"ਕਹਿੰਦੇ ਧੱਕਾ ਆ ਭਾਜੀ"! ਅਫ਼ਸਰਾਂ ਸਾਹਮਣੇ ਵੀ ਨੀ ਕੀਤੇ ਚੁੱਪ, ਪੁਲਸ ਨੇ ਚੱਕ ਲਏ 2 ਠੱਗ ਭਰਾ

Поделиться
HTML-код
  • Опубликовано: 8 фев 2025
  • #video #punjabpolice #news #punjab #update #fraud #latestnews #jagbani
    "ਕਹਿੰਦੇ ਧੱਕਾ ਆ ਭਾਜੀ"! ਅਫ਼ਸਰਾਂ ਸਾਹਮਣੇ ਵੀ ਨੀ ਕੀਤੇ ਚੁੱਪ, ਪੁਲਸ ਨੇ ਚੱਕ ਲਏ 2 ਠੱਗ ਭਰਾ, ਵੇਖੋ ਕਿੱਢਾ ਲਾਇਆ ਸੀ ਜੁਗਾੜ, LIVE
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 72

  • @jainderrandhawa2209
    @jainderrandhawa2209 9 дней назад +30

    ਜਦੋਂ ਕਿਸੇ ਸਿੱਖ ਤੇ ਪੁਲਿਸ Fir ਕਰਦੀ ਹੈ ਜਗਬਾਣੀ ਅਖਬਾਰ ਤੇ ਚੈਨਲ ਵਾਲੇ ਬਹੁਤ ਖੁਸ਼ ਹੁੰਦੇ ਨੇ

    • @darasinghpolice5014
      @darasinghpolice5014 9 дней назад +4

      Sikh chahe koai wi galat kam kre os nu koai kuj na khe wa tuhde loko

    • @Panjabi22
      @Panjabi22 9 дней назад +3

      News wale police waleya nu order krn daye k lai jao sir photo ho gayi ehna di , 😢😢😢 sab nu pta police kinni k sachi aaaa

    • @rahuljindal4408
      @rahuljindal4408 9 дней назад +4

      ਸਿੱਖ ਕੋਈ ਉੱਪਰੋਂ ਆਏ ਨੇ

    • @jainderrandhawa2209
      @jainderrandhawa2209 9 дней назад +5

      @@darasinghpolice5014 ਜਦੋਂ ਮੁੰਡਾ ਸਚਾਈ ਦੱਸਣ ਲੱਗਾ ਜੰਗ ਬਾਣੀ ਚੈਨਲ ਵਾਲੀਆਂ ਕਿਓੁ ਪੁਲਿਸ ਨੂੰ ਆਡਰ ਦੇ ਰਹੇ ਸੀ ਕਿ ਫੋਟੋ ਹੋ ਗਈ ਲੈ ਜਾਵੋ ਇਥੋਂ ਨਫ਼ਰਤ ਝਲਕਦੀ ਹੈ

    • @jainderrandhawa2209
      @jainderrandhawa2209 9 дней назад +1

      @@rahuljindal4408 ਇਹੀ ਤਾਂ ਨਫ਼ਰਤ ਹੈ ਜ

  • @HarpreetSingh-ij1ij
    @HarpreetSingh-ij1ij 9 дней назад +28

    ਬੋਲਣ ਦੇਵੋ ਉਹਨੂੰ

  • @granthiandiawajbabagranthi6235
    @granthiandiawajbabagranthi6235 7 дней назад +1

    ਪੱਤਰਕਾਰ ਨੂੰ ਕਿੰਨੀ ਕਾਹਲੀ ਹੈ ਬਾਈ ਜੀ।। ਬਾਹਲ਼ੇ ਪੱਤਰਕਾਰਾਂ ਦਾ ਰੋਲ ਵੀ ਇੱਕ ਪਾਸੜ ਹੁੰਦਾ ਹੈ ਉਹ ਹਮੇਸ਼ਾਂ ਹੀ ਪੁਲਿਸ ਅਫਸਰਾਂ ਵੱਲ ਦਾ ਹੁੰਦਾ ਹੈ ਜੇ ਉਹ ਬੱਚੇ ਪੱਤਰਕਾਰ ਨੂੰ ਕੁਝ ਦੱਸਣਾ ਚੁਹੰਦੇ ਹਨ ਤਾਂ ਪੱਤਰਕਾਰ ਨੂੰ ਬਿਲਕੁੱਲ ਸੁਨੰਣਾ ਚਾਹੀਦਾ ਸੀ ਨਾ ਕਿ ਇਹ ਕਹਿਣਾ ਚਾਹੀਦਾ ਸੀ ਕਿ ਫੋਟੋ ਹੋ ਗਈ ਲੈ ਜਾਵੋ ਲੈ ਜਾਓ ਇਹ ਕੋਈ ਪੱਤਰਕਾਰ ਦੀ ਵਧੀਆ ਗੱਲ ਨੀਂ ਬਾਈ ਜੀ ❤❤❤❤❤

