ਇਸ ਆਗੂ ਨੇ ਘੇ'ਰ ਲਿਆ ਮਾਨਸਾ ਦਾ SP! ਝੋਟੇ ਦੀ ਗ੍ਰਿਫਤਾਰੀ ਨੂੰ ਲੈਕੇ ਕੀਤੇ ਤਿੱਖੇ ਸਵਾਲ! ਕਹਿੰਦਾ

Поделиться
HTML-код
  • Опубликовано: 14 янв 2025

Комментарии • 1,5 тыс.

  • @malkitsandhu5724
    @malkitsandhu5724 Год назад +321

    ਸਰਦਾਰ ਜੀ ਨੇ ਪੰਜਾਬ ਪੁਲਿਸ ਨੂੰ ਬੋਹਤ ਸੋਹਣੇ ਢੰਗ ਨਾਲ ਗੱਲਬਾਤ ਕੀਤੀ ਬੋਹਤ ਬੋਹਤ ਧੰਨਵਾਦ ਸਰਦਾਰ ਜੀ ❤️❤️🌹🌹🌹

  • @RanjeetSingh-wg6rn
    @RanjeetSingh-wg6rn Год назад +37

    ਬਾਬਾ ਜੀ ਦਾ ਬਹੁਤ ਧੰਨਵਾਦ

  • @SK-io4gd
    @SK-io4gd Год назад +160

    ਇਹ ਸਾਰੇ ਰਲੇ ਮਿਲੇ ਹੋਏ ਨੇ। ਨਸ਼ਾ ਇਨ੍ਹਾਂ ਲੋਕਾਂ ਤੇ ਲੀਡਰਾਂ ਦੀ ਸ਼ਮੂਲੀਅਤ ਤੋਂ ਬਿਨਾਂ ਜ਼ਿਆਦਾ ਦਿਨ ਨਹੀਂ ਵਿਕ ਸਕਦਾ।

    • @honey_op8608
      @honey_op8608 Год назад +4

      ਨਾਨਕ ਨੂੰ ਸਾਮ੍ਹਣੇ ਲਰ ਕੇ ਆਓ

  • @dalwindersingh6323
    @dalwindersingh6323 Год назад +44

    ਸ਼ਾਤਮਈ ਵਧੀਆ ਤਰੀਕੇ ਨਾਲ ਆਪਣਾ ਪੱਖ ਰੱਖਿਆ ।
    ਬਹੁਤ ਬਹੁਤ ਸਤਿਕਾਰ ਜੀਓ ।👍❤🙏

  • @sukhjitsingh6668
    @sukhjitsingh6668 Год назад +217

    ਬਹੁਤ ਵਧੀਆ ਕੀਤਾ ਬਾਈ ਜੀ ਚੰਗੀ ਤਰ੍ਹਾਂ ਠੋਕ ਕੇ ਰੱਖੋ ਇਹਨਾਂ ਨੂੰ

  • @BaljeetSingh-go5vi
    @BaljeetSingh-go5vi Год назад +74

    ਸਰਦਾਰ ਜੀ ਸਿਰਾਂ ਕਰਤਾ

  • @jugrajsingh8304
    @jugrajsingh8304 Год назад +220

    ਪੁਲੀਸ ਵਾਲੇ ਗੁੱਡੇ ਸਿਆਸਤ ਵਾਲੇ ਚੋਰ ਬਾਈ ਜੀ ਹਾਈ ਕੋਰਟ ਜਾਣਾ ਪੈਣਾ ।

  • @progressivefarm3212
    @progressivefarm3212 Год назад +233

    ਬਹੁਤ ਬਹੁਤ ਵਧੀਆ ਤਰੀਕੇ ਨਾਲ ਪੁਲਿਸ ਅਫਸਰ ਦੇ ਮੂੰਹ ਉਤੇ ਖਰੀਆਂ ਖਰੀਆਂ ਸੁਣਾਈਆਂ ਦੋਨੋਂ ਬਾਈਆਂ ਨੇ।

  • @HarjeetSingh-zl5ns
    @HarjeetSingh-zl5ns Год назад +260

    ਬਾਪੂ ਨੇ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ 👍👍

  • @Ran-rj1sy
    @Ran-rj1sy Год назад +76

    100% ਸੱਚੀਆ ਗੱਲਾਂ ਬਾਪੂ ਦੀਆਂ। 👌👌

  • @balwinderkaurbabbu8613
    @balwinderkaurbabbu8613 Год назад +259

    ਲੋਕ ਹੁਣ ਡਰਦੇ ਨਹੀਂ ਲੋਕਾਂ ਨੂੰ ਹੁਣ ਸਮਝ ਆ ਗਈ ਲੋਕਾਂ ਨੂੰ ਭਾਈ ਸਾਹਿਬ ਜੀ ਦਾ ਸਾਥ ਦਿਓ

  • @harjindarsingh1975
    @harjindarsingh1975 Год назад +27

    ਜੇਕਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣਾ ਹੈ ਤਾਂ ਇੱਕਠੇ ਹੋ ਜਾਉ ਬਹੁਤ ਵਧੀਆ ਸਵਾਲ ਕੀਤੇ ਬਾਈ ਜੀ ਨੇ

