Mere papa tuhadia videos nu bhot bhot pasand krde ne oh ok video 3-3 vaar dekhde aa . Ohna ne Sanu tuhadi video pehli vaar dikhai cc osto baad assi poori family tuhade pure fan ho gye . Rbb tuhanu hmesha hsda vsda rkhe bhot vdia kmm kr rhe oo duniya nu sach dikha ke pls ik vaar mere papa da naam vv boldo Rajinder Singh Mehrok pls request aa 🫶❤️🥰🥰
Bhot he vadia video Najara aa gya dekh ka Ena episode dekha Is to vadia koi nhi laga Beba di acting vadia hai Aj tino bhena bhot soniyalagdiya hai 😂😂😂😂
Today movie very nice movie 🎉 but work is worship 🎉😅 work is good benifits,🎉😅 good massage people s thrru movie 🎉😅 so congratulations pendu virsa team bappian saroj Bala mittal mansa 🎉😅
Bahut hi badhiya vedio a g acting very good fantastic video sukhpal Di good actar and very fany thanks Salman Khan Dhamotia Village Bhadal thuha Disst Shri Fatehgarh Sahib Ji
Today very nice video 🎉😅 congratulations and more i very happy my favourite raju intry pendu virsa team 🎉❤so congratulations Prem Singh Mittal adviser railway samaj Kalyan club mansa
Very nice episode veerji sukpal didi ji de acting bahat vaidaya ji thuadi video long time to dekhadi aa ji saries videos bahat pasand ayea veerji ji wait for next part
ਕਮਾਲ ਹੀ ਕਰਤੀ ਆਲਸਪੁਣੇ ਦੀ 😅😅ਸੁਖਪਾਲ ਤੋ ਤਾ ਤੁਰਿਆ ਹੀ ਨਹੀਂ ਜਾਂਦਾ ਸੀ😂😂hay ਰੱਬਾ ਕਹਿੰਦੀ ਮੈਨੂੰ ਬਾਹ ਫੜ ਕੇ ਲੇ ਕੇ ਜਾ😅😅😅😅sirra ਹੀ ਕਰਾਤਾ ❤❤
ਧੰਨਵਾਦ ਜੀ🙏
@@PenduVirsaMansa⁰😂is a 33😂😂6th IM😅😅888 by my
ਬਹੁਤ ਵਧੀਆ ਵਡਿਊ ਬਾਈ ਜੱਸੇ ਭੈਣ ਸੁਖਪਾਲ
ਵੱਲੋ ਅਮਰ ਸਿੰਘ ਲਾਡੀ ਸਰਪੰਚ ਪੁੱਤਰ ਸੰਤੋਖ ਸਿੰਘ ਸਰਪੰਚ ਪਿੰਡ ਕੋਠੇ ਚੇਤ ਸਿੰਘ ਬਠਿੰਡਾ
