ਪੰਜਾਬ ਦੀ ਕਿਸਾਨੀ ਡੁੱਬਣ ਕਿਨਾਰੇ? ਆਹ ਖੇਤੀ ਮਾਡਲ ਬਚਾਊ ਪੰਜਾਬ ਨੂੰ? Rajinder Singh Deep Singh Wala Interview

Поделиться
HTML-код
  • Опубликовано: 17 окт 2024

Комментарии • 78

  • @punjabiludhiana332
    @punjabiludhiana332 4 месяца назад +4

    ਗਦਾਰਾ ਦੀਪ ਸਿੱਧੂ ਇਹੀ ਤਾਂ ਕਹਿੰਦਾ ਸੀ । ਪੰਜਾਬ ਦੇ ਹੌਦ ਦੀ ਲੜਾਈ ਲੜੋ ਜਦੋ ਤੇਰੇ ਵਰਗੇ ਕਾਮਰੇਡ ਚੀਕਾਂ ਮਾਰਦੇ ਸੀ ।

  • @makshay6894
    @makshay6894 4 месяца назад

    ਬਹੁਤ ਵਧੀਆ ਗੱਲ ਬਾਤ

  • @csingh3155
    @csingh3155 4 месяца назад +3

    ਅੱਜ ਪੰਜਾਬ ਵਿੱਚ ਨਹਿਰ ਦੇ ਪਾਣੀ ਨਾਲ ਸਿੰਚਾਈ 20% ਹੁੰਦੀ ਹੈ, ਪਰ ਸਰਕਾਰ 59% ਦਿਖਾ ਕੇ ਪਤਾ ਨੀ ਕੀ ਚਾਹੁੰਦੀ ਹੈ।

    • @Worldwidevirk
      @Worldwidevirk 4 месяца назад

      Taa k surplus keh k horna states nu pani dita jaa sake

  • @manidhanoa7663
    @manidhanoa7663 4 месяца назад +1

    ਵੱਡੇ ਪੱਤਰਕਾਰੋ ਪੰਜਾਬ ਵਿੱਚ ਤੁਹਾਨੂੰ ਆ ਖੱਚ ਹੀ ਮਿਲਿਆ ਇੰਟਰਵਿਊ ਕਰਨ ਨੂੰ ਬੱਸ ਲਿਖ ਨਹੀਂ ਸਕਦਾ ਇਸ ਵਾਰੇ ਵਿਚਾਰ ਇਸ ਦੀ ---------------------------*--- ਸਮਝਣ ਵਾਲੇ ਸਮਝ ਗਏ ਹੋਵੋਗੇ

  • @yadwindergill914
    @yadwindergill914 4 месяца назад +1

    ਬਹੁਤ ਵਧੀਆ ਵਿਚਾਰ ਬਾਈ ਜੀ

  • @varindersingh2664
    @varindersingh2664 4 месяца назад +2

    ਬਹੁਤ ਵਧੀਆ ਗੱਲ ਕੀਤੀ ਸਾਰੀ ਜੀ

  • @punjabiludhiana332
    @punjabiludhiana332 4 месяца назад +1

    ਇਹ ਤਾਂ ਹੁਣ ਆਇਆ ਲੱਖਾ ਸਿਧਾਣਾ ਪਿਛਲੇ 10 ਸਾਲਾਂ ਤੋਂ ਰੋਲ਼ਾਂ ਪਾਉਂਦਾ

  • @babburomana8828
    @babburomana8828 4 месяца назад +8

    ਜੇ ਪੰਜ ਚਾਰ ਕਿੱਲਿਆਂ ਵਿੱਚੋਂ ਇੱਕ ਕਨਾਲ ਦੇ ਹਿਸਾਬ ਨਾਲ ਡੂੰਘੇ ਟੋਏ ਪੁੱਟੇ ਜਾਣ ਤੇ ਮੀਂਹਾਂ ਵੇਲੇ ਜਿਹੜਾ ਮੀਂਹ ਦਾ ਪਾਣੀ ਵਾਹਣਾਂ ਤੋਂ ਨਿੱਕਲ ਕੇ ਇੱਕ ਦੂਜੇ ਦੀਆਂ ਜਮੀਨਾਂ ਚ ਜਾਂਦੈ ਉਹ ਪਾਣੀ ਤੇ ਵਾਧੂ ਹੋਣ ਸਮੇਂ ਨਹਿਰੀ ਪਾਣੀ ਉਹਨਾਂ ਟੋਇਆਂ ਚ ਭਰਿਆ ਜਾਵੇ ਤਾਂ ਉਹ ਪਾਣੀ ਜਰੂਰਤ ਵੇਲੇ ਵਰਤਿਆ ਜਾ ਸਕਦੈ ਤੇ ਕੁਝ ਹੌਲੀ ਹੌਲੀ ਧਰਤੀ ਚ ਜਾ ਸਕਦੈ

