ਧੀ ਘਰਾਣੇ ਦੀ | dhee ghrane di | New punjabi short movie | New Punjabi Natak 2024

Поделиться
HTML-код
  • Опубликовано: 17 окт 2024

Комментарии • 203

  • @rajkaur8729
    @rajkaur8729 5 месяцев назад +59

    ਅੰਤ ਆ ਕਿਤੇ ਤਕੜੇ ਘਰੋਂ ਆੲੀ ਦਾ....ਐੱਡੀ ਤਕੜੇ ਘਰ ਦੀ ਸੀ ਤਾਂ ਬਰਾਬਰ ਦਾ ਘਰ ਲੱਭ ਕੇ ਦਿੰਦੇ... ਜਦ ਮਾਂ ਹੀ ਪੁੱਠੀ ਮੱਤ ਦੇਵੇ ਤਾਂ ਧੀਆਂ ਦੇ ਘਰ ਸੁੱਖ ਸ਼ਾਂਤੀ ਕਿੱਥੋਂ ਆਵੇ

  • @daljeetjeeti383
    @daljeetjeeti383 5 месяцев назад +199

    ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਲਾਡੀ ਤਾ ਤੀਮੀ ਦਾ ਗੁਲਾਮ ਬਣਿਆ ਹੋਇਆ ਹੈ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 18 / 5

  • @Mohdeepsinghgarcha-r2u
    @Mohdeepsinghgarcha-r2u 5 месяцев назад +12

    ਬਹੁਤ ਸੋਹਣੀ ਵੀਡੀਓ ਜੀ ❤❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤❤❤❤

  • @harpreetsharma4125
    @harpreetsharma4125 5 месяцев назад +16

    ਬਹੁਤ ਵਧੀਆ ਵੀਡੀਓ ਜਸਪ੍ਰੀਤ ਚੰਗੀ ਭਲੀ ਹੈ ਕੰਮ ਪਤਾ ਨਹੀਂ ਕਿਉਂ ਨਹੀਂ ਕਰਦੀ ਮਾਸੀ ਨੂੰ ਭਾਣਜੇ ਤੇ ਤਰਸ ਆਉਂਦਾ ❤❤ ਪਰਮਜੀਤ ਜਗਰਾਓਂ

  • @SukhwinderSingh-wq5ip
    @SukhwinderSingh-wq5ip 5 месяцев назад +8

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @navjotkaurrajveerkaur7thb865
    @navjotkaurrajveerkaur7thb865 5 месяцев назад +11

    ਬਹੁਤ ਵਧੀਆ ਵੀਡੀਓ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ੇ ਪਰਮਜੀਤ ਧੂੜਕੋਟ ਰਣਸੀਂਹ

  • @Varindersidhu971
    @Varindersidhu971 5 месяцев назад +11

    ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ

  • @KHUSHPREETSingh-bf9os
    @KHUSHPREETSingh-bf9os 27 дней назад +1

    ਬਹੁਤ ਸੋਹਣੀ ਵੀਡੀਓ ਜੀ❤❤❤❤ ਖੁਸ਼ਪ੍ਰੀਤ ਚੂਹੜੀਆ ਮਾਨਸਾ

  • @PervaizShah-ok5qx
    @PervaizShah-ok5qx 5 месяцев назад +5

    Nice 👍 video. Sari family team da kum bohat wadiya. Lady joro ka ghulaam.

