Eh gal bahat kimti Kahi tuci bhaji osey hi jagah te batheya jaldi kirpa ho jandi hi JAD dojey room CH baithda oni jaldi Liv ni lagdi Mai spain rehna veerji Hun free AA datey di Eni kirpa kirpa wadhi Hoi AA meri baahn tutti AA das ko din Hoge Hun Apne Yar de didar layee bahat Time AA Kam Ton free AA dard te hundí par mzza v bahat aonda shukar AA ohda ohne shaed baahn torhke Mere te bahot wadha Ahsan kita shukar AA shukar AA ohda
Veer ji dan wich kina time simran karna chida tushj kina time simran karda se plzz daso ta kina time takh thanu parkash ho ghia se plzzz reply zour karna
Waheguru ji ka Khalsa waheguru ji Ki fateh . Bahut he wadia tareeke naal Samja rhe ho paji . Mere bahut question hunde aa jo tuhadi video wicho menu mil jaande han . Tuhanu Guru sahib esse tarah udam te bal bakhshe te tusi hamesha chardi kala wich rho.🙏🏻💐
Veer g please dseo k jado apa malak nu yaad krde ta akha.apne aap bhar aundia mann v variag ch aa janda ihda ki karan fr akha cho neer ayi janda ayi janda
Veer ji ..bhoot acha gyan de rhe tussi ...meri age 33yr h ..mere husband ne amrit shakya a but mam nhi ki ..ki Mai nhi sakangi amrit ta ohna da bhangh ho jayrga
Guru ghr jana changi gal e .per bed chal bnn chuki e ..guru nal.koi piyar nhi .sade pind raat 2 wje oth ge gurdwara jande .fir ja k jharoo londe ,poora competition aa .fir bibiyan jharoo pishe lardiyan. Jinne v lok gurdwara jande sabh dinne chugli nindey a
ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ
ਵਾਹਿਗੁਰੂ ਜੀ ਇਸ ਤਰ੍ਹਾਂ ਅਸੀਂ ਸੰਗਤ ਵਿੱਚ ਬੈਠ ਕੇ ਵੀ ਨਹੀਂ ਸਮਝ ਸਕੇ ਜੀ, ਜਿਵੇਂ ਤੁਸੀਂ ਸਮਝਾ ਦਿੱਤਾ ਹੈ 🙏 ਸਾਡਾ ਕੋਈ ਕਰਮ ਚੰਗਾ ਵਾਹਿਗੁਰੂ ਜੀ ਨੇ ਤੁਹਾਡੇ ਨਾਲ ਮਿਲਾਇਆ ਹੈ ਜੀ 🙏