  • @meenatharajwala7344
    @meenatharajwala7344 Год назад +508

    ਝੋਟਾ ਬਹੁਤ ਵਧੀਆ ਕੰਮ ਕਰਦਾ ਸੀ, ਨਸ਼ਾ ਪੁਲਸ ਵੇਚਦੀ ਹੈ, ਕੀੜੇ ਪੈਣਗੇ ਪੁਲਿਸ ਵਾਲਿਆਂ ਦੇ, ਝੋਟਾ ਜ਼ਿੰਦਾਬਾਦ ਸੀ ਤੇ ਜ਼ਿੰਦਾਬਾਦ ਰਹੇਗਾ

  • @diyslimes949
    @diyslimes949 Год назад +130

    ਬਾਬਾ ਜੀ 100% ਸੱਚ ਬੋਲਦਾ ਹਾ।

    • @palwindersingh3731
      @palwindersingh3731 Год назад +1

      Beer ji bhut hi ashe sawaal keete ne. Sarria nu ikathe honna panna hai ji. Pagga bann ke kion punjab ds berha gark karr rehe ne rabba

  • @Abhi-l8s3r
    @Abhi-l8s3r Год назад +358

    ਬਹੁਤ ਵਧੀਆ ਸਵਾਲ ਉਠਾਏ ਗਏ ਹਨ ❤❤❤❤❤

    • @GurnamMehra-uy8nk
      @GurnamMehra-uy8nk Год назад

      ਪੁਲਸ ਨੂੰ ਸਬ ਕੁਝ ਪਤਾ ਹੁੰਦੈ ਹੋਏ ਅਨਜਾਣ ਬਣ ਕੇ ਲੋਕਾਂ ਨੂੰ ਮੂਰਖ ਬਣਾ ਰਹੀ ਹੈ

    • @GurnamMehra-uy8nk
      @GurnamMehra-uy8nk Год назад +3

      Cm sahib bhagwant man , ਲੋਕਾ ਨਾਲ ਕਿ ਹੋ ਰਿਹਾ ਹੈ ਸਾਰਾ ਪੰਜਾਬ ਤੇਰੇ ਤੇ ਆਸਾ। ਰੁਖੀ ਬੈਠਾ ਹੈਂ ਗੁੰਡਾ ਗਰਦੀ ਕਿਸੇ ਹੋ ਰਹੀ ਹੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ

    • @gopybatth5488
      @gopybatth5488 Год назад +6

      Amli ne kuj nhi karna punjab da

    • @harjotsingh5007
      @harjotsingh5007 Год назад +3

      ਪੁਲਿਸ ਗੁੰਡਾ ਗਰਦੀ ਕਰਦੀਆਂ ਚਾਰ ਛਿਲੜਾਂ ਵਾਸਤੇ ਜਿਥੇ ਝੋਟਾ ਕੈਦ ਆ ਓਥੇ ਧਰਨਾਂ ਲਾਓ ਪੰਜਾਬੀਓ

    • @bhullarmk
      @bhullarmk Год назад

      ਬਹੁਤ ਵਧੀਆ ਸਵਾਲ ਕੀਤੇ

  • @singhrani8267
    @singhrani8267 Год назад +6

    ਵੀਰ ਜੀ ਤੁਸੀਂ ਬਹੁਤ ਵਧਿਆ ਤਰੀਕੇ ਨਾਲ ਸਵਾਲ ਕੀਤੇ ਮਾਮੇ ਦੀ ਬੋਲਤੀ ਬੰਦ ਐਮੇ ਨੀ ਕਹਿੰਦੇ ❤
    Singh is king 👌👌👌👍

  • @LakhwinderSingh-xb4id
    @LakhwinderSingh-xb4id Год назад +35

    ਬਹੁਤ ਹੀ ਵਧੀਆ ਸਵਾਲ ਕੀਤੇ ਸਿੰਘ ਸਾਹਬ ਜੀ ਨੇ। ਬਿਲਕੁਲ ਸੱਚ ਹੈ ਕਿ ਨਾਨਕ ਬਹੁਤ ਵੱਡਾ ਕੁਰੱਪਟ ਬੰਦਾ ਹੈ, ਅਸਲ ਚਿਹਰਾ ਨੰਗਾ ਹੋ ਗਿਆ ਹੈ ਹੁਣ। ਲੱਖ ਲਾਹਣਤ ਮਾਨਸਾ ਪੁਲੀਸ ਨੂੰ।

  • @khalsadarbartvchannel9317
    @khalsadarbartvchannel9317 Год назад +62

    ਪੱਲਾ ਝਾੜਨ ਦਾ ਕੰਮ ਕਰਦੀ ਹੈ ਪੰਜਾਬ ਪੁਲਿਸ ਤੇ ਸਰਕਾਰ
    ਸਰਦਾਰ ਜੀ ਦੇ ਸਵਾਲਾਂ ਦੇ ਜਵਾਬ SP ਨੂੰ ਮਹਿੰਗੇ ਪੈ ਰਹੇ ਸਨ

  • @shonki6049
    @shonki6049 Год назад +226

    ਸਾਥ ਦੇਉ ਮਾਨਸੇ ਵਾਲੇਉ 🙏

  • @arnsthans8850
    @arnsthans8850 Год назад +7

    ਇਹੋ ਜਿਹੇ ਅਫਸਰਾ ਨੂੰ ਬਰਖਾਸਤ ਕਰਨਾਂ ਚਾਹੀਦਾ ਹੈ ਜਿਹੜੇ ਝੂਠੇ ਪਰਚੇ ਕਰਦੇ ਹਨ ਉਹ ਨਾ ਨੂੰ ਬਰਖਾਸਤ ਕਰਨ ਦੀ ਲੋੜ ਹੈ ਨਾਲ ਹੀ ਸਜ਼ਾ ਦਿੱਤੀ ਜਾਵੇ ਧਨਵਾਦ ਜੀ

