ਆਹ ਹੁੰਦੇ ਆ ਯੋਧੇ, ਕਿਸਮਤ ਬਦਲਣੀ ਇਸ ਜਵਾਕ ਤੋਂ ਸਿੱਖੋ। Akhar

Поделиться
HTML-код
  • Опубликовано: 2 фев 2025

Комментарии •

  • @butasingh7934
    @butasingh7934 3 года назад +139

    ਬਹੁਤ ਵਧੀਆ।
    ਗੁਰਪ੍ਰੀਤ ਸਿੰਘ ਨੇ ਸਿੱਖ ਕੋਮ ਦਾ ਨਾਮ ਰੋਸ਼ਨ ਕੀਤਾ।
    ਸਾਰੇ ਵੀਰਾ ਭੈਣਾ ਨੂੰ ਮੇਰੇ ਵੱਲੋ ਬੇਨਤੀ ਏ ਕੇ ਇਸ ਹਿੰਮਤੀ ਪਰਿਵਾਰ ਦੀ ਸ਼ਾਬਾਸ਼ ਦੇ ਤੋਰ ਅਪਣੇ ਦਸਵੰਧ ਵਿਚੋ ਕੁੱਝ ਨਾ ਕੁੱਝ ਮਦਦ ਜਰੂਰ ਕੀਤੀ ਜਾਵੇ ਜੀ।
    ਪਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ।

  • @ranbirkaur1317
    @ranbirkaur1317 3 года назад +184

    ਵਾਵਾ ਪੁੱਤਰਾ ਵਹਿਗੁਰੂ ਜੀ ਤੇਰੀ ਕਮਾਈ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤੇ ਤੁਹਾਡੇ ਪਰਿਵਾਰ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ ਵਹੁਤ ਵਧੀਆ ਹੈ ਜੀ।

  • @KulwinderSingh-fi7ro
    @KulwinderSingh-fi7ro 3 года назад +282

    ਗੁਰਪ੍ਰੀਤ ਜੀ ਸਲੂਟ ਕਰਦੇ ਹਾਂ ਤੁਹਾਡੀ ਸੋਚ ਤੇ ਮਜਬੂਤ ਇਰਾਦਿਆ ਨੂੰ ਰੱਬ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਸਾਡੀਆਂ ਸ਼ੁਭ ਈਸ਼ਾਵਾਂ ਹਮੇਸ਼ਾ ਤੁਹਾਡੇ ਨਾਲ❤️👍🙏

  • @balwindersingh5988
    @balwindersingh5988 Год назад +1

    ਜੋ ਸ਼ਬਦ ਵਾਹਿਗੁਰੂ ਨਾਲ ਜੁੜੇਗਾ ਉਹ ਹਮੇਸ਼ਾਂ ਚੜ੍ਹਦੀਕਲਾ ਵਿੱਚ ਰਹੇਗਾ। ਬਹੁਤ ਬੀਬਾ ਬੱਚਾ ਹੈ। ਸੋਚ ਨੂੰ Salute.

  • @gurpalsingh5609
    @gurpalsingh5609 3 года назад +70

    ਹੇ ਪਰਮਾਤਮਾ ਇਸ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖਣਾ ਜੀ ਲੰਮੀ ਉਮਰ ਬਖਸ਼ਣਾ ਜੀ

  • @JS9h
    @JS9h 3 года назад +134

    ਬਹੁੱਤ ਵਧੀਆ ਜੀ ਪ੍ਰਮਾਤਮਾ ਤੁਹਾਨੂੰ ਅਤੇ ਤੁਹਾਡੇ ਪੂਰੇ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖੇ, ਤੰਦਰੁਸਤੀ ਬਖਸ਼ੇ... 🙏

    • @paramjitkaur8446
      @paramjitkaur8446 3 года назад +2

      ਵਾਹਿਗੁਰੂ ਜੀ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖਣ ਤੇਰਂਕੀਆ ਬਖਸ਼ੇ ਜੀ🙏🙏🙏🙏🙏🙏

