Kehre vadde raider ne kaprhe paaye ehnu vekhke.awein ajjkal har jaffi di interview te aahi comment kar dindi janta.raider vi mehnat maarke vadde bannde aa te fauji naalo vadhiya 3600 jaafi hoye aa
BACCHE DI ADOPTION WALI GALL SUN K SACCHI BAI TENU JAFFI PAOUN NU JI KARDA.Bhut ghat log hunde a dunia te eho jehe. Main appl v IK divorced kudi naal viah karvaya jo k gareeb ghar ton si and jiss di ghar ch roz kutt maar hundi si. Main Australia pakka si te asi dove 28 saal de si,Jadd main uss da hath fadhea. Sarey mere khilaaf si,But ajj sarey tabbar fe lok sanu kush dekh k ashirwad dinde a. KISE DI KUDI DA UJJADHEA GHAR VASOUNA VI HARR KISE DE VASS DI GALL NI .
Sehji Bai inderjeet tufaan naal dhakka hoea oh vichara jogewala ton Bina kde khedya hi nhi fauji raunta Bai ne sahi keha tusi eh gal jarur rakheyo kametiyan agge ya federations agge tan Jo future ch kise player naal dhakka na hove.
Fauji Rauta Great Man
Great Inssan...
Ghant Bande....
Salute aaa Bai Ji Tuhade Soch
GBU...
ਬਹੁਤ ਹੀ ਸਤਿਕਾਰ ਯੋਗ ਵੱਡਾ ਵੀਰ.. ਫ਼ੋਜੀ ਰੌਂਤਾ... ਬਹੁਤ ਮੈਚ ਦੇਖੇ 22 ਦੇ ਤੇ 22 ਦੇ ਮੈਚ ਬੋਲਣ ਦਾ ਵੀ ਮੌਕਾ ਮਿਲਿਆ..... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ ਵੀਰ ਨੂੰ ❤️❤️❤️👏🏻👏🏻👏🏻👍🏻👍🏻👍🏻👍🏻👍🏻👍🏻👍🏻👍🏻👍🏻
ਬਾਈ ਜੀ ਘਰਾਚੋਂ ਨਾਲ ਮੈਚ ਬਹੁਤ ਫਸਵਾਂ ਰਿਹਾ ਰੇਡਰ ਮੀਤਾ ਅਤੇ ਸੋਮਾਂ ਬਹੁਤ ਵਧੀਆ ਸੀ
ਬਹੁਤ ਵਧੀਆ ਹੋਰ ਵੀ ਪੁਰਾਣੇ ਪਲੇਰਾ ਦੀ ਇੰਟਰਵਿਊ ਕਰੋ
Bhut hi vdia soch aa bai di❤️❤️❤️❤️.fauji rauntaa❤️❤️❤️❤️
ਵਧੀਆ ਮੁਲਾਕਾਤ ਸਹਿਜੀ ਵੀਰ
ਫੌਜੀ ਦੀ ਸਾਡੇ ਪਿੰਡ ਮਾਸੀ ਆ ਤੇ ਹਰ ਵਾਰ 22 ਖੇਡਣ ਆਉਂਦੇ ਸੀ ਤੇ ਮੋਠਾ ਘੁਮਿਆਰਾ ਬਹੁਤ ਚੱਲਦਾ ਸੀ 22 ਤੋਂ ਬਹੁਤ ਜ਼ਬਰਦਸਤ ਟੱਕਰ ਹੁੰਦੀ ਸੀ ਦੋਵਾਂ ਦੀ
22 motthha khumyaar di detail sari dasdi pind tai jila all hun kithe tai ki kam karda hor v
Kyo ki meri cast v khumiyar va
ਘਮੀਆਰਾ ਪਿੰਡ ਹੈ ਉਸ ਦਾ ਜਾਤ ਨਹੀ@@MukeshSonu-o5x
