ਓਸ ਕਲਾਕਾਰ ਤੋਂ ਮੈਂ ਗੀਤਾਂ ਦੇ ਪੈਸੇ ਮੰਗੇ ਤਾਂ ਓਸਨੇ ਮੇਰੇ ਨਾਲ ਕੋਝਾ ਮਜ਼ਾਕ ਕੀਤਾ- Sira Singhe Wala Interview

Поделиться
HTML-код
  • Опубликовано: 15 янв 2025

Комментарии • 662

  • @RmbTelevisionOfficial
    @RmbTelevisionOfficial  4 года назад +112

    ਸੀਰਾ ਸੰਪਰਕ ਨੰਬਰ 9988050706

    • @darshankumar7392
      @darshankumar7392 4 года назад +13

      ਜੱਸ ਵੀਰੇ ਤੇਰਾ ਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੋ ਦਿਲ ਦਰਿਆ ਬੰਦਿਆਂ ਨਾਲ ਮੁਲਾਕਾਤ ਕਰਕੇ ਸਾਡੇ ਤੱਕ ਹਾਲਤ ਪਹੁੰਚਦੇ ਹੋ। ਜੱਸ ਵੀਰ ਸ਼ੀਰੇ ਦਾ ਜੇ ਬੈਂਕ ਖਾਤਾ ਨੰਬਰ ਹੈ ਤਾਂ ਅਸੀਂ ਮਦਦ ਭੇਜਣੀ ਸੀ ਸ਼ੀਰੇ ਨੂੰ 🙏🙏🙏

    • @darshankumar7392
      @darshankumar7392 4 года назад +3

      ਜੱਸ ਵੀਰੇ ਵਾਹਿਗੁਰੂ ਤੇਰੀ ਉਮਰ ਲੰਮੀ ਕਰਕੇ ਸਕੂਨ ਮਿਲ ਜਾਂਦਾ ਤੇਰੀਆਂ ਵੀਡੀਉ ਵੇਖ ਕੇ🙏🙏🙏🙏🙏

    • @darshankumar7392
      @darshankumar7392 4 года назад +7

      ਤੇਰੀ ਮਿਹਨਤ ਨੂੰ ਸਲੂਟ ਆ ਜੱਸ ਵੀਰ ਗਰਮੀ ਚ ਸਾਰੇ ਕੱਪੜੇ ਭਿੱਜੇ ਮੜ੍ਹਕੇ ਨਾਲ ਪਰ ਫਿਰ ਵੀ ਇੰਟਰਵਿਊ ਦਾ ਪੂਰਾ ਮੁੱਲ ਮੋੜਿਆ ਵੀਰ ਪਰਮਾਤਮਾ ਨੇ ਬਹੁਤ ਅੱਗੇ ਤੱਕ ਲਿਜਾਣਾ ਤੁਹਾਨੂੰ ਰੂਹ ਨੂੰ ਸਕੂਨ ਮਿਲ ਜਾਂਦਾ ਵੀਰ ਤੇਰੀਆਂ ਵੀਡੀਉ ਵੇਖ ਕੇ ਜਿਉਦਾ ਵੱਸਦਾ ਰਹਿ ਵੀਰ ❤️❤️🙏

    • @gopywaraichwaraich261
      @gopywaraichwaraich261 4 года назад +2

      Nice Ver

    • @TheOldPunjab
      @TheOldPunjab 4 года назад +8

      ਸ਼ੀਰਾ ਬਹੁਤ ਜਜ਼ਬਾਤੀ ਇਨਸਾਨ ਹੈ ! ਰਾਣਾ ਸੰਧੂ ਮੇਰਾ ਵੀ ਦੋਸਤ ਸੀ ਓਹਨੇ ਮੇਰੇ ਦੋ ਗਾਣੇ ਵੀ ਗਾਏ ਓਹਨੇ ਸੱਚੀ ਮਾੜੀ ਕਰੀ ਸੀਰੇ ਨਾਲ .. ਮਿੱਠੂ ਦੰਦਰਾਲਾ 8872428921

  • @seepapunia5864
    @seepapunia5864 4 года назад +159

    ਵੀਰ ਦੀ ਅਵਾਜ ਬਹੁਤ ਵੱਦੀਆ ਵੀਰ ਦੀ ਸਪੋਟ ਕਰੋ ਯਾਰ ਬਾਈ ਆਪ ਗੀਤ ਗਾ ਸਕੇ...?