    • @gurdarshankaur1098
      @gurdarshankaur1098 3 года назад

      Bohat vadhia lagaya God bless you Beta ji

    • @AngrejSingh-xl3xc
      @AngrejSingh-xl3xc Год назад

      ਵਾਹਿਗੁਰੂ ਮੇਹਰ ਕਰੇ ਜੀ

  • @jaswinderkaur4285
    @jaswinderkaur4285 3 года назад +65

    ਜੀਉ ਪੁੱਤਰਾ! ਵਾਹਿਗੁਰੂ ਮਿਹਨਤਾਂ ਦਾ ਮੁੱਲ ਪਾਵੇ🙏

  • @bachitarsadhu9283
    @bachitarsadhu9283 3 года назад +128

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਮੇਹਰ ਆ

  • @nihalonihal
    @nihalonihal 3 года назад +217

    ਅਸੀਂ ਫੋਨਾਂ ਤੇ ਬੋਲਣ ਵਾਲੇ ਤੇਰੇ ਪੈਰਾਂ ਵਰਗੇ ਵੀ ਨੀ ਪੁੱਤਰਾ, ਜਿਉਂਦਾ ਰਹਿ👍👍🙏🏻🙏🏻

  • @avtarkaur6477
    @avtarkaur6477 3 года назад +78

    ਵਾਹਿਗੁਰੂ ਜੀ ਬੱਚੇ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ। ਕਿਰਤ ਵਿੱਚ ਵੀ ਇਸ ਨੂੰ ਬੁਲੰਦੀਆਂ ਮਿਲਣ। 👌👍❤️🙏

  • @rashidmasih1051
    @rashidmasih1051 3 года назад +16

    ਮੇਹਨਤ ਨੂੰ ਸਲਾਮ ਕਰਦਾ ਹਾ,ਜੈ ਸੰਘਰਸ਼ ਪ੍ਮੇਸ਼ਵਰ ਹੋਰ ਵੀ ਵੱਡੀ ਆਸ਼ਿਸ਼ ਦੇਵੇ ਆਮੀਨ

  • @KulwantSingh-kw2vq
    @KulwantSingh-kw2vq 3 года назад +23

    ਬਹੁਤ ਸੋਚ ਵਧੀਆ ਬੱਚੇ ਦੀ ਗੁਰੂ ਸਾਹਿਬ ਲੰਮੀ ਉਮਰ ਬਖ਼ਸੇ਼।ਗੁਰੂ ਸਾਹਿਬ ਤਰੱਕੀ ਬਖ਼ਸੇ਼।

  • @PunjabPolice-wb8ls
    @PunjabPolice-wb8ls Год назад +33

    ਜਿਉਂਦਾ ਰਹਿ ਸ਼ੇਰਾਂ, ਜੇਕਰ ਤੇਰੇ ਵਰਗੀ ਸੋਚ ਹਰ ਇਕ ਨੌਜਵਾਨ ਦੀ ਹੋ ਜਾਵੇ ਤਾਂ ਲੋਕ ਸੁਖੀ ਹੋ ਜਾਣ।

  • @meharsingh2532
    @meharsingh2532 3 года назад +163

    ਏਦਾਂ ਦੇ ਹੁੰਦੇ ਨੇ ਕਿਰਤੀ ਸਿੱਖ, ਕਦੀ ਕਿਸੀ ਅੱਗੇ ਹੱਥ ਨਹੀਂ ਅੱਡਦੇ। ਗੁਰੂ ਤੇ ਸਿਦਕ ਰੱਖ ਕੇ ਆਪਣੀ ਕਿਰਤ ਤੇ ਯਕੀਨ ਰੱਖਦੇ ਨੇ ਬਸ।

  • @gurarpansingh3475
    @gurarpansingh3475 3 года назад +49

    ਗੁਰਪ੍ਰੀਤ ਸਿੰਘ ਨੂੰ ਤੇ ਇਸ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ

  • @oldpanjabpoultryandnatural4052
    @oldpanjabpoultryandnatural4052 3 года назад +104

    ਜਿਉਂਦਾ ਰਹਿ ਸ਼ੇਰਾ ਜਿਉਂਦਾ ਰਹਿ ਬਹੁਤ ਹੀ ਵਧੀਆ

  • @rinkumultani496
    @rinkumultani496 3 года назад +65

    ਵਾਹਿਗੁਰੂ ਪਰਿਵਾਰ ਤੇ ਮੇਹਰ ਕਰਨ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਘਰ ਘਰ ਐਹੋ ਜਹੇ ਪੁੱਤ ਜੰਮਣ ਅਤੇ ਐਹੋ ਜਹੇ ਪੁੱਤਾਂ ਦੀ ਰੱਬ ਲੰਬੀ ਉਮਰ ਕਰੇ,

