ਸ਼ੋਕੀਨਣ ਨੂੰਹ | shokinan nuh | new punjabi short movie | punjabi natak 2024 @sanjhapariwarvlog

Поделиться
HTML-код
  • Опубликовано: 4 фев 2025

Комментарии • 134

  • @darshansharma9284
    @darshansharma9284 3 месяца назад +7

    Sanjaha parivar ka massage so ❤❤❤🎉😢❤good👍👍👍

  • @diljeetsinghgroha282
    @diljeetsinghgroha282 3 месяца назад +1

    Viry nice video ji 👍👍👍👍👍

  • @BaljitKaur-l6r
    @BaljitKaur-l6r 3 месяца назад +20

    ਬਹੁਤ ਵਧੀਆ ਵੀਡੀਓ ਜੀ 🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼 ਤੁਹਾਡੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ 🎉🎉 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🪯🪯🪯🪯

  • @kang1358
    @kang1358 2 месяца назад

    Very nice 👍

  • @Maninder_brar
    @Maninder_brar 3 месяца назад +10

    ਸੱਚੀ ਦਿਲ ਨੂੰ ਹੋਰ ਹੀ ਕੁਝ ਹੋਇਆ ਜਸਪ੍ਰੀਤ ਨੂੰ simple ਜੀ ਦੇਖ ਕੇ 😢😢ਜਦੋਂ ਅਮਨ ਨਾਲ ਗਈ ਸੀ,,,,ਜਸਪ੍ਰੀਤ ਤਾਂ ਸ਼ੋਕੀਨੀ ਲਾ ਕੇ ਹੀ ਸੋਹਣੀ ਲਗਦੀ ਆ❤❤❤❤❤❤❤ਮਨਿੰਦਰ ਬਰਾੜ

    • @madhusabharwal3449
      @madhusabharwal3449 3 месяца назад +3

      ਵੀਡੀਓ ਬਹੁਤ ਹੀ ਵਧੀਆ ਸੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਆਪਣਾ ਘਰ ਵੇਖ ਕੇ ਹੀ ਕੱਪੜੇ ਲੀੜੇ ਦਾ ਤੇ ਹੋਰ ਜੋ ਵੀ ਆਪਾ ਚੀਜ਼ ਵਸਤ ਲੇਨੀ ਚਾਹੀਦੀ ਹੈ ਤਾਂ ਜੋ ਲੋਕ ਆਪਾ ਨੂੰ ਸਲਾਉਣ ਨਾ ਕੀ ਗੱਲਾਂ ਕਰਨ ਜਸਪ੍ਰੀਤ ਬਹੁਤ ਹੀ ਵਧੀਆ ਐਕਟਿੰਗ ਕੀਤੀ ❤❤😊 ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏 ਜਸਪ੍ਰੀਤ ਬਹੁਤ ਹੀ ਵਧੀਆ ਗੱਲ ਕਹੀ ਆਪਣੀ ਕਬੀਲਦਾਰੀ ਵੀ ਵੇਖਣੀ ਚਾਹੀਦੀ ਹੈ ਸਭ ਹਸਦੇ ਵਸਦੇ ਰਹੋ ਪਰਮਾਤਮਾ ਸਭ ਅਮੀਰ ਗਰੀਬ ਨੂੰ ਰੋਟੀ ਕੱਪੜਾ ਔਰ ਮਕਾਨ ਦੇਵੇ ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏👏👏❤❤😊🎉🎉🎉🎉

    • @Maninder_brar
      @Maninder_brar 3 месяца назад

      @@madhusabharwal3449 ਬਿਲਕੁਲ ਸਹੀ ਗੱਲ ਜੀ ਵਾਹਿਗੁਰੂ ਭਲੀ ਕਰੇ 🙏🙏🙏🙏

    • @simranKaur-li7sf
      @simranKaur-li7sf 3 месяца назад

      ❤❤❤❤❤🎉🎉🎉🎉🎉😊😊😊😊❤❤❤❤❤❤

  • @MamluSingh
    @MamluSingh 3 месяца назад +1

    Very nice video rekha👌👌👌👌👌👌👌👌👌👌👌👌👌👌 barnala

  • @jasjitkaur3925
    @jasjitkaur3925 3 месяца назад +4

    Bauat vadia message dita ajkal takreeban har duje Ghar di kahani hai ,baki jaspreet sis lagda pregnant ne ,❤ waheguru g meher kre sari family te jasmeet fazilka

