Kaamyab haini eh Lya k dekhi hoyi aa ik tan bijli di khapat jada te ik aata os level di quality da nai bna sakdi Aata sahi treekay nal pathar nal ee pees hunda hor kisay metal nal koi quality ni bn sakdi
22 g ik request aa video thori jehi choti bnaia karo plzz thore dialogue ghatt maarke video 10 ku mint di bnaia karo veere benti karde aa kyo k tuhadi video bhut vadia hundia te saria vekhidia videos
Ghar vich har itam fayda dandi ha ma rs 1000 di waight machin kharidi ha saal pahlan gas cylinder 3+3 kilo waight ghat milda ce hun waight kar landa ha (machin da paisa pura ho chuka hun nala machin ghar vich ha so har cheg da fayda ha
Sade 2 sal to aa a chki bdeya chal di aa koi problem nhi aa sanu ta rojana new aata kadh ke khai da eda na socheya asi shair vich rehna prabo pind vich rehna aa maja bi he Sade
Jini vari aata pyai da ik sal da msa average khrcha 2000 rs aunda matlab k 7 sal ch jo khrch honey paise oh 1 din ch khrch lo te fir bill ch vada v kr lo
ਵਾਹ ਜੀ ਵਾਹ, ਕਿ ਆ ਬਾਤ ਹੈ, ਜੀ।ਬਹੁਤ ਹੀ ਵਧੀਆ ਚੱਕੀ ਹਰ ਘਰ ਦੀ ਮੁੱਖ ਜ਼ਰੂਰਤ ਤੇ ਸਸਤੀ।ਰਸੋਈ ਵਿਚ ਫਰਿਜ਼ ਕੋਲ ਵੀ ਰੱਖੀ ਜਾ ਸਕਦੀ ਹੈ।
ਬਹੁਤ ਵਧੀਆ ਆਟੇ ਦੀ ਚੱਕੀ ਹੈ। ਬਹੁਤ ਵਧੀਆ ਵੀਡਿਉ ਹੈ ਜੀ। ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਹੈ ਲੋਕਾਂ ਨੂੰ ਤੁਸੀਂ। ਜਿਉਂਦੇ ਵਸਦੇ ਰਹੋ ਬਾਈ।
ਮੇਰੇ ਕੋਲ ਇਹ ਚੱਕੀ 2014 ਤੋ ਹੈ ਇਕ ਵੀ ਪੈਸਾ ਅੱਜ ਤੱਕ ਰਿਪੇਅਰ ਨਹੀਂ ਬਹੁਤ ਵਧੀਆ ਚੀਜ ਬਣਾਈ ਹੈ
ਬਾਈ ਹਰਿਆਣਾ ਦੇ ਸਾਰੇ ਸ਼ਹਿਰਾਂ ਵਿੱਚ ਆਮ ਮਿਲਦੀਆਂ ਨੇ 11-12ਹਜਾਰ ਵਿਚ ਉਪਲੱਬਧ ਨੇ ੳਹ ਗੱਲ ਠੀਕ ਆ ਪੰਜਾਬ ਵਿੱਚ ਅਜੇ ਬਹੁਤ ਘੱਟ ਨੇ,ਚੀਜ ਕਾਮਜਾਬ ਹੈ।
ਇਹ ਹੀ ਚੱਕੀ ਰੂਪ ਨਗਰ ਪਚਾਨਵਏਂ ਸਓ ਰੁਪਏ ਦੀ ਮਸਲਦੀਆਂ ਨੇ।ਇਹਨਾਂ ਦੇ ਰੇਟ ਬਹੁਤ ਫ਼ਰਕ ਹੈ ਜੀ।ਅਸੀਂ ਵੀ ਰੂਪ ਨਗਰ ਤੋਂ ਲਈ ਸੀ।।ਸੇਮ ਬਿਲਕੁਲ ਸੇਮ ਗੁਜਰਾਤ ਦੀ ਹੈ।
Boht vadea jankariyan dine o ver tuci
ਬਹੁਤ ਚੰਗਾ ਪਰੋਡਕਟ ਲੱਗਿਆ ਰੇਂਜ ਚ ਆ
ਬਹੁਤ ਵਧੀਆ ਵੀਰ ਜੀ
ਬਹੁਤ ਵਧੀਆ ਇਸ ਤੋਂ ਵੱਡੀ ਵੀ ਮਿਲ ਸਕਦੀ ਸੈਂਸਰ ਤੋਂ ਬਿਨਾਂ ਵੀ ਮਿਲ ਸਕਦੀ ਸੈਂਸਰ ਦੇ ਕਰਕੇ ਜ਼ਿਆਦਾ ਖਰਾਬ ਹੋਣ ਗੀਆ
Wow Amazing 👍👌👌👌
Thanks for great Sharing
Phone no send kro g
Sabto vadiya chakki नटराज दी है
Aa kitho milu veera natraj compny de ke price
@@GurdeepSingh-bx8xy online dekho bai g
Plz reply.... Ikali makki ya kala channa v grind ho ju????
