Nagrasu to Gobind Ghat || Hemkunt Sahib 2023 || Hemkund Sahib 2023 || Punjabi Traveller

Поделиться
HTML-код
  • Опубликовано: 3 окт 2024
  • #punjabitraveller #sikhvlogger #gurudwara #gurudwarasahib #thesikhtraveller #punjabitravelvlog #sikhtraveller #sikhvlogs #harsimran #punjabivlog #hemkundsahibyatra2023 #hemkunt #hemkunt_sahib #hemkuntsahiblive #hemkundsahibyatra2023 #hemkundsahib #hemkundsahibyatra

Комментарии • 56

  • @HumChakarGobindKe1313
    @HumChakarGobindKe1313 Год назад +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagjitsingh1455
    @jagjitsingh1455 Год назад

    ਬਾਈ ਜੀ ਬਹੁਤ ਧੰਨਵਾਦ ਜੀ ਵੀਡੀਓ ਦਿਖਾਉਣ ਲਈ।

  • @sardulsingh2637
    @sardulsingh2637 Год назад +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @manjeetbrar6150
    @manjeetbrar6150 Год назад

    Waheguru ji

  • @amandeepsandhu4472
    @amandeepsandhu4472 Год назад

    Waheguru ji

  • @executiveassistant6688
    @executiveassistant6688 Год назад +2

    ਹੈਂ ਪੁਲਿਸ ਨੇ ਘੇਰਿਆ ! ਪਹਾੜੀਏ ਪੰਜਾਬ ਨੂੰ ਰੋਜ ਆ ਰਹੇ ਨੇ, ਇੱਥੇ ਜਾਇਦਾਦਾਂ ਖਰੀਦ ਰਹੇ। ਪੰਜਾਬ ਦੇ ਸਰਕਾਰੀ ਦਫਤਰਾਂ ਚ ਕੰਮ ਕਰਦੇ ਨੇ। ਉਹਨਾਂ ਨੂੰ ਤਾਂ ਸਾਡੀ ਪੁਲਿਸ ਨੇ ਘੇਰਿਆ ਨੀ ਕਦੇ। ਬੜੀ ਮਾੜੀ ਗੱਲ ਹੈ।

  • @dilpreetsingh2853
    @dilpreetsingh2853 Год назад +1

    ਬਹੁਤ ਖੂਬ ਬਾਈ

  • @yadwinderdhaliwal4033
    @yadwinderdhaliwal4033 Год назад

    🙏🙏🙏🙏🙏🙏🙏

  • @BarindersinghENKM-iv9qs
    @BarindersinghENKM-iv9qs Год назад

    Bhut Vidya veer ji

  • @dilpreetsingh2853
    @dilpreetsingh2853 Год назад +2

    ਵੀਰ ਸੀਟ ਆਲੀਆਂ , ਟਾਇਲਟ ਹੈ ਗਈਆਂ , ਜਾਂ ਕਮਰੇ ਚ , ਕਿੰਨੇ ਹੀ ਮਿਲ ਜਾਂਦੇ ਆ

  • @Waheguru-cd7kw
    @Waheguru-cd7kw Год назад +3

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ🙏🙏🙏🙏

  • @harjotbrar4531
    @harjotbrar4531 Год назад +1

    ਸਤਿਨਾਮ ਵਾਹਿਗੁਰੂ ਜੀ 🙏
    ਮੈਂ ਵੀ ਪਰਿਵਾਰ ਸਮੇਤ 1997 ਵਿੱਚ ਦਰਸ਼ਨ ਕਰਨ ਆਇਆ ਸੀ। ਉਦੋਂ ਜੋਸ਼ੀਮੱਠ ਤੋਂ ਗੋਬਿੰਦ ਘਾਟ ਤੱਕ ਇੱਕ ਪਾਸੇ ਤੋਂ ਹੀ ਆਵਾਜਾਈ ਚੱਲਦੀ ਸੀ।
    ਤੁਸੀਂ ਇਹ ਸੜਕ ਨਹੀਂ ਦਿਖਾਈ।ਇਹ ਵੀ ਦਿਖਾਉਣ ਦੀ ਖੇਚਲ਼ ਕਰਨੀ।ਬਾਕੀ ਜੋਸ਼ੀਮੱਠ ਤੱਕ ਵੀ ਉਦੋਂ ਛੋਟੀ ਜਿਹੀ ਸੜਕ ਹੀ ਹੁੰਦੀ ਸੀ।ਇਹ ਤਾਂ ਕਾਫੀ ਚੌੜੀ ਹੋ ਗਈ ਹੈ।
    ਆਉਣ ਵਾਲੇ ਸਮੇਂ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਫਿਰ ਦਰਸ਼ਨ ਕਰਨ ਦਾ ਮਨ ਹੈ।

