ਜੱਟਾਂ ਦਾ ਇਤਿਹਾਸ History of Jatt | Facts - Stories & Mysteries Explained | Punjab Talkz

Поделиться
HTML-код
  • Опубликовано: 17 янв 2025

Комментарии • 352

  • @punjabtalkz
    @punjabtalkz  18 дней назад +14

    ਸਾਡੇ ਵੀਡੀਓ ਵੇਖਣ ਲਈ ਧੰਨਵਾਦ! 🙏 ਇਹ ਵੀਡੀਓ ਜੱਟ ਕੌਮ ਦੇ ਇਤਿਹਾਸ ਨੂੰ ਸਮਝਾਉਣ ਦੀ ਇੱਕ ਕੋਸ਼ਿਸ਼ ਹੈ, ਜੋ ਉਪਲਬਧ ਸਰੋਤਾਂ ਅਤੇ ਵਿਚਾਰਾਂ 'ਤੇ ਅਧਾਰਿਤ ਹੈ। ਅਸੀਂ ਸਾਰੇ ਧਰਮਾਂ, ਜਾਤਾਂ ਅਤੇ ਸਮਾਜਾਂ ਦੀ ਪੂਰੀ ਇਜ਼ਤ ਕਰਦੇ ਹਾਂ। ਕਿਰਪਾ ਕਰਕੇ ਧਿਆਨ ਦਿਓ ਕਿ ਇਤਿਹਾਸ ਵੱਖ-ਵੱਖ ਸਰੋਤਾਂ ਅਤੇ ਨਜ਼ਰੀਆਂ 'ਤੇ ਅਧਾਰਿਤ ਹੋ ਸਕਦਾ ਹੈ। ਜੇ ਤੁਹਾਡੇ ਕੋਲ ਹੋਰ ਜਾਣਕਾਰੀ ਜਾਂ ਸੁਝਾਅ ਹਨ, ਤਾਂ ਸਨਮਾਨਪੂਰਨ ਢੰਗ ਨਾਲ ਕਮੇੰਟ ਕਰਕੇ ਸਾਂਝੇ ਕਰੋ। ਆਓ ਮਿਲ ਕੇ ਸਿੱਖੀਏ ਤੇ ਅੱਗੇ ਵਧੀਏ! 🌟

    • @punjab8491
      @punjab8491 18 дней назад +3

      ਖਿੱਚ ਕੇ ਰੱਖ ਭਰਾ ਨਾਲ ਆ ਤੇਰੇ ਸਹੀ ਇਤਿਹਾਸ ਦਸਣ ਲਯੀ ਧੰਨਵਾਦ

    • @punjab8491
      @punjab8491 18 дней назад +1

      @@jaisingh00785 ਪੰਥ ਪ੍ਰਕਾਸ ਪੜ੍ਹਿਆ ਕਦੇ ?ਸਿੱਖ ਇਤਿਹਾਸ ਤੇ ਜਿਨ੍ਹਾਂ ਵੀ ਕੰਮ ਹੋਇਆ 90%ਹਵਾਲੇ ਇਹਦੇ ਵਿੱਚੋ ਹੀ ਨਿਕਲਦੇ ਨੇ

    • @punjab8491
      @punjab8491 18 дней назад +4

      @@jaisingh00785 ਰਾਜਪੂਤ ਸੀ ਬਾਬਾ ਬੰਦਾ ਸਿੰਘ ਤੇ ਰਾਜਪੂਤ ਜੱਟਾਂ ਵਿੱਚੋ ਨਿਕਲ ਕੇ ਬਣੇ ਨੇ

    • @jaisingh00785
      @jaisingh00785 18 дней назад

      @@punjab8491 😃😃😃ਜੱਟਾ ਚੋ ਰਾਜਪੂਤ ਨਿਕਲੇ ਆ ,,ਧੰਨ ਓ ਭਰਾ ਫਿਰ ਬਾਈਧਾਰੀਏ ਰਾਜੇ ਸਾਰੇ ਜੱਟ ਸਨ ,,ਜਿਨਾ ਗੁਰੂ ਗੋਬਿੰਦ ਸਿੰਘ ਜੀ ਨੂ ਅਨੰਦਗੜ੍ਹ ਦਾ ਕਿਲਾ ਛਡਾਉਣ ਲਈ ਕਿਹਾ ,,

    • @jaisingh00785
      @jaisingh00785 18 дней назад

      @@punjab8491 DNA ਪਤਾ ਕਰੋ ,,ਜੱਟ ਰਾਜਪੂਤੋ

  • @skyblissmattressr1981
    @skyblissmattressr1981 18 дней назад +28

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ। ਜੱਟ ਵਿਰੋਧੀ ਇਥੇ ਵੀ ਬਹੁਤ ਮੱਚਣਗੇ।ਪਰ ਬੇਨਤੀ ਹੈ ਕਿ ਮੱਚੋ ਨਾ ਰੀਸ ਕਰੋ।ਆਪਸ ਵਿੱਚ ਰਲ਼ ਮਿਲ਼ ਕੇ ਰਹੋ।ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਬਜਾਏ ਤਰੱਕੀ ਕਰਨ ਲਈ ਮਿਹਨਤ ਕਰੋ। ਤਾਂ ਕਿ ਪੰਜਾਬ ਦੀ ਤਰੱਕੀ ਹੋ ਸਕੇ।

  • @SINGHAMAND33P
    @SINGHAMAND33P 7 дней назад +4

    ਜਮੀਨਾਂ ਜੱਟਾਂ ਕੋਲ ਹੀ ਕਿਉ ਆ
    ਚਾਨਣਾ ਜਰੂਰ ਪਾਇਓ 🙏🙏

    • @_AMANDEEPSINGH29
      @_AMANDEEPSINGH29 День назад +1

      ਕਉਂਕਿ ਜਦੋ ਜਟਾ ਨੇ ਆਪਣੀਆਂ ਕੁੜੀਆਂ ਨੂੰ ਅੰਗਰੇਜਾਂ ਨੂੰ ਦਿਤੀਆ ਹਨ ਇਸ ਲਈ ਪੂਰੇ ਪੰਜਾਬ ਚ ਇਹ

    • @_AMANDEEPSINGH29
      @_AMANDEEPSINGH29 День назад +2

      Good Question Bro...

    • @SINGHAMAND33P
      @SINGHAMAND33P 21 час назад

      @_AMANDEEPSINGH29
      ਬੁੱਲੇ ਸ਼ਾਹ ਮੈਂ ਤੇਰੀ ਵਰਦੀ ਹਾਂ
      ਤੇਰਾ ਮੁੱਖ ਦੇਖਣ ਨੂੰ ਮਰਦੀ ਆ
      ਜਚ ਜਚ ਕੇ ਜੀਬਾ ਕਹਿੰਦੀ ਏ
      ਮੂੰਹ ਆਈ ਬਾਤ ਨਾ ਰੇਂਦੀ ਏ
      (May be ਕਬਜ਼ੇ ਕੀਤੇ ਹੋਏ ਨੇ )

  • @gurindersohi6314
    @gurindersohi6314 2 дня назад

    Bhut Vadia Koweldge Thx Y G

  • @punjabimanwinnipeg638
    @punjabimanwinnipeg638 18 дней назад +16

    ਬਾਬਾ ਦੀਪ ਸਿੰਘ ਜੀ ਦੀ ਅੰਸ਼ ਬੰਸ਼ ਅਜੇ ਜਿਉਂਦੀ ਹੈ, ਬਾਬਾ ਬੁੱਢਾ ਜੀ ਵਾਲੀ ਗੱਲ ਵੀ ਬਿਲਕੁਲ ਸਹੀ ਹੈ ਬਹੁਤ ਬਹੁਤ ਧੰਨਵਾਦ ਜੀ❤

