦਿੱਤਾ ਕਿ ਮੇਰੇ ਕੋਲ ਸਕਨੇਚਰ ਹੈ ਨਹੀਂ ਬਦਲੇ ਵਿੱਚ ਤੂੰ ਦੁਜੇ ਕੈਪਸੂਲ ਕਿਉਂ ਦਿੱਤੇ ਬਾਈਁ ਜੀ ਇਹੋ ਜਿਹੀਆਂ ਕਿਹੜਾ ਪੱਤਾ ਜਿਸ ਦਾ ਰੇਟ 200। ਰੁਪਏ ਹੈ

    • @sukhirandhawa3723
      @sukhirandhawa3723 Год назад

      Shrab tabco adnok v vich Rea govermnt y othe kyo nhi bolde

  • @GurwinderSingh-ts1bk
    @GurwinderSingh-ts1bk Год назад +15

    ਇਹਨਾਂ ਨਸ਼ਾ ਤਸਕਰਾਂ ਨੂੰ ਨੱਥ ਪਾਉਣੀ ਬਹੁਤ ਜਰੂਰੀ ਹੈ ਨਹੀਂ ਤਾਂ ਇਹ ਪੰਜਾਬ ਦੇ ਨੌਜਵਾਨਾ ਦਾ ਬੇੜਾ ਗਰਕ ਕਰ ਕੇ ਰੱਖ ਦੇਣਗੇ।

  • @KuldeepSingh-vv6dm
    @KuldeepSingh-vv6dm Год назад +45

    ਮੈਡੀਕਲ ਵਾਲਾ ਗਲਤ ਹੈ ਡਰਾਵੇ ਮਾਰ ਰਿਹਾ ਹੈ

  • @daljeetdhaliwal769
    @daljeetdhaliwal769 Год назад +3

    ਕਿੱਧਰ ਨੂੰ ਜਾ ਰਿਹਾ ਮੇਰਾ ਰੰਗਲਾ ਪੰਜਾਬ
    😢

  • @bobysekhonbobysekhon9162
    @bobysekhonbobysekhon9162 11 месяцев назад

    ਬੱਲੇ ਯੋਧਿਓ , ਮਾਰ ਮਾਰ ਜੁੱਤੀਆਂ ਕੱਢੋ ਨਸ਼ਾ ਪੰਜਾਬ ਚੋਂ।

  • @BhupinderKDhaliwal1
    @BhupinderKDhaliwal1 Год назад +4

    ਡਿਕਲੋ ਫੈਨਿਕ ਤੇ ਦਰਦ ਵਾਲੀ ਦਵਾਈ ਹੈ ਇੱਥੇ ਅਮਰੀਕਾ ਵਿੱਚ ਵੀ ਮਿਲਦੀ ਹੈ

  • @buggarsinghsidhu7186
    @buggarsinghsidhu7186 Год назад +21

    ਭਾਈ ਸਾਹਿਬ ਬਹੁਤ ਸਾਰੇ ਮੈਡੀਕਲ ਸਟੋਰ ਵਾਲ਼ੇ ਕਿਸੇ ਹੋਰ ਦੇ ਲਾਇਸੈਂਸ ਤੇ ਮੈਡੀਕਲ ਦੀਆਂ ਦੁਕਾਨਾਂ ਕਰ ਰਹੇ ਹਨ l ਲਾਇਸੈਂਸ ਦੀ ਫੋਟੋ ਆਪਣੀਆਂ ਦੁਕਾਨਾਂ ਤੇ ਨਹੀ ਲਾ ਰਹੇ

  • @user-gt4sz6cx8j
    @user-gt4sz6cx8j Год назад +15

    ਡਰੱਗ ਇੰਸਪੈਕਟਰ ਵੀ ਤੁਹਾਡੇ ਨਾਲ ਮਿਲ਼ੇ ਹੋਏ ਹਨ ਇਹ ਮਹਿਨਾ ਲੈਂਦੇ ਹਨ

    • @ParminderKaur-zm4kw
      @ParminderKaur-zm4kw Год назад

      Tn hi te agla inne confidence na keh rea..

