Uthde Behnde Sham Sawere Wahe Guru - Amritsar Wal Jande Raahio - Bhai Davinder Singh

Поделиться
HTML-код

Комментарии •

  • @ramanpreetkaur731
    @ramanpreetkaur731 3 года назад +18

    Jdo chote c maire papa roj subha ehhi sabdh sunde c. Te sade kan ch peda bhut yada vadiya lgda c.

  • @princesingh5483
    @princesingh5483 7 месяцев назад +43

    1996 ਵਿਚ ਇਹ ਸ਼ਬਦ ਰਲੀਸ ਹੋਇਆ ਸੀ ਜੋ ਉਸ ਸਮੇਂ ਹਰ ਗੁਰਦੁਆਰੇ,ਧਰਮਿਕ ਪ੍ਰੋਗਰਾਮ ਅਤੇ ਛ਼ਬੀਲਾਂ ਤੇ ਇਹੋ ਸ਼ਬਦ ਚਲਦਾ ਸੀ ਅਤੇ ਅੱਜ ਵੀ ਸਾਡੇ ਵਰਗੇ ਕੋਈ ਨਾ ਕੋਈ ਇਹ ਸ਼ਬਦ ਜ਼ਰੂਰ ਲਾਉਦੇ ਹੋਣਗੇ 🙏🏻

  • @GurmeetSingh-ck5ch
    @GurmeetSingh-ck5ch 3 месяца назад +4

    ਵਾਹਿਗੁਰੂ ਜੀ ਉਸ ਸਮੇਂ ਵੀ ਘਰ ਦੇ ਵਿੱਚ ਸਾਮ ਸਵੇਰੇ ਡਿੱਕ ਦੇ ਵਿਚ ਸੁਣ ਦੇ ਸੀ ਤੇ ਮਨ ਨੂੰ ਸਕੂਨ ਮਿਲਦਾ ਸੀ ਤੇ ਹੁਣ ਵੀ ਬਹੁਤ ਸਕੂਨ ਮਿਲਦਾ 37 ਸਾਲ ਉਮਰ ਹੋਗੀ

  • @jasvantpal3569
    @jasvantpal3569 4 года назад +33

    मैने यह गुरु बानी एक हरियाणा रोडवेज बस में सुना था मुझे बहुत पसंद आया जब मै आपने यूट्यूब मै सर्च कर के ढूंढने लगा तब मुझे नहीं मिला लेकिन मै रोज ' सुबह सुबह जब आंख खुले तो वाहे गुरु वाहे गुरु कहना जी , सर्च करे रहे थे लेकिन गुरु जी के कृपा से आज जब मुझे मिला तो मेरे आंखों से आसू निकाल गया

  • @gagandeep8099
    @gagandeep8099 2 года назад +24

    ਇਹ ਸ਼ਬਦ ਅਸੀ ਬਚਪਨ ਵਿੱਚ ਆਪਣੇ ਨਾਨਕੇ ਘਰ ਜਾ ਕੇ ਸੁਣਕੇ ਹੁੰਦੇ ਸੀ ਹੁਣ ਇਹ ਸ਼ਬਦ ਸੁਣਕੇ ਬਚਪਨ ਯਾਦ ਆ ਜਾਂਦਾ ਰੂਹ ਨੂੰ ਸ਼ਾਂਤੀ ਮਿਲਦੀ ਸ਼ਬਦ ਸੁਣਕੇ ਵਾਹਿਗੁਰੂ ਜੀ 🙏🙏

  • @preetzira7120
    @preetzira7120 6 месяцев назад +4

    ਇਹ ਸ਼ਬਦ ਮੈਂ ਬਚਪਨ ਵਿੱਚ ਪਹਿਲੀ ਵਾਰ ਸੁਣਿਆ ਸੀ ਜਦੋ ਮੈਂ 8 ਸਾਲ ਦਾ ਸੀ ।ਅੱਜ ਮੇਰੀ ਉਮਰ 28 ਸਾਲ ਹੈ ਪਰ ਅੱਜ ਵੀ ਇਹ ਸ਼ਬਦ ਉਹਨਾਂ ਹੀ ਆਨੰਦ ਦਿੰਦਾ ਹੈ।
    ਜਿੰਨਾ ਪਹਿਲਾਂ ਦਿੰਦਾ ਸੀ। ਮਨ ਖੁਸ਼ ਹੋ
    ਜਾਂਦਾ ਹੈ। ਵਾਹਿਗੁਰੂ ਜੀ ਸਭਨਾਂ ਤੇ ਮਿਹਰ ਕਰੇ

