THARKI BABA 29 || ਠਰਕੀ ਬਾਬਾ 29 || Producerdxxx || BAKHIPAAD || Punjabi funny video

Поделиться
HTML-код
  • Опубликовано: 14 янв 2025

Комментарии • 1,9 тыс.

  • @sukhpinderpreetsingh9758
    @sukhpinderpreetsingh9758 3 года назад +651

    ਕਿਹੜਾ ਕਿਹੜਾ ਚਾਹੁੰਦਾ ਏ ` ਕਿ ਠਰਕੀ ਬਾਬਾ ਨਾ ਰੁਕੇ ਚਲਦਾ ਹੀ ਰਵੇ👍 like please ਇਹ ਕਰੋਨਾ ਦੀ ਭੈਣ ਨੂੰ ਸਾਡਾ ਠਰਕੀ ਬਾਬਾ ਰੋਕ ਦਿੱਤਾ

  • @amanmohali8979
    @amanmohali8979 3 года назад +59

    ਮੱਗਰ ਬੱਖੀਪਾੜ ਨੂੰ ਦੇਖਣ ਵਾਲੇ ਲਾਇਕ ਕਰੋਂ 😉🔥💥

  • @BaidwanSaab-ir2gj
    @BaidwanSaab-ir2gj 3 года назад +86

    ਕਿਸਾਨ ਮਜਦੂਰ ਏਕਤਾ ਜਿੰਦਾਬਾਦ ਜੋ-ਜੋ ਕਿਸਾਨ ਦਾ ਪੁੱਤ ਹੈ ਠੋਕੋ ਲਾਈਕ ♠♠
    👇

  • @sixerho81k97
    @sixerho81k97 3 года назад +37

    22g ਅਸੀ ਤਾ ਭਿਮੜੇ ਆਲੀ ਦੀ ਵੱਖੀਪਾੜਣ ਦਾ wait ਕਰਦੇ ਸੀ😁😁😁

  • @jagdeepchahal5320
    @jagdeepchahal5320 3 года назад +432

    ਕੌਣ ਕੌਣ ਪ੍ਰੋਡਿਊਸਰ ਦੀ ਵੀਡਿਓ ਦੀ wait ਕਰ ਰਿਹਾ ਸੀ'

  • @harpreetsinghbuttar1034
    @harpreetsinghbuttar1034 3 года назад +27

    ਹੇ ਰੱਬਾ ਜਲਦੀ ਕਰੋਨਾ ਖਤਮ ਕਰਦੇ ਤਾਂ ਜੋ ਠਰਕੀ ਬਾਬੇ ਦੇਖ ਸਕੀਏ 😂😁👍🤙🤘

  • @jattmakmagillfarmer8313
    @jattmakmagillfarmer8313 3 года назад +118

    ਅੱਜ ਤਾਂ। ਛੋਟੇ ਵੱਖੀਪਾੜ ਨੇ ਸਿਰਾਂ ਕਰਾਤਾ😂😂😂

  • @jaspreetsinghsekhon1909
    @jaspreetsinghsekhon1909 3 года назад +22

    ਸਿਰਾ 22 ਜਮਾ ਧੰਨਵਾਦ ਬਾਈ ਤੇਰਾ ਬਹੁਤ ਮਨ ਖੁਸ਼ ਹੋ ਜਾਂਦਾ ਵੀਡੀਓ ਦੇਖ ਕੇ

  • @bhangupreetvlogs7542
    @bhangupreetvlogs7542 3 года назад +71

    ਮੱਗਰਾ ਉਏ ਭੀਮੜੇ ਆਲ਼ੀ ਦੀ ਵੱਖੀ ਕਦ ਪਾੜੇ ਗਾ ਉਹਦੀ wait aa 😂✊🏻

  • @nirmals2485
    @nirmals2485 3 года назад +6

    ਸਾਲ ਆਲਾ ਸੀਂਨ ਘੈਂਟ ਸੀ ਬਾਬਿਓ......🤩🤩🤩😁😁😁😁

  • @Amritpal85-y7m
    @Amritpal85-y7m 7 месяцев назад +2

    ਅੱਜ ਦੁਬਾਰਾ ਦੇਖ ਰਿਹਾ 😂😂😂 producer bai

  • @DcMelodyLive
    @DcMelodyLive 3 года назад +179

    ਮੁੰਡਾ= ਬਾਬੇ ਕਿੰਨੇ ਕ ਪਾਰਟ ਆਉਣਗੇ
    Producer= ਤੈਂ ਟੱਟੇ ਫੜਨੇ ਨੇ 😂

    • @shubhambidlan8761
      @shubhambidlan8761 3 года назад +12

      My father covid pesent please help me guy's 😭😭

    • @jantyjanty6111
      @jantyjanty6111 3 года назад +6

      @@shubhambidlan8761 tusi apne father nu mulathi, ginger, long, ilchi, haldi, dalchini nu powder bna ka Kade do garm pani ch sab thik ho Jana🙏🙏