ਬਹੁਤ ਵਾਧੀਅਾ ਵਾਡਿਓੁ ਜੀ ਤੁਸੀ ਕੰਮਡੇ ਚੈ ਨਾ ਨਹੀ ਬੋਲਦੇ ਜੀ ਰਮਨਦੀਪ ਕੋਰ ਗਰਮੀਤ ਕੋਰ ਜਸਵੀਰ ਸਿੰਘ ਜੱਸਾ ਮੋਗੇ ਤੋ 👍👍👍🌟🌟🌟💫💫💥💥💥🌺🌺🍁🍁🌹🌷🌾🌾🌾🌷🌾🌾
ਧੰਨਵਾਦ ਜੀ🙏
Sukhpal jasse Bhai buhat vadia video g jaspal singh kalakh tho ji
ਬਹੁਤ ਵਧੀਆ ਵੀਡਿਓ ਹੈ ਬਾਈ ਜੀ ਬਹੁਤ ਟਾਈਮ ਬਾਦ ਰਾਜੂ ਵੀਰ ਨੂੰ ਦੇਖਿਆ ਹੈ ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ🎉🎉🎉 ਵਿਕਰਮਜੀਤ ਸਿੰਘ ਬਰਾੜ ਕਾਉਣੀ 🎉🎉🎉🎉🎉🎉🎉🎉🎉🎉🎉🎉🎉🎉
ਧੰਨਵਾਦ ਜੀ🙏
ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ੳਏ ਪੰਜਾਬੀਓ ਕੁਮੈਟ ਪੰਜਾਬੀ ਵਿੱਚ ਕਰਿਆ ਕਰੋ ਜੀ ਧੰਨਵਾਦ ਵੀਰ ਸਿੰਘ ਪਰਮਾਰ ਉਰਫ ਜਸੇ ਬਾਈ ਵੀਡੀਓ ਬਹੁਤ ਵਧੀਆ ਹੁੰਦਿਆ ਨੇ ਆਲਸੀ ਬੰਦੇ ਬਹੁਤ ਤੰਗ ਕਰਦੇ ਨੇ ਖਾਸ ਕਰਕੇ ਸਿਆਲ ਵਿੱਚ ਉਠਦੇ ਹੀ ਨਹੀ ਕੰਜਰ ਦੇ ਜੁਲੀਆ ਚੋ
ਧੰਨਵਾਦ ਜੀ🙏
Very nice message 👌🏼 👍 God bless you all team members 🎉🎉🎉🎉🎉🎉❤❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
ਧੰਨਵਾਦ ਜੀ🙏
Very nice story God bless you harpreet Kaur sandoha
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਆਲਸੀ ਲੋਕਾਂ ਨੂੰ ਜਾਗਰੂਕ ਕਰਨ ਲਈ Raman & Rupinder
ਧੰਨਵਾਦ ਜੀ🙏
❤❤❤😂😂
Mere papa tuhadia videos nu bhot bhot pasand krde ne oh ok video 3-3 vaar dekhde aa . Ohna ne Sanu tuhadi video pehli vaar dikhai cc osto baad assi poori family tuhade pure fan ho gye . Rbb tuhanu hmesha hsda vsda rkhe bhot vdia kmm kr rhe oo duniya nu sach dikha ke pls ik vaar mere papa da naam vv boldo Rajinder Singh Mehrok pls request aa 🫶❤️🥰🥰
ਧੰਨਵਾਦ ਜੀ🙏
ਰਾਜੂ ਵੀਰ ਨੂੰ ਬਹੁਤ ਟਾਇਮ ਬਾਅਦ ਦੇਖਿਆ ਰਾਜੂ ਵੀਰ ਨੂੰ ਹਰ ਐਪੀਸੋਡ ਵਿੱਚ ਕੋਈ ਨਾ ਕੋਈ ਰੋਲ ਜਰੂਰ ਦਿਆ ਕਰੋ ਧੰਨਵਾਦ ਜੱਸੇ ਵੀਰ ਦਾ ਤੇ ਸੁਖਪਾਲ ਭੈਣ ਦਾ
ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏
ਧੰਨਵਾਦ ਜੀ🙏
ਗੁਰਪ੍ਰੀਤ ਸਿੰਘ ਆਲੀਕੇ
😊
Bahut sohnia video ❤
