EP-29 13 Year Old Owns Business, Teach & Life Secrets Inside | AK Talk Show | EP-29

Поделиться
HTML-код
  • Опубликовано: 10 сен 2024
  • • AK Talk Show (All Epis...
    Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
    ---
    Join Anmol Kwatra as we explore:
    1. Bhai Ranjit Singh Ji Dhadrianwale
    • How to Stay Motivated?...
    2. Shaifi Wadhwa Arora
    • Modern Teaching world,...
    3. Harpall Kaur (the welder girl)
    • Harpall Kaur: The weld...
    4. Breakups, Friendships, and Politics
    • Breakups, Friendships ...
    5. The visions of Kuwar Amritbir Singh
    • ਬਿਨ੍ਹਾਂ Gym ਗਏ 20 ਸਾਲ ...
    6. Dr. Mehak Bansal
    • लड़का चाहीए पर बेचने के...
    7. Political arenas with Meet Hayer
    • ਸੁਣੋਂ Cabinet Minister...
    8. The rhythm of Desi Crew
    • Desi Crew: Spiritualit...
    9. Policy and change with Sukhpal Khaira
    • ਸਿਆਸੀ ਲੋਕਾਂ ਦੀ ਅਸਲੀਅਤ ...
    10. The creativity of Amrit Singh
    • Man Behind The Diljit ...
    11. The ambitions of Manpreet Singh
    • Comic Singh’s Journey ...
    12. Medical insights from Dr. Sajan Sharma
    • Mental health - a risi...
    13. The storytelling of Deepak Prashar
    • Reason behind Jo Linde...
    14. The enthusiasm of Aman Aujla
    • Meet Aman Aujla, Know ...
    15. The history with Jassa Singh
    • Rebirth Story and Secr...
    16. • ਹੜ੍ਹਾਂ ਦੌਰਾਨ ਦਾਨ ਦੇ ਨਾ...
    17. Wellness guidance from Dr. Harman Zira
    • The Story Behind the M...
    18. Gobinda Sardar & Team
    • The real story behind ...
    19. The verses of BHAANA SIDHU
    • Bhaana Sidhu About Jai...
    20. The chronicles of Nseeb Conflict
    • Turban is a proud feel...
    21. The designs of Tanya Malhotra
    • Meet Tanya Malhotra - ...
    22. Dramatic rescues and personal stories
    • 50 year and still tryi...
    23. Conversations on Sex Educations & Family Problems
    24. The journey of Parmish Verma
    25. The artistry of Meena Kumari
    • Meet India's Powerful ...
    26. Defence and diligence with Colonel Avishek (Private)
    27. The stories from Hardy Ludhiana
    • EP-27 Bitter Truths Be...
    28. Eating non-veg: right or wrong?
    • EP-28 Eating non-veg r...
    29. The 13-Year-Old Businessman
    • EP-29 13 Year Old Owns...
    30. The Story Behind Manukhta Di Sewa
    • EP-30 Story Behind Man...
    31. The resilience of Acid Attack Survivors
    • EP-31 Acid Attack Surv...
    32. The Reality Of Immigration & Canada
    • EP-32 Reality Of Immig...
    33. The significance of the Power Of Bana
    • EP-33 Jassa Singh Abou...
    34. The determination of Gurleen Daheley
    • EP-34 MUA Life, Social...
    35. Punjabi Police & Corruption
    • EP-35 About Punjab Pol...
    36. Exposing Donkey & Immigration Scams
    • EP- 36 What Happen Dur...
    37. The creativity at KamzInk Zone
    • EP- 37 Life Of Tattoo ...
    38. Life and survival in Live In Sea (Part-2)
    • EP- 38 Spent Days In S...
    39. The essence of the Power Of Prayer
    • EP- 39 Power Of Prayer...
    40. Heart-touching tales from Life At Orphanage
    • EP- 40 Life at Orphana...
    41. From Ludhiana to Miss World: a journey
    • EP-41 Ludhiana To Miss...
    42. Celebrating Hindu Sikh Brotherhood
    • Video
    43. The charm of Himanshi Khurana
    • EP- 42 Himanshi Khuran...
    44. The regimen behind Amrit Maan Fitness
    • EP- 43 Girls In Gyms, ...
    45. The culture of Laal Multani
    • EP-44 Lalli Multani Ta...
    46. The enchantment of Anmol Magic
    • EP-45 Anmol Magic Abou...
    47. The melodies of Shivjot
    • EP-46 Artist Family Li...
    48. The athletic prowess of Harmilan Bains
    • EP-47 Mother Daughter ...
    49. The legacy of Sardar Balkaur Singh (Sidhu Moosewala's Father)
    • EP-48 (Sidhu Moosewala...
    50. The innovations of Nitesh Soni
    • EP-49 Viral Coach, Fak...
    And many more insightful conversations...
    Stay Connected with Anmol Kwatra & the AK Talk Show:
    - Instagram: / anmolkwatra96
    - Twitter: / anmolkwatra96
    - Snapchat: anmolkwatra
    Keep up with the latest from the AK Talk Show:
    - Instagram: / aktalkshow
    🔴 Don’t miss out on our latest episodes. Subscribe to our RUclips Channel: 🔴
    / @anmolkwatraofficial
    🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
    For Any Queries: Anmolkwatrateam@gmail.com

Комментарии • 656

  • @Anmolkwatraofficial
    @Anmolkwatraofficial  Год назад +103

    ਇਸ Podcast ਨੂੰ ਦੇਖਣ ਲਈ ਤੇ ਐਨਾਂ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਏਦਾਂ ਹੀ ਸਾਰੇ ਪਿਆਰ ਦਿੰਦੇ ਰਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ🙏

    • @sukhkaler4579
      @sukhkaler4579 Год назад +1

      Best ever podcast bro

    • @Creativecrafts0023
      @Creativecrafts0023 Год назад

      kmaal karti ji jnaab.... what a proud moment of Medhansh's parents. BEST PODCAST.

