ਜਦੋਂ ਵਕਤ ਮਾੜਾ ਆ ਜਾਂਦਾ ਫੇਰ ਸਭ ਛੱਡ ਜਾਂਦੇ ਆ ll Bittu Chak Wala ll Daily Awaz

Поделиться
HTML-код
  • Опубликовано: 10 сен 2024
  • ਜਦੋਂ ਵਕਤ ਮਾੜਾ ਆ ਜਾਂਦਾ ਫੇਰ ਸਭ ਛੱਡ ਜਾਂਦੇ ਆ l
    #dailyawaz #bittuchakwala #baazsinghbaaz #diljitdosanjh #kulwinderdhillon #songs

Комментарии • 357

  • @officialkhaspurirecords2177
    @officialkhaspurirecords2177 2 года назад +169

    ਸਰੋਤਿਆਂ ਨੂੰ ਬੇਨਤੀ ਹੈ ਕਿ ਬਾਈ ਦਾ ਹੁਣੇ ਹੁਣੇ ਰਲੀਜ ਹੋਇਆ ਗੀਤ *ਚੁੱਲਾ ਚੌਂਕਾ* ਜਰੂਰ ਸੁਣੋ
    ਬਾਈ ਦੀ ਹੌਸਲਾ ਅਫਜਾਈ ਲਈ

    • @deepfatuhikhera5251
      @deepfatuhikhera5251 2 года назад +1

      Bai link dsi veere

    • @baltejsingh4586
      @baltejsingh4586 2 года назад +3

      Bai main aapne bete di shadi te tera akhada lawaun

    • @GodIsOne010
      @GodIsOne010 2 года назад

      Right ji 🙏🏻Waheguru ji Mehar kro ji 🙏🏻Satnam ji Waheguru ji 🙏🏻

  • @jagpal005
    @jagpal005 2 года назад +51

    ਲੱਖ ਲਾਹਣਤ ਇਹੋ ਜਿਹੇ ਮਤਲਬੀ ਯਾਰਾ ਤੇ
    ਬਾਜ ਹੋਸਲਾ ਰੱਖ ਵੀਰੇ ❤️❤️❤️❤️❤️🙏🏻🙏🏻🙏🏻🙏🏻

    • @GodIsOne010
      @GodIsOne010 2 года назад +2

      Rabb veer te Mehar kro ji 🙏🏻
      Satnam ji Waheguru ji 🙏🏻

    • @rubalchahal2354
      @rubalchahal2354 2 года назад

      Ki zindagi yara sir upar he hundi ahh je ganne nhi chal de tah hun koi hor kam kar lae

    • @jaswinderuppal4852
      @jaswinderuppal4852 2 года назад

      Yes I agree

  • @singhiskingsinghisking6774
    @singhiskingsinghisking6774 2 года назад +72

    ਬਾਜ ਵੀਰ ਹੋਸਲਾ ਨਹੀਂ ਛੱਡਣਾ ਵਾਹਿਗੁਰੂ ਜੀ ਮੇਹਰ ਕਰਨਗੇ ।

  • @BalwinderSingh-xl1hy
    @BalwinderSingh-xl1hy 2 года назад +21

    ਇਹ ਬਾਈ ਜੀ ਕਲਾਕਾਰ ਆਪਣੇ ਖਰਚੇ ਨੀ ਘਟਾਉਂਦੇ ਪਰਮਾਤਮਾ ਨੂੰ ਯਾਦ ਰੱਖਣਾ ਚਾਹੀਦਾ ਓਸ ਅਕਾਲ ਪੁਰਖ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ

  • @sukhiduggankaur384
    @sukhiduggankaur384 2 года назад +65

    ਗੀਤ ਬਹੁਤ ਵਧੀਆ ਹੈ,ਹੁਣ ਤੱਕ ਚਲਦਾ ਕੋਈ ਵਿਰਲਾ ਹੀ ਵਿਆਹ ਹੋਣਾ ਜਿਸ ਵਿਚ ਨਾ ਲੱਗੇ ਪਰ ਹਰ ਵਿਆਹਾਂ ਵਿੱਚ ਸੁਣਨ ਨੂੰ ਮਿਲਦਾ, ਪਰ ਮਾੜੇ ਟਾਇਮ ਕੋਈ ਨੀ ਆਪਣਾਂ ਹੁੰਦਾ ਚਲੋਂ ਹਿੰਮਤ ਨਾ ਹਾਰੋ ਇੱਕ ਦਿਨ ਜ਼ਰੂਰ ਰੱਬ ਸੁਣੋ

  • @lovelykaler50
    @lovelykaler50 2 года назад +16

    ਪੰਜਾਬ ਦਾ ਪਹਿਲੇ ਨੰਬਰ ਦਾ ਐਂਕਰ ਵੀਰ ਬਿੱਟੂ ਚੱਕ ਵਾਲਾ💯💕ਲਵਲੀ ਬਾਗੜੀਆਂ

  • @sabbisandhu7769
    @sabbisandhu7769 2 года назад +37

    ਬਿੱਟੂ ਬਾਈ ਜੋ ਹੁੰਦਾਂ ਉਹੀ ਦਿਖਾਉਦੇ ਨੇ

  • @RupDaburji
    @RupDaburji 2 года назад +52

    ਬਾਜ਼ ਸਿੰਘ ਜੀ,ਚੰਗੇ ਦਿਨ ਆਉਣਗੇ,ਹਿੰਮਤ ਨਹੀਂ ਹਾਰਨੀ ਜੀ ।ਤੁਹਾਡਾ ਗੀਤ ਬੁਡੇਪਾ ਰੋਲਤਾ ਗੀਤ ਸਾਡੇ ਸਮਾਜ ਲਈ ਸ਼ੁੱਭ ਸਗਨ ਹੈ । ਬਿੱਟੂ ਵੀਰੇ ਤੁਸੀਂ ਚੰਗਾ ਕਾਰਜ ਕਰ ਰਹੇ ਹੋ ਜੀ