    • @RangreteSikhs
      @RangreteSikhs 18 дней назад

      ਰੰਘਰੇਟੇ ਗੁਰੂ ਕੇ ਬੇਟੇ ਬਾਬਾ ਦੀਪ ਸਿੰਘ ਜੀ ਦੀ ਅੰਸ ਵੰਸ ਦੱਸਣ ਵਾਲੇ ਦੋ ਮੜੀਆਂ ਦੀ ਪੂਜਾ ਵੀ ਕਰੀ ਜਾਂਦੇ ਹਨ, ਏਹੀ ਪਹਿਲਾਂ ਸਬੂਤ ਕਿ ਬਾਬਾ ਜੀ ਨਾਲ ਇਹਨਾਂ ਦੂਰ ਦੂਰ ਤੱਕ ਕੋਈ ਲਹਿਣਾ ਦੇਣਾ ਵੀ ਨਹੀਂ ਹੋ ਸਕਦਾ,

    • @PSEBSTUDY
      @PSEBSTUDY 2 дня назад

      ruclips.net/video/4lIkoKtiQ9Y/видео.htmlsi=Q1oEPvROzwIl11VH

  • @Jattwelfareforum
    @Jattwelfareforum 19 дней назад +21

    ਇਤਿਹਾਸ ਚ ਇਹ ਲਿਖਿਆ ਹੈ
    ਮਿਸਲ ਸਹੀਦਨ ਕੇ ਸਰਦਾਰ
    ਪੁਤਰਨ ਜੱਟ ਕਾ ਬਲੀ ਅਪਾਰ
    ਦੀਪ ਸਿੰਘ ਸਹੀਦ ਨਾਮਾ
    ਜਾਨਤ ਸਗਲ ਜਗਤ ਸੰਗਰਾਂਮਾ
    ( ਸਹੀਦ ਬਿਲਾਸ ਨਿਹੰਗ ਸਿੰਘਾਂ)
    ਮਿਸਲ ਸਹੀਦਾਂ ਕਾ ਸਰਦਾਰੇ
    ਪੁਤ੍ਰਨ ਜੱਟ ਕਾ ਬਲੀ ਅਪਾਰੇ
    ਪਹੂਵਿੰਡ ਪਿੰਡ ਅੰਮ੍ਰਿਤਸਰ ਪਾਸ
    ਹੋਵਤ ਸੰਧੂ ਜੱਟ ਖਾਸ
    (ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ)
    ਬਾਬਾ ਦੀਪ ਸਿੰਘ ਜੀ ਅਤੇ ਬਾਬਾ ਬੁੱਢਾ ਜੀ ਜੱਟ ਹੀ ਸਨ, ਉਨ੍ਹਾਂ ਦੇ ਵੰਸਜ ਹੁਣ ਵੀ ਜਿਉਂਦੇ ਹਨ, ਜੇਕਰ ਕਿਸੇ ਨੂੰ ਸੱਕ ਹੈ ਤਾਂ ਉਹ ਇਤਿਹਾਸ ਪੜਨ ਸਾਰੇ ਸਿੱਖ ਇਤਿਹਾਸਕਾਰਾ ਅਤੇ ਮੁਗਲਾਂ ਅਤੇ ਤੁਰਕਾਂ ਅਤੇ ਅੰਗਰੇਜ਼ਾਂ ਨੇ ਵੀ ਉਹਨਾ ਨੂੰ ਜੱਟ ਹੀ ਲਿਖਿਆ ਹੈ, ਕਿਤੇ ਵੀ ਕਿਸੇ ਨੇ ਵੀ ਉਨ੍ਹਾਂ ਨੂੰ ਗੈਰਜੱਟ ਨਹੀਂ ਲਿਖਿਆ, ਕੋਈ ਸਬੂਤ ਕਿਸੇ ਕੋਲ ਹੈ ਤਾਂ ਉਹ ਦਿਖਾ ਸਕਦਾ, ਮਹਾਰਾਜਾ ਰਣਜੀਤ ਸਿੰਘ ਜੱਟ ਹੀ ਸਨ, ਉਨ੍ਹਾਂ ਦੇ ਦਾਦਾ ਚੜਤ ਸਿੰਘ ਨੂੰ ਤੁਰਕਾਂ ਨੇ ਵੀ ਜੱਟ ਲਿਖਿਆ ਹੈ

    • @Kaurpunia5709
      @Kaurpunia5709 18 дней назад +1

      ਵਾਹਿਗੁਰੂ ਜੀ 🙏 ਜੱਟ ਕੌਮ ❤

    • @AmanGrewal-dj6nw
      @AmanGrewal-dj6nw 18 дней назад +2

      ਬਿਲਕੁਲ ਸੱਚ ਆ

    • @akashbhullar6339
      @akashbhullar6339 18 дней назад +5

      ਸੱਚ ਗੱਲ ਹੈ ਬਾਬਾ ਦੀਪ ਸਿੰਘ ਅਤੇ ਬਾਬਾ ਬੁੱਢਾ ਸਾਹਿਬ ਜੀ ਜੱਟ ਹਨ ਸਾਡੇ ਮਾਝੇ ਵਿੱਚ ਗੁਰਦੁਆਰਾ ਹਨ

    • @Mohan_Jat123
      @Mohan_Jat123 18 дней назад

      ​@@Kaurpunia5709puniya bhi sikh jatt h kia hamare yaha bahut puniya h rajasthan me hindu jat h

    • @kapilsinghmanjeliya580
      @kapilsinghmanjeliya580 18 дней назад

      ​@@Mohan_Jat123 yes ...

  • @bajwaboy1320
    @bajwaboy1320 17 дней назад +7

    Jatt Sikh Riyast
    Patiala Riyast ( Sidhu )
    Kapurthla Riyast
    ( Ahluwalia)
    Jind Riyast ( Brar )
    Bhangi Riyast ( Dhillon )
    Nabha Riyast ( Brar )
    Te
    Sher E Hindustan or Panjab
    Maharaj Ranjit Singh ( Sandhiwalia )
    Maharaja Ranjit Singh mother was Brar ( Jind Riyast )
    Now cm Bhagwant Singh Mann
    And Ex cm Of Panjab Captain Amrinder Singh Sidhu
    Grand Child Married in Rajput Family Himachal.
    Te hindu Jat Riyast
    Bharatpur ( Rajasthan )
    Chaudhary Maharaja Surajmal
    Te ( dholpur ) Riyast
    Rampur Up Riyasat
    Pm Of India 🇮🇳 Chaudhary Chotu Ram
    Te Muslim Jat President during Mughal Rule in India.
    Te Army of India 🇮🇳⚔️
    Contribute
    Jat Regiment
    Sikh regiment
    Punjab regiment
    Rajputana rifles.
    Jatt is ancient warrior caste in India 🇮🇳

    • @PSEBSTUDY
      @PSEBSTUDY 2 дня назад

      ruclips.net/video/4lIkoKtiQ9Y/видео.htmlsi=Q1oEPvROzwIl11VH

    • @SunnyKaliya-p3u
      @SunnyKaliya-p3u 2 дня назад

      😂😂😂😂 jdo to sikh dharm hoya UDdo tou hi kyu chand k raje jhe bne tuhade veshy jatt . Veshya nu maharaj guru sahib ji ne shamil kita as a sikh ata RAJPUT BNDA SINGH BAHADUR JI NE jatta nu zameena ditia ata aukaat bhul ke hun raaj kehnde o tuhada aw jo sale veshya ne ata kashtriya di BRABRTA 😂😂😂😂😂 . Kashtriy raje kewal rajput . Na pyo bna rajputana kashtriya nu . Ata asal itihaas read kr ki kine raaj kita kine nhi . PATIYAL KHANDAN JO RAJPUT HAI UNHA NE PATIALA BSAYA C. BHATTI RAJPUTA NE RAAJ KITA PANJAB TE . SIKHI TOU PEHILA MINHAS RAJPUTA NE ZAMEENA DITIA JO PURA PANJAB HI RAJPUTA DA HAI ATA JATT OUKAAT BHUL KE CHORI KRN NU AGGE HUN 😂😂😂😂 .

