Manukhta di sewa ਵਿਦੇਸ਼ ਗਏ ਨੌਜਵਾਨ ਦੇ ਪਿਤਾ ਦੀ ਵੀਡੀਓ ਨੇ ਸਾਰਾ ਪੰਜਾਬ ਸੋਚਾਂ ਚ ਪਾਤਾਂ - spmediapunjab

Поделиться
HTML-код
  • Опубликовано: 7 июл 2024
  • Manukhta di sewa ਵਿਦੇਸ਼ ਗਏ ਨੌਜਵਾਨ ਦੇ ਪਿਤਾ ਦੀ ਵੀਡੀਓ ਨੇ ਸਾਰਾ ਪੰਜਾਬ ਫਿਕਰਾਂ ਚ ਪਾਤਾਂ - spmediapunjab
    ਇਹ ਵੀਡੀਉ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸਹਿਯੋਗ ਨਾਲ ਪੇਸ਼ ਕੀਤੀ ਗਈ ਹੈ ਜੀ | ਇਹ ਸੰਸਥਾ ਹੁਣ ਤੱਕ ਅਨੇਕਾਂ ਬੇਸਹਾਰਾ ਲੋਕਾਂ ਦੀ ਮਦਦ ਕਰ ਚੁੱਕੀ ਹੈ ਤੇ ਅੱਗੇ ਵੀ ਪਰਮਾਤਮਾ ਦੀ ਮਿਹਰ ਨਾਲ ਸੇਵਾ ਨਿਰੰਤਰ ਜਾਰੀ ਹੈ।
    Manukhta di sewa society
    Vill.. hasanpur.. Ludhiana
    With tnx.. bhai Gurprit Singh ji
    Any info or SEWA..whatsapp..97803-00071 82848-00071
    #piticlive #spmediapunjab #manukhtadisewa

Комментарии • 118

  • @SmilingBrownBear-su6e
    @SmilingBrownBear-su6e 4 дня назад

    ਗੁਰਪ੍ਰੀਤ ਵੀਰੇ ਜੀ ਸੋਡਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਸੋਡੇ ਪਰਿਵਾਰ ਦਾ ਬਹੁਤ ਧੰਨਵਾਦ ਜੀ 🌹🙏

  • @BalkarSingh-dc1oq
    @BalkarSingh-dc1oq 14 дней назад +35

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @shivanisharma5562
    @shivanisharma5562 2 дня назад +1

    ਤੇਰੀ ਹਰ ਇੱਕ ਵੀਡਿਓ ਦੇਖਣ ਨੂੰ ਦਿਲ ਕਰਦਾ ਹੈ,

  • @satpalsingh369
    @satpalsingh369 5 дней назад

    ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ ਅਤੇ ਸੇਵਾ ਦੀ ਭਾਵਨਾ ਬਖਸ਼ੇ ਜੀ।
    ਥਹੁਤ ਭਲਾਈ ਦੇ ਕਾਰਜ ਕਰ ਰਹੇ ਹੋ ਜੀ ।
    🙏❤️🙏❤️🙏❤️🙏

  • @gurmitsinghgurmitbhullar9121
    @gurmitsinghgurmitbhullar9121 12 дней назад +7

    ਬਹੁਤ ਵਧੀਆ ਸੇਵਾ ਕਰਦੇ ਨੇ ਭਾਈ ਸਾਹਿਬ ਜੀ

  • @gurpinderkaur531
    @gurpinderkaur531 5 дней назад +1

    Waheguru ji Waheguru ji Waheguru ji Waheguru ji Waheguru ji 🙏🏼🙏🏼🙏🏼🙏🏼🙏🏼

  • @JagtarSingh-cj4ve
    @JagtarSingh-cj4ve 11 дней назад +6

    🙏🙏ਧੰਨ ਗੁਰੂ ਨਾਨਕ ਤੂੰ ਹੀ ਤੂੰ ਹੈ 🙏🙏

  • @baldevsingh8811
    @baldevsingh8811 14 дней назад +14

    ਸਵਾਸ ਸਵਾਸ ਗੁਰੂ ਰਾਮਦਾਸ ਸਾਹਿਬ ਜੀ

  • @BaljinderKaur-tt4jb
    @BaljinderKaur-tt4jb 13 дней назад +11

    ਕਮਾਲ ਓ ਵੀਰੇ ਤੁਸੀਂ ਤੁਹਾਡੇ ਵਿੱਚ ਰੱਬ ਵਸਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagtarSingh-cj4ve
    @JagtarSingh-cj4ve 11 дней назад +5

