Sardool sikander ji de naa hon wala ghaat industry vich kdhe poora nhi ho skda 🙏🙏💐💐 veer alaap ne ustad ji nu yaad krke boht hi dil naal nibhaya ❤❤ 👏👏🙌🙌
So amazing to see the sons of the legendary sardool skiander continuing his legacy both son's have fab vocals at the top singing in front of the living legend hans raj hans ji may god continue to bless alaap and sarang as they continue with their mum and dad's hard work and legacies 🙏🙏
ਬਹੁਤ ਹੀ ਸੁਰੀਲੇ ਸਿੰਗਰ ਸੀ ਸਰਦੂਲ ਸਿਕੰਦਰ ਜੀ ਨਜ਼ਾਰਾ ਆ ਜਾਂਦਾ ਅੱਜ ਵੀ ਉਣਾ ਦੇ ਗੀਤ ਸੁਣਕੇ ਦਰਦ ਭਰੇ ਗੀਤਾਂ ਦੇ ਤਾਂ ਕਹਿਣੇ ਹੀ ਕੀ ਨੇ ਜੀ ,ਮੈਰਾ ਸਭ ਤੋਂ ਮਨਪਸੰਦ ਸਿੰਗਰ ਨੇ ਅੱਜ ਵੀ ਸਰਦੂਲ ਜੀ ਗਇਕੀ ਤਾਂ ਸਰਦੂਲ ਹੋਣਾ ਦੇ ਟਾਈਮ ਸੀ ਅੱਜਕਲ੍ਹ ਦੇ ਸਿੰਗਰ ਬਾਹ ਕਿਸੇ ਦੀ ਫੜ ਲੈਂਦੇ ਨੇ ਤੇ ਲੱਤ ਕਿਸੇ ਹੋਰ ਦੀ ਕੋਈ ਮਤਲਬ ਨਹੀਂ ਬਣਦਾ ਅੱਜਕਲ੍ਹ ਦੇ ਸਿੰਗਰਾਂ ਦਾ ਸਰਦੂਲ ਸਿਕੰਦਰ ਕਿਸੇ ਹੋਰ ਨੀ ਬਣ ਜਾਣਾ ਜੀ ਸਰਦੂਲ ਜੀ ਨੂੰ ਓਹੀ ਸਮਝ ਸਕੇ ਨੇ ਜਾ ਸਮਝ ਸਕਦੇ ਨੇ ਜਿਨਾ ਨੂੰ ਗਇਕੀ ਸੁਣਨ ਦਾ ਚੱਜ ਹੋਵੇ ਜਿਸਦਾ ਦਮਾਗ ਹੋਵੇ ਜੌ ਸਰਦੂਲ ਨੂੰ ਸਮਝ ਗਿਆ ਓਹ ਫਿਰ ਸਰਦੂਲ ਜੀ ਨੂੰ ਹੀ ਸੁਣਨ ਗੇ ਬਹੁਤ ਹੀ ਨੇਕ ਅਵਾਜ਼ ਦੇ ਮਾਲਿਕ ਸੀ ਸਰਦੂਲ ਜੀ ਇਹਨਾਂ ਦੇ ਗੀਤ ਸੁਣ ਸੁਣ ਕੇ ਵੱਡੇ ਹੋਏ ਹਾ ਬਹੁਤ ਹੀ ਵਧੀਆ ਗਇਕੀ ਸੀ ਸਰਦੂਲ ਜੀ ਦੀ ਉਣਾ ਨੂੰ ਤਾਂ ਰਾਗ ਹੀ ਬਹੁਤ ਆਉਂਦੇ ਸੀ ਜੌ ਅੱਜਕਲ੍ਹ ਦੇ ਜਿਆਦਾਤਰ ਗਾਇਕਾ ਨੂੰ ਨਹੀਂ ਆਉਂਦੇ ਚੰਦ ਹੀ ਗਾਇਕ ਹੋਣਗੇ ਅੱਜ ਕਲ ਦੇ ਜਿਨਾ ਨੂੰ ਰਾਗ ਵਿਚ ਗਾਉਣਾ ਆਉਂਦਾ ਹੋਊ ਸਾਰੇ ਰੱਗਾ ਵਿਚ ਗਾਉਂਦੇ ਸੀ ਸਰਦੂਲ ਜੀ
ਸਰਦੂਲ ਸਿਕੰਦਰ ਜੀ ਕੋਈ ਭੁੱਲਣ ਵਾਲੇ ਕਲਾਕਾਰ ਨਹੀਂ ਹਨ ਕਰੋੜਾਂ ਲੋਕਾਂ ਦੇ ਦਿਲ ਦੀ ਧੜਕਣ ਹੈ
ਰੱਬ ਖੈਰ ਕਰੇ
ਜਿਉੰਦੇ ਰਹੋ ਮੇਰੇ ਪੁੱਤਰੋ ਤੁਹਾਡੇ ਵਿਚੋੰ ਹੀ ਆਪਨੇ ਸਰਦੂਲ ਜੀ ਨੂੰ ਦੇਖਦੇ ਹਾੰ ਵਾਹਿਗੁਰੂ ਤੁਹਾਡੀੰਆੰ ਬੁਲਦੀੰਆੰ ਬਨਾਈ ਰਖੇ K S DHESI TEXAS U S A
ਉਸਤਾਦ ਜਨਾਬ ਸਰਦੂਲ ਸਿਕੰਦਰ ਸਾਹਿਬ ਜੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿਚ ਹਮੇਸ਼ਾ ਲਈ ਜਿੰਦਾ ਰਹਿਣਗੇ .
ਅੱਤ ਸੀਰਾ ਲਵਯੂ ਉਸਤਾਦ ਜੀ ਬਾਬਾ ਵਿਕਰਮ ਸਿੰਘ ਪਟਿਆਲਾ ਤੋਂ
ਬਹੁਤ ਸੋਹਣਾ ਗਾਇਆ ਸ਼ਾਬਾਸ਼
ਸਿਕੰਦਰ ਜੀ ਸਦਾ ਪੰਜਾਬ ਦੀ ਰੂਹ ਵਿੱਚ ਵੱਸਦੇ ਰਹਿਣਗੇ Miss you ਸਿਕੰਦਰ ਜੀ😭😭😭😭😭
ਬਹੁਤ ਸੋਹਣਾ ਸੁਰਾਂ ਦਾ ਸੁਮੇਲ ਬਾਕੀ ਸਰਦੂਲ ਸਿਕੰਦਰ ਤੇ ਸੁਰਾਂ ਦੇ ਸ਼ਹਿਰ ਦੇ ਬਾਦਸ਼ਾਹ ਸਨ
Aajkal ke singers b classical gaa rhe...kmal kr di...unbelievable...boht hi खूबसूरत प्रस्तुति...101/100..