Wah bai ji … salute aa tuhadi soch nu … waheguru tuhanu bht lambi te khushian bhari zindgi deve… saare parwar nu
7y
ਬੱਚੇ ਵਾਲੀ ਗੱਲ ਸੁਣ ਕੇ ਬਾਈ ਦੀ ਇੱਜਤ ਹੋਰ ਵੱਧ ਗਈ
ਬਹੁਤ ਵਧੀਆ ਪਲੇਅਰ ਦੇ ਨਾਲ ਨਾਲ ਬਹੁਤ ਵਧੀਆ ਇਨਸਾਨ ਹਨ ਫੋਜੀ ਵੀਰ ਜੀ
ਫੌਜ਼ੀ ਰੌਂਤਾ ਬਹੁਤ ਹੀ ਘੈਂਟ ਪਲੇਅਰ।ਸਿਰਾ ਹੀ ਕੀਤਾ ਬਾਈ ਨੇ ਕਬੱਡੀ ਚ।
ਸੱਚਾ ਸੁੱਚੂ ਜਾ ਬੰਦਾ ਲੱਗਦਾ ਏ ਫੋਜੀ ਰੋਤਾ ਬਾਈ ਇਮਾਨਦਾਰ ਬੰਦਾ ਏ ਵਾਈ
Wehguru hamesha chardi kale ch rakhe foji Saab ji , tuhadi soch salam hai ji,
ਆਪਣਾ ਪਰਮ ਪਿਆਰਾ ਮਿੱਤਰ ਆ ਫੋਜੀ ,,ਰੌਤਾ
Saaf dil insaan ..top da player fozzi ronta ..bhut vadiya laggi ji interview
ਵੀਰ ਜੀ ਭਿੰਦਰ ਮਹਿਣਾ ਤੇ ਇੰਦਰਜੀਤ ਪਤਾਸਾ ਤਖਤੂਪੁਰਾ ਦੀ ਇੰਟਰਵਿਊ ਜਰੂਰ ਕਰੋ ਜੀ
Salute a Bai g tuhanu te tuhadi wife nu God bless you ❤
ਬਹੁਤ ਵਧੀਆ👍
ਮੈਚਾਂ ਵਿੱਚ ਕੂਮੇਟਰੀ ਵਾਲੇ ਪ੍ਰਮੋਟਰਾਂ ਦੇ ਸਿੱਟੇ ਬਹੁਤ ਮਾਰਦੇ ਆ। ਕਬੱਡੀ ਦੀ ਗੱਲ ਘੱਟ ਤੇ ਇਨ੍ਹਾਂ ਦੇ ਨਾਮ ਜਿਆਦਾ ਲੈਂਦੇ ਆ।
1:21 sheji y bhot vdi and vdiya gal kiti saff dill ensaan aa Tu vire 🙏🙏
Foji veer bahut vadeya payer ve tey insan vee
ਫੌਜੀ ਵੀਰ ਕੇਵਲ ਬੁਈਆ ਵਾਲੇ ਦੇ ਪਿੰਡ ਮੈਚ ਹੋਏ ਸੀ 2006 ਉਸ ਮੈਚ ਬਹੁਤ ਸੋਹਣੇ ਹੋਏ ਸੀ ਫੋਜੀ ਜਲਾਲ ਵਿਚ ਉਹ ਵੀਡੀਓ ਜਰੂਰ ਪਾਉ ਜੀ ਪਹਿਲਾ ਮੈਚ ਤੂਤ ਨਾਲ ਸੀ
ਬਾਈ ਫੋਜੀ ਦੇ ਕੰਮ ਤੇ ਗੱਲਾ ਬੱਦੀਆ ਲੱਗੀਆ
ਬਾਈ ਬੰਦਾ ਵੀ ਮਹਾਨ
bht bht shoni soch aw bai fouji di👌👌👌
Salute a fauji veer bhateez nu smaat bkshe pyar bna k rakhe
ਬਹੁਤ ਤਕੜਾ ਜਾਫੀ ਸੀ ਫੌਜੀ ਵਡੇ ਵਡੇ ਰੇਡਰ ਕੱਪੜੇ ਪਾ ਲੈਦੇ ਸੀ ਫੌਜੀ ਨੂ ਵੇਖ ਕੇ। ਗਰਮ ਬੜਾ ਸੀ ਫੌਜੀ ਸੁਬਾਹ ਦਾ । ਇੱਕ ਵਾਰ ਰੈਫਰੀ ਵੀ ਕੁਟਿਆ ਸੀ ਇਹਨੇ 😢
Rader ta drde hi c ....Rafri v jaldi koi nhi c lgda fauji de match ch. kyi kutte c 22 ne.......Khtrnak jaffi c pura..✌
Kehre vadde raider ne kaprhe paaye ehnu vekhke.awein ajjkal har jaffi di interview te aahi comment kar dindi janta.raider vi mehnat maarke vadde bannde aa te fauji naalo vadhiya 3600 jaafi hoye aa
Baki sehji veer bahut wadhia kar rahe ho tusi jehra purane heere khidariyan nu mila rahe ho darshkan naal bahut bahut dhanwaad Bai.
