Veer JI Mera 20saal da teJrbea Tohanu app nu chvai Oni chahidea veer pashu ghato ghat 2 time Cho k LAO Baki 22Ji ne bhot vadhya Jankari diti Baki main 8mahine phla Canada chla gya pr Canada nalo Apne Kam Di sardari ea
Bai g jis hisaab naal tusi DSS rhe ho 20kg smaan paunda maj nu bss iss hisab naal 9000da Hoya te dud 15kg 15*55=825in din da da Hoya dud 30*825=24750da Hoya ek Mahine da..24750-9000=15750bachaye ek maj ne frr ta fyda bhutt aa iss Kam ch
Veer ek maj nu kini kini quantity aai thoda dsoge..mtlb kini kg khal aai kine kg chane da khanda aaya kine kg chane da chilka aaya kine kg daliya aaya kine kg mix feed aai ....ehh dseyo ek maj nu kini kini pauni chahidi aa
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਧੰਨਵਾਦ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਹੋਰ ਤਰੱਕੀ ਕਰੇ
ਬੁਹਤ ਹੀ ਖੁਸ਼ੀ ਹੋਈ ਵੀਡੀਓ ਦੇਖ ਕੇ ਵੀਰ ਜੀ ਤੁਹਾਡੀ ❤❤❤❤
ਪਹਿਲੀ ਵਾਰ ਕਿਸੇ ਨੇ ਪ੍ਰੋਪਰ ਡੀਪਲੀ ਫੀਡ ਫਾਰਮੂਲਾ ਦੱਸਿਆ ਫੀਡ ਵਾਲੀਆ ਵੀਡਿਉ ਤਾਂ ਬੁਹਤ ਵੇਖੀਆ ਪਰ ਇਹ ਸਭ ਤੋ ਉੱਪਰ ਹੈ ਨੰਬਰ ਵਨ
Bhout vadiya jankari diti veer ji
ਸਤਿ ਸ਼੍ਰੀ ਆਕਾਲ ਸਰਪੰਚ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਮੱਝ ਤਾਜ਼ੀ ਸੂਈ ਹੌਕਦੀ ਬਹੁਤ ਜ਼ਿਆਦਾ ਜੀ,,
ਤਪਲੇ ਦੇ ਵਿੱਚ ਅੱਧੀ ਕਿਲੋ ਸੱਕਰ ਤੇ ਕਤੀਰਾ ਗੂੰਦ ਦੋਨਾਂ ਨੂੰ ਸ਼ਾਮ ਨੂੰ ਭਿਓ ਕੇ ਰੱਖ ਦਉ ਸਵੇਰੇ ਪਸੂ ਨੂੰ ਪਿਆਓ ਖਾਲੀ ਪੇਟ
ਬਹੁਤ ਵਧੀਆ ਵੀਡਿਓ ਜੀ
ਬਾਈ ਜੀ ਬਹੁਤ ਵਧੀਆ ਜੀ ਕੰਮ ਤੁਹਾਡਾ ਬਹੁਤ ਸੋਹਣੇ ਪਸ਼ੂ ਆ
ਬਾਈ ਸੁੱਕੀ ਫੀਡ ਚ ਕੀ ਕੀ ਪਾਇਆ???
Good information y, waheguru chardikla vich rakhn farm nu👍👌🙏🏽
❤good job
Boht vadia ji 🐂
Bai bahut sacha sucha banda sari gall clear kiti rab tarakiya deve veer nu🎉
ਬਹੁਤ ਵਧੀਅਾ ਸਰਮੰਚ ਸਾਹਿਬ 👌👌👌
ਬਾਈ ਸੁੱਕੀ ਫੀਡ ਚ ਕੀ ਕੀ ਪਾਇਆ ਜੀ
Tusi chaar khnde c a kis da bneya a
Boht vadia veer ji
ਬਹੁਤ ਵਧੀਆ ਵੀਰ ਜੀ
Veer g tusi ph te chukde nai ki pushea
Bot wdia prq
Veer JI Mera 20saal da teJrbea Tohanu app nu chvai Oni chahidea veer pashu ghato ghat 2 time Cho k LAO Baki 22Ji ne bhot vadhya Jankari diti Baki main 8mahine phla Canada chla gya pr Canada nalo Apne Kam Di sardari ea
Bohat vadia jankari Veer dhanbad
Bai g jis hisaab naal tusi DSS rhe ho 20kg smaan paunda maj nu bss iss hisab naal 9000da Hoya te dud 15kg 15*55=825in din da da Hoya dud 30*825=24750da Hoya ek Mahine da..24750-9000=15750bachaye ek maj ne frr ta fyda bhutt aa iss Kam ch
ਵੀਰ ਜੀ 9 ਮਹੀਨੇ ਵਿੱਚ ਗੱਬਣ ਤੇ ਪਹਿਲੇ ਸੂਏ ਸੁਨ ਵਾਲੀ ਝੋਟੀ ਨੂੰ ਕੀ ਡਾਇਟ ਦੇ ਸਕਦੇ ਹਾਂ, please dso veer koi
ਖੰਡਾ ਕੀ ਰੇਟ ਮਿਲਦਾ ਬਾਈ
Good 👍🏻 diet aa
Good information y g🎉🎉
Bahut vadiya lga Bhai ji ❤
Bhai uder bdaun da Tariqa. Dasho
😊
ਵੀਰ ਜੀ ਗਿੱਲਾ ਦਾਣਾ ਪਾਓਣੋਓ 7ਕਿਲੋ ਜਾ ਸੁੱਕਾ ਪਿਆਓਣੇ 7ਕਿਲੋ
Good information ji
Achaar 12 mahine paunde ho??
