ਲੱਤਾਂ ਤੇ ਪੈਰ ਸੁੰਨ ਹੋ ਜਾਣ ਦੇ ਕਾਰਨ ਅਤੇ ਇਲਾਜ Neuropathy and restless leg syndrome! how to get rid !!

Поделиться
HTML-код
  • Опубликовано: 29 май 2024
  • ਲੱਤਾਂ ਤੇ ਪੈਰ ਸੁੰਨ ਹੋ ਜਾਣ ਦੇ ਕਾਰਨ ਅਤੇ ਇਲਾਜ Neuropathy and restless leg syndrome! how to get rid !!
    #doctor #health #punjabi #beautytips #restlesslegsyndrome #neuroopathy # #legpainrelief #feet #hand

Комментарии • 383

  • @pushpindersandhu98
    @pushpindersandhu98 2 месяца назад +54

    ਜੋ ਆਪ ਜੀ ਨੇ ਇਨਸਾਨੀਅਤ ਲਈ ਅਪਣਾ ਫਰਜ਼ ਸਮਝ ਕੇ ਸੇਵਾ ਸ਼ੁਰੂ ਕੀਤੀ ਹੈ, ਇਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ।

  • @surindersran432
    @surindersran432 2 месяца назад +35

    ਡਾਕਟਰ ਹਰਸ਼ਿੰਦਰ ਜੀ ਅਤੇ ਡਾਕਟਰ ਗੁਰਪਾਲ ਜੀ ਆਪਣਾ ਚੈਨਲ ਸ਼ੁਰੂ ਕਰਨ ਦੀਆ ਬਹੁਤ ਬਹੁਤ ਮੁਬਾਰਕਬਾਦ

  • @kirpalkaur7149
    @kirpalkaur7149 2 месяца назад +42

    ਪੰਜਾਬੀਆਂ ਦੀ ਜਾਨ ਤੇ ਸਾ਼ਨ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ❤❤

    • @harinkaur6900
      @harinkaur6900 2 месяца назад +1

      Aan, baan te shaan Dr Harshinder kaur ji❤

    • @massasingh1794
      @massasingh1794 Месяц назад

      ​@hari⁰.³².very good advice.thanksnkaur6900

    • @BalbirSingh-fq3yj
      @BalbirSingh-fq3yj Месяц назад

      ​@@harinkaur6900😅

  • @ministories_narinder_kaur
    @ministories_narinder_kaur 2 месяца назад +14

    ਹਮੇਸ਼ਾ ਹੀ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @kuldipkaur6760
    @kuldipkaur6760 2 месяца назад +16

    ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਧੰਨਵਾਦ ਜੀ ਜੁਗ ਜੁਗ ਜੀਵੇ ਤੁਹਾਡੀ ਸੋਹਣੀ ਜੋੜੀ ਸਾਨੂੰ ਬਿਨਾਂ। ਪੜਨ ਤੋਂ ਡਾਕਟਰ ਬਣਾ ਦਿੱਤਾ ਹੈ ਜੀ

  • @user-ij1uw8sk8v
    @user-ij1uw8sk8v 2 месяца назад +16

    ਮੈਂ ਮੈਡਮ ਜੀ ਦੀ ਫੈਨ ਹਾਂ ਜੀ 20 ਸਾਲ ਤੋ

  • @Sk-hw1rt
    @Sk-hw1rt Месяц назад +1

    ਪ੍ਰੋ ਸਾਹਿਬ ਸਿੰਘ ਜੀ ਦੀ ਦੋਹਤੀ ਤੇ ਪ੍ਰੋ ਪ੍ਰੀਤਮ ਸਿੰਘ ਦੀ ਲਾਡਲੀ ਅਤੇ ਡਾਕਟਰ ਸਾਹਿਬ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਵਾਹਿਗੁਰੂ ਜੀ ਆਪ ਜੀ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ।

  • @pavitarjeet
    @pavitarjeet 2 месяца назад +4

    ਹਰਸ਼ਿੰਦਰ ਕੌਰ ਥੋਡੀ ਜੋੜੀ ਬਹੁਤ ਵਧੀਆ ਮੁਬਾਰਕਾਂ

  • @virsasingh6859
    @virsasingh6859 2 месяца назад +7

    ਮੈਡਮ ਜੀ ਤੁਸੀਂ ਚੜਦੀ ਕਲਾ ਵਿੱਚ ਰਹੋ 👌👌

  • @Karmjitkaur-gk1xq
    @Karmjitkaur-gk1xq 2 месяца назад +5

    ਬਹੁਤ ਬਹੁਤ ਧੰਨਵਾਦ ਜੀ ਡਾਕਟਰ ਹਰਸ਼ਿੰਦਰ ਕੌਰ ਜੀ ਅਤੇ ਡਾਕਟਰ ਗੁਰਪਾਲ ਜੀ ਸ਼ੁਕਰੀਆ ਮੇਹਰਬਾਨੀ ਜੀ ♥️♥️🙏🏼🙏🏼🙏🏼🙏🏼🌷🌷👌