ਸਾਜੀ ਵੀਰੇ ਬੇਨਤੀ ਕੀਤੀ ਸੀ ਕਿ ਇੰਦਰਜੀਤ ਕਲਸੀਆਂ ਦੀ ਮੁਲਕਾਤ ਕਰਾਓ ਵੀਰ ਜੀ🌹🌹🙏🙏🙏🙏🙏🙏🙏🙏🙏🙏🙏🙏🙏ਕੋਚ ਦੇਵੀਦੇਅਲ ਜੀ ਦੀ ਮੁਲਾਕਾਤ ਬਹੁਤ ਵਧੀਆ ਲੱਗੀ ਤੇ ਦੀਪਕ ਦੀਆਂ ਗੱਲਾਂ ਵੀ👌👌👌👌👌👌👌
Very NYC Fauji Sir NYC Person And NYC Family.
ਵਾਹਿਗੁਰੂ ਜੀ🙏🙏🙏🙏
ਕੈਲਾਸ਼ ਪਿੰਡ ਤੋ ਮੋਠੇ ਘੁਮਿਆਰੇ ਨੇ ਲਗਾਤਾਰ 3 ਸਾਲ ਜਤੁਇ
ਜੌ ਕਿਸੈ ਦੀ ਜਿੰਦਗ਼ੀ ਬਣ ਜਵੇ ਉਹਦੀ ਆਪਣੀ ਜਿੰਦਗੀ ਦਾ ਬਦਸਾਹ ਬਣ ਜੰਦਾ🙏
Best video this 22 ji
Very good bhai ji rounta fouji tohadi soch te insani jinda hea a rakhni v chaidi hea
ਸਲੂਟ ਆ ਵੱਡੇ ਬਈ ਤੇਰੀ ਸੋਚ ਕਮਾਲ ਆ
Bai ruh e khush ho gi ah interview sun k❤️
Great Interview yr,,,❤
Very nice vlog ❤️🥰🥰🥰
Shaji bhai Hosiyara Bopur di v kro interview odi life b bdi struggle ali aaa jrur kryo taki lokka nu vad to vad pta lge ode bare
Bahut badia ji god bless you
Very nice interview veer ji Foji veer very good player 👏
God bless you veer
Fauji raonta ji and sehji bro 💪🙏❤️👌👌👌❤️🙏👌👍👌👍
Very very good job
ਫੋਜੀ ਦੀਆ ਗੱਲਾ ਬਹੁਤ ਵਧੀਆ ਦੋ ਤਿੰਨ ਵਾਰ ਸੁਣਿਆ
❤❤❤
Very nice
Bahut.vadia.soch.abai.de
Vary.good.bai.g
BACCHE DI ADOPTION WALI GALL SUN K SACCHI BAI TENU JAFFI PAOUN NU JI KARDA.Bhut ghat log hunde a dunia te eho jehe.
