Dam To Na De Sakhoon | Shabad Gurbani | Bhai Sadhu Singh Ji Dehradun Wale

Поделиться
HTML-код
  • Опубликовано: 19 май 2014
  • Album - Dam To Na De Sakhoon - Shabad Gurbani
    Singer - Bhai Sadhu Singh Ji Dehradun Wale
    Audio Label - SSG
    Download Free Gurbani App.
    103.228.103.15:8081/approuteapplication/AppRouter?id=ssg
    Subscribe us for latest Shabad Gurbani:
    goo.gl/QtJbis
    Visit Our Channel: / sarabsanjhigurbani
    LIKE US - / indiasarabsanjhigurbani
    Google+ - plus.google.com/+SarabSanjhiG...
    Download Free Shabad Gurbani App on your Android Mobile:
    103.228.103.15:8081/approuteapplication/AppRouter?id=ssg
    Download Shabad Gurbani App on your Apple Mobile:
    itunes.apple.com/in/app/shaba...
    Enjoy & stay connected with us!!
    "If you like the Video, Don't forget to Share and leave your comments"
  • ВидеоклипыВидеоклипы

Комментарии • 3,3 тыс.

  • @prince-lm1we
    @prince-lm1we 4 года назад +76

    ਧੰਨ ਗੁਰੁ ਗੋਬਿੰਦ ਸਿੰਘ ਜੀ 🙏ਆਪੇ ਗੁਰੂ ਚੇਲਾ 😇ਅਸੀ ਆ ਕੈਸਿਟ 26ਸਾਲ ਪਹਿਲਾ ਵੀ ਸੁਣੀ ਸੀ ਤੇ ਆਜ ਵੀ ਸੁਣੀ ।ਬਹੁਤ ਚੰਗੀ ਕੈਸਿਟ । 🙏🙏🙏🙏🙏
    ਧੰਨ ਧੰਨ ਗੁਰੂ ਗੋਬਿੰਦ ਸਿੰਘ ਤੁਹਾਡਾ ਦੇਣ ਤਾਂ ਕੋਈ ਵੀ ਨਹੀ ਦੇ ਸਕਦਾ ਜੀ । ਸੰਰਵਸ਼ਦਾਨੀ ।🙏🙏🙏😇

  • @navneetsingh-lm2rl
    @navneetsingh-lm2rl 3 года назад +14

    ਧੰਨ ਧੰਨ ਮੇਰੇ ਕਲਗੀਧਰ ਦਸਮੇਸ਼ ਪਿਤਾ ਜੀ ਤੇ ਧੰਨ ਧੰਨ ਸਾਰਾ ਪਰਿਵਾਰ
    🙏🙏🙏🙏🙏🙏🙏🙏🙏

  • @amreeksinghkhalsa5020
    @amreeksinghkhalsa5020 6 месяцев назад +4

    ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ....ਸਿੱਖੀ ਵਾਸਤੇ ਆਪ ਜੀ ਦੀ ਅਤੇ ਆਪ ਦੇ ਸਿੱਖਾਂ ਦੀ ਕੁਰਬਾਨੀ ਦੀ ਮਿਸਾਲ ਨਾ ਪਹਿਲਾ ਹੋਈ ਸੀ ਤੇ ਨਾ ਹੀ ਹੋਣੀ ਹੈ .....
    ਗੁਰੂ ਸਾਹਿਬ ਸਾਨੂੰ ਮਾਫ ਕਰਨਾ ਅਸੀ ਥੋਡੇ ਦੱਸੇ ਰਾਹ ਤੇ ਚਲ ਨਾ ਸਕੇ , ਥੋਡੀ ਦਿੱਤੀ ਸਿੱਖਿਆ ਨੂੰ ਅਸੀ ਪੁਰੀ ਦੁਨੀਆ ਚ ਤਾਂ ਕਿ ਪਹੁਚਾਉਣਾ ਸੀ ਅਸੀ ਆਪਣੇ ਸਿੱਖਾਂ ਤਕ ਵੀ ਨਾ ਪਹੁੰਚਾ ਸਕੇ .....