  • @LovelyStudio-v8r
    @LovelyStudio-v8r 8 дней назад +4

    ਮੀਡੀਆ ਵਾਲੇ ਨੂੰ ਚਾਹੀਦਾ ਸੀ ਕਿ ਜੋ ਕੁਝ ਬੋਲ ਰਹੇ ਹਨ ਉਹ ਸੁਣਨਾ ਚਾਹੀਦਾ ਸੀ ਤਾਂ ਜੋ ਸਚਾਈ ਲੋਕਾਂ ਨੂੰ ਪਤਾ ਲੱਗ ਸਕੇ। ਉਲਟਾ ਉਨ੍ਹਾਂ ਨੂੰ ਜਲਦੀ ਨਾਲ ਲੈਕੇ ਜਾਣ ਨੂੰ ਕਹੇ ਰਿਹਾ ਹੈ। ਇਹਨਾਂ ਗੱਲਾਂ ਕਰਕੇ ਹੀ ਲੋਕ ਇਸ ਮਹਿਕਮੇ ਨੂੰ ਬਦਨਾਮ ਕਰਦੇ ਹਨ।

  • @harwinderrahul7980
    @harwinderrahul7980 10 дней назад +19

    ਪੈਸਾ ਦੇਣ ਵਾਲਿਆ ਉਤੇ ਵੀ ਪਰਚਾ ਦਰਜ ਹੋਣਾ ਚਾਹੀਦਾ

  • @KulwinderSingh-ok7wm
    @KulwinderSingh-ok7wm 10 дней назад +12

    Poice valeo rab vekhda

  • @tomytomy1240
    @tomytomy1240 7 дней назад

    ਨੌਕਰੀ ਦਿਵਾਉਣ ਵਾਲੇ ਤੇ ਨੌਕਰੀ ਲੈਣ ਵਾਲੇ ਦੋਨਾਂ ਦੀ ਬੁੰਡ ਵਿਚ ਫੈਵੀਕਵਿਕ ਪਾ ਕੇ ਸਾਰਾ ਕੰਮ ਪੱਕਾ ਕਰ ਦਿੱਤਾ ਜਾਵੇ ਜਨਾਬ

  • @BaljinderSingh-lq7lt
    @BaljinderSingh-lq7lt 10 дней назад +13

    Police walea de parcha darz.. karwo..

  • @inderjitsinghchahal383
    @inderjitsinghchahal383 7 дней назад

    Bhut vadia work Punjab police 👮 hor vi bhut fraud bnde a kirpa karke kam teji nal nal kita jaye

  • @officialmandy3008
    @officialmandy3008 8 дней назад

    ਪੱਤਰਕਾਰ ਦਾ ਫਰਜ਼ ਸੀ ਮੁੰਡਿਆ ਦੀ ਗੱਲ ਸੁਣਦੇ
    ਪੁਲਸ ਵਾਲੇ ਤਾ ਕਰਦੇ ਆ ਪਤਰਕਾਰ ਵੀ ਸੱਚ ਸੁਣਕੇ ਰਾਜ਼ੀ ਨਹੀਂ

  • @ASHOKKUMAR-k3j4o
    @ASHOKKUMAR-k3j4o 9 дней назад +1

    Very good 👍 Punjab police department salut

  • @malkitsingh-cl3wb
    @malkitsingh-cl3wb 9 дней назад +15

    ਝੂਠੇ ਕੇਸ ਪਾਉਦੀ ਆ ਪੁਲਿਸ ਸਭ ਨੂੰ ਪਤਾ ਆ।

    • @Ranbir-ej7jl
      @Ranbir-ej7jl 9 дней назад

      ਬਿਲਕੁਲ ਸਹੀ। ਮੁੰਡੇ ਸੱਚ ਬੋਲ ਰਹੇ ਨੇ।

  • @rajinderrani-cm6tr
    @rajinderrani-cm6tr 9 дней назад +1

    Om Ji 🙏

  • @JaspalSingh-rf7sl
    @JaspalSingh-rf7sl 10 дней назад +9

    Punjab---Police-----Shem😂😂😂😂😂😂😂Tuhadi----Poll----Kholl---gia😂😂😂😂😂😂😂

  • @majhafaram6932
    @majhafaram6932 10 дней назад

    Gud 👍

  • @KumarNarinder-r3p
    @KumarNarinder-r3p 9 дней назад

    Good👍 job

  • @SatnamSingh-zk4ce
    @SatnamSingh-zk4ce 10 дней назад

    Good putha tngho

  • @peacefulmind6152
    @peacefulmind6152 9 дней назад +1

    Sakhat to sakhat karwai honi chahidi aa ji ehna te.... Ta jo koi hoe eho jeha kadam na chuke

  • @KuldeepSingh-vd8lv
    @KuldeepSingh-vd8lv 7 дней назад

    Sach Kira hunda

  • @surenderpal5860
    @surenderpal5860 8 дней назад

    Dhaka chal ria ha lagda

  • @davidsahota5968
    @davidsahota5968 10 дней назад +1

    Gud police 🚨🚓

  • @HappySingh-g9i9s
    @HappySingh-g9i9s 9 дней назад

    Sada nl v Ena na kita ji

  • @rashadbatteyblogs1122
    @rashadbatteyblogs1122 8 дней назад

    ਪੱਤਰਕਾਰ ਪਾਣੀ ਮਾਰ ਰਿਆ
    ਲੈ ਜ਼ੋ sir ਲੈ ਜੋ

  • @darasinghpolice5014
    @darasinghpolice5014 9 дней назад +1

    Jo galat kam karda chahe kese wi jat howe oh galat hai sikh sikh ki hoaya good job Punjab Police