    • @Worldwidevirk
      @Worldwidevirk 4 месяца назад

      Naale machi waddu, jwaka ch saah nahi najar onde ajj kal

  • @mr.vsentertainment512
    @mr.vsentertainment512 4 месяца назад +1

    Sare lok khskhas de kheti kihnde Karo afganstan de vi khakhas de kheti karde si othe beda garak ho gaya si othe bhache te ladies sarebhuki te afeem khan lag gaye si

  • @SaniBhunder-pq6ng
    @SaniBhunder-pq6ng 4 месяца назад +12

    ਜਿਹੜਾ ਤੇਰਾ ਪਿਉ ਦੀਪ ਸਿੱਧੂ ਇਨ੍ਹਾਂ ਅਧਿਕਾਰਾਂ ਦੀ ਗਲ ਕਰਦਾ ਸੀ ਉਸਨੂੰ ਇਹ ਕਾਮਰੇਡ ਨੇ ਗ਼ਦਾਰ ਕਿਹਾ ਇਨ੍ਹਾਂ ਲੀਰਾਂ ਦੀ ਇਹੋ ਬਿਮਾਰੀ ਐ ਜੇਂ ਕੋਈ ਹੋਰ ਸਹੀ ਗੱਲ ਕਰੇ ਇਹ ਮਨਜ਼ੂਰ ਨਹੀਂ ਕਰਦੇ ਇਹ ਖੁਦ ਹੀ ਅਪਣੇ ਆਪ ਨੂੰ ਸਹੀ ਤੇ ਸਭ ਤੋਂ ਸਿਆਣਾ ਕਹਿੰਦੇ ਐ ਦੀਪ ਸਿੱਧੂ ਕਹਿੰਦਾ ਸੀ ਹੋਂਦ ਦੀ ਲੜਾਈ ਐ ਇਹ ਕਹਿੰਦੇ ਸੀ ਬਿਲਾਂ ਦੀ ਹੁਣ ਇਹ ਸਿਆਣਾ ਬਣਦੈ

  • @Sanghera-pe1wu
    @Sanghera-pe1wu 4 месяца назад +3

    ਬਹੁਤ ਵਧੀਆ ਜਾਣਕਾਰੀ

  • @gurwantsingh1895
    @gurwantsingh1895 4 месяца назад +3

    sidu ਨੇ ਤਾ ਗਾਣਾ ਗਾਇਆ ਤੁਪਕਾਂ ਨੀਂ ਦੇਦੇਂ ਬਦਕਿਸਮਤੀਂ ਆ ਅਸੀ ਆਪਣੇ ਬੰਦੇ ਦਿਆ ਲੱਤਾ ਖੇਚੀ ਜਾਣੇ ਆ

  • @punjabiludhiana332
    @punjabiludhiana332 4 месяца назад +1

    ਅਨੰਦਪੁਰ ਦਾ ਮਤਾ ਲਾਗੂ ਕਰੋ । ਕਾਮਰੇਡ ਚੀਕਾਂ ਮਾਰਦੇ ਆ ਅਨੰਦਪੁਰ ਮਤੇ ਤੇ ਪਾਣੀ ਬਚਾਓ ।

  • @majorsingh9252
    @majorsingh9252 4 месяца назад +6

    ਚੌਲ ਬੀਜਣ ਵਾਲੇ ਵੀ ਤਾਂ ਮਰਨਗੇ ਜਦੋਂ ਪਾਣੀ ਖ਼ਤਮ ਹੋ ਗਿਆ ਬਾਕੀਆ ਦੇ ਫ਼ਿਕਰ ਕਰਨ ਨਾਲ ਕੁਝ ਨਹੀਂ ਹੁੰਦਾ

