Nooran Sisters ਦੇ Father ਉਸਤਾਦ Gulshan Meer ਨੂੰ ਮਿਲੀਆਂ 3 ਹੋਰ ਧੀਆਂ, ਮੇਰਿਆਂ ਨੇ ਮੇਰੇ ਨਾਲ ਚੰਗੀ ਨੀ ਕੀਤੀ

Поделиться
HTML-код
  • Опубликовано: 29 апр 2023
  • Nooran Sisters ਦੇ Father ਉਸਤਾਦ Gulshan Meer ਨੂੰ ਮਿਲੀਆਂ 3 ਹੋਰ ਧੀਆਂ, ਮੇਰਿਆਂ ਨੇ ਮੇਰੇ ਨਾਲ ਚੰਗੀ ਨੀ ਕੀਤੀ
  • ВидеоклипыВидеоклипы

Комментарии • 333

  • @sukhmanmusical9164
    @sukhmanmusical9164 Год назад +73

    ਮਿੱਟੀ ਨੂੰ ਵੀ ਸੋਨਾ ਬਨੋਨ ਦੀ ਹਿੰਮਤ ਰੱਖਣ ਵਾਲਾ ਇੰਨਸਾਨ ਗੁਲਸ਼ਨ ਮੀਰ 🎉🎉❤❤

    • @SanjeevKumar-wt1xg
      @SanjeevKumar-wt1xg Год назад +1

      Beej ko fursat nahi ki aaj mein variksh ban gayaa hu, par vo janta nhain ki beej kaise bana. Gulshan ji tusi great ho pyar hmesha thode naal hai.

  • @rsukh-pb2336
    @rsukh-pb2336 Год назад +61

    ਮਾਲਕਾ ਇਸ ਇਨਸਾਨ ਨੂੰ ਐਨਾ ਕ ਹੌਸਲਾ ਦੇ
    ਕਿ ਕਦੇ ਪਿੱਠ ਨਾ ਲੱਗੇ ਇਸ ਇਨਸਾਨ ਨੂੰ ਹਮੇਸ਼ਾ ਸਲਾਮਤ ਰੱਖੀਂ ਮਾਲਕਾ 🙏🙏🙏

  • @jassajasvir9184
    @jassajasvir9184 Год назад +49

    ਬਾਪ ਤਾਂ ਬਾਪ ਈ ਹੁੰਦਾ ਤੁਹਾਡੀ ਆਵਾਜ਼ ਸਿੱਧੀ ਦਿਲ ਦੇ ਅੰਦਰ ਤਕ ੳਤਰ ਦੀ ਏ

  • @jeevanpowadra5096
    @jeevanpowadra5096 Год назад +100

    ਉਸਤਾਦ ਜੀ ਤੁਸੀਂ ਆਪਣੇ ਬੱਚਿਆਂ ਨੂੰ ਸਭ ਕੁਝ ਬਣਾ ਦਿੱਤਾ ਤੇ ਆਪ ਪਿੱਛੇ ਰਹਿ ਗਏਉਸਤਾਦ ਜੀ ਤੁਹਾਡਾ ਕੋਈ ਮੁਕਾਬਲਾ ਨਹੀਂ ਗਾਇਕੀ ਵਿਚ

    • @gurdipsingh9656
      @gurdipsingh9656 Год назад

    • @PremKumar-yg2qo
      @PremKumar-yg2qo Год назад

      Very. Nice. Veer. Ji

    • @maandabwalia6159
      @maandabwalia6159 Год назад

      ਪਰ ਬੱਚੇ ਨੀ ਇਹ ਗੱਲ ਸਮਝ ਦੇ ਕੇ ਮੇਰੇ ਮਾ ਪਿਓ ਨੇ ਕਿਨੀ ਮੇਹਨਤ ਕਰਕੇ ਸਾਨੂੰ ਏਥੋ ਤਕ poncha ਦਿੱਤਾ❤ਮਾ ਬਾਪ ਨੂੰ ਵੀ ਸੰਭਾਲਣਾ ਚਾਹੀਦਾ ਸੀ