    • @jobandeeepsingh7501
      @jobandeeepsingh7501 Год назад +1

      Anmol veere tusi jehra podcast krde ho ohn dekh ke mere Dil nu sukoon mil jnda Main tainu bhot dear toh follow kr Riya va even kii 2015 ja 2016 tk Bhai mere bhot Dil c tainu milon da par kush problem kr ke nhi aa skya mere puri koshish hai tainu Mila or sewa kr ka Java baba ji kirpa krn sab te shukar ae Malka tera Jo kush dita shukar kro Parmatma da Bhai ji medhansh vr bhot Mai apne study vich mehant krda va pr fr ohi phone chlain LG jnda hun eh podcast dekh ke lgda kii kush ban dekhyo gya ❤❤❤

    • @surjeetrairai2095
      @surjeetrairai2095 Год назад

      God bless u for always 🙏🙏

    • @freshyprince600
      @freshyprince600 11 месяцев назад

      Vadiya veera keep it up

  • @rajsajiya4972
    @rajsajiya4972 Год назад +49

    Basically ਮੈ haryana ਤੋਂ ਹਾਂ।ਇਹ ਜਿਹੜਾ ਤੁਹਾਡੇ ਸਾਹਮਣੇਂ ਬੈਠਾ ਹੈ ਇੰਨਸਾਨ ਜੋ ਮੁੰਡੇ ਨਾਲ ਗੱਲ ਬਾਤ ਕਰ ਰਿਹਾ ਅਨਮੋਲ ਕਵਾਤਰਾ, ਮੈਨੂੰ ਏਦਾਂ ਲੱਗਣ ਲੱਗ ਗਿਆ ਕਿ ਇਹ ਬੰਦਾ ਇੱਕ ਦਿਨ ਰੱਬ ਦਾ ਰੂਪ ਹੀ ਬਣਜੁਗਾ ਕਈਆਂ ਮਾਵਾਂ ਧੀਆਂ ਪੁੱਤਾਂ ਲਈ ਤਾਂ ਇਹ ਬਣ ਵੀ ਚੁੱਕਿਆ ਓਹ ਇਹਨੂੰ ਰੱਬ ਦਾ ਰੂਪ ਹੀ ਮੰਨਦੇ ਹੈ ਇੱਕ ਹਿਸਾਬ ਨਾਲ, ਤੇ ਮੈਨੂੰ ਲਗਦਾ ਕੀ ਮਨਣਾ ਵੀ ਚਾਹੀਦਾ ਕਿਉੰਕਿ ਜੌ ਕੰਮ ਰੱਬ ਕਰਦਾ ਇਹ ਇੰਨਸਾਨ ਵੀ same ਓਹੀ ਕਰਮ ਕਰ ਰਿਹਾ ਸਚ ਬੋਲਦਾ ਯਕੀਨ ਕਰੇਉ ਮੇਰੇ ਮਨ ਨੂੰ ਜੇ ਕਿੱਸੇ ਨੇ ਬਦਲਿਆ ਹੈ ਤਾਂ ਇਹ ਇੰਨਸਾਨ ਦੇ ਸ਼ਬਦਾਂ ਨੇ ਬਦਲਿਆ ਮੈਂ ਪਰਮਾਤਮਾ ਦਾ ਸ਼ੁਕਗੁਜ਼ਾਰ ਹਾਂ ਕਿ ਇਹ ਇੰਨਸਾਨ ਮੈਨੂੰ ਮਿਲਿਆ ਚਾਹੇ ਓਹ ਇੱਕ internet ਤੋਂ ਮਿਲਿਆ ਮੈਂ ਇਹਦੀ ਕੋਈ video ਮਿਸ ਨਹੀਂ ਕਰਦਾ ਜਦੋਂ ਤੱਕ ਮੈਂ ਇਹਨਾਂ ਦੀ ਕੋਈ video ਨਾ ਦੇਖਾ ਮੈਨੂੰ ਚੈਨ ਨਹੀਂ ਮਿਲਦਾ ਅੱਜ ਦਾ podcast ਦੇਖ ਮੈਨੂੰ ਸਚੀ ਇੰਨਾ ਫੀਲ ਹੋਇਆ ਕਿ ਆਪਣਾ ਸੱਭ ਕੁੱਝ ਛੜ ਕੇ ਦੂਜਿਆਂ ਦਾ ਭਲਾ ਕਰਨ ਵਾਸਤੇ ਪਤਾ ਨਹੀਂ ਕਿੱਥੋਂ ਕਿੱਥੋਂ ਏਦਾਂ ਦੇ persons ਨੂੰ ਲੱਭ ਕੇ ਲਿਆਂਦਾ ਤੇ ਸਾਡੇ ਸਾਹਮਣੇ ਪੇਸ਼ ਕਰਦਾ ਇਹ ਪੋਡਕਾਸਟ ਰਾਹੀਂ, ਹੁਣ ਜੋਂ ਇਹ ਸਾਹਮਣੇ ਬੱਚਾ ਬੈਠਾ srry ਮੈਂ ਬੱਚਾ ਤਾਂ ਨਹੀਂ ਕਹੂਗਾ ਏਹਨੂੰ ਇਹ ਇੰਨਸਾਨ ਜੋਂ ਕਿ 13-14 ਸਾਲਾਂ ਦੀ ਉਮਰ ਦਾ ਜਿਹਨੂੰ ਮੈਂ ਕਦੇ ਕਿਤੇ ਵੀ ਨਹੀਂ ਮਿਲਿਆ ਦੇਖਿਆ ਅਨਮੋਲ ਵੀਰ ਨੇ ਸਾਨੂੰ ਇਹ podcast ਜਰੀਏ ਸਾਨੂ ਮਿਲਾ ਤਾਂ ਤੇ ਪਤਾ ਨਹੀਂ ਕਿੰਨਾ ਹੀ ਕੁਝ ਸਿੱਖਣ ਨੂੰ ਮਿਲਿਆ ਮੈਨੂੰ ਤਾਂ ਮੈਂ ਚਾਹਨਾ ਅਗਰ ਤੁਹਾਡੀ ਲਾਈਫ ਚ ਏਦਾਂ ਦੇ ਇੰਨਸਾਨ ਨੇ anmol ਵੀਰ ਵਰਗੇ, ਕੁੱਝ ਨਾਂ ਕਰੋ ਚੁੱਪ ਚਾਪ follow ਕਰਲੋ ਜੇ ਤੁਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਹੋ ਅਜ ਮੈਂ ਸਚੀ ਕਰਮਾ ਵਾਲਾ ਸਮਝਦਾ ਆਂਪਣੇ ਆਪ ਨੂੰ ਜੋਂ anmol ਵੀਰ ਵਰਗੇ ਇੰਨਸਾਨ ਨੂੰ ਅੱਜ ਦੇਖ ਰਿਹਾ ਤੇ ਮੇਰੀ ਇੱਛਾ ਹੈ ਕਿ boht ਜਲਦੀ ਮੈਂ ਇਸ ਇੰਨਸਾਨ ਨੂੰ ਮਿਲ ਕੇ ਆਊਗਾ ਮੇਰੇ ਮਾਸੀ ਜੀ ਵੀ ਬੋਹਤ ਸੁਣਦੇ ਨੇ ਇਹਨਾਂ ਨੂੰ follow ਕਰਦੇ ਨੇਂ so bahut ਹੀ ਵਦੀਆ ਲਗਿਆ ਇਹ ਸਬ ਸੁਣਕੇ ਸੋ ਏਦਾਂ ਹੀ ਬੱਸ ਕੰਮ ਨੂੰ ਜਾਰੀ ਰੱਖੇ ਅਨਮੋਲ ਵੀਰ ਅੱਜ ਵਾਲ਼ੇ podcast ਤੋਂ ਸਚੀ ਹੀ ਬੋਹਟ ਕੁੱਝ ਸਿੱਖਣ ਨੂੰ ਮਿਲਿਆ 13-14 ਸਾਲਾਂ ਚ ਇੰਨਾ ਵੱਡਾ ਗਿਆਨ so thnkq Anmol kawatra ji thnq so much ❤