  • @HarmanSingh-yn2lf
    @HarmanSingh-yn2lf 18 дней назад +32

    ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🙏 ਮਜ਼੍ਹਬੀ ਸਿੱਖ ਸੀ ਵੀਰ ਜੀ

  • @Jattwelfareforum
    @Jattwelfareforum 19 дней назад +8

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ

  • @jaisingh00785
    @jaisingh00785 18 дней назад +10

    ਜੱਟ ਬਹੁਤ ਪੁਰਾਣੇ ਸਨ ਹਨੂੰਮਾਨ ਵੀ ਜੱਟ ਸੀ ,,ਧਰਮਰਾਜ ਵੀ ਜੱਟ ਆ ,,ਕੁਛ ਵੀ ਭਰਾ ਜੱਟ ,,ਮੁਸਲਮਾਨ ਵੀ ਆ ,ਹਿੰਦੂ ਵੀ ਆ ,ਸਿਖਾ ਚ ਵੀ ,,ਕੋਈ ਮਜਬ ਨਹੀ ,,ਬਾਕੀ ਏ ਅਰਾਈ ਆਨ ਲੋਕ ਨੇ ਜੋ ਮਦ ਏਸ਼ੀਆ ਤੋ ਹਨ ,ਤੇ ਮਿਹਨਤੀ ਨਹੀ ਕੀ ਦਸਾ ,,ਤੂ ਕਿਹੜੀ ਕਿਤਾਬ ਪੜੀ ਤੂ ਦਸ

    • @SantyPardhan-c9y
      @SantyPardhan-c9y 18 дней назад +1

      Sahi a jasus bhi Jatt c posde dayo 😂😂😂😂

    • @harsimranjeetkuar-nj7em
      @harsimranjeetkuar-nj7em 13 дней назад

      Right

    • @PSEBSTUDY
      @PSEBSTUDY 2 дня назад

      😅😊❤ruclips.net/video/4lIkoKtiQ9Y/видео.htmlsi=Q1oEPvROzwIl11VH

    • @LakhwinderSingh-oc3tv
      @LakhwinderSingh-oc3tv 2 дня назад

      Jatt ta Jatt aa 🐅

    • @jaisingh00785
      @jaisingh00785 2 дня назад

      @@LakhwinderSingh-oc3tv ਕਰਜੇ ਲੈ ਲੈ ਫਾਹ ਵੀ ਜੱਟ ਹੀ ਲੈਦੇ ,ਫਿਰ ਧਰਨੇ ,ਪੰਜਾਬ ਬੰਦ 😃😃

  • @AmanGrewal-dj6nw
    @AmanGrewal-dj6nw 18 дней назад +17

    ਬਹੁਤ ਵਧੀਆ ਜਾਨਕਾਰੀ ਬਾਬਾ ਦੀਪ ਸਿੰਘ ਸੰਧੂ ਜੱਟ ਪਰਿਵਾਰ ਸੀ ਇਤਿਹਾਸਿਕ ਸਰੋਤ ਮੌਜੂਦ ਹਨ ਜਿੰਨਾ ਵਿੱਚ ਜੱਟ ਲਿਖਿਆ ਹੋਇਆ ਆ ਬਾਬਾ ਬੁੱਢਾ ਸਾਹਿਬ ਰੰਧਾਵਾ ਜੱਟ ਸੀ

    • @Gurpreet1327-o7g
      @Gurpreet1327-o7g 18 дней назад +1

      Mai sunya sikh c

    • @nvdeep.s
      @nvdeep.s 18 дней назад +1

      ​@@Gurpreet1327-o7g main ve Eh he sunya he sikha de koi jaat ne hunde .. 😢 .. pr jatt puna ghotan ch pehce na reh jan

    • @AmanGrewal-dj6nw
      @AmanGrewal-dj6nw 18 дней назад +1

      @@Gurpreet1327-o7g ਸਾਡੀ ਵਾਰੀ ਸਿਖ ਹੋ ਜਾਦੇ ਆਪਦੀ ਸਾਰੇ ਕਹਿਣ ਲੱਗ ਜਾਨੇ ਓ ਫਲਾਨਾ ਮਜਬੀ ਸੀ ਧਿਮਕਾ ਮਜਬੀ ਸੀ ਰੰਗਰੇਟਾ ਸੀ

    • @Gurpreet1327-o7g
      @Gurpreet1327-o7g 18 дней назад +1

      @@AmanGrewal-dj6nw koi na oh v jesus de bete ho jaane,thode time ch eh v ni kehna kise ne

    • @PSEBSTUDY
      @PSEBSTUDY 2 дня назад

      ruclips.net/video/4lIkoKtiQ9Y/видео.htmlsi=Q1oEPvROzwIl11VH

  • @BaljitSingh-n5l
    @BaljitSingh-n5l 18 дней назад +2

    ਜੱਟ ਕਬੀਲੇ ਬਾਰੇ ਤੱਥਾਂ ਸਹਿਤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।

  • @palwindersingh5620
    @palwindersingh5620 19 дней назад +12

    Maharaja Ranjit Singh, great jat king

    • @DrD-ey6st
      @DrD-ey6st 18 дней назад +1

      Jatt not jat. Panjab 💪

    • @rugervv
      @rugervv 17 дней назад

      ​@@DrD-ey6sto prava tenu fir ni pata lagea video vekhan to baad v jatt nu pave jat kehlo bhasha da farak aaa. Hindi vich jatt nu jat keh dayi da

    • @bajwaboy1320
      @bajwaboy1320 17 дней назад

      ​@@rugervvBhai oh Hindu Jat ne te Jatt Sikh Punjabi ne .

    • @rugervv
      @rugervv 17 дней назад

      @@bajwaboy1320 oh nayi veer tyan naal samjo tusi jat ek race aa dharam apa vakh vakh apnayee va bas bloodline jata di iko aa
      Hun jehde Sikh jatt haryana vich rehnde aa oh jodo haryanvi bolde aa te apne aap nu jat kehnde aa. To ohi Sikh jat jodo Punjabi bhasha bolde aa te apne aap nu jatt kehnde aa samjo dhyan nal
      Maharaja Ranjit Singh nu bhave hindi vich jat keh lao te Punjabi vich jatt keh lao. Gal oho rehni aaa

    • @pritpalsingh8852
      @pritpalsingh8852 16 дней назад

      ​@@DrD-ey6stਮਹਾਰਾਜਾ ਰਣਜੀਤ ਸਿੰਘ ਜੱਟ ਨਹੀਂ ਸੈਂਸੀ ਸੀ

  • @LakhwinderSingh-oc3tv
    @LakhwinderSingh-oc3tv 18 дней назад +3

    Very nice 👍🏾👍🏾👍🏾

  • @maninderpurewal8074
    @maninderpurewal8074 18 дней назад +2

    So nice information

  • @SharmaBoy026
    @SharmaBoy026 18 дней назад +10

    ਬਿਲਕੁੱਲ ਸਹੀ ਅਤੇ ਸਟੀਕ ਜਾਣਕਾਰੀ 👍🏻👍🏻
    ਇਤਿਹਾਸਕ ਗ੍ਰੰਥਾਂ ਅਤੇ ਕਿਤਾਬਾ ਵਿਚ ਇਹੀ ਲਿਖਿਆ

  • @jashananttal7192
    @jashananttal7192 18 дней назад +3

    ਬੁਹਤ ਵਧੀਆ ਵੀਡੀਓ ਬਣਾਈ ਤੁਸੀਂ ਬਾਈ ਜੀ ❤

  • @AvtarSingh-mh9np
    @AvtarSingh-mh9np 18 дней назад +4

    ਬਹੁਤ ਵਧੀਆ ਜਾਣਕਾਰੀ ਹੈ ਜੀ
    ਸਾਨੂੰ ਇਹ video ਚੰਗੀ ਲੱਗੀ।
    Thanks

  • @jashananttal7192
    @jashananttal7192 18 дней назад +3

    ਸਹੀ information ਦਿੱਤੀ ਤੁਸੀਂ ❤❤

  • @bajwaboy1320
    @bajwaboy1320 12 дней назад +1

    Jatt, Rajput , Maratha, Sikh te Gorkha is Warrior community of India .

