Nanak Veera (Bibi Ranjit Kaur) by Amarjit Rai

Поделиться
HTML-код
  • Опубликовано: 1 дек 2024

Комментарии • 299

  • @baldevsinghbuttar8293
    @baldevsinghbuttar8293 Год назад +12

    ਕਿਆ ਆਵਾਜ਼ ਬੁਲੰਦੀਆਂ ਛੂਹ ਰਹੀ ਭੈਣ ਰਣਜੀਤ ਕੌਰ ਜੀ ਨੂੰ ਬੁੱਟਰ ਬਠਿੰਡਾ ਵੱਲੋਂ ਸਲਿਊਟ ਹੀ ਕਹੂਗਾ ਜੀ।ਜੁਗ ਜੁਗ ਜੀਵੇ ਭੈਣ ਰਣਜੀਤ ਕੌਰ ਜੀ ਕਲਾਕਾਰ ਐਕਟਰ ਜੀ।🌷👌🌷

  • @baldevsinghbuttar8293
    @baldevsinghbuttar8293 Год назад +10

    ਕਿਆ ਬਾਤ ਹੈ ਭੈਣ ਰਣਜੀਤ ਕੌਰ ਕਲਾਕਾਰ ਜੀ।।

  • @RajinderSingh-vz8vk
    @RajinderSingh-vz8vk Год назад +18

    ਆ ਹੈ ਧਾਰਮਿਕ ਗੀਤ ਗਾਉਣ ਦੀ ਮਰਿਆਦਾ ਪੂਰਾ ਸਿਰ ਢੱਕ ਕੇ ਵਾਹ ਭੈਣ ਪਰਮਾਤਮਾ ਤੁਹਾਨੂੰ ਤੇ ਆਪ ਜੀ ਦੇ ਪ੍ਰਵਾਰ ਨੂੰ ਸਲਾਮਤ ਰੱਖੇ