  • @desasingh7038
    @desasingh7038 Год назад +106

    ਪੂਰੇ ਪੰਜਾਬ ਦੇ ਨੌਜਵਾਨ ਵਰਗ ਕਿਸਾਨ ਯੂਨੀਅਨ ਏਕਤਾ ਬਣਾ ਕੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਭਗਵੰਤ ਮਾਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾਵੇ
    ਝੋਟੇ ਨੂੰ ਰਿਹਾਅ ਕਰਵਾਇਆ ਜਾਵੇ

  • @amnidersingh-qu9yp
    @amnidersingh-qu9yp Год назад

    ਏਸ ਪੀ ਸਾਬ੍ਹ ਏਸ ਝੋਟੇ ਤੇ 452,302ਦਾ ਪਰਚਾ ਪਾਇਆ ਜਾਵੇ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ🙏🙏🙏🙏🙏🙏🙏🙏🙏🙏🙏🙏🙏🙏🙏🙏

  • @harcharansingh6037
    @harcharansingh6037 Год назад +51

    ਬਹੁਤ ਵਧੀਆ ਠੁਕਾਈ ਕੀਤੀ ਆ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਿਆ ਅਫਸਰ

  • @sawindersidhu3641
    @sawindersidhu3641 Год назад +40

    ਪੰਜਾਬ ਸਰਕਾਰ ਮੁਰਦਾਬਾਦ😡😡😡😡😡😡😡 ਪੰਜਾਬ ਪੁਲਸ ਮੁਰਦਾਬਾਦ 😡😡😡😡😡😡😡

  • @Jawanda-agrofaram
    @Jawanda-agrofaram Год назад +91

    ਇੰਨਾ ਵਿੱਚੋ ਅੱਧੇ ਪੁਲਿਸ ਵਾਲੇ ਚਿੱਟੇ ਨਾਲ ਰੱਜੇ ਹੋੇਏ ਨੇ ।ਇਨਾ ਦਾ ਡੋਪ ਟੈਸਟ ਹੋਣਾ ਚਾਹੀਦਾ।

  • @InderjeetSingh-rh4yo
    @InderjeetSingh-rh4yo Год назад +6

    ਮੈਂ ਆਮ ਆਦਮੀ ਪਾਰਟੀ ਦਾ ਸ਼ਹਿਰੀ ਪ੍ਰਧਾਨ ਹਲਕਾ ਦਿੜ੍ਹਬਾ ਦਾ ਬੇਨਤੀ ਕਰਦਾ ਹਾਂ ਕਿ ਬਾਈ ਝੋਟਾ ਬਿਲਕੁਲ ਸਹੀ ਹੈ। ਪੰਜਾਬ ਸਰਕਾਰ ਨੂੰ ਸ਼ਰਮ ਆਉਂਣੀ ਚਾਹੀਦੀ ਹੈ ਕਿ ਪੰਜਾਬ ਪੁਲਿਸ ਦੇ ਐਸ ਐਸ ਪੀ ਮਾਨਸਾ ਨੂੰ ਤੁਰੰਤ ਟਰਮੀਨੇਟ ਕੀਤਾ ਜਾਵੇ।

  • @happysidhu9853
    @happysidhu9853 Год назад +86

    ਝੋਟਾ ਦਿਖ ਗਿਆ ਜਿਹੜਾ ਨਸ਼ੇ ਛੜਾਉਦਾ ਜਿਹੜੇ ਚਿੱਟਾ ਵੇਚਦੇ ਨੇ ਸ਼ਰੇਆਮ ਉਹ ਪੁਲਿਸ ਨੂੰ ਦਿਖਦੇ ਨਹੀ

  • @inderdeepsingh8646
    @inderdeepsingh8646 Год назад +27

    ਪੁਲਿਸ ਕੋਲ ਕੋਈ ਸਪਸ਼ਟ ਉਤਰ ਨਹੀਂ ਹਨ ਐਵੇਂ ਕਾਨੂੰਨ ਦਾ ਰੋਹਬ ਝਾੜ ਰਹੇ ਨੇ।

  • @rajpalsingh1774
    @rajpalsingh1774 Год назад +100

    ਸਰਕਾਰਾਂ ਹੀ ਵਕੋਂਦੇ ਨੇ ਚਿੱਟਾ ਪੁਲਿਸ ਮਿਲੀ ਹੈ ਨਸ਼ੇ ਵਾਲਿਆਂ ਨਾਲ

  • @bakhshishaatma-zn7sv
    @bakhshishaatma-zn7sv Год назад +1

    ਵਾਹਿਗੁਰੂ ਸਤਗੁਰੂ ਜੀ ਸਭ ਕੁਝ ਠੀਕ ਕਰੇਗਾ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @nachhattarsingh2122
    @nachhattarsingh2122 Год назад +109

