ਪ੍ਰੇਮਿਕਾ ਨੇ ਆਸ਼ਕ ਦੀ ਜਾਨ ਸੱਸ ਦੀ ਮੌਤ ਦਾ ਸਨੇਹਾ ਦੇ ਕੇ ਬੁਲਾਇਆ ਰਾਤ ਨੂੰ ਘਰੇ ਪਰਵਾਰ ਮੰਗ ਰਿਹਾ ਇਨਸਾਫ਼

Поделиться
HTML-код
  • Опубликовано: 19 янв 2025

Комментарии • 61

  • @ਬਾਠਸਾਹਬ
    @ਬਾਠਸਾਹਬ 2 месяца назад +27

    ਪਤਾ ਸਾਰਾ ਹੁੰਦਾ ਪਰਿਵਾਰ ਨੂੰ ਅਜ ਕੱਲ ਸਾਰਾ ਕੁੱਝ ਮਿਲ ਕੇ ਹੁੰਦਾ ਪੁਰਾਣੇ ਜ਼ਮਾਨੇ ਚ ਸੰਘ ਸਰਮ ਹੁੰਦੀ ਸੀ ਲੋਕਾਂ ਨੂੰ ਅਜ ਕੱਲ ਉਹ ਵੀ ਖ਼ਤਮ ਹੋ ਗਈ ਜਦੋਂ ਘਰੇ ਲੈ ਕੇ ਆਉਂਦਾ ਸੀ ਉਦੋਂ ਤੇ ਤੁਸੀਂ ਵੀ ਖੁਸ਼ ਹੁੰਦੇ ਹੋਣੇ ਕੇ ਸਾਡਾ ਮੁੰਡਾ ਸੋਹਣਾ ਬਹੁਤ ਆ ਜਨਾਨੀ ਘਰ ਆਉਂਦੀ ਮਿਲਣ ਅਜ ਕੱਲ ਕੰਮ ਯਾਦਾਂ ਉਪਨ ਹੋ ਗਿਆ ਮੁੰਡੇ ਹੁੱਬ ਹੁੱਬ ਦੱਸਦੇ ਕੇ ਮੰਮੀ ਮੇਂ ਨੰਬਰ ਫੜਾ ਕੇ ਆਇਆ ਹੱਸਦੀ ਸੀ ਮੇਰੇ ਵੱਲ ਦੇਖ ਕੇ ਉਤੋਂ ਘਰ ਦੇ ਵੀ ਮੁੰਡੇ ਨੂੰ ਸਮਝਾਉਣ ਦੀ ਬਜਾਏ ਕੇ ਕਿਸੇ ਦਾ ਘਰ ਖਰਾਬ ਨੀ ਕਰੀਦਾ ਉਲਟਾ ਖੁਸ਼ ਹੁੰਦੇ ਹੋਰ ਏਨਾ ਤੇ ਭੋਲਾ ਕੋਈ ਨੀ ਹੁੰਦਾ ਕਿ ਕੁਝ ਪਤਾ ਨਾ ਹੋਵੇ ਬੁੱਢੀਆਂ ਨੂੰ ਏਦਾਂ ਬਹੁਤ ਲੋਕੀਂ ਦੇਖੇ ਜਿਨਾਂ ਦਾ ਘਰ ਦਾ ਮਾਹੌਲ ਏਦਾਂ ਦਾ ਬਣਾਇਆ ਕੋਈ ਰੋਕ ਟੋਕ ਨੀ ਕੋਈ ਸ਼ਰਮ ਨੀ ਪਰ ਏਨਾ ਕਮਾ ਦਾ ਅੰਤ ਮਾੜਾ ਹੁੰਦਾ

  • @ManminderAulakh
    @ManminderAulakh 2 месяца назад +12

    ਮਾਂ ਦੇ ਸਾਹਮਣੇ ਘਰ ਬਲਾਉਂਦੇ ਨੂੰ ਸ਼ਰਮ ਨਹੀਂ ਆਉਂਦੀ ਸੀ ਸਭ ਪਤਾ ਸੀ ਘਰੇ ਇਹ ਹੀ ਹਾਲ ਹੁੰਦਾ ਆਸ਼ਕਾ ਦਾ ਪਹਿਲਾ ਸਮਝਾਉਣਾ ਸੀ ਹੁਣ ਰੋ ਕੇ ਕੁਝ ਨਹੀ ਬਣਦਾ