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡੀਓ ਸੁਖਪਾਲ ਭੈਣ ਤੁਹਾਡੇ ਬੋਲਣ ਦੇ ਸਿੱਖਾਂ ਦੇ ਵਿੱਚ ਮੇਰੀ ਦਾਲ ਉਬਲ ਗਈ
ਧੰਨਵਾਦ ਜੀ🙏
ਬਹੁਤ ਵਧੀਆ ਸਟੋਰੀ ਐ ਜੀ ਹਰ ਬਾਰ ਦੀ ਤਰ੍ਹਾਂ।ਸੁਖਪਾਲ ਭੈਣ ਤਾਂ ਸਿਰਾ ਈ ਕਰਾ ਦਿੰਦੇ ਐ😅😅,,ਅਸੀਂ ਸਾਰਾ ਪਰਿਵਾਰ ਦੇਖਦੇ ਆਂ ਜੀ।
✨✨ਰਾਜਵੀਰ ਕੌਰ - ਸ਼ੇਰਪੁਰ ਤੋਂ , ਤਹਿਸੀਲ ਧੂਰੀ।
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਓ ਆ ਬਾਈ ਜੱਸੇ ਬਹੁਤ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ
ਧੰਨਵਾਦ ਜੀ 🙏
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
ਵਾਹਿਗੁਰੂ ਜੀ 🙏🙏
CD t.c Zaza b.c. a r.n.c 😮
Ccu
@@kulwinderknagra3640❤❤❤❤❤❤❤❤❤❤❤❤❤❤❤❤❤3mp pp juujk😊7kikķkooooo😊o0
Ma apki bought badi 🪭 fan ho aur ap mansa ma rahta ho ❤
ਧੰਨਵਾਦ ਜੀ🙏
Raju veer nu dekh ke boht kushi hoyi 😊
Hnji
ਧੰਨਵਾਦ ਜੀ🙏
Jassa Sukhpal bahut badhiya video Manoj San
Sukhpal di excellent 👌....Saaria di acting good , all dialogues are good. Khoob vadho❤
ਧੰਨਵਾਦ ਜੀ🙏
Sanjeev madaan Jalandhar ❤❤❤❤
ਧੰਨਵਾਦ ਜੀ🙏
Bhut sohni a video a g wait kr rhe c tuhadi video di god bless u all team 😊
Very nice ji
ਧੰਨਵਾਦ ਜੀ🙏
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
ਧੰਨਵਾਦ ਜੀ 🙏
Bhut sohni video aa g,,, devinder kaur calgary
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਤੁਹਾਡੀ ਸਾਰੀ ਟੀਮ ਨੂੰ ਪ੍ਰਾਤਮਾ ਚੜ੍ਹਦੀ ਕਲਾ ਵਿਚ ਰੱਖਾ ਗੁਰਚਰਨ ਸਿੰਘ ਗੁਰਪ੍ਰੀਤ ਸਿੰਘ ਜਗਜੀਤ ਸਿੰਘ ਗਗਨਦੀਪ ਸਿੰਘ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ
ਧੰਨਵਾਦ ਜੀ🙏
ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਇਨ੍ਹਾਂ ਆਲਸ ਚੰਗਾ ਨਹੀਂ ਹੁੰਦਾ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ ਆ ਵੱਡੇ ਬਜ਼ੁਰਗਾਂ ਦੀ ਸੇਵਾ ਨਾਲ ਮਿਲਦਾ ਮੇਵਾ ਵਾਹਿਗੁਰੂ ਜੀ ਸਮੱਥ ਬਖ਼ਸ਼ਣ 🙏🙏
😢😊
ਧੰਨਵਾਦ ਜੀ🙏
bhut sohna km hai sukhpal bhen Pammi sari team bhut sohna km krdi aa
