ਮਾਲਵੇ ਚ ਮਿਲਿਆ ਮੇਰਾ ਸਬਤੋਂ ਪੁਰਾਣਾ ਫੈਨ | Gopi Frandipuria

Поделиться
HTML-код
  • Опубликовано: 16 сен 2024
  • ਮਾਲਵੇ ਚ ਮਿਲਿਆ ਮੇਰਾ ਸਬਤੋਂ ਪੁਰਾਣਾ ਫੈਨ | Gopi Frandipuria
    like and subscribe
    #kabaddi #vlog

Комментарии • 232

  • @jogasinghsandhu5325
    @jogasinghsandhu5325 7 месяцев назад +33

    ਗੋਪੀ ਆਪਦੇ ਨਾਲੋ ਦੂਜੇ ਪਲੇਰਾਂ ਦੀ ਜਿਆਦਾ ਤਰੀਫ ਕਰਦਾ ਬਹੁਤ ਵਧੀਆ ਲੱਗਦਾ❤

  • @arshdhillon1484
    @arshdhillon1484 7 месяцев назад +26

    ਗੋਪੀ ਫਰੰਦੀਪੁਰ ਤੇ ਬਹੁਤ ਵਧੀਆ ਬਲੋਕ ਹੁੰਦੇ ਨੇ ਇੰਤਜ਼ਾਰ ਚ

  • @jatindergill3809
    @jatindergill3809 7 месяцев назад +12

    ਗੋਪੀ ਫਾਰਦਿਪੁਰੀਆ ਬੋਹੁਤ ਹੀ ਵਧੀਆ ਇਨਸਾਨ ਹੈ ਜੀ ਵਾਹਿਗੁਰੂ ਮੇਹਰ ਕਰੇ ਪਰਾ ਤੇ

  • @Prince_badian
    @Prince_badian 7 месяцев назад +20

    ਇੰਨੇ ਮਹਾਨ ਪਲੇਅਰ ਲਈ ਸ਼ਬਦ ਵੀ ਥੋੜ੍ਹੇ ਆ।
    🙏🙏🙏🙏 ਕੋਈ ਤੋੜ ਨਈ ਜੱਟ ਦੇ ਪੁੱਤ ਦਾ 💪💪

  • @balrajgill2657
    @balrajgill2657 7 месяцев назад +14

    ਬਹੁਤ ਮਾਣ ਮਿਲਿਆ ਮਾਲਵੇ ਵਿੱਚ ਉਸਤਾਦ ਜੀ ਨੂੰ ❤❤❤❤

  • @preetsangergumnaam
    @preetsangergumnaam 7 месяцев назад +11

    ਉਸਤਾਦ ਜੀ ਜਦੋਂ ਤੁਸੀ ਪੁਰਾਣੇ ਪਲੇਅਰਾਂ ਦੀ ਗੱਲ ਕਰਦੇ ਓ ਬਹੁਤ ਵਧੀਆ ਲੱਗਦਾ ❤

  • @avtarsingh1690
    @avtarsingh1690 7 месяцев назад +10

    ਮੱਦਰਾ ਦੀ ਗੱਲ ਹਰ ਦਿਨ ਵੀਰ ਦੇ ਮੂੰਹ ਤੇ ਮੈਚ ਬੜਾ ਤਕੜਾ ਹੁੰਦਾ ਮੱਦਰਾ ਦੀ ਧਰਤੀ ਤੇ ਮੇਲਾ ਬਾਬਾ ਲਛੀ ਰਾਮ ਦਾ

  • @AnjuAdhiwal
    @AnjuAdhiwal 4 месяца назад +1

    ਮਾਲਵੇ ਵਿੱਚ ਬਹੁਤ ਵਧੀਆ ਲਗਿਆ ਉਸਤਾਦ ਜੀ ਜੀ ਆਇਆ ਨੂੰ ਅਸੀ ਵੀ ਮਾਲਵੇ ਦੇ ਆ ਬਹੁਤ ਵੱਡੇ ਫੈਨ ਆ ❤❤❤