  • @amarjitbajwa2242
    @amarjitbajwa2242 3 года назад +48

    ਵਾਹਿਗੁਰੂ ਜੀ ਮਾਂ ਪੁੱਤਾਂ ਤੇ ਸਦਾ ਸਵੱਲੀ ਨਜ਼ਰ ਪਾਈ ਰੱਖਿਓ

  • @rajninderkaur6632
    @rajninderkaur6632 3 года назад +75

    ਜੇਓੰਦਾ ਰਹੇ ਬੱਚੇ।ਸ਼ਾਬਾਸ਼।ਗੁਰੂ ਦੀ ਕ੍ਰਿਪਾ ਹੈ।🙏🙏🙏🙏

  • @Safarlife_world
    @Safarlife_world 3 года назад +25

    ਵਾ ਬਾਈ ਬੱਚੇ ਦੀ ਸੋਚ ਨੂੰ ਸਲਾਮ ਆ 🙏🙏ਵਾਹਿਗੁਰੂ ਤਰੱਕੀ ਬਖਸ਼ਣ।

  • @unitedcolors2920
    @unitedcolors2920 3 года назад +34

    ਪ੍ਰਮਾਤਮਾ ਤੰਦਰੁਸਤੀ, ਤਰੱਕੀਆਂ ਬਖਸ਼ੇ ਤੁਹਾਡੇ ਅੱਗੇ ਅਰਦਾਸ ਕਰਦੇ ਆ 🙏

  • @jatinderpalsinghbajwa5517
    @jatinderpalsinghbajwa5517 3 года назад +30

    ਬੱਚੇ ਵਾਹਿਗੁਰੂ ਤੈਨੂੰ ਹੋਰ ਤਰੱਕੀ ਬਖਸ਼ਣ

  • @DalbirSingh-pw2hy
    @DalbirSingh-pw2hy 3 года назад +10

    ਵਾਹਿਗੁਰੂ ਜੀ, ਥੋਨੂੰ ਤੰਦਰੁਸਤੀ ਦੇਵੇ ਪੁੱਤਰ ਅਤੇ ਪਰਿਵਾਰ ਨੂੰ ਚੜਦੀ ਕਲਾ ਵਿਚ ਰਹਿਣ ਦੀਆ ਬਖਸ਼ਿਸ਼ਾਂ ਕਰਨ ਜੀ।।

  • @singh-cx8oq
    @singh-cx8oq 3 года назад +35

    ਦਿਲੋ ਸਲੂਟ ਛੋਟੇ ਵੀਰ🙏 🥰

  • @DarshanSingh-qq9gh
    @DarshanSingh-qq9gh Год назад +1

    ਗੁਰਪ੍ਰੀਤ ਜੀ ਬਹੁਤ ਵਧੀਆ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤੁਹਾਨੂੰ ਤਰੱਕੀਆਂ ਬਖਸ਼ਣ

  • @PADDAFARM07
    @PADDAFARM07 3 года назад +36

    Waheguru ਜੀ ਵੀਰ ਨੂੰ ਹਮੇਸ਼ਾਂ ਚੜਦੀ ਕਲਾ ਵਿਚ ਰੱਖਣ 🙏🏻🙏🏻

  • @mrgurnam7830
    @mrgurnam7830 3 года назад +45

    ਵਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ

  • @Jassi395
    @Jassi395 3 года назад +61

    ਕਾਕਾ ਜੀ ਪਰਮਾਤਮਾ ਤੁਹਾਡੇ ਨਾਲ ਆ ਮਿਹਨਤ ਕਰਦੇ ਚੱਲੋ 🙏🙏

  • @baljitsidhu8912
    @baljitsidhu8912 Год назад +2

    ਜੀਓ ਸ਼ੇਰ ਜੀਓ, ਜਿੱਤ ਕੇ ਬਾਜ਼ੀ ਸਿਰੇ ਜਰੂਰ ਚੜੇਗੀ। ਵਾਹਿਗੁਰੂ ਜੀ ਦਾ ਆਸਰਾ ਮਾਂ ਦੀ ਸੇਵਾ ਭਾਵਨਾ ਪ੍ਰੇਮ ਨਾਲ ਕੋਈ ਕੰਮ ਪੁੱਤਰ ਅੜਿਆ ਥੁੜਿਆ ਰਹਿ ਹੀ ਨਹੀਂ ਸਕਦਾ। ਵਾਹਿਗੁਰੂ ਹੋਰ ਵੀ ਹਿੰਮਤ ਤੰਦਰੁਸਤੀ ਲੰਬੀ ਉਮਰ ਬਖਸ਼ਣ।❤❤❤❤❤