Sardool sikander ji de naa hon wala ghaat industry vich kdhe poora nhi ho skda 🙏🙏💐💐 veer alaap ne ustad ji nu yaad krke boht hi dil naal nibhaya ❤❤ 👏👏🙌🙌
ਬਹੁਤ ਖੂਬ , ਵਾਹਿਗਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
ਕਿਨੇ ਸੋਣੇ ਲੱਗਣ ਦਏ ਆ ਹੰਸਰਾਜ ਹੰਸ ਜੀ,
ਇਕੋ ਗੱਲ ਮਾੜੀ ਰਾਜ ਨੀਤੀ ਵਿੱਚ ਆਕੇ ਕਲੰਕ ਲਾ ਲਿਆ
😄
Fuddu ਬੰਦਾ hans raaj hans
ਬਿਲਕੁਲ ਸੱਚੀ ਗੱਲ ਹੈ
Moh maya
Miss you ustaad sardool sikandar sahab ji great performance 😭😭😭🙏🙏🙏
ਸਰਦੂਲ ਸਿਕੰਦਰ ਸਾਬ ਨੂੰ ਬਹੁਤ ਪਿਆਰ ਕਰਦਾ ਅੱਜ ਵੀ।
Gh z
Google play store and to be able
@@panduvlog2348 lpppppppp ĺlĺlĺ
Sri sardool sikander ji bahut vade kalakaron si. Bhulaia nahi bhulange
hor lyk ni ho rya
ਪਰਮਾਤਮਾ ਮੇਹਰ ਕਰਨਾ ਬੱਚਿਆਂ 'ਤੇ 🙏🙏🙏🙏🙏
ਬੁਹਤ ਵਧੀਆ ਆਵਾਜ਼ ਜਿੰਦੇ ਰਹੋ ਪੁੱਤ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
What a beautiful voice I love it..become a fan of this man
Love from Pakistan
God bless U both and your entire family brothers. I am a Big Big fan of Great Sardool सिकंदर Saheb ji. ONE AND ONLY IN THE ENTIRE UNIVERSE
Khanne di shaan, saade sardool bhaa JI, Te hmesha hi rehnge 😊🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️
Waaaaaaaaaaaaaah g Alaap siknder g and sarang boht khoob 👌👌👌 boht sureela group hai Wah g
2 diamond of Punjab 👌👌 duja roop sardool sahib ji da all Punjab very miss you sardool veery 🙏😭
So amazing to see the sons of the legendary sardool skiander continuing his legacy both son's have fab vocals at the top singing in front of the living legend hans raj hans ji may god continue to bless alaap and sarang as they continue with their mum and dad's hard work and legacies 🙏🙏
ਪੂਰੀ ਲਾਜ ਰੱਖ ਰਹੇ ੳ ਤੁਸੀਂ ਸਰਦੂਲ ਸਾਬ ਦੀ 🎉🎉
Bahut vadhiya laga sun ke bahut badiya Jai saiyan di
Love you sardool paji tuhadi awaj zinda ha aje ❤️❤️❤️❤️❤️❤️❤️❤️❤️ te Rehndi duniya Tak Rahogi 🙏
ਇਹ ਹੀਰਾ ਬਹੁਤ ਬਹੁਮੁਲੀ ਖਾਨ ਦਾ ਹੈ. ਜਿਸ ਸਰਦੂਲ ਜੀ ਮਾਸਟਰ ਸਲੀਮ,ਫਿਰੋਜ ਖਾਨ,ਕਮਲ ਖਾਨ,ਖਾਨ ਸਾਬ,ਜੀ ਖਾਨ ਅਤੇ ਪਤਾ ਨਹੀ ਹੋਰ ਕਿੰਨੇ ਹੀਰੇ ਤਰਾਸ ਤੇ ਪੰਜਾਬ ਦੀ ਝੋਲੀ ਚ ਪਾਏ ਨੇ ਉਹਨਾ ਦਾ ਫਰਜ ਬਨਦਾ ਹੈ ਕਿ ਇਸ ਹੀਰੇ ਨੂੰ ਨਿਖਾਰਣ ਲਈ ਸਾਥ ਦੇਣ
Aa k dekho sardool ji piare bache kina sohna ga rhe ne❤❤❤❤❤❤❤❤❤❤❤❤❤❤❤❤❤❤❤❤❤❤❤❤
Bhut vadiya Gaya Veera ne Sardool Saab ji mehnat te ohna varge guru hon da nateeja ehna Veera di singing 🙏🙏🙏
Miss you too much sardool sikander ji God bless you both brothers
Wah ji wah kya baat hai 👌👌❤️❤️ Idda lagda hai sardool sikander ji ithe hi majood Han 🙏
Extremely beautiful lines as well as your voice .....god bless you always 🙏🙏🙏🙏
ਕੀਆ ਬਾਤ ਹੈ
🙏🏻🙏🏻ਵਾ ਜੀ ਵਾ ਬਹੁਤ ਵਧੀਆ 🙏🏻🙏🏻🙏🏻
Sardool pajji too bina kise da fan ni c mai,, prr ohna de bachyea da v ajj mai fan aa ❤❤🙏🙏
ਸਰਦੂਲ ਸਿਕੰਦਰ ਬਹੁਤ ਹੀ ਪਿਆਰੀ ਆਵਾਜ਼ ਦੇ ਮਾਲਕੀ ਮਾਲਕ ਸਨ
Great performance brothers
Sardool sikander ji rabb tuhanu apne charnaa ch briaajay
Excellent just like you’re father god bless you all always 👌👍🏻🙏
ਆਹ ਗੱਲ ਪੱਕੀ 😔
ਪਿਓ ਦੇ ਜਾਣ ਤੋਂ ਬਾਅਦ ਏਂਜ ਲੱਗਦਾ ਵੀ ਸਭ ਉੱਜੜ ਗਿਆ 😔
Ustad sardool ji truly legend hai. Ustad sardool ji is unforgettable..