    • @kuljitkaur3104
      @kuljitkaur3104 11 месяцев назад +1

      Ustaad kadi piche naii reha krde

    • @AryanKumar-fg7rc
      @AryanKumar-fg7rc 9 месяцев назад

      Jotty te rittu nu god gift aa kla aa doha bhaina vich jotty huna nu glt khan wale ni jan de joti di kurbani osne crora vich khedan la dita ma bap nu hun jo mrji khi jan ih sari oumer ina nu paise dindi ta thik c o je hun osne apni parsnol life set krn lyi koe stop chakiya ta glt ho gyi wadhia ghar wadhia gaddi changa Bank balance hor ina nu ki de dwe sidhu moose wale ne ik gll aakhi c b is dunia vich aapne aap nu sahi sabat krn lyi apni jan deni paindi aa ih gll sach aa hun joti b aapni jan deke aapne aap nu sahi sabt kr skdi aa waise osne koe kasar nhi chhadi

  • @sarbjeetkaur1511
    @sarbjeetkaur1511 Год назад +40

    ਦੇਖੋ ਵਾਹਿਗੁਰੂ ਜੀ ਦੇ ਰੰਗ ਆਪਣੇ ਬੱਚਿਆਂ ਨੇ ਸਾਥ ਛੱਡ ਦਿੱਤਾ ਇਹਨਾਂ ਬੱਚਿਆਂ ਨੇ ਸਾਥ ਦਿੱਤਾ ਏ ਬਹੁਤ ਹੀ ਵਧੀਆ ਆਵਾਜ਼ ਤੁਹਾਡੀ 🙏🙏🙏

  • @sunyrandhava7088
    @sunyrandhava7088 Год назад +12

    ਨਈ ਰੀਸਾਂ ਤੁਹਾਡੀਆ ਗੁਲਸ਼ਨ ਮੀਰ ਜੀ,,,ਸਲੂਟ ਏ ਤੁਹਾਨੂੰ

  • @Daske.WaleSahi
    @Daske.WaleSahi Год назад +63

    ਵਾਹ ਕੁੜ੍ਹੀਓ ਦਿਲ ਖੁਸ਼ ਹੋ ਗਿਆ ਤੁਹਾਡੀ ਗਾਇਕੀ ਸੁਣ ਕੇ ਤੇ ਗੁਲਸ਼ਨ ਮੀਰ ਜੀ ਦਾ ਬਹੁਤ ਧੰਨਵਾਦ ਜੋ ਹੀਰਿਆਂ ਨੂੰ ਤਰਾਸ਼ ਰਹੇ ਆ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖਸ਼ਣ । ਤੁਸੀਂ ਵੀ ਕੁੜ੍ਹੀਓ ਆਪਣੇ ਪੈਰ ਨਾਂ ਛੱਡ ਜਾਇਓ ਤਰੱਕੀ ਆਉਂਦਿਆਂ ਕਦੇ ਗੁਲਸ਼ਨ ਮੀਰ ਸਾਬ੍ਹ ਦਾ ਸਾਥ ਨਾਂ ਛੱਡਿਓ ਵਾਹਿਗੁਰੂ ਪੂਰੀ ਗੁੱਡੀ ਚੜ੍ਹਾਉਣਗੇ

  • @gurujisingh584
    @gurujisingh584 Год назад +16

    ਲਾਹਨਤ ਆ ਨੂਰਾਂ ਭੈਣਾਂ ਦੇ ਜਿਨ੍ਹਾਂ ਨੇ ਆਪਣੇ ਰੱਬ ਵਰਗੇ ਪਿਆਰੇ ਮਾਂ ਬਾਪ ਨੂੰ ਇਸ਼ਕ ਵਿੱਚ ਅੰਨੀਆਂ ਹੋ ਕੇ ਛੱਡਿਆ ਬਾਪ ਨੇ ਇਹਨਾਂ ਦੀ ਖਾਤਰ ਕਿੰਨੇ ਕਸਟ ਝੱਲੇ ਤੇ ਤਿਨਾਂ ਨੂੰ ਸਿਖਰ ਦੀਆਂ ਬੁਲੰਦੀਆਂ ਤੇ ਪਹੁੰਚਾਇਆ ਪਰ ਤਿਨਾਂ ਨੇ ਆਪਣੇ ਮਾਂ ਬਾਪ ਦੀ ਕਦਰ ਨਹੀਂ ਪਾਈ ਅੱਲ੍ਹਾ ਪਾਕ ਕਦੇ ਵੀ ਤਿੰਨਾਂ ਮੁਆਫ ਨਹੀਂ ਕਰੇਗਾ

