ਨੌਜਵਾਨ ਕਿਉ ਮੁੱਖ ਮੋੜ ਰਹੇ ਨੇ ਪੰਜਾਬ ਤੋਂ | ਇਕ ਇਕ ਗੱਲ ਸੁਨਣ ਵਾਲੀ ਆ ਬਾਪੂ ਦੀ | ਪਹਿਰਾਵੇ ਬਾਰੇ ਖੋਲੀ ਪਰਤ |

Поделиться
HTML-код
  • Опубликовано: 25 окт 2024

Комментарии • 33

  • @psycho0086
    @psycho0086 3 месяца назад +6

    Legend ਬਾਪੂ ਬਲਕੌਰਾ 🤟🏻

  • @shivanisharma5562
    @shivanisharma5562 3 месяца назад +2

    ਪੱਤਰਕਾਰ ਭੈਣ ਨੇ ਵਧਿਆ ਤਰੀਕੇ ਨਾਲ ਗੱਲਾ ਕਰੀਆਂ ਹਨ

  • @Hardeepsingh-y4f
    @Hardeepsingh-y4f 3 месяца назад +3

    ਪੰਜਾਬ ਵਿੱਚ ਪਾਣੀ ਤੇ ਜਵਾਨੀ ਖਤਮ ਹੋ ਰਹੀ ਆ ਜਵਾਨੀ ਨਸ਼ੇ ਤੇ ਬਾਹਰ ਦੇ ਚਕਰ
    ਵਿੱਚ ਪਾਣੀ ਗਲਤ ਵਰਤੋਂ ਨਾਲ ਹਰ ਇਕ ਨੂੰ ਸਮਾਜ ਬਾਰੇ ਤੇ ਬਾਬੇ ਨਾਨਕ ਦੀ ਬਾਣੀ
    ਸਮਝਣ ਦੀ ਲੋੜ ਆ ਸਮਾਜ ਵਿਚ ਫੈਲੀਆਂ ਗਲਤ ਵਹਿਮ ਭਰਮ ਦਾ
    ਜਾਲ ਵਿਚੋਂ ਨਿਕਲ ਕੇ ਵਧੀਆ ਸਮਾਜ ਸਿਰਜਣ ਦੀ ਲੋੜ ਆ ਹਰ ਇਕ ਵਿਅਕਤੀ ਨੂੰ ਦਰਖਤ ਲਾਉਣ ਦੀ ਲੋੜ ਆ
    ਇਕ ਤੋਂ ਲੈ ਕੇ ਵਧ ਤੋਂ ਵਧ ਸਹਿਯੋਗ ਦੇਣ ਦੀ ਲੋੜ ਆ ਧੰਨਵਾਦ ਜੀ

  • @manojnarang3894
    @manojnarang3894 2 месяца назад

    Nice interview

  • @nabarbande
    @nabarbande 3 месяца назад +1

    ਬਹੁਤ ਖੂਬਸੂਰਤ ਮੁਲਾਕਾਤ।

  • @shivanisharma5562
    @shivanisharma5562 3 месяца назад +2

    ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਵਿੱਚ,ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @supinderkaur344
    @supinderkaur344 3 месяца назад

    Bhut bhut vadhia interview.

  • @gsdakha3763
    @gsdakha3763 3 месяца назад

    Good vichar ji

  • @Korwala
    @Korwala 3 месяца назад

    ❤❤❤❤❤

  • @shivanisharma5562
    @shivanisharma5562 3 месяца назад +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,

    • @Korwala
      @Korwala 3 месяца назад

      Y tu bhana sidhu nu mil

  • @Gurmeetkairkang
    @Gurmeetkairkang 3 месяца назад

    Very nice itw.. Good bless bapu ji
    Thank s ji all MG Tcast Team

  • @gsdakha3763
    @gsdakha3763 3 месяца назад

    ETO ਬਾਪੂ ਬਲਕੌਰ ਸਿੰਘ ਜਿੰਦਾਬਾਦ

  • @BalwantSingh-zk2ho
    @BalwantSingh-zk2ho 3 месяца назад

    Very nice ji

  • @sunandmoonart2483
    @sunandmoonart2483 2 месяца назад

    Nice

  • @manojnarang3894
    @manojnarang3894 2 месяца назад

    Chander nagar lodhiana

  • @angrejparmar6637
    @angrejparmar6637 3 месяца назад +2

    ਗਿੱਲ ਸਾਹਿਬ ਤੁਸੀਂ ਬੜੀ ਪਤੇ ਦੀ ਗੱਲ ਕਹੀ ਮੈਂ ਠੱਗਾਂ ਦਾ ਪ੍ਰਧਾਨ ਰਿਹਾਂ. ਗਿੱਲ ਸਾਹਿਬ ਮੈਨੂੰ vi ਜੂਨੀਅਰ ਇੰਜਨੀਅਰ ਦੀ ਜਥੇਬੰਦੀ ਨੇ ਜਦੋਂ ਪ੍ਰਧਾਨ ਬਣਨ ਲਈ ਕਿਹਾ ਸੀ ਤਾਂ ਮੈਂ ਇਹੀ ਸ਼ਬਦ ਕਹੇ ਚੋਰਾਂ ਦੀ ਕਿਹੜੀ ਜਥੇਬੰਦੀ ਹੁੰਦੀ ਆ ਭਾਈ ਤੇ ਉਸਦਾ ਖਮਿਆਜਾ ਰਿਟਾਇਰ ਮੈਂਟ ਤੋਂ ਅੱਜ 3 ਸਾਲ 6 ਮਹੀਨੇ tak ਭੁਗਤ ਰਿਹਾਂ ਪਰ ਪਰਵਾਹ ਨਹੀਂ ਜੋ ਸਹੀ ਸੀ ਕਹਿ ਦਿੱਤਾ ਬਾਰ ਬਾਰ ਕਹਾਂਗਾ ਜੀ. ਤੁਸੀਂ ਕੋਈ ਇੰਟਰਵਿਊ ਹਿੰਦੀ ਜਾਂ ਇੰਗਲਿਸ਼ ਚ ਕਿਉਂ ਨਹੀਂ ਕਰਦੇ ਜੀ, ਕਰਨੀ ਚਾਹੀਦੀ ਆ ਜੀ.