  • @jaspreetgrewalbittu4028
    @jaspreetgrewalbittu4028 4 года назад +50

    ਸੀਰਾ ਗੀਤਕਾਰ ਤਾਂ ਵਧੀਆ ਬਾਈ ਇੱਕ ਦਿਨ ਆਉਗਾ ਸੀਰਾ ਨੂੰ ਮਿਲਣ ਵਾਸਤੇ ਟਾਈਮ ਲੈਣਾ ਪਿਆ ਕਰੂਗਾ।ਸੀਰਾ ਸੀਰਾ ਹੋਉਗੀ ਪੱਕੀ ਗਲ ਆ।
    ਜੱਸ ਗਰੇਵਾਲ ਬਾਈ ਸਵਾਲ ਬਹੁਤ ਵਧੀਆ ਕਰਦਾ ਜੀ। ਜੱਸ ਹੀਰੇ ਲਭ ਲਭ ਲਉਂਦਾ ਜੀ।

  • @ramanverma347
    @ramanverma347 4 года назад +98

    ਸ਼ੀਰੇ ਬਾਈ ਤੇਰੇ ਗਾਣੇ ਬਹੁਤ ਵਧੀਆ ਨੇ
    ਰੱਬ ਤੈਨੂੰ ਤਰੱਕੀਆਂ ਬਖਸ਼ੇ

  • @bangasaab5086
    @bangasaab5086 4 года назад +50

    ਓ ਪੁਤਰਾ ਤੂੰ ਆਪ ਕਿਊਂ ਨਹੀ ਗਾਉਂਦਾ ਤੇਰੀ ਆਵਾਜ਼ ਬਹੁਤ ਵਧੀਆ ਯਾਰ ਤੂੰ ਖੁੱਦ ਗਾ ਰੱਬ ਮੇਹਰ ਕਰੁਗਾ ਇਹ ਅਰਦਾਸ ਜਰੂਰ ਕਰਾਗਾਂ ਤੇਰੇ ਵਾਸਤੇ

    • @HarryBrar31
      @HarryBrar31 4 года назад

      Sahi gall e veer g

    • @dkmetcalf14598
      @dkmetcalf14598 Год назад

      Kise da jehda hakk marda hei,Supreme power jaroor os nu sabak sikhaoundi hei.Majdoor da psina sukan ton pehlan ha hakk milana chahida hei.

  • @sukhagandiwindia6343
    @sukhagandiwindia6343 4 года назад +62

    *ਪੱਤਰਕਾਰ ਵੀਰ ਜੀ 💯✔*
    *ਪੱਤਰਕਾਰ ਵੀਰ ਜੀ 💯✔*
    *ਪੱਤਰਕਾਰ ਵੀਰ ਜੀ 💯✔*
    *ਪੱਤਰਕਾਰ ਵੀਰ ਜੀ 💯✔*
    *ਪੱਤਰਕਾਰ ਵੀਰ ਜੀ 💯✔*

  • @gurjeetsingh5877
    @gurjeetsingh5877 4 года назад +78

    ਗੀਤਕਾਰ ਜਜ਼ਬਾਤੀ ਹੁੰਦਾ ਹੈ ਇਸੇ ਦਾ ਫਾਇਦਾ ਗਾਇਕ ਉਠਾਉਂਦੇ ਹਨ

  • @vinylRECORDS0522
    @vinylRECORDS0522 4 года назад +31

    ਵਾਹ ਜੀ ਵਾਹ,ਐਨੀ ਸੁੱਚੀ ਰੂਹ ਨਾਲ ਠੱਗੀਆਂ ਕਰਨ ਵਾਲੇ ਗਾਇਕ ਨਰਕਾਂ ਨੂੰ ਜਾਣਗੇ ।ਬਹੁਤ ਹੀ ਵਧੀਆ ਕਲਮ ਦਾ ਮਾਲਕ ਹੈ ।

  • @ujagarsingh8803
    @ujagarsingh8803 4 года назад +4

    ਵਾਹ ਜੀ ਵਾਹ ਬਹੁਤ ਖੂਬ ਮੈ ਪੁੱਤ ਮਾਪਿਆਂ ਦਾ ਸਰਬਣ ਹਾ,, ਬਹੁਤ ਦੁਖਾਂਤ ਭਰਿਆ ਸਮਾਂ ਲੰਘਿਆ, ਕੋਈ ਗੱਲ ਨਹੀਂ ਛੋਟੇ ਵੀਰ ਵਾਹਿਗੁਰੂ ਜੀ ਕਿਰਪਾ ਰੱਖਣਗੇ, ਹੋਂਸਲੇ ਬੁਲੰਦ ਰੱਖੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏, ਫੋਜੀ ਵੀਰਾਂ ਲਈ ਵੀ ਗੀਤ ਵਧੀਆ ਲਿਖਿਆ ਗਿਆ ਧੰਨਵਾਦ ਵੀਰ ਸ਼ੀਰੇ

  • @bhushanvaid5336
    @bhushanvaid5336 4 года назад +17

    ਸੀਰਾ ਬਾਈ ਤੁਸੀਂ ਬਾਕਮਾਲ ਹੋ ਮੇਹਨਤ ਜਾਰੀ ਰੱਖੋ
    ਰੱਬ ਇੱਕ ਦਿਨ ਜਰੂਰ ਤੁਹਾਡਾ ਭਲਾ ਕਰੂਗਾ
    🙏👌👍