  • @anmolgamingff9291
    @anmolgamingff9291 2 месяца назад +6

    ਕਿਸੇ ਘਰ ਜਾਣ ਅੰਤ ਮਾੜਾ ਹੁੰਦਾ ਹੈ
    ਪਹਿਲਾਂ ਪੁਲਿਸ ਕੋਲ ਜਾਣਾ ਚਾਹੀਦਾ ਸੀ
    ਹੁਣ ਤਾਂ ਰੋਣਾ ਪਲੇ ਪੇ ਗਿਆ ਹੈ

  • @harpreetkaur5022
    @harpreetkaur5022 2 месяца назад +16

    ਨਜ਼ਾਇਜ ਰਿਸ਼ਤੇ ਦਾ ਅੰਜਾਮ ਇਹੀ ਹੁੰਦਾਂ

  • @Manpreetjattii
    @Manpreetjattii 2 месяца назад +2

    ਪੰਜਾਬ ਦੇ ਦਿਨੋ ਦਿਨ ਹਾਲਾਤ ਖਰਾਬ ਹੁੰਦੇ ਜਾਂਦੇ ਨੇ ਜੀ 😢। ਮੇਰੇ ਵਾਹਿਗੁਰੂ ਇਹ ਕੀ ਹੋ ਰਿਹਾ ਹੈ

  • @PoojaSharma-gi2fg
    @PoojaSharma-gi2fg 2 месяца назад

    So Sad News 🙏

  • @jaswinderkaur4152
    @jaswinderkaur4152 2 месяца назад +4

    Sardar ji 🙏🏼 reporter🎉

  • @BalwantSingh-rz4ch
    @BalwantSingh-rz4ch 2 месяца назад +6

    ਗਲਤੀ ਮੁੰਡੇ ਦੀ ਵੀ ਹੈ ਜੇ.ਵਿਆਹ ਤੋਂ ਪਹਿਲਾਂ ਗੱਲਬਾਤ ਸੀ ਵਿਆਹ ਕਰਵਾ ਲੈਂਦੇ ਬਾਅਦ ਵਿਚ ਮਿਲਣ ਦਾ ਕੋਈ ਫਾਇਦਾ ਨਹੀ

    • @Gorillataggamer
      @Gorillataggamer 2 месяца назад +1

      Munda di dosti kudi de husband naal c baad ch kudi nu milea oh ohde dost di wife c dost vi ta apni gandi jannani nu randipuna kardi nu dekhda hi c odo oh keon ni kuj bolda c ohnu vi ta pata c meri wife mere dost te line maardi aa odo ohne apni wife nu keon ni samjaea oh vi apni wife nu paise kamon layi use karda c oh begane munde to paise khandi c te husband nu koi aitraaz hi ni c husband wife dono money de layi greedy cige hun changey bande begane put nu maarke pehla eni derr da husband sutta hoya c odo ni c pata meri wife kisde naal keh khandi aa

  • @sadhsingh2036
    @sadhsingh2036 2 месяца назад +9

    ਬੇਬੇ ਜਦੋ ਸਰੇ ਆਮ ਘਰ ਲਿਆਉਦੇ ਸੀ ਕੁੜੀ ਨੁੰ ਤਾ ਪ੍ਰਸਾਸਨ ਨੁੰ ਦੱਸਦੀ ਜਦੋ ਆਪਣੀ ਹਵਸ ਕਾਰਨ ਬੰਦਾ ਮਰ ਗਿਆ ਤਾ ਪੁਲਸ ਨੁੰ ਨਾ ਦੋਸੀ ਬਣਾਉ ਪੁਲਸ ਇਨਕੁਆਰੀ ਕਰਨ ਤੇ ਦੋਸੀਆ ਤੇ ਕਾਰਵਾਈ ਹੋਏਗੀ ਜਰੁਰ,ਪਰ ਤੁਸੀ ਮੋਕਾ ਸਾਭਿਆ ਨਹੀ ਪੁਤ ਬੱਚ ਜਾਦਾ ਕੱਲੀ ਕੱਲੀ ਗੱਲ ਆਪ ਦੱਸ ਰਹੇ ,ਉਹ ਵਿਆਹੀ ਸੀ ਕਿਉ ਇਸਕ ਦੇ ਚੱਕਰਾ ਚ ਆਪ ਵੀ ਗਿਆ ਤੇ ਮੈਡਮ ਮਨਪ੍ਰੀਤ ਵੀ ਜੇਲ ਵਿਚ,,ਪਰ ਦੁਖ ਹੋਇਆ ਦੋ ਮਿੰਟ ਦੇ ਸੁਆਦ ਨੇ ਜਵਾਨ ਪੁਤ ਮਰਵਾ ਦਿੱਤਾ ਤੇ ਬੱਚਿਆ ਦੀ ਮਾ ਜੇਲ ਵਿਚ ਉਹ ਵੀ ਅਨਾਥ,,,,ਦੁਖ ਹੋਇਆ