    • @SunnyKaliya-p3u
      @SunnyKaliya-p3u 2 дня назад

      jatt are only an veshy community not an kashtriy . Kashtriy kings only rajput , sikh , maratha in India

  • @arvinderbhangu6429
    @arvinderbhangu6429 17 дней назад +1

    Nyc ❤

  • @AmanGrewal-dj6nw
    @AmanGrewal-dj6nw 18 дней назад +14

    ਮਹਰਾਜਾ ਰਣਜੀਤ ਸਿੰਘ ਵੀ ਜੱਟ ਸੀ❤❤❤ਭਗਤ ਸਿੰਘ ਜੱਟ ਸੀ ❤❤ਸ਼ਹੀਦ ਕਰਤਾਰ ਸਿੰਘ ਸਰਾਭਾ ਜੱਟ ਸੀ❤❤ਬਾਬਾ ਬੁੱਢਾ ਸਾਹਿਬ ਜੱਟ ਸੀ ❤ਬਾਬਾ ਦੀਪ ਸਿੰਘ ਸ਼ਹੀਦ ਸੰਧੂ ਜੱਟ ❤❤❤ਭਾਈ ਬਾਲਾ ਸੰਧੂ ਜੱਟ ❤❤ਬਾਬਾ ਬਿੱਧੀ ਚੰਦ ਜੱਟ ਸੀ ❤❤ਭਾਈ ਤਾਰੂ ਸਿੰਘ ਸ਼ਹੀਦ ਸੰਧੂ ਜੱਟ ❤❤ਬਾਬਾ ਹਨੂਮਾਨ ਸਿੰਘ ਜੱਟ ਸੀ❤❤❤

    • @Kaurpunia5709
      @Kaurpunia5709 18 дней назад

      ਵਾਹਿਗੁਰੂ ਜੀ 🙏❤ ਸਹੀ ✅

    • @PSEBSTUDY
      @PSEBSTUDY 2 дня назад

      ruclips.net/video/4lIkoKtiQ9Y/видео.htmlsi=Q1oEPvROzwIl11VH

  • @sandhuprabh553
    @sandhuprabh553 18 дней назад +11

    ਅੱਜ ਪੰਜਾਬ ਦੇ ਹੱਕਾਂ ਲਈ ਜੱਟ ਹੀ ਅੱਗੇ ਹੋ ਕੇ ਲੱੜ ਰਹੇ ਨੇ 👍✌️

    • @aprikshitgoswami6966
      @aprikshitgoswami6966 17 дней назад +1

      Hmmm, Apne krje maaf kraan nu😂😂

    • @sandhuprabh553
      @sandhuprabh553 17 дней назад

      @aprikshitgoswami6966 ਅੱਛਾ ਪੰਜਾਬ ਦੇ ਪਾਣੀਆਂ ਦੇ ਲਈ ਕੋਣ ਲੱੜ ਰਿਹਾ ?
      ਪੰਜਾਬ ਦੇ ਹੱਕਾਂ ਵਾਸਤੇ ਕੋਣ ਲੱੜ ਰਿਹਾ ? ਤੁਹਾਡੇ ਵਰਗਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਪੰਜਾਬ ਨਾਲ ਹੋ ਕੀ ਰਿਹਾ ਨਫਰਤਪਰਸਤੋ,ਖਾ ਕੇ ਹਰਾਮ ਕਰਨ ਵਾਲਿਉ।
      ਰਹੀ ਗੱਲ ਕਰਜੇ ਮੁਆਫ਼ ਕਰਵਾਉਣ ਦੀ ਤਾਂ ਤੁਹਾਨੂੰ ਅੱਧੇ,ਅਧੂਰੇ ਸਿਆਣਿਆਂ ਨੂੰ ਦੱਸ ਦੇਈਏ ਕਿ ਕਿਸਾਨਾਂ ਨਾਲੋਂ 100 ਗੁਣਾ ਵੱਧ ਕਰਜ਼ਾ ਗੈਰ ਕਿਸਾਨਾਂ ਵੱਲੋਂ ਲਿਆ ਜਾਂਦਾ ਤੇ ਮੋੜਿਆ ਵੀ ਨਹੀਂ ਜਾਂਦਾ, ਜ਼ਿਆਦਾਤਰ ਤਾਂ ਇਨ੍ਹਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਜਾਂਦਾ।ਪਰ ਤੁਹਾਨੂੰ ਤਾਂ ਸਿਰਫ਼ ਕਿਸਾਨ ਹੀ ਰੜਕਦਾ

    • @dharanjotmajra3194
      @dharanjotmajra3194 14 дней назад

      @@aprikshitgoswami6966chal pra chahe krja maaf kron lyi hi si, par faida ta sarea da hi hunda, j enna hi okha o jattan nu to tan na varton fasal jo jatt agonde ne

    • @aprikshitgoswami6966
      @aprikshitgoswami6966 13 дней назад

      @dharanjotmajra3194 ,, very funny, muft ni lainda koi sabto mehngi fasal Punjab vich aa, kisana kusuna de dhrne da fayda ehna nu hi milda, baaki sare Lok preshan hi hunde aa, ksoor Kise da ni, sarkara fuddu ne jehria ne ehna nu limta karze de de k jhamlaya hoea...

  • @rameshchaudhuri3233
    @rameshchaudhuri3233 19 дней назад +9

    Jat is a martial race .
    Jat=jaat=jatt=jutt
    Jatt sab dharam me hota hai.
    Sikh ,hindu,bishnoi ,muslim ,
    Jasnathi,siddh ,Anjana
    Jatt bahut panth me hain

  • @GurpreetSingh-i8v2k
    @GurpreetSingh-i8v2k 18 дней назад

    Bahut vda veer information ❤❤

  • @singhparam2836
    @singhparam2836 19 дней назад +1

    Boht vdia vr ji

  • @zche-
    @zche- 7 дней назад +1

    Hari singh nalwa v jatt c uppal c oh

  • @LakhwinderSingh-oc3tv
    @LakhwinderSingh-oc3tv 2 дня назад

    Jai Jatt api jatt tu rabb ji 🐅🦁🙏🏾

  • @jagirsandhu6356
    @jagirsandhu6356 19 дней назад +4

    Very nice work ❤❤❤❤❤

  • @rameshchaudhuri3233
    @rameshchaudhuri3233 19 дней назад +3

    True information about jat history

  • @jasvirbadesha4149
    @jasvirbadesha4149 19 дней назад

    Good information 🎉🎉

  • @ShivChoudhary-w2z
    @ShivChoudhary-w2z 17 дней назад +4

    ਮੈ ਜੱਟ ਹਾ, ਮੈਨੂੰ ਗਰਵ ਹੈ ਕੇ ਮੇਰੇ ਪੂਰਵਜ਼ ਆਰਯ ਹਨ, ਮੇਰਾ dna ਆਰਯ ਹੈ

  • @dawindersingh4502
    @dawindersingh4502 12 дней назад +1

    BHAI JI JATT TON ELAWA JIHDE LOK NE UH KITHO AAYE UHNA BARE VI DASS DIO TA KE UHNA NU VI PATA CHAL SAKE

  • @HarnoorSingh-sg1vf
    @HarnoorSingh-sg1vf 18 дней назад

    Bahut vadia ji

  • @bajwaboy1320
    @bajwaboy1320 17 дней назад +1

    Proud to be Jatt Sikh

  • @Kingdom_of_Sikhism
    @Kingdom_of_Sikhism 18 дней назад

    ਬਹੁਤ ਵਧੀਆ ਜਾਣਕਾਰੀ

  • @manoharram1097
    @manoharram1097 18 дней назад

    bai g bazigar jati bare v dso kus main research kite mnu kus khaas ni milya.... j tusi dss sko ta buth meharbani hovuge veer 🙏