  • @tarasingh3904
    @tarasingh3904 7 месяцев назад +4

    ਵਾਹ ਜੀ ਇਸ ਜੋੜੀ ਨੇ ਤਾਂ ਕਮਾਲਾਂ ਹੀ ਕਰਤੀਆਂ ਸਾਰੇ ਹੀ ਗੀਤਾਂ ਵਿੱਚ Thank you vir ji ❤

  • @baldevsinghbuttar8293
    @baldevsinghbuttar8293 Год назад +6

    ਬੀਬੀ ਰਣਜੀਤ ਕੌਰ ਕਲਾਕਾਰ ਜੀ ਨੂੰ ਬੁੱਟਰ ਬਠਿੰਡਾ ਤਾਂ ਬਾਈ ਸਲਿਊਟ ਹੀ ਕਹੂਗਾ ਪਦਮਨੀਲ ਤੱਕ ਜੀ।।

  • @dawinderjagraon9591
    @dawinderjagraon9591 10 месяцев назад +4

    ਵਾਹ, ਕਿੰਨਾ ਸੋਹਣਾ ਲਿਖਿਆ ਤੇ ਰਣਜੀਤ ਕੌਰ ਜੀ ਨੇ ਸਿਰਾ ਲਾ ਦਿੱਤਾ ਗਾਉਣ ਵਾਲਾ।

  • @jaswindersandhu941
    @jaswindersandhu941 5 лет назад +9

    ਨਹੀਂ ਰੀਸਾਂ ਬੀਬੀ ਰਣਜੀਤ ਕੌਰ ਜੀ ਤੁਹਾਡੀਆਂ ,ਐਸੀ ਅਵਾਜ਼ ਕਿਸੇ ਦੀ ਨਹੀਂ ਹੋਣੀ।

  • @jasvirsingh1361
    @jasvirsingh1361 4 года назад +13

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ Satnam Waheguru Ji

  • @achharjeetsingh728
    @achharjeetsingh728 6 лет назад +9

    ਕਲਮ ਮਾਨ ਸਾਹਿਬ ਦੀ ਅਵਾਜ ਬੀਬਾ ਜੀ ਦੀ ਦਿਲ ਨੂੰ ਛੂਹ ਜਾਦੀ ਏ

    • @radhakeshabad
      @radhakeshabad 3 года назад

      Who wrote this song.. Where is he now

  • @mastkalander1065
    @mastkalander1065 3 месяца назад +5

    ਇੱਕ ਵਾਰੀ ਇੱਕ ਲਿਖਤਕਾਰ ਦੇਵ ਥਰੀਕੇ ਵਾਲੇ ਨੂੰ ਕਹਿੰਦਾ ਮੈਂ ਮਾਣਕ ਸਾਬ੍ਹ ਬਾਰੇ ਕੁਝ ਲਿਖਣਾ ਕੋਈ ਆਰਟੀਕਲ ਵਗੈਰਾ ਜਾਂ ਕੁਝ ਹੋਰ ਤਾਂ ਦੇਵ ਕਹਿੰਦਾ ਮਾਣਕ ਬਾਰੇ ਲਿਖਣ ਵਾਸਤੇ ਸਮੁੰਦਰ ਜਿੰਨੀ ਸਿਆਹੀ ਤੇ ਧਰਤੀ ਜਿੱਡਾ ਕਾਗਜ਼ ਚਾਹੀਦਾ ਤੇ ਮੈਨੂੰ ਲੱਗਦਾ ਰਣਜੀਤ ਕੌਰ ਦੇ ਬਾਰੇ ਵੀ ਅਜਿਹੇ ਸ਼ਬਦ ਫਿੱਕੇ ਪੈ ਜਾਂਦੇ ਹਨ ਹੁਣ ਐਦੂਂ ਵੱਧ ਮੈਂ ਕੀ ਲਿਖ ਸਕਦੈਂ ਸੌ ਸਾਲ ਤੋਂ ਵੀ ਵੱਧ ਤੇਰੀ ਉਮਰ ਹੋਵੇ ਰਣਜੀਤ ਕੁਰੇ

  • @dhadigurdevsinghtohfa3410
    @dhadigurdevsinghtohfa3410 Год назад +4

    ਬਹੁਤ ਬਹੁਤ ਧੰਨਵਾਦ ਭਾਜੀ 🎉

  • @avtarsinghpannu6551
    @avtarsinghpannu6551 Год назад +4

    Nanak. Naam. Jahaj. He. Ji. Ranjeet kaur ji. Satsatiakal. Pan jokhra sahib

  • @lakhwindersingh8276
    @lakhwindersingh8276 5 месяцев назад +1

    ਬੀਬੀ ਰਣਜੀਤ ਕੋਰ ਜੀ ਬਾ ਕਮਾਲ ਅਵਾਜ ਵਾਹਿਗੁਰੂ ਬੀਬੀ ਜੀ ਨੂੰ ਤਦਰੁਸ ਰੰਖੇ

  • @hsd-vy1ww9ri6m
    @hsd-vy1ww9ri6m 4 месяца назад +7

    ਉਸ ਪਾਪੀ ਦੇ ਕੀੜੇ ਪੈਣਗੇ ਜਿਸ ਨੇ ਰਣਜੀਤ ਕੌਰ ਜੀ ਨੂੰ ਪਾਣੀ ਵਿੱਚ ਮਿਲਾ ਕੇ ਕੋਈ ਦਵਾਈ ਪਿਲਾ ਦਿੱਤੀ ਸੀ ਜਿਸ ਨਾਲ ਰਣਜੀਤ ਕੌਰ ਜੀ ਦੀ ਆਵਾਜ਼ ਖਤਮ ਹੋ ਗਈ ਹੈ। ਪਰ ਇਹ ਜੋੜੀ ਵੀ ਜੁਗ ਜੁਗ ਅਮਰ ਰਹੇਗੀ। ਧੰਨਵਾਦ ਸਹਿਤ।।

  • @talwandikhalsa7039
    @talwandikhalsa7039 Год назад +4

    ਬਹੁਤਵਧੀਆ ਗੀਤ ਮੈ ਤਲਵੰਡੀ ਪਾਲਦੀ ਤੋ
    ਇਟਲੀ ਤੋ

  • @bahadursingh3194
    @bahadursingh3194 5 лет назад +16

    ਇਹ ਗਾਇਕ ਜੋੜੀ ਮੇਰੇ ਦਿਲ ਦੇ ਬਹੁਤ ਕਰੀਬ ਹੈ

  • @kallasaggu6254
    @kallasaggu6254 4 года назад +4

    ਨਾਨਕ ਨਾਮ ਚੜਦੀ ਕਲਾ ਤੇਰੇ ਸਰਬੱਤ ਦਾ ਭਲਾ

  • @SatpalSingh-rx9dr
    @SatpalSingh-rx9dr 2 года назад +5

    ਇਸਤੋ ਵਧੀਆ ਮੈ ਕੁਝ ਨੀ ਡਿਠਾ

  • @MonuHdstudio
    @MonuHdstudio Год назад +2

    🙏🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹🙏

  • @karamjeetsingh2352
    @karamjeetsingh2352 3 года назад +2

    ਰਾਏ ਸਾਹਿਬ ਦਸਵੀਂ ਪੜਦੇ ਸੀ ਜਦੋਂ ਇਹ ਰਿਕਾਰਡ ਹੋ ਗਿਆ ਸੀ
    ਪਰ ਤੁਹਾਡੀ ਪੇਸ਼ਕਾਰੀ ਕਮਾਲ ਆ ਜੀ

