Tuhadi gall kise hadd tak sahi aa..... Uganda ne 1972 ch bahut lok raato raat apne Uganda cho kadde c te ek penni v nhi c chukkan ditti. Saade pind de ek Sugarmill chhadd k khaali hath wapis pind aaye c. Google te eh history search kro. Politicians te politics bahut galat hi hunde aa...apni kursi te apne desh de baare pehle sochde aa... Kise b hadd nu politicians paar kr sakde aa.... Insaaniyat insaana vaaste hundi aa.... Kashmir cho b 1990 ch lok congress de time raato raat kadd ditte c..
You are the one of the most brave and adventurist person i have experience through the you tube videos, enjoy this journey while it last. I remember those days when i was young visit about more than 75 countries by train and Greek Ship. 70 yrs.old from California, USA.
ਸਭ ਤੋਂ ਪਹਿਲਾਂ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬੇ ਕਮਾਲ ਜਿਨ੍ਹਾਂ ਦੇ ਜਨਮ ਦਿਨ ਦੀਆਂ ਸਮੂਹ ਸੰਗਤ ਨੂੰ ਮੁਬਾਰਕਾਂ ਗੁਰੂ ਸਾਹਿਬ ਵੱਲੋਂ ਬਖਸ਼ੀ ਗਈ ਦਸਤਾਰ ਦਾ ਘੁਦਾ ਬਾਈ ਜੀ ਮਾਣ ਵਧਾ ਰਿਹਾ ਹੈ ਯੂਗਾਂਡਾ ਦੇਸ਼ ਵੀ ਹਰਿਆ ਭਰਿਆ ਹੈ ਇਹ ਆਪ ਜੀ ਦੀ ਵੀਡੀਓ ਰਾਹੀਂ ਵੇਖ ਰਹੇ ਹਾਂ ਯੂਗਾਂਡਾ ਦੇਸ਼ ਵਿੱਚ ਪੰਜਾਬੀਆਂ ਵੱਲੋਂ ਵੱਲੋਂ ਕੀਤੀ ਜਾ ਰਹੀ ਲੰਗਰ ਸੇਵਾ ਵਧੀਆ ਲੱਗੀ
ਤੁਹਾਡੇ ਵਰਗਾ ਵਿਲੌਗਰ ਨਹੀਂ ਦਿਖਿਆ ਜਿਨ ਪੰਜਾਬੀਆਂ ਦੀ ਤਰੱਕੀ ਨੂੰ ਦਿਖਾਇਆ। ਮਾਨ ਪੁੱਤ ਤੇਰੇ ਓਤੇ। ਸਾਰਿਆਂ ਨੇ ਸਿਖੀ ਸਾਂਭ ਕਿ ਰੱਖੀ ਹੈ।
ਚਾਰ ਦਹਾਕਿਆਂ ਤੋਂ ਵੱਧ ਸਮਾਂ ਕੀਨੀਆਂ ਵਿਚ ਰਹਿੰਦੇ ਹੋਏ ਗੁਆਂਢੀ ਦੇਸ਼ ਤੁਹਾਡੇ ਸਫ਼ਰਨਾਮੇਆ ਰਾਹੀਂ ਦੇਖ ਰਹੇ ਹਾਂ, ਧੰਨਵਾਦ, ਬੱਲੇ ਬੱਲੇ ਆ, ਚੜ੍ਹਦੀ ਕਲਾ ਵਿਚ ਰਹੋ ਗੱਭਰੂਆ,❤❤ ਕੀਨੀਆਂ ਤੋਂ,