  • @RupDaburji
    @RupDaburji 4 года назад +27

    ਆਰ ਐਮ ਬੀ ਦਾ ਧੰਨਵਾਦ ਜਿਹਨਾਂ ਵਧੀਆ ਗੀਤਕਾਰ ਸੀਰੇ ਬਾਈ ਨੂੰ ਲੋਕਾਂ ਦੇ ਸਨਮੁੱਖ ਕੀਤਾ । ਸੀਰੇ ਬਾਈ ਲਈ ਦੁਆਵਾਂ/ਸ਼ੁੱਭ ਇੱਛਾਵਾਂ ਜੀ । ਜਸ ਬਾਈ ਤੁਹਾਨੂੰ ਵੀ ਸਲਾਮ, ਇੰਟਰਵਿਊ ਕਰਦੇ ਸਮੇਂ ਪਸੀਨੋ-ਪਸੀਨਾ ਹੋ ਗਏ । ਸਾਨੂੰ ਸਾਰਿਆਂ ਨੂੰ ਸੀਰੇ ਬਾਈ ਦੀ ਮਦਦ ਕਰਨੀ ਚਾਹੀਦੀ ਹੈ ।

  • @goldykhanpur7229
    @goldykhanpur7229 4 года назад +39

    ਬਹੁਤ ਵਧੀਆ ਅਵਾਜ ਆ ਵੀਰ ਦੀ ਸਿੱਧੂ ਮੁਸੇਵਾਲੇ ਨੂੰ ਮਾਰ ਕਰੂ ਵੀਰ ਨੂੰ ਸਪੋਟ ਕਰੋ ਜੀ

  • @NeetuNavkaransandhu
    @NeetuNavkaransandhu 4 года назад +3

    ਆਹ ਜਿਨ੍ਹਾਂ ਨੇ ਡਿਸਲਾਈਕ ਕੀਤੇ ਐ
    ਉਹ ਆਪਣੇ ਅੰਦਰ ਇੱਕ ਵਾਰੀ ਜਰੂਰ ਵੇਖ ਲੈਣ
    ਪਰ ਮੁਸ਼ਕਲ ਐ, ਸ਼ਰਮ ਨਾਮ ਦੀ ਵੀ ਕੋਈ ਚੀਜ਼ ਹੁੰਦੀ ਐ, ਸੀਰੇ ਵੀਰ ਕੋਈ ਨੀ ਤੇਰਾ ਸਮਾਂ ਬਹੁਤ ਜ਼ਲਦੀ ਆਉਣ ਵਾਲਾ ਐ

  • @giansingh9874
    @giansingh9874 4 года назад +31

    ਸੀਰਾ ਗੀਤਕਾਰ ਦਾ ਵਾਹਿਗੁਰੂ ਭਲਾ ਕਰੇ

  • @ਦੀਪਾਪਾਹਲ
    @ਦੀਪਾਪਾਹਲ 4 года назад +71

    ਇੰਟਰਵਿਊ ਵਿੱਚ ਕੋਈ ਵੀ ਗਾਇਕ ਦੁਖੀ ਨਹੀਂ ਸੁਣਿਆ
    ਤੇ ਗੀਤਕਾਰ ਕੋਈ ਸੁਖੀ ਨਹੀਂ ਦੇਖਿਆ

    • @johngill5629
      @johngill5629 4 года назад +1

      sahi gl aa writer nu aaj tak ohda bnda mukan nai milya shayad tan hi aaj writer aap e gauun lg pye aa

  • @jagtarsingh1186
    @jagtarsingh1186 4 года назад +10

    ਸੀਰਾ ਜੀ ਸਾਰੇ ਗਾਣੇ ਰਿਕਾਰਡ ਕਰਾਉ ਤੇ ਠੋਕ ਕੇ ਪੇਸੈ ਇਹ ਆਪਣੀ ਗਲਤੀ ਹੂੰਦੀ ਜਦੋ ਆਪਾ ਕਿਸੇ ਨਾਲ ਲਿਹਾਜ ਕਰ ਜਾਨੇਆ ਅਗਲੇ ਦੀ ਨੀ

  • @jagtarsingh1186
    @jagtarsingh1186 4 года назад +13

    ਜੋ ਰੂਲਦੇ ਹੀਰੇ ਹਨ ਅਨੀਤਾ ਸਮਾਣਾ ਬਿਲਾ ਲਸੋਈ ਜਾ ਹੋਰ ਬਹੂਤ ਸਾਰੇ ਹੀਰੇ ਹਨ ਸਭ ਤੲਈ ਪਹੂੰਚ ਕਰੋ ਜੀ

  • @jaibdhipali1062
    @jaibdhipali1062 4 года назад +18

    ਸਤਿ ਸ੍ਰੀ ਅਕਾਲ
    ਸੀਰਾ ਵਾਹਿਗੁਰੂ ਜੀ ਤੇਰੇ ਸੁਪਨੇ ਬਹੁਤ ਜਲਦੀ ਪੂਰਾ ਕਰਨ ਵਾਲੇ ਹੈ ।ਦਿਲ ਨਾ ਛੱਡੀ।ਸਾਡੀ ਤੇਰੇ ਦੁਆ ਵਾਹਿਗੁਰੂ ਅੱਗੇ 💵💴💷💸💱💰☎📞📆🎵🎶🎻〽🎸🎺🎤📼📀