Main appl v IK divorced kudi naal viah karvaya jo k gareeb ghar ton si and jiss di ghar ch roz kutt maar hundi si.
Main Australia pakka si te asi dove 28 saal de si,Jadd main uss da hath fadhea. Sarey mere khilaaf si,But ajj sarey tabbar fe lok sanu kush dekh k ashirwad dinde a. KISE DI KUDI DA UJJADHEA GHAR VASOUNA VI HARR KISE DE VASS DI GALL NI .
Very nice g God bliss you veer
Great Man
Sirrraa banda 🙏Fugi 💪
Ustaad lok ne 🙏🙏🙏🙏
Bhot vadia soch aa
ਸਾਜੀ ਬਾੲੀ ਮੈਕ ਲਾ ਕੇ ਅਾਵਾਜ ਬਹੁਤ ਘੱਟ ਹੁੰਦੀ ਅਾ ਹਰੇਕ ਵੀਡਿਓ ਦੀ
Sehji Bai inderjeet tufaan naal dhakka hoea oh vichara jogewala ton Bina kde khedya hi nhi fauji raunta Bai ne sahi keha tusi eh gal jarur rakheyo kametiyan agge ya federations agge tan Jo future ch kise player naal dhakka na hove.
Sirraa banda a fouji bai
Sira playr nd sira insan fauji Raunta
ਘੁਮਿਆਰੇ ਨਾਲ ਵੀ ਮੈਚ ਬਹੁਤ ਫਸਦਾ ਸੀ ਰੌਂਤੇ ਦਾ..
Good
ਸਹਿਜੀ ਯਾਰ interview ਚੱਜ ਨਾਲ ਕਰਿਆ ਕਰ ਬਹਿ ਕੇ
ਸਾਰੀਆਂ ਟੀਮਾਂ ਉਥੋਂ ਤੋਰੀਆ ਜੀ ਅਜਮੇਰ ਨੇ ਤੇ ਬਾਈ ਫੋਜੀ ਨੇ ਨੇ ਦੁੱਲਾ ਵੀ ਆਇਆ ਸੀ ਵੱਡਾ ਉਥੇ ਸੰਦੀਪ ਮੈਵਧ ਵੀ ਸੀ
Bai os time sare game se fojgi te ajmer de
Good man
Siraa banda foji veer
Bai dade wale gall bhut vadia aa jee
Bai sade pind pehluwale aya si,main 13 14 saal da hounga bht fasma match si dooje pase gora golewalia si
Nice ji
Very nice interview
Great personality. But you did not discuss his playing years?
Rupinder Doda te Amandeep gohda doda da interview kro g
Good kaonke
ਸਹਿਜੀ ਬਾਈ ਕੰਤੇ ਭੜਾਣੇ ਨਾਲ ਵੀ ਕਰੋ ਇੰਟਰਵਿਊ
Gud
Gurpreet veer ghoda bhairopa de interview karo
good a ustaad ji
Sirrraaa
Bai end c ajj ta sare star a but hun o Kabbadi nahi
Good player
Bhinda Bariwala te Fouji Rounta di sanjhi interview jroor krao veer ji
Good y g🙏
Wmk
ਫੋਜੀ ਵੀਰੇ ਤੈਨੂੰ ਸਲਾਮ ਆ
👍👍👍👍👍👍🌹🌹🌹🌹🌹🌹🌹
GoodYr
Fouji gholia bhout time reha yarra nal
good person
33:00 absolutely right teams khatam ho gyia
🙏🙏🙏
Top jaffi fauji y
Super star player veer
🙏🏻👌❤ਸੋਚ
Fouji routa hath jurge sheran de.
Vdia
My fevrout player
Foji runta saff dill ensaan 🙏
Bhut sachi intarviu
Waheguru ji kirpa karn
Ghar mil b jaya ga Hun sat lagi hoi a ody
Good player aaa bai
Ram Ram Gurpreet veer
Bhai saaf dil banda sare gallan dasdian