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @manveergaming9436
    @manveergaming9436 6 дней назад

    ਵਾਹਿਗੁਰੂ ਜੀ🙏🙏🙏

  • @jagdevsingh7982
    @jagdevsingh7982 14 дней назад +23

    ਮਿੰਟੂ ਬਾਈ ਕੋਈ ਸ਼ਬਦ ਨਹੀਂ ਰਹਿ ਜਾਂਦਾ ਬੋਲਣ ਨੂੰ ਤੁਹਾਡੇ ਲਈ

  • @JaswantSingh-fj2ld
    @JaswantSingh-fj2ld 13 дней назад +8

    ਵੀਰ ਗੁਰਪ੍ਰੀਤ ਜੀ ਵਾਹਿਗੁਰੂ ਜੀ ਤੂਹਾਨੂੰ ਚੱੜਦੀਕਲਾ ਹਰਮੈਦਾਨ ਫਤਹਿ ਤੰਦਰੁਸਤੀ ਦੀ ਦਾਤ ਦੀ ਸ਼ਖਸ਼ਿਸ ਕਰਨ ਜੀ ਤੁਸੀ ਤੇ ਤੁਹਾਡੇ ਨਾਲ ਦੇ ਸਹਯੋਗੀ ਤਨ ਮਨ ਦੇ ਨਾਲ ਸੇਵਾ ਕਰਦੇ ਰਹੋ ਜੀ

  • @kathavichar4611
    @kathavichar4611 6 дней назад

    Waheguru ji waheguru ji waheguru ji waheguru ji 🙏🙏🙏😢😢😢😢

  • @SurinderKour-ku5sl
    @SurinderKour-ku5sl 3 дня назад

    Waheguru baba ji nu thik kr den te gurpreet singh ji di mehnet nu sfl krn.

  • @youaremine1148
    @youaremine1148 14 дней назад +7

    ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਚਾਰ ਸਾਹਿਬਜਾਦੇ ਕੌਮ ਦੇ ਭਲੇ ਲਈ ਸ਼ਹੀਦ ਕਰਵਾ ਦਿੱਤੇ ਸਨ ।ਅਤੇ ਜਦੋਂ ਸਾਹਿਬਜਾਦਿਆਂ ਦੀ ਮਾਤਾ ਜੀਤ ਕੌਰ ਸਾਹਿਬਾਂ ਜੀ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਪੁੱਤਰਾਂ ਦੇ ਵਾਰੇ ਪੁੱਛਿਆ ਸੀ ਤਾਂ ਦਸਮੇਸ਼ ਪਿਤਾ ਜੀ ਨੇ ਕਿਹਾ ਸੀ ਕਿ ਇਨ ਪੁਤ੍ਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜਾਰ। ਗੁਰੂ ਜੀ ਨੇ ਲੋਕਾਂ ਵੱਲ ਇਸਾਰਾ ਕਰਕੇ ਕੌਮ ਦੀ ਅਗਵਾਈ ਦੀ ਜੁਮੇਵਾਰੀ ਸਾਡੇ ਉੱਪਰ ਛੱਡੀ ਸੀ।ਹੁਣ ਦੱਸੋ ਅਸੀਂ ਸਿੱਖ ਕੌਮ ਦੀ ਕਿਹੋ ਜਿਹੀ ਜਿੰਮੇਵਾਰੀ ਨਿਭਾ ਰਹੇ ਹਾਂ। ਬਹੁਤ ਸਰਮ ਵਾਲੀ ਗੱਲ ਹੈ।
    ਇਹ ਪੀਲੀ ਪੱਗ ਵਾਲਾ ਗਦਾਰ ਬੰਦਾ ਕੋਈ ਸਿੱਖ ਧਰਮ ਦੀ ਮਰਜ਼ਾਦਾ ਦਾ ਸਤਿਕਾਰ ਕਰਨ ਤੋਂ ਇੰਨਕਾਰੀ ਹੋ ਰਿਹਾ ਹੈ।ਇਸ ਬੰਦੇ ਦੀ ਅੰਦਰੂਨੀ ਭਾਵਨਾ ਸਿੱਖ ਧਰਮ ਦੇ ਵਿਰੁੱਧ ਸੋਚ ਅਪਣਾਉਂਦਾ ਹੈ।ਜਿਸ ਤੋਂ ਪ੍ਰਤੱਖ ਤੌਰ ਤੇ ਸਬੂਤ ਸਾਬਤ ਹੋ ਰਿਹੈ। ਕਿ ਇਸ ਪੀਲੀ ਪੱਗ ਵਾਲੇ ਦਾ ਅਮ੍ਰਿਤ ਛੱਕ ਕੇ ਕਿਰਪਾਨ ਧਾਰਨ ਕਰਕੇ ਵੀ ਮਰਜ਼ਾਦਾ ਨਹੀਂ ਨਿਭਾ ਰਿਹਾ।ਇਹ ਭੇਖੀ ਸਾਬਤ ਹੋ ਰਿਹਾ ਹੈ ਇਸਦਾ ਮਤਲਵ ਸਿਰਫ ਫਿਲਮ ਦੀ ਆੜ੍ਹ ਵਿਚ ਪੈਸਾ ਇਕੱਠਾ ਕਰਨ ਦੀ ਲਾਲਸਾ ਭੜ੍ਹਕਦੀ ਹੈ। ਏਸ ਬੰਦੇ. ਨੇ ਅੰਮ੍ਰਿਤ ਛੱਕ ਕੇ ਵੀ ਗੁਰੂ ਸਾਹਿਬ ਦੇ ਹੁਕਮ ਦੀ ਕੋਈ ਪ੍ਰਵਾਹ ਨਹੀਂ ਕਰ ਰਿਹਾ।ਇਸ ਦੀ ਬੋਲੀ ਤੋਂ ਗੁਰੁ ਸਾਹਿਬ ਦੀ ਬੇਅਬਦੀ ਕਰਨ ਦੇ ਸ਼ਬਦ ਸਾਫ ਦਿਖਾਈ ਦੇ ਰਹੇ ਹਨ।ਐਸੇ ਪਾਖੰਡੀ ਬੰਦਿਆ ਨੂੰ ਤਪਦੇ ਤੇਲ ਦੇ ਕੜਾਹਿਆ ਵਿੱਚ ਸੁੱਟਣਾ ਚਾਹੀਦਾ ਹੈ ਜਾਂ ਗੋਲੀ ਮਾਰ ਦੇਣੀ ਚਾਹੀਦੀ ਹੈ।

