ਦਿਹਾੜੀ ਕਰਕੇ ਸਮਾਂ ਲੰਘਾ ਰਿਹੈ ਕਰਤਾਰ ਰਮਲੇ ਨੂੰ ਸਟਾਰ ਬਣਾਉਣ ਵਾਲਾ ਗੀਤਕਾਰ ਬਲਕਾਰ ਸਿੰਘ ਗਰੀਬ ਦੀ ਕੋਈ ਨਹੀਂ ਸੁਣਦਾ

Поделиться
HTML-код
  • Опубликовано: 23 янв 2025

Комментарии • 115

  • @balwindersinghlotey6443
    @balwindersinghlotey6443 Год назад +1

    ਭਾਜੀ ਤੁਹਾਡੇ ਗੀਤ ਲਿਖਣ ਤੇ ਬਹੁਤ ਬਹੁਤ ਧੰਨਵਾਦ

  • @surinderpal9680
    @surinderpal9680 4 года назад +15

    ਬਹੁਤ ਹੀ ਵਧੀਆ ਹੈ ਵੀਰ ਜੀ

  • @walujagdev537
    @walujagdev537 5 лет назад +27

    ਬਹੁਤ ਵਧੀਅਾ ੳੁਪਰਾਲਾ ਗੁੰਮਨਾਮ ਕਲਾਕਾਰਾਂ ਨੂੰ ਅੱਗੇ ਲਿਅਾੳੁਣ ਦਾ,ਅੱਜ ਦਾ ੲਿੰਟਰਵਿੳੂ ਬਹੁਤ ਵਧੀਅਾ ਲੱਗਾ 👍👍👍👍👍👍

  • @gurindergrewal9283
    @gurindergrewal9283 2 года назад +7

    ਵਾਹ ਜੀ ਵਾਹ ,ਬਹੁਤ ਵਧੀਆ ਜੀ,, ਬਲਕਾਰ ਅਤੇ ਚੈਨਲ ਵਾਲੇ ਵੀਰਾਂ ਧੰਨਵਾਦ ,,

    • @shingarasingh7884
      @shingarasingh7884 2 года назад +2

      ਗੁਮਨਾਮ ਕਲਾਕਾਰਾਂ ਨੂੰ ਲੋਕਾਂ ਅੱਗੇ ਲਿਆਉਣ ਦਾ ਧੰਨਵਾਦ ਪਰ ਐਡਰਸ਼ ਜਰੂਰ ਦੱਸ ਦਿਆ ਕਰੋ

    • @Kahanipunjabpodcast
      @Kahanipunjabpodcast  2 года назад

      ਐਡਰੈੱਸ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ ਹੈ ਜੀ ਬਾਬੇ ਦਾ ਮੋਬਾਇਲ ਨੰਬਰ 9878404294

  • @Daske.WaleSahi
    @Daske.WaleSahi 4 года назад +12

    ਸਿਰਾ ਬਲਕਾਰ ਸਿੰਘ ਬਾਈ

  • @BaljinderSingh-ti4lo
    @BaljinderSingh-ti4lo 2 года назад +4

    ਬਹੁਤ ਵਧੀਆ ਇੰਟਰਵਿਉ ਕੀਤਾ ਸੇਖੋਂ ਸਾਹਿਬ

  • @pumarmusic1502
    @pumarmusic1502 5 лет назад +20

    ਬਹੁਤ ਵਧੀਆ ਸੇਖੋਂ ਸਰ👌👌👌

  • @amarjeetdhillon8248
    @amarjeetdhillon8248 Год назад +2

    ਇਹ ਵੀ ਮਾਨਸਾ ਜ਼ਿਲ੍ਹੇ ਦਾ ਹੀਰਾ ਹੈ ਕੌਣ ਸਪੋਟ ਕਰਦਾ ਹੈ

  • @JasveerSingh-ji4sl
    @JasveerSingh-ji4sl Год назад +1

    ਬਹੁਤ ਵਧੀਆ ਲਿਖਦੇ ਹਨ ਬਜ਼ੁਰਗ 🙏🙏

  • @SukhjeetSingh-hj2kf
    @SukhjeetSingh-hj2kf 2 года назад +4

    bhut vadiya mama ji sirrraa la rakhiya

  • @kirpalsidhu9642
    @kirpalsidhu9642 Год назад +2

    ਗਿੱਲ ਜਬੋ ਮਾਜਰਾ ਦੀ ਵੀਡਿਉ ਵੀ ਬਣਾ ਲਉ ਵੀਰ sirra ਗੀਤ ਲਿਖੇ ਜੀ ਓਹਨਾਂ ਨੇ ਕੁਲਦੀਪ ਮਾਣਕ ਕਰਤਾਰ ਰਮਲਾ ਨੇ ਗਾਏ ਨੇ