  • @gaganbrarmalkana9689
    @gaganbrarmalkana9689 2 года назад +89

    ਅੱਜ ਵੀ ਓਹੀ ਆਵਾਜ਼ ਆ ਤੇਰੀ ਵੀਰ ਹੌਸਲਾ ਰੱਖ ਤੇ ਫੇਰ ਤੋਂ ਸ਼ੁਰੂ ਕਰ ਸਿਰਾ ਹੋ ਜਊ

    • @manjeetmaan2149
      @manjeetmaan2149 2 года назад +1

      बाई रो नां रब फेर सुनलु

    • @gurdialsinghsingh2093
      @gurdialsinghsingh2093 2 года назад +1

      Bai g husla rakho koi ne phir tu surbaat karo

    • @GodIsOne010
      @GodIsOne010 2 года назад +1

      Right ji 🙏🏻veer di help kro ji please ji 🙏🏻Satnam ji Waheguru ji 🙏🏻

  • @jaspindergilluboke5010
    @jaspindergilluboke5010 2 года назад +12

    ਮੇਰਾ ਨਿੱਜੀਤੌਰ ਤੇ ਪੰਜਾਬ ਦੇ ਬਹੁਤ ਸਾਰੇ ਸਿੰਗਰਾਂ ਨਾਲ ਵਾਹ ਪਿਆ ਹੈ ਕਈ ਵਾਰੀ ਜਦੋਂ ਪੈਸਾ ਆ ਜਾਵੇ ਤਾਂ ਲੋਕ ਆਪਣੀ ਔਕਾਤ ਭੁੱਲ ਜਾਂਦੇ ਨੇ ਜਿਹੜਾ ਬੰਦਾ ਵਕਤ ਅਤੇ ਪੈਸਾ ਨਹੀਂ ਸਾਂਭਦਾ ਉਹ ਬਾਅਦ ਵਿੱਚ ਪਛਤਾਉਂਦਾ ਹੈ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਓੁਬੋਕੇ ਤਹਿਸੀਲ ਪੱਟੀ ਤਰਨਤਾਰਨ

  • @ਹਰਪ੍ਰੀਤਭਲਵਾਨਝੰਡੇਆਣਾ

    ਗਾਉਣ ਵਾਲਾ,ਮੱਲ ,ਕੰਜ਼ਰੀ ਦਿਲ ਦੇ ਸਾਫ ਹੁੰਦੇ ਆ, ਇਕ ਵਾਰ ਫਿਰ ਸਿਰਾ ਕਰਾਵਾਂਗੇ। ਦਿਲ ਨਾ ਛੱਡ

  • @singhiskingsinghisking6774
    @singhiskingsinghisking6774 2 года назад +18

    ਵਕ਼ਤ ਬਹੁਤ ਹੀ ਵੱਡੀ ਛੈ ਹੈ ਹਰ ਇਨਸਾਨ ਨੂੰ ਵਕ਼ਤ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਵਕਤ ਤੋਂ ਡਰਨਾ ਚਾਹੀਦਾ ਹੈ ।

  • @jagdevrampura6492
    @jagdevrampura6492 2 года назад +20

    ਬਹੁਤ ਵਧੀਆ ਇਨਸਾਨ ਹੈ
    ਗਾਇਕ ਬਾਜ਼ ਸਿੰਘ ਬਾਜ਼ ਜੀ
    ਗੀਤਕਾਰ ਜਗਦੇਵ ਰਾਮਪੁਰਾ

    • @BalwinderNimana9808
      @BalwinderNimana9808 2 года назад +2

      ਜਗਦੇਵ ਜੀ ਵਧੀਆ ਲੱਗੀ ਵੀਰ ਦੀ ਇੰਟਰਵਿਊ ਬਲਵਿੰਦਰ ਨਿਮਾਣਾ ਰਾਏਕੋਟ

  • @gurdevsinghaulakh7810
    @gurdevsinghaulakh7810 2 года назад +24

    ਸਿੰਗਰ ਬਾਜ ਸਿੰਘ ਜੀ carry on
    ਦਿਨ ਵਧੀਆ ਆਓਣਗੇ

  • @kulwantkhehra2822
    @kulwantkhehra2822 2 года назад +31

    ਸਮਾ ਬਹੁਤ ਬਲਵਾਨ ਹੁੰਦਾ waheguru 🙏🙏🙏🙏🙏

  • @baldevchungha2298
    @baldevchungha2298 2 года назад +7

    ਰੱਬ ਦੀ ਰਜ਼ਾ ਹੈ ਮਨੁੱਖ ਦੇ ਕੁਝ ਵੀ ਵੱਸ ਨਹੀਂ ਹੁੰਦਾ ਚੰਗਾ ਮਾੜਾ ਵਕਤ ਸਾਡੀ ਤਕਦੀਰ ਦੀਆਂ ਗੱਲਾਂ ਹਨ