Sahi kiha veer ji❤
@@studyacience 🙏🙂
@@studyacience 😊🙏
Waheguru ji🎉🎉🎉
Hanji bilkul ji
Waheguru ji ❤🙏🌸
Waheguru ji 🙏🙏🙏🙏 bohot shukriya g tuhada vaar g
ਵਾਹਿਗੁਰੂ ਜੀ ਮੇਰੀ ਕੁੰਡਲਨੀ ਸ਼ਕਤੀ ਜਾਗਰਤ ਹੋ ਚੁੱਕੀ ਹੈ ਵਾਹਿਗੁਰੂ ਜਾਪ ਕੀਤਾ ਸੀ 40ਦਿਨਾਂ ਬਾਅਦ ਇਸ ਤਰ੍ਹਾਂ ਹੋਇਆ ਕਿ ਜਿਵੇਂ ਸਰੀਰ ਚ ਕਰੰਟ ਘੁੰਮਦਾ ਤੇ ਪਰਕਾਸ਼ ਦੇ ਦਰਸ਼ਨ ਵੀ ਹੋਏ ।ਧੰਨਵਾਦ ਜੀ 🙏🙏
ਵਾਹਿਗੁਰੂ ਜੀ 🙏
ਤੁਸੀਂ ਕਿਹੜਾ ਪਾਠ ਕਰਦੇ ਸੀ ਜੀ ਤੇ ਕਿੰਨਾ ਪਾਠ ਕਰਦੇ ਸੀ
Ki tusi naam daan lita hai ji ya mann vich hi guru mania hai
Veer ji please dasyo ke kina cheer karde c te ranu koi taklif ni aayi ja fer koi dar ni laga
@@rajveerkaur5375੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।
❤ waheguru ji waheguru ji ❤
ਬਿਲਕੁਲ ਆਪ ਜੀ ਦੀ ਗੱਲ ਠੀਕ ਹੈ, ਗੁਰੂ ਧਾਮਾਂ ਤੇ ਜਾਣ ਦਾ ਅੰਨਦ ਹੀ ਹੋਰ ਹੁੰਦਾ ਹੈ 🙏🙏
ਵਾਹਿਗੁਰੂ ਜੀ ਕਾ ਖਾਲਸਾ🙏
ਵਾਹਿਗੁਰੂ ਜੀ ਕੀ ਫਤਿਹ 🙏
Waheguru ji sbda bhla kro ji 🙏❤❤❤
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
ਭਰਾ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ🙏, ਇਹ ਜੋ ਗਿਆਨ ਤੁਸੀਂ ਵੰਡ ਰਹੇ ਹੋ ਇਹ ਉਸ ਪਾਰ-ਬਹ੍ਮ ਪਰਮੇਸ਼ੁਰ ਦੀ ਕਿਰਪਾ ਨਾਲ ਮਿਲਦਾ ਹੈ, ਜਿਸ ਨਾਲ ਬਹੁਤ ਸਾਰੇ ਸਾਧਕਾਂ ਦਾ ਰਸਤਾਂ ਸਾਫ਼ ਤੇ ਸੁਖਾਲਾ ਹੋ ਜਾਂਦਾ ਹੈ, ਮੈ ਸਤਿਗੁਰੂ ਜੀ ਅੱਗੇ ਬੇਨਤੀ ਕਰਦਾ ਹਾਂ ਕਿ ਉਹ ਸਾਰੇ ਹੀ ਸਾਧਕਾਂ ਦੀ ਨਾਮ-ਕਮਾਈ ਵਿੱਚ ਬਰਕਤ ਕਰੇ ਤੇ ਦੇਰ-ਸਵੇਰ ਹੀ ਸਹੀ ਪਰ ਆਪਣੇ ਨਾਲ ਜਰੂਰ ਮਿਲਾ ਲਵੇ, ਸਤਿ ਸ੍ਰੀ ਅਕਾਲ ਜੀ🙏🙏🙏🙏🙏
ਧੰਨ ਵਾਅਦ ਵੀਰ ਜੀ ਤੁਹਾਡੇ ਕੋਲ ਬਹੁਤ ਕੁਝ ਸਿੱਖਣ ਲਈ ਮਿਲਿਆ,
ਧੰਨਵਾਦ ਵੀਰ ਜੀ ਮਹਾਨ ਹੋ ਤੁਸੀਂ
🙏🌹🌹🙏
ਧੰਨਵਾਦ ਵੀਰ ਜੀ 🙏🙏
ਸਿੱਖ ਹੋਣ ਦੇ ਨਾਤੇ ਸਾਡਾ ਫਰਜ਼ ਹੈ ਅਪਣੇ ਗੁਰੂ ਨੂੰ ਮੱਥਾ ਤੇ ਸੇਵਾ ਕਰਨੀ ਵੀ ਜਰੂਰੀ । ਐਹੋ ਹੁਕਮ ਆ ਗੁਰੂ ਗੋਬਿੰਦ ਸਿੰਘ ਜੀ ਦਾ 🙏 ਬਾਕੀ ਸਾਰਿਆਂ ਦੀ ਅਪਣੀ ਅਧਿਆਤਮਿਕ ਯਾਤਰਾ ਹੈ ।
Waheguru ji Waheguru ji Waheguru ji Waheguru ji Waheguru ji