  • @punjabiludhiana332
    @punjabiludhiana332 4 месяца назад

    ਬਲਵਿੰਦਰ ਜਟਾਣਾ ਕੀਹਦੀ ਲੜਾਈ ਲੜਦਾ ਸੀ । ਕਾਮਰੇਡ ਤਾਂ ਕਹਿੰਦੇ ਸੀ ਇਹ ਖਾਲਿਸਤਾਨੀ ਆ ਹੁਣ ਦੱਸੋ

  • @ranvirsingh3639
    @ranvirsingh3639 4 месяца назад +2

    ਵੱਧ ਤੋਂ ਵੱਧ ਜੀਰੀ ਲਗਾੳ ਤੇ ਪਾਣੀ ਖ਼ਤਮ ਕਰੋਂ ਪੰਜਾਬ ਦਾ। ਤੁਸੀਂ ਵੀ ਵਿਹਲੇ ਸਮੇਂ ਨਾਲ

  • @JaspalSingh-sx1pp
    @JaspalSingh-sx1pp 4 месяца назад

    Right sahi

  • @gillsukhjinder8939
    @gillsukhjinder8939 4 месяца назад +9

    ਵੱਧ ਤੋਂ ਵੱਧ ਐਗਰੀਕਲਚਰ ਟੀਚਰ ਰੱਖੇ ਪੰਜਾਬ ਸਰਕਾਰ ਕਿਓਂ ਕਿ ਖੇਤਬਾੜੀ ਪੰਜਾਬ ਦਾ ਮੁੱਖ ਪੇਸ਼ਾ, ਖੇਤੀ ਬਾੜੀ ਵਿਸ਼ਾ ਸਕੂਲਾਂ ਵਿੱਚ ਲਾਜ਼ਮੀ ਵਿਸ਼ਾ ਹੋਣਾ ਚਾਹੀਦਾ ਤਾਂ ਹੀ ਵਧੀਆ ਨਤੀਜਾ ਆਵੇਗਾ

  • @indarjitsingh5417
    @indarjitsingh5417 4 месяца назад

    Punjab government Punjab ek law bnave hun de time.har ek bnda har month do trees lave j nahi londe fine ja fer jail ch sutoooo.punjab de lok pyar nal ni mnde🙏

  • @088surjit
    @088surjit 4 месяца назад +9

    ਜਿਹੜੇ ਲੋਕਾਂ ਚੁਣੇ ਜਾਂ ਪਹਿਲਾਂ ਵਾਲੇ ਇਨ੍ਹਾਂ ਨੂੰ ਕੀ ਪਤਾ ਸੱਭਿਅਤਾ, ਭਾਸ਼ਾ, ਦੇਸੀ ਬੀਜਾਂ ਦੀ ਕੀ ਮਹੱਤਤਾ ਹੁੰਦੀ I ਸਰਕਾਰਾਂ ਨੂੰ ਤਾਂ ਕਮਿਸ਼ਨ ਵੱਧ ਕਿਵੇਂ ਤਾਂ ਕਿੱਥੋਂ ਆਉ ਅਫ਼ਸਰ ਤੇ ਲੀਡਰ ਰਲੇ ਨੇ I

  • @punjabiludhiana332
    @punjabiludhiana332 4 месяца назад

    ਸੰਤ ਭਿੰਡਰਾਵਾਲੇ ਕਾਹਦੀ ਲੜਾਈ ਲੜਦੇ ਸੀ ।

  • @SukhwinderSingh-wq5ip
    @SukhwinderSingh-wq5ip 4 месяца назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @dr.paramjitsinghsumra179
    @dr.paramjitsinghsumra179 4 месяца назад +2

    ਇਸ ਆਗੂ ਨੂੰ ਪੁੱਛਿਆ ਜਾਵੇ ਝੋਨਾ ਕਿੰਨੇ ਏਕੜ ਆਪ ਲਾਇਆ ? ਅਖੌਤੀ ਕਾਮਰੇਡ ਕੇਵਲ ਬੋਲਣ ਜੋਗਾ ਹੈ। ਪਾਣੀ ਬਚਾਉਣ ਲਈ ਕੀ ਢੰਗ ਹੈ ?

  • @indarjitsingh5417
    @indarjitsingh5417 4 месяца назад

    Punjab government environment te strict to strict action lave fer Punjab de loka suderna nahi niiiii

  • @karamjitsinghmaangat18
    @karamjitsinghmaangat18 4 месяца назад

    Drip irrigation nu prioritise Karana chahida aa.
    Jhoney ton ilava hor faslaa nu bijauna chahida hai. Jhona Punjab vichon kadna chahida aa. Doosriaan faslaan dee profitable market kharhi karni cahidi aa.
    Eh saarey kamm sarkaar de hee gan jor kisey de nai.