    ਪੁਲਿਸ ਦੀ ਭਰੋਸੇਯੋਗਤਾ ਤਾਂ ਲੋਕਾਂ ਵਿੱਚ ਨਾ ਬਰਾਬਰ ਹੀ ਹੈ।

  • @ਰਾਜਨਪ੍ਰੀਤਸਿੰਘ

    ਇਹ ਪੰਜਾਬ ਪੁਲਿਸ ਸੁਰੂ ਤੋਂ ਹੀਂ ਸਿੱਖਾਂ ਦੀ ਤੇ ਪੰਜਾਬ ਦੀ ਦੁਸ਼ਮਣ ਰਹੀ ਹੈ ।

  • @khundcharchatv
    @khundcharchatv Год назад +17

    ਬਹੁਤ ਵਧੀਆ ਗੱਲ ਹੈ, ਦੇਵੋ ਸਾਥ ਜੀ, ਝੋਟੇ ਵੀਰ ਜੀ ਦਾ

  • @karamjitamritsar7103
    @karamjitamritsar7103 Год назад +27

    ਪੁਲਿਸ ਦਾ ਆਪਣਾ ਕਾਨੂੰਨ ਹੁੰਦਾ ਗਰੀਬ ਲੋਕਾਂ ਲਈ

  • @indersingh-mb1qv
    @indersingh-mb1qv Год назад +42

    ਝੋਟਾ ਬੰਦਾ ਬਹੁਤ ਵਧੀਆ ਜੀ, ਪੁਲੀਸ ਨੂੰ ਕੁੱਝ ਨੀ ਦਿਸਦਾ ਨਸ਼ਿਆ ਬਾਰੇ,ਏਹਨਾ ਦਾ ਖਾਣ-ਪੀਣ ਕੌਣ ਕਰੂ, ਏਹਨਾ ਦੇ ਮੂੰਹ ਭਰਨੇ ਨੇ ਏਹਨਾ ਨੇ

  • @HardevsinghSihra-br2yy
    @HardevsinghSihra-br2yy Год назад +4

    ਸਤਿ ਸ੍ਰੀ ਆਕਾਲ ਜੀ,, ਬਾਈ ਜੀ, ਰਾਣਾ ਜੀ,, ਹੱਕਾਂ ਲਈ ਜੋ, ਲੜਦੇ ਲੋਕ , ਕਦੇ ਵੀ ਨਹੀਂ, ਥਕਦੇ , ਲੋਕ‌ ,, ਧੰਨਵਾਦ ਜੀ,, ਰਾਣਾ ਜੀ।

  • @JagtarSingh-ds1eb
    @JagtarSingh-ds1eb Год назад +36

    ਵੇਚਣ ਵਾਲੇ ਫੜ੍ਹੋ ਫਿਰ ਤੁਹਾਡਾ ਧੰਨਵਾਦ ਕਰਾ ਗੇ ਪੁਲਿਸ ਵਾਲੇ ਵੀਰੋ 🙏🙏

  • @sukhwindersinghwahla8710
    @sukhwindersinghwahla8710 Год назад +2

    ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਗਈ ਹੈ ਜੀ।

  • @makhankalas660
    @makhankalas660 Год назад +16

    ਬਹੁਤ ਜਿਆਦਾ ਵਧੀਆ ਸਵਾਲ ਕੀਤੇ ਨੇ ਬਾਬਾ ਜੀ ਐਵੇਂ ਹੀ ਏਕਤਾ ਜਾਰੀ ਰੱਖੋ ਸਰਕਾਰਾ ਨੂੰ ਫੇਰ ਅਕਲ ਆਵੇ ਗੀ

  • @hpskalra3893
    @hpskalra3893 Год назад +8

    ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣਾ ਹੀ ਪਵਾ ਗਾ ਜੀ।

  • @Kawaljitkawal8085
    @Kawaljitkawal8085 Год назад +53

    ਪੁਲਿਸ ਵਾਲਾ ਹੈ ਹੀਂ ਝੂਠਾ ਕਿਸੇ ਗੱਲ ਦਾ ਕੋਈ ਸਹੀ ਜਵਾਬ ਨਹੀ ਆ ਰਿਹਾ

  • @arpanvirk7134
    @arpanvirk7134 Год назад +14

    Waheguru ji waheguru ji waheguru ji waheguru ji waheguru 🙏🏻🙏🏻🙏🏻🙏🏻🙏🏻

  • @SukhdeepKaur-bt2fn
    @SukhdeepKaur-bt2fn Год назад +197

    ਬਹੁਤ ਵਧੀਆ ਸਵਾਲ ਕੀਤੇ ਬਾਬਾ ਜੀ ਨੇ 👌🙏

  • @nirmladevi1971
    @nirmladevi1971 Год назад

    ਬਹੁਤ ਹੀ ਵਧੀਅਾ ਸਵਾਲ ਪੁਛੇ ਧੰਨਵਾਦ ਜੀ

  • @SK-io4gd
    @SK-io4gd Год назад +56

    ਹੁਣ ਲੋਕਾਂ ਵਲੋਂ ਅੰਧ ਭਗਤਾਂ ਦੀ ਬੇਇਜ਼ਤੀ ਵੀ ਹੋਏਗੀ।

  • @lakhi_punia13
    @lakhi_punia13 Год назад +2

    ਬਾਪੂ ਸਿਰਾ ਕਰਤਾ full knowledge 🙏🙏 s s p ਵੀ ਚੁੱਪ ਕਰਵਾਤਾ 🚩🚩

  • @saadaafsar1279
    @saadaafsar1279 Год назад +68

    ਪੁਲਿਸ ਵਾਲੇ ਝੂਠੇ ਨੇ ਗੱਲ ਨਹੀਂ ਆ ਰਹੀ।

  • @googlebaba7680
    @googlebaba7680 Год назад +1

    Good work @lok awaaz Tv

  • @mangjitsingh4606
    @mangjitsingh4606 Год назад +15

    ਸਰਦਾਰ ਜੀ ਅਫਸਰ ਤਾਂ ਖ਼ੁਦ ਜਵਾਕ ਹੈ ਕੀ ਜਵਾਬ ਦੇਵੇ

  • @AK-bp2qp
    @AK-bp2qp Год назад +14

    ਇੱਕ ਗੱਲ ਯਾਦ ਰੱਖਿਓ, ਜਿੱਦਣ AAP ਦੀ ਸਰਕਾਰ ਚਲੀ ਗਈ ਪੰਜਾਬ ਚੋਂ ਇਹਨਾਂ ਦੇ MLA, ਮੰਤਰੀਆਂ ਤੇ ਚਮਚੇ ਵਰਕਰਾਂ ਦੇ ਜੂਤ ਬੜਾ ਵਰ੍ਹਾਉਣਾ ਲੋਕਾਂ ਨੇ