  • @dharvisharma1591
    @dharvisharma1591 Год назад +2

    Beta g mandakni nadi hai

  • @PreetPreet-yd4ni
    @PreetPreet-yd4ni Год назад +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਹਰਸਿਮਰ ਕੱਲ ਖਬਰ ਆਈ ਸੀ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਮੌਸਮ ਖਰਾਬ ਹੋਣ ਕਾਰਨ ਰੋਕ ਦਿੱਤੀ ਗਈ ਹੈ

  • @ranjeetsinghsingh9248
    @ranjeetsinghsingh9248 Год назад +1

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ

  • @gopivirk0042
    @gopivirk0042 5 месяцев назад

    ਵੀਰ ਜੋ ਗੋਚਰ ,ਰੁਦਰਪ੍ਰਯਾਗ ਗੋਚਰ ,##ਨਗਰਾਸੂ ਕੋਲ ਸ੍ਰੀ ਦਮਦਮਾ ਸਾਹਿਬ..ਗੁਰਦੁਵਾਰਾ..
    ਬਾਬਾ ਸੁਖਦੇਵ ਸਿੰਘ ਜੀ,ਬਾਬਾ ਬੇਅੰਤ ਸਿੰਘ ਜੀ..ਲੰਗਰਾਂ ਵਾਲੇ..
    ਇਹ ਆਪਣੇ ਰਿਸ਼ਤੇਦਾਰ ਜੀ..ਮੇਰੇ ਤਾਏ ਦੇ ਮੁੰਡੇ ਦੇ ਸਹੁਰਾ ਸਾਹਿਬ ਜੀ..ਬਾਬਾ ਜੀ..

  • @baljitsidhu8912
    @baljitsidhu8912 Год назад +1

    ਕਾਫੀ ਦੇਰ ਬਾਅਦ ਤੁਹਾਡੀ ਵੀਡੀਓ ਆਈ ਹੈ। ਬਹੁਤ ਵਧੀਆ ਜੀ ਧੰਨਵਾਦ ਜੀਓ ਆਪ ਨੂੰ ਵਾਹਿਗੁਰੂ ਸੱਚੇ ਪਾਤਿਸ਼ਾਹ ਜੀ ਹੋਰ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ ਜੀ ❤❤❤

  • @sukhagill1162
    @sukhagill1162 Год назад +1

    Itho pehlan kithe hundi a bai g

  • @gursewksingh8435
    @gursewksingh8435 Год назад +1

    ਵਾਹਿਗੁਰੂ ਜੀ

  • @rupindersingh-fr3xs
    @rupindersingh-fr3xs Год назад +2

    Waheguru ji

  • @gurdialsingh5951
    @gurdialsingh5951 Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @gillsaab8906
    @gillsaab8906 Год назад

    Airtel da sim v chlada Sri hemkunt sahib

  • @deeplubana5064
    @deeplubana5064 Год назад

    ਵੀਰ ph ਕਿਹਾ c ਕਰਨ ਨੂੰ ਜ਼ਰੂਰੀ c ਕੋਈ ਸਲਾਹ ਲੈਣੀ c marzi ਤੁਹਾਡੀ ਕਰਨਾ ਕੇ ਨਹੀਂ ਆਪਾਂ ਕੀ ਕਿਹ ਸੱਕਦੇ

  • @azadkaadda
    @azadkaadda Год назад

    ਵੀਰ ਜੀ, ਤੁਸੀ ਬਹੁਤ ਹੀ ਜਲਦੀ ਜਲਦੀ ਵਿਚ ਲਗਦੇ ਹੋ, ਕਿਰਪਾ ਕਰਕੇ ਲੰਗਰ ਦਾ ਵੀ ਵੀਡਿਓ ਬਣਾਇਆ ਜਾਰੀ ਹੋਰ ਰਸਤੇ ਵਿਚ ਜੀ ਖਾਂ ਪੀਣ ਦਾ ਦਿਖਾਇਆ ਕਰੋ