  • @bahadursingh3194
    @bahadursingh3194 6 лет назад +6

    ਬੀਬੀ ਰਣਜੀਤ ਕੌਰ ਦੀ ਅਵਾਜ਼ ਵਿੱਚ ਉਹ ਦਮ ਜਿਹੜਾ ਹੁਣ ਨਹੀਂ ਮਿਲਦਾ ਮਹਾਰਾਜ ਕਿਰਪਾ ਕਰੇ

  • @BaljeetSingh-gx4yv
    @BaljeetSingh-gx4yv 4 месяца назад +1

    ਕੋਈ ਤੋੜ ਨਹੀਂ ਇਸ ਆ ਆਵਾਜ਼ ਜੱਦੋ ਅਖ਼ਾੜਾ ਲੱਗਦਾ ਸੀ ਹਜ਼ਾਰਾਂ ਹੀ ਬੰਦਾ ਚੁੱਪ ਕਰ ਕੇ ਬੈਠ ਜਾਦਾ ਸੀ ਕਿਸੇ ਨੂੰ ਚੁੱਪ ਕਰਾਉਣ ਦੀ ਲੋੜ ਨਹੀਂ ਪੈਂਦੀ

  • @bikramsingh8005
    @bikramsingh8005 4 года назад +2

    ਇਹਨਾ ਕਲਾਕਾਰਾਂ ਦਾ ਕੋਈ ਮੁਕਾਬਲਾ ਈ ਨਹੀ

  • @NareshKumar-nl2mi
    @NareshKumar-nl2mi 6 месяцев назад +1

    Bahut hi interesting te dil nu chhuhan wala song hai g

  • @JagtarSingh-hf4ck
    @JagtarSingh-hf4ck 2 года назад +4

    ਮੁਹੰਮਦ ਸਦੀਕ ਦਾ ਤੂੰਬੀ ਵਜਾਉਣ ਦਾ ਇਕ ਵੱਖਰਾ ਹੀ ਨਜ਼ਾਰਾ ਹੈ ਬਾਕੀ ਰਣਜੀਤ ਕੌਰ ਤਾਂ ਵਾ ਕਮਾਲ ਕੋਈ ਰੀਸ ਨਹੀਂ ਕਰਦਾ ਬਹੁਤ ਸੋਹਣੀ ਅਵਾਜ਼ ਸੱਚੇ ਰੱਬ ਦੀ ਦੇਣ ਹੈ

  • @KushwinderTiwana-y5j
    @KushwinderTiwana-y5j 7 месяцев назад +3

    God Gifted Personality

  • @rajnishjohal8464
    @rajnishjohal8464 2 месяца назад

    ਬਚਪਨ ਯਾਦ ਆ ਗਿਆ Thanks🎇

  • @palgill9220
    @palgill9220 5 лет назад +14

    ਸੋਨੇ ਤੇ ਸੁਹਾਗਾ ਲਿਖਿਆ ਤੇ ਗਾਇਆ ਬਹੁਤ ਵਧੀਆ

  • @constructionengineerbricks7179
    @constructionengineerbricks7179 2 года назад +2

