@@ilovekabaddiiArsh chohla sahib da vlog bro jaggu chohla sahib naal jiss ch ground bna rae kabaddi cup layi oss ch bolya c kuj bki majhe de sher ne sare player ewe roula pae gya
Mere hisab nll ohna da kehn da mtlb a c ki a team sara saal khed de a ohna d team bss thore match khed d bs edr thode ustad ji sara saal khed e team chye fuc bhar v howa team ta mgr khed d a wmk🙏
Pehlwan ji tysi dil tu bolde iss krke lok tuhanu pasandd krde. Jassa patti v dil tu bolda os nal ve blog bnao.. Pehlwan sarre ik platform te lai k ayu...
Gopi frandipur sacha sucha Banda a...hikk jor waala jhota jatt aa...2008 to dekhde aa rahe a bayi juban daa pakka a. Maa khed kabaddi lyi khadan vaala Banda Gopi veer new players di full help karda.. par vich ethey lok Sandeep y de katala naal v khedi jande vich lok
Bai sat shri akal g vadde bai g mai arsh te tuhade vlogs dekhde aa tusi saare player bahut wdia g please ek doosre naal pyaar bana k rakho vadde bai g baki tusi majhe de saare player aa please pyaar bana k rakho 😊❤❤❤❤❤from moga…Bilaspur ❤
Jiddan de palwaan ji tohade vlog vekhan lagga odan da mai apne ghar de kol jitthe mai sabjia launda hunda c..oh sab pott k akhaara bna lea j. te mehnat laun lagg pea j. Mainu palwaani shaddi nu 8 saal ho gye ne. per tohadian tarakkian vekh k lagda kabaddi hi khedni better aa.zindagi vich dream jea a k frandipuriye mall di team ch khediye. baki palwaan ji mai aaida v naari nai aa. jittho takk mainu lagda k mai 1,2 maheene kabaddi sikkh k vdia performance de sakda j. agge tohadi marji j..waaheguru tohanu te tohadi team nu chardi kla vich rakkhe te RAAJE CHOHLE waale nu jo dunia nu tohade varge mallan de darshan karvounda...
ਇਹ ਅਰਸ਼ ਚੋਹਲਾ ਸਾਹਿਬ ਕਿਆ ਸ਼ਇਦ ਉਹਦਾ ਕਹਿਣ ਦਾ ਮਕਸਦ ਹੋਰ ਹੋਵੇ ਪਰ ਸਾਰੇ ਭਰਾ ਰਲ ਕੇ ਰਹੋ ਸਾਰੇ ਹੀ ਖਿਡਾਰੀ ਵਧੀਆ ਆ
🌹🌹 ਧੰਨ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ🌹🌹 ਪੂਰੀ ਟੀਮ ਫਾਰੰਦੀਪੁਰ ਨੂੰ ਚੜਦੀਕਲਾ ਚ ਰੱਖਣ ਜੀ 🙏
ਲੋਕਾਂ ਦੀ ਪਰਵਾਹ ਨਹੀਂ ਕਰੀ ਦੀ। ਚੰਗਿਆਈ ਤੇ ਬੁਰਿਆਈ ਇੱਕ ਸਿੱਕੇ ਦੇ ਦੋ ਪਹਿਲੂ ਆ plwan ਜੀ।। ਇਹ ਕੰਮ ਚਲਦਾ ਰਹਿਣਾ। ਆਪਣੀ ਮਿਹਨਤ ਜਾਰੀ ਰੱਖੋ ਤੇ ਮਾਲਕ ਤੇ ਭਰੋਸਾ ਰੱਖੋ। ਵਾਹਿ ਗੁਰੂ ਚੜ੍ਹਦੀ ਕਲਾ ਕਰੇ।।
ਭਲਵਾਨ ਜੀ ਅਰਸ਼ ਨੂੰ ਏਦਾ ਨਹੀਂ ਕਹਿਣਾ ਚਾਹੀਦਾ ਸੀ ਗਲਤ ਗੱਲ ਆ ਮੈ ਦੇਖਿਆ ਸੀ ਵੇਲੋਗ ਅਰਸ਼ ਦਾ
ਬਾਕੀ ਕਿਸੇ ਦੀ ਗੱਲ ਨੂੰ serious ਨਾ ਲਿਆ ਕਰੋ ਗੋਪੀ ਵੀਰ ਤੁਸੀਂ ਇਕ legend player ਹੋ ਤੁਹਾਡੀ ਕੋਈ ਬਰਾਬਰੀ ਨਹੀਂ ਕਰ ਸਕਦਾ ਤੁਸੀਂ ਬਹੁਤ ਨਵੇਂ ਪਲੇਰ ਤਿਆਰ ਕੀਤੇ ਉਹਨਾਂ ਨੂੰ ਰੋਟੀ ਪਾਇਆ
Vlog keda bai
Me vi dekheya si y odi Galt gall yar eda nhi si kena cahinda onu
ਸਹੀ ਗੱਲ ਏ ਵੀਰੇ ਅਰਸ ਚੋਹਲੇ ਵਾਲੇ ਨੇ ਗੋਪੀ ਭਲਵਾਨ ਦਾ ਨਾ ਤਾ ਲਇਆ ਏ ਉਵੇ ਮਾੜੀ ਗੱਲ ਏ ਕਿਸੇ ਨਾ ਨਹੀ ਲੈਣਾ ਚਾਹੀਦਾ ,,,, ਰਹੀ ਗੱਲ ਵਿਲੋਗ ਬਣਾਉਣ ਦੀ ਤਾ ਉਹ ਤਾ ਦੀ ਕਿਸੇ ਮਰਜੀ ਏਰ ਵਿਲੋਗ ਦੀ ਪਹਿਲਾ ਬਣਾ ਜਾ ਬਾਅਦ ,,,, ਮੈ ਇਹੋ ਕੰਮੈਟ ਲਿਖਣਾ ਸੀ
@@ilovekabaddiiArsh chohla sahib da vlog bro jaggu chohla sahib naal jiss ch ground bna rae kabaddi cup layi oss ch bolya c kuj bki majhe de sher ne sare player ewe roula pae gya
Bai ki keha arsh ne?
