DHAN TERA JIGRA - DHADI JATHA GURBAKSH SINGH ALBELA || PUNJABI DEVOTIONAL || AUDIO JUKEBOX ||

Поделиться
HTML-код

Комментарии • 718

  • @Amritpal19957
    @Amritpal19957 2 месяца назад +8

    ਸੂਬੇਦਾਰ ਅਮਰਜੀਤ ਸਿੰਘ ਸਿੱਧੂ😢😢 ਪੰਜਗਰਾਈਂ ਖੁਰਦ ਮੇਰੇ ਦਾਦਾ ਜੀ ਸਨ ਉਨ੍ਹਾਂ ਬਹੁਤ ਧਾਰਮਿਕ ਪ੍ਰਸੰਗ ਲਿਖੇ ਤੇ ਉਹਨਾਂ ਦਾ ਆਪਣਾ ਢਾਡੀ ਜੱਥਾ ਵੀ ਸੀ 😢😢

  • @punjabbanifaridkot5974
    @punjabbanifaridkot5974 Месяц назад +3

    ਸੂਬੇਦਾਰ ਅਮਰਜੀਤ ਸਿੰਘ ਸਿੱਧੂ ਪੰਜਗਰਾਈਂ ਵਾਲੇ ਮੇਰੇ ਪਿਤਾ ਜੀ ਬਹੁਤ ਹੀ ਵਧੀਆ ਲੇਖਕ ਸਨ ਅਤੇ ਉਹਨਾ ਦਾ ਆਪਣਾ ਢਾਡੀ ਜੱਥਾ ਵੀ ਸੀ । ਇਸ ਇਤਿਹਾਸਕ ਲਿਖਤ ਅਤੇ ਆਪਣੇ ਹੋਰ ਬਹੁਤ ਸਾਰੇ ਲਿਖੇ ਪ੍ਰਸੰਗਾਂ ਰਾਹੀ ਹਰ ਇੱਕ ਦੇ ਦਿਲ ਵਿੱਚ ਜਗਾ ਬਣਾ ਜਾਂਦੇ ਸਨ । ਕਾਸ਼ ਪ੍ਰਮਾਤਮਾ ਉਹਨਾਂ ਨੂੰ ਥੋੜੀ ਉਮਰ ਹੋਰ ਬਖਸ਼ ਦਿੰਦੇ ਤਾਂ ਹੁਣ ਤੱਕ ਪਤਾ ਨਹੀ ਉਹ ਕਿੰਨੇ ਕੁ ਇਤਿਹਾਸ ਹੋਰ ਲਿਖ ਕੇ ਗਾ ਦਿੰਦੇ । 🙃💔

  • @RoopSingh-gn1sk
    @RoopSingh-gn1sk 5 месяцев назад +13

    ਕਿਆ ਬਾਤ ਐ ਜਥਾ ਲਿੱਖਣ ਵਾਲਾ ਸਵਰਗੀ ਸੁਬੇਦਾਰ ਅਮਰਜੀਤ ਸਿੰਘ ਸਿੱਧੂ ਪੰਜ ਗਰਾਂਈਆ ਵਾਲੇ ਮੇਰੀ ਪਲਟਨ ਦੇ ਸੀ ਵਧੀਆ ਇਤਹਾਸ ਲਿਖ ਕੇ ਦਿੱਤਾ ਜੀ
    ਫਤਿਹੇ ਜੀ