  • @piyarasingh6389
    @piyarasingh6389 2 года назад +4

    ਕੋਟਨ ਕੋਟ ਰਾਗੀ ਜੀ ਦਾ ਧੰਨਵਾਦ ਜੀ ਜਿਹਨੇ ਗੁਰੂ ਗੈਬਿੰਦ ਸਿੰਘ ਜੀ ਦੇ ਸਾਨੂੰ ਚੰਰਨੀਂ ਲਾਇਆ ਜੀ ਗੰਲਤੀ ਤੌ ਆ ਮੁਆਫ ਕਰਨਾ ਜੀ

  • @manjeetsinghnigah4695
    @manjeetsinghnigah4695 4 года назад +12

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙏👏🙏👏🙏👏🙏👏🙏👏🌹🌷💐🌹🌷💐

  • @harsharansingh9093
    @harsharansingh9093 6 лет назад +9

    Real hero guru gobind singh ji no words exilent

  • @kulwantsingh6606
    @kulwantsingh6606 7 месяцев назад +3

    ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ
    ਧੰਨ ਧੰਨ ਮਾਤਾ ਗੁਜਰ ਕੌਰ ਜੀ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਧੰਨ ਮਾਤਾ ਸਾਹਿਬ ਕੌਰ ਜੀ।
    ਧੰਨ ਧੰਨ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਸਾਹਿਬਜਾਦਾ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ।
    ਧੰਨ ਧੰਨ ਸਿੱਖੀ,ਸਿਦਕ,ਕੇਸਾਂ ਸਵਾਸਾਂ ਸੰਗ
    ਸ਼ਹਾਦਤ
    ਸਿੱਖ ਕੌਮ ਦੇ ਅਮਰ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ।

  • @OMPRAKASH-zb1nb
    @OMPRAKASH-zb1nb Год назад +4

    वाहेगुरु वाहेगुरु वाहेगुरु जी। मेरे मालिक दशमेश पिता परमेश्वर श्री गुरु गोबिंद सिंह जी को मेरा हार्दिक नमन स्वीकार हो। वाहेगुरु वाहेगुरु वाहेगुरु जी।🌹🙏🌹🙏🌹🙏🌹🙏🌹🙏🌹

  • @ashokkumar-vb6cu
    @ashokkumar-vb6cu 6 лет назад +14

    Dhan ho mere shree waheguru ji 👏👏👏👏👏👏👏👏 kripa kro

  • @jaswalsukhdev3443
    @jaswalsukhdev3443 3 года назад +25

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ🙏
    ਸਬਨਾਂ ਤੇ ਮੇਹਿਰ ਕਰੋ ਮੇਰੇ ਵਾਹਿਗੁਰੂ ਜੀ🙏

    • @rajeshbhamra7553
      @rajeshbhamra7553 2 года назад

      ý

    • @gurdassminhas3973
      @gurdassminhas3973 Год назад

      Sabh da bhala mangan Wale parmatma tenu chardikla wich rakhe satnam waheguru

    • @DarshanSingh-np6iq
      @DarshanSingh-np6iq 19 дней назад

      ​@@rajeshbhamra7553I'm going

    • @DarshanSingh-np6iq
      @DarshanSingh-np6iq 19 дней назад

      ​@@gurdassminhas3973😂🎉🎉🎉🎉🎉🎉🎉🎉🎉🎉🎉🎉 31:24 😊😅
      31:25 31:25 see you de TV 31:25 31:25

  • @GurjantSingh-mr1up
    @GurjantSingh-mr1up 4 месяца назад +3

    🌹🙏🌹ਧੰਨੁ ਧੰਨੁ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਧਰ ਪਾਤਸ਼ਾਹ ਜੀਓ ਤੂੰ ਹੀ ਨਿਰੰਕਾਰ ਹੈ ਜੀਓ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @balaurdhilwan1872
    @balaurdhilwan1872 2 года назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਾਹਿਬ ਜੀ।।

  • @HarbhajanSingh-mg2vf
    @HarbhajanSingh-mg2vf 4 года назад +19

    Waheguru ji
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @singhtv5116
    @singhtv5116 5 лет назад +83

    ਨਾ ਕੋਈ ਹੈ ਨਾ ਕੋਈ ਹੋ ਸਕਦਾ ਮੇਰੇ ਪਿਤਾ ਦਸਮੇਸ ਜਿਹਾ ਜੋ ਸਿਰਫ ਜੁਲਮ ਨਾਲ ਲੜੇ ਼਼਼਼਼਼਼ਨਾ ਕੀ ਜਰ ਜੋਰੋ ਜਮੀਨ ਖਾਤਰ ਲੜੇ ਉਹੀ ਆਕਿਰਤਘਣ ਲੋਕ ਭੁੱਲ ਗਏ ਨੇ ਼਼਼਼਼

  • @gurtajvirsandhu6905
    @gurtajvirsandhu6905 8 месяцев назад +5

    ਬਹੁਤ ਸੋਹਣੀ ਅਵਾਜ ਭਾਈ ਜੀ🙏🙏🙏🙏🙏🙏🙏🌹🌹

  • @babansinghsidhu6095
    @babansinghsidhu6095 6 месяцев назад +3

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @minikatari3903
    @minikatari3903 4 года назад +9