ਗੋਪੀ ਉਸਤਾਦ ਕਦੇ ਦੁਨੀਆਂ ਵੀ ਕਿਸੇ ਨੇ ਜਿੱਤੀ ਆ ਛੱਡ ਲੋਕਾਂ ਦੀ ਪਰਵਾਹ ਕਰਨੀ ਬੰਦਾ ਹਰ ਕਿਸੇ ਦੇ ਦਿਲ ਤੇ ਰਾਜ ਨੀ ਕਰ ਸਕਦਾ ਲੋਕ ਬਹੁਤ ਕੁਝ ਬੋਲਦੇ ਆ ਪਰਵਾਹ ਨੀ ਕਰੀਦੀ ਕਿਸੇ ਦੀ
ਬਿਲਕੁੱਲ ਸਹੀ ਕਿਹਾ ਪ੍ਰੀਤ ਵੀਰ ਚਿੱਟੀ ਮੋਟੀ ਰੀਲ ਨਾਲ ਰਜਾਈਆਂ ਦੇ ਨਗੰਦੇ ਪਾਉਂਦੇ ਸੀ। ਮੈਂ ਵੀ ਉਸ ਰੀਲ ਨਾਲ ਪਤੰਗ ਬਹੁਤ ਉਡਾਇਆ। ਧਾਗਾ ਥੋੜਾ ਮੋਟਾ ਅਤੇ ਮਜਬੂਤ ਹੁੰਦਾ ਸੀ।
ਗੋਪੀ ਵੀਰੇ ਤੁਹਾਡੇ vlog ਦੇਖ ਕੇ ਤੁਹਾਡੀਆਂ ਗੱਲਾ ਸੁਣ ਕੇ ਬਹੁਤ vaddiya ਲਗ ਦਾ ਬਹੁਤ ਕੁਛ ਸਿੱਖਣ ਨੂੰ ਮਿਲ ਦਾ ਜੀ 👌👍👌❤
ਬਾਲਵਨ ਜੀ ਅਰਸ਼ ਵਾਸਤੇ ਇਹ ਗੱਲ ਗਲਤ ਹੈ
ਪਰ ਬਾਲਵਨ ਜੀ ਆਪੇ ਕਿਸੇ ਨੂੰ ਗਲਤ ਨਹੀਂ ਬਾਲਨਾ
ਨਾਲੇ ਤੁਸੀ ਪਾਰਣੇ ਕਬੱਡੀ ਦੇ ਸਾਟਰ ਹੋ
ਹੁਣ ਵੀ ਤੁਸੀ ਬਾਬਰ ਸ਼ੇਰ ਹੋ
ਵਾਹਿਗੁਰੂ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ ❤❤
ਰਾਜੇ ਫਰੰਦੀਪੁਰੀਏ ਦੀ ਟੀਮ ਨਾਲ ਜੁੜਿਆ ਰਹ ਭਲਵਾਨ ਦਿਲ ਦਾ ਹੀਰਾ ਬੰਦਾ ਆ ਟੈਨਸਨ ਨਾ ਲੈ ਵਾਹਿਗੁਰੂ ਮਿਹਰ ਕਰੂ ਗਾ
ਜਿਹੜੇ ਫਰੰਦੀਪੁਰੀਆ ਨੂੰ ਕਹਿੰਦੇ ਆ ਕਿ ਬਾਹਰ ਨਹੀਂ ਜਾਦੇ ਉਹਦੇ ਪਿੰਡ ਦੇ ਕਿੰਨੇ ਕੁ ਕਨੇਡਾ ਖੇਡਦੇ ਹਰ ਵਾਰ ਫਰੰਦੀਪੁਰੀਆ ਦੀ ਟੀਮ ਦੇ ਤਿੰਨ ਚਾਰ ਖਿਡਾਰੀ ਹਰ ਸਾਲ ਬਾਹਰ ਖੇਡ ਕੇ ਆਉਂਦੇ,, ਬਾਕੀ ਗੋਪੀ ਫਰੰਦੀਪੁਰੀਆ ਝੋਟਾ ਨਵੇਂ ਮੁੰਡਿਆਂ ਨੂੰ ਮੌਕਾ ਦਿੰਦਾ ਅਤੇ ਉਹਨਾਂ ਨੂੰ ਰੋਟੀ ਪਾਉਂਦਾ,, ਬਾਬਾ ਦੀਪ ਸਿੰਘ ਜੀ ਕਿਰਪਾ ਕਰਨ ਪੂਰੀ ਫਰੰਦੀਪੁਰੀਆ ਦੀ ਟੀਮ ਉੱਤੇ ❤❤❤
ਨਜ਼ਾਰਾ ਆ ਜਾਂਦਾ ਰਿਆ ਭਲਵਾਨ ਜੀ vlog ਦੇਖ ਕੇ,,,ਪਰ ਗੱਲ ਦਿਲ ਤੇ ਨਾ ਲਾਇਆ ਕਰੋ ,,ਲੋਕ ਕੁਝ ਕਹਿੰਦੇ ਹੀ ਹੁੰਦੇ ।
Best of luck 🎉🎉
ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਪਲਵਾਨਾ ਨੂੰ। ਵਾਹਿ ਗੁਰੂ ਜੀ ਕਿਰਪਾ ਕਰਨ। ਸਭ ਦੇ ਘਰ ਪਰਿਵਾਰ ਤੇ ਮੇਹਰਾ ਭਰਿਆ ਹੱਥ ਰੱਖੇ ਮਾਲਕ।।
ਗੋਪੀ ਬਾਈ ਮੈ ਅਮਰੀਕਾ ਤੋ ਹਾ ਜੀ ਮੈ ਆਪਣੇ ਪਿੰਡ ਕਬੱਡੀ ਕਰਵਾਊਣੀ ਆ ਅਜਨਾਲੇ Amritsar district
ਗੋਪੀ ਤੁਹਾਡਾ ਨੰਬਰ ਚਾਹਦਾ ਜੀ 👍👍👍👍👍👍👍👍👍👍👍👍👍👍👍👍👍
Koi gal ne Gopi Veer ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆ ਤਤ❤❤❤wmk
ਭਲਵਾਨ ਜੀ ਜਵਾਬ ਹਰ ਕਿਸੇ ਦਾ ਦੇਣਾ ਚਾਹੀਦਾ… ਜੇ ਨਾ ਜਵਾਬ ਦੇਓ ਦੁਨੀਆਂ ਬੇਵਕੂਫ ਸਮਝਦੀ ਆ.. ਕੋਈ ਬਾਹਰ ਜਾਂਦਾ ਜਾਂ ਨਹੀਂ ਜਾਂਦਾ ਏਹ ਤੇ ਤੁਹਾਡੀ ਆਪਣੀ ਮਿਹਨਤ ਆ… ਮੇਰੇ ਵਰਗੇ ਕਈ ਰਜ਼ਾਈ ਚ ਬੈਠੇ comment ਕਰ ਦਿੰਦੇ ਆ ਕਮੀਆਂ ਕੱਢਦੇ ਰਹਿੰਦੇ ਆ ਏਹ ਬਹੁਤ ਗਲਤ ਗੱਲ ਆ…. ਹਰ ਕਿਸੇ ਇਨਸਾਨ ਦੀ ਆਪਣੀ ਮਿਹਨਤ ਆ ਆਪਣੀ ਜਿੰਦਗੀ ਆ ਕੋਈ ਕਿਤੇ ਰਹੇ ਕੁੱਝ ਕਰੇ ਜੇ ਸਾਡੀ ਕੁੱਝ ਚੰਗਾ ਕਰਨ ਦੀ ਓਕਾਤ ਨਹੀ ਮਾੜਾ ਵੀ ਨਹੀਂ ਕਹਿਣਾ ਚਾਹੀਦਾ….