  • @uniquestar-tg1mi
    @uniquestar-tg1mi 7 месяцев назад +2

    ਗੋਪੀ ਵੀਰ ਬਹੁਤ ਵਦੀਆ ਇਨਸਾਨ ਆ ਪ੍ਰੀਤ ਲਧੂ ਹਵਾ ਜਾਦੀ ਕਰਦਾ ਕਲ ਕਹਿੰਦਾ ਸ਼ੀਲੂ ਨੇ ਜਵਾਕ ਫੜ੍ਹੇ ਕੋਈ ਇਹੋ ਜਿਹਾ ਰੇਡਰ ਹੈਨੀ ਜਿਨੂੰ ਸ਼ੀਲੂ ਅੱਜ ਦੇ ਟਾਈਮ ਚ ਨਾ ਫੜ੍ਹਦਾ ਹੋਵੇ ਅੱਜ ਦੇ ਟਾਈਮ ਚ ਸ਼ੀਲੂ ਦਾ ਕੋਈ ਤੋੜ ਨੀ 100 💯

  • @rushwanmohayuddin8548
    @rushwanmohayuddin8548 7 месяцев назад +1

    Lots of love ❤and respect from Pakistan and china, sir 👏👏👏🙌🏻🇵🇰🇨🇳

  • @lakha2227
    @lakha2227 7 месяцев назад +6

    ਫਰੰਦੀਪੁਰੀਆ ਉਸਤਾਦ ਅੱਗ🔥 ਕੱਢ ਦਿੱਤੀ ਜੱਫਿਆ ਦੀ ਤੇਰੀਆਂ ਗੱਲਾਂ ਵੀ ਦਿਲ ਰੂਹ ਵਾਲੀਆਂ ਆ

  • @user-cl9ug2wu3y
    @user-cl9ug2wu3y 7 месяцев назад +2

    ਸਾਡੇ ਸਮਰਾਲੇ ਇਲਾਕੇ ਚ ਲੋਕਡਾਓਨ ਤੋ ਵਾਅਦ ਟੂਰਨਾਮੈਂਟ ਹੀ ਹੋਣੋ ਹਟ ਗਏ ਪਤਾ ਨਹੀ ਕਿਓ,ਮਾਝਾ ਇਸ ਗੱਲ ਨੂੰ ਬਹੁਤ ਅੱਗੇ ਹੈ,ਬਹੁਤ ਚੰਗੀ ਗੱਲ ਹੈ ਖੇਡਾ ਕਰਾਓਣੀਆ

  • @mukhtarsingh9432
    @mukhtarsingh9432 7 месяцев назад +1

    ਗੋਪੀ ਉਸਤਾਦ ਦੀਆਂ ਗੱਲਾਂ ਬਾਤਾਂ ਬਿਲਕੁਲ ਸੱਚੀਆਂ ਸੁੱਚੀਆਂ ਸਿਧੀਆਂ ਸ਼ਾਧੀਆਂ ਹੁੰਦੀਆਂ ਹਨ ਵਾਹਿਗੁਰੂ ਜੀ 🙏 ਇਹਨਾਂ ਨੂੰ ਚੜਦੀਆਂ ਕਲਾਂ ਬਖਸ਼ਿਸ਼ ਕਰਨ ਗੋਪੀ ਉਸਤਾਦ ਵਧੀਆ ਇਨਸਾਨ ਹੈ ਜੋਂ ਦੂਜੇ ਪਲੇਅਰਾਂ ਦੀ ਬਹੁਤ ਸਿਫ਼ਤ ਅਤੇ ਇੱਜ਼ਤ ਵੀ ਹਮੇਸ਼ਾ ਕਰਦਾ ਹੈ 🙏