ਬਾਈ ਜਦੋਂ ਤਾਂ ਕਿਤੇ ਕੱਲੇ ਜਿਹੇ ਹੁੰਨੇ ਓ, ਜਿਵੇਂ ਅੱਜ ਸਟੋਵ ਤੇ ਕਾਫ਼ੀ ਬਣਾਈ ਜਾਂਦੇ ਸੀ, ਫੇਰ ਦਿਲ ਜਿਹਾ ਘਟਣ ਲਗ ਜਾਂਦਾ। ਫੇਰ ਜਦੋਂ ਸਿੰਘਾਂ ਲਾਗੇ ਪਹੁੰਚ ਜਾਨੇ ਓ, ਫੇਰ ਦਿਲ ਕਾਇਮ ਹੋ ਜਾਂਦਾ ਪੂਰਾ ❤
ਆਪਣੇ ਵਤਨ ਤੋਂ ਆਏ ਕਿਸੇ ਵੀ ਮਹਿਮਾਨ ਨੂੰ ਵੇਖ ਕੇ ਪੰਜਾਬੀਆਂ ਨੂੰ ਵਿਆਹ ਜਿੰਨਾ ਚਾਅ ਚੜ੍ਹ ਜਾਂਦਾ ਹੈ,, ਸੰਗਤਾਂ ਦੇ ਚਿਹਰੇ ਤੋਂ ਸਪੱਸ਼ਟ ਖੁਸ਼ੀ ਝਲਕ ਰਹੀ ਹੈ,,
ਅਫਰੀਕਾ ਇੰਨਾ ਖੂਬਸੂਰਤ ਹੈ ਜਿਸਦੀ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ, ਧੰਨਵਾਦ ਅੰਮ੍ਰਿਤ ਬਾਈ ❤
Good luck bro
Sir Africa to khubsurat kus nhi...me 27 Saal to reh reha ji....saun sab food b organic milda ji
ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦਾ ਆਪ ਜੀ ਦੇ ਸਿਰ ਤੇ ਸਦਾ ਮੇਹਰ ਭਰਿਆ ਹੱਥ ਰਹੇ।
ਧੰਨ ਧੰਨ ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੁੱਚੇ ਸੰਸਾਰ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ-ਲੱਖ ਮੁਬਾਰਕਾਂ ਹੋਣ ਜੀ , ਵਾਹਿਗੁਰੂ ਜੀ ਸਰਬੱਤ ਦਾ ਭਲਾ ਬਖਸ਼ਿਸ਼ ਕਰਨ ਜੀ 🙏
🙏🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਅੰਮ੍ਰਿਤ ਪਾਲ ਸਿੰਘ ਜੀ ਵਾਹਿਗੁਰੂ ਮਿਹਰ ਕਰੇ ਤੁਹਾਡੀ ਯਾਤਰਾ ਸਫਲ ਹੋਵੇ 🙏🙏
ਅਫਰੀਕਨ ਪੰਜਾਬੀਓ ਦਿਲ ਖੁਸ਼ ਹੋਇਐ ਥੋਡਾ ਰਹਿਣ-ਸਹਿਣ ਦੇਖਕੇ।ਸ਼ਾਬਾਸ਼।
ਸਤਿ ਸ੍ਰੀ ਆਕਾਲ ਜੀ 🙏🙏🙏 ਬਹੁਤ ਖੁਸ਼ੀ ਹੁੰਦੀ ਵੀਰ ਜੀ ਤੁਹਾਨੂੰ ਵੇਖ ਕੇ
ਵਾਹਿਗੁਰੂ ਜੀ ਮਿਹਰ ਕਰਨ, ਸਫਰ ਚ ਅੰਗ ਸੰਗ ਸਹਾਈ ਰਹਿਣ 🎉🎉
ਦਸਮੇਸ਼ ਪਿਤਾ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ਼ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਸੱਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ❤❤
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤੀਆਂ ਬਖਸ਼ਣ ਵੀਰ ਜੀ 🙏🫡❤️