ਭਲਵਾਨ ਜੀ ਸਾਡੇ ਲੋਕ ਪੈਸਾ ਖਰਚਣ ਤੇ ਜਿਉਂਦੇ ਰਹਿਣ ਨੂੰ ਤਰੱਕੀ ਸਮਝੀ ਜਾਂਦੇ ਨੇ ਮਤਲਬ ਸਾਡੇ self analysis ਦੀ ਬਹੁਤ ਕਮੀ ਆ…..
ਭਲਵਾਨ ਜੀ ਹੈਗਾ ਤਾਂ ਮੈਂ ਤੁਹਾਡੇ ਨਾਲੋ ਬਹੁਤ ਘੱਟ ਸਮਝਦਾਰ ਆ ਪਰ ਇੱਕ ਗੱਲ ਤਾਂ ਹੈ ਲੋਕ ਗੱਲਾਂ ਵੀ ਓਹਨਾ ਦੀਆਂ ਕਰਦੇ ਜਿੰਨਾ ਚ ਕੋਈ ਗੱਲਬਾਤ ਹੁੰਦੀ =ਫੱਟੇ ਚੱਕੀ ਚੱਲੋ ਭਲਵਾਨ ਜੀ
ਹਾਥੀ ਆਪਣੀ ਚਾਲ ਨੀ ਛੱਡਦੇ ਏਨਾ ਦਾ ਕੰਮ ਹੁੰਦਾ ਡੈਸ਼ ਕਰਨਾ ਹਾਥੀ ਆਪਣੀ ਚਾਲ ਨੀ ਛੱਡਦੇ ਹੁੰਦੇ ਵਾਹਿਗੁਰੂ ਮੇਹਰ ਕਰੇ ਚੜਦੀ ਕਲਾ ਕਰੇ ਬਾਬਾ ਦੀਪ ਸਿੰਘ ਮੇਹਰ ਕਰੇ 🙏🏻🙏🏻🙏🏻
ਗੋਪੀ ਵੀਰੇ ਬਹੁਤ ਵਧੀਆ ਇਨਸਾਨ ਹੋ ਤੁਸੀ ਪ੍ਰਵਾਹ ਨੀ ਕਰਨੀ ਕਿਸੇ ਦੀ❤
ਗੋਪੀ ਉਸਤਾਦ ਦਾ ਜੋ ਚੰਡਿਆ ਚੇਲਾ ,
ਲਾ ਲਾ ਕੇ ਜੱਫੇ ਲੁੱਟ ਲੈਦਾ ਮੇਲਾ ...
ਨਾਲੇ ਪੂਰੀ ਅੱਤ ਕਰੋਂਦਾ ਏ ,
ਲੱਧੂ ਵਾਲਾ ਪ੍ਰੀਤ ਮਿਤਰੋ ਅੱਜ ਕੱਲ ਟੋਪ ਜਾਫੀਆ 'ਚ ਆਉਂਦਾ ਏ | ❤
For Ladhu Wale Preet Lyi ❤❤
ਵਾਹਿਗੁਰੂ ਚੜਦੀਕਲਾ ਸਾਰੇ ਭਲਵਾਨਾਂ ਦੀਆਂ
ਬੁਹਤ ਵਧੀਆ ਗੱਲ ਹੈ ਜੀ ਹਾਂ ਇਹ ਗੱਲ ਵੀ ਜ਼ਰੂਰੀ ਸੀ ਜੀ ਮੇਹਰ ਕਰੀ ਦਾਤਿਆ ਵਾਹਿਗੁਰੂ ਜੀ
ਭਲਵਾਨ ਜੀ ਤੁਹਾਡੇ ਵਲੋਗ ਵਧੀਆ ਹੁੰਦੇ ਨੇ ਜੇ ਤੁਸੀਂ ਬਲੋਗ ਬਣਾਉਣ ਹੀ ਲੱਗ ਗਏ ਹੋ ਤਾਂ ਬਲਾਕ ਦੇ ਵਿੱਚ ਕਦੇ ਵੀ ਆਪਣੇ ਘਰ ਆਈ ਨਾ ਦਿਖਾਇਓ ਜਿਵੇਂ ਕਿ ਹੁਣ ਅਰਸ਼ ਕਰ ਰਿਹਾ ਚੋਲੇ ਵਾਲਾ ਉਹ ਹਰ ਬਲੋਗ ਚ ਆਪਣੇ ਘਰਵਾਲੀ ਦਿਖਾਉਂਦਾ ਲੋਕ ਘਰਵਾਲੀ ਨੂੰ ਦੇਖ ਕੇ ਸਵਾਦ ਲੈਂਦੇ ਨੇ ਮੈਂ ਇਸੇ ਕਰਕੇ ਕਹਿਣਾ ਵੀ ਖੇਡ ਬਾਰੇ ਕੋਈ ਜਾਣਕਾਰੀ ਦਿਓ ਬਸ
ਸਤਿ ਸ੍ਰੀ ਆਕਾਲ ਸਾਰੀ ਫਰਾਂਦੀਪੁਰ ਟੀਮ ਨੂੰ ਹੋਰ ਪਹਿਲਵਾਨ ਜੀ ਚੱੜਦੀ ਕੱਲ੍ਹਾ ਬਾਕੀ ਦੁਨੀਆਂ ਵੀ ਅੱਜ ਤੱਕ ਜਿੱਤੀ ਕਿਸੇ ਨੇ 5 ਉਂਗਲਾਂ ਇੱਕੋ ਜਹਿਆ ਤਾਂ ਹੋਇਆ ਨੀ ਜੈ ਰਾਤ ਨਾ ਹੋਵੇ ਤਾਂ ਦਿਨ ਨਾ ਹੋਵੇ ਜੇ ਸਾਰੇ ਚੰਗੇ ਹੀ ਬਣ ਜਾਣ ਤਾਂ ਮਾੜਾ ਕੌਣ ਹੋਵੇ ਇਸ ਲਈ 100 ਚੌ ਇਕ ਅਦੇ ਨੇ ਤਾਂ ਮਾੜਾ ਕਹਿਣਾ ਹੀ ਆ ਬਾਕੀ ਤੁਹਾਡੀਆਂ ਗੱਲਾਂ ਬਾਤਾਂ ਸੁਣ ਕੇ ਨਜ਼ਰਾਂ ਆ ਜਾਂਦਾ ਬਾਕੀ ਸਾਰਿਆ ਨੂੰ ਦਿਲੋਂ ਸਪੋਰਟ ਆ
ਜਦੋਂ ਹਾਥੀ ਗਲੀ ਵਿੱਚ ਲੰਘਦੇ ਹੋਣ ਤਾਂ ਉਹ ਕੁੱਤਿਆਂ ਦੀ ਕਦੇ ਪਰਵਾਹ ਨਹੀਂ ਕਰਦੇ,, ਗੋਪੀ ਫਰੰਦੀਪੁਰੀਆ ਝੋਟਾ ਤੇ ਬਾਹਰ ਜਾ ਕੇ ਬਹੁਤ ਦੁਨੀਆਂ ਕੁੱਟ ਕੇ ਆਇਆ ❤❤❤❤
Gopi palwanjee thusi maje the Baber shar ho khush ro Er Gurdev
Raja and Gopi..veer. Zindabad Zindabad Zindabad Zindabad Zindabad ❤❤❤❤❤
ਭਲਵਾਨ ਜੀ ਜਿਹੜਾ ਤੁਹਾਨੂੰ ਗੱਲਾਂ ਕਰਦਾ ਉਹ ਸਾਲਾ ਆਪ ਲੋਲੜ ਜਾਵਾ