    • @Kahanipunjabpodcast
      @Kahanipunjabpodcast  Год назад

      ਨੰਬਰ ਦਿਓ ਜੀ ਉਨ੍ਹਾਂ ਦਾ

    • @LaddiChatha-z5w
      @LaddiChatha-z5w 4 месяца назад

      ਗੀਤਕਾਰ ਗੁਰਮੁੱਖ ਗਿੱਲ ਜੱਬੋਮਾਜਰੇਵਾਲਾ ਮਲੇਰਕੋਟਲਾ ਤੋਂ ਖੰਨੇ ਵਾਲੀ ਸੜਕ ਨੇੜੇ ਜੋੜੇਪੁਲ ਦੇ ਹੈ ਪਿੰਡ ਜੱਬੋਮਾਜਰਾ ਪਰ ਗਿੱਲ ਸਾਹਿਬ ਦੀ ਤਾ ਡੈੱਥ ਹੋ ਚੁੱਕੀ ਹੈ ਮੈਂ ਇਹਨਾਂ ਨੂੰ ਸੁਨਾਮ ਦੇ ਸਹੀਦ ਊਧਮ ਸਿੰਘ ਸੱਭਿਆਚਾਰਕ ਮੇਲੇ ਤੇ ਮਿਲ਼ੀਆਂ ਸੀ ਇਹ ਕਾਫ਼ੀ ਟਾਈਮ ਪਿੰਡ ਹੀਰੋ ਕਲਾਂ ਜ਼ਿਲ੍ਹਾ ਮਾਨਸਾ ਵੀ ਰਹੇ ਹਨ 😊

  • @navunavu1920
    @navunavu1920 5 лет назад +8

    Good job nice interview I like it so much

  • @gagandeepsingh3533
    @gagandeepsingh3533 5 лет назад +7

    Good job sekhon sab

  • @mangatatwal8012
    @mangatatwal8012 4 года назад +8

    Very nice interview.

  • @rajsekhon2130
    @rajsekhon2130 Год назад

    Very good ji sekhon

  • @jaswinderbhucho3281
    @jaswinderbhucho3281 4 года назад +7

    Very nice y ji

  • @chamkaursing411
    @chamkaursing411 4 года назад +9

    ਇਹਨਾਂ ਦਾ ਪਿਛੋਕੜ ਤਾਂ ਐਂਕਰਿੰਗ ਕਰਨ ਵਾਲੇ ਵੀਰ ਨੇ ਪੁੱਛਿਆ ਹੀ ਨਹੀਂ। ਇਹ ਕਿੱਥੋਂ ਦੇ ਰਹਿਣ ਵਾਲੇ ਹਨ ਕਿੱਥੋਂ ਦੇ ਨਹੀਂ