  • @jattlifeharvisidhu6133
    @jattlifeharvisidhu6133 4 года назад +19

    RMB television Di sari teem da vhut vhut dhanbad ik writer nu agge leke aoun lyi

  • @ਡਰਾਈਵਰਭਰਾਵਾਂਚੈਨਲ

    ਵੀਰ ਦੀ ਅਵਾਜ਼ ਬਹੁਤ ਹੀ ਬਹੁਤ ਹੀ ਸੋਹਣੀ ਆ ਜਰੂਰ ਕਦਰ ਪੁਉ ਗੀ

  • @swaranbhaini6623
    @swaranbhaini6623 4 года назад +75

    ਬਾਈ ਹਰਜੀਤ ਹਰਮਨ ਦੀ ਅਵਾਜ਼ ਦਾ ਭੁਲੇਖਾ ਪੈਂਦਾ

  • @BhattiKumbherwalia49405
    @BhattiKumbherwalia49405 4 года назад +11

    ਲਾ ਜਵਾਬ ਗੀਤਕਾਰੀ ਦਾ ਨਾਮ ਸੀਰਾ ਸਿੰਘੇਵਾਲਾ

  • @harmindersingh1872
    @harmindersingh1872 4 года назад +29

    ਜਿਨ੍ਹਾਂ ਲੋਕਾਂ ਨੇ ਟਿਕ ਟੌਕ ਵਾਲੀ ਨੂਰ ਨੂੰ ਬਿਨਾਂ ਮਤਲਬ ਤੋਂ ਚੁੱਕ ਕੇ ਅਸਮਾਨ ਤੇ ਬੈਠਾ ਤਾਂ ਉਨ੍ਹਾਂ ਲੋਕਾਂ ਨੂੰ ਸੀਰੇ ਵਰਗੇ ਗੀਤਕਾਰ ਨਹੀਂ ਦਿੱਸਦੇ

    • @manpreetmazzo6607
      @manpreetmazzo6607 4 года назад +1

      Sir ja Lok Ena sochan ta India kamjab na hu ja

  • @uncommonlolis5122
    @uncommonlolis5122 Год назад

    ਸੀਰੇ ਵੀਰ, ਬਿਲਕੁੱਲ ਸੱਚੀਆਂ ਗੱਲਾਂ ਕੀਤੀਆਂ। ਇੱਕ ਦਿਨ ਆਪਣਾ ਨਾਂ ਹੋਵੇਗਾ। ਪਰਮਾਤਮਾ ਮਿਹਰ ਕਰੇ।

  • @HarshSingh-qe9kg
    @HarshSingh-qe9kg 4 года назад +11

    ਕਲਮ ਨੂੰ ਸਲਾਮ ਜਿਉਂਦਾ ਰਹਿ ਵੀਰ

  • @gaggisardulewala
    @gaggisardulewala 4 года назад +1

    ਸੀਰੇ ਬਾਈ ਨੂੰ ਦਿਲੋਂ ਸਲੂਟ ਆ

  • @harwindersingh813
    @harwindersingh813 4 года назад +11

    ਗੀਤਕਾਰ ਤੋਂ ਹੀ ਗੀਤ ਦਾ ਜਨਮ ਹੁੰਦਾ ਪਰ ਗੀਤਕਾਰ ਦਾ ਕੋਈ ਸਤਿਕਾਰ ਨਹੀ ਸਾਡੀ ਇੰਡਸਟਰੀ ਵਿੱਚ

  • @gurmailsinghgill4971
    @gurmailsinghgill4971 4 года назад +6

    ਬਹੁਤ ਞਧੀਆ ਸ਼ਬਦਾਞਲੀ, ਤਰੱਕੀ ਜਰੂਰ ਮਿਲੇਗੀ।👌👌

  • @bantygrewal1910
    @bantygrewal1910 4 года назад +24

    ਅਵਾਜ ਬਹੁਤ ਹੀ ਵਧੀਆ ਵੀਰ ਜੀ

  • @RAJKUMAR-tb4jl
    @RAJKUMAR-tb4jl 4 года назад +7

    ਬਹੁਤ ਸੋਹਣੀ ਕਲਾਕਾਰੀ ਹੈ ਵੀਰ ਦੀ ਗੀਤਕਾਰੀ ਚ,

  • @tejwantsingh4632
    @tejwantsingh4632 4 года назад +1

    ਵਾਹਿਗੁਰੂ ਜੀ ਮਿਹਰ ਕਰੋ ਇਸ ਮਾਣਮੱਤੀ ਰੂਹ ਤੇ ਜੀਓ ਜੀ। ਖੁਸ਼ ਰਹੋ ਆਬਾਦ ਰਹੋ ਸੀਰੇ ਵੀਰਾ ਜਿੰਦਗੀ ਚ ਜਿੰਦਾਬਾਦ ਰਹੋ ਜੀ।।

  • @vinodbhagsar5432
    @vinodbhagsar5432 4 года назад +4

    मिडिया का बहुत बहुत धन्यवाद जो ऐसे फकर बंदे से मिलाया है ।

  • @big--brain4231
    @big--brain4231 4 года назад +47

    ਅਵਾਜ਼ੂ ਬਹੁਤ ਵਧੀਅਾਂ ਵੀਰ ਜੀ ਤੁਸੀਂ ਗੀਤਕਾਰੀ ਦੇ ਨਾਲ ਨਾਲ ਗਾੲਿਕੀ ਵੀ ਸ਼ੁਰੂ ਕਰੋ ਅਸੀਂ ਤੁਹਾਡੇ ਨਾਲ ਹਾਂ