  • @j.skundi7791
    @j.skundi7791 2 года назад +24

    ਬਾਜ ਜੀ ਸਤਿ ਸਿਰੀ ਅਕਾਲ,ਮਿੱਤਰਾ ਗੁਰੂਆਂ ਨੇ ਬਾਣੀ ਵਿਚ ਲਿਖ ਦਿੱਤਾ,ਅੰਤਿ ਕਾਲ ਸੰਗੀ ਨਹ ਕੋਊ,ਅੰਤ ਵਿਚ ਪਰਮਾਤਮਾਂ ਤੋਂ ਸਿਵਾਇ ਕੋਈ ਸੰਗੀ ਨਹੀਂ ਤੇਰੀ ਤਾਂ ਬਾਈ ਜਨਾਨੀ ਨਾਲ ਹੈ ਸਾਡੀ ਤਾਂ ਜਨਾਨੀ ਹੀ ਸਾਥ ਛੱਡ ਗਈ ਮੈਂ ਇਕ ਕੀਰਤਨੀਆਂ ਹਾਂ ਬੱਸ ਇਕ ਗਲ ਯਾਦ ਬੁਢਾਪੇ ਦਾ ਸਹਾਰਾ ਪੈਸਾ ਹੈ ਪੈਸਾ ਹੱਥ ਵਿਚ ਰੱਖੋ ਜੇ ਇਹ ਬੱਚਿਆਂ ਤੇ ਜਨਾਨੀ ਤੇ ਖਰਚ ਕਰ ਦਿੱਤਾ ਤਾਂ ਬੁਢਾਪੇ ਵਿਚ ਬੰਦਾ ਰੋਟੀ ਤੋਂ ਵੀ ਜਾਂਦਾ ਹੈ ਨਾਂ ਬੱਚੇ ਨਾ ਜਨਾਨੀ ਨਾ ਹੀ ਯਾਰ ਬੇਲੀ ਕੋਈ ਨਹੀਂ ਪੁੱਛਦਾ🙏🙏

  • @gurdevsinghaulakh7810
    @gurdevsinghaulakh7810 2 года назад +13

    ਧੰਨ ਗੁਰੂ ਨਾਨਕ

  • @chamkaursarao601
    @chamkaursarao601 2 года назад +8

    Eh song 100 saal de hit punjabi songs de vich aaunda hai .aaj v dj te eh song chalda hai.

  • @jagdish4928
    @jagdish4928 2 года назад +59

    ਪੈਸੇ ਸਾਂਭ ਨਹੀਂ ਹੋਏ, ਗੋਰਾਹੂੂਰ ਮੇਲੇ ਤੇ ਕਿਸੇ ਬਜ਼ੁਰਗ ਨੇ 10 ਰੁਪਏ ਦਿੱਤੇ ਤਾਂ ਬੜਾ ਮਜਾਕ ਉਡਾਇਆ, ਸਮੇਂ ਦੀ ਗੱਲ ਦੋਸਤ ਹਾਲੇ ਕਿਹੜਾ ਬੁੜਾ ਹੋ ਗਿਆ ਤੇਰੇ ਕੋਲ ਕਲਾ ਹੈ ਮਿਹਨਤ ਕਰੋ ਜਰੂਰ ਕਾਮਯਾਬ ਹੋ ਸਕਦਾ।

    • @dilpreetsingh0015
      @dilpreetsingh0015 2 года назад +2

      ਵੀਰ। ਜੀ। ਤੇਰੀ। ਸਹੀ। ਗੱਲ। ਆਵੀਰ। ਜੀ। ਤੇਰਾ। ਕਹਿੰੜਾ। ਪਿੰਡ। ਆ

    • @vipankumar-hc7qs
      @vipankumar-hc7qs 2 года назад

      22g ih apni aukat bhul jande aa jdo chadar ton bahar pair krne fir ida hi hunda

    • @sonubhatti413
      @sonubhatti413 2 года назад

      @@vipankumar-hc7qs ਤੂੰ ਵੀ ਕੋਈ ਅਕਲ ਦੀ ਗੱਲ ਕਰ ਲੈ ਤੇਰੇ ਕੋਲੋਂ ਬਾਜ਼ ਨੇ ਕੁਝ ਨਹੀਂ ਮੰਗਿਆ ਤੂੰ ਕਿਸੇ ਨੂੰ ਕੋਈ ਸਰਟੀਫਿਕੇਟ ਵੰਡਣ ਵਾਲ਼ਾ ਹੁੰਦਾ ਕੌਣ ਏ ।

    • @vipankumar-hc7qs
      @vipankumar-hc7qs 2 года назад

      @@sonubhatti413 kio jive tu menu kiha ida me kiha gl shi aa gan wala mall kanjri lainde joban vich bahaar manak ne aap kiha

  • @iqbalsingh3761
    @iqbalsingh3761 2 года назад +4

    ਬਿਟੂ ਬਾਈ ਜੀ ਬਾਈ ਦਾ ਗੀਤ ਚਿੱਟੇ ਵਾਲਾ ਗੀਤ ਦੁਆਰਾ

  • @mangalsingh-xm5bh
    @mangalsingh-xm5bh 2 года назад +1

    Eh ganna ajj v dj te na challe eh ho nahi sakda...😎😎😎👌👍👍👍👍

  • @jindaginama9322
    @jindaginama9322 2 года назад +37

    ਜਿਊਂਦੇ ਰਹੋ💅💅 ਬਿੱਟੂ ਜੀ,ਬਾਜ ਜੀ ਨੂੰ ਸਲੂਟ ਹੈ ਜੀ,ਜੱਗ ਜੋੜੀ😲😲 ਥੋੜੀਆਂ ਤੇ ਨਰੜ ਵਥੇਰੇ, ਪਰ ਬਾਜ਼ ਜੀ ਨੂੰ ਸਲੂਟ ਹੈ ਜੀ 🙏🙏