  • @inderjitkaur4820
    @inderjitkaur4820 3 месяца назад +1

    Very nice story eh ji 👌👌👍👍🌹🌹🎉🎉 inderjit kaur bathinda

  • @GSBoutique_705
    @GSBoutique_705 3 месяца назад

    Nice 👍🎉🎉

  • @jaspalkaur5604
    @jaspalkaur5604 3 месяца назад

    Very nice video❤❤❤❤❤🎉🎉🎉🎉🎉

  • @JasvirKaur-jk1hl
    @JasvirKaur-jk1hl 6 дней назад

    ਕੋਈ ਗਲ ਨਹੀਂ ਆਪਣੇ ਸ਼ੌਕ ਜਿਹੜੇ ਹੁੰਦੇ ਹਨ ਉਹ ਮਰਨ ਨਹੀਂ ਦੇਣੇ ਚਾਹੀਦੇ

  • @kaurgrewal5948
    @kaurgrewal5948 16 дней назад +1

    😂🎉😢😮😅😊

  • @BalrajSingh-uy4um
    @BalrajSingh-uy4um 3 месяца назад

    Nic story❤❤

  • @ManmeetDhillon-w2l
    @ManmeetDhillon-w2l 3 месяца назад +1

    Nice video manmeet singh badhni kalan moga nice video manmeet singh badhni

  • @inderjeetkaur6273
    @inderjeetkaur6273 3 месяца назад

    Bahut sohni story

  • @sandeepdhindsa2182
    @sandeepdhindsa2182 3 месяца назад

    Very nice story and good massage

  • @GaganpreetKaur-x6x
    @GaganpreetKaur-x6x 3 месяца назад

    Very nice story ji😊

  • @sukhjeetkaur68
    @sukhjeetkaur68 3 месяца назад

    Bhot sohni video c g😍❤️❤️❤️❤️

  • @HarinderKumat-o8c
    @HarinderKumat-o8c 3 месяца назад

    Very nice ❤❤🎉🎉🎉

  • @Satnamoffical
    @Satnamoffical 3 месяца назад

    ❤❤❤🎉

  • @paramjeetbrar1800
    @paramjeetbrar1800 3 месяца назад +3

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @manjitkaur-uh1mi
    @manjitkaur-uh1mi 3 месяца назад

    So nice video
    So nice massage 🎉🎉🎉🎉🎉🎉🎉🎉🎉🎉🎉

  • @mandeepsaini101
    @mandeepsaini101 3 месяца назад

    😮o no

  • @chamkaur4729
    @chamkaur4729 3 месяца назад +1

    Nice video ji

  • @KaurKaur-n2z
    @KaurKaur-n2z 3 месяца назад

    Tuci loka nu bhut vdiya soneya de rhe o ❤❤

    • @KaurKaur-n2z
      @KaurKaur-n2z 3 месяца назад

      Es nal loka deya Aakha khulan geya

  • @KaramjitKaur-j9k6j
    @KaramjitKaur-j9k6j 3 месяца назад

    Very very nice vedio gbu🎉🎉

  • @heavenrangi4911
    @heavenrangi4911 3 месяца назад +1

    ❤❤❤❤❤❤❤❤❤

  • @ParminderKaur-gn1sz
    @ParminderKaur-gn1sz 3 месяца назад

    ❤❤❤super 👌 video

  • @navtejbrar1018
    @navtejbrar1018 3 месяца назад

    Bhot vdia Roll Nibhean sare mitr pyarean ne bebe huna de taa ki kehnne bhot vdia bebe huni Sweet aw bhot jee lgda bebe huna naa