    • @pardeepgargpardeep
      @pardeepgargpardeep Месяц назад

      ਓਨਾ ਦੇ ਦਫਤਰ ਧਰਨਾ ਲਾ ਲਓ ਵੀ ਤੁਸੀ ਰਿਸ਼ਵਤ ਲੈਣੇ ਉਂ

  • @KuldeepSingh-mv9rv
    @KuldeepSingh-mv9rv 6 дней назад

    ਬਾਈ ਜਰ ਬੁਰਾ ਮੰਨਿਓ ਕੋਈ ਕਿਸੇ ਨੂੰ ਧਕੇ ਨਾਲ ਨੀ ਖਵਾਉਂਦਾ ਸਾਡੇ ਵਾਰੀ ਕਿਹੜਾ ਨਸ਼ਾ ਮੁਕ ਜਾਂਦਾ ਅਸੀਂ ਤਾ ਕਰਦੇ ਨੀ ਅਗਲੇ ਨਾ ਖ਼ਾਨ ਨਾ ਮਰਨ

  • @jaswantsingh-li5lf
    @jaswantsingh-li5lf Год назад +10

    ਪਹਿਲਾਂ ਝੋਟੇ ਨੂੰ ਬੀ ਇਹੀ ਕੁਝ ਮੇਡੀਕਲ ਵਾਲੇ ਨੇ ਕਿਹਾ ਸੀ ਕਿ ਮੈਂ ਮਰ ਜਾਉ ਮੇਡੀਕਲ ਵਾਲੇ ਪਹਿਲਾਂ ਹੀ ਦਵਾਈਆਂ ਦੇ ਰੇਟ ਬਹੁਤ ਹੀ ਜਿਆਦਾ ਲਿਖਿਆ ਹੁੰਦਾ ਹੈ ਕਿਉਂ ਜਰ ਸਰਮ ਲਾਈਆਂ

  • @Ogfacts186
    @Ogfacts186 Год назад +17

    ਬੰਦ ਕਰੋ ਮੈਡੀਕਲ

  • @harpreetsodhe9349
    @harpreetsodhe9349 Год назад +5

    ਖਾਣ ਵਾਲੇ ਨਸਾ ਖਾਣੋਂ ਨਹੀ ਹਟਦੇ je signature ਬੰਦ ਹੋ ਗਏ ਤਾਂ ਉਹ ਹੋਰ ਕਿਸੇ ਮੈਡੀਸਿਨ ਨੂੰ ਨਸ਼ੇ ਵਜੋਂ ਵਰਤਣ ਲੱਗ ਜਾਣ ਗਏ

  • @OmParksah
    @OmParksah Месяц назад

    ਇਹ ਠੇਕੇਦਾਰ ਹੈ ਸਾਰਿਆਂ ਦਾ

  • @jaspalsinghgill1166
    @jaspalsinghgill1166 Год назад +1

    ਜੇਕਰ ਦੁਕਾਨ ਚੋ ਨਸ਼ਾ ਨਿਕਲਦਾ ਤਾ ਡਾਕਟਰ ਕਾਰਵਾਈ ਹੋਣੀ ਚਾਹੀਦੀ ਏ ਜੇਕਰ ਨਾ ਨਿਕਲਿਆ ਫਿਰ ਏਸ ਮੁੰਡੇ ਤੇ ਜੋਂ ਵਾਰ ਵਾਰ ਦੁਕਾਨ ਤੇ ਓਦਾ

  • @SinghGill7878
    @SinghGill7878 Год назад +6

    ਪਰੈਗਾ ਨਸ਼ੇ ਵਾਲਾ ਕੈਪਸੂਲ ਨਹੀ ਦਰਦ ਦਾ ਆ ਮੈਡੀਕਲ ਵਾਲਾ ਸਹੀ ਕਹਿ ਰਿਹਾ
    ਜੇ ਇਹ ਮੁੰਡਾ ਵਾਕਿਆ ਹੀ ਨਸ਼ਾ ਰੋਕੂ ਟੀਮ ਦਾ ਮੈਬਰ ਆ ਤਾ ਚਿੱਟੇ ਵਾਲਿਆ ਨਾਲ ਪੰਗਾ ਲਵੇ ਕਿਓ ਪਰੇਸ਼ਾਨ ਕਰ ਰਿਹਾ ਇੱਕੋ ਗੱਲ ਵਾਰ ਵਾਰ ਕਰੀ ਜਾ ਰਿਹਾ

    • @pardeepgargpardeep
      @pardeepgargpardeep Месяц назад

      ਉਧਾਰ ਮੋੜਨ ਦੇ ਮਾਰੇ ਇ ਕਰਦੇ ਆ

  • @GurvinderSingh-cg6cg
    @GurvinderSingh-cg6cg Год назад +4

    ਵੀਰ ਜੀ ਤੁਸੀਂ ਗਲਤ ਹੋ ਆਪ ਠੀਕ ਰੱਖੋ ਮੇਡਿਕਲ ਵਾਲਾ ਕਿਸੇ ਦੇ ਘਰ ਨੀਂ ਦੇਂਦਾ

  • @khundcharchatv
    @khundcharchatv Год назад +19

    ਮੈਡੀਕਲ ਵਾਲਾਂ ਗ਼ਲਤ

    • @kartarsingh8350
      @kartarsingh8350 Год назад

      Par medicine galat nahi diti chete de nse ne badnami kra diti oh vadh gea medical badnam ho riha mape parde pau de Han ji