  • @chamkaursing411
    @chamkaursing411 3 года назад +7

    ਪਹਿਲਾਂ ਤਾਂ ਇਹਨਾਂ ਦਾ ਪਿਛੋਕੜ ਤਾਂ ਪੁਛ ਲੈਂਦਾ ਯਾਰ। ਘਟੀਆ ਐਂਕਰਿੰਗ

    • @Kahanipunjabpodcast
      @Kahanipunjabpodcast  3 года назад

      ਸ਼ੁਰੂ ਸ਼ੁਰੂ ਦੀ ਆ ਇਹ ਵੀਡੀਓ। ਬਾਕੀ ਬੰਦੇ ਪਿਛੋਕੜ ਬਾਰੇ ਅੱਗੇ ਲਿਖ ਦਿੱਤਾ ਉਨੇ ਦੱਸਤਾ

  • @gagandeepsingh3533
    @gagandeepsingh3533 5 лет назад +21

    ਕਵੀਸ਼ਰੀ ਤਾਂ ਸਿਰਾ

  • @gurindergrewal9283
    @gurindergrewal9283 2 года назад +1

    ਇਹੋ ਜਿਹੇ ਹੋਰ ਅਣਗੌਲੇ ਭਰਾਵਾਂ ਨੂੰ ਜੱਗ ਦੇ ਅੱਗੇ ਲੈਕੇ ਆਵੋ ਜੀ ।

  • @jshinda7708
    @jshinda7708 4 года назад +19

    ਇੰਟਰਵਿਊ ਤਾ ਵਧੀਆ ਹੈ ਬਚਿੱਤਰ ਸਿੰਘ ਅਨਪੜ੍ਹ ਆਸੀ ਵਾਲੀ ਇੰਟਰਵਿਊ ਕਰੋ ਜਿਸਦੇ ਗੀਤ ਕੁਲਦੀਪ ਮਾਣਕ ਸਦੀਕ ਕੁਲਦੀਪ ਪਾਰਸ ਤੇ ਹੋਰ ਗਾਇਕਾਂ ਨੇਂ ਗਾਏ ਹਨ

    • @Kahanipunjabpodcast
      @Kahanipunjabpodcast  4 года назад +2

      ਉਹ ਕਿਥੋਂ ਦੇ ਨੇ?

    • @sukhdevsinghgill9319
      @sukhdevsinghgill9319 2 года назад

      ਉਹਦੀ ਮੋਤ ਹੋ ਚੁੱਕੀ ਹੈ

    • @nirmalbhullar7593
      @nirmalbhullar7593 2 года назад +3

      @@Kahanipunjabpodcast ਉਹ ਪਿੰਡ ਆਸੀ ਕਲਾਂ ਬਚਿੱਤਰ ਸਿੰਘ ਅਨਪੜ੍ਹ ਪਿੰਡੁ ਆਸੀ ਕਲਾਂ ਜਿਲ੍ਹਾ ਲੁਧਿਆਣਾ

    • @LaddiChatha-z5w
      @LaddiChatha-z5w 4 месяца назад

      ਗੀਤਕਾਰ ਰਮੇਸ਼ ਬਰੇਟਾ ਤੇ ਗਿੱਲ ਕੱਲੋ ਵਾਲਾ ਦੀ ਇੰਟਰਵਿਊ ਵੀ ਕਰਵਾਈ ਜਾਵੇ ਜੀ ਧੰਨਵਾਦ

  • @rajveergill6131
    @rajveergill6131 4 года назад +6

    Great bapu ji

  • @sharanjitsinghgill7181
    @sharanjitsinghgill7181 3 года назад +5

    God bliss you 22 g

  • @BalkarSingh-wt6vs
    @BalkarSingh-wt6vs Год назад

    ਬਲਕਾਰ ਸਿੰਘ good 👍🏿

  • @GurdeepSingh-ye3dy
    @GurdeepSingh-ye3dy 2 года назад +2

    ਆਂਸੀ ਵਾਲਾ ਬਚਿੰਤਰ ਸਿੰਘ ਡਰਾਮਿਆ ਵਿੰਚ ਦੇਖਿਆ ਸੀ ਬਹੁਤ ਰੌਂਣਕੀ ਬੰਦਾ ਸੀ ਕਲਮ ਵੀ ਬਹੁਤ ਸੋਹਿਣੀ ਸੀ

  • @labhBrarsantybrar
    @labhBrarsantybrar 4 года назад +3

    Bahut hi wadiy ji

  • @virsasingh6859
    @virsasingh6859 2 года назад +1

    Veer ji di bahoot sohni kalm sabash

  • @karanbraich6667
    @karanbraich6667 4 года назад +6

    Good bai ji

  • @mehakpunjabdi9790
    @mehakpunjabdi9790 4 года назад +10

    ਲੇਖਕ ਵੀਰ ਜੀ ਨਾਲ ਇੰਟਰਵਿਊ/ਗੱਲਬਾਤ ਦਾ ਸਿਲਸਿਲਾ ਬਹੁਤ ਹੀ ਵਧੀਆ ਲੱਗਿਆ,ਪਰ ਅਫਸੋਸ ਰਮਲੇ ਵਾਲੇ ਦੋਗਾਣੇ ਯਾਰੀ ਅੱਲੜ ਕੁੜੀ ਦੀ ਹੁੰਦੀ ਏ ਕਰਾਏ ਦੇ ਮਕਾਨ ਵਰਗੀ ਵਿੱਚ ਭਾਈ ਦੇ ਨਾਂ ਦਾ ਜ਼ਿਕਰ ਨਹੀਂ ਹੋਇਆ, ਜਦੋਂ ਕਿ ਇਸ ਗੀਤ ਵਿੱਚ ਕੁੱਕੂ ਮਾਨਸਾ ਵਾਲੇ ਦਾ ਨਾਂ ਬੋਲਦਾ ਹੈ