    • @manmohansingh6825
      @manmohansingh6825 3 года назад

      @@shubhambidlan8761 yaar tension na lai awe hwa aaa shi ho jna

    • @shubhambidlan8761
      @shubhambidlan8761 3 года назад

      @@manmohansingh6825 thanku bhai sporting me' par Bhai hospital vla bht charge kra Bhai agr koi ic bhai ic chanel ca help kr skta financial help me guy's please 😭

  • @goldysahota6802
    @goldysahota6802 3 года назад +20

    ਜੇਠ ਮੁੱਕ ਗਿਆ ਚੱਲ ਪਿਆ ਹਾੜ ਮੱਘਰਾ ਕਾਲੇ ਤੇਲ ਵਾਲਿਆਂ ਤੋਂ Wait ਹੋਰ ਕਰੀ ਨਹੀਓਂ ਜਾਂਦੀ ਛੇਤੀ ਭੀਮੜੇ ਆਲੀ ਦੀ ਵੱਖੀ ਪਾੜ ਮੱਘਰਾ,🤭😂😂 full sirraa ਵੱਖੀਪਾੜ producer y👌👌💯💯💯💯💣💣💣💣🔥🔥🔥🔥

  • @sabuana_wale_sadh786
    @sabuana_wale_sadh786 3 года назад +101

    ਕਾਲ਼ੇ ਤੇਲ ਵਾਲੇ ਵੀਰੋ ਦੱਬ ਕੇ ਲਾਈਕ, ਸ਼ੇਅਰ ਅਤੇ ਕਮੈਂਟਸ ਕਰੋ 👍👍👍👍 ਫੁੱਲ ਸਪੋਰਟ ਕਰੋ ਪ੍ਰੋਡਿਊਸਰ ਬਾਈ ਨੂੰ🙏🙏🙏🙏👍👍😂😂

  • @SukhiJassar
    @SukhiJassar 3 года назад +3

    ਜ਼ਿੰਦਗੀ ਰੁਕਗੀ ਠਰਕੀ ਬਾਬੇ ਬਿਨਾਂ ਤਾਂ

  • @Mani_Kherki_24
    @Mani_Kherki_24 3 года назад +22

    ਉਏ ਮੱਘਰ ਸਿਆਂ ਸਿਰਾ ਲਾਈ ਕਰਾਈ ਜਾਨਾ ਬਾਬੇ ਦਿਨੋ ਦਿਨ ਨਵੀਂ ਨਵੀਂ ਵੱਖੀ ਪਾੜੀ ਜਾਨਾ ਲਵ ਯੂ ਟਰੱਕ ਭਰਕੇ