Waheguru ji kirpa karo ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
ਵਾਹਿਗੁਰੂ ਜੀ
Waheguru ji ka khalsa Waheguru ji ki fathe ji
Satnam
Wahe guru ji ka khalsa wahe guru ji ki fateh
ਵੀਰ ਜੀ ਸਤਿ ਸ੍ਰੀ ਆਕਾਲ ਧਨ ਹੋ ਤੁਸੀ ਪਰਮਾਤਮਾ ਦੀ ਅਪਾਰ ਕਿਰਪਾ ਹੈ ਤੁਹਾਡੇ ਉੱਪਰ ਪਰਮਾਤਮਾ ਬਾਕੀ ਸੰਗਤ ਉੱਪਰ ਵੀ ਮੇਹਰ ਦਾ ਹੱਥ ਰੱਖਣ ਜੀ
ਸਤਿ ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ
Bht Sohna ji ♥️♥️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤
Veerji tuhada bhut thanks tusi sanu god bare das de ho
ਬਾਈਜੀ ਬਹੁਤ ਧੰਨਵਾਦ ਨਵੀਆਂ ਵੀਡੀਓ ਪਾਉਣ ਲਈ । ਤੁਹਾਡੇ ਨਾਲ ਵਟਸਐਪ ਨੰਬਰ ਤੇ ਸੰਪਰਕ ਦਾ ਮੌਕਾ ਮਿਲਿਆ ।
ਧੰਨਵਾਦ ਜੀ ।
Dhan Dhan Guru Ram dasji❤❤❤❤❤❤
ਵੀਰ ਜੀ ਧੰਨਵਾਦ ਜੋ ਆਪ ਜੀ ਨੂੰ ਤਜਰਬਾ ਹੈ ਕਿ ਨਾਮੁ ਇਕ ਜਗ੍ਹਾ ਬੈਠ ਕੇ ਹੀ ਜਪਿਆ ਜਾਂਦਾ ਹੈ।ਦੂਜੀ ਗੂਰਦੁਆਰਾ ਕਿ ਨੂੰ ਗੁਰਬਾਣੀ ਦੇ ਵਿਚ ਸਤਿਗੁਰ ਜੀ ਨੇ ਕਿਹਾ ਹੈ। ਜਿਥੇ ਜਾਇ ਕਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ।।ਰਹੇ ਥਾਂ ਧਿਆਨ ਨਹੀਂ ਲਗੇਗਾ ਜੀ ਧੰਨਵਾਦ।।
Thank you Paji ji god bless you 🙏🏻🙏🏻
Satnaam waheguru ji 🙏
Eh gal bahat kimti Kahi tuci bhaji osey hi jagah te batheya jaldi kirpa ho jandi hi JAD dojey room CH baithda oni jaldi Liv ni lagdi Mai spain rehna veerji Hun free AA datey di Eni kirpa kirpa wadhi Hoi AA meri baahn tutti AA das ko din Hoge Hun Apne Yar de didar layee bahat Time AA Kam Ton free AA dard te hundí par mzza v bahat aonda shukar AA ohda ohne shaed baahn torhke Mere te bahot wadha Ahsan kita shukar AA shukar AA ohda
Wahguru ji aap ji da bhut Tanvad ji waheguru ji ka khalsa waheguru ji ki Fateh ji waheguru ji
Weheguru ji 🙏🙏🙏🙏🙏🙏🙏
Dhanwaad waheguru ji 🙏
Waheguru ji tuhada bahut bhalla karan bhaji