    • @Anmolkwatraofficial
      @Anmolkwatraofficial  Год назад +17

      Meinu samj nai a rahi mein ki likha mein ena joga tan nai jina tusi kehta par fir v shukria bht ena pyar lai bht motivation mili tuhada en comment padh kai thank you dilo bht dilo

    • @gurbaxkaur6813
      @gurbaxkaur6813 8 месяцев назад

      Very good excellent koi word Ni es bachy lai 🎉🎉🎉🎉🎉🎉🎉🎉❤❤❤❤❤❤❤

    • @internationalnagoke
      @internationalnagoke 7 месяцев назад

      ਬਹੁਤ ਵਧੀਆ ਵੀਰ ਜੀ ਧੰਨਵਾਦ

    • @India-food62
      @India-food62 6 месяцев назад

      ​@@Anmolkwatraofficial hgya veere tu bht lokka lyi rabb ❤️

    • @amarjeetkaur5034
      @amarjeetkaur5034 16 дней назад

      ❤❤❤b

  • @bachittargill8988
    @bachittargill8988 Год назад +16

    ਐਸੋ ਪੰਜਾਬੀ ਬਚਿਆਂ ਦੇ ਹੱਥ ਚ ਪੰਜਾਬ ਦਾ ਭਵਿਖ ਸੁਨਿਹਰੀ ਹੈ। ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਇਹ ਪੋਡੋਕਾਸਟ ਦੇਖਣਾ ਚਾਹੀਦਾ ਹੈ।

  • @Bhattiparam23
    @Bhattiparam23 Год назад +18

    ਮੈਨੂੰ ਤੇ ਸਾਲੀ ਸਰਮ ਆਈ ਜਾਦੀ 😂😂25 ਸਾਲ ਉਮਰ ਹੋਗੀ ਅਜੇ ਤੱਕ ਕੁੱਝ ਨੀ ਕਰ ਸਕੇ ਇਹ ਤੇ ਯਾਰ ਭਰਾ ਮੇਰਾ ਕਿੱਥੋਂ ਤੱਕ ਦੀਆ ਗੱਲਾਂ ਕਰੀ ਜਾਦਾ❤❤ ਲਵ ਯੂ ਬਾਈ

  • @gurpalgill9314
    @gurpalgill9314 Год назад +48

    ਬਹੁਤ ਸ਼ੁੱਧ ਪੰਜਾਬੀ ਬੋਲਦਾ।ਬਹੁਤ ਉੱਚੇ ਵਿਚਾਰ ਅਤੇ ਸੁੱਚੇ ਵਿਚਾਰ ਹਨ।ਵਾਹਿਗੁਰੂ ਆਪ ਤੇ ਕਿਰਪਾ ਬਣਾਈ ਰੱਖਣ।

  • @bikkersingh3558
    @bikkersingh3558 Год назад +37

    I can't believe that this child is of just 13 years his maturity level is next level god bless you 😊 we want part two as soon as u can👍🏻 good luck for your upcoming podcasts

    • @Kahlon22943
      @Kahlon22943 Год назад

      Is veer da contact number mil sakda?