  • @peterbiltiapete3894
    @peterbiltiapete3894 3 года назад +25

    ਆ ਵਾਸ਼ਨਾ ਕਾਹਦੀ ਆਉਂਦੀ ਆ ਉਏ 😂😂😂👍

  • @theracethe4076
    @theracethe4076 3 года назад +12

    ਭੀਮੜਾ ਦੀ ਅਐਕਟਿੰਗ ਕਿਸ ਕਿਸ ਨੂੰ ਵਧੀਆ ਲੱਗੀ ਲਾਈਕ ਕਰੋ👍👍👍👍

  • @harshakumar5889
    @harshakumar5889 3 года назад +1

    ਤੂੰ ਟੁੱਟੇ ਫੜਨ ਆਇਆ ਇਥੇ 😅💯

  • @Mani_Kherki_24
    @Mani_Kherki_24 3 года назад +4

    ਨਿੱਤ ਨਵੀਆਂ ਜੋ ਵੱਖੀਆਂ ਏ ਪਾੜਦਾ,
    ਖੜ ਗਲੀਆਂ ਦੇ ਵਿੱਚ ਲਲਕਾਰੇ ਮਾਰਦਾ,
    ਰੀਠੇ ਹੀਰੇ ਜਿਹੇ ਰੱਖੇ ਨਾਲ ਯਾਰ ਨੇ,
    ਨਵੇਂ ਤੱਕ ਕੇ ਪਟੋਲੇ ਅੱਖੀਆਂ ਏ ਠਾਰਦਾ,
    ਠਰਕੀ ਆ ਬਾਬਾ ਨਾਲੇ ਪੂਰਾ ਜੁਗਾੜੀ ਆ,
    ਬਖਸੀ ਨੀ ਕੋਈ ਮੇਲਣ ਹਰ ਇਕ ਦੀ ਵੱਖੀ ਪਾੜੀ ਆ,
    ਕਾਲੇ ਤੇਲ ਵਾਲੇ ਵੀਰਾਂ ਵਾਸਤੇ ਬਣਾਉਂਦਾ ਵੀਡੀਓ,
    ਮੱਘਰ ਬੂੜਾ ਤਾਂ ਸਾਰਿਆਂ ਦਾ ਆੜੀ ਆ।
    ਮੱਘਰ ਵੱਖੀ ਪਾੜ ਜ਼ਿੰਦਾਬਾਦ ਆਲ ਟੀਮ ਨੂੰ ਲਵ ਯੂ