    • @mgtelecast
      @mgtelecast  3 месяца назад

      G bilkul tuadi iss gll te gour jroor krange

  • @malkiatsingh5143
    @malkiatsingh5143 3 месяца назад

    ਬਾਪੂ ਬਲਕੌਰ ਸਿੰਘ ਬੜੀ ਕੰਮ ਦੀ ਚੀਜ਼ ਹੈ ਦਾ ਫੋਨ ਨੰਬਰ ਚਾਹੀਦਾ ਤਾ ਕਿ ਮੈਂ ਕੁਝ ਕਿਤਾਬਾਂ ਭੇਜ ਸਕਾਂ ਤਾਂ ਕਿ ਨਵੀਂ ਰੋਸ਼ਨੀ ਲੋਕਾਂ ਸਾਹਮਣੇ ਆ ਸਕੇ।

  • @manojnarang3894
    @manojnarang3894 2 месяца назад

    Manoj Narang

  • @ChintuChintu-uo2rb
    @ChintuChintu-uo2rb 3 месяца назад

    ਸਾਰੇ ਸ਼ਹਿਰਾਂ ਨੂੰ ਲੁਧਿਆਣੇ ਨਾਲ ਮੈਚ ਕਰਨਾ ਠੀਕ ਨਹੀਂ !!!!! ਵੈਸੇ ਤੇਰਾ ਸਤਿਕਾਰ ਕਰਨਾ ਬਣਦਾ ਸੀ ਗਾਲਾਂ ਨਾਲ

  • @GillJattz-rq1vi
    @GillJattz-rq1vi 3 месяца назад

    Bai Balkaur singh jindabad
    Rajinder Singh Duggan
    Sangrur

  • @manojnarang3894
    @manojnarang3894 2 месяца назад

    Manoj Narang ogh Hindia Scd bvm lodhiana

  • @jeet_ramgarhia_0
    @jeet_ramgarhia_0 3 месяца назад

    Aj menu kuldeep guman g mila c khida a sadi patarkar a khushbu ji😊

  • @ravindergill9225
    @ravindergill9225 2 месяца назад

    ਬਾਈ ਜੀ, ਜਿਹਨਾਂ ਦੇ ਕੋਲ੍ਹ ਰਹਿੰਦੇ ਨੇ, ਉਹ ਵੀ ਕਿੰਨੇ ਕੁ ਹਾਰ ਪਾਉਦੇ ਨੇ ਵੱਢ ਖਾਣ ਨੂੰ ਪੈਂਦੇ ਨੇ ਜਦੋਂ ਕੰਮ ਨੂੰ ਕਹੋ,

  • @BalwantSingh-zk2ho
    @BalwantSingh-zk2ho 3 месяца назад

    Good Very good ji

  • @sunnykamboj3886
    @sunnykamboj3886 2 месяца назад

    Kudi bahut sohni a jr 😂😂

  • @Korwala
    @Korwala 3 месяца назад

    Mansa korwala pind sada ta pind hi canada hai

    • @psycho0086
      @psycho0086 3 месяца назад

      Acha 🤣

    • @Korwala
      @Korwala 3 месяца назад +1

      @@psycho0086 Punjabi gabru strong

  • @harbansbadesha
    @harbansbadesha 2 месяца назад

    Ih ਵੀਰ ਕਹਿੰਦਾ ਮੈ 124ਬੰਦੇ ਪੜਾਏ ਹਨ, ਓਦੋਂ ਇਸਦੀ ਤਨਖਾਹ ਡੇਢ ਸੌ ਰੁਈਏ ਮਹੀਨਾ ਸਨ ,ਹਨ ਕੋਠੀ ਦਬੀ ਬੈਠਾ, ਇਹ ਕਹਿੰਦਾ ਡਰ ਬੀਬੀ ਨੇ ਇਸਦੀ ਵਸੀਅਤ ਖਾਲਸਾ ਦੀਵਾਨ ਨੂੰ ਕੀਤੀ ਸੀ ਹਨ ਓਹਨਾਂ ਨੂੰ ਕਬਜਾ ਦੇ ਦੇਵੇ, ਇਹ ਪਾਖੰਡੀ ਬੰਦਾ,

  • @ChintuChintu-uo2rb
    @ChintuChintu-uo2rb 3 месяца назад

    ਅੱਗੇ ਭੌਂਕ

  • @NavneetSingh-yd7vi
    @NavneetSingh-yd7vi 25 дней назад

    Bade Satkar jog Bapu ji Balkaur singh Horan da phone number chahida je kisse kol hove taan jroor send kreo ji aap ji da bahut dhanwad hovega