  • @pushpindersharma7333
    @pushpindersharma7333 Год назад +15

    ਕੱਲੀ ਕੱਲੀ ਗੱਲ ਬਹੁਤ ਸੋਹਣੀ ਕੀਤੀ ਮੁੰਡੇ ਨੇ🙏

  • @preetdhesi4043
    @preetdhesi4043 8 месяцев назад +3

    Pehla te Tuhanu bhaji Boht Boht thank u Tusi inne Nice Nice podcast karde.. te duja es bache lai jo boht seyana, intelligent,te dharmi v aa… me rabb agge es lai ardass kru k eh kal nu sada PM Hove 🙏🏼.. bache nu Boht Boht peyar gbu u both

  • @kuldipkhakh9053
    @kuldipkhakh9053 Год назад +43

    ਬਹੁੱਤ ਹੀ ਵੱਧੀਆ ਪੌਡਕਾਸਟ ਸਾਡੇ ਮੁੰਡਿਆਂ ਦਾ । ਬਹੁੱਤ ਹੀ ਵੱਧੀਆ ਬੇਟਾ ਸਾਡਾ । ਕੀ ਲਿੱਖਾ ਕੀ ਕਹਾ ਏਸ ਪੰਜਾਬੀ ਪੁੱਤਰ ਲਈ ਯਾਰ ਸੱਬਦ ਖੱਤਮ ਏਸ ਬੇਟੇ ਦੀ ਸ਼ਾਨ ਵਿੱਚ ਖੱਤਮ । ਵਾਹਿਗੁਰੂ ਜੀ ਏਹ ਸਾਡੀ ਸ਼ਾਨ

  • @Lovenature-nt8zm
    @Lovenature-nt8zm Месяц назад +1

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @New-Me-New-Life
    @New-Me-New-Life Год назад +10

    ਗੱਲਾ ਤਾ ਸੋਹਣੀਆ ਕਰਦਾ ਹੀ ਆ , ਹੈ ਵੀ ਬੜਾ cute ਆ , ਬਹੁਤ ਵਧੀਆ podcast❤

  • @user-ii8ds4zd4i
    @user-ii8ds4zd4i 8 месяцев назад +2

    Amazing, brilliant kid,I see my ten yrs old grandson in him,God gifted,
    God bless❤️

  • @balwindergill7041
    @balwindergill7041 9 месяцев назад +2

    Thank you Dear brother god bless you 🌹🌹❤️❤️🙏🙏🙏🙏

  • @SimranFashionboutique64
    @SimranFashionboutique64 Год назад +5

    Bhot bhot vadia 💞 means eni choti age ch bacha ena vadia vechar rakhda.. etho pta lgda ki parents na apna bacha nu kis had takk sport kita ❤ waheguru ji bless you always ❤❤

  • @sukhpreetkaur7505
    @sukhpreetkaur7505 9 месяцев назад +2

    Main is toh pehla podcast vekhey social media te vi tuhanu vekhya we are so proud to you but really this is best podcast I am so glad to see u bahut dil sukoon milda hai tuhade vargeya di gallan sunke inspiration mildi hai ohda main bahut ghatt comment kardi han Iss vari laga ki karana banda hai waheguru ji bless you both tuhanu pyaar bahut duvan aseesan te rab ji edan hi chardikala vich rakhen ❤

  • @JoginderSingh-ms8kr
    @JoginderSingh-ms8kr Год назад +10

    ਬਹੁਤ ਵਧੀਆ ਲੱਗੀਆਂ ਜੀ salute ਹੈ ਜੀ ਦੋਨਾਂ ਨੂ

  • @Demon99.7
    @Demon99.7 Год назад +8

    Minu nhi lgda Bcheya da koi dosh hai vigran da.........bche oho sikhde jo apne ghr ya ass pass dikhde ne......... Family support matters ❤

  • @palakchawla1331
    @palakchawla1331 9 месяцев назад +5

    most real and genuine podcast on this channel till date !!
    loved it 😍

  • @surinderdhanoa3995
    @surinderdhanoa3995 10 месяцев назад +2

    You r God gifted to your parents

  • @pamkaur1872
    @pamkaur1872 7 месяцев назад +3

    Anmol your podcasts are very informative and what an intelligent humble child👏

  • @Vimaldigu
    @Vimaldigu Год назад +5

    ਵਾਕਈ ਅਨਮੋਲ ਵੀਰ,ਇਹ ਬੈਸਟ ਪੌੜਕਾਸਟ ਹੈ।ਧੰਨਵਾਦ ਇਹ ਸ਼ੁਰੂ ਕਰਨ ਲਈ।

  • @Thealtafmalik_
    @Thealtafmalik_ Год назад +32

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

    • @Famous1391
      @Famous1391 Год назад +2

      Sister aha video dekhi aa k🤔🤔 bs conment paun ayi c 😂😂

    • @abhimoom4779
      @abhimoom4779 9 месяцев назад

      ​@@Famous1391bs poran ayii a 😂

  • @sarassinghjoy9734
    @sarassinghjoy9734 Год назад +3

    Mind blowing Veer ji eh ਤਾਂ Podcast ni Lesson of The Life Journey ਹੈ ਵੀਰ ਜੀ🙏🙏🙏stay blessed always both of you brothers 👍🙏🙏🙏 meinu khud nu bahut kuj milea sikhhn nu
    Mere bache hai 2 beta 8yrs nd bethi only 8 months di hai
    Raat mil gya k bchea nu ਕਿੰਝ ਵਦੀਆ ਕੀੜੇ ਦੇਣੀ ਹੈ ਅੱਗੇ ਓਹਨਾ ਦੀ allrounnd development kive krni hai eh abh milea sikhn nu thank you so much brother 👍🙏🙏

  • @SatnamSingh-pn7ob
    @SatnamSingh-pn7ob Год назад +10

    Loved his control over Punjabi language and clarity of thoughts. Bring more such interactions

  • @sumandeepkaur3181
    @sumandeepkaur3181 9 месяцев назад +2

    Hats off Anmol ji ....no words most intelligent 😊ward

  • @manmindersinghkang6573
    @manmindersinghkang6573 9 месяцев назад +1

    Yes y g sewa dikhani bhot jruri kyu sadey vrgyaa nu v hunda fr ki asi v kuj kriey edda da ... Good job Anmol y g and ah bcha schii koi word hi nhi g sadey kol ta ahna li ..... 🙏👍