  • @__-zc5qk
    @__-zc5qk 3 года назад +5

    ਬੜੀ ਬੇਸਬਰੀ ਨਾਲ ਇੰਤਜ਼ਾਰ ਹੁੰਦਾ
    ਬਾਬੇ...!😜😜😜😜😜😜

  • @chamkaursingh1521
    @chamkaursingh1521 3 года назад +8

    Time ਦਾ ਬੜਾ ਪਾਬੰਦ ਆ y shi 10bje👍👍👍🔥🔥

  • @anmoldeepsandhu8822
    @anmoldeepsandhu8822 3 года назад +6

    ਤੇਰਾ ਯਾਰ ਨਵੀਂ ਮੇਲਨ ਹੀ ਭਾਲਦਾ 🤘🤘🤘👌👍

  • @8daudiosongs527
    @8daudiosongs527 3 года назад +19

    ਜਿਨੀਆਂ ਵੱਖੀਆਂ ਓਹਨੇ ਪਾਰਟ 🤣🤣🤣🤣🤣

    • @imnothing4402
      @imnothing4402 3 года назад +1

      250 .ਵੱਖ ੀ 250 ੫ਾਰਟ

  • @dashingsingh8301
    @dashingsingh8301 3 года назад +1

    ਜੇ ਕਿਤੇ ਉਤੋ ਫੜਦਾ ਤਾਂ ਸਵਾਦ ਆ ਜਾਣਾ ਸੀ...🤣🤣🤣

  • @buntyjatt5567
    @buntyjatt5567 3 года назад +56

    ਜਿਹਨੂੰ ਵੀਡਿਓ ਬੰਬ ਲੱਗੀ, ਦੱਸਿਓ ਜਰੂਰ ਬਾਈ,👇
    ਪ੍ਰੋਡਿਊਸਰਾ ਗਰਦ ਠਾਈ ਹੋਈ ਏ,💥💥💥🔥🔥🔥🔥

  • @lovefateh8659
    @lovefateh8659 3 года назад

    ਭੀਮੜਾ ਸਾਰਿਆਂ ਨਾਲੋਂ ਸਿਰਾ ਤੇ natural acting ਕਰਦਾ

  • @sukhdeep2548
    @sukhdeep2548 3 года назад +7

    ਵੱਖੀਪਾੜ 🔥🔥🔥🔥🔥

  • @kabootarlovers1295
    @kabootarlovers1295 2 года назад

    Palli ala scene ghaint c 😂😂😀😀😀😀😀😂😂😂😂😂

  • @dr.makhansingh8843
    @dr.makhansingh8843 3 года назад +39

    ਬਾਪ‌ ਵੱਖੀਪਾੜ ਪੁੱਤ ਨੇ ਅੱਜ ਮੇਲਣ ਕੋਠੇ ਤੋ ਡੇਗ ਕੇ ਕੁਸ ਹੋਰ ਹੀ ਪਾੜ ਤੀ ਮੇਲਣ ਦੀ 😂😂

  • @gopikhokher4114
    @gopikhokher4114 3 года назад +2

    9:09 ਟੱਟੇ ਮੁੱਨਣ ਵਾਲੇ ਨਾਈ ਦੀ ਕੋਠੀ ਚ ਲੈ ਗਿਆ।🤣😂😂

  • @officialchana7026
    @officialchana7026 3 года назад +55

    Kaun kaun ne ਜੈਨ डोरी kasn wale 🤣😂🤣

  • @sangrurto8976
    @sangrurto8976 3 года назад +9

    Perducer and sariii team nu respect ❤❤❤❤❤❤❤❤❤❤❤❤❤ Lokaaa nu hasona koi sokhi gll ni

  • @sukhaminian3040
    @sukhaminian3040 3 года назад +44

    Atttt siraaa koka bomb nice osm endless producer dxx Waleaa babeoo A-ha aye hi siraa karonde Range ath 🥳🥳🥳🥳🥳🥳

  • @kwalcheema2134
    @kwalcheema2134 3 года назад +1

    Dxx 22 unj ta crona hunda ni sanu jai teri video na aye faar ik ada nu jrur hoju 22 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @nimratkaurgillz
    @nimratkaurgillz 3 года назад +15

    ਕਹਿੰਦੇ ਕੋਟ ਆਲੇ ਨੇ ਚਿੱਤ ਖ਼ੁਸ਼ ਕਰਤਾ ਅੱਜ 😂

  • @ravigajewas5911
    @ravigajewas5911 3 года назад +1

    ਚੱਕਦੇ ਫੱਟੇ 🤣🤣🤣🤣

  • @tajinderkaur1621
    @tajinderkaur1621 3 года назад +14

    Hahahhahahaha mera ta hass hass bura haal ho janda 1000 like from jind Kaur 😉 Kaur Queen ☺️

  • @savefarmerssavepunjab278
    @savefarmerssavepunjab278 3 года назад +4

    Very very very very good bai producer and all team very very very good ❤️❤️❤️❤️❤️❤️❤️

  • @ramanchahal7769
    @ramanchahal7769 3 года назад +7

    ਮਿੱਟੀ ਦੇ ਜੰਮਿਆ ਤੋਂ ਕੋਈ ਮਿੱਟੀ ਨਹੀਂ ਖੋਹ ਸਕਦਾ, ਹਰ ਭਾਗ ਵਿਚ ਵੱਖੀ ਪਾਟੇ ਇਹ ਨਹੀਂ ਹੋ ਸਕਦਾ । (ਕਾਲੇ ਤੇਲ ਵਾਲੇ)
    🤣😂🤣🤣😂😂🤣

  • @sukwindersingh4449
    @sukwindersingh4449 3 года назад +1

    ਪਹਿਲਾਂ Mosetape Sidhu moose wale❤️🔥 Att karti
    Adar producer Dxx 🔥Att karai janda
    kon kon Producer dxx nu ❤️Pyar karda like kro💯
    💯💯👌 Like s

  • @lovepreetsidhu4538
    @lovepreetsidhu4538 3 года назад +1

    🔥👌🏻👌🏻💉 😂part ni rukne chahinde hun

  • @gaggichhina147
    @gaggichhina147 3 года назад +5

    Hlo y ਪ੍ਰੋਡਿਊਸਰ ਬਾਈ ਅਸੀ ਵੀ ਇੱਕ ਛੋਟੀ ਜਿਹੀ video ਬਣਾਈ ਆ ਤੇ ਓਸ ਵਿੱਚ ਤੁਹਾਡੀ ਸਾਡੇ ਚੈਨਲ ਵੱਲੋ ਤਾਰਿਫ ਕੀਤੀ ਗਈ ਆ ਤੇ ਅਸੀ ਚਾਹੁੰਦੇ ਆ ਕਿ plz ਸਾਡੀ ਥੋੜੀ ਜਿਹੀ ਸ਼ਪੋਟ ਕਰਦਿਓ veere baki tuhadia videos saria assi dekhde aw te sade valo y nu full spote aw y🙏🙏🙏🙏🙏🙏🙏❣️❣️❣️❣️❣️❣️

  • @rickysingh5742
    @rickysingh5742 3 года назад +8

    Nice 😂😂😂😂😂 Yaar ah ta Dil hi todta part rokte kehke 🤦💔💔💔💔💔 ASI ta wait Karde c har roj