ਬਹੁਤ ਵਧੀਆ ਲੱਗਿਆ
Very nice bro👍👍👍👍👍
Veer ji, domestic oil machine v Punjab ch kithe bandi h, jankari dio ji, Jo kharidi ja ske ji. 🙏
ਬਹੂਤ ਸਮਾ ਪਹਿਲਾ ਲੈ ਆਏ ਸੀ ਭਰਾ ਆਪਣੀ ਭੈਣ ਦੇ ਸਹੁਰੇ ਸੁਨਾਮ
Veer Kine di aundi a
ਬਾਈ ਜੀ ਕਾਮਯਾਬ ਆ
Sunaam kitho mil gi y
Makki da atta ban sakda ?
Price ki a verr ji. Bhut sona uprala ha
11:04 ਗਾਲ ਨਿਕਲ ਗਈ ਸੀ😂😂
Shi a gall Bai. Hun back krke. Dekhi. Video. Mein
Maaki da aata ban sakda ess vich.?
Kaamyab haini eh
Lya k dekhi hoyi aa ik tan bijli di khapat jada te ik aata os level di quality da nai bna sakdi
Aata sahi treekay nal pathar nal ee pees hunda hor kisay metal nal koi quality ni bn sakdi
22 g ik request aa video thori jehi choti bnaia karo plzz thore dialogue ghatt maarke video 10 ku mint di bnaia karo veere benti karde aa kyo k tuhadi video bhut vadia hundia te saria vekhidia videos
Sar nice video
Sar amritsar to milegi jaroor daso
Wahigoro ji kerpa kre ji very nice 🥀💖🥀🌷🙏🌷
Bahut he vadia
Bahut vadya 22 ji 👌👌👌👌
Nice ji
Lopo vir Dhanwad.Parr harr pind wich 2 chaki tan hundia hi aa.Har chakki te 3 jane.Eh sab berojGar ho jane aa
kapde v dhobiya toh dhuwaya kro 22g , te press v bahr hi krya kro ... rojgaar vdhao rojgaar . dhanwaad
Nice. This atta machine is best for home. Veerji you didn't mentioned about child safety lock.
Nice. Bai ji. Mein v laini a. Eh. Mein Dubai a. Bas. 1. Month tak a Jana mein. Fer kruga Bai. pH. Tenu.
kinne de a veer ji ( bhot nyc a )
ਪੰਜਾਬ ਦੇ ਵਿਚ ਬਿਜਲੀ ਮਹਿੰਗੀ ਹੋਣ ਦੇ ਕਾਰਨ ਇਹ ਪਿਸਾਈ ਨਾਲੋਂ ਮਹਿੰਗੀ ਪੈਂਦੀ ਹੈ
kinni ku mehngi pendi aaw ??