  • @surinderkaur855
    @surinderkaur855 7 дней назад +1

    Satnam waheguru ji🙏🙏🙏

  • @pritpalsingh5257
    @pritpalsingh5257 14 дней назад +21

    ਵਾਹਿਗੁਰੂ ਵੀਰ ਗੁਰਪ੍ਰੀਤ ਨੂੰ ਸਦਾ ਚੜਦੀਕਲਾ ਵਿਚ ਰਖੇ ਹਰ ਕਿਸੇ ਦਾ ਦੁਖ ਦਰਦ ਵੰਡਾਉਣ ਵਾਲਿਆ ਨੂੰ

  • @JaswinderKaur-jm6oq
    @JaswinderKaur-jm6oq 14 дней назад +8

    ❤❤ ਸਤਿਨਾਮ ਵਾਹਿਗੁਰੂ ਜੀ 🎉🎉

  • @kuldipkaurkalsi923
    @kuldipkaurkalsi923 14 дней назад +6

    ਵਾਹਿਗੁਰੂ ਜੀ ਮੇਹਰ ਕਰੋ ਪੰਜਾਬ ਤੇ

  • @parmjitkaur2020
    @parmjitkaur2020 14 дней назад +3

    ਵਾਹਿਗੁਰੂ ਜੀ ਮੇਹਰ ਕਰੋ

  • @user-hn1xx3pt2w
    @user-hn1xx3pt2w 13 дней назад +3

    ਵਾਹਿਗੁਰੂ ਗੁਰਪ੍ਰੀਤ ਵੀਰੇ ਤੇਰਾ ਦੇਣ ਇਹ ਦੁਨੀਆ ਤੋ ਨਹੀ ਦੇ ਹੋਣਾ ਅੱਜ ਦੇ ਕਲਯੁੱਗ ਦੇ ਭਲੇ ਰੱਬ ਹੋ ਤੁਸੀ ਦੁਨੀਆ ਤੇ ਰੱਬ ਦੇ ਰੂਪ ਚ ਹੋ ਵਾਹਿਗੁਰੂ ਭਲਾ ਕਰੋ ਇਸ ਕਲਯੁੱਗ ਦਾ ਪੁੱਤ ਕਪੁੱਤ ਹੋ ਚੱਲੇ ਵਾਹਿਗੁਰੂ ਜੀ ਬੁਦੀ ਬਖਸ਼ੋ ਪ੍ਰਮਾਤਮਾ ਇਹ ਭੱਟਕੇ ਮਨੁੱਖੀ ਜੀਵਨ ਨੂੰ🙏🙏🤲🤲🤲