    • @kuldeepsingh9132
      @kuldeepsingh9132 4 года назад

      ਸਾਲੇ ਨੇ ਨਾਂ ਰੱਖਿਆ ਬਾਈ ਅਮਰਜੀਤ ਕੰਮ ਲੰਡੂਆਂ ਵਾਲੇ ਇਸ ਪਿਓ ਦਾ ਵੀ ਖਿਆਲ ਕਰ ਗੀਤ ਇਸ ਦੇ ਨਾਂ ਤੇਰਾ

  • @gurpreetkaurbrar3243
    @gurpreetkaurbrar3243 4 года назад +4

    Veera thoudi awaj bhut he methi a .tuci app gao.baba Nanak Mehar kru.

  • @PVYT.
    @PVYT. 4 года назад

    ਸੀਰੇ ਵੀਰ ਖ਼ੁਦ ਆਪ ਗਾ ਤੇਰੀ ਅਵਾਜ਼ ਸੋਹਣੀ ਹੈ , ਨਾਂ ਧੱਕੇ ਖਾ ਕਲਾਕਾਰਾਂ ਦੇ ਮਗਰ ਇੰਨਾਂ ਕੁਝ ਨਹੀਂ ਦੇਣਾ ਤੈਨੂੰ ।

  • @SurinderSingh-tf6dv
    @SurinderSingh-tf6dv 4 года назад +25

    ਵੀਰ ਜੀ ਤੇਰੀ ਆਵਾਜ਼ ਬਹੁਤ ਵਧੀਆ ਸੀ ਤੁੰ ਧੋਖੇਬਾਜ਼ ਕਲਾਕਾਰ ਨੂੰ ਗਾਣੇ ਦੇਣ ਦੀ ਵਜਾਏ ਖੁਦ ਗਾ

    • @yuvi9966
      @yuvi9966 4 года назад

      Y ji sire ne sira kra ta.

  • @makingyourlifeparwanaji7811
    @makingyourlifeparwanaji7811 Год назад

    ਵਾਹਿਗੁਰੂ ਸ਼ੀਰੇ ਬਾਈ ਨੂੰ ਤਰੱਕੀਆਂ ਬਖਸ਼ਣ ਜੀ,RMB ਟੈਲੀਵਿਜ਼ਨ ਵਾਲੇ ਵੀਰ ਦਾ ਵੀ ਧੰਨਵਾਦ 🙏

  • @malhidr.3418
    @malhidr.3418 4 года назад +22

    ਗੀਤਕਾਰ ਤਾਂ ਬਹੁਤ ਵਧੀਅਾ ਨਾਲੇ ਅਾਵਾਜ ਵੀ ਹਰਜੀਤ ਹਰਮਨ ਵਰਗੀ ਅਾ

  • @SukhwinderSingh-ne1up
    @SukhwinderSingh-ne1up 4 года назад +9

    ਵੀਰ ਦੀ ਆਵਾਜ਼ ਬਹੁਤ ਹੀ ਵਧੀਆ

  • @h.s.gill.4341
    @h.s.gill.4341 4 года назад +14

    ਸੀਰੇ ਤੂੰ ਜਿਨੀਆਂ ਵੀ ਗਁਲਾਂ ਕੀਤੀਆਂ ਨੇ ਸਾਰੀਆਂ ਸਿਰਾ ਕੀਤੀਆ ਨੇ

  • @harmeshsingh1254
    @harmeshsingh1254 4 года назад +7

    ਬਾਈ ਸੀਰੇ ਪਰਮਾਤਮਾ ਤੇਰਾ ਹਥ ਫੜੂਗਾ

  • @gurjeetsingh5877
    @gurjeetsingh5877 4 года назад +84

    ਗਰੀਬੀ ਮਾਰ ਗਈ

  • @semdeol2178
    @semdeol2178 4 года назад +5

    Waheguru guru tuhanu dova nu traki bakhshe🙏🙏

  • @sukhagandiwindia6343
    @sukhagandiwindia6343 4 года назад +25

    *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔*
    *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔*
    *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔*
    *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔*
    *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔*
    *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔*
    *ਹੀਰਾ ਵੀਰ ਗੀਤਕਾਰ ਵੀਰ ਜੀ💯💯✔✔*

  • @mundamalweda2440
    @mundamalweda2440 4 года назад +4

    22 nu v garmi aa gyi lekhak da interview lende nu dilo salute veer eho jahe bandia da interview jaroor liya kro

  • @RINKUKUMAR-td9tn
    @RINKUKUMAR-td9tn 4 года назад +2

    Dito harjit harman wrgi awaj a bai di bht sohni awaj mai..kis kis nu vdia lgi voice te kon kon ek kehnda k seere bai nu singing line ch auna chahida plz like krke dso

  • @parladgill7792
    @parladgill7792 4 года назад +1

    ਪਰਮਾਤਮਾ ਮਿਹਰ ਕਰੇ ਬਾਈ ਜੀ ਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਸ਼ ਬਹੁਤ ਸੋਹਣਾ ਲਿਖਦੇ ਹਨ