    • @ramandeep8309
      @ramandeep8309 Год назад

      bro ehh app jha bjp dha km nai a ehh indian hindutav bureaucracy dha km jho gov dha vi father aa

  • @baljeetkoursamra9942
    @baljeetkoursamra9942 Год назад +28

    ਵਾਹ ਬਈ ਵਾਹ ਕਿਆ ਟਾਇਮ ਆ ਗਿਆ ਲੋਕਾਂ ਨੇ ਪੁਲਿਸ ਦੀ ਬੋਲਤੀ ਬੰਦ ਕਰੀ ਪਈ ਆ 🙏🙏🙏

  • @playstore8455
    @playstore8455 Год назад +6

    ਜਿੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਨਸ਼ਾ ਖ਼ਤਮ ਕਰਾਂਗੇ ਅੱਜ ਉਹੀ ਸਰਕਾਰ ਨਸ਼ੇ ਵੇਚਣ ਵਾਲੇ ਲੋਕਾਂ ਦੀ ਮਦਦ ਕਰ ਰਹੀ ਹੈ 🙏

  • @harwindersinghramgarhia5161
    @harwindersinghramgarhia5161 Год назад +49

    ਰੱਬ ਕਰਕੇ ਇਹਨਾਂ ਲੀਡਰਾਂ ਦੇ ਪੁੱਤ ਲੱਗਣ ਚਿੱਟੇ ਤੇ ਫੇਰ ਪਤਾ ਲੱਗੂ

    • @jagseersinghsidhu906
      @jagseersinghsidhu906 Год назад +1

      Waheguru ji ana dea olde nu lao chete te far pata lagu ana nu Waheguru ji 🙏

  • @Newone-qd8tp
    @Newone-qd8tp Год назад +43

    ਪੁਲਿਸ ਕੋਲ ਕੋਈ ਜਵਾਬ ਨੀ ਮੇਨੂੰ ਪਤਾ

  • @karamjitsingh8427
    @karamjitsingh8427 Год назад +6

    ਜਿਹੜੇ ਕੋਲੋਂ ਨਸ਼ਾ ਫੜਿਆ ਪੁਲੀਸ ਪੁੱਛੇ ਕਿਥੋਂ ਲਿਆ ਅੱਗੇ ਵਾਲੇ ਤੋਂ ਪੁਛੇ ਕਿਥੋਂ ਲਿਆਇਆ ਉਸ ਕੋਲੋਂ ਪੁੱਛਿਆ ਜਾਂ ਦੇ ਕਿਥੋਂ ਲਿਆਇਆ ਪਰ ਅੱਗੇ ਵਾਲਾ ਕੋਈ ਤਕੜਾ ਪਤੰਦਰ ਮੰਤਰੀ ਨਾਲ ਪੁਲੀਸ ਅਧਿਕਾਰੀਆਂ ਹੁੰਦੈ ਪੁਲੀਸ ਜਾਂਚ ਠੱਪ ਕਰ ਦਿੰਦੀ ਐ

  • @JaspinderSingh-op4lj
    @JaspinderSingh-op4lj Год назад +108

    ਪੁਲਸ ਨਸਿਆਂ ਖਿਲਾਫ ਸੈਮੀਨਾਰ ਲਾਕੇ ਹੁਣ ਜਨਤਾ ਨੂੰ ਗੁਮਰਾਹ ਨਹੀ ਕਰ ਸਕਦੀ

  • @vinylRECORDS0522
    @vinylRECORDS0522 Год назад +5

    ਪੁਲਿਸ ਨਸ਼ੇ ਨਹੀਂ ਫੜ ਸਕਦੀ ਪਰ ਨਸ਼ੇ ਵੇਚਣ ਵਾਲਿਆਂ ਨੂੰ ਸੋਧਣ ਵਾਲਿਆਂ ਤੇ ਜੋਰ ਦਿਖਾਉਂਦੀ ਹੈ। ਗੋਲੀਆਂ ਵੇਚਣ ਵਾਲਿਆਂ ਨਾਲ ਪੁਲਿਸ ਦਾ ਐਨਾ ਪਿਆਰ ਕਿਉਂ ਹੈ?

  • @jaswindersingh2928
    @jaswindersingh2928 Год назад +257

    SP ਨੇ ਕਿਸੇ ਗੱਲ ਸਹੀ ਉਤਰ ਨਹੀਂ ਦਿੱਤਾ। ਲੋਕਾਂ ਨੂੰ ਪਤਾ ਹੈ SP ਨੂੰ ਪਤਾ ਨਹੀਂ।

    • @HappySingh-sv4ho
      @HappySingh-sv4ho Год назад +12

      Hega ya ssp or pata us nu Kuch nahi

    • @aasdeepsingh3515
      @aasdeepsingh3515 Год назад +15

      ਬੋਲਦਾ ਅੜੀ ਜਾਂਦਾ ਟੱਟੂ ਦਾ ਐਸ ਪੀ ਆ

    • @drpunjabi9394
      @drpunjabi9394 Год назад +4

      Kitna hesa ssp da??