    • @Amritpal19957
      @Amritpal19957 2 месяца назад

      ਸਤਿ ਸ੍ਰੀ ਆਕਾਲ ਜੀ ਸੂਬੇਦਾਰ ਅਮਰਜੀਤ ਸਿੰਘ ਸਿੱਧੂ ਪੰਜਗਰਾਈਂ ਮੇਰੇ ਦਾਦਾ ਜੀ ਸਨ 😢

    • @pindanwalejatt6220
      @pindanwalejatt6220 Месяц назад

      ਇਹੋ ਜਿਹੇ ਫ਼ਰਿਸ਼ਤੇ ਰੋਜ਼ ਨੀ ਜਮਦੇ

  • @Nirvair254
    @Nirvair254 2 года назад +5

    Sh. Gurbakhsh Singh Albela warga koi nahi Jamia aaj tak

  • @kuldeepsinghpadda2292
    @kuldeepsinghpadda2292 2 года назад +11

    तन तन गुरु गोविंद सिंह जी🙏🙏 वाहेगुरु जी का खालसा वाहेगुरु जी की फतेह🙏🙏 🦄🌾🌻🚩🥀🍡🏹🏹🏹

  • @LoveLovepreet-lx1in
    @LoveLovepreet-lx1in 10 месяцев назад +4

    Dhan dhan guru gobind singh ji 🙏🙏🙏

  • @jaswantsidhu4069
    @jaswantsidhu4069 5 лет назад +33

    ਬਹੁਤ ਯਾਦ ਆਉਂਦੀ ਐ ਉਸਤਾਦ ਜੀ
    ਬਹੁਤ ਕੁਝ ਸਿੱਖਿਆ ਤੁਹਾਡੇ ਕੋਲੋਂ 😢😢ਆਜੋਜਿਤ ਮੁੜਕੇ

  • @himatsingh8927
    @himatsingh8927 5 лет назад +44

    ਅਲਬੇਲੇ ਵਰਗਾ ਢਾਡੀ ਜਥਾ ਨਹੀਂ ਲਭਣਾ ਅਲਬੇਲੇ ਦਾ ਕੋਈ ਬਦਲ ਨਹੀਂ

  • @purshotamsingh8914
    @purshotamsingh8914 4 года назад +45

    ਵਾਹ ਜੀ ਵਾਹ ਰੂਹ ਖੁਸ਼ ਹੋ ਗਈ ਢਾਡੀਆਂ ਦੀਆਂ ਆਵਾਜ਼ਾਂ ਸੁਣ ਕੇ ਚੜ੍ਹਦੀ ਕਲਾ'ਚ ਰਹਿਣ ਸਾਡੀ ਕੌਮ ਦੇ ਢਾਡੀ ਕਵੀਸ਼ਰ ਤੇ ਕੀਰਤਨੀਏ ਰੱਬ ਰਾਖਾ

  • @JohaljattJattjatt-uw3eb
    @JohaljattJattjatt-uw3eb 9 месяцев назад +3

    Waheguru ji waheguru ji waheguru ji waheguru ji waheguru ji

  • @happysinghsingh869
    @happysinghsingh869 3 года назад +3

    Baba veer singh ji ta baba dheer singh ji rangrate guru k bate se

  • @butasingh9982
    @butasingh9982 2 месяца назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balrajsingh5699
    @balrajsingh5699 2 месяца назад +4

    ❤ waheguru ji Anand aa gea son ke❤

  • @AlikeAlike-e2h
    @AlikeAlike-e2h 21 день назад

    ਵਾਹਿਗੁਰੂ ਜੀ ❤❤❤❤❤❤ਕਿਰਪਾ

  • @preetwaliapreet3865
    @preetwaliapreet3865 11 месяцев назад +6

    ਛੋਟੇ ਹੁੰਦੇ ਸੁਣਦੇ ਆ ਰਹੇ ਆਂ ❤❤❤❤ਬਾਪੂ ਲਾਉਂਦਾ ਹੁੰਦਾ ਹੁਣ ਵੀ ਆਵਾਜ਼ ਬਹੁਤ ਸੋਹਣੀ ਆ

  • @SurinderSingh-ov1ex
    @SurinderSingh-ov1ex 11 месяцев назад +6

    ਬਹੁਤ ਵਧੀਆ ਜੀ,

  • @ranjotsingh8905
    @ranjotsingh8905 8 месяцев назад +2

    Waheguru ji ka khalsa waheguru ji ki Fateh 🙏🏻 🙏🏻🙏🏻🙏🏻

  • @mangharam3509
    @mangharam3509 Месяц назад +1

    सतनाम श्री वाहेगुरु जी।
    धन्यवाद महाराज जी।

  • @ManjitSingh-ox6wv
    @ManjitSingh-ox6wv 2 года назад +10

    ਬਹੁਤ ਵੱਧੀਆ ਉਸਤਾਦ ਲੋਕ ਬਲਦੇਵ ਸਿੰਘ ਬਿੱਲੂ ਜੀ ਅਤੇ ਉਸਤਾਦ ਜਸਵੰਤ ਸਿੰਘ ਦੀਵਾਨਾ ਜੀ ਜੋੜੀ ਬਾਕਮਾਲ ਸੀ