  • @lyricsmajorbalewalialyrics2941
    @lyricsmajorbalewalialyrics2941 4 года назад +1

    ਐਸੇ ਗੀਤਕਾਰ ਨੂੰ ਮੇਰੇ ਵੱਲੋਂ ਸਲੂਟ

  • @rinkukandyara4381
    @rinkukandyara4381 4 года назад +13

    Thxxxxxxxxxxx veer ji tuci ani grmi vich interview leya

  • @Avtarsingh-qm5dg
    @Avtarsingh-qm5dg 4 года назад +9

    ਬਾੲੀ ਮੇਰੇ ਤਾਂ ਦਿਲ ਨੂੰ ਟੁੰਬ ਗੲੇ ਗੀਤ ਸੀਰੇ ਦੇ

  • @gurjeetnumberdar2721
    @gurjeetnumberdar2721 2 года назад

    Y ne eh ni sochea v mudka a reha grmi ch khda mai jr bhot vdea Jass bhra dhanvad tera bhot jo es bnde di tu interview kiti

  • @garrybathinda6298
    @garrybathinda6298 4 года назад

    ਹੀਰਾ 🙏🏻🙏🏻 ਬੰਦਾ ਵਾਹ ਖੂਬ ਵਾਹ ਕਮਾਲ ✍️✍️✍️👌👌👌👍👍

  • @KuldeepSingh-zm8xc
    @KuldeepSingh-zm8xc 4 года назад +9

    Sira singhewala
    Nice writer
    👌👌👌👌👌👌
    Patta nahi log fuddu kalakar te fuddu writer
    Nu kyo pasand karde a.
    Sire 22 ji nu full sport
    Kro.
    Vere di interview vekh ke
    Akhan cho Hanju 😭😭😭😭
    A gye.
    Jeounda reh vere
    Waheguru ik din teri bah jarur fadhu.
    Sarea pase sira sira ho jaue.
    🙏🏻🙏🏻🙏🏻🙏🏻🙏🏻🙏🏻🙏🏻
    20-7-2020

  • @majha5874
    @majha5874 2 года назад

    Harjit harman my favorite punjabi singer ,, God bless u punjabi writter veer,,(Auckland)

  • @ranjeetkaur2409
    @ranjeetkaur2409 4 года назад +6

    Bakamal banda tey bakamal song tey bakamal thinking a veer g de. God bless u nd ur family members seera veer g.

  • @sarbjeetsinghsarbjeetsingh4374
    @sarbjeetsinghsarbjeetsingh4374 3 года назад

    Wa ji wa bahut vadia geet likhea foji Veera te

  • @ranqgill3603
    @ranqgill3603 2 года назад

    ਵਾਹ ਵਾਹ ਕਿਆ ਹੀਰਾ💎ਬੰਦਾ ਹੈ

  • @surinderpalfaridkot451
    @surinderpalfaridkot451 4 года назад +2

    ਕੋਈ ਨਾ ਸੀਰੇ ਵੀਰ ਫ਼ਿਕਰ ਨਾ ਕਰ ਬਾਬਾ ਜਰੂਰ ਬਾਂਹ ਫੜੋ ਗਾ। ਮਾਲਕ ਤੈਨੂੰ ਲੰਬੀਆਂ ਉਮਰਾਂ ਤੇ ਤੰਦਰੁਸਤੀ ਦੇਵੇ ਜਿਉ ਹਜਾਰੋਂ ਸਾਲ

  • @rashpalsandhu8088
    @rashpalsandhu8088 4 года назад +4

    22 g tusi Hira nahi ho...pura nagmani ho 101%👌👌👌

  • @tractorlovers2048
    @tractorlovers2048 4 года назад +7

    ਹਰ ਕੋਈ ਸਮੇਂ ਦੇ ਅਨੁਸਾਰ ਗੀਤ ਨੀ ਲਿਖ ਸਕਦਾ।।

  • @SukhwinderSingh-ne1up
    @SukhwinderSingh-ne1up 4 года назад +1

    ਸਹੀ ਗੱਲ ਆ ਸੀਰੇ ਬਾਈ ਦੀ

  • @chazhar8981
    @chazhar8981 4 года назад +1

    Boht shukria RMB Television walyo tusi interview kita a bhai da meri duaa a Allah pak bhai nu taraqyaa day Ameen

  • @tarunsharma5762
    @tarunsharma5762 4 года назад

    Bai de teacher te safari mere buhat fav. Geet aa 👌👌👌👌👌👌👌👌👌👌

  • @freefiregaming-fx6mz
    @freefiregaming-fx6mz 4 года назад +1

    Sirasinge Walia Nu Kehna Chawaga Ke Sare Samaj Nu Galat Bolna Changa Nahi Lagda Baki Thude Geetkar Te Interview Bahut2 Wadhia Laggi Thanku

  • @freefiregaming-fx6mz
    @freefiregaming-fx6mz 4 года назад +1

    Jass Grewal Tuhada Bahut2 bsukria Te Sirasinge Walia Di Interview Karwai Tuhadi Sari Team Da Bahut2 Dhanwad