    • @luckymaan415
      @luckymaan415 Год назад +8

      Sp ta app Kal da Jbak aa ehnu ki tattu da pta, jinu changi tra punjabi v nhi ondi

    • @karamjitsingh1422
      @karamjitsingh1422 Год назад +10

      ​@@aasdeepsingh3515ਬਾਈ ਇਹ ਐਸਐਸਪੀ ਪੰਜਾਬੀ ਨਹੀਂ ਹੈ ਇਹ ਕੋਈ ਬਈਆ ਹੈ ਜਿਸ ਦੀ ਡਿਉਟੀ ਪੰਜਾਬ ਵਿੱਚ ਲਾਈ ਹੋਈ ਹੈ ਇਹ ਆਈ ਏ ਐਸ ਅਫਸਰ ਹੁੰਦੇ ਨੇ ਜਿਨ੍ਹਾਂ ਦੀ ਡਿਊਟੀ ਸੈਂਟਰ ਸਰਕਾਰ ਕਿਤੇ ਵੀ ਲਗਾ ਸਕਦੀ ਹੈ

  • @jatinderdeol6942
    @jatinderdeol6942 Год назад +1

    ਗੁਰੂ ਮਹਾਰਾਜ ਜੀ ਦੇ ਨਾਮ ਦੀ ਤਾਂ ਥੋੜੀ ਬਹੁਤ ਸ਼ਰਮ ਕਰ ਲਵੇ ਮਾਨਸੇ ਦਾ ਐਸ ਐਸ ਪੀ ਨਾਨਕ ਸਿੰਘ। ਭ੍ਰਿਸ਼ਟ ਤੇ ਭਗੌੜਾ ਅਫ਼ਸਰ ਰਾਜਜੀਤ ਸਿੰਘ ਭੁੱਲਰ ਤੇ ਸੁਮੇਧ ਸੈਣੀ ਨੂੰ ਫੜਨ ਲਈ ਤਾਂ ਪੰਜਾਬ ਪੁਲਿਸ ਬੇਵਸ ਹੈ।

  • @Balbirsinghusa
    @Balbirsinghusa Год назад +45

    ਸਾਰਾ ਆਵਾ ਊਤ ਗਿਆ।ਇਹ ਆਪ ਵਿਕਾਉਂਦੇ ਨਸ਼ਾ।ਲੋਕੋ ਹੁਣ ਉੱਠੋ ਉੱਠਣ ਦਾ ਵੇਲਾ।

  • @gurdeepsingh2954
    @gurdeepsingh2954 Год назад +1

    Waheguru ji bht vdya sawal kite

  • @JaspinderSingh-op4lj
    @JaspinderSingh-op4lj Год назад +55

    ਪੁਲਿਸ ਨੂੰ ਵਧੀਆ ਸਵਾਲ ਕੀਤੇ ਗਏ ਹਨ

  • @preetbatth3976
    @preetbatth3976 Год назад +6

    ਜਿਵੇਂ ਦੇ ਹਾਲਾਤ ਨੇ ਪੰਜਾਬ ਦੇ ,, ਸਾਨੂੰ ਇੱਕ ਹੋਣ ਦੀ ਲੋੜ ਹੈ,, ਨਹੀ ਸਰਕਾਰ ਕੱਲੇ ਕੱਲੇ ਨੂੰ ਫ਼ੜ ਕੇ ਐਨਕਾਉਂਟਰ ਕਰੂ ਕਿਸੇ ਦਿਨ

  • @palvindersingh7702
    @palvindersingh7702 Год назад +35

    ਪੰਜਾਬ ਵਿਚ ਕੋਈ ਕਨੂੰਨ ਹੈ ਹੀ ਨਹੀਂ

  • @ManjitSingh-mn9qu
    @ManjitSingh-mn9qu Год назад +10

    ਇਹ ਸਮਾਜ ਕਿਧਰ ਜਾ ਰਿਹਾ। ਜੋ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਸੀ। ਉਹ ਝੋਟੇ ਵਰਗੇ ਕਰਨ ਲੱਗ ਪਏ।

  • @honey_op8608
    @honey_op8608 Год назад +51

    ਇਹ ਵਿਚਾਰ ਕੀ ਜਵਾਬ ਦਿਉਗਾ ਇਹਨੂੰ ਆਪ ਨੂੰ ਨਹੀ ਪਤਾ ਕੀ ਕਰਾ ਰਹੇ ਆ ਮੰਤਰੀ ਇਹਨਾਂ ਤੋਂ

  • @AmanSingh-qw7bl
    @AmanSingh-qw7bl Год назад +6

    ਪੰਜਾਬ ਪੁਲਿਸ ਤਾਂ ਯਾਰ ਹੈ ਹੀ ਦੋਗਲੀ

  • @Jawanda-agrofaram
    @Jawanda-agrofaram Год назад +28

    ਬਾਈ ਮੈਂ ਵੀ 2014 ਤੋ ਝਾੜੂ ਫੜਿਆ ਸੀ।ਪਰ ਸਾਡੀ ਪਾਰਟੀ ਚੋ ਨਸ਼ਾ ਵੱਧ ਆ।

  • @tarsemmannp5499
    @tarsemmannp5499 Год назад +12

    ਇਹ ਜੂਆਕ ਜਿਹਾ ਕਿਸ ਨੇ ssp ਬਣਾ ਦਿੱਤਾ ਇਸ ਨੂੰ ਤਾ ਪਤਾ ਹੀ ਕੂਝ ਨਈ ਨਾ ਇਸ ਨੂੰ ਗਲ ਕਰਨੀ ਆਉਦੀ ਆ ❤❤