  • @BalwinderKaur-qv3xs
    @BalwinderKaur-qv3xs 3 месяца назад

    Very nice❤❤

  • @sukhsandhu7759
    @sukhsandhu7759 3 месяца назад +3

    ਤੁਹਾਡੀ ਵੀਡੀਉ ਅਤੇ ਤੁਹਾਡਾ ਘਰ ਬਹੁਤ ਵਦੀਆਂ ਲਗਦੇ ਹਨ 🎉🎉❤

  • @hamirsinghsingh8102
    @hamirsinghsingh8102 3 месяца назад

    Bahut badhiya video Hamir Singh New Delhi

  • @Mohdeepsinghgarcha-r2u
    @Mohdeepsinghgarcha-r2u 3 месяца назад

    ਬਹੁਤ ਬਹੁਤ ਸੋਹਣੀ ਵੀਡੀਓ ਜੀ ❤❤❤❤❤❤❤❤❤❤❤🎉🎉

  • @SimranSingh-zx4wj
    @SimranSingh-zx4wj 3 месяца назад +38

    ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ ਬਾਕੀ ਆਪਣੀ ਆਪਣੀ ਸੋਚ ਹੈ ਉਹ ਵੀ ਲੋਕ ਰਹਿੰਦੇ ਨੇ ਦੁਨੀਆਂ ਵਿੱਚ ਜਿਹੜੇ ਸਾਡੇ ਤੋਂ ਵੀ ਨੀਚੇ ਨੇ ਇਸ ਲਈ ਹਮੇਸ਼ਾ ਵਾਹਿਗੁਰੂ ਜੀ ਦਾ ਸ਼ੁਕਰੀਆ ਕਰਿਆ ਕਰੋ

  • @paramjeetkor
    @paramjeetkor 3 месяца назад

    Bhut vadiya video c veer ji ❤❤❤

  • @anurag_saddi
    @anurag_saddi 3 месяца назад

    Nice video Sanjeev Sharma Moga

  • @jitenderSingh-t1m
    @jitenderSingh-t1m 3 месяца назад

    Very true nice video 👍👍👍👍👍👍👍👍👍👍👍👍👍👍👍👍👍👍 👍👍☺️

  • @surinderkaurbrar63
    @surinderkaurbrar63 3 месяца назад

    Very nice

  • @GurpinderKaur-kx1vg
    @GurpinderKaur-kx1vg 3 месяца назад

    Bahut vadiya story ji♥️♥️

  • @BhupinderKaur-r6g
    @BhupinderKaur-r6g 3 месяца назад

    VERY NICE VIDEO BHUPINDER KAUR

  • @SimranSingh-zx4wj
    @SimranSingh-zx4wj 3 месяца назад +1

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤

  • @jagjitgill2867
    @jagjitgill2867 3 месяца назад

    Very nice video ❤

  • @amarjitsandhu7656
    @amarjitsandhu7656 3 месяца назад

    Very nice viedo Amar jit canada

  • @mastramchauhan2447
    @mastramchauhan2447 3 месяца назад

    Very nice video 👍

  • @bhajankaur8289
    @bhajankaur8289 3 месяца назад

    Parmatma sb de supne poore krn roti kpda mkaan hr ik nu deve❤❤❤❤❤ bhajan kaur jirkpur Chandigarh 🎉🎉🎉🎉🎉

  • @SukhwinderSingh-c7i
    @SukhwinderSingh-c7i 3 месяца назад +3

    ਸਹੀ ਗੱਲ a sister ta ਸੋਹਣੇ ਕੱਪੜੇ ਪਾ ਕੇ ਸੋਹਣੀ ਲੱਗਦੀ ਆ

  • @RavinderKaur-bb4vi
    @RavinderKaur-bb4vi 3 месяца назад +1

    ਰਬਿੰਦਰ ਕੋਰ ਘਡਸਾਨਾ ਮਡੀ ❤❤🎉👌👌👌🙏🙏🌹

  • @_sewak
    @_sewak 3 месяца назад

    ਬਹੁਤ ਵਧੀਆ ਵਡਿਉ ਹਰਵਿੰਦਰ ਕੌਰ ਪਿੰਡ ਪੰਜਖੋਰਾ ਸਹਿਬ ਜੀ 🎉🎉

  • @PervaizShah-ok5qx
    @PervaizShah-ok5qx 3 месяца назад +1

    Nice 👍 video. Sari family team da kum bohat wadiya. Jaspreet di acting bohat wadiya. From, Pakistan.