  • @davindersingh5797
    @davindersingh5797 3 года назад +1

    Amloh wala hazri lvha devo kala tail wala gabhru 😁😁😁😁😁😂😂😂😂

  • @nimratkaurgillz
    @nimratkaurgillz 3 года назад +22

    ਸਹੇਲੀ ਨੂੰ ਮਿਲਣ ਆਇਆ ਸੀ ਅੱਜ ਤੇ ਵੱਖੀਪਾੜ ਦੀ ਵੀਡਿਉ ਵੀ ਦਿਖਾ ਦਿੱਤੀ ਅੱਜ ਸਹੇਲੀ ਨੂੰ 😂

    • @rehaanrecords7086
      @rehaanrecords7086 3 года назад +8

      ਨਾ ਦਿਖਾਇਆ ਕਰ ਕਦੇ ਉਹਨੂੰ ਵੀ ਚਸਕਾ ਪੈਜੇ ਵੱਖੀ ਪੜਾਉਣ ਦਾ

    • @monusidhu3249
      @monusidhu3249 3 года назад

      @@rehaanrecords7086 hmm

    • @HarpreetSingh-wt3wn
      @HarpreetSingh-wt3wn 3 года назад

      J

    • @Live-fq4hz
      @Live-fq4hz 3 года назад

      Fr ohne tenu nhi deni ohne khna maggar nu hi lai k aau ohnu hi dawu

  • @SangeetRecords7
    @SangeetRecords7 3 года назад +12

    ਹੁਣ ਉਡੀਕ ਕਰਨੀ ਮੁਸ਼ਕਲ ਆਂ ਵੱਖੀਵਾੜਾਂ ਆਂ 🐍

  • @Mslalia141
    @Mslalia141 3 года назад +5

    Magra dil tud dita aasi weekend te teria saria vedio dekh k injoy krida c ..🇨🇦🇨🇦par to keh dita k crona too baad hon aangia 😞😞

  • @harmansidhu4152
    @harmansidhu4152 3 года назад

    ਐਵੇਂ ਲਗਦਾ ਜਿਵੇਂ ਠਰਕੀ ਬਾਬੇ ਬਿਨਾਂ ਜਿੰਦਗੀ ਓਹ ਖੜਗੀ ਹੁੰਦੀ A

  • @0101amit
    @0101amit 3 года назад +11

    ਠਰਕੀ ਬਾਬਾ 29 ਅੱਜ ਕਰੁ ਮਗਰ ਬੁੜਾ ਜਗਤਾਰ ਦੀ ਬੀਬੀ ਤੱਤੀ। #pb40 #producerdxxx #kotduna #rampuraphul #vakhipad

  • @pardeepsharma2549
    @pardeepsharma2549 3 года назад

    Koi gal ni crona to bad bakhi pardd suruu😘😘😘😘😘😜😜😜😜😜😜

  • @sarpanchindervirk954
    @sarpanchindervirk954 3 года назад +4

    Knt producer bai Dil kush hogya dkh k❤😅🤣🤣

  • @manveersinghchahal687
    @manveersinghchahal687 2 года назад

    Lakha good actor. Batter than everyone of this show 😂 😂 😂 ਲੱਖਾ ਲੱਖਾ

  • @jashankanjla3831
    @jashankanjla3831 3 года назад +21

    👌🏻bs hun ta agle parta di wait rhu khni kdo ayu ਭਿਮੜੇ ਆਲੀ hathh☹️😂

  • @pb06wale27
    @pb06wale27 3 года назад +1

    Producer dxxx jindabaad 💪

  • @jaggisidhu8254
    @jaggisidhu8254 3 года назад +4

    Endless💪💪

  • @vkswami2
    @vkswami2 7 месяцев назад

    Love you bhai yaar ❤❤❤ Love you so much bhai yaar teri video ki koi bii rees nhi kr skta ❤❤ sach me yaar teri video ki bhut jiyada udeek rehti h love you h yaar ❤❤❤

  • @deepdeeprangi3040
    @deepdeeprangi3040 3 года назад +11

    22ਇੱਕ ਗੱਲ ਜ਼ਰੂਰ ਜੋ ਤੁਸੀਂ ਵੀਡੀਓ ਸ਼ੂਰੂ ਚ ਤੁਸੀਂ ਕਿਹਾ ਪਾਟ ਕਦੇ ਵੀ ਖ਼ਤਮ ਨਹੀਂ ਹੋਣੇ ਚਾਹੀਦੇ ਜੀ