  • @lakhasalempuriproductions1965
    @lakhasalempuriproductions1965 Год назад +66

    ਮੇਰੀ ਲਿਖੀ ਇਹ ਰਚਨਾ. ਮੇਰੀ ਜਿੰਦਗੀ ਦਾ ਸਰਮਾਇਆ ਹੈ। ਮੇਰਾ ਮਾਣ 'ਤੇ ਮੇਰੀ ਸ਼ਾਨ ਹੈ!
    "ਸਲੇਮਪੁਰੇ ਦੇ 'ਲੱਖੇ' ਵਾਂਙੂੰ ਉਸਦਾ ਬੇੜਾ ਤਰਿਆ।

    • @parmindersingh2021
      @parmindersingh2021 8 месяцев назад +11

      ਜ਼ਬਰਦਸਤ

    • @laddijagtar
      @laddijagtar 6 месяцев назад +4

      ❤❤ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਰਚਨਾ ( ਸ਼ਬਦ ਕੀਤਰਨ ਦੀ ਧਾਰਨਾ ) ਨੂੰ ਰਚਿਤ ਕੀਤਾ ਹੈ ਸਾਡਾ ਬਚਪਨ ਇਸ ( ਰਚਨਾ) ਸ਼ਬਦ ਕੀਰਤਨ ਨਾਲ ਨਿਹਾਲ ਹੋਇਆ ਹੈ |

    • @gurpreetmaan123
      @gurpreetmaan123 5 месяцев назад +1

      👌👌👌👌👍🙏

    • @lakhasalempuriproductions1965
      @lakhasalempuriproductions1965 5 месяцев назад +3

      @@laddijagtar ਬਹੁਤ ਬਹੁਤ ਸ਼ੁਕਰੀਆ ਜੀ!

    • @lakhasalempuriproductions1965
      @lakhasalempuriproductions1965 5 месяцев назад +3

      @@gurpreetmaan123 ਬਹੁਤ ਬਹੁਤ ਸ਼ੁਕਰੀਆ ਜੀ!

  • @gopipbx8652
    @gopipbx8652 10 месяцев назад +10

    ਸਤਿਨਾਮੁ ਸ੍ਰੀ ਵਾਹਿਗੁਰੂ ਜੀਓ 🙏🙏🙏29/2/24

  • @vipinjangra2779
    @vipinjangra2779 3 месяца назад +1

    ਬਹੁਤ ਸੋਹਣਾ ਸ਼ਬਦ ਆ ਮੈ ਉਦੋ ਛੋਟਾ ਜਾ ਹੁੰਦਾ ਸੀ ਇਹ ਸ਼ਬਦ etcਪੰਜਾਬੀ ਤੇ ਆ ਦਾ ਹੁੰਦਾ ਸੀ ਬਹੁਤ ਵਧੀਆ ਮੇਰੀ ਮਾਂ ਸੁਣਦੀ ਹੁੰਦੀ ਸੀ

  • @PardeepSingh-zs3hc
    @PardeepSingh-zs3hc Год назад +86

    ਵਾਹਿਗੁਰੂ ਜੀ... ਇਹ ਸ਼ਬਦ ਪਿੰਡ ਦੇ ਗੁਰੂਦੁਆਰਾ ਸਾਹਿਬ ਹਮੇਸ਼ਾ ਸ਼ਾਮ ਸਵੇਰ ਨੂੰ ਲੱਗਾ ਹੁੰਦਾ ਸੀ... ਨਿਕੇ ਨਿਕੇ ਹੁੰਦੇ ਸੀ.... ਕ੍ਰਿਪਾ ਕਰੀ ਵਾਹਿਗੁਰੂ 🙏🙏🙏