  • @jarnailsingh1731
    @jarnailsingh1731 Месяц назад +5

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ।

  • @parmjeetkaur1903
    @parmjeetkaur1903 2 месяца назад +3

    ਵਾਹਿਗੁਰੂ ਜੀ ਮੇਹਰ ਕਰੋ ਜੀ 👏🏻 ਡਾਕਟਰ ਸਾਹਿਬ ਜੀ ਆਹ ਨਸ਼ਾ ਨੇ ਤਾਂ ਬੇੜਾ ਹੀ ਗ਼ਰਕ ਕਰਕੇ ਰੱਖ ਦਿੱਤਾ, ਸੋ ਆਪ ਜੀ ਦਾ ਧੰਨਵਾਦ ਕਿ ਤੁਸੀਂ ਸਾਨੂੰ ਚੰਗੀ ਜਾਣਕਾਰੀ ਦੇ ਰਹੇ ਹੋ ਸਾਨੂੰ ❤🙏🏻🙏🏻

  • @bantkaur8539
    @bantkaur8539 27 дней назад

    ਚੜਦੀ ਕਲਾ ਚ ਰਹੋ,,,, ਖੂਬਸੂਰਤ,,,, ਖੁਸ਼ ਅੰਦਾਜ਼,,,,,, ਡਾਕ੍ਟਰ ਸਾਹਿਬ

  • @Ms7991-q2p
    @Ms7991-q2p 2 месяца назад +11

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ

  • @gurmukhsingh6126
    @gurmukhsingh6126 2 месяца назад +4

    ਬਹੁਤ ਵਧੀਆ ਭੈਣ ਜੀ ਜਾਣਕਾਰੀ ਦੇਣ ਲਈ ਧੰਨਵਾਦ

  • @gurindergrewal5450
    @gurindergrewal5450 2 месяца назад +7

    ਤੁਹਾਡੀ ਹਰ ਵੀਡੀਓ ਦੇਖਦੇ ਹਾਂ 🎉🎉

  • @user-sb1ft6by5z
    @user-sb1ft6by5z 2 месяца назад +2

    ਮੈਡਮ ਜੀ ਬਹੁਤ ਵਧੀਆ ਸਲਾਹ ਦਿੱਤੀ ਹੈ

  • @gurmailsingh5936
    @gurmailsingh5936 2 месяца назад +5

    Verry Verry Nice good knowledge madam ji 🙏 👍

  • @paramjitmahi8042
    @paramjitmahi8042 2 месяца назад +7

    Bohot wadiya program Hai.
    First time details about the neuropathy listened from this video. Doctor sahib Thanks both of you

    • @palwindersingh3731
      @palwindersingh3731 2 месяца назад

      VEER JI BHEN JI AAP JINU PIAR SAHIT SAT SIRI AKAAL JI.

  • @jarnailsingh2279
    @jarnailsingh2279 2 месяца назад +1

    ਸਤਿਕਾਰਿਤ ਡਾਕਟਰ ਸਾਹਿਬ ਜੀਓ ਜੋ ਆਪ ਜੀ ਨੇ ਆਖਿਰ ਵਿੱਚ ਗਿਟਿਆ ਤੋਂ ਉਤੇ ਕੜਵਲ ਬਾਰੇ ਦੱਸਿਆ ਹੈ ਉਸ ਬਾਰੇ ਚੰਗੀ ਤਰਾਂ ਚਾਨਣਾ ਪਾਉਣ ਦੀ ਕ੍ਰਿਪਾਲਤਾ ਕਰਨੀ ਜੀ ਤੇ ਇਸ ਦੇ ਇਲਾਜ ਬਾਰੇ ਵੀ ਜਾਣਕਾਰੀ ਦੇਣੀ ਜੀ , ਬਹੁਤ ਬਹੁਤ ਧੰਨਵਾਦ ਜੀ !