  • @balwinderkumar4887
    @balwinderkumar4887 Год назад +25

    ਵਾਹ ਜੀ ਵਾਹ। ਅੱਜ ਤਾਂ ਤੁਸੀਂ ਕਮਾਲ ਹੀ ਕਰਤੀ। ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ। ਸਦਾ ਖੁਸ਼ ਰਹੋ ਜੀ।👃👃👃👃👃

  • @drparminderkaursaini
    @drparminderkaursaini 9 месяцев назад +3

    ❤❤❤❤❤❤❤ ਸਾਰੀਆਂ ਨੂਰਾਂ ਕੁੜੀਆਂ ਨੂੰ ਵਾਈਕਾਟ ਕਰ ਕੇ ਮੀਰ ਜੀ, ਯਾਨੀ ਕਿ ਨੂਰਾਂ ਦੇ ਪਿਤਾ ਜੀ ਦਾ ਸਾਥ ਦੇਣਾ ਚਾਹੀਦਾ ਸਾਨੂੰ, ਤਾਂ ਕਿ ਆਊਣ ਵਾਲੇ ਸਮੇਂ ਵਿੱਚ ਕੋਈ ਵੀ ਅੋਲਾਦ ਮਾਪਿਆਂ ਨੂੰ ਧੋਖਾ ਦੇ ਹੀ ਨਾ ਸਕੇ❤❤❤❤❤❤❤❤❤❤❤❤❤❤❤❤
    Hats off to the father 😇🙏🙏🙏🙏🙏🙏🙌🙌🙌🙌🙌🙌🙌

  • @daljitgarcha
    @daljitgarcha Год назад +12

    ਬਹੁਤ ਖ਼ੂਬ ਗੁਲਸ਼ਨ ਜੀ, ਇਹ ਬੱਚੀਆਂ ਬਹੁਤ ਅੱਗੇ ਜਾਣਗੀਆਂ l
    ਤੁਹਾਡੀ ਮੇਹਨਤ ਜ਼ਰੂਰ ਰੰਗ ਲਿਆਏਗੀ..... 👍

  • @mooslmoosl8389
    @mooslmoosl8389 Год назад +8

    ਫਿਰੋਜ਼ਪਰ ਵਾਲੀ ਕੁੜੀ ਸ਼ਾਆਆਆ ਗਈ ਬਾਬਾ ਜੀ।🎉🎉🎉🎉 ਲਈ ਏਸੇ ਉਰਸ ਤੇ ਹੀ ਖਵਾਜਾ ਜੀ ਮੇਹਰ ਕਰਨਗੇ।🎉🎉🎉🎉❤❤❤❤❤❤❤❤

  • @mahigharyala6234
    @mahigharyala6234 Год назад +25

    ਪਰਮਾਤਮਾ ਮੇਹਰ ਕਰੇ ਜੀ ਤੁਸੀ ਹਮੇਸ਼ਾ ਖੁਸ਼ ਰਹੋ ਜੀ ਮਾਹੀ ਘਰਿਆਲਾ ਪੰਜਾਬੀ ਤੇ ਹਿੰਦੀ ਸ਼ਾਇਰ ਬੁੱਲ੍ਹਾਂ ਨੱਚਿਆ ਇਸ਼ਕ ਦੇ ਸਾਜਾਂ ਤੇ ਜਿਸਨੂੰ ਗਾਇਆ ਹੈ ਨੂਰਾਂ ਸਿਸਟਰ ਜੀ ਉਸ ਪੰਜਾਬੀ ਸੂਫੀ ਕਲਾਮ ਦਾ ਲੇਖਕ