    • @yuvraajsingh3855
      @yuvraajsingh3855 10 месяцев назад

      55555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555555

    • @gavygill5051
      @gavygill5051 10 месяцев назад +8

      Same same

    • @Ambarsaria--Jatt
      @Ambarsaria--Jatt 10 месяцев назад +2

      ਵਾਹਿਗੁਰੂ ਜੀ

    • @LovelyJatt-27
      @LovelyJatt-27 9 месяцев назад

      Ha g 22 G Shote hunde sunde hunde c🙏🙏🥹🥹

    • @Jagdeeptech
      @Jagdeeptech 9 месяцев назад +1

      🙏 waheguru ji mehar kreo

  • @jasmeetsingh4529
    @jasmeetsingh4529 2 месяца назад +1

    ਬਾਬਾ ਜੀ ਮੇਰੇ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਪੜਾਈ ਵਿੱਚ ਵਧੀਆ ਰਹਿਣ ਸਿੱਖੀ ਨਾਲ ਜੋੜ ਕੇ ਰੱਖਣਾ ਸਦਾ ਆਪਣਾ ਹੱਥ ਉਹਨਾਂ ਦੇ ਸਿਰ ਤੇ ਰੱਖਣਾ ਵਾਹਿਗੁਰੂ ਜੀ

  • @GurpreetSingh-jz3vv
    @GurpreetSingh-jz3vv 2 года назад +7

    Waheguru ji 🙏 waheguru ji 🙏 waheguru ji 🙏 waheguru 🙏 waheguru ji 🙏 waheguru 🙏 waheguru 🙏 waheguru 🙏 waheguru 🙏 waheguru 🙏

  • @japneetk4446
    @japneetk4446 2 года назад +11

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਏਸ ਨਿਮਾਣੇ ਨੂੰ ਆਪਣੇ ਨਾਮ ਦੇ ਨਾਲ ਜੁੜਨ ਦਾ ਬਲ ਬਖ🤲🤲🤲🤲🤲🤲🙏🙏🙏🙏🙏🙏🙏🙏

  • @preetwaliasinghpreetsingh4441
    @preetwaliasinghpreetsingh4441 3 года назад +4

    Waheguru ji mehar kareo sabh te 🙏🙏🙏🌹🌹🌹🌹🌹🌹🌹🌹🌹🌹☝️☝️☝️☝️☝️☝️☝️☝️🙏🙏🙏🙏🙏🙏❤❤❤❤❤❤❤❤❤❤❤🌹🌹🌹❤❤❤❤❤❤❤❤❤❤❤❤❤❤❤❤❤❤❤❤❤❤❤❤❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 is ktha naal sada bachpan judeya sada bapu sunda hunda c aj vi sanu eh sabad sun ke sada bachpan yaad a janda ,,,,love you ❤❤heart🙏🙏 touching 🙏🙏 waheguru ji sarbhat da bhla kri 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @GKC134
    @GKC134 Год назад +8

    ਧੰਨ ਸ਼੍ਰੀ ਗੁਰੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ

    • @lakhasalempuriproductions1965
      @lakhasalempuriproductions1965 5 месяцев назад

      @@GKC134
      ਬਹੁਤ ਬਹੁਤ ਸ਼ੁਕਰੀਆ ਜੀ!
      ਇਸ ਗੀਤ ਦਾ ਲੇਖਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ

  • @RamSingh-t1x
    @RamSingh-t1x 11 месяцев назад +56

    2024 vich kon kon sunda piya waheguru 🙏🙏

    • @mannatkaur4966
      @mannatkaur4966 8 месяцев назад +1

      A

    • @jagjitsingh5366
      @jagjitsingh5366 7 месяцев назад +1

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @JaspreetSingh-n9f
      @JaspreetSingh-n9f 5 месяцев назад +1

      Me

  • @PawanPappu-w6h
    @PawanPappu-w6h 5 месяцев назад +1

    ਸਤਨਾਮ ਵਾਹਿਗੁਰੂ ਜੀ ਜ਼ੇ ਆਜ ਵੀ ਤੁਸੀ ਮੇਰੀ ਮੱਦਦ ਨਹੀ ਕੀਤੀ ਫੇਰ ਮੈ ਕੁਛ ਨਹੀ ਕਰ ਸਕਦਾ

  • @ramandeepkaurbadal7611
    @ramandeepkaurbadal7611 2 года назад +16

    2023ਵਿਚ ਕੌਣ ਕੌਣ ਸੁਣ ਰਿਹਾ ਇਹ ਸ਼ਬਦ

    • @Gurpinder_kaur_999
      @Gurpinder_kaur_999 7 месяцев назад +1

      Asin hmesha ton sunnde aaye an g aj vi guru g di kirpa naal sunn rhe a🙏

    • @lakhasalempuriproductions1965
      @lakhasalempuriproductions1965 6 месяцев назад

      ਵਾਹਿਗੁਰੂ ਜੀਓ!