  • @ArshdeepKaur-t2n
    @ArshdeepKaur-t2n 2 месяца назад

    Waheguru ji waheguru ji 😢😢😢

  • @jaswinderkaur4152
    @jaswinderkaur4152 2 месяца назад +7

    Waheguru waheguru 😢viah krake vi rajdiyn nhi haigiyn saliyn viah kra leta ahq nhi shde😢bc kle rehlo

  • @gurpreetmann2680
    @gurpreetmann2680 2 месяца назад +1

    Waheguru ji bhut madha hoya

  • @jinderpreet7621
    @jinderpreet7621 2 месяца назад +6

    Veer ji doojey pukh nal v gal karo,ho sakda koi hor schai nikal k baat aa je

  • @sarbjitkaur8706
    @sarbjitkaur8706 2 месяца назад

    😭😭😭😭😭😭😭

  • @jinderpreet7621
    @jinderpreet7621 2 месяца назад +8

    Jad oda weyaa ho geya si kise hor nal,fer o thade ghar goon khanh aundi si

  • @jinderpreet7621
    @jinderpreet7621 2 месяца назад +7

    Os kaatal kurhi nu v,marn wale munde nal hi lami paa k ,saarh deo,fer pta lagu jaari ki hundi,jaar kidan marwaide

  • @kellygill4265
    @kellygill4265 2 месяца назад +3

    Waheguru jee!
    Need a justice!

  • @manjeetraguvanshiya6443
    @manjeetraguvanshiya6443 2 месяца назад +1

    😭😭😭😭😭😭😭😭😭😭😭😭😭😭😭😭😭😭waheguru ji🙏

  • @DarshanSingh-ph7rt
    @DarshanSingh-ph7rt 2 месяца назад +4

    ਇਹੋ ਜਿਹਾ ਹਾਲ ਹੁੰਦਾ ਇਹੋ ਜਿਹੇ ਲੋਕਾਂ ਦਾ

  • @darshangill8510
    @darshangill8510 2 месяца назад +2

    😮😮😮😮😮😮😮

  • @kamalkaur9663
    @kamalkaur9663 2 месяца назад +8

    Es auratt nu kehre rishtey nl mummy kehndi si

  • @HarwinderMaan-l4r
    @HarwinderMaan-l4r Месяц назад

    Police kol kyu nhi gye fr tuse jido osdi wife boldi di ki mai gurpreet bina nhi reh skdi odo ghare on ton rokya kyu nhi ona nu

  • @sadhsingh2036
    @sadhsingh2036 2 месяца назад +4

    ਬਾਈ ਗੱਲ ਇੱਕ ਰੱਖੋ ਗਰੀਬੀ ਜਾ ਕੰਨਾ ਵਾਲੀਆ ਜਾ ਗੱਲ ਵਿਚ ਸੋਨੇ ਦੀ ਚੈਨ ਮੁੰਡੇ ਦੇ ਪਾਈ ਸੀ

    • @kajalrai-qk7ke
      @kajalrai-qk7ke 2 месяца назад

      ih ida ta dasde ni ki asi kudi de husband to 25 lakh la k khaia hoiaa aaa

  • @manjitgrewal4232
    @manjitgrewal4232 2 месяца назад +5

    ਕਸੂਰਵਾਰ ਇਹ ਵੀ ਹੈ

  • @DavinderBrar-p8c
    @DavinderBrar-p8c 2 месяца назад +3

    Hun red suit pa ke saskar te aogi kala suit bhog te pa ke aogi mata ji apne put nu pehla samjaodi hun vakat hath ni aona

  • @kamalkaur9663
    @kamalkaur9663 2 месяца назад +6

    Tusi ik viyahi auratt nu kyon ghar warde si. Mata kyon jaan dita tu ohdi sass mrn te.

  • @jinderpreet7621
    @jinderpreet7621 2 месяца назад +2

    Koi ni mata ji,fon nu ki karna,eda jwan put jar leya.