  • @ranjeetsingh3547
    @ranjeetsingh3547 7 месяцев назад +6

    ਕੋਈ ਤੋੜ ਨੀ ਭਲਵਾਨ ਜੀ ਤੁਹਾਡਾ ਵਾਹਿਗੁਰੂ ਚੜਦੀਕਲਾ ਬਖਸ਼ੇ ਤੁਹਾਨੂੰ ਤੁਹਾਨੂੰ❤

  • @DeepSingh-kp2hz
    @DeepSingh-kp2hz 7 месяцев назад +7

    ਵੀਰੇ ਵਾਹਿਗੁਰੂ ਮੇਹਰ ਕਰੇ ਤੇਰੇ ਤੇ ਲੰਬੀਆ ਉਮਰਾ ਬਖਸ਼ੇ

  • @satnamsinghsatta3464
    @satnamsinghsatta3464 7 месяцев назад +8

    ਅੱਜ ਵਾਲਾ ਮੈਚ ਦੇਖ ਕੇ ਸਵਾਦ ਆ ਗਿਆ ❤❤

  • @dharminderbhullar4454
    @dharminderbhullar4454 7 месяцев назад +5

    ਭਲਵਾਨ ਜੀ 50 ਕੇ ਹੋਣ ਤੇ ਬਹੁਤ ਬਹੁਤ ਮੁਬਾਰਕਾਂ

  • @Gurdeep818
    @Gurdeep818 7 месяцев назад +1

    ਬਾਈ ਤੈਨੂੰ ਵੇਖ ਕੇ ਮਿਹਨਤ ਕਰਨ ਲੱਗਿਆਂ ਰੂਹ ਖੁਸ਼ ਹੋ ਜਾਂਦੀ ਆ ਤੈਨੂੰ ਦੇਖ ਕੇ
    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ
    ਅਗਲੀ ਵੀਡੀਓ ਵਿਚ ਅਕੇਡਮੀ ਬਾਰੇ ਦੱਸਿਓ ਜ਼ਰੂਰ ਦੱਸਿਓ

  • @pindabuttarmusic
    @pindabuttarmusic 7 месяцев назад +5

    ਗੋਪੀ ਵੀਰ ਦੀ ਸਭ ਤੋਂ ਚੰਗੀ ਗਲ ਬੰਦੇ ਨੂੰ ਜਦੋਂ ਢਾਹ ਲੈਦਾ ਵਾ ,,, ਓਦੋਂ ਉਠਾਉਂਦਾ ਵੀ ਆ,,,ਆਕੜ ਨੀ ਕਰਦਾ ਕਿ ਮੈ ਦੂਜਾ ਮੱਲ ਨੂੰ ਢਾਹ ਲਿਆ

  • @gurditsingh1792
    @gurditsingh1792 7 месяцев назад +4

    ਗੋਪੀ ਭਾਅ ਬੰਦਾ ਤੂੰ ਰੌਣਕੀ ਏਂ ❤

  • @preetsingh76890
    @preetsingh76890 7 месяцев назад +1

    palvan ji tusi roz vlog paya kro.. Waheguru ji Kirpa krn Frandipur Team te🙏…. Gopi Palvan ji Eda Hun Rkho Napp ke killii 🙏🙏

  • @ManguSharma5642
    @ManguSharma5642 7 месяцев назад

    ਗੋਪੀ ਵੀਰਾ ਬਹੁਤ vaddiya ਬੰਦਾ ਯਾਰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰਖੇਂ ਵੀਰੇ ਨੁ ਲਵ ਯੂ ਵੀਰੇ ❤❤❤

  • @LizaBrar
    @LizaBrar 29 дней назад

    ਬਾਈ ਤੇਰਿਆ ਗੱਲਾਂ ਬਹੁਤ ਵਦੀਆ ਹਹੁੰਦੀਆ

  • @jarmanjeetsinghrandhawa7505
    @jarmanjeetsinghrandhawa7505 7 месяцев назад +2