    • @Kahanipunjabpodcast
      @Kahanipunjabpodcast  4 года назад +2

      ਬਿਲਕੁਲ ਜੀ ਇਹ ਗੀਤ ਚੋਰੀ ਹੋਇਆ।ਲੇਖਕ ਦੇ ਕਹਿਣ ਮੁਤਾਬਕ

    • @kalekedxx8124
      @kalekedxx8124 3 года назад +4

      ਕੁੱਕੂ ਨੇ ਕਿਹੜਾ ਕੋਠੀ ਪਾਲੀ

  • @KULDEEPSINGH-bx8zv
    @KULDEEPSINGH-bx8zv 5 лет назад +7

    good veer rb trakiaa bkhse chanel nu bauth vadiaa lgga

  • @mukhtiarsingh6532
    @mukhtiarsingh6532 2 года назад +4

    ਆਸੀ ਵਾਲਾ ਅਨਪੜ੍ਹ ਬਚਿੱਤਰ ਸਿੰਘ ਇਸ ਦੁਨੀਆਂ ਤੋਂ ਜਾ ਚੁੱਕੇ ਹਨ

  • @gurpreetdhaliwalguri2737
    @gurpreetdhaliwalguri2737 5 лет назад +8

    Bhut vdia gl a y

  • @manindersingh1940
    @manindersingh1940 4 года назад +5

    God bless you

  • @gurjantkanjla6547
    @gurjantkanjla6547 2 года назад

    Good interview bro ji

  • @daljitthegamer4044
    @daljitthegamer4044 4 года назад +5

    Very good

  • @reshamsingh4168
    @reshamsingh4168 4 года назад +4

    Very nice

  • @rajkamal4570
    @rajkamal4570 Год назад

    Kite Prbhu Yeshu Masih De Geet Likh Da Hunda Uhdi Mehma Aradhna De Worship Song Prbhu Bari Barkat Dinda Ethe Vi Te Uthe Vi Yani Sawaragi Barkata Eho Jhe Luche Geet Ga Ke Kuch Nahi Milda Jehre Prbhu Yeshu Masih Te Vishvash Bhrosha Karde Prbhu Uhna Diyaan Sarian Lora Jarurta Purian Karda Eh Dunian Dari Lokan Nu Khush Karda Banda Is Dunian Ton Chle Janda Rab De Kuch Vi Nahi Karda Ramle Ne Ehdi Pension Nahi Launi Si Aapne Vare Sochna Jaruar Chahida Jad Is Dunian Ton Jana Kithe Jana Mere Layi Kehri Jagha Hovegi Sawarag Yan Narak Kise Da Koi Pata Nahi ENGLAND ( UK )

  • @harbhajanbhajji3128
    @harbhajanbhajji3128 5 лет назад +5

    bhuat ghant gal baat

  • @baldevsingh3568
    @baldevsingh3568 4 года назад +4

    Hor v bohut sare geetkar gumnam baithe Han una Tak v pahunch kro veer g

    • @Kahanipunjabpodcast
      @Kahanipunjabpodcast  4 года назад

      Jarur ji tusi sanu uhna de contact devo asi jawange

    • @baldevsingh3568
      @baldevsingh3568 4 года назад +1

      @@Kahanipunjabpodcast Pali detwalia ne nave geetkaran de bohut vadhia geet Gaye Han mere lol detwalia g Da number hai jo 9814480173 hai ohna to geetkaran de cont number mil sakde ne g

    • @Kahanipunjabpodcast
      @Kahanipunjabpodcast  4 года назад

      Dhanwad ji

  • @harvinderpappu1661
    @harvinderpappu1661 Год назад +1

    Nice ji

  • @GursewakSingh-rf1kt
    @GursewakSingh-rf1kt 5 лет назад +7

    Baught vadia sekhon saab

    • @AmarjeetSingh-vi8sq
      @AmarjeetSingh-vi8sq 4 года назад

      Bhai ji interview lan wala vi thgi maru

    • @Kahanipunjabpodcast
      @Kahanipunjabpodcast  4 года назад +1

      Bai tun hai kaun? Paihlan bande bare pta kr lai murkh kise than da akal hai tainu