ਸਾਰੀਆਂ ਸਿੱਖ ਸੰਗਤਾਂ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ।ਗੁਰੂ ਪਾਤਸ਼ਾਹ ਜੀ ਸਾਰੇ ਸਿੱਖਾਂ ਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖਣ ।ਅਸੀ ਕਨੇਡਾ ਵਿੱਚ ਰਹਿੰਦੇ ਸਾਰਿਆਂ ਵਲੋਂ ਤੁਹਾਨੂੰ ਈਸਟ ਅਫਰੀਕਾ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਗੁਰਪੁਰਬ ਦੀਆਂ ਵਧਾਈਆਂ ।
ਵੀਰ ਜੀ ਇਹ ਵੱਡੀ ਖੁਸ਼ਕਿਸਮਤੀ ਸਤਿਗੁਰਾਂ ਨੇ ਨਿਵਾਜੀ ਹੈ,ਕਿ ਹਰ ਥਾਂ ਖੁਸ਼ਦਿਲ ,ਖਿਸ਼ਮਿਜਾਜ ਤੇ ਨਿੱਘੀ ਗਲਵੱਕੜੀ ਵਾਲੇ ਵੀਰ ,ਭਰਾ ਮਿਲ ਜਾਂਦੇ ਹਨ, ਜੋ ਕਿਸੇ ਵੀ ਜਗਾ ਨੂੰ ਓਪਰਾ ਜਾਂ ਅਣਜਾਣਿਆ ਮਹਿਸੂਸ ਨਹੀ ਹੋਣ ਦਿੰਦੇ, ਬਹੁਤ ਚੰਗਾ ਲੱਗਾ ਅੱਜ ਦਾ ਨਵਾਂ ਬਲੌਗ ਵੇਖ ਕੇ। ਗੁਰੂ ਘਰ ਦੀ ਦਰਸ਼ਨ ਦੀਦਾਰ ਕਰਕੇ ਅਸੀਂ ਵੀ ਆਪਣੇ ਆਪ ਨੂੰ ਭਾਗਾ ਵਾਲਾ ਮੰਨਦੇ ਹਾਂ।ਦਰਿਆ ਜਹੀ ਖੁੱਲ ਦਿਲੀ ਤੇ ਸੋਹਣਾ ਨਾਇਲ ਦਰਿਆ ਆਪਣੀ ਰਵਾਨੀਂ ਚ ਵਗ ਰਿਹਾ ਹੈ। ਆਪ ਜੀ ਦੇ ਸਾਰੇ ਰਾਹ ਸੰਜੀਦਗੀ ਭਰਪੂਰ ਰਹਿਣ।ਗੁਰਪੁਰਬ ਦੀਆਂ ਮੁਬਾਰਕਾਂ ਜੀ।🙏🏻🙏🏻 ਚੜਦੀਆਂ ਕਲਾਂ ਚ ਰਹੋ ਹਮੇਸ਼ਾ ਜੀ🙏🏻🙏🏻
ਬਹੁਤ ਖੂਬ, ਵੀਰਿਆ
ਵਾਹਿਗੁਰੂ ਮਿਹਰ ਕਰੇ ❤❤❤ਜਿਉਂਦਾ ਰਹਿ ਵੀਰ
ਯੂਗਾਂਡਾ ਦੇ ਨਜ਼ਾਰੇ ਸੁੰਦਰ ਹਨ. ਇਹ ਦੇਖ ਕੇ ਬਹੁਤ ਚੰਗਾ ਲੱਗਾ ਕਿ ਜਿੰਜਾ ਸਿੱਖ ਭਾਈਚਾਰਾ ਸਥਾਨਕ ਲੋਕਾਂ ਲਈ ਬਹੁਤ ਕੁਝ ਕਰ ਰਿਹਾ ਹੈ। ਸਾਨੂੰ ਇਹ ਸਾਰੀਆਂ ਖੂਬਸੂਰਤ ਚੀਜ਼ਾਂ ਦਿਖਾਉਣ ਲਈ ਤੁਹਾਡਾ ਧੰਨਵਾਦ ਭਰਾ। ਬਹੁਤ ਸਾਰਾ ਪਿਆਰ
ਨਿਰਾ ਪਿਆਰ ਬਾਈ
@@AmritPalSinghGhudda❤🙏🏻
ਸਾਨਦਾਰ ਸਫ਼ਰ ਦੇ ਵੱਖ ਵੱਖ ਰੰਗ ਯੂਗਾਂਡਾ ਵਿੱਚ ਵੱਸਦੀਆਂ ਸਿੱਖ ਸੰਗਤਾਂ ਨਾਲ਼ ਮੇਲੇ ਗੇਲੇ ਗੁਰੂ ਘਰਾਂ ਦੇ ਦਰਸ਼ਨ ਵੀਰੇ ਇਹ ਸਫ਼ਰ ਨਹੀਂ ਇਕ ਯਾਤਰਾ ਕਹਿ ਸਕਦੇ ਹਾਂ ਸਾਰੇ ਸਫ਼ਰਾਂ ਨਾਲੋਂ ਅੱਲਗ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੀਆਂ ਨੂੰ ਜ਼ਿੰਦਗੀ ਜ਼ਿੰਦਾਬਾਦ
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਤੁਹਾਡੀ ਸਿਹਤ ਤੰਦਰੁਸਤ ਰਿਹੇ❤❤❤❤
ਪਰਦੇਸਾਂ ਵਿੱਚ ਵੱਸਦੇ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਸੱਭ ਜੀ ਨੇ ਘੁੱਦੇ ਭਰਾ ਨੂੰ ਏਨਾ ਮਾਣ ਸਨਮਾਨ ਦਿੱਤਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ
❤❤❤ ਹਮੇਸ਼ਾ ਅਮਿ੍ਤ ਬਾਈ ਧੰਨ-ਧੰਨ ਗੂਰੂ ਗੋਬਿੰਦ ਸਿੰਘ ਜੀ ਸਦਾ ਅੰਗ-ਸੰਗ ਸਹਾਈ ਰਹਿਣ ਪ੍ਰਦੇਸ਼ਾ ਵਿੱਚ ਤਹਿ ਪ੍ਰਕਾਸ਼ ਹਮਾਰਾ ਭਯੋ
ਪਟਨਾ ਸ਼ਹਿਰ ਬਿਖੇ ਭਵ ਲਯੋ ਹੇਮਕੁੰਟ ਪਰਬਤ ਹੈ ਜਹਾੰ ਸਪਿਤ ਸ੍ਰਿੰਗ ਸੋਭਤ ਹੈ ਤਹਾ ।।।।। ਨਾਸਿਰੋ ਮਨਸੂਰ ਗੂਰੂ ਗੋਬਿੰਦ ਸਿੰਘ ਈਜਦਿ ਮਨਸੂਰ ਗੂਰੂ ਗੋਬਿੰਦ ਸਿੰਘ
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏❤ ਗੁਰੂ ਸਾਹਿਬ ਕਿਰਪਾ ਕਰਨ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ❤
ਅੰਮ੍ਰਿਤ ਵੀਰ ਜਦ ਫੇਸਬੁੱਕ ਤੇ ਲਿਖਤਾ ਦਾ ਸਫ਼ਰ ਚਾਲੂ ਕੀਤਾ ਸੀ ਓਦੋ ਤੋਂ ਜੁੜਿਆ ਹੋਇਆ, ਬਹੁਤ ਮਾਨ ਹੁੰਦਾ ਵੀਰ ਵਾਹਿਗੁਰੂ ਤੰਦਰੁਸਤੀ ਬਖਸ਼ੇ ਦੁਨੀਆ ਦਾ ਕੋਨਾ ਕੋਨਾ ਘੁੰਮੋ- ਮੈਂ ਘਰ ਬੈਠੇ ਤੁਹਡੇ ਨਾਲ ਨਾਲ ਸਫ਼ਰ ਕਰ ਰਿਹਾ ❤️🙏🏻❤️🙏🏻
ਯੁਗਾਂਡਾ ਵੀ ਬਹੁਤ ਹੀ ਸੋਹਣਾ ਹੈ ਵੀਰ ਜੀ, ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰੱਖੇ
Dhan Dhan Satguru gobind singh ji Maharaj 🌺🌺
ਬਹੁਤ ਅੱਛਾ ਪੰਜਾਬੀ ਸੰਸਾਰ ਪੱਧਰ ਤੇ ਛਾਏ ਹੋਏ ਹਨ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਸਾਹਿਬੇ ਕਮਾਲਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਗਮਨ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਵਾਹ ਵਾਹ ਬਾਬੇ ਨਾਨਕ ਜੀ ਹੋਰਾਂ ਦਾ ਲੰਗਰ ਪੂਰੀ ਦੁਨੀਆਂ ਵਿੱਚ ਚੱਲਦਾ ਹੈ 🙏
ਦਸਮੇਸ਼ ਪਿਤਾ ਜੀ ਦੇ ਅਵਤਾਰ ਗੁਰਪੁਰਬ ਦੀਆਂ ਆਪ ਨੂੰ ਤੇ ਦੇਸ ਵਿਦੇਸ ਵਿੱਚ ਰਹਿੰਦੇ ਪੰਜਾਬੀ ਤੇ ਗੈਰ ਪੰਜਾਬੀ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਵਧੀਆ ਸਫਰ ਹੋ ਰਿਹਾ ਹੈ ਆਪ ਜੀ ਦਾ ਮਾਲਕ ਦੀ ਮੇਹਰ ਸਦਕਾ. ਨਾਇਲ ਦਰਿਆ ਬਾਰੇ ਪਹਿਲਾਂ ਵੀ ਮੈਂ ਕਾਫੀ ਪੜਿਆ ਸੁਣਿਆ ਹੈ। ਇੱਕ ਗੋਰੇ ਨੇ ਇਸ ਦੇ ਕਿਨਾਰੇ ਦੇ ਨਾਲ ਚੱਲ ਕੇ ਸੁਰੂ ਤੋਂ ਅਖੀਰ ਤੱਕ ਪੈਦਲ ਮਾਰਚ ਕੀਤਾ ਸੀ।