    Waheguru ji sehat baksho sabnu
    🙏🌹🙏🌹🙏🌹🙏🌹🙏🌹🙏🌹🌹🌹🙏🌹🌹🥰💐🥰💐🥰💐🥰💐🥰💐🥰

  • @vanshika6772
    @vanshika6772 5 лет назад +11

    Dhan sche patshah guru gobind singhji

  • @cenationcena4836
    @cenationcena4836 Год назад +3

    DHAN DHAN SHRI GURU GOBIND 🌹 SINGH JI MAHARAJ 🌹

  • @avtardhindsa2440
    @avtardhindsa2440 Год назад +2

    ਧੰਨ ਗੁਰੂ ਗੋਬਿੰਦ ਸਿੰਘ ਜੀ❤❤😂

  • @trixmc5252
    @trixmc5252 7 лет назад +18

    Vaheguru Ji ka Khalsa vaheguru Ji ki fateh if us sikhs have problems we go to our Guru Granth Sahib Ji maharaj not anywhere else our 10gurus are siting with us in the gurudwara

  • @kostadinosvirk2466
    @kostadinosvirk2466 4 года назад +16

    varry true and varry true no one like guru gobind singh ji varga long life sikh kom dhee sat sri akaal

    • @beantkaur456
      @beantkaur456 3 года назад

      Very beautiful shabad brings tears whenever I hear

  • @SukhwinderSingh-gi3wy
    @SukhwinderSingh-gi3wy 3 года назад +2

    ਧਨ ਦਸਮੇਸ਼ ਪਿਤਾ ਧਨ ਤੇਰੀ ਕੁਰਬਾਨੀ

  • @saranpreetsingh31
    @saranpreetsingh31 11 месяцев назад +1

    Dhan dhan Sri guru Gobind sahib ji 🙏🏻🙏🏻 tusa jo kita is desh lyi oh koi hor nhi si kr skda sache pita ji
    Dhan tuhadi sikhi
    "Waho waho Gobind Singh ape gur chela". 🙏🏻🙏🏻🙏🏻

  • @prabhsharansrivastava7455
    @prabhsharansrivastava7455 2 года назад +13

    Vaheguru ji vaheguru ji🙏🙏🙏

  • @dalvirjassal4450
    @dalvirjassal4450 4 года назад +10

    ਧੰਨ ਧੰਨ ਕਲਗੀ ਵਾਲੇ ਮਾਹਰਾਜ ਜੀ ।

  • @ajiabsinghdhindsa6291
    @ajiabsinghdhindsa6291 2 года назад +4

    ਸਰਧਾ ਨਾਲ ਸਿਰ ਝੁਕਦਾ ਹੈ ਜੀ ਆਪ ਜੀ ਦੀ ਆਵਾਜ ਅਤੇ ਕੀਰਤਨ ਕਰਨ ਦਾ ਤਰੀਕਾ ਪਹਿਲਾ ਇਹ ਸ਼ਬਦ ਟੇਪ ਰਿਕਾਰਡ੍ ਤੇ ਸੁਣਦੇ ਸਾ।

  • @surjeetsingh9685
    @surjeetsingh9685 3 года назад +1

    ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਸਾਹਿਸਹਿਨਸਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਬਾਜਾਂ ਵਾਲੇ ਕਲਗੀਆਂ ਵਾਲੇ ਨੀਲੇ ਦੇ ਸ਼ਾਹ ਅਸਵਾਰ
    ਅਮਿਰਤ ਕੇ ਦਾਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @gaganjohal3332
    @gaganjohal3332 4 года назад +8

    Satnam shri waheguru ji Maher karna sab te mere rabba

  • @jasvindersingh4948
    @jasvindersingh4948 5 лет назад +13

    ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜਾਏ

  • @surjeetsingh-yr4ve
    @surjeetsingh-yr4ve Год назад +5

    ਬਚਪਨ ਤੋਂ ਰੂਹ ਚ ਵਸਿਆ ਹੋਇਆ ਸਬਦ ਵਹਿਗੂਰ ਜੀ🙏

  • @dapindersingh5525
    @dapindersingh5525 9 месяцев назад +2

    Dhan dhan shri Guru Granth Sahib ji maharaj ji mehar kreo singh dapinder sahota 🚙🚗🚚🚛✈️🌍🙏🙏❤️❤️🥹🥹😢😢

  • @mukhtiarsingh3359
    @mukhtiarsingh3359 4 года назад +22

    Wah wah KALGIDHAR PITA JI TERIYAA TUU HEE JAANE.