Satnaam satnaam satnaam kotaan kot daount bandan dhan dhan vir ji SDA sda sukhi raho app ji
ਵੀਰ ਜੀ ਗੁਰਦੁਆਰਾ ਸਾਹਿਬ ਵਿੱਚ ਦਸਾਂ ਪਾਤਸ਼ਾਹੀਆਂ ਦੀ ਜਗਦੀ ਜੋਤਿ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਗਤ ਦੇ ਰੂਪ ਵਿੱਚ ਬੈਠ ਕੇ, ਵਾਹਿਗੁਰੂ ਦੀ ਸਿਫ਼ਤ ਸਲਾਹ ਕਰਨਾ ਇੱਕ ਬਹੁਤ ਵੱਡੀ ਭਗਤੀ ਅਤੇ ਉੱਤਮ ਕਰਮ ਹੋ ਜਾਂਦੇ ਹਨ, ਵੀਰ ਸਿੱਧੇ ਛਾਲ ਮਾਰ ਕੇ ਤਾਂ ਵਾਹਿਗੁਰੂ ਨੂੰ ਪਾ ਨਹੀਂ ਸਕਦੇ, ਗੁਰੂ ਦੇ ਹੁਕਮ ਵਿੱਚ ਚੱਲਣ ਤੋਂ ਵੱਡਾ ਕੋਈ ਕਰਮ ਨਹੀਂ ਹੈ, ਤਾਂ ਦਿਨ ਵਿੱਚ ਦੇ ਵਾਰ ਸਤਿਗੁਰੂ ਜੀ ਦੇ ਪ੍ਰਕਾਸ਼ ਮਾਨ ਸਰੂਪ ਦੇ ਰੋਜ਼ਾਨਾ ਦਰਸ਼ਨ ਕਰਨੇ ਚਾਹੀਦੇ ਹਨ,
Waheguru ji tusi bhut ashi Tara samja rahe ho veer ji thanks manu bhut hi jiyada entjaar rahanda thadi video da
👏👏👏👏
Waheyguru ji waheyguru ji
Raji Reh mera veer 🙏🏻🙏🏻Baba ji bless you always 🙏🏻🙏🏻
Waheguru ji bhut e sohne tareeke nal samja rahe ne veer ji 🙏 thanks
Waheguru ji 🙏🙏
Thanks veer
Dhanwad veerji 0:07
ਬਹੁਤ ਵਧਿਆ ਵੀਰ ਜੀ।
Great 🙏
Waheguru Waheguru Waheguru Waheguru Waheguru 🌲🥀 bahut vadhia guide keeta, ❤❤ thanku veere
🙏ⓦⓐⓗⓔⓖⓤⓡⓤ ⚔️🅹🅸🙏 W̶a̶h̶e̶g̶u̶r̶u̶ ⚔️j̶i̶ 🙏𝖂𝖆𝖍𝖊𝖌𝖚𝖗𝖚 ⚔️𝖏𝖎 🙏ਵਾਹਿਗੁਰੂ⚔️ਜੀ 🙏ʷᵃʰᵉᵍᵘʳᵘ ⚔️ji 🙏
ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਕਰੇ।।❤
Waheguru ji Mahar kro ❤
Waheguru ji waheguru ji
Waheguru Ji
Waheguru ji ka kahlsa Waheguru ji ki fateh vir ji
Waheguru ji aa Apna last jam aa
Waheguru ji ka Khalsa waheguru ji ki Fateh 🙏🙏🙏
Bhut vdia g waheguru kirpa kre Sade te v
🙏🙏🙏🙏🙏
waheguru ji
Very good effort sir vinati hai Ji aap Gurbani jarur padho tanke aur acchi tarah explain kar Sako Ji
Dhanyawad aap ka v veer ji
veer g bahut bahut jada dhanwad asi asr toh haan guru ram das mere te v kirpa karn aap g ardas karna bandgi wali rooh di jaldi sunde ne waheguru
Waheguru g...