ਭਲਵਾਨ ਜੀ ਕੀ ਹਾਲ ਜੇ? ਵਾਹਿਗੁਰੂ ਜੀ ਮੇਹਰ ਕਰਨ ਸਾਰੇ ਵੀਰਾਂ ਤੇ🙏🙏
ਜਿਓਂਦੇ ਵਸਦੇ ਰਹੋ 'ਮਾਂ ਖੇਡ ਕੱਬਡੀ' ਦੇ ਵਾਰਸੋ🙏
❤❤
ਸਤਿ ਸ੍ਰੀ ਅਕਾਲ ਭਲਵਾਨ ਜੀ 🙏 ਮੈਂ ਵੀ ਭਲਵਾਨ ਜੀ ਬਹੁਤ ਬਣਾ ਕੇ ਗੁੱਡੇ ਚੜਾਏ ਬੌਕਰ ਦੀਆਂ ਤੀਲਾਂ ਤੇ ਲਫ਼ਾਫੇ ਖੰਡ ਵਾਲੇ ਕਟ ਕੇ ਮਿੰਟਾ ਚ ਗੁੱਡੀ ਬਣਾ ਕੇ ਚੜਾ ਦੇਣੀ ਪਰ ਕੁੱਟ ਵੀ ਬਹੁਤ ਪੈਂਦੀ ਰਹੀ ਭਲਵਾਨ ਜੀ ਘਰਦੇ ਗੁੱਡੀਆਂ ਨੀ ਚੜਾਉਣ ਦਿੰਦੇ ਸੀ ਕੇ ਡਿੱਗ ਕੇ ਸੱਟ ਲੱਗ ਜਾਓ ਪਰ ਉਹ ਮਜ਼ਾ ਹੀ ਵੱਖਰਾ ਸੀ ❤❤
ਲੋਹੜੀ ਤੇ ਮਾਘੀ ਮੇਲੇ ਦੀਆਂ ਵਧਾਈਆਂ ਹੋਣ ਭਲਵਾਨ ਜੀ ❤️🎉😍
ਫਰੰਦੀਪੁਰੀਆ ਘੈਂਟ ਬੰਦਾ ਯਾਰ ਦਿਲੋਂ ਸਲੂਟ❤
Mere hisab nll ohna da kehn da mtlb a c ki a team sara saal khed de a ohna d team bss thore match khed d bs edr thode ustad ji sara saal khed e team chye fuc bhar v howa team ta mgr khed d a wmk🙏
sahi gal aa ohne ayi kiha c ehna ne gal jyada chak layi
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਟੀਮ ਨੂੰ
ਉਸਤਾਦ ਜੀ ਜੇਹੜੇ ਬੋਲਦੇ ਨੇ ਫਰੰਦੀਪੁਰ ਦੀ ਟੀਮ ਬਾਹਰ ਨੀ ਖੇਡਦੀ ਉਹ ਆਪਣੇ ਬਲੋਗ ਤੇ ਜਨਾਨੀਆਂ ਦੇ ਸਿਰ ਤੇ ਚਲਾਉਂਦੇ ਨੇ ਨਾਲੇ ਜਿਸ ਉਮਰ ਚ, ਗੋਪੀ ਉਸਤਾਦ ਨੇ ਗੋਪੀ ਗੋਪੀ ਕਰਵਾਤੀ ਸੀ ਤੇ ਲੋਕਾਂ ਨੂੰ ਏਹ ਨੀ ਪਤਾ ਸੀ ਅਸੀ ਕਰਨਾ ਕੀ ਐ
Sahi gall aa veer
ਗੋਪੀ ਵੀਰੇ ਮੈਂ ਮਾਲਵੇ ਤੋਂ ਆਂ ਸਾਨੂੰ ਵੀ ਪਤਾ ਮਾਝੇ ਦੇ ਕਿਹੜੇ ਪਲੇਅਰ ਦਿਲ ਦਰਿਆ ਨੇ ਕਿਹੜੇ ਕਿੱਦਾਂ ਟੈਨਸਨ ਨਾਂ ਲਿਆ ਕਰੋ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਸਾਰੀ ਫਰੰਦੀਪੁਰ ਟੀਮ ਨੂੰ
Bhot vaddiya Gopi veer dil da heera bnda soch dekhi di hundi aa insaan di log jo mrji bole bai ek din bhot vadiya time aye ga agge
ਗੋਪੀ ਭਲਵਾਨ ਸਹੀ ਗੱਲ ਏ ਜਦੋ ਬੰਦੇ ਦੀ ਉਮਰ 14,15 ਸਾਲ ਦਾ ਹੁੰਦੀ ਏ ਉਦੋ ਬਹੁਤ ਸਰਾਤਾ ਕਰਦਾ ਹੁੰਦਾ ਏ ਸਾਡੇ ਵੀ ਨਹਿਰੀ [ ਸੂਏ ਦਾ ਖਾਲ ]ਲੱਗਦਾ ਸੀ ਆਪਾ 1997 ਤੋ 2004/5 ਅੱਤ ਕਰਾਈ ਏ,,, ਉਮਰ ਦੇ ਹਿਸਾਬ ਨਾਲ ਗੋਪੀ ਭਲਵਾਨਾ ਤੁਹਾਡੇ ਤੋ ਪਹਿਲਾ ਮੱਤਾ ਭੋਲੱਕੇ ਵਾਲੇ ਬਹੁਤ ਤੱਕੜੀ ਕੱਬਡੀ ਖੇਡ ਏ ਉਸ ਪਹਿਲਾ ਸੰਨ
2000 ਲਾਗੇ ਸਾਗੇ ਬਾਊ ਔਲਖਾ ਵਾਲਾ ,ਸਾਬੀ ਭੁੰਬਲੀ ਵਾਲਾ ,ਮੰਨਤਾ ਭੰਗਤੂਪੁਰੀਆ , ਮਿੰਦੂ ਆਦਿ ਬਹੁਤ ਤੱਕੜੇ ਖੇਡੇ ਮੈ ਇਹਨਾ ਸਾਰੇ ਭਲਵਾਨਾ ਦੀ ਕੱਬਡੀ ਆਪਣੇ ਅੱਖੀ ਦੇਖੀ ਏ ,,,, ਮੈ ਸੰਨ 2002 ਚ ਕੱਬਡੀ ਖੇਡੀ ਏ ਬਾਅਦ ਮੈ Australia ਚਲਾ ਗਿਆ