    • @SanjeevSingh-uk9ni
      @SanjeevSingh-uk9ni 3 года назад


      ~डड

    • @jagdishrattu1574
      @jagdishrattu1574 3 года назад

      Wehagurujimeharkarojuii
      .😠😠😠😠😠😠😠😠😠😤😤😤😤😤😤😤

  • @gurbachanchalotra3709
    @gurbachanchalotra3709 4 года назад +14

    🙏🙏 Dhan Dhan Gurugovind Singh ji 🙏🙏

  • @varindersingh8091
    @varindersingh8091 3 года назад +2

    Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Waheguru Satnam Ji Waheguru Mahar Kare Ji Satsri Akal Ji Waheguru Ji

  • @Harjeetsingh-bt9rv
    @Harjeetsingh-bt9rv 3 года назад +1

    ਹਰਜੀਤ ਸਿੰਘ ਢਿੱਲੋਂ ਘੁੰਮਣ ਕਲਾਂ ਵੱਲੋਂ=ਵਾਹਿਗੂਰੂ ਮਿਹਰ ਭਰਿਆ ਹੱਥ ਆਪ ਦੇ ਸ਼ੀਸ਼ ਤੇ ਰੱਖੇ ਜੀ।

  • @rooppaintingtech5k474
    @rooppaintingtech5k474 2 года назад +5

    🙏🙏🙏🙏 Jai guru dev ji 🙏🙏🙏🙏🙏

  • @satwantsinghsatwant5502
    @satwantsinghsatwant5502 4 года назад +23

    ਮੈ ਇਹ ਸ਼ਬਦ 1984 ਵਿੱਚ ਸੁਣਿਆ ਸੀ ਅਜ ਮੇਰੀ ਉਮਰ 52ਸਾਲ ਹੈ। ਇੰਨੀ ਦੇਰ ਬਾਅਦ ਇਹ ਸ਼ਬਦ ਸੁਣਿਆ ਬਹੁਤ ਹੀ ਵਧੀਆ ਲਗਾ ਅੱਜ ਵੀ ਇਸ ਵਿਚ ਉਨਾ ਹੀ ਆਨੰਦਮਈ ਰਸ ਹੈ।ਮੇਰੇ ਪਿਤਾ ਜੀ ਨੂੰ ਵੀ ਇਹ ਸ਼ਬਦ ਬਹੁਤ ਪਸੰਦ ਸੀ ।ਉਹ ਵਾਰ ਵਾਰ ਇਸ ਨੂੰ ਸਣਦੇ ਰਹਿੰਦੇ ਸਨ ਜਦ ਅਜ ਸੁਣਿਆ ਤਾਂ ਉਹਨਾ ਦੀ ਬਹੁਤ ਯਾਦ ਆਈ ।

    • @purushottamlalparshotamlal4770
      @purushottamlalparshotamlal4770 3 года назад +1

      U

    • @RamanDeep-wq8yh
      @RamanDeep-wq8yh 4 месяца назад

      À😊😊😊😊😊😊😊​@@purushottamlalparshotamlal4770

    • @Pika_pee9077
      @Pika_pee9077 4 месяца назад

      Same eda e mere naal v e

    • @jaspal7441
      @jaspal7441 3 месяца назад

      Meri v age 52 hi hai mai eh shbd Bohtt sundi hundi c mai says os time 17 ku saal di cmai suni jandi te roi jandi aj mud ohi din v yad ayi te ostrah hi imotionl hoi❤❤🙏🙏dhan ha o writer te dhan ne kirtniye singh ❤❤

  • @surjeetsingh8352
    @surjeetsingh8352 Год назад +2

    DHAN DHAN DHAN SHRI GURU GOBIND SINGH G JAI PEER JI WAHEGURU JI WAHEGURU JI WAHEGURU JI WAHEGURU JI GHOUSPAK SARKAR JAI BABA SURGAL DEV G DHAN DHAN SHRI GURU RAM DAS JI

  • @vanshdeepsingh1160
    @vanshdeepsingh1160 Год назад +2

    Dhan dhan shri guru Gobind Singh ji maharaj ❤❤❤❤❤❤❤

  • @barindersingh9379
    @barindersingh9379 4 года назад +16

    Dhan Dhan shri Guru Govind Singhji Maharaj

  • @amanjeetbhamra007
    @amanjeetbhamra007 3 года назад +19

    Shabad from my childhood...boht yaadan judiyaa hoyiaan ne...waheguru ji

  • @indu_kaur_2069
    @indu_kaur_2069 3 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🥰🥰🥰🥰🥰🌹🌹🌹🌹🌹🌹🌹📿📿📿📿📿📿📿📿😊😊😊😊😊🥰🥰🥰🌹🌹📿📿📿😊😊🙏🙏🙏🙏🙏🙏

  • @amandeepkaur1390
    @amandeepkaur1390 9 лет назад +40

    Really a soothing effect ever,,,love yuh baba gg ,,,, dam to na de sakoon,, Bheta manzur kroo,,,,a gr8 sacrifice mah guru gg did,,, no one cud did nd nobody can,,, Ik kirpa krdo sache patshah tuhada ee naam yaad rhe hmesha eh kirpa kr do,,, Satnaam Waheguru gg,,,

  • @mpsingh4042
    @mpsingh4042 5 лет назад +15

    Waho Waho Waho Love love love.......Saheb E Kamal Patshah Guru Gobind Singh ji Maharaj

  • @GurdeepSingh-nx9wg
    @GurdeepSingh-nx9wg 8 месяцев назад +3

    Satnam Shree Waheguru Ji 🙏🙏♥️♥️🌹🌹...