Ustad janab sardool sikander ji tusi great c i miss u 🙏🙏
Same ditto sardool sikander ji di awaj ae mza aa geya sun ke 🙏🙏🥰 allah blesh uh
Sardool ji de ke gaayke da ohh mul nhi Piya jo Paina chahida cc top class singer sardool saab
Guru ji di jhalak ...♥️♥️♥️♥️🥰🥰🥰🥰🥰🥰🥰🥰🥰
वाह क्या बात है जी बहुत बढ़िया प्रस्तुति
Miss you Sardool Veere, God bless both of you 🌹 💐
Yaar pichi wala awaj 🙏
Veer ji tuhadi awaz cho sardool sab di jhalak nazr aundi hai miss u sardool ji
Miss u sardool bhaji Allah bacheya te rehmat ata farmaye
Wah ji Sardool Sikander ji bahut acche singer San ohi gal thode wich hai bhaji Waheguru ji kirpa karan
God Bless You Both of You Veero Ustad Sardool Sahab Di Rooh Humesha,Tuhade Naal Rahegi...💐💐🙏🙏👍👍
Jai sai ji di 🙏🙇🤲❤️🌹
Jai peera di🙏🙇🤲❤️🌹
Jai baba murad Shah ji di🙏🙇🤲❤️🌹
Jai baba lakh deta ji di🙏🙇🤲❤️🌹
Jai masta di 🙏🙇🤲❤️🌹
kamal krta sardool ji di kami ya kdi bhi poori ni ho skdi god bless u both
ਬਹੁਤ ਵਧੀਆ ਜੀ
ماشاءاللہ بہت خوب کمال است
बड़ी मीठी सी आवाज सी पाजी दी सारे नुकसान पूरे हो sakde ने पर एह नुकसान नही पुरा हो सकदा
Super Hit Kaya Bat Hay.Salute to Singers and all Team Members.Stay Blessed.