    • @lakhasalempuriproductions1965
      @lakhasalempuriproductions1965 27 дней назад

      @@ramandeepkaurbadal7611ਮੇਰਾ ਲਿਖਿਆ ਇਹ ਗੀਤ ਮੈਂ ਖ਼ੁਦ ਰੋਜ਼ਾਨਾ ਸੁਣਦਾ ਹਾਂ, ਅੱਜ ਤੱਕ।

  • @AvtarSingh-od1pu
    @AvtarSingh-od1pu 8 месяцев назад +6

    Old shabid bhai shaib je da ਬਚਪਨ ਇਆਦ ਆ ਜਾਂਦਾ ❤

  • @VickySinghVicky-km1bk
    @VickySinghVicky-km1bk 2 месяца назад +2

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ 😅ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਜੀ 🙏🏻🙏🏻🙏🏻🙏🏻🙏🙏🙏🙏🙏👍🏻👌

  • @manpreetmanpreetmanpreet6763
    @manpreetmanpreetmanpreet6763 Год назад +5

    Wahe guru ji ka Kahalsa waheguru ji ke Fathe ❤❤❤

  • @shantydhiman4967
    @shantydhiman4967 4 года назад +9

    Mann nu shanti mildi a guru g di mithi baani sun k...waheguru waheguru bol bandeya Waheguru Waheguru....... I

    • @sandeepkaur3589
      @sandeepkaur3589 4 года назад +1

      Waheguru ji veer ji tusi ramgharia ho

    • @shantydhiman4967
      @shantydhiman4967 4 года назад

      @@sandeepkaur3589 Haanji sis g

    • @sandeepkaur3589
      @sandeepkaur3589 4 года назад +1

      Asi v veer ji ramgharia hai bahmra comment read kr k mann glad Honda v koi ramgharia cast comment write krda

    • @shantydhiman4967
      @shantydhiman4967 4 года назад

      @@sandeepkaur3589 sis Tu c Amritsar Sahib toh ho

  • @gaggudhiman13
    @gaggudhiman13 Год назад +2

    Bachpan yad aa gya shabad sun ke dvara ❤❤ chote hunde sade ghar chlda hunda c deck upar ahe shabad

  • @jobanrandhwaha3488
    @jobanrandhwaha3488 4 года назад +20

    Nikke hunde sun de hunde c aj sun k akhan ch pani aa gya🙏🏻❤️

  • @surjitkumar9375
    @surjitkumar9375 4 года назад +11

    ਵਾਹਿਗੁਰੂ ਜੀ 🙏

  • @armyforever9399
    @armyforever9399 Год назад +4

    Nikke hunde bahut sunea eh shabad. Rona hi aa gaya sun ke😢 waheguru jii meher pareya hath rakhi ser teh

  • @mehakphotographermehta796
    @mehakphotographermehta796 4 года назад +6

    ਵਹਿਗੁਰੂ ਜੀ ਮੇਰੇ ਛੋਟੇ ਭਰਾ ਨੂੰ ਠੀਕ ਕਰ ਦਿਉ

  • @tajinderrandhawa8063
    @tajinderrandhawa8063 6 лет назад +109

    Bachpan too aaj Tak eh sahbad dil krda bus sunda ravha Kya awaz hai ji bhai sahib ji di. Waheguru ji