  • @bksashi2149
    @bksashi2149 3 года назад +5

    ਬੱਚੇ ਦੀ ਸੋਚਬਹੁਤ postive ਹੈ god bless you 🙏🙏

  • @gorawriterpunjabisong123k4
    @gorawriterpunjabisong123k4 3 года назад +52

    ਧੰਨ ਬਾਪੂ ਰਾਮਦਾਸ👏

  • @tejsidhu1070
    @tejsidhu1070 3 года назад +12

    ਰੱਬ ਕੁੱਝ ਚੁਣਵੇਂ ਲੋਕ ਈ ਪੈਦਾ ਕਰਦਾ ਇਸ ਤਰਾਂ ਦੇ,, ਬਹੁਤ ਵਧੀਆ 🙏🙏

  • @vanshcheemavanshcheema9614
    @vanshcheemavanshcheema9614 2 года назад +16

    ਪਰਮਾਤਮਾ ਇਸ ਬੱਚੇ ਨੂੰ ਹਿੰਮਤ ਬਖ਼ਸ਼ਣ🙏🙏♥️♥️

  • @shindabrar9779
    @shindabrar9779 3 года назад +35

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਰੱਬ ਚੜਦੀ ਕਲਾ ਰੱਖੇ ਪੁੱਤ ਦੀ

  • @ranjitboparai1062
    @ranjitboparai1062 3 года назад +4

    ਬਹੁਤ ਵਧੀਆ ਸੋਚ ਮੁੰਡੇ ਦੀ ਵਾਹਿਗੁਰੂ ਤੁਹਾਨੂੰ ਚੜਦੀਕਲਾ ਚ ਰੱਖੇ

  • @sushmabafna5531
    @sushmabafna5531 3 года назад +23

    His mother is blessed to have such a wonderful son. She has given him very good upbringing.

  • @jassidhillon4710
    @jassidhillon4710 3 года назад +8

    ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਮਾਣੇ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ

  • @HarpreetSingh-yk6hq
    @HarpreetSingh-yk6hq 3 года назад +26

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀ

    • @palwindersingh3731
      @palwindersingh3731 3 года назад +1

      Gurprit betta rabb teri Chaddi kalla vaste te lami umaar lai ardaas kardi haan.

  • @charanjeetsandhu1669
    @charanjeetsandhu1669 3 года назад +2

    ਵਾਹਿਗੁਰੂ ਬੱਚੇ ਤੇ ਸਦਾ ਮੇਹਰ ਰੱਖੀ। ਇਹ ਵਾਹਿਗੁਰੂ ਦੀ ਕਿਰਪਾ ਬੱਚੇ ਤੇ

  • @kamaljitsingh6286
    @kamaljitsingh6286 3 года назад +3

    ਅੱਖਰ ਚੈਨਲ ਨੂੰ ਤੇ ਕਰਨ ਵੀਰ ਤੁਹਾਨੂੰ ਦਿਲੋ ਸਲੂਟ
    ਤੁਸੀ ਕਿਸਾਨੀ ਅੰਦੋਲਨ ਤੋ ਲੈਕੇ ਹੁਣ ਤੱਕ ਬਹੁਤ ਵਦੀਆ ਕੰਮ ਕਰਦੇ ਆ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ🙏🙏

  • @HarpreetKaur-hr3ij
    @HarpreetKaur-hr3ij 3 года назад +12

    ਵਾਹਿਗੁਰੂ ਜੀ ਇਸੇ ਤਰਾ ਬੇਟੇ ਤੇ ਮੇਹਰ ਭਰੀਆ ਹੱਥ ਰੱਖਿਉ ਜੀ

  • @Gurpretsingh_.01
    @Gurpretsingh_.01 3 года назад +14

    ਬਹੁਤ ਬਹੁਤ ਪਿਆਰ ਪੁੱਤਰ ਜੀ ਜਿਊਦਾ ਰਹਿ

  • @harvinderdhaliwal9533
    @harvinderdhaliwal9533 3 года назад +9

    ਵਾਹਿਗੁਰੂ ਤੈਨੂੰ ਬਹੁਤ ਤਰੱਕੀ ਬਖ਼ਸ਼ੇ ਬੱਚਾ ਗੁਰਸਿੱਖੀ ਚ ਪਰਪੱਖ ਰੱਖੇ 🙏🙏

  • @ਕਮਲਜੀਤਸਿੰਘ-ਚ4ਹ
    @ਕਮਲਜੀਤਸਿੰਘ-ਚ4ਹ 3 года назад +22

    ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ

  • @battlegrounddl1198
    @battlegrounddl1198 3 года назад +22

    ਵਾਹਿਗੁਰੂ ਜੀ ਤੁਹਡੀ ਮੇਹਨਤ ਨੂੰ ਫਲ ਜਰੂਰ ਲਾਉਣਗੇ ਹਿੰਮਤ ਕਰੀ ਚੱਲੋ ਸਲਾਮ ਹੈ ਪੁੱਤਰ ਜੀ ਤੁਹਾਡੀ ਸੋਚ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤੇਹ

    • @amanthuliwal
      @amanthuliwal Год назад

      ਬਹੁਤ ਵਧੀਆ ਪੁੱਤਰ ਜੀ

  • @Majhailpb58
    @Majhailpb58 3 года назад +19

    ਵਾਹਿਗੁਰੂ ਮਿਹਰ ਕਰੇ ਛੋਟੇ ਵੀਰ ਤੇ...🙏🙏

  • @sukhpinderkaur4167
    @sukhpinderkaur4167 3 года назад +7

    ਵਾਹਿਗੁਰੂ ਜੀ ਸ੍ਰੀ ਗੁਰੁ ਰਾਮਦਾਸ ਜੀ ਬੱਚਿਆ ਨੂੰ ਤੰਦਰੁਸਤੀ ਤੇ ਹਿੰਮਤ ਬਖਸਿਓ

    • @gurmeetkour6890
      @gurmeetkour6890 3 года назад

      👨‍🚒👩‍🚒👩‍🎨👨‍💻👩‍🔬👩‍🚀👩‍🔬👵👨‍⚕👨‍🏫👨‍🏫🤑😓😒😯😌

  • @sehnazali7423
    @sehnazali7423 3 года назад +3

    ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਾਡੇ ਨਿੱਕੇ ਕਿਰਤੀ ਵੀਰ ਨੂੰ

  • @HarjotSingh-br8zy
    @HarjotSingh-br8zy 3 года назад +1

    ਗੁਰੂ ਦੇ ਸਿੱਖ ਸਦਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ

  • @chamelsingh8304
    @chamelsingh8304 3 года назад +7

    ਸ਼ਾਬਾਸ਼ ਬਚਿਓ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖਣ ਜੀ

  • @antieuntie8724
    @antieuntie8724 3 года назад +20

    👍👍👍👍👍👍👍👍👍ਵਾਹਿਗੁਰੂ ਜੀ ਮਿਹਰ ਕਰੇ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏

  • @ss1862254419
    @ss1862254419 3 года назад +7

    ਵਾਹਿਗੁਰੂ ਗੁਰਪ੍ਰੀਤ ਸਿੰਘ ਜੀ ਤੇ ਮਿਹਰ ਬਖਸ਼ਿਸ਼ ਕਰਨ ਅਤੇ ਚੜ੍ਹਦੀ ਕਲਾ ਬਖਸ਼ੇ ਜੀ।

  • @jagjitkaur1029
    @jagjitkaur1029 3 года назад +5

    ਵਾਹਿਗੁਰੂ ਜੀ ਚੜਦੀ ਕਲਾ ਤੇ ਤੰਦਰੁਸਤੀ ਬਖ਼ਸ਼ੇ ਬੱਚੇ ਨੂੰ ਸਲੂਟ ਹੈ ਮਜਬੂਤ ਇਰਾਦਿਆਂ ਨੂੰ ❤️👍🏼🙏🏼🌹

  • @ManpreetKaur-lu6vx
    @ManpreetKaur-lu6vx 3 года назад +23

    Waheguru g is bache nu chardi kla vich rkhn🙏🙏

  • @pehrawa1227
    @pehrawa1227 3 года назад +19

    God bless you gurpreet. Baba ji hamesha help karan tuhadi

  • @kuldeepsidhu6682
    @kuldeepsidhu6682 3 года назад +20

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ।

  • @Ranglapunjab103
    @Ranglapunjab103 3 года назад

    ਜੀਊਂਦਾ ਰਹਿ ਪੁਤਰਾ, ਤੂੰ ਗੁਰੂ ਦਾ ਅਸਲ ਸਿੱਖ ਏਂ। ਮਿਹਨਤ ਕਰਨ ਤੇ ਰੱਜਕੇ ਖਾਣ ਚੇ ਯਕੀਨ ਕਰਨ ਵਾਲਾ ਸਿੱਖ।