    ਰਣਜੀਤ ਕੌਰ

  • @RanjitSingh-om4xh
    @RanjitSingh-om4xh 3 месяца назад

    ਬਹੁਤ ਹੀ ਮਿੱਠੀ ਅਵਾਜ ਮਾਲਿਕ ਸੀ ਬੀਬੀ ਰਣਜੀਤ ਕੌਰ ਜੀ। ਵਾਹਿਗੂਰ ਇੰਨਾ ਮੇਹਰ ਕਰਨ

  • @pardeeppassi8385
    @pardeeppassi8385 3 года назад +2

    ਪਰਫੈਕਟ ਸਿੰਗਰ

  • @palgill9220
    @palgill9220 5 лет назад +6

    ਬਹੁਤ ਵਧੀਆ ਗੀਤ ਜੀ

  • @KushwinderTiwana-y5j
    @KushwinderTiwana-y5j 8 месяцев назад +2

    ਟੁਣਕਵੀਂ ਆਵਾਜ਼

  • @BIKKARSINGH-zu4hb
    @BIKKARSINGH-zu4hb Месяц назад

    ਬਹੁਤ ਟਾਈਮ ਤੱਕ ਗੁਰੂਦਵਾਰਾ ਸਾਹਿਬ ਸੁਬਾਹ ਸ਼ਾਮ ਇਹ ਗੀਤ ਚੱਲਦਾ ਰਿਹਾ, ਬਾਬੂ ਸਿੰਘ ਮਾਨ ਤੇ ਬੀਬੀ ਰਣਜੀਤ ਕੌਰ ਸਲੂਟ ਦੇ ਪਾਤਰ ਐ

  • @kuldipbajwa8385
    @kuldipbajwa8385 5 лет назад +4

    ਬਹੁਤ ਵਧੀਅਾ ਜੀ

  • @sukhvirsingh8002
    @sukhvirsingh8002 5 лет назад +34

    ਮਾਤਾ ਨਾਨਕੀ ਜੀ ਬਾਬਾ ਨਾਨਕ ਜੀ ਮੇਰਾ ਲੱਖ ਲੱਖ ਸਲਾਮ

  • @RupinderKaur-rt7mv
    @RupinderKaur-rt7mv 6 лет назад +15

    Love you mam Ranjit Kaur. So sweet voice in song Nanak veera. I am big fan of you.

  • @ManpreetSingh-kl2he
    @ManpreetSingh-kl2he 2 года назад

    Waheguru Ji
    Ena sundar ke sift vaste Shabad nhi koi

  • @GHOST_BHAI23
    @GHOST_BHAI23 5 лет назад +5

    Bibi Ranjit kaur di awaz di koi rees nahi ji guru nanak dev ji mehr bhreya hath rakhn ehna te

  • @Singh-sv3ng
    @Singh-sv3ng 5 лет назад +3

    ਬਹੁਤ ਹੀ ਵਧੀਆ ਜੀ

  • @singhsatnam7313
    @singhsatnam7313 6 месяцев назад +1

    Jug jug jio ranjit kaour ji

  • @chamkaursing411
    @chamkaursing411 Год назад +1

    ਸਪੀਡ ਬਹੁਤ ਹੀ ਤੇਜ ਹੈ ਜੀ

  • @tarasingh7402
    @tarasingh7402 Год назад +1

    ਵਾਹਿਗੁਰੂ ਸਾਹਿਬ ਜੀ

  • @sharanseerha1624
    @sharanseerha1624 5 лет назад +7

    ਵਾਹਿਗੁਰੂ ਸੱਚੇ ਪਤਾਸਾਹ

  • @sukhdeepsinghdhillon6386
    @sukhdeepsinghdhillon6386 3 года назад +3

    Waheguru Mehar kare

  • @kulpaul8393
    @kulpaul8393 6 лет назад +8

    ਪੰਜਾਬੀ ਸੰਗੀਤ ਦਾ ਸਿੰਗਾਰ ਹਨ ਇਹ ਗਿਵਈਏ,,,,ਪਰਮਾਤਮਾ ਲੰਬੀਆੰ ਉਮਰਾ ਬਖਸੇ਼,,,

  • @gurtejshing6785
    @gurtejshing6785 Месяц назад

    ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @singhkashmir6597
    @singhkashmir6597 6 лет назад +2

    Meri life da favourite shabad gori baba nanak ji bhut Hi zabardast gaya

  • @ਅਵਤਾਰਸਿੰਘਗਿੱਲ

    ਪੁਰਾਣੇ ਪੰਜਾਬ ਦੀ ਯਾਦ ਆਈ ਹੈ

  • @HarjeetSingh-gc2gi
    @HarjeetSingh-gc2gi 4 года назад +11

    Bahut hi sureli awaj Waheguru Ji Mehar Karen 🙏

  • @surindersingh2129
    @surindersingh2129 2 года назад +1

    Dhan Dhan Sri guru Nanak dev ji maharaj

  • @jasbeersingh8229
    @jasbeersingh8229 Год назад

    Dhan Dhan guru Nanak sha patsha ji🎉🎉🎉🎉❤❤❤

  • @swaransingh7575
    @swaransingh7575 6 лет назад +2

    Bibi Ranjit kaur di bahut hi mithi awaz Babu Sgh Maan di bahut hi khoobsurat rachana Babe Nank de viah di GHORI