  • @mssaulakh1718
    @mssaulakh1718 5 дней назад

    Dhan. Guru. Nankji
    Aap. Tay. Maher. Karn
    Thanks

  • @JagsirKaur-kq4de
    @JagsirKaur-kq4de 2 месяца назад +1

    ਬਹੁਤ ਵਧੀਆ ਹੈ ਮੈਡਮ ਜੀ ਵਾਹਿਗੁਰੂ

  • @user-cm6nb2tm4x
    @user-cm6nb2tm4x 2 месяца назад +6

    Awesome video Dr ji

  • @RandhirSingh-zq2qs
    @RandhirSingh-zq2qs 2 месяца назад +5

    ਸਤਿ ਸ਼ੀ੍ ਆਕਾਲ ਜੀ ਰੱਬੀ ਰੂਹ ਡਾਕਟਰਾਂ ਨੂੰ। ਬਹੁਤ ਵਧੀਆ ਕੀਤਾ ਭੈਣ ਜੀ ਆਪਣਾਂ ਚੈਨਲ ਬਣਾ ਲਿਆ।

  • @pritpalsingh7180
    @pritpalsingh7180 Месяц назад

    ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਡਾ ਸਾਹਬ

  • @iqbalsingh1257
    @iqbalsingh1257 Месяц назад +1

    Thankyou for giving great discussion

  • @harnekmalhans7783
    @harnekmalhans7783 2 месяца назад +2

    Sat Sri Akal Dr Harshinder Kaur and Dr G Singhji Many many thanks for valuable health information Doing a lot Again thanks

  • @raghveersingh153
    @raghveersingh153 2 месяца назад +30

    ਖ਼ੁਦਾ ਨੇ ਬਾ ਕਮਾਲ ਜੋੜਾ ਬਨਾਇਆ ਹੈ 🎉❤🎉😅🎉

  • @soniasingh7869
    @soniasingh7869 Месяц назад

    Both of u gave very nice presentation and information.It is so useful.We need that.Thanku so much .❤❤❤❤

  • @balwinderkaur1483
    @balwinderkaur1483 2 месяца назад +1

    Sanuo tuhadey tey bahut Maan hai tusi bahut wdia trika her bimari wastey dasdey ho ji thankyou ji Amritsar

  • @nachhattarkaur7600
    @nachhattarkaur7600 2 месяца назад +2

    Great job both of you 👍 thank you so much. God bless you 🙏🙏

  • @user-ug4ig2eg7j
    @user-ug4ig2eg7j Месяц назад +1

    Great information, Thanks. This is INDERJEET SINGH from Delhi.

  • @satwinderkaur4772
    @satwinderkaur4772 2 месяца назад +4

    Bahut vadiya ji kush rayo

  • @InderjitSingh-mu5co
    @InderjitSingh-mu5co Месяц назад

    Bahot vadiya information, thanks Doctors 🎉🎉

  • @sinderpal1463
    @sinderpal1463 2 месяца назад +1

    Vida ji thanks ji

  • @BalbirSingh-ii6se
    @BalbirSingh-ii6se Месяц назад

    Bahut wadhia jankari hai g dhanwad ,

  • @balwinderkaur1483
    @balwinderkaur1483 2 месяца назад +1

    Waheguru ji di bahut kirpa hai bhen ji app da smile chehra bahut sohna lgda hai ji thankyou ji Amritsar

  • @amarjitgill5385
    @amarjitgill5385 2 месяца назад +1

    Very nice advise dr ji God bless u both ❤❤

  • @KrishanSingh-bb5iv
    @KrishanSingh-bb5iv Месяц назад

    ਬਹੁਤ ਸੋਹਣਾ ਕੀਤਾ

  • @Sutanter509
    @Sutanter509 2 месяца назад +1

    Dr. sahib Nice information as usual .

  • @rajwantgrewal8451
    @rajwantgrewal8451 Месяц назад

    🙏🙏👍from Canada dear beautiful Couple God bless you& all family always I listen your all podcast 16 years ago with my family I listen to you on the stage in Guru dewars sahib in Brampton Canada when I come to Punjab I met you 🙏🙏👍

  • @rupinderjitkaur4170
    @rupinderjitkaur4170 2 месяца назад +14

    ਡਾਕਟਰ ਸਾਹਿਬ ਮ੍ਰੇਰੀਆ ਲੱਤਾ ਤੇ ਇੱਕ ਤਾ ਕੜੱਲਾ ਬਹੁਤ ਪੈਦੀਆ ਤੇ ਦੂਸਰਾ ਦੋਨਾ ਲੰਤਾ ਤੇ ਖੱਲੀਆ ਪਈਆਂ ਰਹਿੰਦੀਆਂ ਤੇ ਲੱਤਾ ਬਹੁਤ। ਬੇਢੰਗੀਆ ਲੱਗਦੀਆਂ ਤੇ ਤੀਸਰਾ ਪੱਟ ਸੈਦਾ ਤੇ ਕਈ ਵਾਰੀ ਪੈਰ ਚ ਕੀੜੀਆ ਵੀ ਚੱਲਦੀਆ ਮੈ ਹੁਣ ਫਿਜੀਓਥੈਰਪੂੀ ਕਰਵਾ ਰਹੀ ਹਾਂ ਪਰ ਪੂਰੇ ਕਰੈਪ ਖਤਮ ਨਹੀਂ ਹੇ ਰਹੇ ਕਾਰਨ ਤੇ ਇਲਾਜ ਦੱਸੋ ਧੰਨਵਾਦ ਜੀ