  • @JasveerSingh-k2h
    @JasveerSingh-k2h 18 дней назад

    Nice

  • @gurisingh5522
    @gurisingh5522 18 дней назад

    Bhut vadia

  • @ishuji_24
    @ishuji_24 12 дней назад +1

    ਵੀਰ ਜੋ ਤੁਸੀ ਗੱਲਾਂ ਦੱਸਿਆ description ਵਿੱਚ ਉਹਦਾ evidence link ਵੀ ਪਾ ਦਿੰਦੇ ਕੇ ਤੁਸੀ ਆਪਣੀ ਕਹੀ ਹਰ ਇੱਕ ਗੱਲ ਦੀ ਜਾਣਕਾਰੀ ਇੱਥੋਂ ਲਈ ਹੈ ਕਿਉਂਕਿ ਮੈ ਤੁਹਾਡੀਆਂ ਕਹੀਆਂ ਕਈ ਗੱਲਾਂ ਨੂੰ ਚੂਠ ਸਾਬਿਤ ਕਰ ਸਕਦਾ with evidence

    • @PSEBSTUDY
      @PSEBSTUDY 2 дня назад

      ruclips.net/video/4lIkoKtiQ9Y/видео.htmlsi=Q1oEPvROzwIl11VH

    • @punjabsandhu2683
      @punjabsandhu2683 2 дня назад

      @@ishuji_24 ਦੱਸੋ ਕਿੱਥੇ ਗੱਲਬਾਤ ਕਰਨੀ ਵਾਂ

  • @ParamjitSingh13517
    @ParamjitSingh13517 19 дней назад

    Nice video 📷

  • @SukhwinderSingh-wq5ip
    @SukhwinderSingh-wq5ip 17 дней назад +1

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @swaranjitsingh7364
    @swaranjitsingh7364 19 дней назад

    Good

  • @ravinderkumarfouji2498
    @ravinderkumarfouji2498 19 дней назад +4

    Gujjar cast bare bi video bnaao ji

  • @kulvindersingh1324
    @kulvindersingh1324 18 дней назад +4

    Fir ta eh refuji ne😂😂

    • @jpj903
      @jpj903 17 дней назад

      Daikhla fair refujian ne Punjab te raj chla lia krde o jatta di gulami aj v chamaro

    • @amrit.s577
      @amrit.s577 16 дней назад

      Refugee te yodhyan ch fark hunda salya refugee bheekh mang k time paas krde aa yodhe hammla krke jmeen hdapp de aa

    • @SunnyKaliya-p3u
      @SunnyKaliya-p3u 2 дня назад

      ​​@@jpj903 kehra raaj chlaya . Eh raaj hunda. SIKHI di arr ch eh raaj hunda. Raaj ta kewal rajput kashtriy krde hunde . .... Veshy varn de jatta di aukaat nhi sade sir chr ke bethn 😂😂😂😂

  • @jeetvirk07
    @jeetvirk07 17 дней назад

    Virk got bare poori jankari deyo please veer ji 🙏🏻

  • @Ooooo-m9n
    @Ooooo-m9n 12 дней назад +1

    ਜੱਟ ਡਾ ਮਤਲਬ ਡੰਗਰ ਚਾਰਨ ਵਾਲੇ

    • @SunnyKaliya-p3u
      @SunnyKaliya-p3u 2 дня назад

      Bs OUKAAT bhul gye eh sale sir chrn lgge aw . Inha da saleya da jada dimag hoya gand paya sala veshya varn de jatta ne

  • @shehbazsingh9964
    @shehbazsingh9964 19 дней назад +11

    ਹੌਲ਼ੀ ਬੋਲਿਆ ਕਰ ਵੀਰ। ਕੋਈ ਮਗਰ ਪਿਆ?

    • @punjabtalkz
      @punjabtalkz  18 дней назад +6

      😂 ਨਹੀਂ ਬਾਈ, ਕੋਈ ਮਗਰ ਨਹੀਂ ਪਿਆ! ਕੋਸ਼ਿਸ਼ ਕਰਾਂਗਾ ਅਗਲੀ ਵੀਡਿਉ ਵਿੱਚ ਹੌਲੀ ਬੋਲਣ ਦੀ...

    • @shehbazsingh9964
      @shehbazsingh9964 18 дней назад +2

      @ ਵਧੀਆ ਕਂਟੈਟ ਹੁੰਦਾ ਤੇਰਾ ਵੀਰ👍

    • @harpinderdhillon7641
      @harpinderdhillon7641 18 дней назад +1

      ਹੋ ਸਕਦਾ ਵੀਰ ਦੀ ਕੋਸ਼ਿਸ਼ ਘੱਟ ਸਮੇਂ ‘ਚ ਵੱਧ ਤੋ ਵੱਧ ਕਹਿਣ ਦਾ ਯਤਨ ਹੋਵੇ। Wi-Fi ਤੋ ਬਿਨਾਂ ਲੰਬੀ ਵੀਡੀਓ ਮੁਲਖ਼ ਘੱਟ ਹੀ ਪੂਰੀ ਸੁਣਦਾ।

    • @palwinderkaur2237
      @palwinderkaur2237 17 дней назад

      Beta you try to give information in short time that is why you speak fast.We speak in a right pace.Waheguruji bless you.We all need improvement in our lives.

  • @charanjitsingh2793
    @charanjitsingh2793 19 дней назад +1

    Good bro, carry on 👍🏼👍🏼👍🏼

  • @SukhjinderSingh-ru1ts
    @SukhjinderSingh-ru1ts 18 дней назад +2

    ਬਾਬਾ ਦੀਪ ਸਿੰਘ ਜੀ ਪਹੂ ਪਿੰਡ ਦਾ ਸੰਧੂ ਜੱਟ ਸੀ

    • @KamaljotkhelaJot
      @KamaljotkhelaJot 17 дней назад +1

      Rehnde bai choodeya nu eh gl hazam ni aundi

    • @SukhjinderSingh-ru1ts
      @SukhjinderSingh-ru1ts 17 дней назад

      @KamaljotkhelaJot ਵੀਰ ਜੀ ਚੂੜਾ ਨਾ ਕਹੋ ਮਹਜਬੀ ਸਿੱਖ ਕਹੋ ਇਹਨੀ ਦੀ ਵੀ ਬਹੁਤ ਕੁਰਬਾਨੀ ਹੈ

    • @bajwaboy1320
      @bajwaboy1320 17 дней назад

      Jehri caste hai ohi kaha ge ch*ra .

    • @bajwaboy1320
      @bajwaboy1320 17 дней назад

      Hanji sahi keha tusi Jatt si Baba ji

  • @palwindersingh5620
    @palwindersingh5620 19 дней назад +1

    #highlit

  • @13bajwa76
    @13bajwa76 14 дней назад +1

    Commenta ch Jattan to bahli bund sadhh rhi a Lokan di😂 Muqbla ni hoskda te galaan dena shuru krdo ….Aajo krlo 2 2 hath aj v pata lag juga jatt kon a 💪🏻💪🏻💪🏻

  • @gopindersingh6310
    @gopindersingh6310 19 дней назад +1

    Wah veer ji very good information

  • @harkaranbhullar3863
    @harkaranbhullar3863 12 дней назад +1

    Jatt aaye ne denmark jomsburgh jutland ton... vikings... aes ton baad ae gye greek pher persia te pher panjab

  • @jashananttal7192
    @jashananttal7192 18 дней назад

    😍😍

  • @godblessyou1394
    @godblessyou1394 19 дней назад +2

    Bilkul sahi , sankrit vale jhhoth boli jande ne 😂

  • @harmanjot1231
    @harmanjot1231 18 дней назад +4

    Indo schythins right theory
    Porus da name v add krna c
    Alexender ne v ehna kabilya da zikr kita ha

    • @punjabtalkz
      @punjabtalkz  18 дней назад +4

      Hn y, Porus da name Miss Ho gya....!