  • @pawanpreetkaur7045
    @pawanpreetkaur7045 3 месяца назад

    Very nice story

  • @PunjabanSireDi
    @PunjabanSireDi 3 месяца назад

    Suchi jis de supne poore hunde ne os vrga koi nhi..🎉

  • @khusisran525
    @khusisran525 3 месяца назад

    Very very nice video khushpreet kaur Sran 💞 Hirewala

  • @balrajgarg6745
    @balrajgarg6745 3 месяца назад +1

    Nice

  • @harmanbrar6045
    @harmanbrar6045 3 месяца назад +1

    ❤❤❤❤❤❤❤❤❤❤❤❤❤❤❤❤❤❤❤❤❤❤

  • @BalwinderSinhh-z7j
    @BalwinderSinhh-z7j 3 месяца назад +1

    ਬਹੁਤ ਵਧੀਆ ਵਿਡੀਉ ਅਮਨਪ੍ਰੀਤ ਕੌਰ ਮਾਂਗੇਵਾਲ ❤❤❤❤❤❤🎉🎉🎉🎉

  • @swaransinghbhatia3116
    @swaransinghbhatia3116 3 месяца назад

    Veri nice vidio swaran singh bhatia chhattisgarh

  • @Ghulam.rasoolBhatti
    @Ghulam.rasoolBhatti 3 месяца назад +1

    Ghulam.rasool.bhatti. Sialkot❤❤❤❤❤🎉🎉🎉🎉

  • @madhusabharwal3449
    @madhusabharwal3449 3 месяца назад

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀਂ ਸਭ ਤੋ ਪਹਿਲਾਂ ਤਾ ਪਰਮਾਤਮਾ ਅੱਗੇ ਬੇਨਤੀ ਅਰਦਾਸ ਆ ਕਿ ਛੋਟੇ ਵੱਡੇ ਅਮੀਰ ਗਰੀਬ ਨੂੰ ਰੋਟੀ ਕੱਪੜਾ ਔਰ ਮਕਾਨ ਦੇਵੇ ਲਾਡੀ ਵੀਰ ਵੀ ਆਪਣੀ ਥਾਂ ਸਹੀ ਸੀ ਜੇ ਘਰ ਦਾ ਗੁਜ਼ਾਰਾ ਮੁਸ਼ਕਲ ਨਾਲ ਚਲਦਾ ਹੈ ਤਾ ਕਪੜਾ ਲੀੜਾ ਲੇਣਾ ਔਖਾ ਹੋ ਜਾਂਦਾ ਤਾ ਆ ਗੱਲਾਂ ਸਮਝਣੀਆਂ ਚਾਹੀਦੀਆਂ ਹਨ ਪਰਮਾਤਮਾ ਤੁਹਾਨੂੰ ਸਭ ਨੂੰ ਹਸਦੇ ਵਸਦੇ ਰੱਖਣ🙏🙏 ਸਾਝਾਂ ਪਰਿਵਾਰ ਦੀ ਸਾਰੀ ਟੀਮ ਦਾ ਮੈ 💘💓💖 ਧੰਨਵਾਦ ਕਰਦੀ ਹਾਂ😊🎉🎉🎉ਮੇਰੇ ਵੱਲੋਂ ਤੁਹਾਨੂੰ ਸਭ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏👏👏😊

  • @SukhwinderSingh-nk4wn
    @SukhwinderSingh-nk4wn 3 месяца назад

    ਬਹੁਤ ਵਧੀਆ ਵੀਡੀਓ ji

  • @Pritamsingh-z7q
    @Pritamsingh-z7q 3 месяца назад

    Very nice video thanks

  • @BinderpalSingh-i5x
    @BinderpalSingh-i5x 3 месяца назад

    Nice video

  • @bobyraja7870
    @bobyraja7870 3 месяца назад

    very very nice video Hong Kong

  • @MandeepKaur-z4z6s
    @MandeepKaur-z4z6s 3 месяца назад

    Very nice video and story,🎉 Mandeep Kaur Mohali

  • @AbcKaur-y1u
    @AbcKaur-y1u 3 месяца назад

    Dalkit kaur usa shaina very very
    Very very very good nice video
    ❤🧡💛💚💙💜🖤💗💓💞💘💖💝💔