  • @RashwinderKaur-c7q
    @RashwinderKaur-c7q 2 месяца назад +3

    Sarà sach Nahi Mata ke rokdi hundi te eh Nahi khindi Ki m C jaania tere Naal te kudi di GL sundi ki tusi rhn do mummy Ji. 79message krdi C jind jaan khindi C ptta SB much C sehmti C C priwar di ewe kiwe maa nu ptta na chle kre rh ke jandi C .GL hor hi h

  • @DeepaSingh-t2g
    @DeepaSingh-t2g 2 месяца назад

    Planning nall Marya.maa di muat bahane sochde hone bach javage 😂😂😂😂madi Janani laa bathi...

  • @kashbassey9149
    @kashbassey9149 2 месяца назад

    What is the police doing about this.. or have they accepted money not to take action?
    We want an update on this situation... the girls' families have more support
    No men in this village who can help this family..all wearing bangles!!
    This girl enjoyed the power & control she had over the boy...
    Who are they?...killing is NOT a solution!
    Will they be killing their girl too...she created this situation...

  • @jaswinderkaur4152
    @jaswinderkaur4152 2 месяца назад +2

    Kio no ethe apna bs sabb dhokebajj kio ni apna😢

  • @FatehDeol-yw1go
    @FatehDeol-yw1go 2 месяца назад +2

    ਮੋਤ। ਅਵਾਜ਼ਾਂ ਮਾਰਦੀ।

  • @bolsunehretv4141
    @bolsunehretv4141 2 месяца назад +3

    ਸਾਰਾ ਟੱਬਰ ਹੀ ਚਵਲ ਆ .....ਸਭ ਕੁਝ ਪਤਾ ਹੁੰਦੇ ਹੋਏ ਵੀ ਮੁੰਡੇ ਨੂੰ ਰੋਕਿਆ ਕਿਉਂ ਨਾ....ਧੱਕੇ ਨਾਲ ਕੋਈ ਕਿਸੇ ਦੇ ਘਰ ਕਿਵੇਂ ਆ ਜਾਊ

    • @Gorillataggamer
      @Gorillataggamer 2 месяца назад

      Kudi de husband nu vi ta pata hi c ke meri wife mere dost naal swaad laindi aa oh keon chadke janda c ohnu apne yaar de ghar ohne apni wife nu keon ni rokea odo oh kehda eda bhola c ke ohnu kuj pata ni c ohne apni wife nu use Kita paise khaan layi baad ch changey banke begana put maarke ajehi kudi da future vi bahut ganda hona aa ek din kise gandi binaari naal saddke maroogi kise de ghar da chiraag bujja dita chawal janani ne

  • @jaswinderkaur4152
    @jaswinderkaur4152 2 месяца назад +3

    Ki yaken reh gya😢 viaha te no marriage no

  • @neelamkumari4127
    @neelamkumari4127 2 месяца назад +1

    Changa banda jo appni janani nu kuad saad kea janda oh ta meanu kusra lgda pura taber jial pajo fancy hone chide vea sarpench nu ve fancy hone chadi vea pura family nu maaf nea kero

    • @kajalrai-qk7ke
      @kajalrai-qk7ke 2 месяца назад

      coment krn to phla puri gl ta pta kr liya kro kon shi aa kon glt

  • @rockingshivirockingshivi3440
    @rockingshivirockingshivi3440 Месяц назад

    Bahut galat jiyada galat hoy a ki lod c jaan di maa da hi soch lendA

  • @RajK-z6j
    @RajK-z6j 2 месяца назад +2

    Lai lo maza kanjjra waley kamm da

  • @KuldipSingh-jr4bb
    @KuldipSingh-jr4bb 2 месяца назад +4

    Bure kn da bura natija

  • @jinderpreet7621
    @jinderpreet7621 2 месяца назад +3

    Jad wdan kandi si fer tusi weyaa k keon ni leyae tusi,jad thade munde di marij ni si honh dindi,fer tusi v oda weyaa ni si honh denha

  • @Jasvirsingh-dq6mo
    @Jasvirsingh-dq6mo 2 месяца назад

    Heed khol ta kisa na os de bhan kahindi ha head da com ho giya

  • @prabhkaur9989
    @prabhkaur9989 2 месяца назад +2

    2 bachya di maa chaki firda c hor koi kudi nhi labhi ohnu besharmi di hadh hundi upro ghrdya nu sab pta odo rokde

  • @KaurKaur-i1n
    @KaurKaur-i1n 2 месяца назад

    Fansi di sajja davo es nu

  • @KaurKaur-i1n
    @KaurKaur-i1n 2 месяца назад

    Jiva oh munda la ayi far ta oh bahut galat si