ਬੈਟ ਬੋਲ ਵਾਲੀ ਗਲ ਸਹੀ ਆ ਮੈਨੂ ਪਤਾ ਭਲਵਾਨ ਜੀ ਸੁਖਮਨ ਤੇ ਗੋਪੀ ਕਿਸੇ ਨੇ ਨੀ ਬਣ ਜਾਣਾ ❤❤❤❤❤❤❤
ਹਾਂਜੀ ਭਲਵਾਨ ਜੀ ਕੀ ਹਾਲ ਚਾਲ ਜੀ ਮਾਲ ਵੇਚਣਾ ਭਲਵਾਨ ਜੀ ਆਉਣਾ ਡਰੋਲੀ ਅੱਜ ਭਾਈ ਹਾਂਜੀ ਇੱਕ ਪਤੰਗਾਂ ਵਾਲੀ ਕਰਦਾ ਜੀ ਸਹੀ ਗੱਲ ਹੈ ਜੀ ਪਤੰਗ ਨਿੱਕੀ ਹੁੰਦੀ ਚੜਾਉਂਦੇ ਸੀ ਪਾ ਦੇ ਬਣਾ ਕੇ ਲੱਧੂ ਦੀ ਗੱਲ ਸਹੀ ਆ ਇੱਕ ਬੋਕਰਾ ਵੀ ਖਲਾਰ ਦੇ ਹੁੰਦੇ ਸੀ ਬੋਕਰਾ ਦੀਆਂ ਤੀਲਾਂ ਕੱਢ ਲੈਣੀਆਂ ਵਿੱਚੋਂ ਦੋ ਕਾਲਾ ਕੱਢਣੀਆਂ ਮੰਮੀ ਹੋਰਾਂ ਨੇ ਬਹੁਤ ਚੇਤੇ ਆਉਂਦਾ ਵਾਕੇ ਸਹੀ ਗੱਲ ਹ ਜੀ ਉਹ ਟਾਈਮ ਨਹੀਂ ਹੋਣੇ ਹੁਣ ਤੇ ਅੱਜ ਉਹਨਾਂ ਟਰੋਲੀ ਭਾਈ ਜੀ ਇਧਰ ਆਓ ਜੀ ਮਾਲ ਵਿੱਚ ਜੇ ਆਉਣਾ ਤਾਂ ਜਰੂਰ ਦੱਸਿਓ
ਪਤੰਗਾ ਜਦੋ ਉਪਰ ਪੂਰੀ ਉੱਚੀ ਹੋ ਜਾਂਦੀ ਸੀ ਬਈ ਉਹਦੋ ਫਿਰ ਚਿੱਠੀਆ ਲਿੱਖ ਲਿੱਖਕੇ ਪਾਉਂਦੇ ਹੁੰਦੇ ਸੀ ਡੋਰ ਚ ਫ਼ਿਰ ਉਹਦੇ ਵੱਲ ਦੇਖਦੇ ਰਹਦੇ ਸੀ ਉਹ ਕਾਗਜ਼ ਦੀਆ ਚਿੱਠੀਆ ਪਤੰਗ ਨਾਲ਼ ਜਵਾ ਲੱਗ ਜਾਂਦੀ ਸੀ ਬਾਈ ਬਚਪਣ ਬਚਪਣ ਈ ਹੁੰਦਾਂ ਕੋਈ ਟੈਨਸ਼ਨ ਨਹੀ ਹੁੰਦੀ ਸੀ ਬਾਈ ਉਹਦੋ ਨਿੱਕੇਂ ਹੁੰਦੇਂ ..🙏ਵਹਿਗੁਰੂ ਜੀ ਮੇਰੇ ਵੱਡੇ ਭਰਾਵਾ ਨੂੰ ਚਰਦਿੱਕਲਾ ਚ ਰੱਖੀਉ ਜੀ ਇਦਾਂ ਈ ਤੂਤੀ ਬੋਲਦੀਂ ਰਾਹਵੇਂ ਗੌਪੀ ਵੀਰ ਦੀ ਸਾਰੀ ਟੀਮ ਦੀ ਵਾਹਿਗੁਰੂ ਜੀ🙏
Gopi veer tera hasa bhut vadhia lagda. Love you❤❤❤❤❤❤❤
ਗੋਪੀ ਭਲਵਾਨ ਬਹੁਤ ਵਧੀਆ ਬੰਦਾ
ਸਤਿ ਸ੍ਰੀ ਅਕਾਲ ਪਲਵਾਣ ਜੀ,
ਹੈਪੀ ਲੋਹੜੀ ਪਲਵਾਣ ਜੀ ਤੁਹਾਨੂੰ ਵੀ,
ਬਹੁਤ ਵਧੀਆ ਵਿਚਾਰ ਪਲਵਾਣ ਜੀ ਤੁਹਾਡੇ ,
ਸਹੀ ਗਲ ਪਲਵਾਣ ਜੀ ਤੁਹਾਡੀ,ਸੋਸਲ ਮੀਡੀਆ ਕੋਈ ਵੀ ਚਲਾ ਸਕਦਾ,
ਸੋਸਲ ਮੀਡੀਆ ਕਿਸੇ ਦਾ ਖਰੀਦਿਆ ਨਹੀਂ ਪਲਵਾਣ ਜੀ ਸਹੀ ਕਿਹਾ ਤੁਸੀਂ
ਵਹਿਗੁਰੂ ਮੇਹਰ ਕਰੇ ਤੁਹਾਡੇ ਤੇ ਇਸ ਵਾਰ ਤੁਸੀਂ ਵੀ ਪਲਵਾਣ ਜੀ ਬਾਰ ਜਾਉਗੇ
ਵਹਿਗੁਰੂ ਮੇਹਰ ਕਰੇ ਸਾਰਿਆਂ ਤੇ
❤ਦਿਲ ਤੋਂ ਸਪੋਰਟ ਪਲਵਾਣ ਜੀ ਤੁਹਾਨੂੰ
ਗੁਰਦਾਸਪੁਰ ਤੋ
ਕਾਲਾ ਜਿਹਾ ਲਫਾਫਾ ਹੁੰਦਾ ਸੀ, ਅਸੀਂ ਤਿਲਕਣਾ ਪਤੰਗ ਬੋਲਦੇ ਸੀ,ਓਹ ਸਮਾਂ ਹੀ ਹੋਰ ਸੀ ਗੋਪੀ ਵੀਰੇ♠️♠️♠️♠️♠️♠️
Gopy veer jo krda gall fr ka wikha denda raja jawe ga bahar hun chohle arsh kde nahi pusia hona par hun jo kre sab thik krega veer ji❤❤❤❤❤
ਭਾਈ ਗੋਪੀ ਮੇਰੇ ਪੀਣ ੧੯ਜਣਬਰੀ ਕੋਅਔਪਣ ਕਬੱਡੀ ਕੱਪ
ਭਲਵਾਨ ਜੀ ਮੈ ਪਹਿਲਾ ਤੁਹਾਡਾ ਨੇਚਰ ਹੋਰ ਸਮਝ ਦਾ ਸੀ ਜਿਸ ਦਿਨ ਦੇ ਵਲੋਗ ਵੇਖੇ ਉਸ ਦਿਨ ਤੋ ਪਤਾ ਲੱਗਿਆ ਕੀ ਤੁਸੀ ਕਿਨੇ ਵਧੀਆ ਇਨਸਾਨ ਹੋ ਉਸ ਬੰਦੇ ਚ ਹੰਕਾਰ ਆ ਜਿਹੜਾ ਬੋਲ ਦਾ