  • @gurdevkaur1209
    @gurdevkaur1209 4 месяца назад +3

    ਬੋਹਤ ਹੀ ਵਧੀਆ ਸੁਨੇਹਾ ਦਿੱਤਾ ਹੈ ਲੋਕਾਂ ਨੂੰ

  • @navtejbrar1018
    @navtejbrar1018 21 день назад

    Bai bhot shona drsayea nattak tusi sare team members ne chrdikla bkshan app patshaa jio

  • @BhupinderKaur-ct9pz
    @BhupinderKaur-ct9pz 5 месяцев назад +9

    ਬਹੁਤ ਵਧੀਆ ਵੀਡੀਓ ਜੀ ਹੁਸ਼ਿਆਰਪੁਰ ਤੂੰ ਆ ਜੀ❤❤❤❤❤

    • @amanmaan1650
      @amanmaan1650 5 месяцев назад +4

      Nice g ਅਮਨ ਮਾਨ ਸਲੋਦੀ ਖੰਨਾ

    • @KudratSidhu-to9ym
      @KudratSidhu-to9ym 5 месяцев назад

      ⁰ PE 0 cc ki fr BBY b​@@amanmaan1650

  • @SimranSingh-zx4wj
    @SimranSingh-zx4wj 5 месяцев назад +3

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ❤❤❤❤

  • @SonamCanada-wv2xi
    @SonamCanada-wv2xi Месяц назад

    Nic all videos

  • @bharatbhushan128
    @bharatbhushan128 5 месяцев назад +5

    ਸਿੱਖਿਦਾਇਕ ਵੀਡਿਓ।
    ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਹ ਭੁਲਿਆ ਨਹੀਂ ਕਹੀਉਂਦਾ।
    ਜੈਤੋ ਤੋਂ ਭਾਰਤ ਭੂਸ਼ਨ