  • @jatinkids4564
    @jatinkids4564 Год назад +2

    🙏🌹ਵਾਹਿਗੁਰੂ ਜੀ 🌹🙏

  • @narjeetkour3116
    @narjeetkour3116 7 лет назад +21

    I love gurvani and proud tu be a sikh.wagaguru tera shukar hai jo gursikhi jeevan dita.mehair kari sab tai.sarbat da bhala kari.Aukhi ghari na kisi nu dekhan dai

    • @sandeepkaur6014
      @sandeepkaur6014 6 лет назад

      Narjeet Kour soo nice di kinna vadia tu c likhya hai......waheguru ji mehar krn sab te 🙏🙏👏👏

    • @Noor0II0
      @Noor0II0 5 лет назад

      Waheguru ji Sarbat da bhalla karo Sache Patshah Kalgia Wale Dashmeshpita Baaza Wale Sarbansdani

    • @rajindersingh762
      @rajindersingh762 4 года назад

      Dhan Sri guru Govind Singh jio

  • @manveermaur9095
    @manveermaur9095 5 лет назад +45

    Satnam ji Satnam Shri Waheguru Satnam Satnam Satnam Waheguru Waheguru Waheguru Waheguru Satnam Satnam Satnam Satnam Waheguru Waheguru Waheguru Satnam Satnam Satnam Waheguru Waheguru Waheguru Satnam Waheguru Satnam Waheguru Waheguru Ji ka Khalsa WaheGuru Ji ki Fateh WaheGuru Ji ka Khalsa WaheGuru Ji ki Fateh

    • @kamalkaur4639
      @kamalkaur4639 3 года назад

      Hx CBB, JJ form dd tc z ft sa ki

  • @hardevsinghmaan4968
    @hardevsinghmaan4968 Год назад +1

    ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਕੋਟਿਨ ਕੋਟ ਪ੍ਰਣਾਮ ਚਾਰੇ ਸਾਹਿਬਜ਼ਾਦਿਆਂ ਨੂੰ ਧੰਨ ਧੰਨ ਮਾਤਾ ਗੁਜਰੀ ਜੀ

  • @indu_kaur_2069
    @indu_kaur_2069 3 года назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jazzyghotra5926
    @jazzyghotra5926 4 года назад +73

    ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ
    ਧੰਨ ਧੰਨ ਸਰਬੰਸਦਾਨੀ, ਮਹਾਨ ਕਵੀ, ਮਹਾਨ ਯੋਧਾ, ਹਿੰਦ ਦੇ ਰੱਖਿਅਕ,ਖਾਲਸਾ ਸਿਰਜਨਹਾਰੇ
    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ☝☝☝☝☝☝☝🙏🙏🙏🙏🙏🙏🙏

    • @bhindersingh3272
      @bhindersingh3272 4 года назад +2

      :)

    • @JaswinderSingh-wj5js
      @JaswinderSingh-wj5js 4 года назад +1

      ਸਤਿਨਾਮ ਸ਼੍ਰੀ ਵਾਹਿਗੁਰੂ

    • @jasmailsingh5673
      @jasmailsingh5673 4 года назад +1

      Satnam Sri Waheguru ji satnam Sri Waheguru ji satnam Sri Waheguru ji satnam Sri Waheguru Waheguru Waheguru Waheguru Waheguru Waheguru Waheguru ji Ka khalsha Waheguru ji ki fahet sat Sri Akal Waheguru ji Waheguru Waheguru Waheguru Waheguru Waheguru Waheguru Waheguru Waheguru Waheguru Waheguru

    • @nishanshingh1749
      @nishanshingh1749 3 года назад

      It'sn

  • @AvtarSingh-bf8wv
    @AvtarSingh-bf8wv 5 лет назад +16

    Satnam waheguru ji satnam waheguru ji ji ji ji ji ji ji ji ji ji ji ji 🙏🙏🙏🙏🙏

  • @RAJ-iy7hb
    @RAJ-iy7hb Год назад +1

    ਛੋਟੇ ਹੁੰਦਿਆਂ ਸੁਣਿਆ ਸੀ ਏ ਸ਼ਬਦ । ਯੂਟਿਊਬ ਤੇ ਮੁਸ਼ਕਿਲ ਨਾਲ ਲਭਿਆ ਏ। ਵਾਹਿਗੁਰੂ ਜੀ ਕੀ ਫਤਿਹ।