    • @lovekamboj5342
      @lovekamboj5342 5 лет назад +5

      Tajinder Randhawa kaka

    • @RAJARANA8870
      @RAJARANA8870 5 лет назад +3

      eh shabad sun k ji krda bs suni java

    • @monikaur1674
      @monikaur1674 4 года назад +1

      Op

    • @harsi2021
      @harsi2021 4 года назад +1

      Ggggggggggggggggggggggggggggggggggggggggggggggggggggggggggggggggggggg

  • @komalbhatia3389
    @komalbhatia3389 Год назад +4

    Great memories with this shabad...i heard it wid my husband..now we r seperated..bt vishwas h manu baba ji unno sumat den ge ..te oo apne bcheya lae mere kol wapis aauga..bas datiya shukr h tera...apni rza ch rkhi

  • @poonammalhotra5254
    @poonammalhotra5254 3 года назад +19

    ਵਾਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਹਿ

  • @jijjeani_official1347
    @jijjeani_official1347 5 лет назад +17

    ਸ਼ਬਦ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਵਾਹਿਗੂਰੂ

  • @nasirmalik9580
    @nasirmalik9580 3 года назад +2

    Asalamu alikumm sir i am muslim but m sabhee drmo ka samaan krta hu waheguru 🙏🙏🙏🙏

  • @roshanbadgal1898
    @roshanbadgal1898 6 лет назад +39

    Jab me yeh Shabad Sunta hu.... Aankhon se Aansu nikal aate hai 😢😢😢😢 Bahut Pyara Aur meetha Shabad hai......

  • @manindermintuvlogs2099
    @manindermintuvlogs2099 5 лет назад +7

    Wah mere parmatma tu bhut beant aa ... Waheguru dil krda eh shabad sunda raha ...

  • @politicalsocialmedia9484
    @politicalsocialmedia9484 Год назад +4

    ਵਾਹਿਗੁਰੂ ਜੀ ਬਹੁਤ ਰਸਭਿੰਨਾ ਸ਼ਬਦ ਹੈ
    ਮਨਸਕੂਨ ਬਖਸ਼ਦਾ ਹੈ ਜੀ !!

  • @amanfateh533
    @amanfateh533 4 года назад +10

    Chote chote c jdo bhai saab ji da sabad suniya c bht sohna waheguru ji chardi kala ch rakhan 🙏🙏🙏

  • @babbutrubarber2811
    @babbutrubarber2811 6 лет назад +12

    Meri bachpan di yaad jdo chotha hunda sunda hunda wah kjya sabd hai. Skuun milda ruhh nu aj v sunn k waheguru ji 🙏❤

  • @gurpreetsinghdhaliwal9756
    @gurpreetsinghdhaliwal9756 3 года назад +5

    ਵਾਹਿਗੁਰੂ 🙏ਜੀ ਮੇਰੇ ਵੀਰ ਤੇ ਕਿਰਪਾ ਕਰੋ ਓਹਨੂੰ ਠੀਕ ਕਰਦੋ 👏👏

  • @rihugarg123
    @rihugarg123 7 лет назад +13

    satnam Shri waheguru.....mehr Kro waheguru....sb da bhla Kro...👏tuhadi bani ch Aina rass sare dukh bhul jayiede aa...👍👍👍👌👌👌👌

  • @pindervlogz993
    @pindervlogz993 6 лет назад +34

    🙏🏻🌹ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ🌹🙏🏻

    • @desipunjaboldisgold3183
      @desipunjaboldisgold3183 4 года назад +3

      ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

    • @avinashsingh8102
      @avinashsingh8102 4 года назад

      Avinash Singh

    • @neeruthankyoupanditjiverma4382
      @neeruthankyoupanditjiverma4382 4 года назад

      @@desipunjaboldisgold3183 s

    • @vijeshkumar6180
      @vijeshkumar6180 4 года назад

      O

  • @BalveerSingh-nb1bf
    @BalveerSingh-nb1bf Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 27:07 27:12

  • @akashverma4354
    @akashverma4354 2 года назад +9

    Waheguru waheguru ji maher kario 🙏🙏🙏❤️❤️❤️

  • @preetimulhotra3355
    @preetimulhotra3355 10 месяцев назад +2

    Aa to 20 saal pehle ghar me chala karda si..very touching❤

  • @prabhdeepsingh4906
    @prabhdeepsingh4906 7 лет назад +41

    Everytime I listen this shabad, I remember my childhood days. :-)