  • @bobbydhaliwal19
    @bobbydhaliwal19 Год назад +3

    ਵਾਹਿਗੁਰੂ ਦੀ ਅਪਾਰ ਕਿਰਪਾ ਛੋਟੇ ਵੀਰ ਤੇ 🙏🏻
    ਬਹੁਤ ਕਮਾਲ ਦੀਆਂ ਗੱਲ-ਬਾਤ, ਅਨਮੋਲ ਬਾਈ ਤੁਹਾਡੇ ਸਵਾਲ ਵੀ ਬਹੁਤ ਸੋਹਣੇ ਸੀ 👍🏼
    ਸ਼ਬਦਾਂ ਚ ਬਿਆਨ ਨੀ ਕੀਤਾ ਜਾ ਸਕਦਾ 👏🏻
    ਬਹੁਤ ਹੀ ਉਤਸ਼ਾਹ ਭਰਨ ਵਾਲੀਆਂ ਗੱਲਾਂ 💯
    ਜਿਉਂਦੇ ਵਸਦੇ ਰਹੋ ਦੋਵੇਂ ਵੀਰ ❤️🙏🏻

  • @veerpalkaur2517
    @veerpalkaur2517 6 месяцев назад

    Waheguru Sahib Ji🙏♥️🙏

  • @KulwinderKumar-p2f
    @KulwinderKumar-p2f 9 месяцев назад +2

    Lovethispodcast

  • @amarjitsandhu5227
    @amarjitsandhu5227 9 месяцев назад +1

    Beta bohat vadhia vichar ❤nal brodcast kar reha ha waheguru hor bal bakshan hamesha chardi kla vic rakhan har mafdan fathe bakshan ang sang shai hon
    Beta Anmolkawatra ❤app ji da har ek brodcast bohat vadhia hunda ha per es bache nal asi es bache nu dacha nhi would da bohat seana person keh sakde ha brodcast bohat hi chardi kla vala keh sakde ha
    ❤ Waheguru app ji dona nu ate app de privaran nu v hamesha chardi kla vic rakhan tandrusti bakshan
    Guru panth da nimana dad
    Amarjit Singh LONDON UK brodcast nu bohat like karda ha

  • @dalwindersingh9220
    @dalwindersingh9220 Год назад +5

    The boy is much mature than his age. His ability , cool mind & power of expressing is crystal clear. God bless him to do further best in his life.

  • @Preetsehaj94
    @Preetsehaj94 Год назад +7

    This kid have pure soul - hats off for his upbringing ❤

  • @ManjinderSingh-jl6qn
    @ManjinderSingh-jl6qn 7 месяцев назад +1

    ਵਕਤ ਹਮੇਸ਼ਾ ਤੁਹਾਡਾ ਹੈ, ਚਾਹੇ 😴ਇਸਨੂੰ ਸੌ ਕੇ ਗਵਾ ਲਉ ।। ਚਾਹੇ ਮਿਹਨਤ🏃🏻‍♂ ਕਰਕੇ ਕਮਾ ਲਵੋ".....🙏
    (❤😇ਵਾਹਿਗੁਰੂ ਜੀ Anmol Veer ਨੂੰ ਤਰੱਕੀਆਂ ਬਖਸ਼ੀ🙏🏻❤️Love you Anmol Veere🥰)

  • @manjotsingh3685
    @manjotsingh3685 Год назад +6

    ਬਹੁਤ ਹੀ ਵਧੀਆ ਭਾਜੀ ,
    ਅੱਜ ਮਜ਼ਾ ਆ ਗਿਆ ਇਸ ਪੋਡਕਾਸਟ ਨੂੰ ਸੁਣਨ ਦਾ
    ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ
    Keep it up Bro 😊

  • @sunilkailey9142
    @sunilkailey9142 Год назад +2

    Main es bro Josh talk ta dakhiya c ,es nu bhut knowledge aa ta ,aune wala time ch ,manu Punjab ta ,India da v sahid ,rich person ho sakda aa ,,,ah sota veer

  • @H.singh_Sheron
    @H.singh_Sheron Год назад +7

    Deeply and positive thoughts..
    ਇਸ ਪੌਡਕਾਸਟ ਚ, ਬਹੁਤ ਸਾਰੀਆਂ ਨਵੀਆਂ ਗੱਲਾਂ, ਸੁਨਣ ਅਤੇ ਸਿੱਖਣ ਨੂੰ ਮਿਲੀਆਂ, ਧੰਨਵਾਦ ❤️💯✅🙏

  • @simranrandhawa9037
    @simranrandhawa9037 8 месяцев назад +1

    Bahut vadhia podcast abahut bahut piaar dona bachian nu

  • @bhandalsaab2515
    @bhandalsaab2515 Год назад +6

    ਬਹੁਤ ਵਧੀਆ ਪੌਡਕਾਸਟ ਸੀ ❤
    ਭਾਰਤੀ ਦੀਦੀ ਵਾਲਾ ਪੌਡਕਾਸਟ ਕਦੋ ਓਨਾ ❤

  • @13jagmeetdeol
    @13jagmeetdeol Год назад +11

    22 g ਸਿਰਾ ਕਰਵਾ ਤਾ ਮੈਂ ਤਾਂ ਪਾਣੀ ਪੀਣ ਵੀ ਨਹੀਂ ਉਠਿਆ ਸਾਰਾ podcast ਸੁਣ ਕੇ ਸਾਹ ਲਿਆ ਤੇ please enterpneor ਬਾਰੇ ਵੀ ਖੁੱਲ ਕੇ ਜਾਣਕਾਰੀ ਦਾਉ