  • @Bajwasaab713
    @Bajwasaab713 4 месяца назад

    ਇਹ ਕਾਮਰੇਡ ਦਲਾ ਕਿੱਥੋਂ ਫੜ ਲਿਆਂਦਾ ਚਵਲ ਕੇ ਥਾਂ ਦਾ

  • @pardeeppassi8385
    @pardeeppassi8385 4 месяца назад +2

    ਜਮੀਨ ਦਾ ਠੇਕਾ ਜਥੇਬੰਦੀਅਾਂ ਵਲੋ ਚਾਲੀ ਹਜਾਰ ਤੈਅ ਕਰ िਦਓ .ਫੇਰ ਸਭ ਫਸਲਾਂ ਵਾਰਾ ਖਾ ਜਾਣਗੀਅਾ.ਭਗਵੰਤ ਮਾਨ ਕੋਲ िਵਰੋਧੀਅਾਂ ਨੂੰ ਗਾਲਾਂ ਕॅਢਣ ਤੋ िਵਹਲ िਮਲੂ ਤਾਂ ੁਹਾੜੇ ਬਾਰੇ ਸੋਚੂ

  • @narindersingh3140
    @narindersingh3140 4 месяца назад +1

    ਕਿਸਾਨਾਂ ਦੇ ਜਿਹੜੇ ਆਗੂ ਬਣੇ ਨੇ ਨਾ ਉਹਨਾਂ ਨੂੰ ਚੱਕ ਕੇ ਜੇਲਾਂ ਦੇ ਵਿੱਚ ਬੰਦ ਕਰੋ ਫਿਰ ਕਿਸਾਨੀ ਵੀ ਬਚੇਗੀ ਔਰ ਪਾਣੀ ਧਰਤੀ ਹੇਠੋਂ ਜਿਹੜਾ ਨਿਕਲਦਾ ਉਹ ਵੀ ਬਚੇਗਾ ਔਰ ਸਰਕਾਰ ਸਹੀ ਡਿਸੀਜਨ ਲੈ ਕੇ ਤੇ ਪੰਜਾਬ ਦਾ ਔਰ ਦੇਸ਼ ਦਾ ਤਾਂ ਭਲਾ ਹੋਣਾ ਨਹੀਂ ਤਾਂ ਇਹ ਸਰਕਾਰ ਦਾ ਇਨਾ ਪ੍ਰੈਸ਼ਰ ਬਣਾ ਦਿੰਦੇ ਨੇ ਕਿ ਸਰਕਾਰ ਕੋਈ ਵੀ ਸਹੀ ਡਿਸੀਜਨ ਨਹੀਂ ਲੈ ਪਾ ਰਹੀ ਉਹਨਾਂ ਨੂੰ ਆਪਦੇ ਵੋਟਾਂ ਦਾ ਲਾਲਚ ਹੁੰਦਾ ਹੈ ਔਰ ਇਹਨਾਂ ਨੂੰ ਆਪਦੇ ਪੈਸਿਆਂ ਦਾ ਲਾਲਚ ਹੁੰਦਾ ਹੈ ਇਹ ਜਿੰਨੀਆਂ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਭੰਗ ਕਰਕੇ ਜੇਲਾਂ ਵਿੱਚ ਬੰਦ ਕਰੋ ਸਾਰੇ ਮਸਲੇ ਆਪੇ ਹੀ ਹੱਲ ਹੋ ਜਾਣਗੇ

  • @indarjitsingh5417
    @indarjitsingh5417 4 месяца назад

    Canada wangu j koi trees kate ta pehla police report hove fer os hi nasal de 10 trees laye jaan ta kite ja k km sahi hona nahi fer okha

  • @indarjitsingh5417
    @indarjitsingh5417 4 месяца назад

    Jiniya v kisan jathevandiya ne ena to trees lavo jiiiii.ena nu Punjab di miti.hawa.dharti di koi fiker niiiii