  • @gurdeepsekhon909
    @gurdeepsekhon909 3 года назад

    Bai banke tharki baba next part bnao please bahut enjoy krde aa video dekh ke please next part bnao 🙏🙏🙏

  • @AnuraagJatt
    @AnuraagJatt 3 года назад +12

    Producer always on top

  • @inder5208
    @inder5208 3 года назад

    producer dxx jindabaad tha jindabaad hai jindabaad rahega🥰🥰🥰🥰🥰🥰

  • @gursharanjhand6997
    @gursharanjhand6997 3 года назад +10

    Producer Dxx de fan followers.. Kon kon wait krda episode di.. Like kro

  • @jaspreet673
    @jaspreet673 3 года назад +1

    ਉਸਤਾਦ ਦਿਲ ਤੋੜਦਾ ਯਾਰ ਤੂੰ ਕਹਿੰਦਾ ਵੀਡੀਓ ਨਹੀਂ ਆਉਣੀ।

  • @pairysing5642
    @pairysing5642 3 года назад +5

    Palli wala scene veer attt c😂😂

  • @sukhwinderdhiman6583
    @sukhwinderdhiman6583 3 года назад +2

    Video vekhn to pehla like thokta babe pur intjar vala karvaunde o yar

  • @gurjinderdhillon3504
    @gurjinderdhillon3504 3 года назад +3

    12:39 te ander camp lga 😂😂😂

  • @jaspreet673
    @jaspreet673 3 года назад +1

    Sirra galt baat 😍😘

  • @vikramjitsingh8911
    @vikramjitsingh8911 3 года назад +8

    Are you killing us ? Producer bro 😎

  • @preetsingh-ou2zm
    @preetsingh-ou2zm 3 года назад +1

    ਮੋਟਰ ਤੇ ਕੈਪ wow . ਮੱਗਰ ਦਾ ਛਾਪਾ।

  • @harmanbarnala418
    @harmanbarnala418 3 года назад +8

    ਬਲੇ ਓਏ ਤੇਰੇ ਮੁੰਡੇ ਨੇ ਬੱਖੀ ਪਾੜ ਦਿੱਤੀ
    ਮਗਰਾ ਤੂੰ ਗਲਾਂ ਆਲਾ‌ ਹੀ ਰਿਹ ਗਿਆ 😂😂😂😂

  • @karansidhu894
    @karansidhu894 3 года назад +2

    SIRAA JMA BND N KRYOO EHH SERIES 🤣🤣❤

  • @ranjodhlakhna
    @ranjodhlakhna 3 года назад +21

    9:10 te moter yaad aa,, ese moter te batista cutt paye c 😂😂😉😉

  • @jattmakmagillfarmer8313
    @jattmakmagillfarmer8313 3 года назад +1

    ਕੌਣ ਕੌਣ ਭੀਮੜੇ ਵਾਲੇ part ਨੂੰ ਵੇਖਣਾ ਚਾਹੁੰਦਾ Thoko LIKE 👈👈👍👍

  • @zaildaarsaabssp7059
    @zaildaarsaabssp7059 3 года назад +4

    ਬਾਈ ਜੀ ਥੋੜਾ ਉੱਚਾ ਬੋਲੇਆ ਕਰੋ,,plz ਬੇਨਤੀ ਆ

  • @boharsingh7725
    @boharsingh7725 2 года назад +1

    ਬਹੁਤ ਵਧੀਆ ਬਾਈਁ

  • @amardeep6742
    @amardeep6742 3 года назад +11

    23:47 best scenes

  • @HarjeetSingh-xi9vf
    @HarjeetSingh-xi9vf 3 года назад

    Jain Dori kas da fadya gya......hate po rabbaa😂😂😂🤣🤣🤣🤣🤣🤣🤣🤩🤣😂😂🤣🤣🤣🤣🤣🤣🤣🤣

  • @getjobeasy4063
    @getjobeasy4063 3 года назад +6

    I can't wait y g for next part

  • @Moose00081
    @Moose00081 3 года назад

    Producer bai continue he rakh bai tharki baba☹️ Bakiya ta sareya vekhiya hoiya🙁

  • @beantpaprala6364
    @beantpaprala6364 3 года назад +5

    manu Yr Ik Gall daso Thudi faimly ch ni koi v video dhk da 🤣🤣🤣🤣🤣🤣 Hhahahahaha End aa Veere Bhut hinmat te jigra chie da eh act krn lyi