  • @TEHSEENSEERAT
    @TEHSEENSEERAT 8 месяцев назад +2

    Excellent mind❤

  • @neelambhatti8323
    @neelambhatti8323 8 месяцев назад +1

    Hats off to his parents....wow upbringing

  • @technologyhacker4440l
    @technologyhacker4440l 8 месяцев назад +1

    Anmol and divans veer god bless you 🎉🤗🤗mere kol tuharre lai koi word ni han te sachi bhut jiada motivation mildi 😊😊

  • @venusverma1231
    @venusverma1231 Год назад +2

    he is skilled As well as educated… this is what needs to be understood by people of india…. education is required but skill is needed… hatsoff to parents.. Thanks anmol for sharing this

  • @Baazchahal0966
    @Baazchahal0966 10 месяцев назад

    Ajj takk di sb ton vadiya vdo on RUclips jo Punjab de youth nu sidde rah te pa sakdi aa.........

  • @p3ghotra106
    @p3ghotra106 Год назад +1

    😮 eh bache da pkka duja jnam hoya hona eni age ch ena smjdar unbelievable bhut respect nl bolde ho very excellent 👌👌👌👌👌👌👌👌👌👌👌👌

  • @parminderdhindsa3871
    @parminderdhindsa3871 8 месяцев назад +2

    Bahut hi jyada vadiya Podcast

  • @devinderkaurdhaliwal6885
    @devinderkaurdhaliwal6885 6 месяцев назад

    ਬਹੁਤ ਅੱਛਾ ਲਗਿਆ ਬਹੁਤ ਕੁਝ ਸਿੱਖਣ ਨੂੰ ਮਿਲਿਆ god bless you 💖

  • @preetathwal4171
    @preetathwal4171 10 месяцев назад +1

    Bahut vdiya Podcast, bahut kuj sikhya nd bahut enjoy kita❤
    Main apne 5 saal de bete nal dekhya eh podcast. God bless u both(Mithansh ji nd Anmol veer ji)

  • @SurinderSingh-zq8yh
    @SurinderSingh-zq8yh Год назад +2

    ਗੁੱਸਾ ਨਾਂ ਕਰੀਂ ਵੀਰੇ ਪਹਿਲੀ ਵਾਰ ਵਧੀਆ ਪ੍ਰੋਗਰਾਮ ਲੱਗਾ ਤੇ ਅਨਮੋਲ ਤੋਂ ਜ਼ਿਆਦਾ ਏਸ ਬੱਚੇ ਨੇ ਸਿਆਣੀਆਂ ਗੱਲਾਂ ਕੀਤੀਆਂ। ਧੰਨਵਾਦ

  • @rajwantkaur3146
    @rajwantkaur3146 7 месяцев назад +1

    Wah ji wah ❤

  • @amarrandhawa800
    @amarrandhawa800 Год назад +4

    Yakeen ni hunda... eni choti umar te har chiz di knowledge haigi veer nu. Salute a bro. Rabb saade dovo bhra te eda mehar hi bani rakhe ❤

    • @meedhanshgupta
      @meedhanshgupta Год назад +1

      Thank you very much Brother.

    • @radhaswami-09sep
      @radhaswami-09sep Год назад

      @@meedhanshguptagod bless u brother .. maturity and knowledge level superb ✌️👌

    • @kamaljeetkaur1332
      @kamaljeetkaur1332 10 месяцев назад

      Bhut vdhiaa veer g

  • @bharti.dhiman1603
    @bharti.dhiman1603 11 месяцев назад

    Sanu dekhan waleya nu v bahot vadiya lagya...next level maturityof 13 years old boy ..

  • @happysamra5911
    @happysamra5911 Год назад +1

    Kamaal da bacha jis ne choti umar cha enne awaard lye ne bhut vadiya podcast c ajj da bhut kuj sikhan nu mileya

  • @gauravprashar8279
    @gauravprashar8279 9 месяцев назад +3

    Amazing podcast , amazing guest & amazing host. Worth of every second, so much to learn from that young talented boy 🧿 awesome work Anmol bro 🙌🏼🙏

  • @vinodkumar-xv4en
    @vinodkumar-xv4en Месяц назад

    Very good job 👍 podcast waheguru ji 🙏

  • @kuljitkaur8086
    @kuljitkaur8086 9 месяцев назад +1

    GOD BLESS YOU ❤

  • @BalwinderKaur-nx4kv
    @BalwinderKaur-nx4kv 10 месяцев назад +1

    ਜੋ ਬੱਚਾ ਸਹੀ ਸੋਚ ਦਾ ਮਾਲਕ ਹੈ ਓਹਨੂੰ ਤਾਂ ਵੋਟ ਪਾਓਨ ਦਾ ਅਧਿਕਾਰ ਹੋਣਾ ਚੰਗਾ ਰਹੇਗਾ ਹਰ 13,14 ਸਾਲ ਦੇ ਬੱਚੇ ਨੂੰ ਹੱਕ ਮਿਲ ਗਿਆ ਤਾਂ ਬਹੁਤ ਗਲਤ ਫਾਇਦਾ ਚੱਕਿਆ ਜਾਏਗਾ ਮੰਤਰੀਆਂ ਵਲੋਂ ।

  • @ritikabajaj368
    @ritikabajaj368 7 месяцев назад +1

    Very nice podcast, very motivated

  • @AmrikBhainiJassa
    @AmrikBhainiJassa 10 месяцев назад +2

    Wah ji wah god blass you bro❤😘

  • @hollyspiritgenration6890
    @hollyspiritgenration6890 Год назад +4

    This podcast so powerful but the one thing is very very beautiful in this podcast ‘ two options of childhood’
    1.ja ta child hood vich khel khud krlo bki time waste
    2.ja ta childhood to e mehnat krlo te age future nu Vdiya set krlo
    And also one thing of education level also need to increase. Great great
    Superb.