Love you bai ❤❤❤❤
Very nice video ji
Nice brother 👌👏👍🙌❤
Eh hy Lopo bai , Zindabad
Siraaaa ਹੋ ਗਿਆ
Bai rate kinna ehda
ਸਤਿ ਸ੍ਰੀ ਆਕਾਲ ਜੀ ਬਾਈ ❤️❤️👍👍🙏🙏
Machine price
vary nice
Ghar vich har itam fayda dandi ha ma rs 1000 di waight machin kharidi ha saal pahlan gas cylinder 3+3 kilo waight ghat milda ce hun waight kar landa ha (machin da paisa pura ho chuka hun nala machin ghar vich ha so har cheg da fayda ha
Akh Laal Rehndi Aa Ni Tere Yaar Di Ta Akh Laal Rehndi Aa..
Good job Brother
Price Veera
God bless u veere
ਬਾਈ ਦਸ ਹਜ਼ਾਰ ਦੀ ਮਿਲਦੀਆਂ
Price ...??
ਵੀਰ ਕਣਕ ਦੀ ਸਾਫ ਸਫਾਈ ਵੀ ਕਰਦੀ ਹੈ?
Rotiya vi banondi hai khavondi vi hai 😂🤣
Very good job sir ji God bless you
prize
Bai kimatt kini ah
Sade 2 sal to aa a chki bdeya chal di aa koi problem nhi aa sanu ta rojana new aata kadh ke khai da eda na socheya asi shair vich rehna prabo pind vich rehna aa maja bi he Sade
How to contact you ??
Tata,birla,ambani, adani. nu pasey kro..
Apney punjab da baneya maal khrido....save punjabi❤save Punjab ❤
Jini vari aata pyai da ik sal da msa average khrcha 2000 rs aunda matlab k 7 sal ch jo khrch honey paise oh 1 din ch khrch lo te fir bill ch vada v kr lo
price
11:04😀😀😃😃
Very. Good
ਪੰਜਾਬੀਆਂ ਸਭ ਤੋਂ ਵਧ ਭੇਡ ਚਾਲ ਜਾ ਸ਼ਿਕਾਰ ਹੁੰਦੇ ਆ।
ਸਹੀ ਕਿਹਾ ਵੀਰ ਜੀ ਪੰਜਾਬੀ ਭੇਡ ਚਾਲ ਮਗਰ ਬਹੁਤ ਲੱਗਦੇ ਆ
ਲੋਪੋ ਵਾਲੇ ਬਾਈ ਡੋਡੇ ਵੀ ਪੀਸਦੀ ਆ ਕਿ ਨਹੀਂ।
Bai dodde vadia ni pisse jande
@@inderjotsidhu6321 theek a veer
ਲੋਪੋ ਬਾਈ ਬਹੁਤ ਜਰੂਰੀ ਨੇ ਅਜਿਹੀਆਂ ਜਾਣਕਾਰੀਆਂ
ਲੋਪੋ ਵਾਲਾ ਠੱਗ ਕੋਲ ਪਹੁੰਚ ਗਿਆ...7000 ਰੇਟ ਹੈ ਇਸ ਚੱਕੀ ਜਾ
ਰੇਟ ਦੁਗਣਾ ਹੈ ਇਹਦਾ
ਮੇਰੇ ਦਿਲ ਲੱਗ ਗਿਆ ਤੇਰਾ ਸੰਦ 🤣🤣🤣
😂😂😂😂😂😂😂
😂😂
Ede te ta web series vi bn gyi aa 😂😂😂😂😂😂
Price veere
15,000 Rs
👌🏻👌🏻👍👍🥰🥰❤❤🙏🏻🙏🏻
Very nice