Veer g, thank you so much for this precious information that you are sharing free with all of us. Thanks again and God Bless you for your efforts 😊
Ssa veer ji
Waheguruji Waheguruji Waheguruji Waheguruji Waheguruji 🙏
Waheguru tuhnu chardikla ch rakhe vr ji bot vdiya lgda tuhde video dekh k ❤❤
Thanks veere 🎉
🙏🙏
Veer ji dan wich kina time simran karna chida tushj kina time simran karda se plzz daso ta kina time takh thanu parkash ho ghia se plzzz reply zour karna
ਜੇ ਤੁਹਾਡਾ ਇਸ ਬਾਰੇ ਕੋਈ ਵੀ ਸਵਾਲ ਹੈ ਜੀ, ਤਾ ਗੁਰਬਾਣੀ ਦੇ ਆਧਾਰ ਤੇ ਉੱਤਰ ਦੇ ਸਕਦਾ ਹਾਂ। ਅਗਲੇ ਕੰਮੈਂਟ ਵਿਚ ਨੰਬਰ ਮੈਂਸ਼ਨ ਕੀਤਾ ਹੈ ਜੀ, ਉਸਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। 🙏
੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।
Waheguru ji ka Khalsa waheguru ji Ki fateh . Bahut he wadia tareeke naal Samja rhe ho paji . Mere bahut question hunde aa jo tuhadi video wicho menu mil jaande han . Tuhanu Guru sahib esse tarah udam te bal bakhshe te tusi hamesha chardi kala wich rho.🙏🏻💐
Veerji gurudwara saheb jaan da Matlab ajj manu Changi trah samajh aaya hai. Waheguruji ka khalsa Waheguruji ki Fateh 🙏❤
Satbachan
Bhaji video thodi lambi bnaya kro pls.anand aunda sun k.
❤
veer ji jdo m path krdi a mere man ch bhut bure vichar aode ne m ki kra jo dhan lge
ਜੇ ਤੁਹਾਡਾ ਇਸ ਬਾਰੇ ਕੋਈ ਵੀ ਸਵਾਲ ਹੈ ਜੀ, ਤਾ ਗੁਰਬਾਣੀ ਦੇ ਆਧਾਰ ਤੇ ਉੱਤਰ ਦੇ ਸਕਦਾ ਹਾਂ। ਅਗਲੇ ਕੰਮੈਂਟ ਵਿਚ ਨੰਬਰ ਮੈਂਸ਼ਨ ਕੀਤਾ ਹੈ ਜੀ, ਉਸਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। 🙏
੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।
Mere Nal v Same Es tra hunda..Te Aksar hi hun dyan nhi lagda ..j Kadi Lagge V Te Man Hor Kyi gallan Sochan lag janda..
Mere dil da question c ki mai simran kr k gurudware v jayea kra ja na ..tusi veer g vdhiya gla kitiya
Veere please manu dasso g sirf sunan nal mera parmatma mal milap joju
੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।
ਜੇ ਤੁਹਾਡਾ ਇਸ ਬਾਰੇ ਕੋਈ ਵੀ ਸਵਾਲ ਹੈ ਜੀ, ਤਾ ਗੁਰਬਾਣੀ ਦੇ ਆਧਾਰ ਤੇ ਉੱਤਰ ਦੇ ਸਕਦਾ ਹਾਂ। ਅਗਲੇ ਕੰਮੈਂਟ ਵਿਚ ਨੰਬਰ ਮੈਂਸ਼ਨ ਕੀਤਾ ਹੈ ਜੀ, ਉਸਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। 🙏
Veer g please dseo k jado apa malak nu yaad krde ta akha.apne aap bhar aundia mann v variag ch aa janda ihda ki karan fr akha cho neer ayi janda ayi janda
ਜੇ ਤੁਹਾਡਾ ਇਸ ਬਾਰੇ ਕੋਈ ਵੀ ਸਵਾਲ ਹੈ ਜੀ, ਤਾ ਗੁਰਬਾਣੀ ਦੇ ਆਧਾਰ ਤੇ ਉੱਤਰ ਦੇ ਸਕਦਾ ਹਾਂ। ਅਗਲੇ ਕੰਮੈਂਟ ਵਿਚ ਨੰਬਰ ਮੈਂਸ਼ਨ ਕੀਤਾ ਹੈ ਜੀ, ਉਸਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। 🙏
੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।
Bete waheguru ji aapnu chardi Kala vich rakhe, pl. dasna ki 7pm ki7am.🙏🏻🙏🏻🙏🏻🙏🏻
Bilkul.theek.he
Buht buht Dhanyawad tusi apna nb dita. Hr video to kuch nwa sikhan no milda hai.