  • @ParmjitKaur-pr5yl
    @ParmjitKaur-pr5yl 25 дней назад +1

    Very nice video ji ❤❤

  • @gurbaxkaur2452
    @gurbaxkaur2452 5 месяцев назад +6

    ਪੂਤ ਵਿਆਹੇ ਗਰੀਬ ਘਰ ਧੀ ਵਿਆਹੇ ਅਮੀਰ ਘਰ ਰਜੇ ਘਰਾਂ ਦੀਆਂ ਤਾ ਅਸਮਾਨੀ ਟਾਗਾਂ ਲਾਈ ਰਖ ਦੀਆਂ

  • @SarabjitKaur-s1g
    @SarabjitKaur-s1g 5 месяцев назад +3

    ਬਹੁਤ ਵਧੀਆ ਮੂਵੀ ਸਰਬਜੀਤ ਕੋਰ ਫਰੀਦਕੋਟ

  • @SurinderKumar-i2t
    @SurinderKumar-i2t 5 месяцев назад +8

    Very nice video pind mahuana bodla

  • @inderjitkaur4820
    @inderjitkaur4820 5 месяцев назад +4

    Bahut vadhia video banai hai ji 👌👌👌👌👍👍👍👍 inderjit kaur bathinda

  • @surinderkaurbrar63
    @surinderkaurbrar63 Месяц назад

    Very nice

  • @HarjeetSingh-v2k
    @HarjeetSingh-v2k Месяц назад +1

    Beautiful 😮😮😊😊🎉

  • @HarnekSingh-oz6bw
    @HarnekSingh-oz6bw 5 месяцев назад +5

    ਬੇਬੇ ਜੀ ਪਹਿਲਾਂ ਦੇਖਣਾ ਸੀ ਰਿਸ਼ਤਾ ਕਰਨ ਲੱਗੇ ਕੰਮ ਕਰਨਾਂ ਪੈਣਾਂ ਕੁੜੀ ਨੂੰ

  • @Guri-l7c
    @Guri-l7c 5 месяцев назад +6

    Nice. Jasvinder. Akalgarh. Sudhar❤❤🙏🙏

  • @happyjoshi5426
    @happyjoshi5426 5 месяцев назад +4

    Bahut vadhià video te acting

  • @romidhandiwal001
    @romidhandiwal001 5 месяцев назад +2

    Very very very very very very very nice video ❤❤🎉

  • @jaspalkaur5604
    @jaspalkaur5604 5 месяцев назад +2

    Very nice video❤❤❤❤❤🎉🎉🎉🎉🎉🎉

  • @MakhanSingh-c3d
    @MakhanSingh-c3d 3 месяца назад +1

    ਮੱਖਨ ਸਿੰਘ ਬੀਰੋਕੇ ਖੁਰਦ ਬਹੁਤ ਵਧੀਆ ਸਟੋਰੀ ਹੈ

  • @KulwinderKaur-kj9rx
    @KulwinderKaur-kj9rx 5 месяцев назад +5

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌿🌹🌿🌹🌿🌹🌿🌹🌿🌹🌿🌹🌿🌹🌿

  • @HarninderSingh-ke2rr
    @HarninderSingh-ke2rr 5 месяцев назад +1

    Bohat vadiya video c bai ji good job harninder singh Portugal

  • @turks8020
    @turks8020 4 месяца назад +3

    Very Very nice video

  • @HarmanDeep-lu9im
    @HarmanDeep-lu9im 5 месяцев назад +1

    Very nice video veer ji laadi da roll bahut sohna lga ❤❤❤❤❤❤❤❤❤

  • @ranjitsinghkhangura9514
    @ranjitsinghkhangura9514 5 месяцев назад +3

    Har vedio bhuht vadia Hundi hai 👌👌👌👌👌God bless you 🙏🏻🙏🏻From. Dr. Ranjit Singh Khangura pind LATALA Distt Ludhiana now Calgary Canada

  • @romeshmalhotra3157
    @romeshmalhotra3157 4 месяца назад +1

    NIece Vedio From Romesh Malhotra Jammu

  • @amarjitsingh1946
    @amarjitsingh1946 2 месяца назад

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ ❤❤

  • @abhiverma9526
    @abhiverma9526 5 месяцев назад +2

    Nice video self respect bhut jaruri hai Swarnjit kaur dhuri

  • @Manveerdhillon22
    @Manveerdhillon22 5 месяцев назад +1

    Very nice video veer ji kuldeep God bless you all everyone ❤❤❤👍👍👌👌

  • @Preetjashan1234
    @Preetjashan1234 5 месяцев назад +1

    Nice video hai ji

  • @anurag_saddi
    @anurag_saddi 4 месяца назад +1

    Nice video Sanjeev Sharma Moga

  • @t.s.h.s8515
    @t.s.h.s8515 4 месяца назад +1

    ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ

  • @Jasveer529
    @Jasveer529 5 месяцев назад +1

    Very nice video ji jasvir Kaur Gadidam🎉🎉🎉🎉🎉🎉

  • @BeantSingh-xb9cv
    @BeantSingh-xb9cv 3 месяца назад

    ਬਹੁਤਵਹਿਆਰੋਲਸਾਰੀਟੀਮੈਹਰਜਿਦਰ

  • @simranKaur-li7sf
    @simranKaur-li7sf 5 месяцев назад +2

    ❤❤nice video ji
    God bless you🎉❤

  • @gurwinderbrar189
    @gurwinderbrar189 5 месяцев назад +1

    ਮਾਸੀ ਦੀ ਸ਼ੋਚ ਬਹੁਤ ਵਧੀਆ ❤❤ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤

  • @kulwnderjit4799
    @kulwnderjit4799 5 месяцев назад +1

    ❤❤ਬਹੁਤ ਵਧੀਆ ਸਟੋਰੀ ਨੰਬਰ ਵਨ❤❤

  • @Harmeet7842
    @Harmeet7842 5 месяцев назад +1

    Sahi gaal aah

  • @JeetKaur-p8q
    @JeetKaur-p8q 5 месяцев назад +2

    Mai ta swere uth ke app de video de wait kardea app sarea de acting bhut Soni hundea