  • @singhsubeg7616
    @singhsubeg7616 9 дней назад +1

    Good Parsan Mintu Veer Ji Waheguru Ji Mehar Karn

  • @lachhmansidhu9745
    @lachhmansidhu9745 8 дней назад

    Waheguru ji

  • @tsgkarn4284
    @tsgkarn4284 14 дней назад +4

    ਵਾਹਿਗੁਰੂ ਜੀ ਮਿਹਰ ਕਰੋ ਬਾਪੂ ਜੀ ਤੇ

  • @charanjitsingh4388
    @charanjitsingh4388 14 дней назад +3

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @mehra6889
    @mehra6889 13 дней назад +4

    ਸਾਰੇ ਬੱਚੇ ਇਕੋ ਜੇ ਨਹੀ ਹੂੰਦੇ ਪਰ ਇਹ ਕੌੜਾ ਸੱਚ ਹੈ ਬਾਹਰ ਜਾਕੇ ਬੰਦਾ ਬਦਲ ਜਾਦਾ ਮਾਂ ਬਾਪ ਨਹੀ ਭੁਲਦਾ ਬੱਚਿਆ ਨੂੰ ਪਰ ਬੱਚੇ ਭੁਲ ਜਾਦੇ ਨੇ ਕੋਈ ਨਹੀ ਸਬਰ ਕਰੋ ਇਕੋ ਤੱਕੜੀ ਨਾਲ ਤੋਲਦਾ ਰੱਬ ਊਹਦੇ ਵੀ ਬੁਢਾਪਾ ਆਊਗਾ

  • @SurjitSingh-qq2qu
    @SurjitSingh-qq2qu 13 дней назад +1

    🙏ਵਾਹਿਗੁਰੂ ਜੀ 🙏🙏🙏🙏🙏

  • @darsanbadwal3651
    @darsanbadwal3651 14 дней назад +2

    Waheguru ji beta ji godbless you. Gurpreet kotiy kotiy blessing dear my son ❤❤❤❤❤❤❤❤❤❤

  • @user-gz5sx7mt7j
    @user-gz5sx7mt7j 14 дней назад +3

    ਵਾਹਿਗੁਰੂ ਜੀ🙏🙏🙏🙏🙏🙏🙏

  • @ravindergill2180
    @ravindergill2180 10 дней назад +2

    Waheguru waheguru waheguru waheguru waheguru waheguru waheguru 🙏

  • @NarinderSingh-kt8qq
    @NarinderSingh-kt8qq 14 дней назад +2

    Waheguru ji Maher kro ji ❤️🙏🙏❤️👏🏼👏🏼❤️❤️

  • @sumanlata8734
    @sumanlata8734 14 дней назад +3

    Satnam waheguru g❤

  • @BaljitJhaloor-iy9ng
    @BaljitJhaloor-iy9ng 14 дней назад +2

    ਵਾਹਿਗੁਰੂ ਜੀ

  • @rajinderkaur2556
    @rajinderkaur2556 14 дней назад +3

    Waheguru ji Mehar krn

  • @SurinderKaur-sx8cy
    @SurinderKaur-sx8cy 14 дней назад +2

    Waheguru ji maher karan 🎉🎉🎉

  • @user-wn6fu3qf1j
    @user-wn6fu3qf1j 13 дней назад +1

    Parmatma tuhanu, tuhadi team nu chngi seht, khushiya, , tuhade pariwara nu khushiyaan bkhshe 🎉

  • @manjitkaurpelia3506
    @manjitkaurpelia3506 13 дней назад +1

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @user-zx3dw2bn9q
    @user-zx3dw2bn9q 14 дней назад +2