  • @ashwaniyamla6358
    @ashwaniyamla6358 4 года назад +2

    ਸੀਰੇ ਵੀਰ ਗੀਤਕਾਰ ਉਪਜਾਊ ਮਿੱਟੀ ਹੁੰਦੇ ਹਨ ਤੇ ਕਲਾਕਾਰ ਓ ਫਸਲਾਂ ਜੋ ਕਦੇ ਨਾ ਕਦੇ ਵੱਡੀਆਂ ਜਾਂਦੀਆ ਹਨ। ਘਬਰਾ ਨਾ ਫਸਲਾਂ ਨੂੰ ਫਿਰ ਉੱਗਨ ਲਈ ਮਿੱਟੀ ਥੱਲੇ ਆਣਾ ਹੀ ਪੈਣਾ ਆ। ਰੱਬ ਤੈਨੂੰ ਤਰੱਕੀ ਬਖਸ਼ੇ।

  • @sanamdeepsingh2440
    @sanamdeepsingh2440 4 года назад +3

    Very good 22ji

  • @lavi_shankar8076
    @lavi_shankar8076 3 года назад +1

    Waheguru mehr kre es Veer te.

  • @romandhillon8160
    @romandhillon8160 4 года назад

    ਸੀਰੇ ਵੀਰ ਤੂੰ ਬਹੁਤ ਵਧੀਆ ਗੀਤਕਾਰ ਤੇ ਗਾਇਕ ਵੀ ਆ ਅਵਾਜ ਬਹੁਤ ਵਧੀਆ ਹੈ

  • @amriksingh9212
    @amriksingh9212 3 года назад

    ਬਹੁਤ ਵਧੀਆ ਸੋਚ ਏ ਬਾਈ ਜੀ

  • @RamSingh-sq1no
    @RamSingh-sq1no 4 года назад

    ਇਹਨੂੰ ਕਹਿੰਦੇ ਨੇ ਅਸਲ ਗੀਤਕਾਰੀ, ਜਿਊਂਦਾ ਰਹਿ ਬਾਈ ਰੱਬ ਤਰੱਕੀਆਂ ਬਖਸ਼ੇ ਤੈਨੂੰ।

  • @jagjeetchohan9930
    @jagjeetchohan9930 4 года назад +4

    Dhanvad RMB channel walyo y di interview Len lai

  • @raviinder80
    @raviinder80 4 года назад

    Very nice parson seera veer God bless you veer ji

  • @jagtarsingh1186
    @jagtarsingh1186 4 года назад +10

    ਕਲਾਕਾਰਾਂ ਦਾ ਹਕ ਬਣਦਾ ਜੇ ਕੋਈ ਕੁਮੇਟ ਦੇਖਦਾ ਹੋਵੇ ਤਾ ਉਏ ਚੋਰਿਊ ਸਰਮ ਕਰੋ ਵਿਚਾਰੇ ਗੀਤਕਾਰ ਦੇ ਪੈਸੇ ਮਾਰ ਕੇ ਕਿਨੀਆ ਕੂ ਕੋਠੀਆ ਪਾ ਲੋ ਗੇ ਕਲਾਕਾਰ ਨੂੰ ਚਾਹੀਦੇ ਵੀ ਘਰ ਆਕੇ ਪਹਿਲਾ ਪੇਮੈਟ ਕਰੇ ਫਿਰ ਗਾਣਾ ਚਕੇ