    ਗੋਪੀ ਉਸਤਾਦ ਸਿਰਾ 🔥 ਸਿਰਾ 🔥 ਜੇ ਆ ਸਵਾਦ ਰੋਜ ਆਵੇ ਨਾਂ ਤਾਂ ਗੱਲ ਬਣਦੀ ਆ ਤੁਹਾਡਾ ਪਹਿਲਾ ਜੱਫਾ ਦੇਖ ਕੇ ਤੇ ਖੂਨ ਈ ਖੋਲ ਗਿਆ ਤੇ ਐਨੀ ਫੁਰਤੀ ਵਾਲਿਆ ਨੂੰ ਵੀ ਲਵੈਟ ਲਵੈਟ ਚੱਕ ਚੱਕ ਮਾਰਿਆ 🔥 ਬੱਲੇ ਬੱਲੇ 🔥 ਗੋਪੀ ਉਸਤਾਦ ਤੁਸੀ ਕਿਆ ਸੀ ਪਿਛਲੇ ਬਲੌਗ ਵਿਚ ਕੈ ਮੈ ਫਿਰ ਹੋਜਾਂ ਜਹਿਰੀਲਾ ਬੱਸ ਇਹੀ ਜਹਿਰੀਲਾ ਹੋ ਯਰ 🔥🙏🏻ਇਕ ਵਾਰ ਨਵੀਂ ਪੀੜੀ ਕੱਲ ਨੂੰ ਇਹ ਨਾ ਕਹਿਜੇ ਗੋਪੀ ਕੋ ਅਸੀਂ ਬੜੀ ਵਾਰ ਪੱਜ ਕੇ ਆਏ ਆ ਹਰ ਮੈਚ ਵਿਚ 3 ਜੱਫੇ ਬੱਸ 3 ਨਿਛਲ 😅ਕਰਦਿਆ ਕਰ ਉਸਤਾਦ ਜਿਹੜਾ ਜਾਫੀ ਪਿਰਰਦਾ ਉਸਦੀ ਬਾਂ ਤੇ ਅਰਕ ਜੀ ਮਾਰ ਕੇ ਮੂਦਾ ਕਰਦਿਆ ਕਰ ਉਸਤਾਦ ਤੇਰੇ ਵਿਚ ਹੁਨਰ ਆ ਜੋਰ ਆ ਤਾਂ ਕਿਹਾ ਤੈਨੂੰ 🔥ਬਾਕੀ ਉਸਤਾਦ ਮੇਰੀ ਗੱਲ ਸੁਣੀ ਆ ਤਾਂ ❤ਕਮੇਂਟ ਲਾਈਕ ਕਰ ਕ ਦੱਸ ਜਿਹੜੀ ਰੂਹ ਖੁਸ਼ ਹੋਜੇ❤

  • @Gurmannat14198
    @Gurmannat14198 7 месяцев назад +4

    ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ ❤❤🙏🙏

  • @Rohitas.Khehra
    @Rohitas.Khehra 7 месяцев назад +1

    G oye jatta duniaa slaama krdi aw.waheguru mehar kre Gopi praa te❤❤❤

  • @deepNirmaanVlogs
    @deepNirmaanVlogs 7 месяцев назад +4

    ਮਾਲਵੇ ਕਿਹੜੇ ਪਿੰਡ ਆਏ ਸੀ ਗੋਪੀ ਵੀਰੇ ਮੈਂ ਵੀ ਮਿਲਣਾ ਸੀ ਤੁਹਾਨੂੰ ਦਿਲੋਂ Respect ਬਾਬਾ ਜੀ ਤੁਹਾਡੀ ਉਮਰ ਲੰਮੀ ਕਰਨ ਤੇ ਹੋਰ ਤੱਰਕੀਆ ਦੇਣ ❤❤❤

  • @modernagricu3006
    @modernagricu3006 7 месяцев назад +1

    ਪ੍ਰੀਤ ਨੇ ਹਾਲੇ ਪਹਿਲਾਂ ਵਾਲਾ ghoni ਨੀ vekhea ਜਦੋ stopr ਨੂੰ ਮੂਹਰੇ ਕਰਕੇ lfad ਮਾਰਦਾ ਸੀ ਬੰਦ deria ਕੋਲ ਜਾ ਕੇ digda ਸੀ