ਹਰਿਆਣਾ ਦੇ ਹਰ ਘਰ ਚ ਚੱਕੀ ਹੈ ਇਸ ਤਰ੍ਹਾਂ ਦੀ, ਉਥੇ ਬਾਹਰ ਆਟਾ ਨੀ ਪਿਹਾਉਦੇ
Address bhejo bhaji
ਜਿਉਂਦਾ ਰਹਿ ਬੱਬਰ ਸ਼ੇਰਾਂ ਲੋਪੋ ਵਾਲਿਆ
11.05 hahaha paji tu att a
ਬਾਈ ਚਾਈਨਾ ਵਾਲੀ ਝੋਨਾ ਲਾਉਣ ਵਾਲੀ ਮਸੀਨ ਹੱਥ ਵਾਲੀ ਬਣਾ ਬਾਈ ਕਿਸਾਨਾਂ ਦਾ ਫਾਈਦਾ ਹੋਵੇ
Good
Rupnager vich 9.500 di h
Nhi ji 14000
Att
👌👌👌👌👌
ਜੇ ਸੈਂਸਰ ਦੂਜੇ ਸਾਲ ਚ ਖਰਾਬ ਹੋ ਗਿਆ ਕੌਣ ਜਿੰਮੇਵਾਰ ਹੈ ਕਬਾੜ ਚ ਵੇਚਣੀ ਪਏਗੀ
Video jiaada lambi khich ti
good
Hello cattle feed machine davideo banaen
Bi ji sada kol 10 sal pehla de ha
ਗੁਜਰਾਤ ਤੋਂ 6500 ਮੰਗਾਈ ਸੀ ਵੀਰ ਸਾਲ ਪਹਿਲਾਂ
ਵੀਰ ਬਿਲਕੁਲ ਇਹਦੇ ਵਰਗੀ ਆ?
veer ji Gujarat da address deo jitho tusi mangwae se
Ha Bai sade kol
12000 di aam aa bhi ji
ਇਹ ਭਾਈ ਖੁਦ ਬਣਾ ਕੇ 15000/- ਦੀ ਵੇਚ ਰਿਹਾ ਐ ਏਥੇ ਸਾਡੇ ਬਾਹਰੋਂ ਲਿਆ ਕੇ 13000/- ਦੀ ਦੇਈ ਜਾਂਦੇ ਹਨ ਗੁਰੂ ਹਰਸਹਾਏ (ਫਿਰੋਜ਼ਪੁਰ) ਵਾਲੇ।
Y kithe aa guru harsahaye vale contact number deyo ohna da
Veer me v guru har Sahai to a kitho milegi
👍👍👍👍👌👌👌👌
Veer mp ch kank nu koi v sapreah nai hudi
Kon khenda
@@harkiransingh4220 veer asi mp ch kheti krde aa
@@farmarpendubande3718 ਬਾਈ ਜੀ ਨੰ ਮਿਲ ਸਕਦਾ , ਦਸ ਦਿਉ ਜਰੂਰ
@@dilpreetsandhu3890 veer tuci no deo coll apa kra gee ji
Chakki ta mix ni hunda bai ji kawel 2/ persent he uddda
Rate jyda hai
chaki ton barik bi pech rehia
Sade v aa
Fiber ਹੁੰਦਾ ਹੈ ਵੀਰ ਜੀ ।
Jalandhar city 11000 di mildi hai
pH no haiga ta send krdo
Jalandhar kithe mildi veer address send kari
Paji address
ਕਿਰਪਾ ਕਰਕੇ ਪਤਾ ਅਤੇ ਫੋਨ ਨੰਬਰ ਭੇਜਿਆ ਕਰੋ ਵੀਰ ਜੀ ।
Upar vidoe ch show ho riha e bro
Number phala sd Jr deya kro veer
Gujrat di invent aa te jali hundi aa vich
mri massi ghre 6-7 saal to aa.
✅👍
ਰੇਟ ਵੱਧ ਲਾ ਰਿਹਾ
Kina rate h?
@@mohitdhiman7608 15000/-
ਮੇਰਾ ਸਾਲਾ ਕਈ ਸਾਲ ਪਹਿਲਾਂ ਲੈ ਆਇਆ ਸੀ ਇਹ ਚੱਕੀ
ਮੱਕੀ ਦਾ ਆਟਾ ਵੀ ਪੀਸਿਆ ਜਾਂਦਾ ਜਾਂ ਨਹੀਂ।