  • @userAlikhan43724
    @userAlikhan43724 13 дней назад

    ਬਾਈ ਮੈਡੀਕਲ ਵਾਲੇ ਨੂੰ ਪਤਾ ਕਿ 2-3 ਦਿਨਾਂ ਦਾ ਆ ਰਿਹਾ ਕੀ ਪਤਾ ਅੱਜ ਦੁਕਾਨ ਵਿੱਚੋਂ ਨਸ਼ਾ ਕੱਢ ਦਿੱਤਾ ਹੋਵੇ

  • @preetrandhawa2566
    @preetrandhawa2566 Год назад +2

    ਯਾਰ ਲੋਕ ਖਾਂਦੇ ਨੇ ਤਾਂ ਹੀ ਕੋਈ ਵੇਚ ਰਿਹਾ ਲੋਕ ਖਾਣੋਂ ਹਟ ਜਾਨ ਤੇ ਸਾਰਾ ਕੁੱਝ ਠੀਕ ਹੋ ਜਾਵੇਗਾ

  • @jinderpoohla
    @jinderpoohla Год назад +9

    ਪਰੈਗਾ 300 mg ਬੈਨ ਹੋਏ ਆ 50 ਤੇ 75mg ਨਹੀ ਬੈਨ ਇਹ ਘੱਟ ਡੋਜ ਵਿਚ ਇੱਕ ਦਵਾਈ ਹੀ ਤੇ ਜੇ ਓਵਰਡੋਜ ਲਉਗੇ ਤਾਂ ਹਰ ਇੱਕ ਦਵਾਈ ਹੀ ਨਸਾ

    • @kattaa9972
      @kattaa9972 Год назад +1

      Bai bina doctor di parchi toh den da right thodi

  • @RajinderSingh-pz8dt
    @RajinderSingh-pz8dt Год назад +12

    ਮਾਰਕੀਟ ਤੇਰੇ ਨਾਲ ਤਾਂ ਤੂੰ ਸਿਗਨੇਚਰ ਬ੍ਹੇਚੇ ਗਾਂ

  • @jssandhu7329
    @jssandhu7329 Год назад +5

    ਪੱਤਰ ਕਾਰ ਬਾਈ ਤੇਰੇ ਕੋਲ ਜਿਹੜੇ ਵੀ ਬਾਈ ਫਿਰਦੇ ਆ ਸਾਰੇ ਹੀ ਨਸ਼ੇੜੀ ਲਗਦੇ ❤

  • @balrajdeepsingh615
    @balrajdeepsingh615 Год назад +4

    ਖ਼ਸਖ਼ਸ ਲਿਆਓ ਪੰਜਾਬ ਬਚਾਓ

  • @Punjab084
    @Punjab084 Год назад +1

    Good job wiskey brothet🙏🏻💪🏻 dabbna nai. Band kro shop ehdi

  • @balrajsingh3392
    @balrajsingh3392 Год назад +5

    ਐਨਾ ਮੈਡੀਕਲ ਵਾਲਿਆ ਤੇ ਕਤਲ ਦਾ ਮੁਕੱਦਮਾ ਹੋਣਾ ਚਾਹੀਦਾ ਪੰਜਾਬ ਦੇ ਬਹੁਤ ਸਾਰੀਆਂ ਮੈਡੀਕਲ ਵਾਲਿਆ ਕਰਕੇ ਬਹੁਤ ਮਾਵਾ ਦੇ ਪੁੱਤ ਮਰੇ ਨੇ

  • @ShamLal-oc8xx
    @ShamLal-oc8xx Год назад +6

    ਦਰਦ ਵਾਲ਼ੇ ਹਨ ਤਾਂ ਵੀ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਦੇ ਸਕਦੇ, ਡਰੱਗ ਇੰਸਪੈਕਟਰ ਸਿਰਫ਼ ਉਨ੍ਹਾਂ ਕੈਮਿਸਟਾਂ ਨੂੰ ਪ੍ਰੇਸ਼ਾਨ ਕਰਦੇ ਹਨ, ਜਿਹੜੇ ਨਸਾ ਨਹੀਂ ਵੇਚਦੇ, ਨਸ਼ਾ ਵੇਚਣ ਵਾਲਿਆਂ ਨਾਲ ਹਿਸਾ ਪੱਤੀ ਹੋ ਜਾਂਦੀ ਹੈ