  • @ਮਿੱਤਰਮੋਹਾਲੀਤੋ
    @ਮਿੱਤਰਮੋਹਾਲੀਤੋ 4 года назад +21

    ਭਾਈ ਅਲਬੇਲਾ ਜੀ ਬਹੁਤ ਵਧੀਆ ਆਵਾਜ਼ ਬੁਲੰਦ

  • @deepsidhu3954
    @deepsidhu3954 4 года назад +6

    Dadi jtha Kohinoor diamond c..ki awaz c ki sarangi ke dadd 👌💯 anad hi ayi jnda sun sun ke Albela ji ,👏🙏

  • @gurmeetdhaliwal287
    @gurmeetdhaliwal287 2 месяца назад +1

    ਸਰਦਾਰ ਗੁਰਬਖਸ਼ ਸਿੰਘ ਅਲਬੇਲਾ ਲੂ ਲੂ ਖੜਾ ਕਰ ਦਿੱਤਾ ਹੈ ਏਆ ਅੱਸਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤

  • @sukhvinderbatth4957
    @sukhvinderbatth4957 4 года назад +11

    Waheguru.ji

  • @RAJVEERSINGH-ji8hd
    @RAJVEERSINGH-ji8hd 4 года назад +3

    ਧਂਨ ਨੇ ਉਹ ਰੂਹਾ ਜਿਨਾ ਨੇ ਸਤਿਗੁਰਾ ਦੇ ਦਰਸਨ ਕੀਤੇ

  • @HimmatSingh-pe2wr
    @HimmatSingh-pe2wr 4 года назад +57

    ਮਨਜ਼ੂਰ ਤਾਂ ਉਹ ਹੁੰਦਾ ਜੋ ਵਾਹਿਗੁਰੂ ਜੀ ਨੂੰ ਭਾਵੇ।ਪਰ ਗੁਰਬਖਸ਼ ਸਿੰਘ ਅਲਬੇਲਾ ਜੀ ਨੂੰ ਵਾਹਿਗੁਰੂ 20 ਸਾਲ ਹੋਰ ਜਿੰਦਗੀ ਬਖ਼ਸ਼ ਦਿੰਦੇ ਤਾਂ ਹੁਣ ਤੱਕ ਪਤਾ ਨਹੀਂ ਕਿੰਨੇ ਪ੍ਰਸੰਗ ਲਿਖ ਗਾ ਦਿੰਦੇ। ਇਹਨਾਂ ਦੇ ਜਥੇ ਵਿਚ ਸ੍ਰ ਅਜੀਤ ਸਿੰਘ ਜੀ ਸਿੱਧੂ ਹੁੰਦੇ ਸਨ ਬਹੁਤ ਜ਼ਬਰਦਸਤ ਅਵਾਜ਼ ਸੀ ।ਪਰ ਹੁਣ ਪਤਾ ਨਹੀਂ ਕੀ ਕਰਦੇ । ਜਿਥੇ ਵੀ ਹੈ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ।

  • @jaslinkaur1313
    @jaslinkaur1313 8 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @sukhjeetkaur2032
    @sukhjeetkaur2032 2 года назад +3

    ੍ਹ
    ਬਹੁਤ ਯਾਦ ਆਉਂਦੀ ਐ ਪਾਪਾ ਜੀ

  • @butadhalewan9404
    @butadhalewan9404 9 месяцев назад +4

    Dhan dhan Siri Guru Gobind Singh Ji

  • @bhupindersinghkolsi3525
    @bhupindersinghkolsi3525 5 лет назад +3

    Bahut vadia dhadi jatha Gurbakhsh singh albela

  • @HimmatSingh-pe2wr
    @HimmatSingh-pe2wr 4 года назад +17

    ਢਾਡੀ ਗੁਰਬਖ਼ਸ਼ ਸਿੰਘ ਅਲਬੇਲਾ ਸਦਾ ਹੀ ਅਮਰ ਰਹੂ ।ਇਸ ਤੋਂ ਪਹਿਲਾਂ ਢਾਡੀ ਅਮਰ ਸਿੰਘ ਸ਼ੌਂਕੀ ਸੀ ਬਹੁਤ ਹੀ ਚੜਦੀ ਕਲਾ ਵਾਲਾ ਜਿਹਨਾਂ ਦੇ ਪ੍ਰਸੰਗ ਵੀ ਕਾਬਲੇ ਤਾਰੀਫ਼ ਹਨ ।ਪਰ ਓਹਨਾ ਨੇ ਮਿਰਜ਼ਾ, ਸੱਸੀ ਪੁੰਨੂੰ,ਹੀਰ ਰਾਂਝਾ ,ਪੂਰਨ ਭਗਤ ਵਗੈਰਾ ਗਾਏ ਹਨ।