  • @Jalidar7600
    @Jalidar7600 4 месяца назад +2

    ਸਰਕਾਰ ਦਾ ਵੀ ਆਪਣਾ ਧਿਆਨਾ ਨਹੀ ਪਾਣੀ ਬਚਾਉਣ ਵੱਲ ਖੇਤਾ ਵਾਲੀ ਬਿਜਲੀ ਪਿਛਲੇ ਸਾਲ ਸੰਗਰੂਰ21ਜੂਨ ਨੂੰ ਆਈ ਸੀ ਇਸ ਸਾਲ ਵੋਟਾ ਦੇ ਚੱਕਰ ਵਿੱਚ 1 ਮਈ ਤੋ ਹੀ ਖੇਤਾ ਵਾਲੀ ਬਿਜਲੀ ਛੱਡ ਰੱਖੀ ਐ ਜੋ ਪੰਜਾਬ ਨੂੰ ਉਜਾੜੇ ਵੱਲ ਬਹੁਤ ਤੇਜੀ ਨਾਲ ਵਧ ਰਿਹਾ ਸਰਕਾਰ ਨੂੰ ਬੇਨਤੀ ਹੈ ਖੇਤਾ ਵਾਲੀ ਬਿਜਲੀ 1 ਜੁਲਾਈ ਤੋ ਦੇਵੋ ਜੇ ਲੋਕ ਹੀ ਨਾ ਬਚੇ ਤਹਾਨੂੰ ਵੋਟਾ ਕਿਸ ਨੇ ਪਾਉਣੀ ਆ ਨੇ

  • @sukhsingh530
    @sukhsingh530 4 месяца назад

    Jhone ne maa choti Punjab Earth di😢😢

  • @AmritpalSingh-er5kz
    @AmritpalSingh-er5kz 4 месяца назад

    Veer sade vadea Tu sunea sanu dhake nal jhone te chemical te laya gya.. Pehla khush c asi hri kranti Tu pehla

  • @varindersingh2664
    @varindersingh2664 4 месяца назад +1

    ਬਲਾਕ ਵਾਈਜ ਖੇਤੀ ਲਾਗੂ ਕਰੋ

  • @RanjitSingh-zr6eo
    @RanjitSingh-zr6eo 4 месяца назад +3

    ਇਨਾਂ ਲੋਕਾਂ ਸਾਡੇ ਘਰ ਦਿਸਦੇ ਨੇ ਇਨ੍ਹਾਂ ਅੰਨਿਆਂ ਨੂੰ ਏ ਨਹੀ ਦਿਸਦਾ ਕੇ ਪੰਜਾਬ ਦੇ ਹਰ ਘਰ ਵਿੱਚੋਂ ਇੱਕ ਬੱਚਾ ਜਾਂ ਇੱਕ ਤੋਂ ਵੱਧ ਵੀ ਪਰਦੇਸਾਂ ਵਿੱਚ ਮਜ਼ਦੂਰੀਆਂ ਕਰ ਰਹੇ ਹਨ ਮਾਂ ਬਾਪ ਬੱਚਿਆਂ ਤੋਂ ਦੂਰ ਤੇ ਇਨਾਂ ਨੂੰ ਲੱਗਦਾ ਕੇ ਸ਼ਇਦ ਖੇਤੀ ਤੋਂ ਘਰ ਬਣੇ ਨੇ ਏ ਸਰਕਾਰਾਂ ਤੇ ਕਾਰਪੋਰੇਟ ਆਮ ਬੰਦੇ ਕੋਲੋਂ ਸੱਭ ਕੁੱਝ ਖੋਹ ਲੈਣਾ ਚਾਹੁੰਦੀਆਂ ਹਨ

  • @PReet1322-GS
    @PReet1322-GS 4 месяца назад +8

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏866od5id6id68dtidtuxtiti

  • @deepfacts7775
    @deepfacts7775 4 месяца назад +1

    Bai Ji 1 July...nu date...fix karo

  • @BalwantSingh-to7nu
    @BalwantSingh-to7nu 4 месяца назад

    ਬਹੁਤ ਵਧੀਆ ਵਿਚਾਰ ਚਰਚਾ ਕੀਤੀ ਹੈ ਜੀ

  • @jatindersingh1809
    @jatindersingh1809 4 месяца назад

    Bhai zhona je band na kita te asi apne bache vi pani nu tarhfan ge bacha lvo pani loko

  • @indarjitsingh5417
    @indarjitsingh5417 4 месяца назад

    Kender sarkar ta pehla hi Punjab nu khatam kran nu firdi a .sade lok ni samajde .bheda wangu ek doje de magar ne . Punjab government jhone di fasal te koi strict action lave 🙏

  • @indarjitsingh5417
    @indarjitsingh5417 4 месяца назад

    Punjab government jhona ban kre Punjab ch .afeem di kheti hove.punjab government Punjab ch trees lon layi law bnave.