  • @rahulcable4084
    @rahulcable4084 9 дней назад +2

    Police Wale te v karvai honi chai di a

  • @HappySingh-g9i9s
    @HappySingh-g9i9s 9 дней назад

    Sir Kitha milea tanu

  • @deepveer2950
    @deepveer2950 8 дней назад

    Agleya nu bolan kyun ni dita .... dal kali lagdi puri

  • @BalwinderSingh-e7e
    @BalwinderSingh-e7e 9 дней назад +2

    Yaar saccha Banda hi bol raha hai

  • @rajparkash4574
    @rajparkash4574 9 дней назад

    Ralli milli sarkaar ta suniya c ajj prashahan v dekh liya😂patrkaar v fatafatt boliya lejo g lejo photo ho gyi, jaldi ch c😂🤣

  • @JaspalSingh-rf7sl
    @JaspalSingh-rf7sl 10 дней назад +1

    Karde---haa---Dhkka----?Sada---Jor----Chalda---😂😂😂😂Punjab-Police---Zindabad😂😂😂😂😂😂😂😂FEK---FEK😂😂😂😂😂

  • @rajinderrani-cm6tr
    @rajinderrani-cm6tr 9 дней назад

    Maid Shimla Puri Ji 🙏

  • @ramanpreet1151
    @ramanpreet1151 9 дней назад

    Police galt parche krdi hai 80%...😢😢😢😢...

  • @RS-rx3zh
    @RS-rx3zh 8 дней назад

    2 lakh recover kita baki 8 lakh jaeba wch chale gaye lol

  • @PARGATSINGH-w5t
    @PARGATSINGH-w5t 8 дней назад

    Press wala 😂 police de hunda iko mik hunda wa koi fida

  • @Khushwakhat
    @Khushwakhat 8 дней назад

    Fake case

  • @rajinderrani-cm6tr
    @rajinderrani-cm6tr 9 дней назад

    7 Shimla Puri Ji 🙏

  • @govindrai7900
    @govindrai7900 9 дней назад +1

    Repotr mri jmer da

  • @ArshdeepSingh-bi8nf
    @ArshdeepSingh-bi8nf 9 дней назад

    Jagbani police ale Kive Kudi dinde a Oye special hi police nu

  • @rajinderrani-cm6tr
    @rajinderrani-cm6tr 9 дней назад

    New 7 Shimla puri 🙏

  • @TarvinderSingh-t1i
    @TarvinderSingh-t1i 9 дней назад

    Lutary police

  • @NathaSingh-z1l
    @NathaSingh-z1l 4 дня назад

    Anda knoon

  • @JaspalSingh-sb2bt
    @JaspalSingh-sb2bt 9 дней назад +2

    Os nu vi bolan dena chida

    • @BikramGoraya-x6o
      @BikramGoraya-x6o 6 дней назад

      Oo prvaa ik number de thag ne eh Sade pinde de ne lutt ke khaa gy loka nu

  • @AmarpreetSingh-g8z
    @AmarpreetSingh-g8z 9 дней назад

    hun daso govt k ection lendi hai . mundya da indipended byan dikhao benti hai

  • @JaspalSingh-rf7sl
    @JaspalSingh-rf7sl 10 дней назад

    😂😂😂😂😂😂😂😂

  • @saroversingh9379
    @saroversingh9379 9 дней назад

    Ki pta hai kon jhut bolda hai kon sach bolda hai.

  • @SatnamSingh-zk4ce
    @SatnamSingh-zk4ce 10 дней назад

    Hard work kar ke hi force jawan bharti hundey a ji ena nu ta pakhandi jail dhako nakli cbi nakli police

  • @PiyushSharma-pe9tq
    @PiyushSharma-pe9tq 9 дней назад

    Yr oh vr di v ta gl sun lwo aiwe na ragad dena pra kise nu

  • @AmriksinghSingh-u2g
    @AmriksinghSingh-u2g 9 дней назад

    Gapp marde ne pulic wale

  • @jaggasandhu5227
    @jaggasandhu5227 9 дней назад

    Jd khbr lon geya.. bc ona di gl v sun lnda fr..2 lkh faisle vaste leke v opr e pata

  • @rajinderrani-cm6tr
    @rajinderrani-cm6tr 9 дней назад

    Punjab Police Ji 🙏 Ajay Kumar Ji 🙏

  • @Hargun_cheema12
    @Hargun_cheema12 10 дней назад +4

    Ehna di service hoyu photo click karn to waid 😂😂😂😂😂😂

  • @sandygill1379
    @sandygill1379 8 дней назад

    Police te Media mile hoye ne sare ,,, kidi jldi khnda lejo