  • @harnekmalhans7783
    @harnekmalhans7783 Месяц назад

    Sat Sri Akal Dr Harshinder Kaur and Dr Gurpal Singhji Many Thanks

  • @rupinder5621
    @rupinder5621 Месяц назад +1

    Great couple 🙏❤️

  • @sukhpalchahal5871
    @sukhpalchahal5871 Месяц назад +1

    Bahuot vadhia ji

  • @rajabinderkaur5544
    @rajabinderkaur5544 2 месяца назад +1

    D r harshinder Kaur g tuc bhot bhot bhot vidia dasda oo rab da roop ho tuc

  • @user-hc7kp9el2f
    @user-hc7kp9el2f 2 месяца назад +2

    Sister g mere v kiriaaa lardi c ajj pta lageaa thanks 🙏🙏❤

  • @SarwanSingh-lx5fn
    @SarwanSingh-lx5fn 28 дней назад

    Waheguru ji Thnu hamsh chardekal Ch rakhan

  • @balrajsingh3547
    @balrajsingh3547 Месяц назад +1

    Very good for advice thanks

  • @iqbalsingh6352
    @iqbalsingh6352 Месяц назад

    aap ji dohan da bahut bahut dhanwad ji. Bahut sohni sewa shuru kiti hai. Sade punjab di jaan.

  • @pritpalsinghdhoor4840
    @pritpalsinghdhoor4840 2 месяца назад +2

    Congratulations to start your channel to serve the nation

  • @BalwinderKaur-lr1pm
    @BalwinderKaur-lr1pm Месяц назад +1

    Wshe Guru Ramdas ji Mehar Karo waheguru ji ka Khalsa waheguru ji ki Fateh

  • @user-oh4jh4wn8h
    @user-oh4jh4wn8h 2 месяца назад +1

    Thanks so much for this information you are so good ❤

  • @omparkash4795
    @omparkash4795 2 месяца назад +1

    Thanks for valuable tips sir ❤

  • @HarmandeepBrar-sw4nf
    @HarmandeepBrar-sw4nf 2 месяца назад +1

    Good suggestions

  • @parmdhaliwal9745
    @parmdhaliwal9745 2 месяца назад +5

    Good morning Dr sahab

  • @karamjeetsingh319
    @karamjeetsingh319 Месяц назад

    Thanks give good knowledge give us thanks

  • @ParminderSingh-so7ed
    @ParminderSingh-so7ed 2 месяца назад +1

    Very nice good Health 👍

  • @motivationvideo4627
    @motivationvideo4627 2 месяца назад +1

    Vry good knowledge ji 🙏🏻

  • @bhupinderkaur8359
    @bhupinderkaur8359 Месяц назад +1

    Thanks sir ji koti koti parnam Ji 🙏 thanks Mam Ji ❤❤

  • @jasdeepkaur9928
    @jasdeepkaur9928 2 месяца назад +1

    Thanku ji

  • @darshanalehragaga5283
    @darshanalehragaga5283 2 месяца назад +1

    Madam, mai tuhadi bahut sari video dekhian ne, tuhade es channel da ajj hi pta lggia hai , so es channel nu subscribe kr dita hai 🙏🙏🤗