ਬਹੁਤ ਵਧੀਆ ਭਲਵਾਨ ਜੀ
Pehlwan ji tysi dil tu bolde iss krke lok tuhanu pasandd krde. Jassa patti v dil tu bolda os nal ve blog bnao.. Pehlwan sarre ik platform te lai k ayu...
ਫਰੰਦੀਪੁਰ ਟੀਮ ਵਿਚ ਸਾਰੇ ਬੰਦੇ ਗਾਡਰ ਆ. ❤❤❤❤❤❤🫶🫶👍🏻👍🏻👍🏻💪🏼💪🏼💪🏼💪🏼💪🏼💪🏼💪🏼💪🏼🙏🏻🙏🏻🙏🏻🤝🤝🤝👌👌👌👌👋👋👋👋💯💯💯💯💯💚💛💙🩵💜🤎🖤🩶🧡🩷❤️😀😀😀😀
ਫਰੰਦੀਪੁਰ ਟੀਮ ਆਉਂਣ ਵਾਲੇ ਵਕਤ ਵਿੱਚ ਚਿੱਬ ਕੱਡੂਗੀ ਬਾਬਾ ਸੁੱਖ ਰੱਖੇ॥ Full Support palvan ji👍
ਗੋਪੀ ਤੇ ਪ੍ਰੀਤ ਝੋਟੇ ਜਾਫੀ ਨੇ ਇਹਨਾ ਦੀ ਕੋਈ ਰੀਸ ਨੀ ਕਰ ਸਕਦਾ ਜਿਹੜੇ ਅੱਜ ਗਲਤ ਬੋਲਦੇ ਆ ਉਹਨਾ ਨੂੰ ਮੈ ਆਖਦਾ 2007 "8 ਦੇ ਕੱਪ ਦੇਖੋ ਗੋਪੀ ਕੀ ਚੀਜ ਸੀ ਜਦੋ ਗੋਪੀ ਜਾਫ ਲਾਇਨ ਵਿਚ ਖੜਾ ਹੁੰਦਾ ਤਾ ਰੇਡਰ ਦਾ ਰੇਡ ਪਾਉਣ ਨੂੰ ਦਿਲ ਨੀ ਕਰਦਾ ਸੀ ਰੇਡਰ ਇਕ ਦੂਜੇ ਮਗਰ ਲੁਕਣ ਲੱਗ ਜਾਦੇ ਸੀ ਕਿ ਕਤੇ ਰੇਡ ਪਾਉਣ ਨਾ ਆਖ ਦੇਣ ਨਾਲੇ ਗੋਪੀ ਉਸ ਟਾਇਮ ਬਾਹਰ ਖੇਡ ਆਇਆ ਸੀ ਜਦੋ ਤੁਸੀ ਬੱਚੇ ਸੀ ਤੇ ਡੈਪਰ ਲੱਗਦੇ ਸੀ
ਗੋਪੀ ਫਰੰਦੀਪੁਰੀਆ ਦੀ ਟੀਮ ਸਾਲ 365 ਦਿਨ ਖੇਡਦੀਆਂ ਜਿਹੜੇ ਬਾਹਰ ਖੇਡਦੇਆ ਉਹ ਸਾਲ 80 90 ਮੈਚ ਖੇਡਦੈਆ
ਗੋਪੀ ਬਾਈ ਕਿਸੇ ਨੇ ਨਹੀਂ ਬਣ ਜਾਣਾ 22 ਨਾਲ ਸਾਡੇ ਢੇਰੀ ਵਾਲੇ ਮੈਚ ਕਾਫੀ ਲੱਗੇ ਅਸੀਂ ਮਾਲਵੇ ਤੋਂ ਆਉਂਦੇ ਸੀ ਤੇ ਬਾਈ ਸਾਡੇ ਰੇਡਰਾ ਨਾਲ ਬਹੁਤ ਪਿਆਰ ਨਾਲ ਖੇਡਦਾ ਸੀ ਬਾਈ ਉਸ ਟਾਈਮ ਬਹੁਤ ਤਕੜਾ ਸੀ
ਭਰਾ ਸਾਡੇ ਮਾਲਵੇ ਏਰੀਏ ਵਿਚ ਵੀ ਖੇਡਣ ਆਇਆ ਕਰੋ ਭਾਵੇਂ ਵੱਡੇ ਟੂਰਨਾਮੈਂਟ ਤੇ ਹੀ ਆ ਗਏ ਪਹਿਲਾਂ ਤੁਸੀਂ ਹਰ ਥਾਂ ਖੇਡੇ ਕਰਕੇ ਹੀ ਤੁਹਾਡਾ ਨਾਮ ਹਰ ਪੰਜਾਬੀ ਜਾਣਦਾ
ਗੋਪੀ,ਵੀਰੇ,ਗੁਡ
ਲਵ ਯੂ ਜੱਟਾ ਦੱਬ ਕੇ ਰੱਖ ਕੰਮ ਨੂੰ ਸਿਰਾ game ਭਲਵਾਨ
ਭੱਲਵਾਣ ਜੀ ਸਾਡਾ ਦਿਨ ਚੰਗਾ ਨਹੀਂ ਲੰਗਦਾ ਜਿੰਨਾ ਚਿਰ ਤੁਹਾਡਾ vlog ਨਾ ਦੇਖ਼ ਲਈ ਏ
ਅੱਤ ਗੋਪੀ ਵੀਰ ਦੀ ਟੀਮ
ਭਲਵਾਨ ਜੀ ਪਰਵਾਹ ਨਹੀ ਕਰੀਦੀ ❤❤
ਸਾਡੇ ਮਾਝੇ ਦੀ ਸ਼ਾਨ ਆ ਗੋਪੀ ਸਾਡਾ ❤️🌸🫶🏼
ਉਸਤਾਦ ਜੀ ਕਬੱਡੀ ਖੇਡਣੀ ਸ਼ੁਰੂ ਕਰਨੀਂ ਤ੍ਹਾਡੇ ਕੋਲੋਂ,ਕਰੋਗੇ ਕਿਰਪਾ,, ਕਿਦਾਂ ਸੰਪਰਕ ਕਰ ਸਕਦਾਂ,ਦੱਸਿਓ ਜ਼ਰੂਰ 🙏🏻
Gopi frandipur sacha sucha Banda a...hikk jor waala jhota jatt aa...2008 to dekhde aa rahe a bayi juban daa pakka a. Maa khed kabaddi lyi khadan vaala Banda Gopi veer new players di full help karda.. par vich ethey lok Sandeep y de katala naal v khedi jande vich lok