  • @ImranImran-k4m2b
    @ImranImran-k4m2b 7 месяцев назад

    Gopi veer tusi mach v jitea ❤❤❤nal loka da dil v jittea❤❤❤tere varga koi ni jatta❤❤❤❤mai ta blok v dooji vaar dekheya ❤❤jeonda vasda reh

  • @Pawanadeep
    @Pawanadeep 7 месяцев назад +2

    Waheguru ji Bai Gopi firandipuria nu chardikala vich rakhe 🙏

  • @gurjantgurjantsingh7606
    @gurjantgurjantsingh7606 7 месяцев назад +3

    ਹੈਲੋ ਗੋਪੀ ਵੀਰ ਕੀ ਹਾਲ ਨੇ ਤੇ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਸਾਰੀ ਟੀਮ ਨੂੰ ਮਾਲਕ ਸਾਰੀ ਟੀਮ ਚੜਦੀ ਕਲਾ ਚ ਰੱਖੇ ਸਾਰੇ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰਿਹਾ ਕਰੋ❤❤❤💪🙏💯👍🫶🆕👌🤝❤️🫶💯🤼

  • @29587
    @29587 6 месяцев назад

    ਬਹੁਤ ਬਧੀਆ ਸੋਚ ਆ ਬਾਈ ਦੀ

  • @amolaksandhu6007
    @amolaksandhu6007 7 месяцев назад +4

    Gopi kabbadi da legend

  • @pindersanher3447
    @pindersanher3447 7 месяцев назад +2

    ❤❤ love you ustaad ji dil khush ho janda Thanu dekh ke

  • @javigarcha3711
    @javigarcha3711 7 месяцев назад +2

    Jhotta bnda Gopi seere nal full pyr aw 22 da
    Waheguru eda e pyr bnyi rkhe te chrdi kla ch rkhe