  • @Guri-l7c
    @Guri-l7c 3 месяца назад

    Ghaint❤jasvinder. Akalgarh. Sudhar

  • @SherSingh-df4ui
    @SherSingh-df4ui 3 месяца назад +1

    ❤❤ਸੇਰ ਸਿੰਘ ਤੂਰ ਮੂਣਕ ਬਹੁਤ ਵਧੀਆ ਵੀਡੀਓ ਵੀਰ ਸਿੰਘ ਸਾਹਿਬ ਜੀ ਅਤੇ ਸਮੂਹ ਟੀਮ ਜਿੰਦਾਬਾਦ ਰਹੋ।❤❤❤❤❤

  • @sukhpreetsingh4835
    @sukhpreetsingh4835 3 месяца назад

    ❤❤❤❤

  • @AbcdFine-yl6ps
    @AbcdFine-yl6ps 3 месяца назад

    Nice video kamaljit barnala

  • @daljitpandher9096
    @daljitpandher9096 3 месяца назад

    Dalgit. Kaur. Usa. Shaina. Very.very
    Very. Very. Very. Good. Nice. Video.

  • @shnasir1649
    @shnasir1649 3 месяца назад +1

    AP k channel sanja prewar mein bohat zabardast wedeo hoti hein idhr Pakistan mein be hum AP ke wedeo bohat shoq sy dekhty hein owr hamein ap ke wedeo ka intzar rahta hy. SHEIKH IBRAHEEM AND SHEIKH AZHAN JANI FAISALABAD PAKISTAN

  • @GurmukhBrar-c7q
    @GurmukhBrar-c7q 3 месяца назад

    ਬਹੁਤ ਵਧੀਆ ਵੀਡੀਓ
    ਬਾਈ ਲਾਡੀ ਦੀ ਤਰਸਯੋਗ ਹਾਲਤ ਵੇਖ ਕੇ ਬਹੁਤ ਦੁੱਖ ਹੋਇਆ ।
    ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @RajanRajatRajanRajat
    @RajanRajatRajanRajat 3 месяца назад