  • @KuldeepSingh-zx2es
    @KuldeepSingh-zx2es 4 месяца назад

    Ehnu sale nu eh pucho v jdo 80 % loka ne khita ch agg lye drakhat fukte udo kithe c kine loka nu ehne rokia c

  • @jatindersingh-bo1lb
    @jatindersingh-bo1lb 4 месяца назад

    center govt punjab nu up bihar bna chadi hai k mar mar k jeen

  • @gurwantsingh1895
    @gurwantsingh1895 4 месяца назад

    ਤੇਨੂੰ ਕੌਣ ਨੀਂ ਜਾਣਦਾ

  • @pardeeppassi8385
    @pardeeppassi8385 4 месяца назад

    ਇਹ ਗॅਲਾਂ ਤਾਂ ਸਹੀ ਹਨ .ਪਰ िਜਹੜੇ िਕਸਾਨ ਕਣਕ ਦੇ ਕਚिਰਅਾਂ ਨੂੰ ਅॅਗ ਲਾਕੇ ਮਨੁॅਖ ਪੰਛੀ ਅਤੇ ਦਰॅਖਤ ਸਾੜ ਰਹੇ ਹਨ ੳੁਹ ਰॅਸੇ िਕਥੋ ਵॅਟ ਲੈਣਗੇ.ਇਹਨਾਂ ਕੰਮਾਂ ਵਾਸਤੇ ਸਾਰਾ ਸਾਲ ਕੰਮ ਕਰਨਾ ਪੈਦਾ .ਹੈ.ਅੈਥੇ ਸਾਲ िਵਚ ਚਾਲੀ िਦਨ ਕੰਮ ਕਰਨ ਵਾਸਤੇ ਵੀ ਪਰਵਾਸੀ ਮਜਦੂਰਾਂ ਦੀ ਲੋੜ ਪੈਦੀ ਹੈ

  • @veergill2130
    @veergill2130 4 месяца назад

    Nਵੀਰ

  • @gillsukhjinder8939
    @gillsukhjinder8939 4 месяца назад +2

    Save rain water

  • @lakhi_pb1639
    @lakhi_pb1639 4 месяца назад

    ਬਾਈ ਤੁਸੀ ਪਹਿਲਾ ਆਪਣੇ ਤੇ ਸਪਸ਼ਟੀ ਕਰੋ ਕ ਤੁਸੀ ਕੋਣ ਆਾਾ
    ਕਿਸਾਨ ਤੋ ਪਹਿਲਾ ਕੀ ਆ
    ਸਿੱਖ ਆ ,RSS , ਕਾਮਰੇਡ , Hinduu
    Muslimmmm
    Ehhhddeee bare dsooo
    Deeep sidhuuu bi
    ਜਿੰਦਾਬਾਦ
    ਤੁਹਾਨੂੰ ਬਾਈ ਜਸ ਹੋਰ ਨੀ ਮਿਲਿਆ ਕੋਈ ਬੰਦਾ ਖੇਤੀਬਾੜੀ alaa Bandaaa

  • @kuldeepkaur-uw8tn
    @kuldeepkaur-uw8tn 4 месяца назад +1

    ਤੁਸੀਂ ਇਹ ਦੱਸੋ ਕੀ ਪੰਜਾਬ ਦਾ ਭਲਾ ਕੇਂਦਰ ਕਰ ਸਕਦਾ

  • @beautifulplanet193
    @beautifulplanet193 4 месяца назад +1

    Punjab vich outside of state de loka da residential/ Commercial & Agriculture land purchase karna ban hobi chahidi..jis tarah uttarakhand de loka ne "bhoo kanoon" laguu krwya, saanu punjabia nu v Punjab layi Land act Demand krna chahida. Oh v kisi ik common platform te isdi aawaz uthaani chahidi ha...jo agree krda tan apne kisi v nearest politician/sarpanch/or any powerful person share kro..m district level te all over state toh agaahwadhu soch wale log agge aaun...aaj lor ha punjab di zameen nu and punjab de culture nu bachan di.