    • @Jattwelfareforum
      @Jattwelfareforum 18 дней назад +4

      @@punjabtalkz ਵੀਰ ਸਿਰਫ ਪੋਰਸ ਹੀ ਨਹੀਂ ਸਗੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਦਸ ਸਿੱਖ ਮਿਸਲਾਂ ਦੇ ਮੁਖੀ ਵੀ ਜੱਟ ਸਨ,

  • @sanjeevkumarpooniabishnoi3149
    @sanjeevkumarpooniabishnoi3149 19 дней назад

    🎉🎉❤

  • @bajwaboy1320
    @bajwaboy1320 17 дней назад +1

    Baba deep Singh Sandhu Jatt Sikh ❤

    • @PSEBSTUDY
      @PSEBSTUDY 2 дня назад

      ruclips.net/video/4lIkoKtiQ9Y/видео.htmlsi=Q1oEPvROzwIl11VH

  • @GurpreetSingh-yg8sw
    @GurpreetSingh-yg8sw 17 дней назад

    Bai ji Sikh suniareya da v itihas dasso ji🙏🏻

  • @Baaz-ue5yw
    @Baaz-ue5yw 19 дней назад +8

    Mazbbi singh baba deep singh baba buda ji vee mazzbi singh cc 2:50

    • @JatinderSingh-1202
      @JatinderSingh-1202 19 дней назад +9

      ਚਮਕੌਰ ਸਾਹਿਬ ਬਾਰੇ ਝੂਠ ਇਤਹਾਸ ਰਚਣ ਵਾਲਿਓ ਤੁਹਾਡੀ ਹਵਾ ਨਿਕਲ ਗੀ

    • @JatinderSingh-1202
      @JatinderSingh-1202 19 дней назад +10

      ਐਵੇਂ ਨਹੀਂ ਕੂੜ ਨੂੰ ਚੂਹੜਾ ਕਿਹਾ ਮਾਹਰਾਜ ਨੇ
      ਰੰਗਰੇਟਾ ਬਣ ਝੂਠ ਛਡ

    • @Jattwelfareforum
      @Jattwelfareforum 19 дней назад +4

      ਇਤਿਹਾਸਕ ਦਸਤਾਵੇਜ਼ ਅਤੇ ਗ੍ਰੰਥਾ ਚ ਉਨ੍ਹਾਂ ਨੂੰ ਜੱਟ ਲਿਖਿਆ ਹੈ, ਐਵੇਂ ਕੋਲੋਂ ਹੀ ਹਰ ਇਕ ਨੂੰ ਮਜਬੀ ਨਾ ਬਣਾਉ, ਦਿਖਾਉ ਕਿਥੇ ਮਜਬੀ ਲਿਖਿਆ ਹੈ, ਇਤਿਹਾਸ ਪੜ
      ਮਿਸਲ ਸਹੀਦਨ ਕੇ ਸਰਦਾਰ
      ਪੁਤਰਨ ਜੱਟ ਕਾ ਬਲੀ ਅਪਾਰ
      ਦੀਪ ਸਿੰਘ ਸਹੀਦ ਨਾਮਾ
      ਜਾਨਤ ਸਗਲ ਜਗਤ ਸੰਗਰਾਂਮਾ
      ( ਸਹੀਦ ਬਿਲਾਸ ਨਿਹੰਗ ਸਿੰਘਾਂ)
      ਮਿਸਲ ਸਹੀਦਾਂ ਕਾ ਸਰਦਾਰੇ
      ਪੁਤ੍ਰਨ ਜੱਟ ਕਾ ਬਲੀ ਅਪਾਰੇ
      ਪਹੂਵਿੰਡ ਪਿੰਡ ਅੰਮ੍ਰਿਤਸਰ ਪਾਸ
      ਹੋਵਤ ਸੰਧੂ ਜੱਟ ਖਾਸ
      (ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ)

    • @JohnyWickerson
      @JohnyWickerson 19 дней назад

      @@Jattwelfareforumehna ne chamkaura jatt da vi jhoot mareya si par koi chamkaura jatt he hi nahi asal ch.

    • @AmanGrewal-dj6nw
      @AmanGrewal-dj6nw 18 дней назад +3

      ਇਤਿਹਾਸਕ ਸਰੋਤ ਮੌਜੂਦ ਨੇ ਬਾਬਾ ਦੀਪ ਸਿੰਘ ਸੰਧੂ ਜੱਟ ਬਾਬਾ ਬੁੱਢਾ ਸਾਹਿਬ ਰੰਧਾਵਾ ਜੱਟ 🎉🎉

  • @arvinderbhangu6429
    @arvinderbhangu6429 17 дней назад

    Jatt powerful 👌🏻

  • @Itz_Bhullxr
    @Itz_Bhullxr 19 дней назад +1

    Good information

  • @SunnyKumar-oo3og
    @SunnyKumar-oo3og 17 дней назад

    Chawarvansh bare kuch daso

  • @moglitoypom6019
    @moglitoypom6019 18 дней назад

    ❤❤❤❤❤

  • @gurbirsingh4812
    @gurbirsingh4812 18 дней назад +5

    ਵੀਰ ਜੀ ਪਰ ਕਈ ਇਤਿਹਾਸ ਕਾਰ ਬਾਬਾ ਦੀਪ ਸਿੰਘ ਜੀ ਮਜ੍ਹਬੀ ਸਿੱਖ ਕੌਮ ਵਿੱਚ। ਦੱਸਿਆ ਗਿਆ ਹਨ ਤੇ ਖੁਲਾ ਚੇਲਜ ਦਿੱਤਾ ਹੇ
    ਜੇ। ਕੇ ਤਰਨਾ ਦਲ ਦੇ ਹੇਡ ਪ੍ਰਚਾਰਕ
    ਬਾਬਾ ਮਨਦੀਪ ਸਿੰਘ ਵਿਦਿਆਰਥੀ

    • @Kaurpunia5709
      @Kaurpunia5709 18 дней назад +2

      ਬਾਬਾ ਮਨਦੀਪ ਵਿਦਿਆਰਥੀ ਨਹੀਂ ਅਨਪੜ੍ਹ ਮਨਦੀਪ ਵਿਦਿਆਰਥੀ 😂😂😂😂😂

    • @harjotkhattra4496
      @harjotkhattra4496 18 дней назад

      ਤਰਨੇ ਦਲ ਨੂਓ ਤਾਂ ਮਸਾਂ ਲੱਭਿਆ ਮਨਦੀਪ ਸਿਓਂ ਬਕਵਾਸ ਮਾਰਨ ਆਲਾ। 1 ਸਾਲ ਚ ਫਰਲਾ ਤੇ ਬਾਣਾ ਦੇਕੇ so called ਹੈਡ ਪ੍ਰਚਾਰਕ ਬਣਾਤਾ ਚਵਲ ਨੂੰ। ਸਾਰਾ ਦਿਨ ਜੱਟਾਂ ਨੂਓ ਰਿਸ਼ਤਾ ਕਰੀ ਜਂਦਾ