    • @ranjeetsinghsandhu2743
      @ranjeetsinghsandhu2743 Год назад

      ਵੀਰ ਜੀ ਅਸੀਂ ਵੀ ਘਰਿਆਲੇ ਤੋਂ ਹਾਂ

    • @singhsandhu5813
      @singhsandhu5813 Год назад

      ਵੀਰ ਜੀ ਤੁਸੀਂ ਲਿਖਿਆ ਸੀ

  • @ravinderpartaphappy
    @ravinderpartaphappy 8 месяцев назад

    बाकमाल गायकी, very good composition. God bless you Gulshan meer ji.

  • @ashoksitaraofficial5494
    @ashoksitaraofficial5494 Год назад +5

    उजालो में तो कोई न कोई मिल ही जाता है। लेकिन, तलाश हमेशा उसकी रखनी चाहिए, जो अन्धेरों में भी साथ दे!!!

  • @kullykully
    @kullykully 9 месяцев назад +2

    If,I am honest, sir ji you are 100 times better than your daughters.
    Enjoyed your kalam so much.
    You should never have given up your singing.
    May God bless you with real success.

  • @gurdeepkaur2506
    @gurdeepkaur2506 Год назад +12

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਚਾ ਰੱਖਣ

  • @MaanRecords-de6go
    @MaanRecords-de6go Год назад +11

    ਵਾਹਿਗੁਰੂ ਜੀ ਮੇਹਰ ਕਰਨ ਸਭ ਤੇ 👏👏

  • @user-vj4kc2pd4d
    @user-vj4kc2pd4d Год назад +11

    You are great sufi singer

  • @somlalmall5105
    @somlalmall5105 Год назад +1

    ਜਿੰਦਗੀ ਜਿੰਦਾ ਦਿਲੀ ਕਾ ਨਾਮ ਹੈ ਯਾਰੋ,ਮੁਰਦਾ ਦਿਲ ਕਿਆ ਖਾਕ ਜੀਆ ਕਰਤੇਂ ਹੈਂ । ਸਤਿਕਾਰਿਤ ਉਸਤਾਦ ਗੁਲਸ਼ਨ ਮੀਰ ਜੀ ਹੌਸਲੇ ਬੁਲੰਦ ਰੱਖਦੇ ਹੋਏ ਜ਼ਿੰਦਗੀ ਚ ਸੰਘਰਸ਼ ਜਾਰੀ ਰੱਖੋ ਜੀ।ਅੱਲਾ ਤਾਲਾ ਤੁਹਾਡੀ ਉਮਰ ਲੰਮੀ ਕਰੇ।ਕਿਸੇ ਦੇ ਜਾਣ ਨਾਲ ਜ਼ਿੰਦਗੀ ਰੁਕਦੀ ਨਹੀਂ ਹੈ ਜੀ।ਰੱਬ ਰਾਖਾ।

  • @BhupinderSingh-kf2ng
    @BhupinderSingh-kf2ng Год назад +27

    ਵਾਹਿਗੁਰੂ ਅੱਲਾ ਤਾਲਾ ਇਨ੍ਹਾਂ ਕੁੜੀਆਂ ਤੇ ਅਤੇ ਗੁਲਸ਼ਨ ਜੀ ਤੇ ਮਿਹਰ ਕਰੇ

  • @SonuSingh-jo3gc
    @SonuSingh-jo3gc 9 месяцев назад

    ਜੋ ਧੀਆਂ ਇਹੋ ਜਿਹੇ ਪਿਆਰੇ ਬਾਪ ਨੂੰ ਦੁਖੀ ਕਰਕੇ ਛੱਡਕੇ ਪਿਆਰ ਵਿੱਚ ਖੋਹ ਜਾਂਦੀਆਂ ਹਨ ਲਾਹਨਤਾਂ ਇਹੋਜਹੀ ਧੀਆਂ ਨੂੰ ਮੇ ਇਸ ਬਾਪ ਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾ ਆਪਣੀਆ ਬੱਚੀਆਂ ਲਈ ਕਿਤਾ ਹੁਣ ਦੁਨੀਆ ਲਈ ਕਰਕੇ ਬਹੁਤ ਸਾਰਾ ‌ਪਿਆਰ ਲੈਣ ਹੈ ਇਹਨੀ ਯਾਦ ਬਣਾਈ ਹੈ ਸਭ ਯਾਦ ਕਰਦੇ ਰਹਿਣ🙏💐💐💐💐💐💐❤️❤️❤️❤️❤️