    • @Kahanipunjabpodcast
      @Kahanipunjabpodcast  4 года назад +1

      Tainu pta jihdi interview lai hai ih kis pind da te interview lain wala kis pind da awen murkhan Wang muh chak ke comment krta

  • @navunavu1920
    @navunavu1920 5 лет назад +5

    Good job

  • @Bapla.baldevBapla.baldev
    @Bapla.baldevBapla.baldev Год назад +1

    ❤❤❤❤❤uk

  • @jagtarsarpanch3073
    @jagtarsarpanch3073 4 года назад +5

    Bah ji bah

  • @amritpalkaur9753
    @amritpalkaur9753 3 года назад +4

    Nice

  • @azadsingh3646
    @azadsingh3646 2 года назад +1

    Very good very good

  • @deepbathinda9602
    @deepbathinda9602 3 года назад +4

    Wah

  • @swaransinghsekhon4836
    @swaransinghsekhon4836 Год назад

    Good ji com swaran borawal

  • @harnamsingh5998
    @harnamsingh5998 2 года назад +3

    ਗੀਤਕਾਰ ਤਾਂ ਵੱਧੀਆਂ ਬੰਦਾ ਲਿਖਦਾ ਵੀ ਵੱਧੀਆਂ, ਪਰ ਇਹਨਾਂ ਦੇ ਗੀਤਾ ਨਾਲ ਪੈਸੇ ਕਮਾਂ ਕੇ , ਕਰਤਾਰ ਵਰਗੇ ਗਾਇਕਾਂ ਨੇ ਬਹੁਤ ਗੰਦ ਪਾਇਆ ਹੁਣ ਉਹਨਾ ਦੀਆਂ ਧੀਆਂ ਗੰਦ ਪਾਉਣ ਗੀਆ

    • @jeetektv4057
      @jeetektv4057 2 года назад +1

      ਧੀਅ ਤਾਂ ਵੀਰੇ ਤੇਰੇ ਵੀ ਹੋਣੀਂ ਆ

    • @GurdeepSingh-ye3dy
      @GurdeepSingh-ye3dy 2 года назад +1

      ਰਮਲਾ ਸਾਹਿਬ ਦਿਆ ਧੀਆ ਹੀ ਕਿਓ ਦਿਸੀਆ ਹਨ ਗੰਦ ਪੌਣ ਵਾਲੇ ਕਰਨੈਲ ਗਿੱਲ ਵਰਗੇ ਘੱਟ ਸਨ

    • @LaddiChatha-z5w
      @LaddiChatha-z5w 4 месяца назад

      ਕਰਨੈਲ ਗਿੱਲ ਦਾ ਇਹ ਰਿਕਾਰਡ ਸੀ ਉਹ ਗਾਇਕਾ ਨੂੰ ਗਾਉਣ ਤੱਕ ਹੀ ਸੀਮਤ ਰੱਖਦਾ ਸੀ

  • @prof.kuldeepsinghhappydhad5939
    @prof.kuldeepsinghhappydhad5939 2 года назад

    Nice 👍

  • @manjeetmalwaofficial4718
    @manjeetmalwaofficial4718 2 года назад +1

    Old is gold

  • @respectshortvideo216
    @respectshortvideo216 2 года назад

    Very good ji

  • @gurdarshansingh5306
    @gurdarshansingh5306 Год назад

    Aenkar sab sdaji.sir pehlan writer da back graound bare dsya kro v eh kitho de rehna eale kine parelokhe ya fer eh ajkl kithe ne?