  • @manpreetsinghthind7923
    @manpreetsinghthind7923 4 года назад +7

    Waheguru ji ka khlasa Waheguru ji ki Fateh Dhan Guru Nanak ji Waheguru Waheguru Waheguru Waheguru Waheguru 🙏🙏🙏🙏🙏

  • @singhsardarsinghsardar6862
    @singhsardarsinghsardar6862 3 года назад +2

    Buht vdia parsng bhai dala singh te guru gobind singh g de mulkat da

  • @BhattiBhatti-b5o
    @BhattiBhatti-b5o 12 часов назад

    Waheguru ji waheguru ji
    Nice song Bai

  • @gurbinderdhillon2388
    @gurbinderdhillon2388 2 года назад +3

    ਵਾਹਿਗੁਰੂ ਜੀ

  • @cutipie1640
    @cutipie1640 4 года назад +12

    ਬਹੁਤ ਹੀ ਵਧੀਆ ਢਾਡੀ ਜੱਥਾ ਗੁਰਬਖਸ਼ ਸਿੰਘ ਅਲਬੇਲਾ ਜੀ

    • @car176
      @car176 2 года назад +1

      ,,,,

  • @gurinderkaur5303
    @gurinderkaur5303 5 лет назад +13

    Rooh khush ho jandi Gurbaksh Singh albela g di avaz sun k

  • @palwindersingh2877
    @palwindersingh2877 5 лет назад +21

    ਬਿਲਕੁੱਲ ਸਚ ਹੈ ਅਲਬੇਲਾ ਸਾਬ

  • @HimmatSingh-pe2wr
    @HimmatSingh-pe2wr 4 года назад +19

    ਰੂਹ ਦੀਆਂ ਖੁਰਾਕਾਂ ਅਲਬੇਲੇ ਦੇ ਗਾਏ ਪ੍ਰਸੰਗ ।

  • @ਦਿਲਬਾਗਸਿੰਘਸਿੱਧੂ

    ਵਾਹਿਗੁਰੂ ਜੀ ਓ 👏👏

  • @manindermaninder6929
    @manindermaninder6929 4 года назад +3

    Dhan o time jd guru ji aye dharti te

  • @tejisingh1430
    @tejisingh1430 4 года назад +5

    ਅਲਬੇਲੇ ਅੱਜ ਕਿੱਥੇ ਤੇਰੇ ਜਿਹਾ ਢਾਡੀ ਨਾਂ ਕਵੀਸਰ,ਛੋਟਾ ਹੁੰਦਾ ਸੁਣਦਾ ਅਾ ਰਿਹਾਂ ਸਿਰ ਵੱਟੇ , ਸਿੱਖੀ, ਪੂਰਨ ਭਗਤ , ਗੋਖ ਦਾ ਟਿੱਲਾ , ਤੇ ਅੱਜ ਕੱਲ ਦੇ ਲੰਡੂ ਕਹਿੰਦੇ ਨੇ ਗੋਖ ਨਾਥ ਹੈ ਹੀ ਨੀ। ੲਿੱਕ ਮੋਰਾਅਾਲੀ ਵਰਗਾ ਤਾਂ ਬੱਸ ਗਾਅ ਪਾਓਣ ਜੋਗਾ ੲੀ ਅਾ...

  • @bawasinghbawasingh2635
    @bawasinghbawasingh2635 10 месяцев назад +1

    Waheguru ji man nu sakoon mil giyaa ji shabad sun k🙏🙏

  • @harbhajanbhunder4595
    @harbhajanbhunder4595 6 месяцев назад +2

    ਵਾਹਿਗੁਰੂ ਜੀ ਮੇਹਰ ਕਰੀ ਮੇਰੇ ਸਾਰੇ ਪੰਜਾਬ ਤੇ

  • @govindersingh9214
    @govindersingh9214 Год назад +9

    ਧੰਨ ਧੰਨ ਸਾਡੇ ਢਾਡੀ ਸਾਹਿਬ ਜਿਨਾ ਨੇ ਬਹੁਤ ਹੀ ਵਧੀਆ ਕੀਤਾ ਜੀ 👍🌹🙏🙏🌹🌹🌹🌹🙏🙏🙏👍👍👍

  • @navjotbrar5963
    @navjotbrar5963 5 лет назад +22

    Albele di Awaz sun K sarir nu sun Jah Chd Jnda lo kanda khda ho Jnda te purana shma Yad aun lg Jnda Albele di Awaz ch dm c👌👌