  • @Jais369yasali
    @Jais369yasali 10 месяцев назад

    Allah ne aap ji nu hora diya zindgiyan sanwarn da hunar bakshya hoya ... Ap ji rabb de bheje hoye o bande ho jo duje insana nu chnga jivan de rhe ho

  • @cheemasukh6389
    @cheemasukh6389 Год назад

    Bhot vdia singing ehna sisters di. Bhot ache. God bless

  • @Akky3633
    @Akky3633 Год назад +1

    Kya baat hai Bakamal Singing Sai ji hamesha mehar karan tuhade sab te Rooh khush hogi ini sohni singing dekh ke ♥️

  • @SanjeevKumar-wt1xg
    @SanjeevKumar-wt1xg Год назад

    Baba ji kya khoob suna vi dita te lamha de ke samjha vi dita, aur apne dard vi das dite . Samjhan vale samjh jaan ge. Baba ji mehr karnge.

  • @ajitsinghatwal5072
    @ajitsinghatwal5072 Год назад +1

    ❤❤❤❤❤🎉🎵🎵🎵🎵🎵waheguru sahib ji tuhanu hamesha chardi kla ch rakhan ji❤

  • @Jotttt907
    @Jotttt907 Год назад +1

    Bhut vadia ਰੂਹ ਖੁਸ਼ ਹੋ ਗਈ ਬਹੁਤ ਸੋਹਣਾ ਗਾਈਆ

  • @baljitkaur2452
    @baljitkaur2452 Год назад +3

    Omg it's not easy for him..God bless you brother❤

  • @dheerajpathania6049
    @dheerajpathania6049 Год назад +1

    Ba kamaal awaz e gulshan meer ji di parmatma ehna nu khoob taraki te tandurusti bakshey

    • @SanjeevKumar-wt1xg
      @SanjeevKumar-wt1xg Год назад

      Baba ji di tusi be kamaal ho, Baba ji kudiyan vi ba kamaal, saath composition vi saath vi be jod, Eh haq da naara Joyti te Sultana tusi seikhaya. Don't worry Guru hamesha Guru rehega, nahii ta Guru Brhama Guru Vishnu Guru Par Bhrahma.

  • @ravindersharma8928
    @ravindersharma8928 Год назад

    Bahut Badhiya Waheguru ji Hamesha Chardhi Kala Vich Rakhe Rabb Di Rajja vich Raho etthe har roj nama kalkar pedda huda Bus lage raho Ustad ji tuhadi vaah Maula ney fadi hoi hai

  • @balvirsingh6587
    @balvirsingh6587 9 месяцев назад

    Ustaad ji da Dil zakhmi Hai.
    Waheguru chardi kla baxe Ji.

  • @dalipsinghdhaliwal7971
    @dalipsinghdhaliwal7971 Год назад

    Love you.., usstad Gulshan meer ji waheguru ji da hukam a

  • @mangalthakur4003
    @mangalthakur4003 9 месяцев назад

    You are Great Gulshan ji
    This is life
    Keep it up
    God bless you

  • @farasatliaqat3405
    @farasatliaqat3405 11 месяцев назад +1

    Your voice is much much powerful and blessed then your daughters who left you but be strong and get ready more disciples I am from Pakistan