  • @AnoopSingh-ok3zh
    @AnoopSingh-ok3zh 6 месяцев назад +2

    ਧੰਨ ਧੰਨ ਸਾਹਿਬ ਦਸਮੇਸ਼ ਪਿਤਾ ਜੀ

  • @singhisking2800
    @singhisking2800 5 лет назад +15

    satnam sri waheguru ji kirpa kro👏🏼👏🏼⚘🌷🌹 15 02 2019

  • @kaurrandhawa7294
    @kaurrandhawa7294 2 года назад +36

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪੇ ਗੁਰ ਚੇਲਾ🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🌹🙏🏼🙏🏼🌹🌹

    • @RamSingh-lu8dq
      @RamSingh-lu8dq Месяц назад +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @RamSingh-lu8dq
      @RamSingh-lu8dq Месяц назад +1

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

    • @ManjitKaur-do5eu
      @ManjitKaur-do5eu Месяц назад +6

      Þþ😢y😢yýyyýýý

    • @ManjitKaur-do5eu
      @ManjitKaur-do5eu Месяц назад +1

      Ĺ

    • @ManjitKaur-do5eu
      @ManjitKaur-do5eu 22 дня назад

      😢

  • @bangtanblink7
    @bangtanblink7 3 года назад +2

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਸ਼ੀ ਧੰਨ ਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🌹🌹🌹🌹🌹🌹🙏🙏❤️❤️❤️❤️❤️❤️

  • @baljitratol2981
    @baljitratol2981 3 года назад +3

    ਬਹੁਤ ਸੁਰੀਲੀ ਅਵਾਜ਼ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਿਆ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਕੁਰਬਾਨੀਆਂ ਆਪਾ ਦੇਣ ਨਹੀਂ ਦੇ ਸਕਦੇ 🙏🙏

  • @geetachaprana5774
    @geetachaprana5774 5 лет назад +8

    Dhan Dhan shri Guru Govind Singh sahib ji Guru Pita ji Meher karo🙏🙏🙏💕💕

  • @manarpitsingh8566
    @manarpitsingh8566 7 лет назад +47

    my father listened this shabad in his child hood now I listened it for first time with my father it is really great sakhi it gives goose bumps to me
    Dhan Dhan Shree Guru GOBIND SINGH JI

  • @HarwinderSingh-rj1zr
    @HarwinderSingh-rj1zr 7 месяцев назад +2

    ਧੰਨ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਗੁਰੂ ਵਾਹਿਗੁਰੂ ਜੀ

  • @babysingh6656
    @babysingh6656 2 года назад +1

    ਧੰਨਗੂਗ ਗੇਥਿਨਦ ਸਿੰਘ ਜੀ🙏🏻🙏🏻🙏🏻🌴🖐🌲🌹🌷💐✋🙏🏻🌴🖐🌲🌹🌷💐✋😭

  • @sukhwindersinghlubana8175
    @sukhwindersinghlubana8175 4 года назад +7

    ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਦਸ਼ਮੇਸ਼ ਪਿਤਾ ਜੀ

  • @gurvinderkaurbagga2094
    @gurvinderkaurbagga2094 3 года назад +18

    Bot sohna shabad 🙏🏻chote hunde to sundi a rahi MAin 👏🏻

    • @kanchankaur4949
      @kanchankaur4949 3 года назад +3

      Me too

    • @Manjusaini63
      @Manjusaini63 2 года назад +1

      mera pyara Shabd Hai aaha Bachpan to I am 41 year old Jaadui Gurudwara Sahib marriage day Akhand Path which are Shabad Lagda Si Mano bahut Changa Lagda Si main Aaj Bhi aha shabd sundiha

    • @karnailsingh9326
      @karnailsingh9326 Год назад

      @@Manjusaini63 0

    • @harjitkaur5011
      @harjitkaur5011 Год назад

      Waheguru ji

    • @BabaJi-xl4jh
      @BabaJi-xl4jh Год назад

  • @dapindersingh5525
    @dapindersingh5525 9 месяцев назад +2

    Dhan dhan shri Guru Gobind Singh ji maharaj ji mehar kreo singh dapinder sahota 🚙🚗🚚🚛✈️🌍🙏🙏❤️❤️🥹🥹😢😢