    Veer ji waheguru tainu hamesha chardikala vich rakhe

  • @joot247
    @joot247 13 дней назад +1

    Waheguru ji 🙏

  • @BuntySingh-vb3wy
    @BuntySingh-vb3wy 14 дней назад +2

    Swas guru Ramdas ji

  • @jaswantsingh1555
    @jaswantsingh1555 13 дней назад +2

    Thanks for humanity 🙏

  • @SukhjitKaurSarao
    @SukhjitKaurSarao 14 дней назад +1

    Bahut kirpa veer ji tuhade uppar. Waheguru ji tahanu chardi kalan bakhshan

  • @malkiatkaur6173
    @malkiatkaur6173 14 дней назад +2

    Guru bhala krei

  • @rajsidhu7169
    @rajsidhu7169 11 дней назад

    Waheguru ji kirpa karn mintu veer ji di chardikala rakkann

  • @beanthehar6003
    @beanthehar6003 14 дней назад +2

    🙏🙏🙏🙏🙏

  • @baljeetinsan5405
    @baljeetinsan5405 8 дней назад

    Dhan dhan satguru tera hi aasra 🙏🏻🙏🏻🙏🏻

  • @parmjitkaur9030
    @parmjitkaur9030 12 дней назад

    🙏veer ji bahot badiya and God bless you

  • @user-fp8wb1kc4s
    @user-fp8wb1kc4s 14 дней назад +1

    Waheguru ji mehar karn bapu te

  • @user-es5fc7fn3h
    @user-es5fc7fn3h 14 дней назад +2

    God bless you vero

  • @GurpreetKaur-tu8us
    @GurpreetKaur-tu8us 14 дней назад +3

    Gurpreet Singh Ji dhan ho tusi kinna oukha ee convince karna

  • @rishisatpalsinghsantra5963
    @rishisatpalsinghsantra5963 14 дней назад +1

    Waheguru ji mahar karo

  • @BaljitKaur-zg4gq
    @BaljitKaur-zg4gq 13 дней назад +1

    Waheguru y

  • @MandeepSingh-ew4yx
    @MandeepSingh-ew4yx 14 дней назад +1

    Waheguru ji waheguru ji

  • @HarjitKaur-k2k
    @HarjitKaur-k2k 14 дней назад +1

    Waheguru Waheguru g

  • @ParamjitKaur-yw4sj
    @ParamjitKaur-yw4sj 14 дней назад +1

    Waheguru g

  • @PoonamGaddi
    @PoonamGaddi 13 дней назад

    Apko namaskar 🙏🙏Sirji.🙏🙏I wish every human being should be like you. God resides in every human being.❤❤

  • @anukapoor3544
    @anukapoor3544 13 дней назад

    Waheguru ji maher karo

  • @user-kn9fd1qz4p
    @user-kn9fd1qz4p 11 дней назад

    🌹👌🙏bere rab si bap ji ki karna bere pardeas nu ag lana pura pase nu pa jafea

  • @jasssingh6530
    @jasssingh6530 12 дней назад

    WAHEGURU JI

  • @kiranjeetsidhu7553
    @kiranjeetsidhu7553 12 дней назад

    Both vdiya km kr rahe o vere 🙏

  • @charankaur3345
    @charankaur3345 8 дней назад

    Waheguru

  • @ManiSingh-sv4mr
    @ManiSingh-sv4mr 10 дней назад

    Waheguruji waheguruji

  • @MehakPreet-kk7uw
    @MehakPreet-kk7uw 13 дней назад

    Waheguru waheguru ji 🙏

  • @karmjeetsinghtoor4540
    @karmjeetsinghtoor4540 13 дней назад +1

    Jeonda reh oh bai

  • @user-xc7hf6nd1j
    @user-xc7hf6nd1j 9 дней назад

    🙏🙏🙏🙏🙏🙏🙏

  • @harjeetkaurliveinmodicare8959
    @harjeetkaurliveinmodicare8959 13 дней назад

    Sachi veere thudi himat vekh k mai taa speech less ho gi waheguru ji bhala Karan

  • @navneetmunday9819
    @navneetmunday9819 14 дней назад +1

    ❤❤❤❤❤❤❤❤❤❤

  • @jaswinderkaur1907
    @jaswinderkaur1907 12 дней назад

    Very good job done bete ji ,tuhada ghar sach much supnyea da ghar hai,9h v hakiki

  • @positivethinking7292
    @positivethinking7292 14 дней назад +1

    ❤❤❤❤❤

  • @anmolrajput8728
    @anmolrajput8728 12 дней назад

    🙏🙏🙏🙏

  • @kirankiller9295
    @kirankiller9295 14 дней назад +1

    ❤❤❤❤

  • @beanthsingh5766
    @beanthsingh5766 14 дней назад +1

    🙏🙏🌷💐👌👌🤔❤❤

  • @harjeetkaurliveinmodicare8959
    @harjeetkaurliveinmodicare8959 13 дней назад

    Veere ji chardi kala ch raho

  • @user-cq1md1hf4d
    @user-cq1md1hf4d 10 дней назад

    😢😢😢😢😢

  • @avikaur2058
    @avikaur2058 4 дня назад

    Waheguru ji tusi kise v jagah da case hanndal krde o ?? Delhi to v leke ja skde o tusi ??