  • @sukhdevkhan4430
    @sukhdevkhan4430 Год назад +2

    ਬਹੁਤ ਵਧੀਆ ਜੀ ਅੱਲ੍ਹਾ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ

  • @surinderbahga9116
    @surinderbahga9116 9 месяцев назад

    Excellent, superb. God bless you🙏

  • @gurpreetgill4864
    @gurpreetgill4864 Год назад

    God bless you sir Gulshan meer ji
    Ruhani nssa khuda ka noor ho tum 💕
    Meri janejan mere hjjur ho tum
    DiLL ke paas ho najjron se dur ho tum 💕
    Jai sai 💕 ji di 🙏
    Me Gurpreet gill hindi and Punjabi Sufi songs writer i from Punjab disst Ludhiana 🙏

  • @lakhvirsinghnangla9286
    @lakhvirsinghnangla9286 Год назад

    Jio gulshan g God bless you kamaal di gayaki 👍👍👍👍👍🙏🏼🙏🏼🙏🏼🙏🏼🙏🏼🙏🏼🙏🏼🇧🇭🇧🇭🇧🇭🇧🇭🇧🇭🇧🇭🇧🇭🇧🇭

  • @AliKhan-ir9tq
    @AliKhan-ir9tq Год назад

    Allah pak bless you gulshan ji new team, nice 👍👍

  • @ragubirthakur906
    @ragubirthakur906 7 месяцев назад

    Ustad ji Apke chrno ko sht sht nimn boht jld a vali ldkiya bhi tyar Kr denge ap 🙏🏻🙏🏻🙏🏻🙏🏻🙏🏻🙏🏻🙏🏻

  • @RobinSingh-lb8ug
    @RobinSingh-lb8ug Год назад +2

    Wah ji wah kya baat aa 🎹🎶🎸👌❤

  • @paramjitkatheth441
    @paramjitkatheth441 Год назад

    Very nice, Gulshan veer ji! God bless you!!!

  • @parveenakhtar2190
    @parveenakhtar2190 Год назад +2

    Kya bat hai mere sab keep it up sir god bless you 🎉

  • @AvtarSingh-mh9np
    @AvtarSingh-mh9np Год назад

    Very Good Gulshan Mir Ji
    Thanks

  • @HappyPunjab1
    @HappyPunjab1 Год назад +1

    Kya baat hai ustaad ji,god bless

  • @voiceofPakistan39
    @voiceofPakistan39 Год назад +1

    Love you Ustad ji 🙏
    Love from Pakistan 🇵🇰

  • @amrit488
    @amrit488 Год назад +1

    Waheguru ji maher kro very good 🎉🎉🎉❤❤❤❤

  • @user-gg3bb9pl6s
    @user-gg3bb9pl6s Год назад

    Supar se b upar very nice god bless u always

  • @ManjeetKaur-xd9bh
    @ManjeetKaur-xd9bh Год назад +1

    God bless you Waheguru ji meher karn 🥰🥰🥰🥰🥰❤️❤️❤️❤️❤️

  • @amarjitsingh5618
    @amarjitsingh5618 11 месяцев назад +1

    Love you guru ji waheguru ji maharaj mihir karna ji

  • @chahal9803
    @chahal9803 Год назад +1

    Bhot sohni awaj sirra sirra waheguru mehar Karan

  • @sarbjitsingh9649
    @sarbjitsingh9649 Год назад

    Very nice ❤❤❤❤❤❤❤wahiguru ji kirpa karan

  • @sarkarji6595
    @sarkarji6595 Год назад

    Jai ho ji peer lakh data God ji
    Jai saade masta di ji
    Jai ho ji gyarviwali sarkar ji sab te mehar kreo ji