Sukhdeep 🇨🇦🇨🇦
ਬਹੁਤ ਵਧੀਆ ਵੀਡੀਓ ਹੈ ❤❤❤🎉🎉🎉😅😅😅😅😅 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
ਧੰਨਵਾਦ ਜੀ🙏
Baba koy na ja sukhpal nahi kam kardi ta kam vali la lo🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
🙏
ਤੁਹਾਡੀ ਵੀਡੀਓ ਬੁਹਤ ਹੀ ਵਧਿਆ ਹੁੰਦਿਆਂ ਪੇਂਡੂ ਵਿਰਸੇ ਤੇ ਹੁੰਦਿਆਂ ਜੋ ਕੀ ਪਰਿਵਾਰ ਚ ਬੈਠ ਕੇ ਦੇਖ ਸਕਦੇ ਹਾਂ
ਹਰਪ੍ਰੀਤ ਸਿੰਘ ਬੇਡਵਾਲ ਪਿੰਡ ਕਿੱਕਰ ਖੇੜਾ ਅਬੋਹਰ
ਧੰਨਵਾਦ ਜੀ🙏
Very nice video Sukhpal 🎉🎉🎉❤❤
ਧੰਨਵਾਦ ਜੀ🙏
ਬਹੁਤ ਹਾਸਾ ਆਇਆ ਜੀ। ਇਨਾਂ ਆਲਸ ਚੰਗਾ ਨਹੀਂ ਹੁੰਦਾ। ਸਾਡੇ ਵੀ ਹੈਗਾ ਇਕ। ਬਹੁਤ ਵਧੀਆ ਵੀਡੀਓ ਸੀ। ਪਿੰਡ ਸਦੋਹਾ ਰਮਨਦੀਪ ਕੌਰ
ਧੰਨਵਾਦ ਜੀ🙏
Bahut sohni veadio a waheguru ji mehar kara jassa bro sukhpal sister karmjeet shubhneet dharampura 🙏❤️😢😢😢😢😢😢😢😅😅😅
ਧੰਨਵਾਦ ਜੀ🙏
ਜੱਸਾ ਕਹਿੰਦਾ ਕੁਵੇਲਾ ਨਾ ਕਰੋ😂😂😂😂😂😂😂😂😂😂😂😂
🙏
Your videos are very funny and nice👍👍👍👍🤣🤣👌👌👌👌
Like please 🤗👇👇
ਧੰਨਵਾਦ ਜੀ🙏
ਬਹੁਤ ਵਧੀਆ ਸਟੋਰੀ ਹੈ ਅਤੇ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਸੀ
ਧੰਨਵਾਦ ਜੀ🙏
Bhut ghaint video ji God bless you 👌👌
ਧੰਨਵਾਦ ਜੀ🙏
ਬਹੁਤ ਟਾਈਮ ਬਾਅਦ ਰਾਜੂ ਵੀਰ ਨੂੰ ਦੇਖਿਆਂ
ਧੰਨਵਾਦ ਜੀ🙏
Wow bhut vadia Story aa ji 😂😂❤ Amandeep
ਧੰਨਵਾਦ ਜੀ🙏
🎉ਤਿੰਨੇ ਭੈਣਾਂ ਆਲਸੀ 🎉 ਵਧੀਆ ਕਹਾਣੀ, ਅਗਰ ਆਲਸੀ ਟੁਰਨਾਂਮੈਂਟ ਕਰਵਾਇਆ ਜਾਵੇ 😊 ਤਾਂ ਇਹ ਟੀਮ ਫਾਈਨਲ ਜਿੱਤ ਸਕਦੀ ਹੈ, ਕਿਉਂਕਿ ਆਲਸਪੁਣੇ ਵਿੱਚ ਇਹ ਆਪਣੀ ਜਾਨ ਤੇ ਖੇਡ ਸਕਦੀ ਆਂ ਹਨ😅🎉 ਸੋ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉❤ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉 ੳੜੀਕਵਾਨ ਸ਼ੁਕਰਵਾਰ ਨਵੀਂ ਮੂਵੀ,154
😂😂😂😂
ਧੰਨਵਾਦ ਜੀ🙏
@@PenduVirsaMansa thanks pendu virsa team bappiana
Saree❤ teem ❤ di ❤ bhot❤ vadia ❤acting ❤ c❤rabb❤ tareeka ❤ baksha ❤ ji ❤
ਧੰਨਵਾਦ ਜੀ🙏
ਨਾਇਸ ਵੀਡਿਉ ਪਰ ਇਹ ਸਭ ਕੁਝ ਵੀਡਿਉ ਵਿੱਚ ਹੀ ਹੈ ਪਰ ਅਸਲੀ ਜ਼ਿੰਦਗੀ ਵਿੱਚ ਇਹ ਸਭ ਕੁਝ ਨਹੀਂ ਹੁੰਦਾ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ
ਅਜਾਇਬ ਸਿੰਘ ਧਾਲੀਵਾਲ ਮਾਨਸਾ
ਧੰਨਵਾਦ ਜੀ🙏
ਬਹੁਤ ਵਧੀਆ ਸਿਰਾ ਵੀਡੀਓ ❤❤😂😂😂😂😂😂😂😂ਹਰਦੀਪ ਕੌਰ ਬਸਰਾਉ
ਧੰਨਵਾਦ ਜੀ🙏
Bahut vadhia story hai ji 👌👌👍👍 inderjit kaur bathinda
ਧੰਨਵਾਦ ਜੀ🙏
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ
ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ
ਧੰਨਵਾਦ ਜੀ🙏
ਬਹੁਤ ਵਧੀਆ
Deep and aman nadala toh jassa pagi aap di videos dekh ke rooh kush ho jandi
District kapurthala
ਧੰਨਵਾਦ ਜੀ🙏
Khushi Canada 🇨🇦
Bhaut hi vdiya video aa ji 👍🎉
ਧੰਨਵਾਦ ਜੀ🙏
Bhut wdhia hashe wali video ai baiji sukhi rho tirlok singh chak
ਧੰਨਵਾਦ ਜੀ🙏
Bhut hi vadiya video c thodi video 2vr dekhi bhut i cant video c 👍👍👍
(Jaspreet Kaur and arshdeep kaur Patiala)
ਧੰਨਵਾਦ ਜੀ🙏
Nice😅😅
ਧੰਨਵਾਦ ਜੀ🙏
Very very nice story 👌 parmatma chadhadi kala vich Rakhe sari team nu 👍
ਧੰਨਵਾਦ ਜੀ🙏
Inni vadhia acting ji sab di Rab chardikala rakhe bhut hi hassa Aya Sachi jaswant rai from Jalandhar
ਧੰਨਵਾਦ ਜੀ🙏
ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
ਧੰਨਵਾਦ ਜੀ🙏
ਗੁਰਦੀਪ ਸਿੰਘ ਦਿਉਣ ਨਾਮਸੋਤ ਦੀਪਾ
ਧੰਨਵਾਦ ਜੀ🙏
Nice story sukhpal di jass beer ji good message 👌👌💐💐💐💐
ਧੰਨਵਾਦ ਜੀ🙏
God bless you jasse bhaji sukhpal di love you ❤❤❤❤
ਧੰਨਵਾਦ ਜੀ🙏
ਸੁਖਪਾਲ ਭੈਣ ਜਵਾ ਅੱਤ ਆ😂😂😂😂🎉🎉🎉🎉❤❤❤ਵੇਰੀ ਨਾਈਸ ਵੀਡੀਓ ਬਣਾ ਲਈ ਚੱਲੋ ਠੀਕ ਆਂ ਹੱਸਣ ਦਾ ਕੋਈ ਮੁਲ ਨਹੀਂ ਹੁੰਦਾ ❤❤❤❤❤🎉🎉🎉🎉🎉😂😂😂😂😂😂😂😂😂😂😂😂😂ਨਾਮ ਜੋਤੀ ਪਿੰਡ ਸਹਿਣਾ ❤❤❤❤😂😂😂😂😂🎉🎉🎉🎉🎉🎉
ਧੰਨਵਾਦ ਜੀ🙏
ਸਾਰੀ ਟੀਮ ਨੇ ਬਹੁਤ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
ਧੰਨਵਾਦ ਜੀ🙏
Bhot he vadia video
Najara aa gya dekh ka
Ena episode dekha
Is to vadia koi nhi laga
Beba di acting vadia hai
Aj tino bhena bhot soniyalagdiya hai 😂😂😂😂