  • @jujharsingh9451
    @jujharsingh9451 5 месяцев назад +1

    ਸਹੀ ਕਿਹਾ ਮਾਤਾ ਜੀ

  • @AmandeepKaur-eh5tt
    @AmandeepKaur-eh5tt 5 месяцев назад +3

    Jaspreet vingi ji kamal kardi a lagdi ta ha ni vada ghar di

  • @Jagtarsingh-w5c
    @Jagtarsingh-w5c 5 месяцев назад +3

    Nice video bai g 🙏🙏

  • @HarmeshSingh-e6r
    @HarmeshSingh-e6r 4 месяца назад +1

    Bahut badhia

  • @swaransinghbhatia3116
    @swaransinghbhatia3116 5 месяцев назад +1

    Bada hi sona vidio ji swaran singh bhatia chhattisgarh

  • @gurmailkhan1234
    @gurmailkhan1234 5 месяцев назад +1

    Vedio bhut vadia Manpreet moffar to

  • @punjabimanwinnipeg638
    @punjabimanwinnipeg638 5 месяцев назад +1

    ਬਹੁਤ ਵਧੀਆ ਪੇਸ਼ਕਸ਼ --ਅਮਨ ਖਹਿਰਾ

  • @veenagagnani3851
    @veenagagnani3851 5 месяцев назад +1

    Vadia story ji best seekh khush raho sat shri akal ji 🙏😊

  • @AmrikSingh-mg3wj
    @AmrikSingh-mg3wj 4 месяца назад +1

    Very. Good

  • @shnasir1649
    @shnasir1649 5 месяцев назад +1

    Apka channel sanja prewar mein bohat zabardast wedeo hoti hein hum sab apke wedeo bohat shoq sy dekhty hein owr hamein ap ke wedeo ka intzar rahta hy...SHEIKH ibraheem and SHEIKH Azhan jani FAISALABAD Pakistan

  • @neetugold6136
    @neetugold6136 5 месяцев назад +1

    Nice video

  • @dr.bhupinderchadha9116
    @dr.bhupinderchadha9116 4 месяца назад +2

    Massi da role vadhia si

  • @MuhammadAryan-yj7sk
    @MuhammadAryan-yj7sk 5 месяцев назад +2

    Very nice video. . . Sajid Ali. . Pakistan

  • @sodhisurindersingh2370
    @sodhisurindersingh2370 5 месяцев назад +1

    Nice Vedio Surinder Singh Sodhi Patiala

  • @chamkaur4729
    @chamkaur4729 4 месяца назад +2

    Nice video ji ❤❤❤❤❤❤❤❤❤❤

  • @BeantSingh-ih1sn
    @BeantSingh-ih1sn 5 месяцев назад +4

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਤਰਜਰੀਤ ਕੌਰ ਸੰਘਾ ਪਿੰਡ ਡਰੋਲੀ ਭਾਈ।

  • @daljitpandher9096
    @daljitpandher9096 5 месяцев назад +1

    Daljit. Kaur. Shaina. Usa. Very. Very. Very. Very. Very. Very. Good. Nice. Video.

  • @faqirchand3396
    @faqirchand3396 4 месяца назад +1

    Nice video Faqir Chand Barnala

  • @jaswinderkaur9168
    @jaswinderkaur9168 4 месяца назад +1

    Vare good

  • @JasvirKaur-ge8xk
    @JasvirKaur-ge8xk 5 месяцев назад +2

    ❤ghar ghrane di dhee bhut hard work krdi aa or sb da stikaar krdi aa eda di dhee ghar ghrane di nhin ho skdi 🎉bhut vdiya msg dita ji 🙏 jassu mohali....

  • @gurnoorsharma5442
    @gurnoorsharma5442 5 месяцев назад +1

    ਬਹੁਤ ਵਧੀਆ ਵਡੀੳ ਵੀਰ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @HarpreetSingle-fz3lj
    @HarpreetSingle-fz3lj 5 месяцев назад +1