ਇਹ ਦੇਸ ਵੀ ਖੂਬਸੂਰਤ👌 ਚੜ੍ਹਦੀਕਲਾ
ਬਹੁਤ ਹੀ ਖੂਬਸੂਰਤ ਦੁਨੀਆਂ ਦੇ ਰੰਗ ❤ ਤੇਰੇ ਰੰਗ ਨਿਆਰੇ ਮੇਰੇ ਰੱਬ ਜੀ 👌👍 ਚੜ੍ਹਦੀ ਕਲਾ 🙏
ਸੱਤ ਦੇਸ਼ਾਂ ਚੋਂ ਲੰਘਦੀ ਦੁਨੀਆਂ ਦੀ ਸਭ ਤੋਂ ਵੱਡੀ ਨਦੀ❤
ਛੋਟੇ ਵੀਰ ਅੰਮ੍ਰਿਤਪਾਲ ਸਿੰਘ ਤੁਹਾਡਾ ਬਲੌਗ ਵੇਖੇ ਬਿਨਾ ਸਬਰ ਨਹੀ ਆਉਂਦਾ ਤੁਸੀਂ ਬਹੁਤ ਵਧੀਆ ਆਪਣੀ ਕੌਮ ਵਾਰੇ ਸਾਂਝੀ ਕਰਦੇ ਹੋ । ਵੋਖੋ ਅੱਜ ਤੋਂ 100ਸਾਲ ਤੋਂ ਵੀ ਵੱਧ ਸਮਾਂ ਵਿਦੇਸ਼ਾ ਚ ਆ ਵਸੀ ਜਦੋ ਸਿੱਖਾਂ ਦਾ ਆਪਣਾ ਰਾਜ ਖੁੱਸ ਗਿਆ ਪਰ ਇੱਕ ਗੱਲ ਵੇਖੋ ਕਿ ਸੈਂਕੜੇ ਸਾਲ ਪਹਿਲਾਂ ਵੀ ਸਾਡੀ ਕੌਮ ਰਾਜਿਆਂ ਵਾਂਗ ਰਹਿੰਦੀ ਸੀ ਕਿਉਂਕਿ ਅਸੀਂ ਰਾਜ ਮਾਣਿਆ ਇਹ ਲੋਕ ਅਫ਼ਰੀਕਾ ਚ ਵੀ ਬਹੁਤ ਇੱਜ਼ਤ ਨਾਲ ਜੀ ਰਹੇ ਨੇ ਇੱਥੇ ਕਿਸੇ ਸਰਕਾਰ ਨੇ ਸਾਡੇ ਗੁਰੂ ਘਰਾਂ ਤੇ ਟੈਂਕ ਨਹੀਂ ਚੜਾਏ ਤੇ ਸਾਡਾ ਕਤਲੇਆਮ ਨਹੀਂ ਕੀਤਾ
Tuhadi gall kise hadd tak sahi aa..... Uganda ne 1972 ch bahut lok raato raat apne Uganda cho kadde c te ek penni v nhi c chukkan ditti.
Saade pind de ek Sugarmill chhadd k khaali hath wapis pind aaye c.
Google te eh history search kro.
Politicians te politics bahut galat hi hunde aa...apni kursi te apne desh de baare pehle sochde aa... Kise b hadd nu politicians paar kr sakde aa....
Insaaniyat insaana vaaste hundi aa.... Kashmir cho b 1990 ch lok congress de time raato raat kadd ditte c..
Brave man Amritpal Singh ❤❤❤❤🎉🎉🎉🎉
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
ਘੁੱਦੇ ਵੀਰ ਮੈ ਤੁਹਾਡੀਆਂ ਸਾਰੀਆਂ ਵੀਡੀਓ ਸ਼ੁਰੂ ਤੋਂ ਦੇਖਦਾ ਲੇਹ ਆਲੇ ਸਫ਼ਰ ਤੋਂ ਬਹੁਤ ਸਾਰੀਆਂ ਜਾਣਕਾਰੀ ਮਿਲਦੀਆਂ ਵੀਰ ਅਫਰੀਕਾ ਦੇ ਸਾਰੇ ਦੇਸ਼ਾਂ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਗਿਆ
ਬਹੁਤ ਵਧੀਆ ਜਾਣਕਾਰੀ ਭਰਭੂਰ ਵਲੋਗ ਛੋਟੇ ਵੀਰ। ਬੱਦੁ ਵੀਰ ਨੂੰ ਨਾਲ ਰੱਖਿਆ ਕਰ ਜੋੜੀ ਦੇਖ ਕੇ ਜਿਆਦਾ ਸਵਾਦ ਆਉਂਦੇ ❤