  • @harpalsinghmahla3404
    @harpalsinghmahla3404 Год назад

    Wawa kya voice hain Ji app ji Di ❤ I love You so muchh ❤

  • @mnjitkang9915
    @mnjitkang9915 Год назад

    wow excellent performance. may God bless you

  • @Kirty.Ghotra
    @Kirty.Ghotra 9 месяцев назад

    Ustad ji salute hai apko ap ka jawab nhi hai

  • @SheelaSheela-ud3jz
    @SheelaSheela-ud3jz Год назад

    Waho ustad g gulshan meer g👌👌👌👌👌👌👌💖💖💖💖💖

  • @matwalamehtanwala4901
    @matwalamehtanwala4901 9 месяцев назад

    ਵਾਹ ਜੀ ਵਾਹ ਗੁਲਸ਼ਨ ਮੀਰ ਜੀ ਨਹੀਂ ਰੀਸਾਂ ਤੁਹਾਡੀਆਂ। ਸਿਆਣਿਆਂ ਨੇ ਠੀਕ ਹੀ ਕਿਹਾ ਸੀ ਕਿ ਜਾਦੂ ਓਹੀ ਜਿਹੜਾ ਸਿਰ ਚੜ੍ਹ ਬੋਲੇ ਜੀ।ਬਾਕਮਾਲ ਗਾਇਕੀ ਦਾ ਮੁਜਾਹਰਾ ਕੀਤਾ ਜੀ।

  • @RobinSingh-lb8ug
    @RobinSingh-lb8ug Год назад +6

    Only can Legends understand❤🎶🎸🎹🎺✔👌❤

  • @ghulshanpreet240
    @ghulshanpreet240 8 месяцев назад

    ਗੁਲਸ਼ਨ ਮੀਰ ਜੀ ਆਪ ਜੀ ਦੀ ਹਿੰਮਤ ਨੂੰ ਸਲੂਟ ਹੈ

  • @KulwinderKaur-lq3ey
    @KulwinderKaur-lq3ey Год назад

    Wah ji wah superb ah hundi quality ❤

  • @SatpalSingh-ms3hq
    @SatpalSingh-ms3hq Год назад

    Tusi mahan ho ustad ,"Gulshan Mir" je,lohe nu sona bna dide ho,✌️👍👌🌹🙏

  • @SandeepKaur-eg2ho
    @SandeepKaur-eg2ho Год назад

    Great singer ji🙏⭐⭐⭐⭐⭐⭐⭐

  • @akhand-bhukkad
    @akhand-bhukkad Год назад

    You are my Fav Gulshan Ji
    Mahadev apki manokamna Puri kare g🙏

  • @Mohammadislaam1234
    @Mohammadislaam1234 Год назад

    Jehda dil vich rehnda he, ohi dil nu satt marde, is lai dil vich, murshid nu sajana hi thik e ❤❤❤❤❤❤❤

  • @JaggaSingh-bv4bs
    @JaggaSingh-bv4bs Год назад

    God bless sweet sisters g and sir g 🙏🙏🙏🙏🥰🥰🥰🥰🥰🥰

  • @kamaljitkaur9427
    @kamaljitkaur9427 Год назад +1

    Keya baat meer sahab tan ba kamal ne, eh bhaina joti nallon kite jada vadhyia ga rahyian. Best of luck ji sab nu.

  • @piralal8236
    @piralal8236 Год назад

    Bahut vdia Gulshan ji
    Ihna kurrhian nu kamjav kro ji 🙏

  • @harpalsinghmahla3404
    @harpalsinghmahla3404 Год назад +3

    Waheguru ji kirpa Karan ge ❤Parmatma sath na Shade Hor kse di Parva nahi krdii Gulshan ji A Rishte Te Bus Kache Tagee Vag ne ji Sacha Sucha Rishta Te uss Waheguru ji Da hain Waheguru ji ❤

    • @pawanbajaj4444
      @pawanbajaj4444 9 месяцев назад

      Noora sisters ko bnaya kisne, yahi sh. Gulshan ji nai our un inhai hi alag kur Diya, ooperwala sub dekhta hai.Bhagwan apko hmesha khush rakhe.