  • @simranrandhawa9037
    @simranrandhawa9037 8 месяцев назад +1

    Karm kr kr k sadi soch oho jihi hi ban jandi a te agla janam v sada soch de hisab naal hi hunda a

  • @sukhvinderkaur8780
    @sukhvinderkaur8780 Год назад +2

    Dil kush ho ghya aj sab sun ke god bless u all

  • @harmandeepsingh585
    @harmandeepsingh585 10 месяцев назад +1

    Veere Ajj ah podcast sunni 2 months badh... Oh sachii bai eh veere samne sanu ta eda lagn lagg geya kuj start he nahi kita life ch... Sachii goosebumps start hunde aw ek ek ghl sun k 😇 Keep it up the good work ethic bro 🙏🏻

  • @narindersingh7790
    @narindersingh7790 10 месяцев назад +1

    Waah❤

  • @sahotaarchdesigners4395
    @sahotaarchdesigners4395 10 месяцев назад +1

    Yes he's speaks right our school education is needed for technology not for history.
    ਅਸੀ ਵੀ ਪੰਜਾਬ ਚ ਸਰਕਾਰੀ ਸਕੂਲਾਂ ਚ ਹੀ ਪੜ੍ਹੇ ਆ ਸੱਭ ਕੁਝ ਭੇੜ ਚਾਲ ਚਲ ਰਹੇ ਆ ਅੱਜ ਕਲ ਲੋੜ ਆ ਪੜ੍ਹਾਈ ਵਿਚ ਤਕੌਲੌਜੀ ਦੀ ਸਕਿੱਲ ਦੀ ਨਾ ਕਿ ਇਤਿਹਾਸਿਕ ਰਾਜਿਆ ਦੇ ਕਿੰਨੇ ਵਿਆਹ ਹੋਏ ਓਹਦੇ ਕਿੰਨੇ ਪੁੱਤਰ ਸਨ ਕਿੰਨੇ ਕਿੰਨੀਆਂ ਲੜਾਈਆਂ ਲੜੀਆਂ ਕਿਹੜੇ ਸਨ ਚ ਲੜੀ ਭੈਣਚੋਦ ਸਭ ਬਕਵਾਸ ਪੜਾਈ ਜਾ ਰਹੇ ਆ ਇੰਡੀਅਨ education change kiti jave

  • @Harvinder_vlogs
    @Harvinder_vlogs 9 месяцев назад +1

    Salute bai g nu ❤

  • @SarbiSinghX
    @SarbiSinghX Год назад +1

    Mai life nu leke hun too bhut positive hoya eh podcast dekh ke

  • @amittrehan9093
    @amittrehan9093 9 месяцев назад +1

    Great banda 22 tu bht …. 👍🏻

  • @redio47bhana28
    @redio47bhana28 8 месяцев назад +1

    Bai sara sun liya ਮੈ menu ta butt pasand aiya main faridkot da rehan wala ha par main ਲੁਧਿਆਣਾ ch bait ke sun riya ha
    Good 👍
    And God bless u

  • @surinderdhanoa3995
    @surinderdhanoa3995 10 месяцев назад +1

    God bless you kiddo

  • @user-ze5tw6cr6z
    @user-ze5tw6cr6z 9 месяцев назад +1

    God bless you dona vera nu ❤❤

  • @parmkaur8980
    @parmkaur8980 Год назад +5

    The best podcast so far👌👌. I was out of words after listening him.. vry impressive 👌. kalle bache hi nai parents nu v eh podcast jroor sunna chahida..

  • @jasmohanjitgill7783
    @jasmohanjitgill7783 9 месяцев назад +1

    Good job Anmol all your podcasts are very good meaningful

  • @Jk_studiofilms
    @Jk_studiofilms Год назад +4

    This podcast is very interesting mainu es podcast ton bhut kush sikhn nu miliya thank u so much social media.

  • @vickysinghvicky2618
    @vickysinghvicky2618 Год назад +16

    ਕਾਸ਼ ਕਿਤੇ ਇਹੋ ਜਿਹੇ ਬੱਚੇ ਸਾਡੇ ਦੇਸ਼ ਦੇ ਲੀਡਰ ਹੋਣ ਤਾਂ ਸਾਡੇ ਦੇਸ਼ ਦੇ ਲੋਕਾਂ ਨੂੰ ਬਾਹਰਲੇ ਮੁਲਕਾਂ ਦੀ ਗੁਲਾਮੀ ਨਾਂ ਕਰਨੀ ਪਵੇ

  • @bhupinderkaur4182
    @bhupinderkaur4182 Год назад +9

    ਕੋਈ ਸ਼ਬਦ ਨਹੀ ਮੇਰੇ ਕੋਲ ਇਸ ਪੌਡਕਾਸਟ ਲਈ ਕੀ
    ਬੋਲਾ ਬਹੁਤ ਕੁਝ ਸਿੱਖਿਆ ਮੈ ਆਪਣੇ ਬੱਚਿਆਂ ਲਈ ਅੱਜ

  • @ManpreetSingh-ws3gv
    @ManpreetSingh-ws3gv Год назад +5

    Bhut sohna veere podcast ❤ waheguru g tuhanu Eve hi khush rakhn 😊bss Eve hi nl riho te chnge Kam krde riho

  • @jassidhaliwal9203
    @jassidhaliwal9203 10 месяцев назад +1

    sachi vry good job veere 👍👍👍.. God bless uuu

  • @kuljitkanda1276
    @kuljitkanda1276 Год назад +1

    ਬਾਈ ਅਨਮੋਲ ਆਹਾ ਹਮਾਲੀ ਆ ਪਰਬਤ ਤੋ ਵੀ
    ਉਚਿ ਆ ਗੱਲਾ ਕਰ ਗਿਆ 13 ਸਾਲਾ ਦਾ ਜਵਾਕ
    ਜੇ 50ਪਰਸਿਟ ਜਵਾਕ ਇਸ ਸੋਚ ਦੇ ਹੋਣ ਪੰਜਾਬ
    ਸੱਡਕੇ ਜਾਣ ਲੋੜ ਨਹੀ ਪੇਣੀ

  • @Arshpreetsingh604
    @Arshpreetsingh604 10 месяцев назад +2

    Mai eh Podcast Chat GPT ton Assignment krde krde hi sun rea c 😅❤.......bohot vadia vadde veer mai te chota veer v ni keh skda❤

  • @rajnichhabra7321
    @rajnichhabra7321 3 месяца назад

    Very nice 👍 ham bhi apne bacho ho dikhaye ge ache ke liye good bless you.