  • @sachinsoni1155
    @sachinsoni1155 7 лет назад +9

    bahut sohni awaaz hai 👌👌dil khush ho janda eh shabad sun ke

  • @KavyaSharma-yw2ii
    @KavyaSharma-yw2ii Год назад +1

    Waheguru g tuada lakh lakh shuker krdea har wele sb da bhla kreo waheguru ji🙏🙏

  • @riyam6176
    @riyam6176 4 года назад +7

    Sarbat Da bhala karna sacche patshah!!!!!! 🙏🙏🙏🙏

  • @harmandeep8012
    @harmandeep8012 5 лет назад +10

    ਵਾਹਿਗੁਰੂ ਜੀ🙏.

  • @babagurpreetsinghjikhalsab3198
    @babagurpreetsinghjikhalsab3198 2 года назад +3

    ਇਸ ਸ਼ਬਦ ਨੂੰ ਅਸੀਂ ਬਚਪਨ ਤੋਂ ਹੀ ਸੁਣਦੇ ਆ ਰਹੇ ਹਾਂ । ਬਹੁਤ ਹੀ ਰਸ ਹੈ ਭਾਈ ਸਾਹਿਬ ਜੀ ਦੀ ਆਵਾਜ਼ ਵਿਚ 🙏🏻🙏🏻

  • @VijayKumar-uf1uc
    @VijayKumar-uf1uc 4 года назад +19

    Bachpan yaad aa janda jdo bi ehe sahabd Sun da Mai.Waheguru ji

  • @laddizira3665
    @laddizira3665 6 лет назад +16

    Waheguru ji 🙏🙏🙏🙏🙏🙏🙏

  • @simranbhatia7601
    @simranbhatia7601 3 года назад +3

    Eh shabad mein 2003 to sun rahi ha🙏aje v eh shabad sundi ha na mainu mere grandma yad ajande ne oh swere swere har roj sunde c🙏🙏

  • @rupalmehra3041
    @rupalmehra3041 4 года назад +11

    wαhєguru g wαhєguru 🙏🏻🙏🏻🙏🏻🙏🏻

  • @rajveersingh6310
    @rajveersingh6310 4 года назад +5

    Wahaguru wahaguru wahaguru wahaguru ji...🙏🙏🙏🙏🙏🙏

  • @RohitRohit-bv8xj
    @RohitRohit-bv8xj Год назад +5

    ਰੱਬ ਦਾ ਨਾਮ ਹੀ ਸੱਚ ਹੈ ਬਾਕੀ ਸਭ ਦੁਨੀਆਦਾਰੀ ਝੂਠ ਹੈ ਪ੍ਰਮਾਤਮਾ ਤੋ ਬਿਨਾ ਆਤਮਾ ਦਾ ਕੋਈ ਨੀ ਸਰੀਰ ਤਾਂ ਝੂਠ ਹੈ ਵਾਹਿਗੁਰੂ ਵਾਹਿਗੁਰੂ 🥺🙏

  • @surjitkaur3949
    @surjitkaur3949 5 лет назад +14

    Waheguru ji 🙏🙏mehr kreo sareya te 🙏❤🙏❤dhan satgur kalgiya wale 🙏🙏🙏🙏🙏

  • @SatnamSingh-h5p
    @SatnamSingh-h5p 3 месяца назад

    ਵਾਹਿਗੁਰੂ ਜੀ ਮੈਂ ਛੋਟੇ ਹੁੰਦੇ ਬਹੁਤ ਸੁਣਦਾ ਸੀ ਇਹ ਸ਼ਬਦ ਜੀ

  • @errajat376
    @errajat376 4 года назад +20

    Waheguru ji Dhan Guru ramdass ji schi khushi hundi soch k kyi bar Punjab ch Janam Lya Mai gurunagri ch proud to be punjabi

  • @barindersingh316
    @barindersingh316 7 лет назад +11

    ਵਾिਹਗੁਰੂ ਜੀ..🙏

  • @kulwinderyoutubechannel3526
    @kulwinderyoutubechannel3526 Год назад +3

    Eh gal sach h hai ki waheguru nal sade sare rishte ne te saanu ehna rishteyaan di satikar karna chahida hai

  • @sukhvindersinghsukhvinders6230
    @sukhvindersinghsukhvinders6230 3 года назад +6