  • @HardeepSinghCheema-p1n
    @HardeepSinghCheema-p1n 4 месяца назад

    Ana the bond kotu je jaldi

  • @hakamsinghhakamsinghhakams4664
    @hakamsinghhakamsinghhakams4664 4 месяца назад +14

    ਇਹ ਗੱਲਾ ਤਾਂ ਤੇਰੀਆਂ ਸੱਚੀਆਂ ਹਨ ।ਪਾਣੀ ਵਲ ਧਿਆਨ ਦੇਣ ਦੀ ਬਹੁਤ ਲੋੜ ਹੈ ।ਖਸ ਖਸ ਦੀ ਖੇਤੀ ਪੰਜਾਬ ਲਈ ਬਹੁਤ ਜਰੂਰੀ ਹੈ ।ਪਾਣੀ ਜਵਾਨੀ ਕਿਸਾਨੀ ਬੱਚ ਸਕਦੀ ਹੈ ।

    • @BhagwanSingh-wh9uy
      @BhagwanSingh-wh9uy 4 месяца назад

      Jihre lahore fuddo ohh pishore fuddu de kahawat anusar khas khas de khetti v kujh nahi kar sakkegee queke khas khas beejan da licence sirf politicians/ dhanad kissana nu hee millega. Wadh khetti ta hisse thekke te lain walle greeb kissan han jo mostly gair jatt te ghat jaa paijameene hee han g

  • @panjab-wh3gd
    @panjab-wh3gd 4 месяца назад +2

    Deep sidhu nu gadaar da certificate dain ala kateed

  • @karamjeetdhaliwal8898
    @karamjeetdhaliwal8898 4 месяца назад

    Sewerage water treatment to badh agriculture nu dena chaida

  • @BhagwanSingh-wh9uy
    @BhagwanSingh-wh9uy 4 месяца назад

    Veer g pani bachaun, drakhat lagaun te plastic na wartan bare harek hee galla karda hai suggestions v dinda hai bhawe ohh pind da rehan walla howe ja shehar da, sirf social media te na k prectically, prectically harek durwarto karda hai. Ehh sirf sarkara de dande nall he hall ho sakda hai j ohh vote bank de parwah na karde hoye faisla lawe. Chhittra de yar chhittra nall he mande han, j police chor nu kahhe k chor ji sach dasso tusi chori kkeette hai ta ohh bilkul hee nahi.

  • @singhbindi9806
    @singhbindi9806 4 месяца назад

    👎🖐

  • @bulletwala678
    @bulletwala678 4 месяца назад

    Shole taan sayal ch hunde aa

  • @harjitsingh3201
    @harjitsingh3201 4 месяца назад

    Agg layo jhona layi jayo bus, tuanu free bijli de ke tuada nehri paani bahar ja reha tuada jmeeni paani muka dena

  • @SRA001-q2x
    @SRA001-q2x 4 месяца назад

    Bai ji kamli kom a apni kina budda punjab see ehna dea bevkufea karn kina choota reh gea. Jina murji joor laa lavo ehna de koe asar ni hona

  • @ParminderSingh-se7vo
    @ParminderSingh-se7vo 4 месяца назад +1

    ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਤੁਸੀਂ, ਸਰਕਾਰ ਨੂੰ ਇੰਡਸਟਰੀ ਡਿਵੈਲਪਮੈਂਟ ਨਾਲੋਂ ਐਗਰੀਕਲਚਰ ਵੱਲ ਧਿਆਨ ਦੇਣਾ ਚਾਹੀਦਾ ਹੈ। ਪੰਜਾਬ ਨੂੰ ਇੰਡਸਟਰੀ ਦੀ ਜਰੂਰਤ ਨਹੀਂ।

  • @rupindersingh3769
    @rupindersingh3769 4 месяца назад

    Interview naal v nhi koj nhi sir g

  • @088surjit
    @088surjit 4 месяца назад +2

    ਵਧੀਆ ਗੱਲਬਾਤ

  • @ksdeep8918
    @ksdeep8918 4 месяца назад

    Good g👌👌

  • @Jazzbilla
    @Jazzbilla 4 месяца назад +1

    Dove ghaint bnde hi baithe aa reporter saab ❤️

  • @subasingh6660
    @subasingh6660 4 месяца назад

    Nehre. Pani. Haryana. Rajasthan. Waste. Hai. Pb. waste. nehr.Pani. nshi. MANN. Walon. Pb. BArbad. hunda. ho. Jaei. .Mann. no.koi. fiker. hai