  • @gurditsingh1792
    @gurditsingh1792 7 месяцев назад +4

    ਭਲਵਾਨਾਂ ਅੱਜ ਸਰੀਰ ਪੂਰਾ ਪਿਘਲਿਆ ਹੈ ਚੰਗੇ ਜੱਫੇ ਜੜੇ ਈ 🎉

  • @PawanMahla-o8v
    @PawanMahla-o8v 7 месяцев назад

    Gopi bahut vadiya insaan aa❤ love you jaan

  • @PammaGill-z3t
    @PammaGill-z3t 7 месяцев назад +2

    ਗੋਪੀ ਭਲਵਾਨ ਹੀਰਾ ਬੰਦਾ

  • @lakhwinderbrar3155
    @lakhwinderbrar3155 7 месяцев назад +2

    ਅਸੀ ਹੁਨ ਵੀ ਤੁਰਕੇ ਜਾਨੇ ਆ ਜੀ ਬਾਬਾ ਬੁਡਾ ਸਹਿਬ ਬਾਘੇ ਵਾਲੇ ਤੋ

  • @narinderwaraich7442
    @narinderwaraich7442 19 дней назад

    ਆ ਪਿਆਰ ਹੋਰ ਕਿਸੇ ਖਿਡਾਰੀ ਨੂੰ ਨਹੀਂ ਮਿਲਦਾ ❤❤❤

  • @jatinderbatth994
    @jatinderbatth994 7 месяцев назад

    ਭਲਵਾਨ ਜੀ ਸਾਡੇ ਏਰੀਏ ਚ ਤੁਹਾਡਾ ਬਹੁਤ ਬਹੁਤ ਸਵਾਗਤ ❤

  • @gurisandhu8337
    @gurisandhu8337 7 месяцев назад +2

    Gopi palvan ji congratulations🎉🥳🥳 50000 followers. Otooo jaffe v siraaa❤

  • @ManguSharma5642
    @ManguSharma5642 7 месяцев назад +1

    ਗੋਪੀ ਵੀਰੇ ਦਾ ਮੈਚ ਇੰਡੀਆ ਤੇ ਪਾਕਿਸਤਾਨ ਵਾਲਾ ਲਿੰਕ ਸੇੰਡ ਕਿਤਾ ਵੀਰੇ

  • @Arnav4149
    @Arnav4149 7 месяцев назад

    ਬਹੁਤ ਵਧੀਆ ਖੇਡੇ ਜੇ ਅੱਜ ਗੋਪੀ ਭਲਵਾਨ ਜੀ ❤

  • @lovepreetsingh-wb1ju
    @lovepreetsingh-wb1ju 7 месяцев назад +1

    Bohut dill Khush hunda video dekh k palwaan ji Di

  • @ManguSharma5642
    @ManguSharma5642 7 месяцев назад

    ਗੋਪੀ ਵੀਰੇ 5 ਜੱਫੇ ਲਾਏ 5 ਹੀ vadiya ਸੀ ਮਜ਼ਾ ਆ ਗੀਆਂ ਵੀਰੇ ਵਾਹਿਗੁਰੂ ਜੀ ਇੱਦਾ ਹੀ ਕਿਰਪਾ ਕਰਨ ਗੋਪੀ ਵੀਰੇ ❤❤❤

  • @GurpreetSingh-v3c7e
    @GurpreetSingh-v3c7e 7 месяцев назад +1

    Gopi farandipur good paleyr❤🎉🎉very good❤❤❤❤❤❤👍👍

  • @MahabirSingh-i8o
    @MahabirSingh-i8o 7 месяцев назад

    ਬਹੁਤ ਵਧੀਆ ਪ੍ਰਦਰਸ਼ਨ ਭਲਵਾਨ ਜੀ

  • @karan__ff1531
    @karan__ff1531 7 месяцев назад +1

    Sira ❤❤

  • @avtargrewal2489
    @avtargrewal2489 7 месяцев назад

    Dil khush hunda tuhada blog dekh k😊

  • @gametraderff90
    @gametraderff90 7 месяцев назад +1

    ਪਾਜੀ ਸਪਾਟੇ ਰੋਜ਼ ਲਾ❤❤ਉਣੇ ਚਾਹੀਦੇ ਹੈ

  • @kuldeepsabharwal4417
    @kuldeepsabharwal4417 7 месяцев назад

    Bht vadia vlog hunde aa❤

  • @users657
    @users657 7 месяцев назад +1

    Kya Baat aa Jatta..