hlo sir ... ik video apan nu bimariya kio lgdiya ne .... te v jaroor bnado
Veer ji ik pase tusi kehnde ho ke sari universal urja har jagah brabar hai phir jagah de pharak nal kiven pharak pai janda hai
੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।
@loveleenkaur8675 ਜੇ ਤੁਹਾਡਾ ਇਸ ਬਾਰੇ ਕੋਈ ਵੀ ਸਵਾਲ ਹੈ ਜੀ, ਤਾ ਗੁਰਬਾਣੀ ਦੇ ਆਧਾਰ ਤੇ ਉੱਤਰ ਦੇ ਸਕਦਾ ਹਾਂ। ਅਗਲੇ ਕੰਮੈਂਟ ਵਿਚ ਨੰਬਰ ਮੈਂਸ਼ਨ ਕੀਤਾ ਹੈ ਜੀ, ਉਸਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। 🙏
Ho jao
Veer ji mai jis wele simran te bethdi ae mere pair te lata sun ho jandia, kafi der baad vich holi holi thik hundia, eda kyon hunda mere nal
ਜੇ ਤੁਹਾਡਾ ਇਸ ਬਾਰੇ ਕੋਈ ਵੀ ਸਵਾਲ ਹੈ ਜੀ, ਤਾ ਗੁਰਬਾਣੀ ਦੇ ਆਧਾਰ ਤੇ ਉੱਤਰ ਦੇ ਸਕਦਾ ਹਾਂ। ਅਗਲੇ ਕੰਮੈਂਟ ਵਿਚ ਨੰਬਰ ਮੈਂਸ਼ਨ ਕੀਤਾ ਹੈ ਜੀ, ਉਸਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। 🙏
੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।
Es tra hon da koi darr nhi Hai g, eh kyi Abhyasian de nal hunda Hai g🙏,
@@gurkiratsingh1390thik ae veer ji, bhut meharbani tuhadi
Vr g m Army ch aa ekko jgh te baith nhi skde tuc smjh skde oo tuc plss reply
Veer ji ..bhoot acha gyan de rhe tussi ...meri age 33yr h ..mere husband ne amrit shakya a but mam nhi ki ..ki Mai nhi sakangi amrit ta ohna da bhangh ho jayrga
🙏🙏🙏🙏🙏dhanwad veer ji
੯੫੦੧੮੮੮੭੬੬ ਇਸ ਇੰਡੀਅਨ ਨੰਬਰ te ਮੈਸਜ ਕਰ ਸਕਦੇ ਹੋ ਜੀ 🙏। ਇਹ ਨੰਬਰ ਗੁਰਮੁਖੀ vich ਟਾਈਪ ਕੀਤਾ ਹੈ, ਕਿਉਕਿ ਜੇ ਸਿੱਧਾ ਲਿੱਖਦਾ ਹਾਂ ਤਾ ਕੰਮੈਂਟ ਡਿਲੀਟ ਹੋ ਜਾਂਦਾ ਹੈ।