  • @SK-io4gd
    @SK-io4gd Год назад +36

    ਸਟੇਟ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਨੇ, ਇਨ੍ਹਾਂ ਨੇ ਪਹਿਲਾਂ ਵਾਲਿਆਂ ਨੂੰ ਚੰਗੇ ਕਹਾ ਕੇ ਹੀ ਰਹਿਣਾ। ਸਰਕਾਰ ਦਾ ਕਿਸੇ ਪਾਸੇ ਕੰਟਰੋਲ ਨਹੀਂ ਲਗਦਾ ਸਿਵਾਏ ਮੀਡੀਆ ਕੰਟਰੋਲ ਕਰਨ ਦੇ

  • @SimranSinghsandhu-ul6yd
    @SimranSinghsandhu-ul6yd Год назад +10

    Waheguru ji mere karn punjab ta

  • @sandhulcdcaremansa6779
    @sandhulcdcaremansa6779 Год назад +14

    ਬਿਲਕੁਲ ਸਹੀ ਸਵਾਲ ਕੀਤੇ hn

  • @Daksh-p4n
    @Daksh-p4n Год назад +2

    Wah Reporter Sahib zabardast, bina kisi darr toh direct swaal puchhe, grand salute to you sir.

  • @rajpalsingh1774
    @rajpalsingh1774 Год назад +38

    ਅੱਤਵਾਦੀ ਬਨੌਣ ਲੇਗਿਆਂ tame ਲੱਗਣਾ ਸਰਕਾਰ ਕੁਝ ਵੀ ਕਰ ਸਕਦੀ ਹੈ ਏ ਕਨੂੰਨ ਹੈ ਇੰਡੀਆ ਦਾ

  • @karamjitsekhon498
    @karamjitsekhon498 Год назад +2

    ਜਦ ਪ੍ਰਸ਼ਾਸਨ ਜੋਕਾ ਬਣ ਜਾਂਦਾ ਹੈ , ਤਦੇ ਹੀ ਝੌਟੈ ਵਰਗੇ ਸਿੰਘ ਪੈਦਾ ਹੁੰਦੇ ਨੇ......

  • @HarmanSingh-ce9qf
    @HarmanSingh-ce9qf Год назад +11

    ਝੋਟਾ ਬਾਈ ਦਾ ਸਾਥ ਦਿਉ ਜੀ ਆਪਣੇ ਬੱਚੇ ਬਚ ਜਾਣ ਗੇ ਜੀ

  • @badguy4144
    @badguy4144 Год назад +17

    🔥🔥🔥🔥💯 true questions

  • @rajwantsingh2523
    @rajwantsingh2523 Год назад +29

    ਜੇ ਨਸ਼ਾ ਬੰਦ ਹੋ ਗਿਆ ਤਾਂ ਜਿਹੜੇ ਪੁਲਿਸ ਵਾਲੇ ਨਸ਼ਾ ਕਰਦੇ ਹਨ, ਉਹ ਨਸ਼ਾ ਕਿਥੋਂ ਲੈਣਗੇ।

  • @gurbirsingh3787
    @gurbirsingh3787 Год назад +1

    Waheguru veer g

  • @GurmeetSingh-ud1dv
    @GurmeetSingh-ud1dv Год назад +16

    101%ਏ। ਕਾਰਵਾਈ ਨਹੀਂ ਕੀਤੀ ਜਾਵੇ ਗੀ ਨਸ਼ਿਆਂ ਵਿਰੁੱਧ

  • @bobbiecheema4833
    @bobbiecheema4833 Год назад +21

    Very great Uncle.
    Govt is so corrupt that they don’t want innocent people flourish.