    • @kahlon2264
      @kahlon2264 14 дней назад

      Hahaha
      ਮਨਦੀਪ ਤਾਂ ਸਤਵੰਤ ਸਿੰਘ ਬੇਅੰਤ ਸਿੰਘ ਨੂੰ ਵੀਂ mjbii ਸਿੱਖ ਦਸਦਾ ghapor 😂

  • @lakhwinderchoudhary8348
    @lakhwinderchoudhary8348 18 дней назад +1

    Gujjar ❤

  • @gurisingh5522
    @gurisingh5522 18 дней назад

    Sahi a

  • @BalvinderSingh-wp2lo
    @BalvinderSingh-wp2lo 11 дней назад

    Rathor 🔥

  • @palwindersingh5620
    @palwindersingh5620 19 дней назад +2

    #maharjaranjitsinghjat

  • @Defaulter_Munda
    @Defaulter_Munda 17 дней назад +1

    ਵਧੀਆ ਜਾਣਕਾਰੀ ਵੀਰ
    ਪਰ ਪੰਜਾਬੀ ਭਰਾਵੋ ਮਿਲ ਕੇ ਰਹੋ
    Rss ਆਲੇ ਜੱਟ ਭਰਾਵਾ ਨੂੰ ਵੀ ਸ਼ੂਦਰ ਹੀ ਮੰਨਦੇ ਨੇ
    ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ ❤❤❤

  • @varinderkaur2461
    @varinderkaur2461 19 дней назад +1

    Bhut nice jankari.Baba Deep Singh ji majbi Singh hge..sunya h video v dekya h.. Punjbi language kha se ayi video bnye.

    • @Jattwelfareforum
      @Jattwelfareforum 18 дней назад +1

      @@varinderkaur2461 ਗੋਤ ਚੋਰ ਅਤੇ ਸਹੀਦ ਚੋਰ ਪੰਜਾਬ ਚ ਸੋਸ਼ਲ ਮੀਡੀਆ ਤੋ ਬਿਨਾ ਸਬੂਤਾਂ ਦੇ ਵੀਡੀਓ ਪਾ ਜਿੰਦੇ ਹਨ ਅਤੇ ਤੁਸੀ ਉਸਨੂੰ ਸੱਚ ਮੰਨ ਲੈਂਦੇ ਹੋ, ਬਾਬਾ ਜੀ ਮਜਬੀ ਸਨ ਇਹ ਕਿਹੜੇ ਇਤਿਹਾਸਕ ਦਸਤਾਵੇਜ਼ ਜਾ ਗ੍ਰੰਥ ਚ ਲਿਖਿਆ ਹੈ? ਇਤਿਹਾਸ ਚ ਉਨ੍ਹਾਂ ਨੂੰ ਜੱਟ ਲਿਖਿਆ ਹੈ ਇਹ ਪੜੋ ਸਿੱਖ ਇਤਿਹਾਸ
      ਮਿਸਲ ਸਹੀਦਨ ਕੇ ਸਰਦਾਰ
      ਪੁਤਰਨ ਜੱਟ ਕਾ ਬਲੀ ਅਪਾਰ
      ਦੀਪ ਸਿੰਘ ਸਹੀਦ ਨਾਮਾ
      ਜਾਨਤ ਸਗਲ ਜਗਤ ਸੰਗਰਾਂਮਾ
      ( ਸਹੀਦ ਬਿਲਾਸ ਨਿਹੰਗ ਸਿੰਘਾਂ)
      ਮਿਸਲ ਸਹੀਦਾਂ ਕਾ ਸਰਦਾਰੇ
      ਪੁਤ੍ਰਨ ਜੱਟ ਕਾ ਬਲੀ ਅਪਾਰੇ
      ਪਹੂਵਿੰਡ ਪਿੰਡ ਅੰਮ੍ਰਿਤਸਰ ਪਾਸ
      ਹੋਵਤ ਸੰਧੂ ਜੱਟ ਖਾਸ
      (ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ)

    • @Kaurpunia5709
      @Kaurpunia5709 18 дней назад +3

      ਬਾਬਾ ਦੀਪ ਸਿੰਘ ਜੀ ਸੰਧੂ ਜੱਟ ਮਜ਼੍ਹਬੀਆ ਨੇ ਜੱਟਾਂ ਦੇ ਗੋਤ ਚੋਰੀ ਕੀਤੇ ਹੋਏ ਨੇ

    • @varinderkaur2461
      @varinderkaur2461 18 дней назад

      @Kaurpunia5709 okk

  • @MandeepSingh-g1j6q
    @MandeepSingh-g1j6q 19 дней назад +2

    Rai sikh te v Video bana o veer ji

  • @RamphalBains-e5v
    @RamphalBains-e5v 16 дней назад

    Jai jatt jat jindabad

  • @GurcharanSandhu-gf4yc
    @GurcharanSandhu-gf4yc 16 дней назад

    ਵਾਹਿਗੁਰੂ ਜੀ

  • @meetghotra8239
    @meetghotra8239 13 дней назад

    Jatt oh sann jo guru sahib ji nu shd ke chlle gye sann

  • @Free_tv-y7h
    @Free_tv-y7h 17 дней назад

    ਵੀਰ ਮੇਰਿਆ ਸੰਧੂ, ਭੱਟੀ, ਗਿੱਲ,ਰੰਧਾਵਾ, ਧਾਲੀਵਾਲ , ਮਜ਼੍ਹਬੀ ਸਿੱਖਾਂ ਵਿਚ ਵੀ ਮੌਜੂਦ ਸਨ ।

    • @bajwaboy1320
      @bajwaboy1320 14 дней назад +1

      @@Free_tv-y7h sab got chor han 😂

    • @PSEBSTUDY
      @PSEBSTUDY 2 дня назад

      ruclips.net/video/4lIkoKtiQ9Y/видео.htmlsi=Q1oEPvROzwIl11VH

    • @SunnyKaliya-p3u
      @SunnyKaliya-p3u 2 дня назад

      ​Te tuci rajputana tou chori krde firde o sale veshy jatt 😂😂😂😂 .​@@bajwaboy1320

  • @AmanSingh-wl3ik
    @AmanSingh-wl3ik 12 дней назад

    Jatt te fr jatte hunde aw Bro

  • @jaspreetsinghkaliya
    @jaspreetsinghkaliya 18 дней назад +1

    Pehli gll tuci jou samjhna app nu samjho . Pr BABA BNDA SINGH BAHADUR JI RAJPUT C HAI ATA REHNGE . ATA RAJPUT JATT NHI HUNDE JATT ALAG NE RAJPUT ALAG NE . RAJPUT PISHOKAD TOU KASHTIY DHARM DE NE ATA JATT PISHOKAD TOU VAISHY NE MTLB JO KAAM KAAJ KRE , ata mujhaire krna loga dia zameena te km krna eh jatta da pesha c . Rajput pishokad to kashtiy kull cho ne jina de apne kashtriy poorwaj ne . So rajputa da itihaas chori karna ya rajputa nu baap bnan alia glla ta bnao je kite kashtiy rajput dunia tou muk gye hon ya boht kite shiv ji de sme dia glla hove 😂😂😂😂 .

