Dukhi Maa Putt Di Kahani Parsang-Jind Kaur Te Dalip Singh Da Milap Dhadi Gurbakash Singh Albela

Поделиться
HTML-код
  • Опубликовано: 14 янв 2025

Комментарии • 58

  • @bnwtv3586
    @bnwtv3586 Год назад +11

    ਸਿਜਦਾ ਅਲਬੇਲਾ ਸਾਹਿਬ ਜੀ ਨੂੰ

  • @gurtejsingh5383
    @gurtejsingh5383 4 месяца назад +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurwinderSingh-qx8fh
    @GurwinderSingh-qx8fh 11 месяцев назад +5

    ਕੋਇਲ ਅਵਾਜ ਦੇ ਮਾਲਕ ਗੁਰਬਖਸ਼ ਸਿੰਘ ਅਲਬੇਲਾ ਜੀ ਦਿਲੋਂ ਸਲਾਮ ਤੁਹਾਡੀ ਕਲਮ ਨੂੰ ❤❤

  • @pendueng
    @pendueng 2 года назад +13

    ਰੱਬਾ ਫੇਰ ਬਖਸ਼ਿਸ਼ ਕਰੀ ਸਰਦਾਰ ਗੁਰਬਖਸ਼ ਸਿੰਘ ਜੀ ਅਲਬੇਲਾ 🙏🙏🙏🙏🙏

  • @Charanjitkaur-uv3qq
    @Charanjitkaur-uv3qq 9 месяцев назад +4

    ਬਹੁਤ ਵਧੀਆ ਬੀਰ। ਜੀ

  • @mehalsinghdhadrian9753
    @mehalsinghdhadrian9753 7 месяцев назад +4

    ਖਾੜਕੂ ਲਹਿਰ ਨੂੰ ਅਥਾਹ ਜੋਸ਼ ਭਰਣ ਵਾਲਾ ਸ਼੍ਰੋਮਣੀ ਢਾਡੀ ਜੱਥਾ, ਸਵਰਗੀ ਭਾਈ ਗੁਰਬਖਸ਼ ਸਿੰਘ ਅਲਬੇਲਾ, ਸਵਰਗੀ ਭਾਈ ਅਜਾਇਬ ਸਿੰਘ ਢਿੱਲੋਂ ਸੀਂਗੋ ਲਹਿਰੀ, ਭਾਈ ਅਜਾਇਬ ਸਿੰਘ ਅਣਖੀ, ਅਸੀਂ ਭਾਈ ਸ਼ਮਿੰਦਰ ਸਿੰਘ ਧਨੌਲਾ, ਭਾਈ ਦਰਸ਼ਨ ਸਿੰਘ ਢੀਂਡਸਾ ਧਨੌਲਾ, ਸਵਰਗੀ ਭਾਈ ਮਹਿੰਦਰ ਸਿੰਘ ਧਨੌਲਾ ਸਮੇਤ ਸਾਰੇ ਭਰਾਵਾਂ ਨੇ ਇਸ ਜੱਥੇ ਦਾ ਬਹੁਤ ਸਾਥ ਮਾਣਿਆਂ ਪੁਰਾਤਨ ਸਿੰਘਾਂ ਅਤੇ ਵਰਤਮਾਨ ਸਿੰਘਾਂ ਦਾ ਬਹੁਤ ਇਤਿਹਾਸ ਇਹਨਾਂ ਪਾਸੋਂ ਸ੍ਰਵਣ ਕੀਤਾ ਹੈ ਜੀ 🙏

  • @GagandeepSingh-xe4pf
    @GagandeepSingh-xe4pf 9 месяцев назад +9

    ਕੋਈ ਟਾਈਮ ਸੀ ਜਦੋਂ ਟੇਪਾ ਵਿੱਚ ਅਲਬੇਲਾ ਚਲਦਾ ਹੁੰਦਾ ਸੀ,, ਨਹੀਂ ਰੀਸ ਅਲਬੇਲੇ ਦੀ ਜੀ,,,,

  • @barkndibarkndi6344
    @barkndibarkndi6344 Год назад +13

    ਢਾਡੀ ਕਲਾ ਦੇ ਥੰਮ ਉਸਤਾਦ ਗੁਰਬਖਸ਼ ਸਿੰਘ ਅਲਬੇਲਾ ਜੀ ਫ਼ੈਨ ਢਾਡੀ ਬ੍ਰਿਛਪਾਲ ਬਰਕੰਦੀ ਤੇ ਬਰਕੰਦੀ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ

  • @gurmeetdhaliwal287
    @gurmeetdhaliwal287 5 месяцев назад +1

    ਕਰੋਂ ਕਿਰਪਾ ਦੀਣ ਕੇ ਦਾਤੇ ਮੇਰਾ ਗੁਣ ਔਗੁਣ ਨਾ ਵਚਾਰੁਕੋਈ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਤਾ ਸ਼ਬਦਾਂ ਮਾਲਕ ਏ ਦਾਤਾ ਆਜਾ ਬਾਬਾ ਨਾਨਕਾ ❤❤❤❤❤❤❤❤❤❤❤❤❤❤❤❤❤❤

  • @himatsingh6134
    @himatsingh6134 2 года назад +20

    ਨਹੀਂ ਰੀਸਾਂ ਗੁਰਬਖਸ਼ ਸਿੰਘ ਅਲਬੇਲਾ ਜੀ ਦੀਆਂ ਬਹੁਤ ਦੁਖ ਹੁੰਦਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਪ੍ਰਵਾਰ ਬਾਰੇ ਸੁਣ ਪੜ ਕੇ ਕਿਵੇਂ ਗਦਾਰਾਂ ਨੇ ਸਾਡੇ ਖਾਲਸਾ ਰਾਜ ਨੂੰ ਬਰਬਾਦ ਕੀਤਾ

  • @jashanpreetkaur3140
    @jashanpreetkaur3140 Год назад +3

    👌🙏🙏bhoat vadhia ji akha chon hanju aa gaye

  • @manpreetmann3804
    @manpreetmann3804 8 месяцев назад +1

    ਬੁਹਤ ਵਧੀਆ ਜੀ

  • @Sursinghkathatv
    @Sursinghkathatv 9 месяцев назад +1

    Good albela ji

  • @jeetsidhu2449
    @jeetsidhu2449 9 месяцев назад +1

    ਵਾਹਿਗੂਰੁ ਜੀ

  • @satpalgillgill6723
    @satpalgillgill6723 2 года назад +4

    O mereia rabba kee kee takdir likhi tu punjab de

  • @BajanSingh-tg1xu
    @BajanSingh-tg1xu 9 месяцев назад +1

    Waheguru ji❤

  • @BalveerNajam
    @BalveerNajam 8 месяцев назад +1

    ❤❤❤❤❤❤❤

  • @nishangill9153
    @nishangill9153 2 года назад +9

    ਸਤਿ ਸ੍ਰੀ ਆਕਾਲ ਜੀ 🙏 ਪਿੰਡ ਦੁੱਬਲੀ ਤੋ

  • @himatsingh6134
    @himatsingh6134 2 года назад +8

    ਨਹੀਂ ਰੀਸਾਂ ਅਲਬੇਲੇ ਸ਼ਾਇਰ ਦੀਆਂ

  • @svkulwinder2183
    @svkulwinder2183 10 месяцев назад +1

    Wahgur

  • @harbanssingh-qn6ul
    @harbanssingh-qn6ul Год назад +2

    Wahaguruje

  • @S.S.BRAR13
    @S.S.BRAR13 Год назад +3

    Waheguru ji

  • @Kaurpunia5709
    @Kaurpunia5709 10 месяцев назад +1

    ਵਾਹਿਗੁਰੂ ਜੀ

  • @paramjeetkaur7046
    @paramjeetkaur7046 10 месяцев назад +4

    ਬਹੁਤ ਵਧੀਆ

    • @NirpalSingh-uy1ib
      @NirpalSingh-uy1ib 10 месяцев назад

      😂😂🎉😮😮😅😊😅😊 6:15 6:15 6:17 6:17 ❤😂😂

  • @santokhraj1579
    @santokhraj1579 Год назад +3

    🙏🙏🙏🎉

  • @baddmass555
    @baddmass555 2 года назад +1

    Albela ji nice brother

  • @baddmass555
    @baddmass555 7 месяцев назад +1

    Waheguru ji. Good albela ji

  • @himatsingh6134
    @himatsingh6134 2 года назад +27

    ਸਾਡੇ ਰੰਗਲੇ ਪੰਜਾਬ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਪ੍ਰਵਾਰ ਨਾਲ ਜੋ ਬੀਤੀ ਸੁਣ ਪੜ ਕੇ ਧਾਹਾਂ ਨਿਕਲਦੀਆਂ ਹਨ