ਧੰਨਵਾਦ ਜੀ🙏
Bhuat vadia video aa ji hasa v aaeya 😂😂😂❤❤❤
ਧੰਨਵਾਦ ਜੀ 🙏
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 💘🌹🌴💘🌹🌴💘🌹🌴💘🌹🌴💘🌹🌴💘🌹🌴💘🌹🌴💘🌹🌴💘🌹🌴
ਧੰਨਵਾਦ ਜੀ🙏
Today movie very nice movie 🎉 but work is worship 🎉😅 work is good benifits,🎉😅 good massage people s thrru movie 🎉😅 so congratulations pendu virsa team bappian saroj Bala mittal mansa 🎉😅
ਧੰਨਵਾਦ ਜੀ🙏
ਅੱਜ ਪੂਰੀ ਅੱਤ ਕਰਾਈ ਜੇ ਧੰਨਵਾਦ ਜਿਉਂਦੇ ਵੱਸਦੇ ਰਹੋ ਪੇਂਡੂ ਵਿਰਸਾ ਚੈਨਲ ਵਾਲਿਓ ਇਹ ਬਿਲਕੁਲ ਸੱਚੀ ਕਹਾਣੀ ਆ ਸਾਡੇ ਲਾਗਲੇ ਪਿੰਡ ਇੱਕ ਪਰਿਵਾਰ ਨਾਲ ਹੋ ਰਹੀ ਵਾ ਉਨ੍ਹਾਂ ਦੀ ਨੂੰਹ ਬਹੁਤ ਆਲਸੀ ਵਾ ਵਾਹਿਗੁਰੂ ਜੀ ਸਾਰੀਂ ਟੀਮ ਨੂੰ ਚੜਦੀਕਲਾ ਵਿੱਚ ਰੱਖਣ🙏
ਬਚਿੱਤਰ ਸਿੰਘ ਬੱਲ ਕੰਮੋਕੇ ਅਮਿ੍ਤਸਰ🙏
ਧੰਨਵਾਦ ਜੀ🙏
Very good story god bless usha Sharma Delhi se ❤❤
ਧੰਨਵਾਦ ਜੀ🙏
Bahut hi badhiya vedio a g acting very good fantastic video sukhpal Di good actar and very fany thanks
Salman Khan Dhamotia Village Bhadal thuha Disst Shri Fatehgarh Sahib Ji
ਧੰਨਵਾਦ ਜੀ🙏
ਬਹੁਤ ਹੀ ਸੋਹਣੀ ਸਟੋਰੀ 👍👍👌👌 karmjit kaur moga
ਧੰਨਵਾਦ ਜੀ🙏
ਸੋਹਣੀ ਸਟੋਰੀ ਸੀ 😂😂 ਹਰ ਵਾਰ ਦੀ ਤਰ੍ਹਾਂ ਸਿਰੇ ਗੱਲ ਬਾਤ । ਬਾਬਾ ਜੀ ਸਭ ਨੂੰ ਚੜਦੀਕਲਾ ਵਿਚ ਰੱਖਣ ।
ਨਾਮ ਦੀਪਿਕਾ
ਮਾਤਾ ਜੀ ਪੂਜਾ
ਪਿੰਡ ਕੰਗਣਵਾਲ
ਜ਼ਿਲ੍ਹਾ ਮਾਲੇਰਕੋਟਲਾ
ਧੰਨਵਾਦ ਜੀ🙏
Bhut vdiya lgga raju y nu vedio Ch FR Dekh ke bhut khushi hoyi baki vedio bhut ghntt c ajj vali full comedy 😅😅😅 sukhpaal sirra kraya tuc carry on Pardeep Kaur mour mandi
ਧੰਨਵਾਦ ਜੀ🙏
Bahut badhia story aa
ਧੰਨਵਾਦ ਜੀ🙏
You can😂😂😂🎉🎉🎉🎉😂
Today very nice video 🎉😅 congratulations and more i very happy my favourite raju intry pendu virsa team 🎉❤so congratulations Prem Singh Mittal adviser railway samaj Kalyan club mansa
ਧੰਨਵਾਦ ਜੀ🙏
Badha raju bai phir ay gaya❤
🙏