  • @ranajatt9715
    @ranajatt9715 15 дней назад

    Bhai taru singh ji v Sandhu c

  • @1BLOODFF
    @1BLOODFF 16 дней назад

    Iko gal jat jat vade gyani

  • @sonynegah9710
    @sonynegah9710 17 дней назад +1

    ਹੋਲੀ ਬੋਲਿਆ ਕਰ ਵੀਰ ਜੀ

  • @itsromeytoor
    @itsromeytoor 18 дней назад +2

    Bai ahha Sadde Jattan te ta Unnj hi bhut katter machdi aa ....... 1 Jatt 140 di abaadi nu agge laa lenda

  • @Gurpreet1327-o7g
    @Gurpreet1327-o7g 18 дней назад +1

    Karlo gall

  • @AmitpalSidhu
    @AmitpalSidhu 19 дней назад

    Good 👍👍👍👍👍

  • @hameedakhtar1000
    @hameedakhtar1000 13 дней назад

    mattu jut k bary batio

  • @Dhillonworld-
    @Dhillonworld- 16 дней назад

    Baba Paramjit Singh rangouri

  • @avtarsingh-lg8tk
    @avtarsingh-lg8tk 14 дней назад

    ਇਹ ਗੱਲ ਦੱਸੋ ਜੀ ਜੱਟ ਸਬਦ ਦਾ ਮਤਲਬ (ਭਾਵ)ਕੀ ਹੈ , ਪੰਜਾਬ ਹਰਿਆਣਾ ਦੇ ਦਲਿਤ ਭਾਈਚਾਰੇ ਨਾਲ ਗੋਤ ਕਿਉ ਮਿਲਦੇ ਨੇ ਇਹਨਾ ਦਾ ਉਹਨਾ ਕੀ ਸੰਬੰਧ ਹੈ , ਜੱਟਾ ਚ ਫੱਟ ਦਾ ਕੀ ਕਾਰਨ ਹੈ ,ਇਹਨਾ ਨੂੰ ਕਾਬੀਲਾਗਾਲ ਲੋਕ ਕਿਉ ਕਿਹਾ ਗਿਆ, ਮੰਨੂਸ਼ੰਮਿਤੀ ਵਿੱਚ ਜੱਟ ਜਾਤੀ ਵਾਰੇ ਸੂਦਰ ਕਿਉ ਲਿਖਿਆ ਹੈ

    • @bajwaboy1320
      @bajwaboy1320 12 дней назад +1

      Oh chup kar Jatt Khatri likheya Manu ch
      Te dalita ne got chori karle .
      Par caste change ni hundi .

  • @JagtarmaanMaan
    @JagtarmaanMaan 18 дней назад +4

    ਬਾਈ ਥੋੜ੍ਹਾ ਹੋਲੀ ਬੋਲਿਆ ਕਰ ਜਾਣਕਾਰੀ ਵਧੀਆ ਜੀ

  • @ranajatt9715
    @ranajatt9715 15 дней назад +1

    Baba budha ji Randhawa c , Baba deep singh ji Sandhu c

  • @shubhpreetsingh-ub3kg
    @shubhpreetsingh-ub3kg 19 дней назад +3

    Rajput c banda singh bahadur ji

    • @godblessyou1394
      @godblessyou1394 19 дней назад +1

      Brahman c

    • @KapilMaan-pc4qb
      @KapilMaan-pc4qb 18 дней назад

      ​@@godblessyou1394 bhardwaj baman c baki. Ranjit singh jatt c

    • @HS-84
      @HS-84 18 дней назад

      Nhi.ji.rajpoot c. Kashmir de pooch de c baba ji​@@godblessyou1394

    • @jaspreetsinghkaliya
      @jaspreetsinghkaliya 18 дней назад +3

      BHARDWAJ LAKSHMAN DEV SINGH MINHAS c baba BNDA SINGH BAHADUR JI DA pehila naam . Kehre BRAHMNA DE mehl hunde c . Kashtriya de hunde c mehl . Kehra Brahmin shikar karda c kashtriy krde c shikar jive BHARDWAJ LAKSHMAN DEV SINGH MINHAS ne kita c JISDE baad hirni da shikar kita ata hirni di kukh de bche samne tadf ke mrre taa baad vich vairaag dharm kita ata naam rakh lya c madho daas . Baad vich GURU SAHIB JI ne BNDA SINGH BAHADUR NAAM rkhya c . Rajput c dogra rajputa vicho aunde c BNDA SINGH BAHADUR JI Rajouri tou . B
      Brahmin taa bhai sati dass ji hoe ne jinha nu arre naal gabbe tou cheereya c pr sikh dharm nhi c shdya . So BNDA SINGH BAHADUR JI RAJPUT C JINHA DE KULL GOUT BHARDWAJ C ATA MINHAS GHRANA C KASHTRIY C

    • @godblessyou1394
      @godblessyou1394 18 дней назад

      @@jaspreetsinghkaliya Brahmin c

  • @bajwaboy1320
    @bajwaboy1320 17 дней назад +1

    Porus is also Jatt

  • @aprikshitgoswami6966
    @aprikshitgoswami6966 17 дней назад

    TU v jatt ae 😁😁😁😁😁

  • @PankajSharma-iw5vm
    @PankajSharma-iw5vm 16 дней назад

    Jatt hindu si jo baad vich hor dharma vich convert ho gaye

  • @palwindersingh5620
    @palwindersingh5620 19 дней назад +2

    J kise nu shak jai , baba deep singh g bare pahuwind amritsar ja skda hai ya fr , Ambala sehzadnagar ohna dy vanshz othe rhndy hnn , baki ithasik saroor bout hnn

    • @AmanGrewal-dj6nw
      @AmanGrewal-dj6nw 18 дней назад +1

      ਅੰਬਾਲੇ ਕਿਹੜੀ ਜਗਾ ਰਹਿੰਦੇ ਆ ਜੀ

    • @palwindersingh5620
      @palwindersingh5620 18 дней назад

      @AmanGrewal-dj6nw sehzadnagar, jat chief kr ik web site othy search Krna history ajugi , mai tuhanu link pejda g

  • @__its_Sardar_Ji__
    @__its_Sardar_Ji__ 19 дней назад +1

    Waheguruji ji ka Khalsa waheguru ji ki Fateh 🙏🏻

  • @manjindersingh3362
    @manjindersingh3362 17 дней назад

    Baba deep singh ji baba Banda bahadar singh baba budha sahib ji majbhi Sikh ne Giani Mandeep singh vidiyarthi nu sun la vr

    • @bajwaboy1320
      @bajwaboy1320 17 дней назад

      Ja oye mazbi udo aye bhi nahi si Sikh dharm ch .
      Jado Baba Buddha ji Randhawa ji san .

    • @manjindersingh3362
      @manjindersingh3362 17 дней назад

      @bajwaboy1320 ithas pad baba budha sahib ji majbhi Sikh ne Bhai sugh ji pita ne te baba g khokhar san

    • @bajwaboy1320
      @bajwaboy1320 17 дней назад

      @@manjindersingh3362 nahi aye si bhai Oh Jatt Sikh si.
      Mazbi te Ravidasi
      Sikh dharm ch
      Guru Angad Dev Ji toh baad aye.

    • @bajwaboy1320
      @bajwaboy1320 17 дней назад

      @@manjindersingh3362 Guru Nanak Dev Ji naal 2 Sikh si sabto pehla oh ek Jatt Sikh si Randhawa .

    • @bajwaboy1320
      @bajwaboy1320 17 дней назад

      @@manjindersingh3362 Guru Nanak Dev Ji Kashtriya Khatri Family ch hoye si .
      Te duze Sikh Si Khatri Guru Angad Dev Ji.

  • @THAKURWAADD
    @THAKURWAADD 14 дней назад

    Rajputa vicho 95% jatt nikle ne tu jattan nu rajput bnayi jana 😂

  • @KikkarSinghGill-i9r
    @KikkarSinghGill-i9r 16 дней назад

    Baba deep singh sandhu jat see

  • @avtarsingh-lg8tk
    @avtarsingh-lg8tk 14 дней назад

    ਮਹਾਰਾਜਾ ਰਣਜੀਤ ਸਿੰਘ ਤਾ ਸਾਸ਼ੀ ਸੀ (ਸ਼ੰਧਾਵਾਲੀਆ) ,ਭੱਟੀ ਰਾਜਪੂਤਾ ਨੇ ਪਾਲਿਆ ਸੀ ,

    • @bajwaboy1320
      @bajwaboy1320 12 дней назад +1

      Oh ja Sandhiwalia Jatt Sardar Mahraja Ranjit Singh
      Sandhiwalia clan live in Amritsar.