  • @sunnydxx7834
    @sunnydxx7834 3 года назад

    Sira karwati 😁😁😁😁😁👌👌👌👌🔥🔥🔥🔥🔥🔥🔥🔥🔥🔥🔥

  • @gaganbachhal1043
    @gaganbachhal1043 3 года назад +6

    Producerdxx team 🔥🔥

  • @jeonsingh5606
    @jeonsingh5606 3 года назад +1

    Sira babe video aando jldi 😍😍

  • @sukhdeepmaanmaan6550
    @sukhdeepmaanmaan6550 3 года назад +4

    Na Baba roko na ehde nal kehda krona ruk ju dabbi firo kmm nu love you baba

  • @gavyba0523
    @gavyba0523 3 года назад +1

    End jaldi y agla part bno yr

  • @sidhufuddiala634
    @sidhufuddiala634 3 года назад +50

    9:2 kis kis nu jaad aa geya tatte munan wala nai 😂😂😂😂😂😂😂

  • @kabaddipalyerkulrian8080
    @kabaddipalyerkulrian8080 3 года назад

    ਜਿਹੋ ਬਾਪ ਇਹੋ ਜਾ ਬਗੀ don 😂😂😂

  • @amandeeprana6870
    @amandeeprana6870 3 года назад +9

    Sirra hi Lana aa producer 22🔥 gurwinder Gill Nu vi Lwo kise part ch

  • @DAVINDERSINGH-tx2mu
    @DAVINDERSINGH-tx2mu 3 года назад

    bai yarrr na roko ji aune do part bro full support aa bro 👌👌👌👌👌👌👌👌👌👌👌👌👌👌👌👌👌👌👌👌👌👌👌👌

  • @Ekam_Singh
    @Ekam_Singh 3 года назад +8

    Khichi rkho km jatto ❤️ you all team 👍 keep it up

  • @Sultaan-01
    @Sultaan-01 3 года назад

    Ohh aw gya ohh aw gya bakkhi paad aw gya🤣🤣

  • @bajwasaab4682
    @bajwasaab4682 3 года назад +4

    Amrican hair dresser de agle part bna bai
    Unj eh v sirra

  • @lakhwindersandhu9490
    @lakhwindersandhu9490 3 года назад

    😯😯🤪😂sirra yarro🥂🍻

  • @mskhaira7807
    @mskhaira7807 3 года назад +3

    Love u producer dxx god bless you WMK 🙏🙏🙏🙏🙏🙏🙏🙏🙏🙏🙏

  • @garrysingh5766
    @garrysingh5766 3 года назад

    ਮੋਟਰ ਤੇ ਘੜਚ ਗੁੱਲਾ ਠਾ ,,👊💧💧

  • @kamaldeepsidhu907
    @kamaldeepsidhu907 3 года назад +11

    ਕਿਹੜੇ ਕਿਹੜੇ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਮੱਘਰ ਵੱਖੀਪਾੜ ਦਾ,
    ਇੱਕ ਲਾਇਕ ਪਡਿਊਸਰ ਤੇ ਭੀਮੜੇ ਦੀ ਅਕਟਿੰਗ ਲਈ ਤਾਂ ਬਣਦਾ Dubai wale

    • @mangalsekhon3224
      @mangalsekhon3224 3 года назад

      ਠਰਕੀ ਬਾਬੇ ਦੇ ਪਾਰਟ ਨਹੀਂਰੋਕਣਣੈ

  • @smvdbgmpb1137
    @smvdbgmpb1137 3 года назад

    Jagtar ne bhki di jgha kush hori padta😂😂😂😂😂😂

  • @sidhumoosewala8929
    @sidhumoosewala8929 3 года назад +36

    Thanks for 4 subscribers
    Ab 20 karvodo
    Love you all ❤️❤️♥️💜

  • @JarnailSingh-jl6mk
    @JarnailSingh-jl6mk 3 года назад +1

    Pali ala since bahut cr pahala dakia si❤️👍🏻

  • @bittudhillon7443
    @bittudhillon7443 3 года назад +3

    Sirra acting producer 👍