ਬਾਈ ਜੀ ਨਵੀਆਂ ਰਾਹਾਂ ਨਵੇਂ ਰੰਗ ਕਿਆ ਕੁਦਰਤ ਹੈ ਧੰਨਵਾਦ ਬਾਈ ਜੀ ਯੂਗਾਂਡਾ ਰਵਾਂਡਾ ਬਰੂੰਡੀ ਗਰੀਬ ਦੇਸ਼ ਲੱਗਦੇ ਨੇ ਬਾਈ ਜੀ ਬਰੂੰਡੀ ਵਿੱਚ ਜਰੂਰ ਆਪਣਾ ਖਿਆਲ ਰੱਖਿਓ
ਬਹੁਤ ਵਧੀਆ ਜੀ ਘੈਂਟ ਜਾਣਕਾਰੀ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ,,
ਧੰਨਵਾਦ ਸਭ ਦਾ ਭਰਾ ਨੂੰ ਇੰਨਾ ਪਿਆਰ ਦੇਣ ਲਈ…🤗🤗❤️❤️❤️🙏🙏
ਅਮ੍ਰਿਤ ਵੀਰ ਜੀ ਸੱਤ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰਨ ਪਿੰਡ ਕਾਲਸਨਾ ਨੇੜੇ ਨਾਭਾ ਜ਼ਿਲਾ ਪਟਿਆਲਾ
Gurjinder Singh Ghtora Mera AAri,,,,,,,,Asi ekathe padhe aa......Love U Gurjinder 22
Luv u 22
ਬਾਬੇ ਨਾਨਕ ਦਾ ਲੰਗਰ ਵਾਹਿਗੁਰੂ ਜੀ ❤❤
ਬਹੁਤ ਵਧੀਆ ਰਿਹਾ ਪਹਿਲੇ ਦਿਨ ਯੁਗਾਡਾਂ ਦੇਸ਼ ਦਾ ਮਜਾ ਆਇਆ ਪੁਰਾ ਨੇਲ ਦਰਿਆ ਵਿਦੇਸ਼ ਦੀ ਧਰਤੀ ਤੋਂ ਹੀ ਦੇਖ ਲਿਆ ਇਸ ਲਈ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ
Beautiful country
ਸਤਿ ਸੀ੍ ਅਕਾਲ ਵੀਰ ਜੀ
ਬਾਬਾ ਫਰੀਦ ਜੀ ਸਭ ਤੇ ਮੇਹਰ ਕਰਨ 🙏
ਵਾਹਿਗੁਰੂ ਜੀ ਕਾ ਖਾਲਸਾ ||
ਵਾਹਿਗੁਰੂ ਜੀ ਕੀ ਫਤਹਿ ||
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਘੁੱਦੇ ਵੀਰ
ਅੰਮ੍ਰਿਤਪਾਲ ਸਿੰਘ ਤੁਹਾਡੇ ਵਲੋਗ ਰਾਂਹੀ ਇਕ ਹੋਰ ਦੇਸ਼ ਦੇ ਦਰਸ਼ਨ ਹੋ ਗਏ,ਲੱਗਦਾ ਅਸੀਂ ਘਰ ਬੈਠ ਕੇ ਹੀ ਦੁਨੀਆਂ ਘੁੰਮ ਲੈਣੀ।
ਸਤਿ ਸ੍ਰੀ ਆਕਾਲ ਜੀ ਅੱਜ ਦਸ਼ਮੇਸ਼ ਪਿਤਾ ਸਿਰੀ ਗੂਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹੈ ਤੂਹਾਨੂੰ ਅਤੇ ਯੂਗਾਂਡਾ ਦੀ ਸੰਗਤ ਨੂੰ ਬਹੂਤ ਬਹੂਤ ਮੁਬਾਰਕਾਂ ਹੋਵਣ ਜੀ। ਨੀਲ ਨਦੀ ਦਾ ਮੁਹਾਨਾ ਦਿਖਾਇਆ ਆਪਨੇ ਧੰਨਵਾਦ 35:29 35:29
ਸਤਿ ਸ੍ਰੀ ਅਕਾਲ ਬੁੱਟਰ ਸਾਹਿਬ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਬਖਸ਼ੇ 🙏🙏
ਇਥੇ ਇਕ ਲੇਡੀ ਰਹਿੰਦੀ ਆ ਜਿਸ ਦੇ ਬਹੁਤ ਜਿਆਦਾ ਬਚੇ ਨੇ... Jarror ਵੇਖਿਯੋ... ਯੂਗਾਂਡਾ ਮੋਮ ਦੇ ਨਾਮ ਤੇ machoor ਆ...
ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਦੀਆ ਸਮੂਹ ਸੰਗਤਾ ਨੂੰ ਵਧਾਈਆ ਜੀ
ਬਹੁਤ ਵਧੀਆ ਯੁਗਾਂਡਾ ਯਾਤਰਾ ਵੀ ਮਿੱਤਰ ਪਿਆਰਿਆ ਦੇ ਮੇਲ-ਮਿਲਾਪ ਨਾਲ ਸੁਰੂ ਹੋਈ ਉਹਨਾ ਦੇ ਕੰਮਕਾਰ ਗੁਰੂਘਰ ਦਰਿਆ ਦੇ ਦਰਸ਼ਣ ਕਾਬਲੇਤਰੀਫ ਆ ।💖💖💖💖💖👍👍👍👍👍
ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
ਬਾਈ ਸਤਿ ਸ੍ਰੀ ਅਕਾਲ ਨੀਲ ਦਰਿਆ ਕਿਤਾਬਾਂ ਵਿੱਚ ਪੜਿਆ ਸੀ ਅੱਜ ਤੁਹਾਡੇ ਕਿਰਪਾਨਾ ਦਰਸ਼ਨ ਵੀ ਹੋ ਗਏ
ਸਤਿ ਸ੍ਰੀ ਆਕਾਲ ਬਾਈ ਜੀ ਨੀਲ ਦਰਿਆ ਬਹੁਤ ਵੱਡਾ ਕਈ ਦੇਸਾਂ ਦੀ ਲਾਈਫ ਲਾਈਨ ਏ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਬਾਈ ❤
ਅਫਰੀਕਾ ਵਾਲੇ ਵੀਰੋ ਪੰਜਾਬ ਲਈ ਅਰਦਾਸ ਕਰੋਂ।
ਅਸੀ ਲੀਹ ਤੋ ਉਤਰ ਚੁਕੇ ਹਾਂ।
ਨਲੁਏ ਨੂੰ ਭੁਲ ਚੁਕੇ ਹਾਂ।
ਗੁਰੂਆ ਨੂੰ ਭੁਲ਼ ਚੁਕੇ ਹਾਂ।
ਤੈਨੂੰ ਕੌਣ ਨਹੀਂ ਜਾਣਦਾ ਬਾਈ ❤❤❤❤❤
ਸੱਤ ਸ਼੍ਰੀ ਆਕਾਲ ਜੀ, ਗੁਰੂ ਪੂਰਬ ਦੀਆਂ ਲੱਖ- ਲੱਖ ਵਧਾਈਆ ਬਾਈ ਜੀ,
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ (ਰਾਜ ਗਿੱਲ ਦਿੜ੍ਹਬਾ )
ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਬਾਈ ਜੀ
Dhan Guru Nanak Dev g Chadikala Rakhna 🙏
ਬੱਲੇ ਬਾਈ ਬੱਲੇ ਧੰਨ ਧੰਨ ਕਰਾਈ ਜਾਨ
Salute all of the sikh living aboard who is doing the langer prmpra as same as Punjab and India
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
ਸਤਿ ਸ੍ਰੀ ਅਕਾਲ ਬਾਈ ਜੀ🙏🙏🙏🙏❤❤❤❤
You are the one of the most brave and adventurist person i have experience through the you tube videos, enjoy this journey while it last. I remember those days when i was young visit about more than 75 countries by train and Greek Ship. 70 yrs.old from California, USA.