  • @samgamingyt1235
    @samgamingyt1235 3 года назад +1

    ਵਾਹ ਵਾਹ ਗੋਬਿੰਦ ਸਿੰਘ ਆਪੈ ਗੁਹ ਚੇਲਾ ।

  • @samyaad8493
    @samyaad8493 Год назад +1

    Old memories Guru's Shabad
    🙏🌹ਸਤਿਨਾਮੁ ਸ੍ਰੀ ਵਾਹਿਗੁਰੂ ਜੀ 🌹🙏

  • @Inderpreet-se2jf
    @Inderpreet-se2jf 9 месяцев назад +1

    Dhan dhan Guru Gobind Singh ji❤😭😭🙏🙏🙏

  • @ajaypalsingh6646
    @ajaypalsingh6646 7 лет назад +10

    ਵਾਹੋ ਵਾਹੋ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ

  • @RajeshKumar-tk1gg
    @RajeshKumar-tk1gg 4 года назад +8

    1986 vich 9th class vich hunde si eh cassete school vich saade teacher lgaonde si vaheguru ji

  • @charjeetsingh2817
    @charjeetsingh2817 3 года назад +2

    ਸਤਿਨਾਮ ਵਾਹਿਗੁਰੁ ਜੀ

  • @jaswalsukhdev3443
    @jaswalsukhdev3443 3 года назад +2

    ਵਾਹਿਗੁਰੂ ਵਾਹਿਗੁਰੂ ਜੀ
    ਸਬ ਦਾ ਪਲਾ ਕਰਨਾ ਜੀ

  • @kohlis52
    @kohlis52 2 года назад +20

    This shabad is very close to my heart & I heard it when I was very young & still my memories are young.

  • @palvindermaridyapalvinderm4682
    @palvindermaridyapalvinderm4682 6 лет назад +13

    waheguruji waheguruji waheguruji waheguruji waheguruji 🙏🙏🙏🙏🙏

  • @beetubeetu3797
    @beetubeetu3797 Год назад +3

    Waheguru ji 🙏🙏

  • @jagdishkaursodhi9218
    @jagdishkaursodhi9218 2 года назад +2

    Waheguru ji 🙏 🌷🙏🌷🙏🌷🙏🌷🙏🌷🌷🙏🙏🙏🙏🙏

  • @rajdeep9076
    @rajdeep9076 5 лет назад +7

    satnam weheguru li

  • @sumandeepkaur9573
    @sumandeepkaur9573 5 лет назад +7

    Whehaguru ji ,🙏🙏🙏🙏

  • @jujharsingh6558
    @jujharsingh6558 6 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jazzysohal7731
    @jazzysohal7731 7 месяцев назад +2

    🙏ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

    • @jazzysohal7731
      @jazzysohal7731 7 месяцев назад +1

      🙏💙🙏💛🙏💚🙏❤️🙏

  • @kirandeepkhehra1549
    @kirandeepkhehra1549 7 лет назад +18

    Waheguru🙏🏻🙏🏻🙏🏻🙏🏻🙏🏻 Mehar karo sache patsah 🙏🏻🙏🏻

  • @jatinderbansal2789
    @jatinderbansal2789 4 года назад +13

    Wahe guru ji

  • @jagseersinghwahsgurukjibra9890
    @jagseersinghwahsgurukjibra9890 11 месяцев назад +1

    🙏🙏🙏🙏🙏🙏🙏🙏🙏🙏🙏🙏ਹੱਕ ਹੱਕ ਆਗਾਹ ਸੀ੍ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸਾਹਿਬ ਜੀ 🙏🙏🙏ਹੱਕ ਹੱਕ ਆਦੇਸ਼ ਸੀ੍ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਸਾਹਿਬ ਜੀ 🙏🙏🙏ਸੱਚੇ ਪਾਤਿਸਾਹੁ ਮਹਾਰਾਜ ਪਾਤਸ਼ਾਹ ਸਾਹਿਬ ਜੀ ਸੱਤ ਜਨਮ ਤੱੱਕ ਅਸੀਂ ਜੀਵ ਸੱਚੇ ਪਾਤਿਸਾਹੁ ਤੁਹਾਡਾ ਕਰਜ ਵਾਪਸ ਨਹੀਂ ਕਰ ਸਕਦੇ ਹਾਂ ਜੀ ਸੱਚੇ ਪਾਤਿਸਾਹੁ ਅਸੀਂ ਜੀਵਾ ਨੂੰ ਮੁਆਫ਼ੀ ਦੇਣੀ ਵਾਹਿਗੁਰੂ ਸਾਹਿਬ ਜੀ ❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajakahlon6602
    @rajakahlon6602 4 года назад +18

    Heart touching shabad
    Waheguru ji Mehar kro sab te

  • @meenakshikapoor2089
    @meenakshikapoor2089 7 лет назад +27

    ❤❤❤❤Waheguru Waheguru Waheguru Waheguru Waheguru Waheguru Waheguru Waheguru Waheguru Waheguru jio ji ❤❤❤❤