    Waheguru ji ka khalsa sri Waheguru ji ki fateh 🙏🙏🙏🙏🙏

  • @GurmAilSingh-tm8cg
    @GurmAilSingh-tm8cg 3 года назад +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰੋ ਜੀ

  • @seemavohra5513
    @seemavohra5513 6 лет назад +40

    So nice bolo ji Waheguru...👌

  • @monikabhagat8875
    @monikabhagat8875 5 лет назад +23

    Waheguru g mehar Karo..🙏🏻🙏🏻🙏🏻

  • @bloodytimecreation05
    @bloodytimecreation05 3 года назад +3

    ਵਾਹਿਗੁਰੂ ਜੀ ਵਾਹਿਗੁਰੂ ਮੈਨੂੰ ਇਕ ਗੱਲ ਨੀ ਸਮਝ ਆਈ ਡਿਸ ਲਾਈਕ ਜੇੜੇ ਕਰਦੇ ਓਹੋ ਰੱਬ ਤੋਂ ਨੀ ਡਰਦੇ

  • @manjit1106
    @manjit1106 7 месяцев назад +1

    Man nu bahut sakoon milda eh bani sun ke sare dhukh bhul jade 🙏🏽🙏🏽waheguru ji sarbant da bhawa krio ji satnam waheguru ji 🙏🙏

  • @_C_HARSHNARULA
    @_C_HARSHNARULA 7 лет назад +28

    Satnam shri waheguru.
    Waheguru ji da khalsa , Waheguru ji di fateh.
    🌹🌹🌹🌹🌹🌹🌹🌹🌹🌹🌹🌹🌹

  • @AnkitKumar-he5kd
    @AnkitKumar-he5kd 6 лет назад +12

    Waheguru ji i miss you 😥😥😥😥

  • @GurmAilSingh-tm8cg
    @GurmAilSingh-tm8cg 3 года назад +3

    ਧੰਨ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਸਾਡੇ ਤੇ ਵੀ ਕਿਰਪਾ ਕਰੋ ਜੀ

  • @AllInOne-de9rj
    @AllInOne-de9rj 6 лет назад +31

    Sacche patshah mehr kro ji....❤❤❤...waheguruji...❤❤❤

  • @sembhichaina668
    @sembhichaina668 5 лет назад +7

    ਵिਹਗੁਰੂ ਜੀ

  • @SukhwinderKaur-ky5di
    @SukhwinderKaur-ky5di Год назад +1

    Waheguru ji 🙏 eh shabad bachpan vich bahut sunya ,bahut payara lagada c te ajj v same , eh shabad sade pind de mandir vich jo sade ghar di back side c loud speaker rahi shivratri to pehla kai din pehla to hi lagbhag daily vajda c

    • @SukhwinderKaur-ky5di
      @SukhwinderKaur-ky5di Год назад

      This is my sweet childhood memory, ajj sun k sara bachpan te friends yaad aa gya ❤

  • @nishamehra8444
    @nishamehra8444 5 лет назад +37

    Kush loka ne es shabad nu dislike kita aaa sharm ni aundi ohna loka nu waheguru g tan sareya te mehr karde aa satnam waheguru g 🙏🙏

    • @malkeetsingh8141
      @malkeetsingh8141 4 года назад +1

      🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹❤❤❤❤❤

    • @gurbanitv3984
      @gurbanitv3984 4 года назад +1

      Meh vi eho hi comment kardi hundi a

  • @arvindersingh867
    @arvindersingh867 4 года назад +5

    Satnam Shiri waheguru Ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mixveg3710
    @mixveg3710 Год назад

    Waheguru ji...sun k ❤ nu cahin mill janda hai...t mn nu Shanti..🙏🏻🙏🏻🙏🏻

  • @sidhumoosewala3287
    @sidhumoosewala3287 3 года назад +15

    My morning doesn’t start without hearing this

  • @pradeepverma9387
    @pradeepverma9387 4 года назад +1

    Waheguru mehar Karna kal Mera operation hai 🙏

  • @vicky_sahb
    @vicky_sahb 6 лет назад +61

    Listening In 2018
    Its Really Peaceful Gurbani
    Dhan baba Nanak
    Mehar Kari daata