  • @rjkang88
    @rjkang88 6 лет назад +19

    maan ney punjab dey waheguru aap g uper apni mehar sda bnai rakhan

  • @AlikeAlike-e2h
    @AlikeAlike-e2h 21 день назад

    ਬਾਬਾ ਜੀ ਵਾਹਿਗੁਰੂ ਜੀ 😊😊😊 ਬਾਪੂ ਜੀ ਆਹ

  • @HarbanssinghGALLA
    @HarbanssinghGALLA 5 лет назад +11

    .🙏🙏🙏🙏🙏waheguru waheguru waheguru waheguru waheguru waheguru waheguru waheguru waheguru waheguru waheguru🙏🙏🙏🙏🙏

  • @bindersinghdhindial5460
    @bindersinghdhindial5460 3 года назад +10

    ਵਾਹਿਗੁਰੂ ਜੀ ਅਲਬੇਲੇ ਜੀ ਹੋਰ ਰੂਪ ਵਿੱਚ ਫੇਰ ਭੇਜ ਦੋ

  • @jugrajsingh3235
    @jugrajsingh3235 4 года назад +10

    Waheguru g 🙏 🙏

  • @raghusingh4545
    @raghusingh4545 3 года назад +8

    Waheguru ji Satnam Ji 🙏🙏🙏🙏🙏

  • @shimlarani8696
    @shimlarani8696 3 года назад +8

    ਢਾਡੀ ਗੁਰਬਖਸ਼ ਸਿੰਘ ਅਲਬੇਲਾ ਤੇ ਉਹਨਾ ਦੇ ਜੱਥੇ ਦੀ ਅਵਾਜ਼ ਬਹੁਤ ਵਧਿਆ ਹੈ ਜੀ ਬਹੁਤ ਬਹੁਤ ਧਨੰ ਵਾਦ

  • @jagseerchahal1866
    @jagseerchahal1866 4 года назад +3

    Nahi ressa albela ji diyan bachpan yaad aa gya

  • @amritpalsidhu2135
    @amritpalsidhu2135 Год назад +2

    Waheguru ji

  • @HimmatSingh-pe2wr
    @HimmatSingh-pe2wr 4 года назад +8

    ਨਹੀਂ ਲੱਭਣਾ ਅਲਬੇਲੇ ਵਰਗਾ ਲਿਖਾਰੀ ਨਾਂ ਹੀ ਜੀ ਜੱਥਾ

  • @GagiNamada
    @GagiNamada 3 года назад +4

    Waheguru ji ka khalsa waheguru ji ki Fateh ji

  • @armansinghphotography4232
    @armansinghphotography4232 4 года назад +14

    Dhan Dhan guru gobind Singh ji 🙏🙏
    Dhan jigra kalgiyan wale da 😢😢

  • @deepdeep7568
    @deepdeep7568 6 лет назад +12

    Bhatt vadia awwaj

  • @kawisherpalwindersinghmaan8822
    @kawisherpalwindersinghmaan8822 5 лет назад +59

    ਵਾਹ ਜੀ ਵਾਹ ਢਾਡੀ ਕਲਾ ਦੇ ਬਾਦਸ਼ਾਹ ਅਲਬੇਲਾ ਸਾਬ

  • @bikramjitsingh3310
    @bikramjitsingh3310 2 года назад +2

    WaheGuru Ji Mehar Kriyo Ji

  • @kalyugdaur
    @kalyugdaur 4 года назад +2

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

  • @saranjitsinghlidhar6928
    @saranjitsinghlidhar6928 Год назад +4

    ਧੰਨ ਧੰਨ ਸਚੇ ਪਿਤਾ ਪਾਤਸ਼ਾਹ ਜੀ
    ਧੰਨ ਧੰਨ ਸਤਿਗੁਰ ਗ੍ਰੰਥ ਸਾਹਿਬ ਮਹਾਰਾਜ ਜੀ।।

  • @geetbajwa506
    @geetbajwa506 3 года назад +6

    Gurbaksh singh Albela very beautiful song. I am very like. Jathe nu waheguru ji mehar kero. I love you❤😘