  • @gurjotbharur4450
    @gurjotbharur4450 2 года назад +17

    ਵੀਰ ਦੀ ਅਵਾਜ ਬਹੁਤ ਵਧੀਆ

  • @chamkaursingh3990
    @chamkaursingh3990 2 года назад +15

    ਬਿੱਟੂ ਬਾਈ ਸਤਿ ਸ੍ਰੀ ਅਕਾਲ ਬੁਹਤ ਵਾਧੀਆ ਵੀਡੀਓ ਰੰਗੀਆਂ ਤੋ

  • @gurpartapsinghrai3292
    @gurpartapsinghrai3292 2 года назад +31

    ਪੈਸੇ ਨੂੰ ਸਲਾਮਾ ਨੇ ਵੀਰ ਅੱਜ ਦੇ ਸਮੇ

  • @rajinderaustria7819
    @rajinderaustria7819 2 года назад +17

    ਵੀਰੋ ਆਪਾਂ ਕਹਿੰਦੇ ਤੇ ਹਾਂ ਕਿ ਪੈਸੇ ਕਮਾਉਣੇ ਬਹੁਤ ਆਉਖੇ ਹਨ ਗੱਲ ਤਾਂ ਇਹ ਸਹੀ ਹੈ ਪਰ ਪਰ ਪੈਸੇ ਨੂੰ ਸੰਭਾਲਣਾ ਉਸ ਤੋਂ ਵੀ ਔਖਾ ਹੈ
    RAJINDER SINGH AUSTRIA
    (VIENNA)

  • @Goldenpunjab2024
    @Goldenpunjab2024 2 года назад +12

    ਵਾਹਿਗੁਰੂ ਭਲਾ ਕਰੇਗਾ ਦੋਸਤ।

  • @GodIsOne010
    @GodIsOne010 2 года назад +5

    ਵੀਰ ਜੀ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ ਜੀ🙏🏻
    ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਵਾਹਿਗੁਰੂ ਜੀ ਨੇ ਮੇਰੇ ਤੇ ਮੇਹਰ ਕਰੀ ਜੀ🙏🏻ਕਿਰਪਾ ਕਰਕੇ ਆਪਣੇ ਮਾਂ ਬਾਪ ਦੀ ਸੇਵਾ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @user-rf6zu7ni2m
    @user-rf6zu7ni2m 2 года назад +15

    ਹੌਂਸਲੇ ਬੁਲੰਦ ਰੱਖੀਏ ❤️❤️

  • @chamkaursingh6562
    @chamkaursingh6562 2 года назад +18

    ਯਰ ਬਾਈ ਬਾਜ ਦੀ ਮੱਦਦ ਕਰੋ ਯਰ ਐਡਾ ਸਟਾਰ ਬੰਦਾ ਗਰੀਬੀ ਦੀ ਮਾਰ ਝੱਲ ਰਿਹਾ ਯਰ ਬੰਦਾ ਦਿਲ ਦਾ ਸਾਫ ਆ ਏ ਇਹਦੀ ਥੋੜੀ ਤੋ ਥੋੜੀ ਆਪਾ ਸਾਰੇ ਰਲ ਮਿਲ ਕੇ ਮੱਦਦ ਕਰੀਏ ਯਰ ਆਪਾ ਨੂੰ ਗੋਲਕਾ ਚ ਪੈਸਾ ਪਾਉਣ ਦੀ ਬਜਾਇ ਐਦਾ ਦੇ ਮਿਹਨਤੀ ਬੰਦੇ ਨੂੰ ਪੈਸਾ ਧੇਲਾ ਦੇਣਾ ਚਾਹੀਦਾ ਏ ਅੱਜ ਕੇ ਦੇਖਣ ਚ ਆਂਉਦੀਆ ਗੱਲਾ ਆ ਜਿਹੜੇ ਨਕਲੀ ਸਾਧੂ ਸੰਤ ਬਣੇ ਫਿਰਦੇ ਆ ਜਿਨਾ ਨੂੰ ਆਪਾ ਚਿਟੀ ਸਿਉਕ ਕਿਹਨੇ ਇਹਨਾ ਨੂੰ ਲੋਕ ਨਵੀਆ ਗੱਡੀਆ ਤੀਕ ਦਾਨ ਕਰੀ ਜਾਂਦੇ ਬਿਨਾ ਵਜਾ ਤੋ ਉਹ ਸਾਲੇ ਮਸਤੇ ਪੲਏ ਆ ਲੋਕਾ ਦਾ ਪੈਸਾ ਖਾ ਖਾ ਕੇ ਇਹੋ ਜੇ ਬੰਦੇ ਨੂੰ ਕੋਈ ਇਕ ਰੁਪਿਆ ਦੇ ਕੇ ਰਾਜੀ ਨੀ ਲੋਕੋ ਹਲੇ ਵੀ ਦਾਨ ਕਰਨ ਦੇ ਆਵਦਾ ਟੰਗ ਬਦਲ ਲਵੋ ਆਵਦੀ ਮਿਹਨਤ ਦੀ ਕਮਾਈ ਕਿਸੇ ਮਿਹਨਤੀ ਤੇ ਲਵੋ ਬੇਨਤੀ ਆ ਥੋਡੇ ਮੂਹਰੇ