  • @sukhwinderkaur7145
    @sukhwinderkaur7145 4 года назад +1

    ਸਾਬ ਪਨਗੋਟੇ,ਨਾਲ ਵੀ,ਤੇਰੇ ਵਾਲੀ ਹੋਈਆਂ ਵੀਰੇ 😢😢😢😢

  • @gurlaldhaliwal9950
    @gurlaldhaliwal9950 4 года назад +1

    100% sachia galla 22 sire di
    Jug jug jio

  • @tarunsharma5762
    @tarunsharma5762 4 года назад +1

    Media👌👌👌👌

  • @jagjeetsinghmehra6445
    @jagjeetsinghmehra6445 4 года назад +4

    Very nice song 22ji

  • @aftersinghtarivirdi9274
    @aftersinghtarivirdi9274 4 года назад

    Bhut vadiya likhda veer te voise bi bhut vadiya

  • @jessisingh6693
    @jessisingh6693 4 года назад +1

    ਬਹੁਤ ਵਧੀਆਂ ਗੀਤਕਾਰ,ਅਤੇ ਪੱਤਰਕਾਰ ਵੀਰ

  • @sanjeevkumar-so1dl
    @sanjeevkumar-so1dl 4 года назад

    bahut v vadia kalam veer ji ..nice interview veer ji

  • @ਪੰਜਾਂਲੀਵਾਲੇ
    @ਪੰਜਾਂਲੀਵਾਲੇ 4 года назад +38

    ਘੜੀ ਦੀ ਸੂਈਆਂ ਹੁਣ ਚੱਲਣ ਗਿਆਂ।

  • @jagroopsingh5686
    @jagroopsingh5686 4 года назад +1

    v.nice bro

  • @polasingh6018
    @polasingh6018 4 года назад +5

    ਗਰੀਬੀ ਦੇ ਕਾਰਨ ਬਹੁਤ ਸਾਰੇ ਕਲਾਕਾਰ ਮਜਬੂਰੀਆਂ ਦੇ ਥੱਲੇ ਦੱਬ ਜਾਂਦੇ ਨੇ

  • @banreetkaurhardeepsingh7236
    @banreetkaurhardeepsingh7236 4 года назад

    Veer tanu Rabb traki dave

  • @HarryBrar31
    @HarryBrar31 4 года назад

    Salute Salute Salute Seere bai g

  • @saabsandhu407
    @saabsandhu407 4 года назад +17

    ਅਵਾਜ ਬਹੁਤ ਵਧੀਆ। ਤੁਸੀ ਖੁਦ ਗਾ ਆਉ

  • @mannamanpreetshota2224
    @mannamanpreetshota2224 4 года назад +2

    ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਸਿਰਾ ਸੀਰਾ

  • @Readysetgovlogsandvids
    @Readysetgovlogsandvids 4 года назад +1

    Support to veer g. Pure soul.respect🙏

  • @ujagarsingh8803
    @ujagarsingh8803 4 года назад

    ਸ਼ੀਰੇ ਵੀਰ 30ਮਿੰਟ ਦੀ ਇੰਟਰਵਿਊ ਦੇਖਲੀ ਹਰ ਗੱਲ ਚ ਦਰਦ ਦਰਦ ਦਰਦ ਹੋਰ ਕੁਝ ਨਹੀਂ ਸੱਚ ਅੰਦਰੋਂ ਬਾਹਰੋਂ ਦਰਦ ਭਰਿਆ ਸ਼ੀਰਾ ਦਿਖ ਰਿਹਾ ਦਰਦ ਝਲਕਦਾ ਮਹਿਸੂਸ ਕਰ ਰਿਹਾ ਹਾਂ ਤੇਰੇ ਦਰਦ ਨੂੰ ਵੀਰ,, ਬਹੁਤ ਵਧੀਆ ਗੀਤ ਲਿਖੇ ਹਨ, ਚਿੱਟੇ ਵਾਲਾਂ ਗੀਤ ਰਿਕਾਰਡ ਕਰਵਾ ਵੀਰ,, ਵਾਹਿਗੁਰੂ ਜੀ ਕਿਰਪਾ ਰੱਖਣਗੇ, ਗਰਮੀ ਗਰਮੀ ਹੋਗੇ ਵੀਰੋ ਤੁਸੀਂ ਤਾ ਮੇਰੇ ਰੌਟੇ ਖੜ੍ਹੇ ਹੋ ਗਏ ਦਰਦ ਸੁਣਕੇ ਦੇਖਕੇ,, ਘੜੀ ਜ਼ਰੂਰੀ ਵਾਪਸ ਕਰ ਆਵੀ ਵੀਰ

  • @sukhwinderkaur7145
    @sukhwinderkaur7145 4 года назад

    ਤੇਰੀ ਅਵਾਜ ਬਹੁਤ ਵਧੀਆ ਆਪ,ਹੀ ਹਿੰਮਤ ਕਰ ਕੇ ਗਾਉਣ ਲੱਗ ਜਾ,ਵੀਰੇ

  • @gagandeepsarpanch
    @gagandeepsarpanch 4 года назад

    Veer nu rab traki bkhshe

  • @jaggasingh6203
    @jaggasingh6203 4 года назад +1

    Sirra y de song

  • @sharanjitsinghgill7181
    @sharanjitsinghgill7181 4 года назад +1

    Very nice g God bliss you veer

  • @japsinghsidhu5414
    @japsinghsidhu5414 4 года назад +56

    ਆਹ 4 ਡਿਸਲਾਈਕ ਵਾਲੇ ਗਾਇਕ ਈ ਹੋਣੇ ਨੇ

    • @sarbjeetsingh8792
      @sarbjeetsingh8792 4 года назад +1

      Sahi aa bai eh sale singer he hone aa

    • @banikaur6428
      @banikaur6428 4 года назад +2

      Right a veere

    • @HarryBrar31
      @HarryBrar31 4 года назад +1

      Sahi gall e veer....seere bai nu Salute Salute Salute

    • @HARBHEJ
      @HARBHEJ 4 года назад

      Sarbjeet Singh bilkul sahi keha veer.rana sandhu ona wicho ik lagda.

  • @farmingtvpunjab16
    @farmingtvpunjab16 4 года назад +33

    ਤੇਰਾ ਕੋਈ ਜਵਾਬ ਨਹੀ

  • @makhansingh6549
    @makhansingh6549 4 года назад

    Rab tenu tarakki deve ji

  • @khetlasaab73
    @khetlasaab73 4 года назад

    Sira singhe wala bahot ghaint banda a te usto wdia geetkar a

  • @rajusandhu727
    @rajusandhu727 4 года назад +1

    Very good 👌👌👌👌👌

  • @baljidersingh-ep1ef
    @baljidersingh-ep1ef Год назад

    Very good