  • @ManjitSingh-l8u
    @ManjitSingh-l8u 3 дня назад

    Very good sidhu sab meri unit wala

  • @GurpreetSingh-yn6ox
    @GurpreetSingh-yn6ox 5 лет назад +9

    Waheguru ji mehar kRe ji

  • @arshdeepsandhu5901
    @arshdeepsandhu5901 4 года назад +3

    Waheguru.ji.tahan.mere.malhk

  • @harwindersingh9047
    @harwindersingh9047 4 года назад +2

    International thadi jatha albela g da

  • @gdgamerzz6359
    @gdgamerzz6359 Год назад +1

    ALBELA JI SDA AMR REHAN GE🙏🏿🙏🏾🙏🏽🙏🏼🙏🏻🙏

  • @princemaggo6627
    @princemaggo6627 5 лет назад +5

    Waheguru jii kaa khalsa Waheguru jii kii fateh

  • @e.pgaming5925
    @e.pgaming5925 4 года назад +4

    Saber sarpanch👏👏👏👏

  • @swaranheera7846
    @swaranheera7846 2 года назад +4

    DHAN DHAN SRI GURU GOBIND SINGH JI

  • @BalwinderSingh-dd7cb
    @BalwinderSingh-dd7cb 9 месяцев назад +1

    Satnam Shri waheguru ji waheguru ji waheguru ji waheguru ji waheguru ji 🙏🙏👏🏻👏🏾👏👏👏🏿🥀🥀👏👏🏿👏🏻👏🏿👏🏻👏🏾👏👏👏🏿🥀🥀👏👏🏿👏🏻👏🏿👏🏻👏🏾👏👏👏🏿👏🏿🥀👏👏🏿👏🏿

  • @itsjobanSandhuchannel
    @itsjobanSandhuchannel 3 месяца назад +2

    WAHEGURU JI

  • @tejasveersingh4280
    @tejasveersingh4280 7 месяцев назад +1

    Aj v rooh khush ho jandi a albela g nu sun ke

  • @jatindersidhu7732
    @jatindersidhu7732 6 лет назад +14

    WAHEGURU JI KA KHALSA WAHEGURU JI KI FATEH.RAJ KAREGA KHALSA.DHAN JIGRA GURU GOBIND SINGH JI DA.DHAN GURU GOBIND SINGH JI.SATNAM WAHEGURU JI.

  • @babbalkaur1924
    @babbalkaur1924 3 года назад +3

    Wah Wah wah kya baat hai ji waheguru ji 🙏

  • @gurlalsingh825
    @gurlalsingh825 4 года назад +3

    ਵਾਹਿਗੁਰੂ

  • @rajindersingh-yv8em
    @rajindersingh-yv8em 6 лет назад +73

    l love you,ਮੇਰੀ ਰੂਹ ਦੀ ਖੁਰਾਕ, ਅਲਬੇਲਾ ਢਾਡੀ ਜਥਾ

    • @baldevsingh9038
      @baldevsingh9038 5 лет назад +1

      U

    • @premsinghdhaliwal9916
      @premsinghdhaliwal9916 5 лет назад +2

      ਵਾਹ, ur comment

    • @jagseerkhan6571
      @jagseerkhan6571 4 года назад +2

      ਣਨ ਨੂਬ

    • @LovelySingh-ro3lg
      @LovelySingh-ro3lg 3 года назад

      @@premsinghdhaliwal9916 nñn n n nnn ..
      .p
      .
      P
      .
      . .k.
      N 9n n. N n n nnn n. Nm n n .
      . M mk k m
      M
      M . . . .
      N j. 9. J 9. N. N. J. . .jnn. 9
      N
      .
      J
      J j n. N n. N nn. N n. J.
      N

      9.
      N.


      N.
      9.
      M. Mk k m m. .
      K k mm m m m m m . . . . . M . . . . . . Nnn9 9j. 9 9. 9 n 9 n.
      Nm m .m ..
      . ..n 9n. Nn n. J9jjj n9nn. 9. 9.
      K m .m m .km m m m m,m .
      M
      Mn. M . . . N9. 9n. 9. 9n 9. N:0:-$(^^):-:-