Bahut wadia 22
Veer ek maj nu kini kini quantity aai thoda dsoge..mtlb kini kg khal aai kine kg chane da khanda aaya kine kg chane da chilka aaya kine kg daliya aaya kine kg mix feed aai ....ehh dseyo ek maj nu kini kini pauni chahidi aa
Ki hai
Good Post Bro 👍👏
Veer ji soon wali muj nu ki de sakde aa 6 month di pregnant aa
ਸਰਪੰਚ ਸਾਹਿਬ ਧੰਨਵਾਦ ਜੀ ਮੋਬਾਈਲ ਨੂੰ ਭੇਜਣਾ ਜੀ.
ਪਹਿਲਨ ਝੋਟੀ ਨੂੰ ਵੀਰ ਕੀ ਪਾਉਣਾ ਚਾਹੀਦਾ
Nice👍 from amritsar chainpur ram tirath
V V nice Bhai ji. Di. Jankari. Laggi
Pind kihda bhai
ਅਸੀ ਤਾ ਬਈ ਟੋਕਰਾ ਸਨੀ ਦਾ ਕਰਦੇ ਆ ਇਕ ਪਸ਼ੂ ਨੂੰ 😢 ਸਾਰੇ ਦਿਨ ਦੀ rountine ਤੇ ਵੀਡੀਓ ਪਾਓ ਇਕ ਪਸ਼ੂ ਦੀ
Very nice
Very very nice Bai ji
Very nice video
Siraaa bai yrr
Buhat wadia bro
No.1 video
Nice bro
ਹਾਜੀ ਸਤਿ ਸ੍ਰੀ ਅਕਾਲ y
Very nice 👍
Bai g dhara de time ki paunde ho
Vr sukki feed ch ki pone o video bnao baki video bhut Vdiea hundia saria ❤️
😮very nice veer ji
🙏🙏🙏🙏👍
Good putt joga
ਬਾਈ ਜੀ ਤੁਹਾਡਾ ਪਿੰਡ ਏਰੀਆ ਕਿਹੜਾ ਜੀ
Barnala pind uppli
Calcium kheda use krde oo bai
Very nice bro
ਇੱਕ ਸਾਲ ਤੋਂ ਵੱਧ ਉਮਰ ਦੀਆਂ ਕੱਟੀਆਂ ਦੀ ਫੀਡ ਬਾਰੇ ਦੱਸੋ। ਤਾਂ ਜੋ ਵਧੀਆ ਗਰੋਥ ਹੋਵੇ। ਹਾਈਟ ਵੇਟ ਵਧੀਆ ਕਰੇ।
Full day da routine bnao g
Nice
Nice👍
Bai khaanda bara daso
Feed factory too melu y
Bai asi sode farm te visit kar sakde aa
Khal ,khanda , silka Kine litter pani ch kina material paune ho
Ik hor video ch dsa gye
Bai Sad Ta Oucha Pa Landa
Vir asi vi khurlina purr diny aa
Daddy kol 10 mujjan ny ty 5 gawna ny ty 10 katurr ny
Daddy ni sadde
Feed ch ki ki chij pone o veer tuc
Next video ch
Vir semen naal majja gaban nhi rukdiaa
📞
Dose ni sahi y
Bai g dudh ki rate jada te kithe jada ga
Bai Saro da tel ni ponda
Na y
Majj da addar bdaun da Tariqa. Dasho
Victims H
Veer ji number mil sakda wa