  • @user-gz1uf6ue7n
    @user-gz1uf6ue7n 2 года назад +1

    ਚਾਹੈ ਕੁਝ ਵੀ ਹੇ ਪਰ ਬਾਈ ਦੇ ਗਾਣੇ ਅੱਜ ਤੱਕ ਵੱਜਦਿਆ।।। ਬਾਈ ਜੀ ਪ੍ਰਮਾਤਮਾ ਜਰੁਰ ਕੋਈ ਹੱਲ ਕਰੂਊਗਾ

  • @makhandhanerjaibhart789
    @makhandhanerjaibhart789 2 года назад +6

    ਜਿਵੇਂ ਪੈਸਾ ਕਮੌਂਣਾਂ ਅੌਖਾ ਹੈ ਅਤੇ ਪੈਸਾ ਸਾਂਭਣਾ ੳੁਸ ਤੋਂ ਵੀ ਜ਼ਾਦਾ ਅੌਖਾ ਹੈ

  • @BlackLifeFilms
    @BlackLifeFilms 2 года назад +6

    Bhut vadia ji ❤️ Baaz Singh Baaz nd Bittu Bai ji da ਧੰਨਵਾਦ ❤️

  • @darshidhessi2196
    @darshidhessi2196 2 года назад +31

    ਧੰਨਵਾਦ ਬਿੱਟੂ ਵੀਰ ਵਾਹਿਗੁਰੂ ਜੀ ਮੇਹਰ ਕਰਨ

    • @SatnamSingh-gz7wh
      @SatnamSingh-gz7wh 2 года назад

      ⁰0⁰⁰⁰⁰⁰⁰000000000000000000000000000000000000000000000000000000000000000000000000000000000000000000000000000000000000000000000000000

  • @balkarbarkandi1569
    @balkarbarkandi1569 2 года назад +3

    ਬਾਜ ਆਪਣੇ ਆਪ ਨਾਲ,, ਦੇਵੀਂ ਵਰਗੀ ਪਤਨੀ ਨਾਲ਼ ਖੁਸ਼ ਰਹਿਣਾ ਈ ਅਸਲ ਜਿੰਦਗੀ ਆ, ਰੋਟੀਆ 2+3 ਬਹੁਤ ਆ,, ਬਾਕੀ ਸਭ ਇਥੇ ਈ,, ਸਭ ਦਾ ਰਹਿ ਜਾਣਾ

  • @karanveersinghcheema329
    @karanveersinghcheema329 2 года назад +15

    Bai ਮੇਰੇ ਪਿੰਡ ਬਹਾਦਰਪੁਰ ਜ਼ਿਲ੍ਹਾ ਸੰਗਰੂਰ, 22 ਦਾ ਅਖਾੜਾ ਲੱਗਿਆ ਸੀ ਸਿਰਾ ਕਰਾਤਾ ਸੀ 2005 6 Di gl aa

  • @SukhpalSingh-bg6jibhupalboy
    @SukhpalSingh-bg6jibhupalboy 2 года назад +5

    Waheguru ji mehar karo es veer ji te ❤💐💐🌷🌷🌸🌸🌺🌺🌼🌼🌻🌻🌺🌺🙏🙏

  • @thfallrounder4615
    @thfallrounder4615 2 года назад +4

    ਬਾਜ ਬਾਈ ਯਾਰ ਰੁਆ ਈ ਦਿੱਤਾ ਤੂੰ ਤਾ 😭 ਬਹੁਤ ਮਾੜਾ ਕਿੱਤਾ ਰੱਬ ਨੇ ਤੁਹਾਡੇ ਨਾਲ

  • @bobysekhonbobysekhon9162
    @bobysekhonbobysekhon9162 2 года назад +4

    ਜਦੋਂ ਚੜ੍ਹਾਈ ਹੁੰਦੀ ਆ , ਓਦੋਂ ਕਿਸੇ ਨੂੰ ਨੇੜੇ ਨੀ ਲੱਗਣ ਦਿੰਦੇ । ਬਾਅਦ ਚ ਰੋਂਦੇ ਨੇ ।

  • @maanjasu1816
    @maanjasu1816 2 года назад +5

    ਸੁਪਰ ਹਿੱਟ ਸਿੰਗਰ ਆ
    ਬਾਜ ਸਿੰਘ ਬਾਜ

  • @RajuFarid
    @RajuFarid 2 года назад

    Bahut badhiya awaaz . Raju Farid wala

  • @GodIsOne010
    @GodIsOne010 2 года назад +1

    Veer ji sab Rabb. De. Rang ne ji 🙏🏻🙏🏻🙏🏻Waheguru ji 🙏🏻Mehar kro ji 🙏🏻Satnam ji Waheguru ji 🙏🏻

  • @JAspalSingh-lu1hf
    @JAspalSingh-lu1hf 2 года назад +23

    ਵੀਰ ਹੌਸਲਾ ਨੀ ਹਾਰੀਦਾ ਕੋਈ ਗੱਲ ਨੀ ਜੰਗ ਜਿਤਾਗੇ ਕੋਈ ਗੱਲ ਨੀ ਮਾੜੇ ਚੰਗੇ ਦਿਨ ਨਿਕਲ ਜਾਦੇ ਨੇ ਪਰ ਪ੍ਮਤਮਾ ਨੂੰ ਜਾਦ ਰੱਖੋ