Mera ser her waqt agey pichhe khabe sajhe choolda renda hai
🙏🏽🩷🙏🏽🩷🙏🏽🩷
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
ਵਾਹਿਗੁਰੂ ਜੀ ਮੇਰੇ ਕੁਝ ਸਵਾਲ ਹਨ ਜਿਨ੍ਹਾਂ ਨੇ ਮੈਨੂੰ ਉਲਝਣ ਵਿਚ ਪਾਇਆ ਹੈ
ਅਗਰ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਦੇ ਦਿਉ ਤਾਂ ਮਿਹਰਬਾਨੀ ਹੋਵੇਗੀ ਜੀ ।।
ਮੈ ਹਰ ਰੋਜ਼ ਵਾਹਿਗੁਰੂ ਜੀ ਦਾ ਜਾਪ ਕਰਦਾ ਹਾਂ
ਅਤੇ ਮੈਂ ਵਾਹਿਗੁਰੂ ਜੀ ਦੀ ਪ੍ਰਾਪਤੀ ਕਰਨਾ ਚਾਹੁਦਾ ਹਾ ਅਤੇ ਅਨਹਦ ਨਾਦ ਸੁਨਨਾ ਚਾਹੁੰਦਾ ਹਾਂ।।
੧. ਕੀ ਇਸ ਲਈ ਮੈਨੂੰ ਪੁਰਨ ਗੁਰੂ ਦੀ ਜ਼ਰੁਰਤ ਹੈ ਜਿਵੇਂ ਹਿੰਦੂ ਧਰਮ ਵਿੱਚ ਹੈ ।
ਕੀ ਮੈਂ ਸ੍ਰੀ ਸ੍ਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਨਾ ਪੁਰਨ ਗੁਰੂ ਧਾਰ ਸਕਦਾ ਹਾਂ
ਅਗਰ ਹਾ ਤਾ । ਮੈ ਉਹਨਾ ਨਾਲ ਗੱਲਬਾਤ ਕਿਵੇਂ ਕਰ ਸਕਦਾ ਹਾਂ
ਅਗਰ ਮੇਂ out of body experience ਕਰਨਾ ਚਾਹੁਦਾ ਹਾ ਤਾ ਅਗਰ ਕੁੱਝਅਨਹੋਣੀ ਹੁੰਦੀ ਹੈ ਤਾ ਗੁਰੂ ਗ੍ਰੰਥ ਸਾਹਿਬ ਜੀ ਮੇਰੀ ਬੇਨਤੀ ਕਿਸ ਤਰ੍ਹਾਂ ਸੂਣਨ ਗੇ ਤੇ ਸੰਕਟ ਤੋਂ ਬਾਹਰ ਕਿਸ ਤਰ੍ਹਾਂ ਬਾਹਰ ਨਿਕਾਲਨ ਗੇ ।।
ਜਿਵੇਂ :- ਹਿੰਦੂ ਧਰਮ ਅਨੁਸਾਰ ਗੁਰੂ ਆਪਨੀ ਹਰ ਪਾਸਿਓਂ ਰਖਿਆ ਕਰ ਦਾ ਹੈ ।। ਕਈ ਵਾਰ ਬੰਦਾ ਰਿਧੀਆਂ ਸਿਧੀਆਂ ਦੇ ਚੱਕਰ ਵਿਚ ਫਸ ਜਾਦਾ ਹੈ ਤੇ ਆਪਣੇ ਅਕਾਲ ਪੁਰਖ ਨੂੰ ਮੰਨਣ ਛਡ ਦਿੰਦਾ ਹੈ ਜਾ ਗ਼ਲਤ ਰਸਤੇ ਤੁਰ ਪੇਂਦਾ ਹੈ ਇਸ ਤੋਂ ਬਚਣ ਲਈ ਗੁਰੂ ਜੀ ਦੀ ਕਿਰਪਾ ਬਹੁਤ ਜ਼ਰੂਰੀ ਹੈ।। ਅਗਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਨਾ ਪੂਰਨ ਗੁਰੂ ਕਿਸ ਤਰ੍ਹਾਂ ਕਹਿਨਾ ਹੈ ਅਤੇ ਕੀ ਸੰਕਲਪ ਲੈਨਾ ਹੈ।।
੨(2) ਨਿਰੰਤਰ ਜਾਪ ਤੋ ਬਾਅਦ ਧਿਆਨ ਲਗਾਉਣਾ ਚਾਹੀਦਾ ਹੈ ਅਤੇ ਇਸ ਦੀ ਵਿਧੀ ਕਿਸ ਤਰ੍ਹਾਂ ਹੈ ਕੀ ਧਿਆਨ ੧੦ ਦੁਆਰ ਤੇ ਲੌਨਾ ਜੀ ਜਾ ਮੁਲਾਧਾਰ ਤੇ ਜੀ ਸ਼ੁਰੂਆਤ ਕਿਵੇਂ ਹੋਨੀ ਚਾਹੀਦੀ ਹੈ