    • @abhishekchoudhary1317
      @abhishekchoudhary1317 3 года назад

      @@baldevsingh9038 ⁸⁸⁸⁸⁸⁸⁸

  • @AvtarSingh-fn6bw
    @AvtarSingh-fn6bw 3 месяца назад

    Wah. Alveala. Ji. Dr. Pappu. Jangpur

  • @kamalcheema9218
    @kamalcheema9218 5 лет назад +14

    Satnam Wageguru jiii

  • @LaddiAtwal-u3n
    @LaddiAtwal-u3n 5 месяцев назад

    Waheguru ji Waheguru ji Waheguru ji Waheguru ji Waheguru ji Waheguru ji ❤❤❤❤❤❤❤❤🌷🌷🌹🌹🌷🌷🌹🌹🌷🌹🌹🥀🥀🥀🥀🌹🌷🌷🌹🌹🌷🌹🌷🌹

  • @HarpreetSingh-gv7yz
    @HarpreetSingh-gv7yz 5 лет назад +8

    waheguru ji

  • @ParamjeetSingh-dw3ft
    @ParamjeetSingh-dw3ft 6 лет назад +5

    Waheguru Waheguru Waheguru waheguru

  • @jagsirsingh9065
    @jagsirsingh9065 Год назад +1

    ਅਨਮੋਲ ਹੀਰੇ ਬਿੱਲੂ ਦੀਵਾਨਾ ਅਲਬੇਲਾ

  • @parmindersinghparm2690
    @parmindersinghparm2690 3 года назад +1

    ਢਾਡੀ ਕੱਲਾ ਦੇ ਬਾਦਸ਼ਾਹ ਆਲਬੇਲਾ ਸਾਬ ਜੀ

  • @daljeetsingh2637
    @daljeetsingh2637 5 лет назад +10

    Fan gurbaksh Singh albele de

  • @arshdeepkaur7337
    @arshdeepkaur7337 3 года назад +1

    Albela bilu divana gill kya bat c

  • @manjeetyourfitnessaacharya
    @manjeetyourfitnessaacharya 2 года назад +2

    17 feb 2022 7:04 am sun rha hu.. Bahut hi aanand aaya sun k

  • @gurdevsinghrandhawa5911
    @gurdevsinghrandhawa5911 10 месяцев назад +1

    waheguru g waheguru g waheguru g waheguru g waheguru g

  • @daljitsohalpunjabisinger4894
    @daljitsohalpunjabisinger4894 6 лет назад +4

    Bohat vadiya jatha hai

  • @HimmatSingh-pe2wr
    @HimmatSingh-pe2wr 4 года назад +4

    ਨਹੀਂ ਰੀਸਾਂ ਅਲਬੇਲੇ ਦੀਆਂ

  • @JarnailSingh-lh8bb
    @JarnailSingh-lh8bb 2 года назад +1

    dhan baba jorawar singh, dhan baba fateh singh son of guru shri gobind singh tenth guru sahib subedar major jarnail singh

  • @jaswantjaswant9684
    @jaswantjaswant9684 4 года назад +3

    Wahe guru ji

  • @palthind1170
    @palthind1170 5 лет назад +2

    Great bhai gurbaksh Singh ji

  • @gurjeetsinghcarpainter9356
    @gurjeetsinghcarpainter9356 5 лет назад +5

    My fevrite dhadi jhatha

  • @HardeepSingh-en7vw
    @HardeepSingh-en7vw 4 года назад +1

    Bahut badiya albela sab

  • @dhillonranjeet
    @dhillonranjeet 11 месяцев назад +1

    Rab da roop ahe ahe dhadi jatha albela ji

  • @GurwinderSingh-op9re
    @GurwinderSingh-op9re 5 лет назад +2

    bahut vadhia ji

  • @gurdeepbhullar1487
    @gurdeepbhullar1487 Год назад +1

    ਬਹੁਤ ਢਾਡੀ ਜਥੇ ਆ ਪਰ ਗੁਰਬਖਸ਼ ਸਿੰਘ ਅਲਬੇਲੇ ਵਰਗਾ ਢਾਡੀ ਜਥਾ ਦੀ ਕੋਈ ਰੀਸ ਨਹੀਂ ਕਰ ਸਕਦਾ

    • @jaggibains275
      @jaggibains275 8 месяцев назад

      ਬਿਲਕੁਲ ਵੀਰ ਜੀ 🙏🙏🙏🙏😊

  • @happysinghmann3149
    @happysinghmann3149 5 лет назад +71

    ਗੁਰਬਖਸ਼ ਸਿੰਘ ਅਲਬੇਲਾ ਦੀਆਂ ਸਾਰੀਆਂ ਕੈਸਟਾਂ ਅੱਪਲੋੜ ਕਰੋ ਜੀ