  • @YMK33
    @YMK33 2 года назад +2

    ਬਾਈ ਬਚਪਨ ਵਿਚ ਤੇ ਹਰੇਕ ਵਿਆਹ ਵਿਚ ਬਹੁਤ ਸੁਣਿਆ ਗੀਤ ਤੇਰਾ ਮੈ ਹੈਰਾਨ ਆ ਬਾਈ ਤੇਰੀ ਅਵਾਜ ਅੱਜ ਵੀ ਉਸੇ ਤਰਾ ਦੀ ਹੈ ਬਾਈ ਤੂੰ ਗੀਤ ਕਰ ਦੁਬਾਰਾ ਨਵੇ ਤਰੀਕੇ ਨਾਲ ਬੈਠ ਬੁੜੇ ਦੇ ਤਾਂਗੇ ਤੇ ਗੀਤ ਨੂੰ ਨਵੇ ਮਿਊਜਿਕ ਵਿਚ ਅਸੀ ਕਰਾਗੇ ਸਪੋਟ 🙏🙏🙏🙏

  • @bhurabhangu7105
    @bhurabhangu7105 2 года назад +4

    ਗਾਣਾ ਬਾਈ ਜੀ ਹੁਣ ਵੀ ਵੱਜਦਾ

  • @gurpreetsingh-cj3ly
    @gurpreetsingh-cj3ly 2 года назад +13

    Wife ton bina koi ni khadda 🙏🙏🙏🙏🙏🙏🙏🙏

  • @nishanmarmjeetkour.verygoo1903
    @nishanmarmjeetkour.verygoo1903 2 года назад +3

    ਸਮਾਂ ਸਭ ਤੋਂ ਜਾਲਮ ਚੀਜ਼ ਹੈ। ਨਾ ਹੀ ਸਮੇਂ ਨੂੰ ਕੋਈ ਰੋਕ ਸਕਦਾ ਹੈ। ਇਹ ਤਾਂ ਕੁਝ ਵੀ ਨਹੀਂ ਰਾਜੇ ਵੀ ਭੀਖ ਮੰਗਦੇ ਵੇਖੇ ਆ ਮੈਂ।

  • @kuldeepjoshi4258
    @kuldeepjoshi4258 2 года назад +10

    Waheguru ji meher karo veer te

  • @AvtarSingh-ug6qs
    @AvtarSingh-ug6qs 2 года назад +5

    ਬਲਵੀਰ ਬੋਪਾਰਾਏ ਪਿੰਡ ਆਏ ਹੋਏ ਹਨ ਉਹਨਾਂ ਨੂੰ ਆਕੇ ਮਿਲ ਜਾਉ

  • @chahalsaab123
    @chahalsaab123 2 года назад +8

    ਵਾਈ ਰੱਬ ਮੇਹਰ ਕਰੂ ਹੋਂਸਲਾ ਰੱਖ

  • @avtarsinghavtarsingh5209
    @avtarsinghavtarsingh5209 2 года назад

    Sahi keha Baaj Singh ji. Ehe dunian bahut rang badaldi hai bilkul sach hai.Parmatama te Vishwash rakho.🙏😢

  • @deepdhaliwal3371
    @deepdhaliwal3371 2 года назад +3

    ਵੱਧੀਅਾ ਅਵਾਜ ਜੀ

  • @pb19wale24
    @pb19wale24 2 года назад +2

    Bittu veer tere interview aam bande de hunde aa maan aa tere te veer waheguru khush rakhe ardas karda ha yr 🙏🙏🙏❤❤❤

  • @HappyRana-jv6bl
    @HappyRana-jv6bl 2 года назад

    Bittu Bai G......... Sab ton pehlan mera tuhanu te tuhadi team daily awaz salute k tusi eh jeye bandiyan d interview leke bohut vadea kam kr rhe hon

  • @user-rz7wd8vx8w
    @user-rz7wd8vx8w 2 года назад +33

    ਬਹੁਤ ਵਧੀਆ ਵੀਰ

    • @dilpreetsingh0015
      @dilpreetsingh0015 2 года назад +2

      ਵੀਰ। ਜੀ। ਤੁਸੀ। ਭਰੋਵਾਲ। ਤੋ। ਜੈ

  • @bmattubikram6174
    @bmattubikram6174 2 года назад +1

    ਵੀਰ ਜਦੋਂ ਦਿਨ ਮਾੜੇ ਆਉਦੇ ਨੇ ਤੇ ਆਪਣਾ ਸਾਇਆ ਵੀ ਸਾਥ ਸੱਥ ਸੱਡ ਦਿੰਦਾ ਪਰਮਾਤਮਾ ਮੇਹਰ ਕਰੇ

  • @gurdevsinghaulakh7810
    @gurdevsinghaulakh7810 2 года назад +7

    GOD bles you ਬਿੱਟੂ ਜੀ you are very nice person
    Love u bai

  • @bcnrvju
    @bcnrvju 2 года назад +5

    ਵਾਹ ਜੀ ਵਾਹ

  • @gillsaabgillsaab5137
    @gillsaabgillsaab5137 Год назад

    Sira ਵੀਰ ਬਾਜ਼ ਸਿੰਘ ਬਾਜ ,ਮੇਰੇ ਪਿੰਡਾ ਕੋਲ ਆ,

  • @iqbaldiaryfarmpaliakhurd2118
    @iqbaldiaryfarmpaliakhurd2118 2 года назад

    Waheguru.ji

  • @GodIsOne010
    @GodIsOne010 2 года назад +2

    ਵੀਰ ਆਪਣੇ ਪੰਜਾਬ ਤੇ ਗੀਤ ਗਾਉ ਜੀ
    NRI ਵੀਰ ਮਦਦ ਕਰਨਗੇ ਜੀ 🙏🏻
    ਮਾਂ ਬਾਪ ਤੇ ਗਾਉ ਜੀ 🙏🏻
    ਸਾਤਿਨਾਮੁ ਵਾਹਿਗੁਰੂ ਜੀ🙏🏻