    ਬਹੁਤ ਹੀ ਵਧੀਆ ❤❤ਹਰਦੀਪ ਕੌਰ ਬਸਰਾਉ

  • @Reetkhokhar
    @Reetkhokhar 5 месяцев назад +1

    👌🏻👌🏻👌🏻👌🏻kainttt video

  • @KulwantSingh-p7s
    @KulwantSingh-p7s 4 месяца назад +1

    ਸਾਡਾ ਨਮਕ ਕੁਲਵੰਤ ਸਿੰਘ ਹੈ ਅਸੀਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਟੋਟੀਆਂ ਵੀਡੀਓ ਬਹੁਤ ਹੀ ਜਿਆਦਾ ਵਧੀਆਂ ਹੁੰਦੀਆਂ ਹਨ❤😊❤

  • @GurmukhBrar-c7q
    @GurmukhBrar-c7q 5 месяцев назад +1

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @tejindersingh9676
    @tejindersingh9676 5 месяцев назад +2

    Trakkiaa deve waheguru Ji aap nu

  • @sukhjeetkaur9765
    @sukhjeetkaur9765 4 месяца назад +1

    🎉🎉🎉

  • @ParvinderBasra
    @ParvinderBasra 4 месяца назад +1

    Very nice👍👍 good bapu je❤ ludhiana👍

  • @ranjitkaur3315
    @ranjitkaur3315 4 месяца назад +1

    Nice movie

  • @harjinderpurba8170
    @harjinderpurba8170 4 месяца назад +1

    Very good vedio g

  • @bhindabhullar8698
    @bhindabhullar8698 5 месяцев назад +1

    Very nice video ji❤️❤️❤️👌👌👌

  • @GhulamRasool-ej1pt
    @GhulamRasool-ej1pt 5 месяцев назад +3

    Ghulam Rasool Bhatti Sialkot Pakistan❤❤❤❤

  • @simranKaur-li7sf
    @simranKaur-li7sf 5 месяцев назад +2

    🌹🌿🌹🌿🌹🌿🌹🌿

  • @daljeetkaur6258
    @daljeetkaur6258 5 месяцев назад +1

    Bhut vadia story very good 👍👍👍

  • @sukbdeepdhadda5438
    @sukbdeepdhadda5438 5 месяцев назад +1

    Very nice video

  • @DiljeetSingh-ov7gz
    @DiljeetSingh-ov7gz 5 месяцев назад +1

    ਰੱਬ ਰੱਬ

  • @KaramjeetKaur-v4p
    @KaramjeetKaur-v4p 5 месяцев назад +1

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @RanjitkaurBains-j1o
    @RanjitkaurBains-j1o 19 дней назад