ਹਾਥੀ ਆਪਣੀ ਚਾਲ ਚਲਦੇ ਰਹਿੰਦੇ। ਕਤੀੜਾ ਦੀ ਪਰਵਾਹ ਨੀ ਕਰਦੇ ।। ਮਸਤ ਮਸਤ ਚਲਦੇ ਰਹੋ।।।
Gopi n Arsh dove favourite a ❤❤❤ Harpreet Malerkotla
Vdia gallan Hunde Paji Te Game V Vdia Tuhade Respect 🫡 ❤
Jatto jwab ape parmatma de denda kteeda nu tuhi chali jao haathi chaal💪🏻
Gopi veer good parsion
Sahi gall aa phalwan ji
Frindipur Di Team Dilo Pyar Krn Ale Bndya Di Team Aa
ਗੋਪੀ ਵੀਰ ਜੀ ਕੀ ਹਾਲ ਠੀਕ ਆ ਮੈ ਤਹਾਨੂੰ ਮਲੇਸ਼ੀਆ ਮਿਲਿਆ ਸੀ ਜਦੋ ਤੁਸੀ ਐਸਟਰੇਲੀਆ ਤੋ ਆਏ ਸੀ❤
Love u mere pra Gopiya
ਭਾਲਵਨ ji ਕੋਈ ਗੱਲ ਨੀ ਗੁੱਸੇ ਵਾਲੀ ਗੱਲ ਨੀ gussa ni karn
ਅਰਸ਼ ਚੋਹਲਾ ਕਹਿੰਦਾ ਸਾਥੋਂ ਸਿੱਖ ਕੇ ਰਾਜਾਂ ਗਿਆ ਹਰ ਬੰਦਾ ਅਜ਼ਾਦ ਹੈ ਜਿਥੇ ਮਰਜ਼ੀ ਜਾਵੇ ਬਾਕੀ ਫਰੰਦੀਪੁਰ ਦੇ ਬਲੋਗ ਵਧੀਆ ਹੁੰਦੇ ਕਈ ਤੇ ਆਪਣੀਆਂ ਬੁਢੀਆਂ ਵਿਖਾਈ ਜਾਂਦੇ
ਆਪਣੀਆਂ ਬੁਢੀਆਂ ਵਿਖਾਈ ਜਾਂਦੇ
😂😂😂
Arsh nu raje ne daseya kive chlouni youtube ove arsh jihna vadda player ohnu ewe nhi bolna chahida c
Ryt
Fuddu bnde di nishani hundi kise nu nindna
ਭਲਵਾਨ ਜੀ ਜਿਹੜੇ ਕਹਿੰਦੇ ਆ ਫਰੰਦੀਪੁਰ ਦੀ੍ ਟੀਮ ਬਾਹਰ ਨੀ ਜਾਂਦੀ ਉਹਨਾਂ ਦਾ ਪੱਤਾ ਆ ਕੇ ਉਹ ਕਿੰਨੇ ਪਾਣੀ ਚਾ ਉਹਨਾਂ ਦੀ ਦੱਸਾ
ਮਹੀਨੇਆ ਤੋਂ ਟੀਮ ਕਿੱਥੇ ਆ
Gopi Bhai ji jaldi tutiya gal gai hai na palera sochenge bhai ji sports ship Dil dhanyvad. 💯❤️🙏🏻🙏🏻⚽
22 pura sira galla karde oo jee lag janda❤
Bai sat shri akal g vadde bai g mai arsh te tuhade vlogs dekhde aa tusi saare player bahut wdia g please ek doosre naal pyaar bana k rakho vadde bai g baki tusi majhe de saare player aa please pyaar bana k rakho 😊❤❤❤❤❤from moga…Bilaspur ❤
ਗੋਪੀ ਵਾਈ ਇਹੋ ਜਿਆ ਗੱਲਾਂ ਨਾ ਕਰਿਆ ਕਰੋ ਇਸ ਨਾਲ ਇਕ ਦੁਜੇ ਵਿਚ ਨਫ਼ਰਤ ਪੇਦਾ ਹੁੰਦੀ ਆ ਦੇ ਕੋਈ ਤੁਹਾਨੂੰ ਕਹਿਂਦਾ ਤਾਂ ਤੁਸੀਂ ਇਗਨੋਰ ਮਾਰੋ
🇦🇪🇦🇪🇦🇪🇦🇪🇦🇪ਬਹੁਤ ਵਧੀਆ ਪਲਵਾਨ ਜੀ ❤❤
੍ ਤਾਂ ਪਬਾੲਈ ਜੀ ਸਤਿ ਸਸ੍ਰੀ ਇਕ
ਕਾਲ
Baba Budha sahib ji kirpa bna k Rakho sab kabaddi player tai
ਕੋਈ ਗੱਲ ਨੀ ਪਲਵਾਨਾ ਲੋਕੀ ਤਾ ਬੁੜੀਆ ਅਗੇ ਲਿਆ ਕੇ ਮਸ਼ਹੂਰ ਹੋਏ ਵਾ ਤੁਸੀ ਰਾਜੇ ਬੰਦੇ ਵਾ love you jatta wmk ❤