  • @DeepakSharma-of1op
    @DeepakSharma-of1op 5 лет назад +15

    Bachpan ch bohat sunde hunde si bohat sukoon milda hunda si dil nu🙏

  • @AvtarSingh-fw6ii
    @AvtarSingh-fw6ii 3 года назад +3

    Sachi bachoan yad aa gya jdo sawere sawere maa baap gala kadd kadd ke shabad lagwaya krde c

  • @KamalKumar-dh1em
    @KamalKumar-dh1em 4 года назад +7

    Satnam shri wahaguru🙏🙏🙏
    👇👇

  • @gunjanthakur6041
    @gunjanthakur6041 5 лет назад +54

    Amazing, I love this voice. Waheguru ji

  • @babajwellervickymasson2205
    @babajwellervickymasson2205 6 лет назад +93

    ਸਤਿਨਾਮ ਸ਼੍ਰੀ ਵਾਹਿਗੁਰੂ ਜੀ,,,, ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ

  • @GurpreetSingh-cc6xm
    @GurpreetSingh-cc6xm 5 лет назад +12

    Waheguru g🌻

  • @kunjantakkar9200
    @kunjantakkar9200 2 года назад +1

    Waheguru ji 🙏 sukrana pal pal karde suker malka🙏

  • @darpanpuri7304
    @darpanpuri7304 7 лет назад +6

    ਵਾਹਿਗੁਰੂ ਜੀ

  • @sonuchumber8809
    @sonuchumber8809 5 лет назад +47

    Very nice shabad g. Satnam Shri waheguru ji

  • @SonuSingh-ng1xm
    @SonuSingh-ng1xm 20 дней назад +1

    Bahut vdeya shbad❤❤

  • @Amandeep_Singh59
    @Amandeep_Singh59 4 года назад +6

    Sabna te mehar bhreya hath rkheyo akal purakh waheguru ji 🙏🙏🙏🙏🙏🙏🙏🙏

  • @HarjotSingh29583
    @HarjotSingh29583 5 лет назад +13

    Satnam Shri Waheguru ji 💝🙏💝

  • @arjansingh5339
    @arjansingh5339 7 лет назад +57

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru

    • @poojarochlani5331
      @poojarochlani5331 6 лет назад +2

      Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

    • @jantysarpanchsaab2852
      @jantysarpanchsaab2852 5 лет назад +1

      Waheguru ji

    • @paramjitkaur242
      @paramjitkaur242 3 года назад +1

      A

  • @kewalsinghkewalsingh1797
    @kewalsinghkewalsingh1797 Год назад +1

    ਬਹੁਤ ਸੋਹਣਾ ਕੀਰਤਨ 🙏🙏ਵਾਹਿਗੁਰੂ 🙏🙏ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @prabhbhatti9468
    @prabhbhatti9468 5 лет назад +26

    2 years ago
    ਸਤਿਨਾਮ ਵਾਹਿਗੁਰੂ ਜੀ 👏👍

    • @parmjitsingh4815
      @parmjitsingh4815 4 года назад +1

      👌👌👌👌👌👌👌👌👌👌👌👌👌👌👌👌👌👌👌👌👌👌👌👌👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @gurlalsingh5775
    @gurlalsingh5775 5 лет назад +16

    Satnam Sri Waheguru Ji

  • @RohanNanda-d3n
    @RohanNanda-d3n 4 месяца назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @navjotkaur6552
    @navjotkaur6552 6 лет назад +37

    Baksh gunah nu mere tenu bkshnhara kehnde🙏🙏satnam shiri waheguru ji🙏

  • @meenubala4332
    @meenubala4332 6 лет назад +6

    Santname waheguru ji👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏👏

  • @jaspalkaur552
    @jaspalkaur552 Год назад +4

    ".. ਵਾਹਿਗੁਰੂ ਜੀ .." 🙏🙏

  • @babbusingh102
    @babbusingh102 6 лет назад +30

    Kirtan sade man nu bhot skun deda hai waheguru

  • @gagan9591
    @gagan9591 5 лет назад +8

    Waheguru waheguru waheguru waheguru waheguru waheguru waheguru 🙏 🙏