  • @JaswantSingh-ru3dt
    @JaswantSingh-ru3dt Год назад +14

    ਵੀਰ ਦੀ ਅਵਾਜ ਬੁਲੰਦ ਅਤੇ ਸੱਚੀਆ ਗੱਲਾ ਨੇ ਪੁਲਿਸ ਕੋਲੋ ਕੋਈ ਜਵਾਬ ਨਹੀ

  • @Trustedid.seller
    @Trustedid.seller Год назад

    ਸਹੀ ਕਿਹਾ ਅੰਕਲ ਤੁਸੀ ਅਸੀ ਸਾਰੇ ਵੀਰ ਦੇ ਨਾਲ ਹਾਂ

  • @ksdhaliwal3670
    @ksdhaliwal3670 Год назад +27

    ਪੰਜਾਬ ਪੁਲਿਸ ਬੇਈਮਾਨ ਹੈ ਜੇ ਚਾਹੇ ਇਕ ਦਿਨ ਵਿਚ ਨਸਾ ਖਤਮ ਕਰ ਸਕਦੀ ਹੈ।

  • @tksandhu6190
    @tksandhu6190 Год назад +11

    People should unite and remains united.otherwise very tough situation

  • @sukhdevrahon4314
    @sukhdevrahon4314 Год назад +35

    ਇਹ ਸਬ ਲੀਡਰ ਪੁਲਸ ਰਲੇ ਹੋਏ ਹੈ ਨਸ਼ਾ ਵਿਕਾਊ ਨੇ ਸਬ

  • @kawaljeetkaur1294
    @kawaljeetkaur1294 Год назад +1

    ਜੀਉਂਦੇ ਰਹੋ ਪੰਜਾਬੀਓ ਵਾਹਿਗੁਰੂ ਤੁਹਾਡੇ ਤੇ ਮਿਹਰ ਰੱਖੇ ਸਾਰੇ ਇਕੱਠੇ ਹੋ ਜਾਂਦੇ

  • @Sukhvindersingh1313-i2b
    @Sukhvindersingh1313-i2b Год назад +7

    ਵਾਹਿਗੁਰੂ ਐਨਾ ਦੈ ਕੀੜੈ ਪੈਣ ਜੇੜੈ ਗਲਤ ਨੈ ਅਰਦਾਸ ਸੁਣੀ ਗੁਰੂ ਰਾਮਦਾਸ ਜੀੴ

  • @SatnamSingh-dv7jx
    @SatnamSingh-dv7jx Год назад

    ਬਹੁਤ ਬਹੁਤ ਵਧੀਆ ਗੱਲਾਂ

  • @amriksingh9589
    @amriksingh9589 Год назад +11

    ਬਾਈ ਤੇਰੀਆਂ ਗੱਲਾਂ ਇਨਾ ਦੇ ਪੱਲੇ ਨਹੀਂ ਪੈਣੀਆ ਇਨਾ ਦੇ ਘਰ ਹੀ ਨਸੇ ਵਾਲਿਆਂ ਦੇ ਸਿਰ ਉੱਤੇ ਚੱਲਦੇ ਨੇ ਬੰਦਾ ਉਨਾ ਚਿਰ ਬਾਈ ਬੰਦਾ ਨਹੀਂ ਬਣਦਾ ਜਿਨਾ ਚਿਰ ਉਸ ਦੇ ਆਪਣੇ ਘਰ ਉਪਰ ਨਾ ਪਵੇ

  • @bobbystudioadial8593
    @bobbystudioadial8593 Год назад

    Shabash bhai ji

  • @pirtpalkaonibrar9886
    @pirtpalkaonibrar9886 Год назад +18

    ਸਰਕਾਰਾਂ ਹੀ ਵਿਕਾਉਦੀਆ ਚਿੱਟਾ ਤਾਂ ਹੀ ਸ਼ਰਿਆਮ ਵਿਕਦਾ

  • @balwinderkumar993
    @balwinderkumar993 Год назад +2

    ਪੰਜਾਬ ਪੁਲਸ ਮੁਰਦਾਬਾਦ।ਨਸਾ ਬੰਦ ਕਰੋ

  • @GurwinderSingh-ts1bk
    @GurwinderSingh-ts1bk Год назад +15

    ਹੁਣ ਇਹਨਾਂ ਬੇਸ਼ਰਮ ਪੁਲਿਸ ਵਾਲਿਆਂ ਨੂੰ ਆਮ ਲੋਕਾਂ ਦੇ ਸਵਾਲਾਂ ਬਾਰੇ ਕੁਝ ਵੀ ਪਤਾ ਨਹੀਂ।

  • @AmritSingh-wk3ms
    @AmritSingh-wk3ms Год назад +7

    Waheguru g maher kaero g ❤❤❤❤❤❤❤maher kaero g ❤❤❤❤❤❤❤❤❤❤❤❤❤

  • @ArSingh-jx7bv
    @ArSingh-jx7bv Год назад +35

    Waheguru ji 🙏

  • @rajwantsingh2523
    @rajwantsingh2523 Год назад +31

    ਪੁਲਿਸ ਕਿਸੇ ਅਦਾਲਤ ਦੇ ਹੁਕਮ ਨਹੀਂ ਮੰਨਦੀ।

  • @balwinder3322
    @balwinder3322 Год назад +3

    ਪੰਜਾਬ ਪੁਲਿਸ ਜਿਵੇਂ ਝੋਟੇ ਨੂੰ arrest ਕਰਨ ਲਈ ਕਾਰਵਾਈ ਕੀਤੀ ਗਈ ਹੈ,,, ਨਸ਼ਾ ਫੜਨ ਵਾਲਿਆਂ ਖਿਲਾਫ ਕਾਰਵਾਈ ਕਾਰਵਾਈ ਕਿਉਂ ਨਹੀਂ ਕਰਦੀ,,,, ਕਿਉਂਕਿ,,,,, ਚੋਰਾਂ ਨਾਲ ਰਲੀ ਹੋਈ ਹੈ

  • @balwindersinghbitti9817
    @balwindersinghbitti9817 Год назад +47

    ਏਹਨਾ ਨੇਂ ਨਸ਼ਾ ਤਸਕਰ ਵਚਾਉਣੇ ਨੇ ਪੰਜਾਬ ਨੀ. ਸਰਕਾਰ ਜਿਹਦੀ ਮਰਜ਼ੀ ਆ ਜੇ ਪਰ ਨਸ਼ਾ ਨੀ ਬੰਦ ਹੋਣਾ. ਸਾਰੇ ਸ਼ਹਿਰ ਦੀਆਂ ਸੜਕਾਂ ਗਲੀਆਂ ਵਿੱਚ ਠੇਕੇ ਖੋਲ੍ਹਣ ਦਾ ਮਤਲਬ ਕੀ ਹੈ . ਹੁਣ ਤਾਂ ਚਿੱਟਾ ਵੀ ਸ਼ਰੇਆਮ ਮਿਲ਼ਦਾ

  • @Harpreetsingh-wh6fg
    @Harpreetsingh-wh6fg Год назад +10

    Full support kro bai nu