  • @ArshadAli-bk6qv
    @ArshadAli-bk6qv 3 года назад +10

    ਅੱਲ੍ਹਾ ਸਭਤੇ ਮਿਹਰ ਭਰਿਆ ਹੱਥ ਰੱਖਿਓ ਕਿਸੇ ਨੂੰ ਯਤੀਮ ਨਾ ਕਰਿਓ ਕਿਉਂਕਿ ਮਾਂ ਬਾਪ ਨਾਲ ਬੱਚੀਆ ਦੀ ਜਿੰਦਗੀ ਸਵਰਗ ਆ

    • @prabhdeepkaur6586
      @prabhdeepkaur6586 Год назад +1

      ਤੇ ਬੱਚਿਆਂ ਨਾਲ ਹੀ ਮਾਂ ਬਾਪ ਨੇ ।

    • @ArshadAli-bk6qv
      @ArshadAli-bk6qv Год назад

      @@prabhdeepkaur6586 🥺😪

  • @varinderkaur3826
    @varinderkaur3826 Год назад +1

    ਮੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਰੋਕਾ ਰਹੇ ਇਸ ਬੱਚੇ ਨੂੰਦੇਖ ਕੇਖੁਸ਼ੀ ਨਾਲ dil ਪਰ ਆਇਆ❤❤

  • @rajindersingh-bm4gt
    @rajindersingh-bm4gt 3 года назад +17

    ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣ 🙏

  • @harpreetbhinder8827
    @harpreetbhinder8827 3 года назад +8

    ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਤਰੱਕੀਆਂ ਬਕਸ਼ੇ

  • @bsingh1310
    @bsingh1310 3 года назад +6

    ਵਹਿਗੁਰੂ ਤੇ ਪੂਰਾ ਭਰੋਸਾ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @GSKIRTI-qd4lm
    @GSKIRTI-qd4lm Год назад

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਬਹੁਤ ਵੱਡੀ
    ਤਾਕਤ ਤੇ ਚੜਦੀ ਕਲਾ ਬਖਸ਼ੇ ਜੀ

  • @palwindersingh4328
    @palwindersingh4328 3 года назад +89

    ਸਤਿਨਾਮੁ ਵਾਹਿਗੁਰੂ ਜੀ ਤੂੰ ਹੀ ਤੂੰ

  • @MANJEETSingh-mw5xl
    @MANJEETSingh-mw5xl 3 года назад +1

    ਸਿੰਘਾਂ ਨੇ ਕਦੇ ਮੰਗ ਕੇ ਖਾਣਾ ਨਹੀਂ ਸਿੱਖਿਆ ਪੁਤਰਾਂ ਚੜ੍ਹਦੀ ਕਲਾ ਵਿਚ ਰਹੋ ਬਾਬਾ ਜੀ ਮੇਹਰ ਕਰੇ

  • @gurtejsingh8755
    @gurtejsingh8755 3 года назад +13

    Always good reporting by "AKHAR "
    good good excellent reporting.

  • @gurbhajsingh2187
    @gurbhajsingh2187 Год назад +1

    ਬਹੋਤ ਵਧੀਆ ਪੁੱਤਰਾ ਵਾਹਿਗੁਰੂ ਤੇਨੂੰ ਚੜਦੀਕਲਾ ਵਿੱਚ ਰੱਖਣ

  • @lakhilocham7951
    @lakhilocham7951 3 года назад +7

    ਵਾਹਿਗੁਰੂ ਹਮੇਸ਼ਾ ਖੁਸ਼ ‌ਰੱਖੇ

  • @gurmeetsinghsandhu2340
    @gurmeetsinghsandhu2340 3 года назад +1

    ਗੁਰੂ ਨਾਨਕ ਦੇਵ ਜੀ ਮੇਰੇ ਸੱਚੇ ਪਾਤਸ਼ਾਹ ਜੀ ਰਸਤੇ ਦੇਣ ਵਾਲੇ ਹਨ ਧਨਵਾਦ ਪੁੱਤਰਾਂ ਤੇਰੀ ਸੋਚ ਨੂੰ ਸਲੂਟ ਹੈ

  • @goonjpunjab667
    @goonjpunjab667 3 года назад +19

    ਬਾਬਾ ਗੁਰਪ੍ਰੀਤ ਸਿੰਘ ਜੀ,ਨਾਨਕ ਦਾ ਸੱਚਾ ਸਿੱਖ।

  • @starnehal8582
    @starnehal8582 3 года назад

    ਵਾਹਿਗੁਰੂ ਮੇਹਰ ਕਰੇ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ।ਪੁੱਤਰ ਤੇਰੀ ਮਿਹਨਤ ਸੋਚ ਤੇ ਗਿਆਨ ਨੂੰ ਸਲਾਮ ਐ ਜੀ