  • @MakhanSingh-hr8pb
    @MakhanSingh-hr8pb 11 дней назад

    Kya bola ver kug ni ha boln nu😮😮😮😮😮😮

  • @Harleenbajwax00
    @Harleenbajwax00 13 дней назад

    Veera koi shabad nai

  • @ManpreetKaur-yc2ht
    @ManpreetKaur-yc2ht 7 дней назад

    teriya 2 gudiya te parwar bhar tera te sarm kar jine thanu bhar bhejya o koj nhi lagda . sarm kar veer lakh di lahnat tere bhar rehn te . aho jhiya sade punjab diya noha jo apne ma bap nu 5 star da sukh baldiya te sas shore sadka te kad dendiya . koi nhi thanu atho hi leke jangye dona jiya nu sadka pava itly diya hon

  • @paramjitkaur9844
    @paramjitkaur9844 14 дней назад +3

    ਲੱਖ ਦੀ ਲਾਹਨਤ ਇਸ ਤਰਾਂ ਦੇ ਨਿਆਣਿਆਂ ਦੇ ਇਸ ਦੇ ਨਾਲੋ ਤਾਂ ਨਿਆਣੇ ਨਾ ਗੀਹਣ

  • @GurpreetSingh-zb8fl
    @GurpreetSingh-zb8fl 12 дней назад +1

    ਵਾਹਿਗੁਰੂ ਜੀ 🙏🏻🙏🏻

  • @parminderkaur9753
    @parminderkaur9753 14 дней назад +7

    Waheguru ji waheguru ji waheguru ji 🎉🎉🎉

  • @bobbiecheema4833
    @bobbiecheema4833 14 дней назад +1

    Waheguru ji mehar karan.

  • @Ekamsharma620
    @Ekamsharma620 14 дней назад +1

    Waheguru ji 🙏

  • @parmjitkaur2020
    @parmjitkaur2020 14 дней назад +1

    Waheguru ji

  • @MalkitSing-wj6dn
    @MalkitSing-wj6dn 13 дней назад

    Waheguru

  • @AmitKumar-cv2eh
    @AmitKumar-cv2eh 14 дней назад +1

    Waheguru ji waheguru ji waheguru ji 🙏🙏

  • @mamtarani5030
    @mamtarani5030 13 дней назад

    ਵਾਹਿਗੁਰੂ ਜੀ 🙏

  • @Harleen64362
    @Harleen64362 14 дней назад +1

    Waheguru ji waheguru ji 🙏🙏

  • @ParminderKaur-re7in
    @ParminderKaur-re7in 14 дней назад +1

    Waheguru ji 🙏

  • @hardeepsinghsingh7016
    @hardeepsinghsingh7016 14 дней назад +1

    Waheguru ji 🙏🙏

  • @jaswinderkaur24
    @jaswinderkaur24 14 дней назад +1

    Waheguru ji 🙏

  • @ranobadhan5052
    @ranobadhan5052 14 дней назад +1

    Waheguru ji🙏🙏

  • @baljinderkaur6737
    @baljinderkaur6737 14 дней назад +1

    Waheguru ji 🙏

  • @jasvirkaursifat1185
    @jasvirkaursifat1185 14 дней назад +1

    Waheguru ji 🙏

  • @kuldipkaur1470
    @kuldipkaur1470 14 дней назад +1

    Waheguru ji

  • @ashamkaur3346
    @ashamkaur3346 14 дней назад +1

    Waheguru ji

  • @NirmalSingh-cy8xt
    @NirmalSingh-cy8xt 14 дней назад +1

    Waheguru ji 🙏🏽

  • @KulwantSingh-tx8bb
    @KulwantSingh-tx8bb 8 дней назад

    Waheguru ji

  • @kiranjitkaur9624
    @kiranjitkaur9624 12 дней назад

    Waheguru ji 🙏