  • @internationalyoutube3213
    @internationalyoutube3213 7 месяцев назад

    Bai ji bahut vadiya khede tusi love you paji ❤❤❤

  • @manpreetgill3970
    @manpreetgill3970 7 месяцев назад +1

    Duniya fan AA frandipuriaaaa d

  • @jagroopchachowali5117
    @jagroopchachowali5117 7 месяцев назад

    ਬਹੁਤ ਵਧੀਆ ਪਲਵਾਨ ਜੀ ❤❤❤

  • @shindersingh1709
    @shindersingh1709 6 месяцев назад

    Gopi bai very good player ❤

  • @tejjinderusman9386
    @tejjinderusman9386 7 месяцев назад

    Bohot vadia vlog palwan g

  • @jogasinghsandhu5325
    @jogasinghsandhu5325 7 месяцев назад +2

    ਨਜਾਰਾ ਲਿਆ ਤਾ ਫਰੰਦੀਪੁਰੀਏ ਨੇ

  • @AkashdeepGill-h9y
    @AkashdeepGill-h9y 7 месяцев назад

    Gopi veer preet veer Ji kithy a vlog suna jiha lagda ohh dy bin❤

  • @jagdeepsinghmattu8318
    @jagdeepsinghmattu8318 7 месяцев назад

    Gopi bhaji sat shri Akaal tuada fan Gehri Mandi Jandiala guru Asr to❤

  • @lakhwinderbrar3155
    @lakhwinderbrar3155 7 месяцев назад

    ਸਾਡੇ ਫਾਜਿਲਕਾ ਚ ਲੱਗਦੇ ਆ ਰੱਤੇ ਖੇੜੇ ਵਾ ਜੀ ਵਾ ਵਾਹਿਗੁਰੂ ਮੇਹਰ ਕਰੇ ਧੰਨ ਭਾਗ ਸਾਡੇ

  • @harpreetsinghsidhu3953
    @harpreetsinghsidhu3953 7 месяцев назад +2

    ,,ਵਿਰ ਜੀ ਰਵੀ ਪੜੀਗੜੀ ਬਰੈ ਦਸੋ

  • @AnjuAdhiwal
    @AnjuAdhiwal 4 месяца назад

    ਗੋਪੀ ਤਾ ਪੁਰਾਣਾ ਖੁੰਢ ਆ ❤

  • @YuvrajSingh-25001
    @YuvrajSingh-25001 7 месяцев назад

    Jee oye gopi veera,shaan aa mujhe di

  • @Robbygill307
    @Robbygill307 7 месяцев назад

    ਪ੍ਰੀਤ ਫਕਰਾ

  • @anmol2262
    @anmol2262 7 месяцев назад

    Dil da buhat saaf Gopi y Love you bro ❤❤❤❤

  • @rohitlahora3627
    @rohitlahora3627 7 месяцев назад

    Gopi pahlwan Bhai ji waheguru ji ka Khalsa waheguru ji ki Fateh Bhai ji kal tusie Sera karra taa jaffa leake Bhai ji end karr tee Gopi pahlwan ji

  • @Drivermehakma3630
    @Drivermehakma3630 7 месяцев назад +1

    ਗੋਪੀ ਉਸਤਾਦ ਜੀ ਲੱਖ ਕੋਟ ਕਰੋਟ ਕਿਹੜੀ ਟੀਮ ਚ ਖੇਡਦਾ ਆ ਤੁਸੀ ਆਪਣੀ ਟੀਮ ਚ ਰੱਖ ਲਓ❤

  • @harnekdhillon7087
    @harnekdhillon7087 7 месяцев назад

    ਵਾਹਿਗੁਰੂ ਸਦਾ ਕਿਰਪਾ ਬਣਾਈ ਰੱਖੇ 🙏🙏

  • @gurwindersingh-zt8sw
    @gurwindersingh-zt8sw 6 месяцев назад

    Gopi ustad g

  • @Gurmilan_singh__
    @Gurmilan_singh__ 7 месяцев назад

    Bai sachi bhot vadia lgya match jaffeya ali att kriye pyi c🔥🔥

  • @user-my6zf1fk2g
    @user-my6zf1fk2g 7 месяцев назад +1

    Love uu aaa Gopi Bai te preet nu v pyar Bai Mera munda 7 saal da ohnu v Kabaddi tha trains krna v Ki Mera daso kuj

  • @GurwinderSingh-zw3od
    @GurwinderSingh-zw3od 7 месяцев назад

    Waheguru g kirpa bna k Rakho sab kabaddi player tai

  • @SandeepSingh-zg2bl
    @SandeepSingh-zg2bl 7 месяцев назад

    Vere sanman jarur kareo ji Bai da

  • @RajbeerSingh-ne7ps
    @RajbeerSingh-ne7ps 2 месяца назад

    ❤❤❤ USTAD JI❤❤🙏

  • @RajpalSingh-sb1my
    @RajpalSingh-sb1my 7 месяцев назад

    Sat shri akal veer ji God bless you parmatma tanu sada khus rakhe love you bro

  • @manpreetgill3970
    @manpreetgill3970 7 месяцев назад +1

    Ustaad g ❤❤❤❤❤❤❤❤❤❤❤❤❤❤❤❤❤

  • @satnamsingh901
    @satnamsingh901 7 месяцев назад

    Bhut Vadia gopi sirraa banda❤

  • @shamshersingh4987
    @shamshersingh4987 7 месяцев назад +2

    ਸੱਤ ਸ਼੍ਰੀ ਆਕਾਲ ਪਾਲਵਾਣ ਜੀ

  • @Nomore-u7f
    @Nomore-u7f 7 месяцев назад

    Himaleya parwat 🤘🏻❤ love u bhaji from JLANDHAR

  • @appaBahrainto
    @appaBahrainto 7 месяцев назад

    ਉਸਤਾਦ ਜੀ ਸਵਾਦ ਲਿਆਤਾ ਅੱਜ...