  • @1win154
    @1win154 5 лет назад +4

    Satnamji waheguru ji 🙏 satnamji waheguru ji 🙏 satnamji waheguru ji 🙏 satnamji waheguru ji 🙏 satnamji waheguru ji 🙏 satnamji waheguru ji 🙏 satnamji waheguru ji 🙏🙏🙏🙏🙏🙏

  • @jagdishsinghplasaur5394
    @jagdishsinghplasaur5394 2 месяца назад

    ❤❤❤ਕਿਆ ਬਾਤ ਹੈ

  • @rakeshmohan7636
    @rakeshmohan7636 5 лет назад +1

    Punjabia nu eh Aawaz sare janama vich dobara kade bhi Sunan nu nahi milni

  • @nurmitke9324
    @nurmitke9324 3 года назад +1

    Dil jit lia medem ji

  • @baldevsingh3320
    @baldevsingh3320 4 года назад +7

    Waheguru ji 🙏🙏🙏🙏🙏

  • @MandeepSingh-ty8rh
    @MandeepSingh-ty8rh 4 года назад +1

    Good ਜੀ

  • @GHOST_BHAI23
    @GHOST_BHAI23 5 лет назад +10

    Dhan guru nanak deve ji maharaj

  • @palgill9220
    @palgill9220 5 лет назад +5

    ਬਹੁਤ ਵਧੀਆ ਗੀਤ

  • @monasahu7775
    @monasahu7775 3 года назад

    Parmatm NAA bohat soney surlee avaaj ranjeet kuar ji nee deeti see

  • @GurpreetSingh-vf3zs
    @GurpreetSingh-vf3zs 6 лет назад +14

    ਇਹ ਸੀ ਗਾਇਕੀ ਤੇ ਅਵਾਜ

  • @ਅਵਤਾਰਸਿੰਘਗਿੱਲ

    ਬਚਪਨ ਦੇ ਦਿਨਾਂ ਵਿੱਚ ਸੁਣਦੇ ਸੀ ਗਿੱਲ

  • @balatipaul8290
    @balatipaul8290 3 года назад +5

    Ranjit Kaur best clean voice sweet singer God bless to her

  • @sobhasingh8764
    @sobhasingh8764 Год назад

    A hai wahaguru ji da singer

  • @Ramsingh-kl6nq
    @Ramsingh-kl6nq 5 лет назад

    Nanak Nam chardi cala tere bhane sarwat da bhalaa waheguru g DA khalsa waheguru d fateh

  • @pawansheilameghwal2518
    @pawansheilameghwal2518 2 года назад

    Sab to super aavaj bibi ranjit kaur ji dee h

  • @tarsembumrah9421
    @tarsembumrah9421 6 лет назад +6

    Amarjit, 👍👍👍🙏🙏🙏

  • @gurpreetdosanjh6496
    @gurpreetdosanjh6496 4 года назад +1

    ਨਹੀ ਲਭਣੇ ਇਹੋ ਜਿਹੇ ਕਲਾਕਾਰ

  • @fojiverynicerunusakunaagay4838
    @fojiverynicerunusakunaagay4838 5 лет назад +4

    Both he clear voice ha rab tonu thandrusty baksay💎💎💎💎💎

  • @HarpreetKaur-zs3po
    @HarpreetKaur-zs3po 5 лет назад

    Eho g aavaaj mur kise di ni hoi mi bhout vadi fan aa Ranjeet kaur ji d jinde rho biba g

  • @palgill9220
    @palgill9220 4 года назад +3

    ਬਹੁਤ ਵਧੀਆ ਗੀਤ ਹੈ

  • @Singjaydeep
    @Singjaydeep 11 месяцев назад

    Than guru Nanak dev ji🌹🌹🌹🌹🌹🌹🌹🌹🌹🌹🌹🌹🌹🌹🌹🌹

  • @sabhikhakh
    @sabhikhakh 8 лет назад +3

    Very nice dharmik song, I was young that time this song was playing around all over the Punjab.

  • @virsasingh6859
    @virsasingh6859 2 года назад

    Wah wah sabash ranjit kaur

  • @DarshanSingh-f5s
    @DarshanSingh-f5s Год назад

    Bahut pyara Geet.