  • @suihishggg2979
    @suihishggg2979 4 года назад +8

    ਬਾਈ ਜੀ ਦਾ ਪਿੰਡ ਕਿਹੜਾ ਹੈ

  • @bsingh2804
    @bsingh2804 2 года назад

    V nice

  • @ManjeetSingh-kj2pc
    @ManjeetSingh-kj2pc Год назад +1

    ਕਿੱਥੋਂ ਦੇ ਰਹਿਣ ਵਾਲੇ ਹਨ

  • @pargetsingh4485
    @pargetsingh4485 3 года назад +4

    🙏

  • @bhupindersingh9881
    @bhupindersingh9881 4 года назад +3

    Bai g get kar kitho ne a

  • @kirpalsidhu9642
    @kirpalsidhu9642 Год назад

    ਵੀਰ ਜੀ ਮਾੜੀ ਵਾਲਾ ਭੱਟੀ ਓਹਨਾਂ ਵੀਡਿਓ ਵੀ ਲਈ k aho

  • @iqbalchachohar5177
    @iqbalchachohar5177 2 года назад +1

    ਪਿੰਡ ਨੀ ਦੱਸਿਆ ਵੀਰ ਜੀ

    • @Kahanipunjabpodcast
      @Kahanipunjabpodcast  2 года назад

      ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ

  • @rajasingh1337
    @rajasingh1337 2 года назад +2

    Pind v das diya kro

    • @Kahanipunjabpodcast
      @Kahanipunjabpodcast  2 года назад

      ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ

  • @raghbirsingh1211
    @raghbirsingh1211 4 года назад +6

    Kitho de vasnik hn balkar ji

  • @ksmahlaproduction5003
    @ksmahlaproduction5003 4 года назад +5

    Tusi geet kar pind ,tehsil distt koi nahi dasde

  • @sardarmohd2639
    @sardarmohd2639 2 года назад

    Good

  • @SURINDERPAL-x1w
    @SURINDERPAL-x1w 7 месяцев назад

    VERY NICE WRITERS ❤MIRZA G❤

  • @rajjandu1043
    @rajjandu1043 2 года назад +1

    Pind dslel Singh Wala (Manda)

  • @parmjitsinghsidhu0016
    @parmjitsinghsidhu0016 2 года назад

    Ehna da Pind nahi dasya Veer Ji.kihda hai Pind v daso Sanu pata lag sake.

    • @Kahanipunjabpodcast
      @Kahanipunjabpodcast  2 года назад

      ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ

  • @bhupindersingh9881
    @bhupindersingh9881 4 года назад +6

    Kuku mansa da likhia a tan

    • @Kahanipunjabpodcast
      @Kahanipunjabpodcast  4 года назад +1

      ਬਾਈ ਜੀ ਇਹ ਬਾਬਾ ਜੀ ਦਾ ਦਾਅਵਾ ਹੈ ਕਿ ਇਹ ਗੀਤ ਉਨ੍ਹਾਂ ਦਾ ਹੈ। ਇਸਨੂੰ ਕਿਸੇ ਨੇ ਚੋਰੀ ਕਰ ਲਿਆ ਸੀ।

    • @GurwinderSingh-ks5tv
      @GurwinderSingh-ks5tv 4 года назад +1

      Hnjii

  • @bahadursingh5720
    @bahadursingh5720 4 года назад +4

    Village da Name ni dasia

  • @bhupindersingh9881
    @bhupindersingh9881 2 года назад +1

    Kuku kihda a sog mera hai

  • @ksmahlaproduction5003
    @ksmahlaproduction5003 2 года назад

    Pind te dist da nam pahla dasia karo

    • @Kahanipunjabpodcast
      @Kahanipunjabpodcast  2 года назад

      ਪਿੰਡ ਦਲੇਲ ਸਿੰਘ ਵਾਲਾ ਜ਼ਿਲ੍ਹਾ ਮਾਨਸਾ

  • @pallijatana3506
    @pallijatana3506 2 года назад

    😭😭😭😭

  • @bhupindersingh9881
    @bhupindersingh9881 2 года назад +2

    Kuku ne menu heer likh ke diti c

  • @lallali4508
    @lallali4508 2 года назад +1

    Jaiton vale tari vangu dharam raj bn bainda c

  • @bhupindersingh9881
    @bhupindersingh9881 2 года назад

    La ke raj ne diti c

  • @ManmohanSingh-kr8bx
    @ManmohanSingh-kr8bx 2 года назад

    H,M,V,,ਦਾ,,ਫੂਫੜ,,ਬਲਕਾਰ,ਸਿੰਘ

  • @RajKumar-oy9to
    @RajKumar-oy9to 2 года назад

    Very nice y ji

  • @karanbaraich2300
    @karanbaraich2300 Год назад +1

    Nice

  • @satpalgillgill6723
    @satpalgillgill6723 2 года назад +1

    Wah