  • @Aryankvlogs
    @Aryankvlogs Год назад +4

    Best ever video i seen on social media Platform for motivation , social responsibility eye opening video Thanks 🙏 Our Pride Anmol kwatra Ji And Midhansh Ji ❤ Best Podcast waiting For part -2

  • @user-hw6tg2xl4c
    @user-hw6tg2xl4c 3 месяца назад +1

    This podcast is par excellence.
    ❤❤❤ . Keep it up ! 🎉🎉

  • @ranvindersingh1134
    @ranvindersingh1134 9 месяцев назад +1

    Wating for part 2 i am proud of our two diamonds anmol and mithans God bless you

  • @sonurani3878
    @sonurani3878 8 месяцев назад +1

    Buth vadia veer ji
    All the best

  • @user-sk3fc9nk1h
    @user-sk3fc9nk1h 8 месяцев назад +1

    Blessed child 🙏🏻

  • @sarbjitsingh8673
    @sarbjitsingh8673 Год назад +2

    ਬਹੁਤ ਬਹੁਤ ਵਧਾਈ ਲਗਿਆਂ ਸਵਾਲ ਜਵਾਬ ਸੁਣ ਕੇ 👍👍👍👍

  • @namansandhu3964
    @namansandhu3964 8 месяцев назад +1

    Respect for this child 🙌🏻

  • @vickyjandu9200
    @vickyjandu9200 21 день назад

    Bless you both 🙏🙏

  • @TheShadow_850
    @TheShadow_850 Год назад +4

    this kid gonna go way ahead in life ....good luck brother !

  • @bushkeegangster7680
    @bushkeegangster7680 11 месяцев назад

    Waheguru es bache hor v trikaya dwe bhot hi meri rooh kush hoi es bache nu sun k hor waheguru es bache nu chardi kalan howe anmol veer tusi v bhot kuch kr rhe ho waheguru tnhu v trikaya dwe

  • @user-gl3uf8ik5e
    @user-gl3uf8ik5e 7 месяцев назад

    Amazing and brilliant kid with lot of knowledge and so kindness 👏 nice podcast Anmol brother and god bless both of you.

  • @surbhideora1638
    @surbhideora1638 Год назад +23

    Quite impressive and motivating! This boy is a genius with God gifted intelligence, besides he got the right environment and support at home to be where is he right now . Kudos to his parents and more power to this wonder boy ♥️ Hope he keeps inspiring many other kids and families in coming times!

  • @hariomsharma2786
    @hariomsharma2786 7 месяцев назад +1

    Excellent ❤❤❤❤❤❤

  • @dailymotivationalvibess
    @dailymotivationalvibess 9 месяцев назад +1

    आज कल लोगों को स्किल बेस्ड चीजों को सुनने और करने की आदत नहीं है ना ही कोई सीखना और करना चाहता है लोगों को सिर्फ मसाले दार चीजों की जरूरत है अच्छी चीजों को कोई करना नहीं चाहता इतनी अच्छी नालेंज की बातें तो कोई 50 साल का आदमी भी नहीं बता सकता

  • @Anu_Bharti22
    @Anu_Bharti22 Год назад +4

    One of the inspiring nd impactful podcast.....sb bacho ko guidance leni chahiye is podcast se taki ane wale time mai wo bhi apni life m successfull ho sake or apne aim ko succeed kar sake.... Always thanxxx to u Anmol sir app podcasting se sbko itna inspire kar rahe ho

  • @dilshersingh3454
    @dilshersingh3454 Год назад +3

    Kya batt aa yr waheguru ji har kise te mher kre eda da dimag;soch te knowledge har kise nu deve malk 🙏🙏👑💓

  • @SandeepSingh-fp6yb
    @SandeepSingh-fp6yb 7 месяцев назад

    Waheguru chardi kala ch rakhan tuhanu

  • @Hardip-dq4rt
    @Hardip-dq4rt 10 месяцев назад +1

    ਬਹੁਤ ਵਧੀਆ ਬੇਟਾ ਪ੍ਰਮਾਤਮਾ ਚੜਦੀ ਕਲਾ ਬਖਸੇ
    ਪੰਜਾਬੀ ਵਧੀਆ ਬੋਲ ਲੈਦੇ

  • @Bhullarherivlogs
    @Bhullarherivlogs Год назад +3

    ਬਾਈ ਅਨਮੋਲ ਮੈ ਬਹੁਤ ਵਾਰ ਇਹ ਮਿਸ ਕਰਤਾ ਸੀ । ਬਾਕੀ ਸੁਣਦਾ ਸਾਰੇ ਪਰ ਅੱਜ ਜਦ ਸੁਣਿਆ ।ਬਾਈ ਬਹੁਤ ਕੁੱਝ ਆ ਜੋ ਮਾ ਪਿਉ ਦੇ ਤੌਰ ਤੇ ਫੋਲੋ ਕਰ ਸਕਦੇ ਪਰ ਚੰਗੇ ਲਈ । ਬੱਚਿਆ ਨੂੰ ਡਿਪਰੈਸਨ ਦੇ ਤੋਰ ਤੇ ਨਹੀ ।