  • @azadsingh5690
    @azadsingh5690 3 года назад

    Jeonde raho ji bibi ranjit kaur ji

  • @amangoraya8248
    @amangoraya8248 2 года назад +1

    Wahe guru ji 🙏

  • @motilalbhagat9985
    @motilalbhagat9985 4 года назад

    Nanak ik simrie jo Jal,Thal,rhe samye,dujha Kahee simrie jo jame te mar jaye.

  • @baljinderkaler1713
    @baljinderkaler1713 Год назад

    Waheguru ji Waheguru ji Waheguru ji ❤

  • @sarbjitatwal8115
    @sarbjitatwal8115 6 лет назад +12

    OLD IS GOLD

  • @sukhisukhi9827
    @sukhisukhi9827 3 года назад +1

    Waheguru ji 🙏🌹🙏🌹🙏👏👏💐💐🙏🙏🙏🙏🙏

  • @GurjitSingh-dg7kd
    @GurjitSingh-dg7kd 6 лет назад +4

    ਗੁੱਡ

  • @PawanKumar-lo3xt
    @PawanKumar-lo3xt Год назад

    Satnam waheguru

  • @dr.baldevbawejab.k.baweja9950
    @dr.baldevbawejab.k.baweja9950 8 лет назад +15

    ਨਾਨਕ ਨਾਮ ਚਾਦ੍ਦੀਕਾਲਾ ਤੇਰੇ ਬਹਾਨੇ ਸਰਬਤ ਦਾ ਭਲਾ ਜੋ ਬੋਲੇ ਸੋ ਨਿਹਾਲ ,ਸਤ੍ਸ਼੍ਰੀ ਅਕਾਲ ਵਾਹੇਗੁਰੁ ਜੀ ਕਾ ਖਾਲਸਾ ਵਾਹੇਗੁਰੁ ਜੀ ਕੀ ਫ਼ਤੇਹ

  • @DalerSingh-t6w
    @DalerSingh-t6w 10 месяцев назад

    Old is gold❤❤

  • @jaspalkaursidhu1321
    @jaspalkaursidhu1321 2 года назад +1

    Beautiful song 🙏🙏☺️

  • @SurinderSingh-wr8ni
    @SurinderSingh-wr8ni 5 лет назад +2

    ਭੈਣ ਨਾਨਕੀ ਦਾ ਵੀਰ ਤੰਨ ਮੰਨ ਦਾ ਫਕੀਰ ਜੀ

  • @RupinderKaur-rt7mv
    @RupinderKaur-rt7mv Месяц назад

    Nhi risan bibi Ranjit Kaur ji Dian , bilkul Lya ji d voice lgdi a , love you sooooooo much mam ji, I want to see you

  • @harmansingh5838
    @harmansingh5838 4 года назад +1

    tan Baba Nanak ji

  • @mohandassachat9419
    @mohandassachat9419 7 лет назад +1

    DHAN DHAN SRI GURU NANAK DAV JI MAHARAJ JI MEHAR KARO JI SATNAM SRI WAHAGURUJI SATNAM SRI WAHAGURUJI SATNAM SRI WAHAGURUJI SATNAM SRI WAHAGURUJI SATNAM SRI WAHAGURUJI SATNAM SRI WAHAGURU SHÀAB JI

  • @shoepick
    @shoepick Год назад

    eho jahe geet kyu nahi aunde hun

  • @SukhdevSingh-vd9wb
    @SukhdevSingh-vd9wb 4 месяца назад

    😊 thankyou meri bahan ji Ranjeet Kaur thank you veer ji thank u main yah Sahi CRP Sukhdev Singh thankyou nanak veera main tenu ghodi chadhne bahut badhiya bahut badhiya

  • @lalidhaliwal7770
    @lalidhaliwal7770 2 года назад

    Play that song .75 speed.. wonderful

  • @jagsirsingh8556
    @jagsirsingh8556 5 лет назад +6

    No words to say about this song

  • @TejinderSinghKhalsa
    @TejinderSinghKhalsa 7 лет назад +5

    Very good excellent service

  • @SukhdevSingh-vd9wb
    @SukhdevSingh-vd9wb 8 месяцев назад

    😊 thankyou thankyou why is there a Ranjeet Kaur bahan ji thank you thank you very thank you thank you nana

  • @gagandeepsinghgaggi9016
    @gagandeepsinghgaggi9016 5 лет назад

    Kaash. Eh time and klakaar vapis aa jaan

  • @jassamehma2000
    @jassamehma2000 3 года назад

    Dhan dhan baba nanak dev ji