ਗੋਪੀ ਕਬੱਡੀ ਦਾ ਬਰੈਡ ਹੈ 2008 ਦੇ ਵਿੱਚ ਗੋਪੀ ਦਾ ਮੈਚ ਵੇਖਣ ਨੂੰ ਤਰਸਦੇ ਸੀ
Jiddan de palwaan ji tohade vlog vekhan lagga odan da mai apne ghar de kol jitthe mai sabjia launda hunda c..oh sab pott k akhaara bna lea j. te mehnat laun lagg pea j. Mainu palwaani shaddi nu 8 saal ho gye ne. per tohadian tarakkian vekh k lagda kabaddi hi khedni better aa.zindagi vich dream jea a k frandipuriye mall di team ch khediye. baki palwaan ji mai aaida v naari nai aa. jittho takk mainu lagda k mai 1,2 maheene kabaddi sikkh k vdia performance de sakda j. agge tohadi marji j..waaheguru tohanu te tohadi team nu chardi kla vich rakkhe te RAAJE CHOHLE waale nu jo dunia nu tohade varge mallan de darshan karvounda...
Gopi paji palwan ji good bai 🎉🎉
Gopi Bhai ji happy lohadi football coach gurdeep Singh. 💯❤️❤️⚽
ਸਹੀ ਗੱਲ ਆ ਵੀਰ
ਰਾਜਾ ਵੀ ਬੰਦਾ ghant
ਗੋਪੀ ਪਾਜੀ ਤੁਸੀਂ England tournament ਖੇਡਣ ਆਉਣਾ ਇਸ ਵਾਰ ਦੱਸਿਉ ਜ਼ਰੂਰ ਮੈ England rehnda ਆ
ਪਲਵਾਨਾ ਤੂੰ ਵੀ ਕੇਹਦਿਆ ਕਰ ਪਹਿਲਾਂ ਆਪਾਂ ਨੇ ਕੱਬਡੀ ਸੁਰੂ ਕੀਤੀ ਹੁਣ ਤਾਂ ਜਨਖਣਾ ਖੇਡਣ ਲੱਗ ਗਿਆ 😂😂😂
Majhe waliya vic eh ta gall hy bai
Boht acha Block bananda o ustad g ase tada ta Preet da boht fan wa tose boht acha player o love you Pakistan to ase a
Gopi veer jado brabri na hove lok bakwas bhot karde ne. Tusi great o ❤❤❤❤❤❤❤❤❤❤❤
Sukhman te gopy ghint jatta ♥️😍😍♥️ kise dyea gla nhi sundyeya hundya ❤❤❤
Haji paji belkul shai a paji paji Happy chohal shab nu karo apni teem vich please paji
ਗੋਪੀ ਮਾਝੇ ਦੀ ਕਿਸ ਬਲਾ ਦਾ ਨਾਂ ਸੀ ਜਦੋਂ ਪੂਰੇ ਜੋਬਨ ਤੇ ਸੀ ਕਬੱਡੀ ਨੂੰ ਦੇਖਣ ਜਾਂ ਸਮਝਣ ਵਾਲਾ ਹਰ ਕੋਈ ਜਾਣਦਾ ਆ।ਵਧੀਆ ਬਲੋਗ ਹੁੰਦੇ ਗੋਪੀ ਦੇ ਮਿਹਨਤ ਲਾਉਣ ,ਖੁਰਾਕ ਬਾਰੇ ਦੱਸਦਾ।ਵੱਡੀ ਗੱਲ ਫੁਕਰਪੰਤੀ ਨੀ ਹੁੰਦੀ ਕੋਈ।
Gopi austad jindabad
ਜ਼ਿੰਦਗੀ ਜ਼ਿੰਦਾਬਾਦ ਆ ਭਰਾ❤❤ ਜੀ
ਭਲਵਾਨ ਜੀ ਬਹੁਤ ਵਧੀਆ ਹੁੰਦੇ vlogs ਤੁਹਾਡੇ ਲੋਕਾਂ ਦੀ ਕੋਈ ਪਰਵਾਹ ਨਾ ਕਰੋ ਲੋਕਾਂ ਬੋਤ ਕੁਝ ਬੋਲ ਦੇ ਆ