  • @davindersekhon8996
    @davindersekhon8996 2 года назад

    Waheguru ji Mehar karn baaj singh baaj ji nu fr baaj vang uchaeiya te laike jaan 🙏

  • @manjinderrandhawa6565
    @manjinderrandhawa6565 2 года назад +1

    ਪਹਿਲੇ ਤੋੜ ਦੀ ਸ਼ਰਾਬ ਤੇ ਸੋਹਣੀ ਨਾਰ ਤੇ ਪੈਸਾ ਕਿਸੇ ਵਿਰਲੇ ਨੂੰ ਹੀ ਰਾਸ ਆਉਂਦਾ

  • @pkkehollandalezimidar8708
    @pkkehollandalezimidar8708 2 года назад +2

    ghaint bnda baaj bhut sohni awaj

  • @gurpreetsingh-cj3ly
    @gurpreetsingh-cj3ly 2 года назад +5

    Bittu bai 🙏🙏🙏🙏🙏

  • @SkanG-ll1mc
    @SkanG-ll1mc 2 года назад

    Duniya paise di mittar h Veer,, koi na honsla rakh rabb Mehar kru..

  • @beantsingh8629
    @beantsingh8629 2 года назад +6

    ਬਾਈ ਜੀ ਅਮਰੀਕ ਤੁਫਾਨ ਨਾਲ ਮੁਲਕਾਤ ਕਰੋ

  • @lovesandhu1619
    @lovesandhu1619 2 года назад +18

    ੲਿਸ ਵੀਰ ਨੂੰ ਚਾਹੀਦਾ ਨੀਤਾ ਸਮਾਣਾ ਨਾਲ ਜੋੜੀ ਬਣਾ ਕੇ ਗਾਉਣ ਲੱਗ ਜਾਣ ਨਾਲੇ ੲਿਹਨਾਂ ਨੂੰ ਲੋੜ ੲਿਕ ਦੂਜੇ ਦੀ ਪਿੰਡਾਂ ਚ ਬਹੁਤ ਮੇਲੇ ਲੱਗਦੇ ਰੋਟੀ ਪਾਣੀ ਚੱਲੀ ਜਾਉ

  • @honeysp9695
    @honeysp9695 2 года назад

    Waheguru meher kre 🙏

  • @charanjeetsingh4304
    @charanjeetsingh4304 2 года назад

    Thanks veer bittu veer da

  • @kindernangal1010
    @kindernangal1010 2 года назад

    ਅਸਲ ਵਿੱਚ ਨਾ ਉਹਨਾਂ ਨੇ ਸਮੇਂ ਦੇ ਨਾਲ-ਨਾਲ ਚੇਜ ਕਰ ਗਏ ਤੇ ਬਾਜ਼ ਵੀਰ ਨੇ ਆਪਣੀ ਜ਼ਿੰਦਗੀ ਵਿੱਚ ਚੇਜ ਨਹੀਂ ਕੀਤਾ ਫੇਰ ਵੀ ਦਿਲੋਂ ਅਰਦਾਸ ਕਰਦੇ ਆ ਵੀਰ ਚੜ੍ਹਦੀ ਕਲਾ ਵਿੱਚ ਰਹੀ 🙏

  • @budhsingh4483
    @budhsingh4483 2 года назад +4

    Y dill na chadd koi na

  • @amandeepkumar8850
    @amandeepkumar8850 2 года назад

    Very nice video baj singh baj very nice singer and sweet voice keep it up

  • @baljinderdhaliwal5782
    @baljinderdhaliwal5782 2 года назад +3

    ਵਾ ਜੀ ਵਾ ਕੀਆ ਬਾਤ ਹੈ

  • @kamalpreet6111
    @kamalpreet6111 2 года назад +3

    Jionde raho y parmtma tuhanu hmesa khus rakkhe

  • @gurbagsidhu3422
    @gurbagsidhu3422 2 года назад +1

    Bittu bhai ji bahut bahut dhanyvad baj Singh baj interview Karan te 🙏🙏🙏🙏

  • @kuldeepsinghnahar4265
    @kuldeepsinghnahar4265 2 года назад

    Baz veer wahe guru maher karn ge Hosla nahi harna

  • @allupdate4707
    @allupdate4707 2 года назад +5

    Waheguru g karo mehar bai g

  • @jaggiamina5742
    @jaggiamina5742 2 года назад

    ਬਾਪਲਾ🎙🎙🎙📱📻📻📻📻🌹🌹🥀🌻🌻♥️♥️HollAND

  • @jugrajsinghsidhu8953
    @jugrajsinghsidhu8953 2 года назад +3

    ਅਸਲ ਵਿੱਚ ਕੋਈ ਵੀ ਖੇਤਰ ਵਿੱਚ ਸਰਗਮ ਬੰਦਾ ਹੋਵੇ ਉਸ ਨੂੰ ਸਮੇ ਦੇ ਨਾਲ ਮੋਬਾਇਲ ਵਾਗ ਅਪਟੇਟ ਹੋਣਾ ਪੈਦਾ ਹੈ ਬਾਈ ਬਾਜ ਦੀ ਉਦਹਾਰਨ ਆ ਆਪਣੇ ਸਾਹਮਣੇ ਇੱਕ ਚਿਹਰਾ ਪਿੱਛੇ ਰਹਿਣ ਕਾਰਨ ਬਾਈ ਬਾਜ ਸਿੰਘ ਪਿੱਛੇ ਰਹਿ ਗਿਆ

  • @preetsidhu3767
    @preetsidhu3767 2 года назад

    Baj.singh.bay.te.bitu.bay.sat.sri.akal.
    Bay.baj.singh.di..awaj.ajj.vi.bahut.hi.
    Vadhiya..dhnbadh..lelewala..