  • @balbirsakhon6729
    @balbirsakhon6729 3 года назад +16

    ਵਾਹਿਗੁਰੂ ਤੁਹਾਨੂੰ ਹੋਰ ਹਿੰਮਤ ਦੇਣਗੇ

    • @rajindersingh6410
      @rajindersingh6410 Год назад

      🙏🙏🙏🙏🙏🙏🙏🙏🙏🙏🙏🙏🙏❤️💯👌👌👌👌😍😘

  • @JagtarSingh-wn6nl
    @JagtarSingh-wn6nl 3 года назад +1

    ਵਾਹਿਗੁਰੂ ਜੀ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੱਚੇ ਦੀ ਮਿਹਨਤ ਨੂੰ ਸਲਾਮ ਹੈ

  • @sukhdeepsingh7933
    @sukhdeepsingh7933 3 года назад +5

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੀ ਇਸ ਵੀਰ ਨੂੰ ਲੰਬੀ ਉਮਰ ਬਖਸ਼ੇ ਆਪਣੇ ਮਾ ਦੀ ਸੇਵਾ ਕਰਨ ਦਾ ਬਲ ਬਖਸ਼ੇ

  • @nachhattarsingh592
    @nachhattarsingh592 3 года назад +1

    ਇਸ ਕਿਰਤੀ ਬੱਚੇ ਅਤੇ ਕਿਰਤੀ ਮਾਂ ਨੂੰ ਪ੍ਰਮਾਤਮਾ ਚੜਦੀ ਕਲਾ ਕਰੇ।

  • @sukhwindersingh-fu4rq
    @sukhwindersingh-fu4rq 3 года назад +12

    GOD BLESS Gurpreet..and family. WAHEGURU JI CHARDI KALA VICH RAKHE TUHANU beta.

  • @ਸਿੰਘਬਾਬਾ
    @ਸਿੰਘਬਾਬਾ Год назад

    ਵਾਹ ਵਾਹ,, ਵਾਹਿਗੁਰੂ ਜੀ,, ਚੜ੍ਹਦੀ ਕਲਾ ਬਖਸ਼ਣ ਜੀ,, ਤਰੱਕੀਆਂ , ਲੰਮੀ ਉਮਰ ,, ਗੁਰੂ ਨਾਮ ਨਾਲ ,, ਜੁੜੇ ਰਹਿਣ ਜੀ। ਧੰਨਵਾਦ ਜੀ।

  • @jessysinghkaur8792
    @jessysinghkaur8792 3 года назад +17

    Waheguru ji chrdi kla ch rkhna veer nu 🙏🙏

  • @surinderkaur4603
    @surinderkaur4603 3 года назад +2

    ਵਾਹਿਗੁਰੂ ਜੀ ਇਸ ਬਚੇ ਦੇ ਸਿਰ ਤੇ ਹੱਥ ਰਖਣਾ ਗੁਰੂ ਪਿਤਾ ਜੀ

  • @MandeepSingh-ej6zq
    @MandeepSingh-ej6zq 3 года назад +6

    ਚੜਦੀਕਲਾ 🙏

  • @kulwinderkaur5428
    @kulwinderkaur5428 3 года назад

    ਪਰਮਾਤਮਾ ਇਸ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖੇ।

  • @dhillon3876
    @dhillon3876 3 года назад +11

    Waheguru ji is chote veer nu tandrustiya te tarkiyaa bakshna ji🙏

  • @dalbirkaur3554
    @dalbirkaur3554 3 года назад +1

    ਵਾਹਿਗੁਰੂ ਬੱਚੇ ਅਤੇ ਮਾਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ

  • @sukhvindersingh2813
    @sukhvindersingh2813 3 года назад +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
    ਮਹਾਕਾਲ ਕਾ ਸਰਬ ਰੂਪ ਸ਼ਾਹ ਗੋਬਿੰਦ ਮਹਿਮਾ ਅਨੁਪ
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸਦਾ ਅੰਗ ਸੰਗੇ 🙏🙏🙏🙏🙏 ਗੁਰਪ੍ਰੀਤ ਸਿੰਘ ਜੀ ਸਦਾ ਚੜ੍ਹਦੀ ਕਲਾ ਵਿਚ ਗੁਰੂ ਰਾਮਦਾਸ ਜੀ ਮਹਾਰਾਜ ਰਖਣ ਆਪ ਜੀ 🙏