  • @karamjitsingh240
    @karamjitsingh240 2 года назад +2

    Waheguru Ji Maharaj Chardi kalla rakhan Bai Ji 🙏🙏❤️❤️

  • @kaurgill3287
    @kaurgill3287 29 дней назад

    🎉🎉🎉❤❤🎉🎉

  • @SSBRAR13
    @SSBRAR13 2 года назад +1

    ਵਾਹਿਗੁਰੂ ਜੀ 🙏

  • @beerasingh6913
    @beerasingh6913 2 года назад +2

    🙏🏻🙏🏻

  • @jagmohansinghsandhu8223
    @jagmohansinghsandhu8223 Год назад +5

    ਹੋਣੀ,,,,,,

  • @aishysarao7698
    @aishysarao7698 2 года назад +2

    Waheguru.ji

  • @ਪਰਮਜੀਤਸਿੰਘਪਾਂਧੀਮੱਝੂਕੇ

    ਪਾਂਧੀ ਮੱਝੂਕੇ

  • @bindersekha5108
    @bindersekha5108 11 месяцев назад +2

    𝐖𝐚𝐠𝐡𝐚𝐫𝐮 𝐣𝐢 𝐰𝐚𝐠𝐡𝐚𝐫𝐮 𝐣𝐢

  • @fatehsinghfateh9912
    @fatehsinghfateh9912 2 года назад +5

    ਅਲਬੇਲਾ ਕਿਸ ਨੇ ਬਣ ਜਾਣਾ

  • @MANJITSINGH-sw4hc
    @MANJITSINGH-sw4hc Год назад +3

    ਨਹੀਂ ਰੀਸਾਂ

  • @JagjitSingh-iq8cv
    @JagjitSingh-iq8cv 2 года назад +1

    Sat Sri akal ji village dhadrian

  • @flowerninjashorts4240
    @flowerninjashorts4240 2 года назад +1

    Love video s

  • @KarandeepSingh-i1e
    @KarandeepSingh-i1e 4 месяца назад

    ❤❤❤❤❤❤❤❤🎉🎉🎉🎉🎉😢😢😢😢😢

  • @himatsingh6134
    @himatsingh6134 2 года назад +15

    ਉਸ ਟਾਈਮ ਤਾਂ ਡੋਗਰਿਆਂ ਨੇ ਗਦਾਰੀ ਕੀਤੀ ਪਰ ਅੱਜ ਸਿੱਖੀ ਭੇਸ ਵਿੱਚ ਬਾਦਲ ਕੈਪਟਨ ਲਾਣਾ ਕੁਰਸੀ ਖਾਤਿਰ ਪੰਜਾਬ ਨੂੰ ਬਰਾਬਰ ਕਰਨ ਲੱਗੇ

  • @GurpreetSinghSidhu-f6m
    @GurpreetSinghSidhu-f6m Месяц назад

    ਕੋੲਿਲ ਵਰਗੀ ਮਿੱਠੀ ਅਵਾਜ ਦੇ ਮਾਲਕ ਸਵਰਗ ਵਾਸੀ ਢਾਡੀ ਜੱਥਾ ਮਾਸਟਰ ਗੁਰਬਖ਼ਸ਼ ਸਿੰਘ ਅਲਬੇਲਾ ਸਾਹਿਬ ਜੀ ਦਾਸ ਢਾਡੀ ਭਾੲੀ ਗੁਰਪੀ੍ਤ ਸਿੰਘ ਸਿੱਧੂ ਬੈਹਿਣੀਵਾਲ ਹਾਲ ਅਬਾਦ ##### ਤਲਵੰਡੀ ਸਾਬੋ ਜੀ

  • @ManjitKaur-qw4fk
    @ManjitKaur-qw4fk 4 месяца назад

    Still listening sep14 2024

  • @BhupinderSingh-gz7os
    @BhupinderSingh-gz7os Год назад +1

    ,🙏🙏🌹🌹🥀🥀🚩🚩🌷🌷

  • @KaramjitSingh-fw6ub
    @KaramjitSingh-fw6ub Год назад +2

    Loko isai na bno Maharani jind Kaur nu ohna barbad Kita si

  • @Sucha_551
    @Sucha_551 5 месяцев назад +1

    ❤❤❤❤❤

  • @GandhiMachhike
    @GandhiMachhike 3 месяца назад

    Waheguru ji ❤❤❤❤

  • @gagankhehra1981
    @gagankhehra1981 Год назад +2

    ਵਾਹਿਗੁਰੂ ਜੀ 🙏

  • @sukhibrar4953
    @sukhibrar4953 Год назад +1

    Waheguru ji

  • @penduvlogs9717
    @penduvlogs9717 6 дней назад

    🙏🙏🙏

  • @gaggumangat7148
    @gaggumangat7148 Год назад +2

    🙏🙏

  • @baddmass555
    @baddmass555 2 года назад

    Albela ji nice brother

  • @Jagtarsinghkhas
    @Jagtarsinghkhas 10 месяцев назад +4

    Waheguru ji

  • @BalwinderSingh-fl4gj
    @BalwinderSingh-fl4gj 10 месяцев назад +1

    Waheguru ji