੩) ਇਸ ਦੋਰਾਨ ਕੀ ਸਿੱਖ ਧਰਮ ਵਿੱਚ ਕੁਡਲੀਨੀ ਦੀ ਕੋਈ ਮਹੱਤਤਾ ਹੈ ਜਾ ਨਹੀ ਅਤੇ ੭ (7) ਚਕਰਾਂ ਦੀ੪ (4) ਸਤਿਗੁਰੂ ਜੀ ਮੇਰਾ ਅਮ੍ਰਿਤ ਨਹੀਂ ਸਕਿਆ ਹੋਈਆ ਅਤੇ ਮੇ ਜੀ ਵਿਆਹ ਤੋਂ ਬਾਅਦ ਅਮ੍ਰਿਤ ਸਕਾਗਾ for some reason (sorry for that) ਜੀ ਮਾਫ਼ ਕਰ ਦਿਓ ਜੀ
ਮੇਰਾ ਸਵਾਲ ਹੈ ਕਿ ਮੈਂ ਵਾਹਿਗੁਰੂ ਜੀ ਦਾ ਜਾਪ ਕਰਕੇ ਪਰਮਾਤਮਾ ਦੀ ਪ੍ਰਾਪਤੀ ਕਰ ਸਕਦਾ ਹਾਂ ਅਮ੍ਰਿਤ ਸਕਨ ਤੋ ਪਹਿਲਾਂ
ਮੇਰੇਆਂ ਸਵਾਲਾ ਦਾ ਅਸਾਨ ਅਤੇ ਵਿਸਥਾਰ ਵਿਚ ਜਬਾਬ ਦੀਓ ਜੀ
ਅਗਰ ਮੇਰੀ ਕੋਈ ਗ਼ਲਤੀ ਹੋਈ ਹੈ ਅਖਰਾ ਵਿਚ ਤਾ ਮਾਫ਼ ਕਰਨਾ ਜੀ ।।
phone no description box ch likh do
Guru ghr jana changi gal e .per bed chal bnn chuki e ..guru nal.koi piyar nhi .sade pind raat 2 wje oth ge gurdwara jande .fir ja k jharoo londe ,poora competition aa .fir bibiyan jharoo pishe lardiyan. Jinne v lok gurdwara jande sabh dinne chugli nindey a
ਜੇ ਤੁਹਾਡਾ ਇਸ ਬਾਰੇ ਕੋਈ ਵੀ ਸਵਾਲ ਹੈ ਜੀ, ਤਾ ਗੁਰਬਾਣੀ ਦੇ ਆਧਾਰ ਤੇ ਉੱਤਰ ਦੇ ਸਕਦਾ ਹਾਂ। ਅਗਲੇ ਕੰਮੈਂਟ ਵਿਚ ਨੰਬਰ ਮੈਂਸ਼ਨ ਕੀਤਾ ਹੈ ਜੀ, ਉਸਤੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। 🙏
Gerden pichhe jaan naal is tra lagda apne hath naal pichhe karda
❤❤❤🙏🙏🌺🌷🏵️🌿🌾🍁🍂🌼🌻☘️🍀
Veer ji jad me Simran te bethda haan us waqt gerden pichhe haddi wal chali jandi hai ser te bohut wajan pe janda hai
Kundlni uth rahi hai parmatma kirpa kar rahe han
Simran nal hi kundlni jagdi hai
Main kafi Simran kita par meri kundli ni jagi
Tanu garden pichhe Jaan nal dard bhi hunda aa ja fr kuj ni hunda