  • @chahalsaab123
    @chahalsaab123 2 года назад +12

    ਅੱਜ ਵੀ ਉਹੀ ਅਵਾਜ਼ ਆ ਵਾਈ ਦੀ

  • @ballibassi2692
    @ballibassi2692 2 года назад +5

    Ghaint bnda please help him as much as we all can

  • @fromusapb7839
    @fromusapb7839 2 года назад +3

    Fantastic boy......uss time bande nu knowledge hi nahi c gi .... jmaana. Bhut sidha c...paisa sambhna aaukha c.,.

  • @XEnFarmer1974
    @XEnFarmer1974 2 года назад +1

    ਬਿੱਟੂ ਬਾਈ I'm fan of u

  • @nabarchannel5569
    @nabarchannel5569 2 года назад

    ਬਾਜ ਬਾਈ ਦੀ ਕੈਸੇਟ ਚਾਹ ਦਾ ਕੱਪ choise ਕੰਪਨੀ ਨੇ ਰਿਲੀਜ਼ ਕੀਤੀ ਸੀ ਉਸਦਾ ਇੱਕ ਵੀਡੀਓ ਚਾਹ ਦਾ ਕੱਪ ਅਸੀਂ shoot ਕੀਤਾ ਸੀ ਮੈਂ ਉਸ ਵਿੱਚ ਬੁੜੇ ਦਾ ਕਿਰਦਾਰ ਨਿਭਾਇਆ ਸੀ, ਵਧੀਆ ਕਲਾਕਾਰ ਹੈ, ਅੱਜ ਹਾਲਾਤ ਦੇਖਕੇ ਦੁੱਖ ਹੋਇਆ, ਮਿਲਕੇ ਆਵਾਂਗੇ ਜਲਦੀ ♥️♥️

  • @SatnamSingh-nl6cq
    @SatnamSingh-nl6cq 2 года назад +1

    Waheguru. ji. Kirpa. Kro. Sangowalia. 🙏🙏

  • @jaspalsingh4941
    @jaspalsingh4941 2 года назад +4

    🙏🙏
    Very nice job Bittu Bai g

  • @gurbajmaan9605
    @gurbajmaan9605 2 года назад +3

    ਇਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ। ਬਾਜ਼ ਟਾਂਗੇ ਵਾਲਾ ਗੀਤ ਤੁਹਾਡਾ ਲੋਕ ਗੀਤ ਆ ਤੇ ਤੁਹਾਡੀ ਪਹਿਚਾਣ ਲਈ ਉਹ ਇਕੱਲਾ ਗੀਤ ਕਾਫੀ ਆ ।ਬਾਕੀ ਅੌਖਾ ਸੌਖਾ ਟਾਈਮ ਤਾਂ ਬੰਦੇ ਤੇ ਆਉਂਦਾ ਜਾਂਦਾ ਰਹਿੰਦਾ ਹੌਸਲਾ ਰੱਖ

  • @yaadugill3438
    @yaadugill3438 2 года назад +4

    ,ਪੈਸਾ ਸਾिਬਅਾ ਨਹੀ

  • @sukhchainsinghbrargeetkarh2500
    @sukhchainsinghbrargeetkarh2500 2 года назад

    ਵਾਹਿਗੁਰੂ ਜੀ ਕਿਰਪਾ ਕਰਨ ਦੁਬਾਰਾ ਫੇਰ ਚੰਗੇ ਦਿਨ ਆਉਣ ਬਾਈ ਜੀ ਤੇ

  • @YuvrajSingh-25001
    @YuvrajSingh-25001 2 года назад +6

    Nice bittu veere

  • @DeepaHeer43
    @DeepaHeer43 2 года назад +2

    Plz never give up my love.., 🇬🇧🇬🇧

  • @dcgaming5189
    @dcgaming5189 2 года назад

    Waheguru mehr krnge vdde veer g waheguru jii

  • @ParamjitSingh-vh4yw
    @ParamjitSingh-vh4yw 2 года назад +1

    ਪਰਮਾਤਮਾ ਚੜਦੀ ਕਲਾ ਬਖਸ਼ੇ

  • @LovepreetSingh-nr7wm
    @LovepreetSingh-nr7wm 2 года назад

    Waheguru ji. Mehr kreo Sb te.

  • @kulvirsinghmaanbirkalan3436
    @kulvirsinghmaanbirkalan3436 2 года назад +1

    ਕਬੱਡੀ ਖਿਡਾਰੀ ਗਾਈਕ ਕੱਜਰੀ ਸਹੀ ਟਾਈਮ ਪੈਸਾ ਨਹੀਂ ਸੰਭਾਲ ਨਹੀਂ ਸਕਦੇ ਮੇਰੀ ਇੱਕੋ ਬੇਨਤੀ ਹੈ ਸਮੇ ਦੀ ਕਦਰ ਕਰਿਆ ਕਰੋ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @ss-lz6je
    @ss-lz6je 2 года назад +1

    Waheguru ji kirpa krn

  • @mejorsingh1249
    @mejorsingh1249 2 года назад

    Waheguru ji mer bar hat rakhi baj singh de veer t