  • @Naadbabatv
    @Naadbabatv Год назад +1

    Gulshun g you r great
    U r master love u❤❤❤❤❤

  • @shamlalchechi899
    @shamlalchechi899 Год назад +1

    Jina da ustad gulshan Mir ji honn oh hit kiyon ni honge ,par enna kurhiyan nu hamesha yaad rakhana chahida k ustad de charnna ch hamesh rehann
    Bakki Kamal diyan awazan ne

  • @harwinderkaur4243
    @harwinderkaur4243 Год назад +1

    Very good performance gods blessings you

  • @MeetChumber
    @MeetChumber Год назад

    Great sir ji🙏🏻💐👌👌👌

  • @gurdialsinghsangha
    @gurdialsinghsangha 9 месяцев назад

    Wah wah wah❤ no words❤ baap baap hee hunda 👏👏❤

  • @sukhi_musicals93
    @sukhi_musicals93 Год назад +5

    Love you Ustad ji❤

  • @RajwinderKaur-jc6lh
    @RajwinderKaur-jc6lh 9 месяцев назад

    Wah baapu Wah keya baat aa.❤❤❤❤❤❤❤

  • @voiceofPakistan39
    @voiceofPakistan39 Год назад

    Aaj Rula dita tussi ustad ji 😢😢😢😢😢

  • @surinderbadyal1985
    @surinderbadyal1985 Год назад

    Very nice waheguruji mehar kern

  • @sukhveerinsan4175
    @sukhveerinsan4175 9 месяцев назад

    ਵਾ ਜੀ ਵਾ ਉਸਤਾਦ ਜੀ

  • @officialshivamsahni8216
    @officialshivamsahni8216 Год назад

    These 3 are also good in singing please keep it up and they can sing much better from noora sisters really👍👍👍

  • @davindergraphic9173
    @davindergraphic9173 10 месяцев назад

    ❤❤ good aa sir g ਤੁਸੀਂ ustad ਹੋ ❤

  • @TarsemSingh-kq9tn
    @TarsemSingh-kq9tn Год назад +1

    ਦਾਤਾਂ ਭਲੀ ਕਰੂ ਜੀ 🙏🙏

  • @tajindersinghgill4374
    @tajindersinghgill4374 9 месяцев назад

    ਬਹੁਤ ਖੁਬ

  • @jugnukumar9866
    @jugnukumar9866 Год назад

    उस्ताद जी बहुत बढ़िया

  • @harmanmehta8611
    @harmanmehta8611 Год назад

    Bahut hi vadia Gulshan Meer sir

  • @farasatliaqat3405
    @farasatliaqat3405 11 месяцев назад

    God bless you Sir

  • @makhansinghmauji-lo7jm
    @makhansinghmauji-lo7jm Год назад

    ਵਾਹ ਵਾਹ ਵਾਹ ਵਾਹ ਵਾਹ ਵਾਹ ਜੀ ਕਿਆ ਬਾਤ ਹੈ ❤

  • @romigill5973
    @romigill5973 9 месяцев назад

    Sir aap iss duniya k dhokha khaye huye hrr insaan k liye ek misal ho zindagi mein kuchh bhi ho jaye har nhi manni chahiye 🎉🎉🎉🎉🎉🎉🎉🎉🎉❤

  • @its_ghandhirandhawa6019
    @its_ghandhirandhawa6019 Год назад

    Guru ji punch gye tusi sachi bna dita star kudiyn nu jaldi hi

  • @nishaguru9683
    @nishaguru9683 Год назад +1

    So sweet voice ❤❤

  • @user-jh8on1zh4n
    @user-jh8on1zh4n 10 месяцев назад

    veery good sir ge❤❤❤❤

  • @jotauppal171
    @jotauppal171 Год назад +1

    Bahut khoob

  • @harman2559
    @harman2559 Год назад

    ਬਹੁਤ ਵਧੀਆ ਜੀ❤

  • @bindusharma937
    @bindusharma937 Год назад

    Good very good voice

  • @kulvirkaur5235
    @kulvirkaur5235 Год назад

    Heart touching voice

  • @jiwanjotdhaliwal8908
    @jiwanjotdhaliwal8908 11 месяцев назад

    Gulshan je de nal Rab a
    Te hosle buland na ena de

  • @gulludabra3650
    @gulludabra3650 Год назад

    Wah Ustad wah 🙏

  • @SukhwinderKumar-mv8ui
    @SukhwinderKumar-mv8ui Год назад

    I like it song

  • @parveenakhtar2190
    @parveenakhtar2190 Год назад +2

    Meer sab God bless you