  • @vickydhaliwal986
    @vickydhaliwal986 Год назад +2

    ਧੰਨ ਧੰਨ ਗੁਰੂ ਰਾਮਦਾਸ ਜੀ

  • @lovepreet-od4oc
    @lovepreet-od4oc Год назад +1

    Waheguru ji

  • @gurdeepsinghbambrao6493
    @gurdeepsinghbambrao6493 Год назад

    ਲਹਿਰਾਗਾਗਾ ਸਾਡੇ ਸ਼ਹਿਰ ਦੇ ਨੌਜਵਾਨ ਵਲੋਂ ਪਿਛਲੇ ਕਈ ਸਾਲਾਂ ਤੋਂ ਲੰਗਰ ਲਗਾਉਂਦੇ ਆ।

  • @jugindersingh4910
    @jugindersingh4910 Год назад

    ਅੱਜ 26/5 ਲਾਈਵ ਟੈਲੀਕਾਸਟ ਵਿਚ ਹੇਮਕੁੰਟ ਸਾਹਿਬ ਬਰਫ਼ ਪੈ ਰਹੀ ਹੈ

  • @simrankaur-yl4el
    @simrankaur-yl4el Год назад +1

    Waheguru ji 🙏🙏 Thanx aasi tuhade karke darshan kr rhe aa ghr bethe hi

  • @DharminderSingh-ts8il
    @DharminderSingh-ts8il Год назад

    ਰਾਜੀਸ਼ਟੇਸਨ ਤਾਂ ਰਿਸ਼ੀਕੇਸ਼ ਵਿੱਚ ਵੀ ਹੁੰਦੀ ਹੈ

  • @jasmandhanoablogs467
    @jasmandhanoablogs467 Год назад +1

    Waheguru ji

  • @Gurpeet008
    @Gurpeet008 Год назад +1

    🙏

  • @ravneetsingh6290
    @ravneetsingh6290 Год назад

    Room kistra de hai
    Family nal Rehan waste mil jande he
    Nagrasu
    Aapni car aana sahi hai
    Ya transport Rahi
    Please reply

  • @HarjitSingh-pv7hy
    @HarjitSingh-pv7hy Год назад

    ਬਾਈ ਰਜਿਸਟ੍ਰੇਸ਼ਨ ਕਿਵੇਂ ਕਰਾ ਸਕਦੇ ਹਾਂ

  • @deep_hardeep2800
    @deep_hardeep2800 Год назад +1

    ਵਾਹਿਗੁਰੂ ਜੀ

  • @Enjoy_Life_With_Sidhu
    @Enjoy_Life_With_Sidhu Год назад

    Good and keep up!!!

  • @Kissantelevision
    @Kissantelevision Год назад

    ਲਹਿਰੇਗਾਗਾ ,ਜਾਖਲ ਆਲੇ

  • @amarjeetkaur8471
    @amarjeetkaur8471 Год назад

    Waheguru ji ka Khalsa Waheguru ji ki Fateh

  • @DeepBanger-of4ow
    @DeepBanger-of4ow Год назад +1

  • @amarjitmaan597
    @amarjitmaan597 Год назад

    Asin 31.5.23 no Ana he koe rukabat ta nhin

  • @ਬਲਦੇਵਸਿੰਘਸਿੱਧੂ

    ਚੜ੍ਹਦੀ ਕਲਾ ਰਹੇ ਜੀ

  • @parmjeetsingh1314
    @parmjeetsingh1314 Год назад

    🙏🙏🙏🙏🙏 ਸਤਿ ਸ਼੍ਰੀ ਅਕਾਲ ਜੀ 🙏🙏🙏🙏🙏
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏

  • @sukhwinderkaurkaur3076
    @sukhwinderkaurkaur3076 Год назад

    Waheguru waheguru ji

  • @talwindersingh4292
    @talwindersingh4292 Год назад

    Waheguru ji🙏🙏🙏

  • @jaspreetkaur7973
    @jaspreetkaur7973 Год назад

    🙏🙏🙏

  • @ManpreetKaur-nh8ui
    @ManpreetKaur-nh8ui Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @manjitsinghkandholavpobadh3753

    ❤❤❤❤

  • @ranjitkaur892
    @ranjitkaur892 Год назад +1

    🙏🏻🙏🏻🙏🏻🙏🏻

    • @jagroopsingg8339
      @jagroopsingg8339 Год назад

      ਨਗਰਾਸੂ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਹੈ ਅਸੀਂ ਤਿੰਨ ਵਾਰ ਆਈ ਹਾਂ ਨਦੀ ਵਗਦੀ ਜਰੂਰ ਦਿਖਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਨਵਾਦ,,,,🙏🌹🥀🙏

  • @shawindersingh6931
    @shawindersingh6931 Год назад

    🌹ਵਾਹਿਗੁਰੂ ਜੀ ਕਾ ਖਾਲਸਾ l ਵਾਹਿਗੁਰੂ ਜੀ ਕੀ ਫਤਿਹ 🌹

  • @veerpalkaur3583
    @veerpalkaur3583 Год назад

    Satnam sri waheguru ji 🙏🙏

  • @surinderbajaj4381
    @surinderbajaj4381 Год назад

    So nice video boys

  • @jugindersingh4910
    @jugindersingh4910 Год назад

    ਸਤਿ ਸ੍ਰੀ ਆਕਾਲ ਜੀ ਦੋਨਾ ਨੂੰ

  • @manojkumar-zk3ik
    @manojkumar-zk3ik Год назад

    Lamba 😂😂 complaint....

  • @gaganjotsingh6610
    @gaganjotsingh6610 Год назад

    Hinduism de 4 dham hi ny, Hemkunt Sahib Gurudham hai. Baki 4 k sath mix mat kro.

  • @AmarjitSingh-dp5jw
    @AmarjitSingh-dp5jw Год назад

    Waheguru ji 🙏🏼 Waheguru ji 🙏🏼