Very nice video ji❤❤ gbu🎉
Shri muktsar sahib
ਧੰਨਵਾਦ ਜੀ🙏
Bhuat badia video aa
ਧੰਨਵਾਦ ਜੀ🙏
Very nice episode veerji sukpal didi ji de acting bahat vaidaya ji thuadi video long time to dekhadi aa ji saries videos bahat pasand ayea veerji ji wait for next part
ਧੰਨਵਾਦ ਜੀ🙏
Very good thanks from us sehmi 🌹 family
ਧੰਨਵਾਦ ਜੀ 🙏
M tuhade vlog canada bethi dekhdi ha sukhpal bhen te bahut hasa aauda vadiya vlog
ਧੰਨਵਾਦ ਜੀ🙏
nice 🎉🎉
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ ਜੀ 😂😁🤣ਵੀਰਪਾਲ,ਪੈਰੀ ਮਾਨਸਾ
ਧੰਨਵਾਦ ਜੀ🙏
Bhut sohni video veere rab hamesha khush rakhe tuhadi team nu Pooja rai pholriwal 😂😂
ਧੰਨਵਾਦ ਜੀ🙏
Bhote Soni akting sukpal bhanji hasa bhote audai rab thanao labi Umar bksai
ਧੰਨਵਾਦ ਜੀ🙏
ਬਾਈ ਜੱਸੇ ਫੁਕਰੀ ਸੱਸ ਤੇ ਚਲਾਕ ਨੂੰਹ ਦਾ ਦੂਸਰਾ ਭਾਗ ਬਣਾਓ ਯਾਰ ।
❤ ਝੰਡਾ ਸਿੰਘ ਝੋਟੇਕੁੱਟ ❤
🙏
Bhut hi sohni funny video c sachi 😂😂😂😂😂😂😂😂
ਧੰਨਵਾਦ ਜੀ🙏
Bhut Sundar video g 👍🥰🥰
ਧੰਨਵਾਦ ਜੀ🙏
ਬਹੁਤ ਵਧੀਆ ਜੀ
ਹੱਸ ਹੱਸ ਕੇ ਲਿਟਣ ਲੱਗ ਪਏ
ਇਕਬਾਲ ਸਿੰਘ
ਧੰਨਵਾਦ ਜੀ🙏
Excellent wonderfull video Sari aa diaa ❤❤❤😊😊excellent acting
ਧੰਨਵਾਦ ਜੀ🙏
Az te Raju bhai aa gyaa bhut vdiaa lga vekh k ♥️
ਧੰਨਵਾਦ ਜੀ🙏
Very nice 🥰👍🙏🙏🙏 Aman deep kaur pind jangi Rana jila bathinda 👍👍🙏🙏 veer ij
ਧੰਨਵਾਦ ਜੀ🙏
Bhut vdiiyaa story aa g
Sukhman randhawa
Pind mimsa💕
ਧੰਨਵਾਦ ਜੀ🙏
Very nice video ji 🎉🎉🎉🎉aman phaphre bhai ke
ਧੰਨਵਾਦ ਜੀ🙏
Very nice video good acting Raju nu dekh ki bahut kussi hói God bless all the team members jatinder kaur Sivian❤🎉👍👌💯
ਧੰਨਵਾਦ ਜੀ🙏
ਬਹੁਤ ਵਧੀਆ ਵੀਰ ਜੀ ਰਾਜੂ ਨੂੰ ਵੀ ਲਿਆ ਕਰੋ ਜੀ
ਧੰਨਵਾਦ ਜੀ🙏
Very nice
ਧੰਨਵਾਦ ਜੀ🙏
❤❤❤😂😂
Bohat Bohat vadiya 😂😂😂😂😂😂😂
ਧੰਨਵਾਦ ਜੀ🙏
ਬਹੁਤ ਵਧੀਆ ਵੀਡੀਓ God lack
ਧੰਨਵਾਦ ਜੀ🙏