  • @arshpinderbhullar
    @arshpinderbhullar 3 года назад +4

    ਪਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ 🙏

  • @sukhdevsinghbrar6149
    @sukhdevsinghbrar6149 Год назад

    ਗੁਰਪ੍ਰੀਤ ਵਾਹਿਗੁਰੂ ਤੁਹਾਨੂੰ ਤਰਾਕੀਆ ਬਖਸ਼ੇ ਤੇਰੇ ਕੰਮ ਨੂੰ ਸਲਾਮ ਪ੍ਰਮਾਤਮਾ ਲੰਭੀ ਉਮਰ ਤੇ ਚੜਦੀ ਕਲਾ ਚ ਰੱਖੇ

  • @satwinderrealyouristrueisa9647
    @satwinderrealyouristrueisa9647 3 года назад +4

    Bahut piara beta hai. Very good thoughts for mother in very grim situation. Beta we salute your hard work
    and love to GOD. Daily Darshan of Darbar Sahib ji. Guru ji kirpa karan beta ji. GOD bless you. You are the role model to youn sters. Thank.

  • @parshantarora7832
    @parshantarora7832 Год назад

    ਵਾਹੇਗੁਰੂ ਜੀ ਇਸ ਪਰਿਵਾਰ ਉੱਤੇ ਮੇਹਰ ਭਰਿਆ ਹੱਥ ਸਦਾ ਹੀ ਰੱਖਣਾ ਜੀ

  • @ManpreetSingh-yy8pb
    @ManpreetSingh-yy8pb 3 года назад +10

    Waheguru ji🙏🙏🙏🙏🙏🙏
    Waheguru ji bache nu hamesha khush rakhe
    Hamesha chardikla vich rakhan
    Hamesha naam de dat bakhshan
    Bahut bahut tarakki bakhshan

  • @gurjotkaur5760
    @gurjotkaur5760 3 года назад

    ਬੇਟਾ ਜੀ ਜਿੳੁਦੇ ਰਹੋ ਵਹਿਗੁਰੂ ਤੇਨੁ ਤਰੱਕੀਅਾ ਬਖਛੇ ਤੇਰੀ ਮਾਤਾ ਦੀ ਲੰਮੀ ੳੁਮਰ ਬਖਛੇ

  • @ramindercheema4495
    @ramindercheema4495 3 года назад +5

    Good Job beta waheguru tenu hamesha chardi kalan ch rakhen

  • @harkeshkaur9669
    @harkeshkaur9669 3 года назад

    ਪ੍ਰਮਾਤਮਾ ਤਰੱਕੀਆਂ ਬਖਸ਼ੇ ਪਰਿਵਾਰ ਨੂੰ

  • @paramjitkaur3414
    @paramjitkaur3414 3 года назад +7

    Waheguru ji bahut himat Dey dindey aa jado sir te bhaar hunda 🙏 waheguru ji appna hath de k rakh lendey aa 🙏🙏🙏🙏

  • @gurmukhsingh9717
    @gurmukhsingh9717 Год назад

    ਗੁਰਪ੍ਰੀਤ ਸਿੰਘ ਬਹੁਤ ਵਧੀਆ ਕੰਮ ਕੀਤਾ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਮੇਹਰ ਕਰਨੀ ਇਸ ਪਰਿਵਾਰ ਤੇ

  • @parmveersingh1097
    @parmveersingh1097 3 года назад +13

    Es bachhe de sir te guru ramdasji maharaaj meher bharyahath rakhan. 🙏🙏🙏🙏🙏

  • @dr.rupinderclinicsherpurro8303
    @dr.rupinderclinicsherpurro8303 3 года назад

    ਪ੍ਰਮਾਤਮਾ ਤਰੱਕੀ ਬਖਸ਼ੇ ਇਸ ਬੱਚੇ ਨੂੰ । ਲੰਬੀ ਉਮਰ ਹੋਵੇ ਇਸ ਬੱਚੇ ਦੀ।

  • @lalrajput896
    @lalrajput896 3 года назад +5

    Waheguru Waheguru tuhada Bhalla kare G Sadda sukhi Raho G
    Ur good example for young generation
    Proud of you.

  • @singhsurpal5808
    @singhsurpal5808 3 года назад +2

    ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਬਣੀ ਰਹੇ, 🌷🌹🌷👍👍👍👍👍

  • @AmandeepKaur-fv9kk
    @AmandeepKaur-fv9kk 3 года назад +6

    Waheguru ji bhut jada sath deo bache da 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jasssingh6234
    @jasssingh6234 3 года назад

    ਵਾਹਿਗੁਰੂ ਤੇਰੇ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖੇ ਛੋਟੇ ਵੀਰ