    ❤🎉🎉🎉🎉🎉🎉❤❤❤

  • @BalbirSingh-k6s2m
    @BalbirSingh-k6s2m 5 месяцев назад +1

    Very nice vehiodus

  • @Sehbajali-wo6dk
    @Sehbajali-wo6dk 5 месяцев назад +1

    Bhut vdiya veer rab tuhanu tarkiya bhkse

  • @Be.a.__men
    @Be.a.__men 5 месяцев назад +2

    Very nice 👌

  • @AbcKaur-y1u
    @AbcKaur-y1u 5 месяцев назад +1

    Daljit kaur shaina usa very very very very very very good nice video

  • @hardevsingh8913
    @hardevsingh8913 5 месяцев назад +1

    Good message ❤❤❤❤❤❤

  • @KaurBains-j7w
    @KaurBains-j7w 2 месяца назад

    Very nice ji

  • @randhawafarm8735
    @randhawafarm8735 Месяц назад

    Very nice video👌

  • @preetwalia53
    @preetwalia53 5 месяцев назад +2

    👍👍👍

  • @madhusabharwal3449
    @madhusabharwal3449 5 месяцев назад +1

    ਸਾਝਾਂ ਪਰਿਵਾਰ ਜਿਉਂਦੇ ਵਸਦੇ ਰਹੋ ਪੰਜਾਬੀ ਵਿਰਸੇ ਨੂੰ ਕਾਇਮ ਰੱਖਣ ਵਾਲੇਉ ਜਸਪ੍ਰੀਤ ਭੈਣ ਅੱਜ ਦੀ ਵੀਡੀਓ ਵੀ ਬਹੁਤ ਵਧੀਆ ਬਣਾਈ ਹੈ ਵੇਸੇ ਅੱਜ ਕੱਲ ਚੱਲ ਰਿਹਾ ਹੈ ਬਾਕੀ ਕੁੜੀ ਨੂੰ ਸਾਰਾ ਕੰਮ ਕਰਨਾ ਚਾਹੀਦਾ ਆਪਣੇ ਘਰਾਂ ਦੇ ਕੰਮ ਆਪ ਹੀ ਕਰਨਾ ਚਾਹੀਦਾ ਕੰਮ ਤਾ ਆਪਣਾ ਕਰਮ ਹੁੰਦਾ ਬੰਦਾ ਤਾ ਖੇਤਾਂ ਵਿੱਚ ਬਹੁਤ ਕੰਮ ਕਰਦਾ ਆਪਣੇ ਪਹਿਲਾਂ ਆਹ ਕੰਮ ਨਹੀਂ ਚਲਦਾ ਸੀ ਅੱਜ ਕੱਲ ਦੀ ਜਨਰੇਸ਼ਨ ਦਾ ਆਹ ਹਾਲ ਹੁੰਦਾ ਬਾਕੀ ਸਭ ਨੂੰ ਆਪਣਾ ਆਪਣਾ ਕੰਮ ਹੀ ਸੋਭਾ ਦਿਦਾ ਜੇ ਆਪਾ ਸਭ ਕੁਝ ਸਮਝ ਗਏ ਤਾ ਘਰਾ ਵਿੱਚ ਲੜਾਈਆਂ ਵੀ ਖਤਮ ਹੋ ਜਾਨ ਗੀਆ ਜਸਪ੍ਰੀਤ ਭੈਣ ਵੀਡੀਓ ਰਾਹੀ ਤੁਸੀਂ ਬਹੁਤ ਵਧੀਆ ਸੁਨੇਹਾ ਦਿੱਤਾ ਸਭ ਨੂੰ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏❤❤❤ਆਉ ਆਪਾਂ ਸਭ ਮਿਲ ਕੇ ਸਾਝਾਂ ਪਰਿਵਾਰ ਨਾਲ ਮਿਲ ਕੇ ਆਪਣੇ ਘਰਾਂ ਵਿੱਚ ਏਕਤਾ ਰੱਖ ਕੇ ਪਿਆਰ ਨਾਲ ਰਹੀਏ ਕੋਈ ਕਿੰਨਾ ਵੱਡਾ ਹੋਵੇ ਘਰ ਦੇ ਕੰਮ ਕਰਨ ਨਾਲ ਕੋਈ ਛੋਟਾ ਨਹੀਂ ਹੁੰਦਾ ❤❤ਲਵ ਯੂ ਜਸਪ੍ਰੀਤ ਭੈਣ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏❤🧿🧿🌹🌷💐🌷🌹🌷💐☺👏👏👏👏👏✌👍

  • @SandeepKaur-js1gs
    @SandeepKaur-js1gs 5 месяцев назад +1

    ❤❤

  • @MohammedIqbal-s4g
    @MohammedIqbal-s4g 3 месяца назад

    Nace.movie.verry.good.mohammed.javid.london❤❤❤❤❤❤❤❤❤

  • @navtejbrar1018
    @navtejbrar1018 7 дней назад

    Bebe walli Sweet aw

  • @deepdhaliwal7854
    @deepdhaliwal7854 5 месяцев назад +1

    nyc video❤❤❤❤❤❤❤❤❤❤❤❤❤❤❤❤❤

  • @rubykaur6837
    @rubykaur6837 5 месяцев назад +1

    Nice video naam ruby

  • @bhajankaur8289
    @bhajankaur8289 5 месяцев назад +1

    Very nice vdo ❤❤❤❤❤ bhajan kaur jirkpur Chandigarh 🎉🎉🎉🎉🎉