  • @kuharagroupvaltoha824
    @kuharagroupvaltoha824 6 месяцев назад

    ਦਮਦਮੀ ਟਕਸਾਲ ਦੇ ਸੱਚੇ ਸੇਵਾਦਾਰ ਭਾਈ ਅਮਰੀਕ ਸਿੰਘ ਫਰੰਦੀਪੁਰੀਏ ਗੋਪੀ ਭਲਵਾਨ ਨਾਲ ਗੱਲਬਾਤ

  • @RavinderSingh-wg6dr
    @RavinderSingh-wg6dr 7 месяцев назад +2

    Gopi sira jaat

  • @ArtEra8581
    @ArtEra8581 7 месяцев назад

    5 ਘੰਟੀਆ ਦਾ ਬਲੋਗ ਬਣੀਆ ਕਰੋ ਪਲਵਾਨ ਜੀ ਮਜਾ ਬੜਾ ਆਉਦਾ ❤❤

  • @ManguSharma5642
    @ManguSharma5642 7 месяцев назад

    ਗੋਪੀ ਵੀਰੇ ਦਾ ਪੁਰਾਣਾ ਮੈਚ ਲਿੰਕ ਸੇੰਡ ਕਿਤਾ

  • @user-rf1ki8vc8c
    @user-rf1ki8vc8c 6 месяцев назад

    Good veer ❤❤❤❤❤❤❤❤❤❤❤❤❤❤

  • @artistichustlersoul
    @artistichustlersoul 7 месяцев назад +1

    6.29 ਤੇ ਪਿੱਛੇ ਪਲੇਅਰ ਬਾਮ ਮਲੀ ਜਾਂਦਾ 😂😂

  • @lakhwinderbrar3155
    @lakhwinderbrar3155 7 месяцев назад

    ਵਾਹਿਗੁਰੂ ਮੇਹਰ ਕਰੇ

  • @ramandhillon8284
    @ramandhillon8284 7 месяцев назад

    Ssa gopi paji

  • @sukhchainbatth4629
    @sukhchainbatth4629 7 месяцев назад

    Waheguru ji chardikala ch rakheo waheguru ji

  • @0001doaba
    @0001doaba 7 месяцев назад

    Ostaad

  • @balrajgill2657
    @balrajgill2657 7 месяцев назад +1

    ਸਤਿ ਸ੍ਰੀ ਆਕਾਲ ਉਸਤਾਦ ਜੀ

  • @lakhveerdhillon7141
    @lakhveerdhillon7141 7 месяцев назад

    Saba sada yaar me v auna c me v Gopi da fan aa daily velog dekhda me football match ty c

  • @Jagmohansran2003
    @Jagmohansran2003 7 месяцев назад +1

    ❤❤❤❤

  • @Nirmalkumar-iu4yw
    @Nirmalkumar-iu4yw 7 месяцев назад +1

    Good👍

  • @gagandeephundal1196
    @gagandeephundal1196 7 месяцев назад

    Nice

  • @karan_randhawaa__
    @karan_randhawaa__ 7 месяцев назад

    Ahh match kithe hoyaa veere ik request jithe match da vlog hunda otho de live da link paa dhya kro plz ❤

  • @GurjitSingh-l8z
    @GurjitSingh-l8z 7 месяцев назад

    Bhut sona meth c veer par full dekya kro veer

  • @ManguSharma5642
    @ManguSharma5642 7 месяцев назад

    ਗੋਪੀ ਵੀਰੇ ਸਤ ਸ਼੍ਰੀ ਅਕਾਲ ਜੀ 🙏