ਬਹੁਤ ਵਧੀਆ ਜਾਣਕਾਰੀ ਅੰਮ੍ਰਿਤਪਾਲ ਸਿੰਘ ਘੁਦਾ ਵੀਰ ਜੀ, ਯੁਗਾਂਡਾ ਦੇਸ਼ ਦੀ ਜਾਣਕਾਰੀ ਸਾਂਝੀ ਕੀਤੀ ਹੈ
Thank you Amritpal. ਬਹੁਤ ਹੀ ਵਧੀਆ ਤਰੀਕੇ ਨਾਲ ਸਾਰਾ ਕੁਝ ਦਿਖਾ ਰਹੇ ਹੋ। 🙏🙏
ਛੋਟੇ ਵੀਰ ਬਹੁਤ ਸੋਹਣਾ ਸਫ਼ਰ। ਤੁਸੀਂ ਸਾਨੂੰ ਨਵੀਂ ਦੁਨੀਆ ਦੇ ਨਵੇਂ ਰੰਗ ਦਿਖਾ ਰਹੇ ਹੋਂ। ਹਰ ਥਾਂ ਬਾਰੇ ਵਧੀਆ ਜਾਣਕਾਰੀ ਵੀ ਦੇ ਰਹੇ ਹੋ। ਬਹੁਤ ਮਜ਼ਾ ਆ ਰਿਹਾ ਹੈ। ਪਰਮਾਤਮਾ ਤੁਹਾਡਾ ਹਰ ਸਫ਼ਰ ਸ਼ਾਨਦਾਰ ਬਣਾਵੇ 👍
ਬਹੁਤ ਵੱਧੀਆ ਲੱਗਿਆ ਤੁਹਾਡੇ ਅੱਜ ਦੇ ਵਲੌਗ ਚੋਂ ਕੰਮ ਕਾਰ ਅੱਤੇ ਨੌਕਰੀ ਲੈਣ ਬਾਰੇ ਨੂਰਪੁਰ ਚੱਠੇ ਆਲੇ ਬਾਈ ਦਾ ਬਹੁਤ ਬਹੁਤ ਧੰਨਵਾਦ । ਬਹੁਤ ਵੱਧੀਆ ਜਾਣਕਾਰੀ ਮਿੱਲੀ । ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।
Nice Travling volag jeohde vasde rho Amrit pal veer ji
ਸਹੀ ਗੱਲ ਵੀਰ
ਬਹੁਤ ਵਧੀਆ ਜੀ
ਸਤਿਨਾਮ ਵਾਹਿਗੁਰੂ ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ
ਬਾਈ ਜੀ ਦਿਲ ਜਿਤ ਲਿਆ ਤੁਸਾ ਵਾਹਿਗੁਰੂ ਜੀ ਵਾਹਿਗੁਰੂ ਜੀ
ਸ਼ਾਬਾਸ਼ ਅੰਮ੍ਰਿਤ ਪਾਲ ਸਿੰਘ ਪੁੱਤਰ
ਬਹੁਤ ਸੋਹਣਾ ਸਫ਼ਰ ਘੁੱਦੇ ਵੀਰ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ 🙏🏻
ਬਹੁਤ ਵਧੀਆ ਲੱਗਿਆ ਵੀਰ ਜੀ
ਬਹੁਤ ਵਧੀਆ 🙏
ਚੜਦੀ ਕਲਾ
ਬਹੁਤ ਵਧੀਅਾ ਵੀਰ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
excellent पगड़ी बांधने का स्टाइल❤
❤❤ ਵਧੀਆ ਬਾਈ ਜੀ ਬਹੁਤ ਵਧੀਆ ਚੜ੍ਹਦੀ ਕਲਾ ਵਿੱਚ
ਸਤਿ ਸ਼੍ਰੀ ਅਕਾਲ ਬਾਈ ਜੀ। ਪਰਨੇ ਦਾ ਰੰਗ ਬਹੁਤ ਜੱਚਦਾ ਬਾਏ ਦੇ । ਰੱਬਾ ਮਿਹਰ ਬਣਾਈ ਰੱਖੇ । ❤️❤️❤️❤️❤️🌹🌹🌹🌹🌹🌹
ਸਤਿ ਸ੍ਰੀ ਆਕਾਲ ਬਾਈ ਜੀ 🙏 ਬੋਹੁਤ ਸ਼ਾਨਦਾਰ ਵੀਡੀਓ, ਨੋਏਲ ਦਰਿਆ ਵਾਰੇ ਵਧੀਆ ਜਾਨਕਾਰੀ ਦਿੱਤੀ, ਸ਼ਾਨਦਾਰ ਸਫ਼ਰ, ਪਿਆਰ ਤੇ ਸਤਿਕਾਰ 🙏
ਬਹੁਤ ਹੀ ਵਧੀਆ ਤੇ ਵਿਲੱਖਣ ਉਪਰਾਲਾ ਹੈ ਜੀ। ਨਵੀਂ ਦੁਨੀਆਂ ਤੇ ਨਵੇਂ ਰੰਗ
Waheguru ji
Veer tuhadi boli bahut saleke vali hai is lai best valoger ho
ਸਤਿ ਸ੍ਰੀ ਆਕਾਲ ਜੀ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ।
ਵਧੀਆ ਜੀ
ਸਤਿ ਸ਼੍ਰੀ ਅਕਾਲ ਬਾਈ ਜੀ...........ਹਰ ਵਾਰ ਦੀ ਤਰ੍ਹਾਂ ਅੱਜ ਫੇਰ ਦਿਲ ਖੁਸ਼ ਹੋ ਗਿਆ
Life experience, living life with health and fitness mission 🙏🪯🚩🧡🇬🇧 Dhan Guru GOBIND SINGH JI MAHARAJ 🙏🪯🧡
ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
Waheguru ji 🙏