  • @DharamPal-dy8yv
    @DharamPal-dy8yv 2 месяца назад +1

    Good suggestion

  • @harjeetkaur6401
    @harjeetkaur6401 2 месяца назад +1

    Very v, thanks ji🙏

  • @inderjitkaurbasra9601
    @inderjitkaurbasra9601 2 месяца назад +1

    Very nice information

  • @kulwantkaur1993
    @kulwantkaur1993 2 месяца назад +1

    Thanks ji 🎉🎉🙏🏻🙏🏻

  • @manjitkaur68
    @manjitkaur68 Месяц назад

    Really you're gems thanks

  • @talwantkaurvirk6271
    @talwantkaurvirk6271 2 месяца назад +4

    Bahut vadhia jankari diti ji

  • @jeetinderkaur5896
    @jeetinderkaur5896 2 месяца назад +1

    Wahguru ji kush raho

  • @bhagsingh869
    @bhagsingh869 2 месяца назад +1

    Thanks 🎉❤❤ji

  • @NarinderKaur-mk6bd
    @NarinderKaur-mk6bd Месяц назад

    ਬਹੁਤ ਖ਼ੂਬ ਜੋੜੀ ਸਲਾਮਤ ਰਹੇ 💞💞🙏

  • @jashanjot6133
    @jashanjot6133 2 месяца назад +1

    Good job God bless you sister ❤❤❤❤❤

  • @surinderpalkaur9253
    @surinderpalkaur9253 Месяц назад +1

    Thanks a lot 🙏🙏

  • @randeepkaur9068
    @randeepkaur9068 2 месяца назад +1

    ਧੰਨਵਾਦ

  • @NarinderSingh-kt8qq
    @NarinderSingh-kt8qq 2 месяца назад +1

    Very nice vlog dr sahib ji ❤️🙏🙏❤️ god bless you 🙏🙏❤️

  • @Preet45266
    @Preet45266 Месяц назад

    Thanks for your

  • @sandysinghsadhowalia
    @sandysinghsadhowalia Месяц назад

    Very nice programme..... Congratulations didi.

  • @BaljitKaur-po8uh
    @BaljitKaur-po8uh 2 месяца назад +1

    Bhut vadia Beta ji me tuhadia saria books v parrdi aa

  • @gurpatapbajwa7290
    @gurpatapbajwa7290 2 месяца назад +1

    Salute you sister ji

  • @baljinderkaur4019
    @baljinderkaur4019 2 месяца назад +1

    Thanks ji ❤

  • @sandeepmehta8948
    @sandeepmehta8948 2 месяца назад +1

    God bless you both

  • @kamaljitkaur414
    @kamaljitkaur414 2 месяца назад +2

    Love you dr sahib 🥰🥰

  • @harpreetkaur3322
    @harpreetkaur3322 Месяц назад +1

    ਸਰ ਮੈਡਮ ਜੀ ਧੰਨਵਾਦ ਜੀ ਸੇਵਾ ਕਰਨ ਦੇ ਲਈ।

  • @ShamsherSingh-ex3bh
    @ShamsherSingh-ex3bh Месяц назад

    Very nice advice dr sahib

  • @suchasingh7365
    @suchasingh7365 2 месяца назад +4

    ਸਤਿ ਸ੍ਰੀ akal dr ਸਾਹਿਬ ਦੋਨੋ bauat bauat ਧਨਬਾਦ

  • @veerpalkaur7480
    @veerpalkaur7480 2 месяца назад +1

    Thanks dedi🎉🎉❤

  • @fronjeetkaur452
    @fronjeetkaur452 2 месяца назад +1

    Thanks mam ji

  • @kuldeepkaur2318
    @kuldeepkaur2318 2 месяца назад +1

    👍 thanks

  • @harwinderkaurmatharu5078
    @harwinderkaurmatharu5078 2 месяца назад +3

    Waheguru ji ❤

  • @bstcsharjah552
    @bstcsharjah552 2 месяца назад +1

    Guru sahib ji kirpa karan 🙏

  • @santokhsinghbenipal8592
    @santokhsinghbenipal8592 2 месяца назад +1

    ਬੀਬੀ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ

  • @jeetabinning350
    @jeetabinning350 2 месяца назад +1

    Dr ji 🙏🙏🙏🙏🙏❤🌹

  • @user-rc4ux6mg4e
    @user-rc4ux6mg4e 2 месяца назад +1

    Thkyou. ji. Raj. Singh. Dubai

  • @mailsingh-ib5ve
    @mailsingh-ib5ve 2 месяца назад +1

    vary good ji

  • @gurpalkaur9459
    @gurpalkaur9459 2 месяца назад +1

    Thx doc g

  • @promilamalhotra8625
    @promilamalhotra8625 Месяц назад +1

    Mam ur wonderful creation of the master A lady of ur stature should avoid comments on Slap issues or Maan daughter confine urself to ur profession judiciary is there to judge

  • @bahadersingh6237
    @bahadersingh6237 Месяц назад

    Very nice ji

  • @JugrajsinghBhulllar
    @JugrajsinghBhulllar Месяц назад

    Doctor harshinder dr gulal veery thanks

  • @surdipkaur5909
    @surdipkaur5909 2 месяца назад +1

    Sat shri akal bhenji me v ajj tuhada chiinal subscribe kita very beautiful video from Germany❤

  • @darshankaur9950
    @darshankaur9950 2 месяца назад +1

    Thanks