    • @jk-zg8bl
      @jk-zg8bl 4 года назад +1

      🙏👎🇮🇳🤢👍

  • @anmolkamboj3340
    @anmolkamboj3340 2 года назад +2

    ਚਿੰਤਾ ਨਾ ਕਰਿਆ ਕਰੋ ,ਕਿਉਂਕਿ ਜਿਸ ਨੇ ਤੁਹਾਨੂੰ ਧਰਤੀ ਤੇ ਭੇਜਿਆ ਹੈ ਉਸ ਵਾਹਿਗੁਰੂ ਨੂੰ ਤੁਹਾਡੀ ਬਹੁਤ ਫਿਕਰ ਹੈ।

  • @MandeepSingh-ub3pi
    @MandeepSingh-ub3pi 3 года назад +3

    ਵਾਹਿਗੂਰੁ

  • @jasdeepsingh1882
    @jasdeepsingh1882 4 года назад +10

    Waheguru ji ka khalsa waheguru ji ki Fateh
    Hey waheguru phir eh changeh din wapis aa Jan
    Loka vich appas ch pyar ban jave

    • @jasmailsingh5673
      @jasmailsingh5673 4 года назад +2

      Satnam Sri Waheguru ji satnam Sri Waheguru ji satnam Sri Waheguru ji satnam Sri Waheguru ji satnam Sri Waheguru ji satnam Sri Waheguru ji satnam Sri Waheguru Waheguru Waheguru Waheguru Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Ka khalsha Waheguru ji ki fahet sat Sri Akal Waheguru ji Ka khalsha Waheguru ji ki fahet sat Sri Akal

    • @JoginderSingh-dq8mk
      @JoginderSingh-dq8mk 4 года назад

      Waheguru sukhi rkhay aap ko

  • @sukhsukh4485
    @sukhsukh4485 4 года назад +8

    Barri mitti awaz a Waheguru

  • @bachansingh555
    @bachansingh555 10 месяцев назад +2

    ਧੰਨ ਧੰਨ ਸਰਬੰਸ ਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ

  • @suchasingh5536
    @suchasingh5536 Год назад

    तन तन गुरु गोबिंद सिंह महाराज जी❤❤❤

  • @MANJEETKAUR-gd6vj
    @MANJEETKAUR-gd6vj 5 лет назад +14

    Dhan dhan Sri guru gobind sahib ji sb te mehar kro ji

    • @jasbirkaur1591
      @jasbirkaur1591 3 года назад

      Dhan dhan guru gobind singh ji ter ustat ni ker sakde waheguru tusi dhan ho

  • @aamitkumarprajapati6110
    @aamitkumarprajapati6110 7 лет назад +17

    Guru Govind Singh ji Sat Sat Naman

  • @MangalSingh-np7dt
    @MangalSingh-np7dt Год назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻.....

  • @kaurbalvir7269
    @kaurbalvir7269 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🌹🌹🌹🌹🌹🌹🙏🙏🙏😭😭😭😭😭😭😭♥️♥️♥️♥️🙏

  • @decodinglife144
    @decodinglife144 Год назад +17

    Still remember the tears in my dad's eyes when he used to listen to this shabad.

  • @kevalsingh1371
    @kevalsingh1371 4 года назад +7

    ਇਹ ਸ਼ਬਦ ਮੈ ਰਾ ਪੂਰਾ ਪਰਿਵਾਰ ਸੂਣਦਾ ਹੈ ਸਾਨੂੰ ਇਹ ਸ਼ਬਦ ਸੁਣ ਕਿ ਦਿਲ ਨੂੰ ਬੜੀ ਸ਼ਾਨਤੀ ਮਿਲਦੀ ਹੈ I 🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫਤਿਹ

  • @Harvinder82
    @Harvinder82 8 месяцев назад +1

    Radha Soami Ji ❤❤❤❤❤

    • @sarkar_A_Khalsa13
      @sarkar_A_Khalsa13 6 месяцев назад

      Only Waheguru Ji, Only Shri Guru Granth Sahib Ji Maharaj, ♥️♥️♥️♥️♥️♥️♥️♥️♥️♥️ only 10 Guru Sahiban Bass Sadde Bhagwan Ehi Nee,
      Radha Soawmi Varge Murkh Pakhandi Landu Chor Da Nam Aithe naa lee 😡
      Radha Soawami Addhiya स्वेरे बोतल Shhammi 😂
      Tere Radha Sowami Dee Bhagat Mere Guru Sahib Nu Galat Bolde Ne Sadde Guru Sahib Bare Koi Galat Bolle Eh Mee Sehen Nahi Kar Sakda iss Layi Radha Sowami Kutta Gurinder Dhillon Kutta 😡

  • @harsimarsingh9816
    @harsimarsingh9816 4 года назад +6

    Waheguruji ka khalsh wehe guru ji fate