Shukar waheguru ji tuc sardool sikander Saab ji warge heere Punjab Di Dharti nu bakshe ❤
ਗਾਉਂਦੇ ਤਾ ਵਧੀਆ ਏ ਗੀਤ ਤਾ ਕੋਈ ਆਇਆ ਨੀ ਸਰਦੂਲ ਦੇ ਹੁਣ ਬੇਟੇ ਹੁਣ ਨੂੰ ਤਾ ਬੱਲੇ 2 ਹੁਣੀ ਚਾਹੀਦੀ ਸੀ ਸਰਦੂਲ ਸਰਦੂਲ ਹੀ ਸੀ ਕੋਈ ਤਾ ਕਮੀ ਜ਼ਰੂਰ ਏ
I miss sardool bhaji very much 😭😭😭😭😭😭😭 ohna di ghaat kdi v nei poori honi
miss u guru ji very nice bro aaj aap ni guru ji keyaad deladi hos bless u
Very nice 👍 sardool Sikandar ji nu bhuti srdajli
sardool ji da ajj v bht satkar aa... hans raj da kadh tan bht bona sardool ji dy agge oh tan bht naik rooh c gy sardool ji... miss u
Sardool bhaji,,,,,,,kia baat c,,,,,par ah munda bahut besur aaaaa
Sardool shikandar saab Kohinoor ne Punjabi folk gayeeki de ir sada punjab di dhadkan vich dhadkde rehange ❤
Skinder ji Hamesha AMAR REHN G
Waheguru Late .Sh sardool sikander Sahib g di atama nu shanti bakshe
Great bhai waheguru bless you 🙏🏻🙏🏻💕
Wah ji wah wah kamal di awaz
ਇੱਕ ਸੱਜਣ ਪੀਛੇ ਓਹ ਵੀ ਜਿਹੜਾ ਤੁਹਾਨੂੰ ਛੱਡ ਗਿਆ, ਉਸ ਪੀਛੇ ਸਾਰੇ ਯਾਤਰੀਆਂ ਦੀ ਜਾਨ ਕਿਉ ਮੰਗ ਰਹੇ ਹੋ ਕੇ ਟੁੱਟ ਜਾਵੇ ਰੇਲ ਗੱਡੀਏ।
Very best allap te sarang 👌👌👌 MOULI BAIDWAN FROM KADAR ALI
Zabardast feel goosbummsss
ਵਾਹਿਗੁਰੂ ਜੀ
Soul of Sardul sir singing threw both of u 😢
Raji raho sarang , alaap ji , god bless you brother 🎊🎊🙏🙏
Bhut vdea jnab rub tuhAnu trakia bkshe veer g
Awesome great presentation
Amazing performance kya bhaat hai
Sardool Sikander ji di yaad ik Na bhulan Vali yaad
God bless both are u brothers..vvvvvvvery nice performance. 🙏
God bless you sirdul skinder son
Ustaad sardool shab ki yaad se ankhe bhar gyi meri unki kmi aap puri krna aalaap Bhai
Very nice songs ❤️👌👌👌👍
Miss u sardool sikander ustaad ji 🙏❤️😭❤️
Miss you sardool ji 🙏 😢 Respect tuhadei Lye. Your always in heart..sikandar ban na bahut muskil o ik he San. Gbu you bachiyo
Bahut khub ji
ਸਰਦੂਲ ਸਿਕੰਦਰ ਜੀ
Dil nu shoondi awaaz c o
Sabto vakhra andaaz c o
Kya baat hai bhai 👍💓 love u
Sardool saab ❤️❤️❤️❤️❤️🙏🙏🙏🙏🙏💕 tuhanu milan da bara hi cha se jo aa dora rah gye love uuuuuuuu sardool sikindar saab ji
Waah Ji waah ..🌹jai Bapu Lal Badshah Ji sachi Sarkar ji maharaj Jai hi jai ho jai ho Ji 🌹
Milay ha Personally Sardool Sikandar Bhaji nu.
In Khanna at your home. We misss him lot💐🙏🙏🙏
Wow pji bhot vidaaa
ਉਸਤਾਦ ਸਰਦੂਲ ਸਿਕੰਦਰ ਸਾਬ ਜਿੰਦਾਬਾਦ ✊✊
Suran de badshah ustad jnaab sardool sahab ji
🙏🙏😭🙏😭 sardool sikander Sur da nam love you always legend 😭😭🙏😭😭😭
Rab us men aatma nu swarg ch te apne chrna ch thaa dyo m pinch ch rahna pr milan nu tars gya c am big fan
ਵਾਹਿਗੁਰੂ ਮੇਹਰ ਕਰੇ ਜੀ 22 ਤੇ
I miss you ਸਰਦੂਲ ਸਾਬ Ji!
Wow so beautiful song qwalli
Bahut payar Kade aa sikander saabnu