    ਬਲਵੀਰ ਕੌਰ ਪਿੰਡ ਖਮਾਚੋ ਬੰਗਾ ਜਿਲਾ ਸ਼ਹੀਦ ਭਗਤ ਸਿੰਘ ਨਗਰ 🎉🎉🎉🎉🎉🎉❤❤❤❤❤❤

  • @rupinderkaaur3715
    @rupinderkaaur3715 3 месяца назад

    Very nice video Rupinder kaur from Delhi

  • @JagtarSingh-ys4xk
    @JagtarSingh-ys4xk 3 месяца назад

    ਬਹੁਤ ਵਧੀਆ ਵੀਡੀਓ ਬਾਈ ਜੀ। ਜਗਤਾਰ ਸਿੰਘ ਪਿੰਡ ਚੱਕ ਭਾਈ ਕੇ

  • @BhupinderKaur-jp6zf
    @BhupinderKaur-jp6zf 3 месяца назад

    Very nice video Bhupinder Kaur Tarn taran

  • @jinderbhullar6054
    @jinderbhullar6054 3 месяца назад

    ❤❤❤❤❤❤❤

  • @amritchahal6783
    @amritchahal6783 3 месяца назад +1

    Very nice kuldeep veer amrit khusveer moga to

  • @Sad-u4r
    @Sad-u4r 3 месяца назад +1

    Nazia pakistan❤❤❤

  • @navirandhawa8157
    @navirandhawa8157 3 месяца назад +1

    ਪਰਨਾਜ ਸਿੰਘ ਰੰਧਾਵਾ ਭੁੱਚੋ ਕਲਾਂ

  • @daljeetkaur6258
    @daljeetkaur6258 3 месяца назад

    ਦਲਜੀਤ ਕੌਰ ਜ਼ੀਰਾ 👍👌

  • @kulwinderknagra3640
    @kulwinderknagra3640 3 месяца назад

    🙏🙏❤❤

  • @manishamalhotra4959
    @manishamalhotra4959 3 месяца назад

    Apne shauk nahi marne chahiye par ghar ke kharcho ko dhyaan mein rakh kar 👍

  • @AbcKaur-y1u
    @AbcKaur-y1u 3 месяца назад

    Daljit kaur usa shaina very very
    Very very vety good nice video

  • @JaswinderKaur-nb5rr
    @JaswinderKaur-nb5rr 3 месяца назад

    ਜਸਵਿੰਦਰ ਕੌਰ ਬਰਨਾਲਾ very very nice video ❤❤❤❤

  • @harjitkaur8357
    @harjitkaur8357 3 месяца назад

    ਬਹੁਤ ਵਧੀਆ ਵੀਡੀਓ ❤ ਹਰਜੀਤ ਕੌਰ ਲੁਧਿਆਣਾ ਤੋਂ

  • @ushachugh3211
    @ushachugh3211 3 месяца назад

    Bhuat Soni video aa usha Faridabad

  • @ManmeetDhillon-w2l
    @ManmeetDhillon-w2l 3 месяца назад

    Very nice video so much manmeet singh badhni kalan moga nice video manmeet singh badhni kalan moga nice video manmeet singh badhni kalan moga nice video manmeet singh badhni kalan moga nice video manmeet singh badhni kalan moga nice video manmeet singh badhni kalan moga nice video manmeet singh badhni kalan moga

  • @daljeetjeeti383
    @daljeetjeeti383 3 месяца назад

    ਵੀਡੀਓ ਬਹੁਤ ਹਈ ਵਧੀਆ ਬਣਾਈ ਹੋਈ ਹੈ ਅਤੇ ਬਹੁਤ ਹਈ ਸੋਹਣੀ ਤੇ ਬਹੁਤ ਹਈ ਖੂਬਸੂਰਤ ਵੀਡੀਓ ਬਣਾਈ ਹੋਈ ਹੈ ਜਸਪ੍ਰੀਤ ਨਾਮ ਤੇਜ ਤੇਜ ਬੋਲਦੀ ਹੈ ਤੇ ਜਸਪ੍ਰੀਤ ਤੂੰ ਨਾਮ ਬੋਲਿਆ ਕਰ ਅਤੇ ਸਾਡਾ ਨਾਮ ਬੋਲ ਦਿਆ ਕਰੋ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 14 / 10

  • @SatpalSharma-y5q
    @SatpalSharma-y5q 3 месяца назад

    ❤❤Very nice video❤❤Satpal Sharma Alisher (Sangrur) ❤❤

  • @rajenderkaur4563
    @rajenderkaur4563 3 месяца назад

    Nice Video
    RAJENDER KAUR GERMANY TO

  • @BalwinderKaur-i8m
    @BalwinderKaur-i8m 3 месяца назад +3

    ਬਲਵਿੰਦਰ ਕੌਰ ਪਾਤੜਾ

  • @RiyaSharma-r9e
    @RiyaSharma-r9e 2 месяца назад

    Jina dy Ghar ehg nuh hovy BSS oh Ghar da rbb rakha

  • @Harman_2030
    @Harman_2030 3 месяца назад

    Very nice video Harman dandiwal chotian

  • @karamjitkaur7311
    @karamjitkaur7311 3 месяца назад

    Jaspreet lohey te lakeer ni hundi puther te lakeer kehde hunde ne 😂😂😂😂

  • @dikshagarg3655
    @dikshagarg3655 3 месяца назад

    Bhut vdea video ji best of luck sari team nu ji i am Ludhiana ji

  • @Mittal_908
    @Mittal_908 3 месяца назад

    Good.video. Deepi. Mandi gobindgarh to

  • @KulwinderGurm-q1r
    @KulwinderGurm-q1r 3 месяца назад

    Kulwinder Gurm tolewal good

  • @HusanJattanaHusan
    @HusanJattanaHusan 3 месяца назад

    Veerpal bhullar

  • @charanjeetkaur2347
    @charanjeetkaur2347 3 месяца назад

    Very beautiful 👌👌🙏🙏

  • @harmanbrar6045
    @harmanbrar6045 3 месяца назад +1

    Bittu Brar pind bhallaiana distk Shri muktsar sahib