Yes. It is very Important to clean your body before you go in front of Sri Guru Granth Sahib Ji. I believe that we r never become pure from inner by heart. What you think that Brahmin is Higher than Sri Guru Granth Sahib Ji???? Only Brahmins are High??? I am not agree with you,. Why??? I am asking you toilet is very clean??? And when you go to 🚽 poop is good O man!! What are you saying. In my opinion poop is the dirtiest thing wow wow you go to Toilets and go in front of Guru Granth Sahib Ji or sit on Guru Tabya. If it is cold can not take shower don’t do paath . But especially DO NOT DO when you go to toilet please. NOTHING HIGHER than GURU Granth Sahib Ji especially NOT with Toilet Please Don’t preach this Brahminwad . Are the greater or Higher than our Gurus. Use Your Brain too
Good work. People who work 10-12 hrs a day shift can’t shower like this Only one shower a day and more focus on what gurbani tells you purity of mind is most imp and how to control mind from five enemies
Bht bht dhanwad veer ji tuc mere mann da beham doorr krdita mere dil dimag wich b a question hamesha chlda rehnda c waheguru ji da khalsa waheguru ji di fatey
Your views are..To the point .. very matured.. practical.. and positive attitude.. motivating us ( the elders.. youngsters and small kids) … to stay attached with Bani with hygiene and not with tough restrictions.. Great thank you🌷🌷…
Veer ji toilet Jan to badh vic jekar guru sahib ji di tabia vich chorr sahib de seva Jan path karn Tom phelan 5 esnan Arnaud Marbury hai mera vichar hai
Mann ko saaf krne ke kiye to baith ke gurbani ka jaap krte hai ☺️😊.. to waha baithne se pehle agr sareer saaf kr kiya to khud ko asha lgega .. abb tann to saaf ho gea chlo mann saaf krte hai gurbani se 🙏🏻🙏🏻 .. guru fateh
Bina kise vaham vich paike,saanu swatchta teh suchamta da poora dyaan rakhna chahida,jithey tak nibhah sako jaroor nibhana chahida,agar kisi kaaran vash ishnaan nhi ho sakya teh vaham nhi karna chahida.Apne Guru de sammaan da poora dhyaan rakhna saada farz hai.
Bhai Sahib g ghar ch aurat dujeya da jeena haram kr dindiya ke nahaun ton Bina kitchen ch nai Varna raat uth ke nuha kitchen cho Pani nai pee sakdiya ke oh sudh nai aa.per aap 4vje gurdware ton aa ke sareya de suit dasdiya mehga c ya sasta c
ਬਹੁਤ ਹੀ ਸਰਲ ਤਰੀਕੇ ਨਾਲ ਆਪ ਜੀ ਵੱਡੇ ਵੱਡੇ ਸ਼ੰਕੇ ਦੂਰ ਕਰਕੇ ਗੁਰਬਾਣੀ ਨਾਲ ਜੋੜਦੇ ਹੋ।
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ ਜੀ।
ਸਾਡੇ ਮਨ ਦਾ ਵਹਿਮ ਕਡ ਦਿੱਤਾ ਵੈਸੇ ਵੀਰ ਮੇ ਜਿਸ ਦਿਨ ਮੇਰੇ ਨਾਲ ਐਸਾ ਭਾਣਾ ਵਰਤਦਾ ਮਨ ਵਿੱਚ ਵਹਿਮ ਆਉਂਦਾ ਪਰ ਉਸ ਦਿਨ ਜੋ ਮਨ ਹੈ ਵਹਿਮ ਨੂੰ ਦੂਰ ਕਰਨ ਲਈ ਮਨ ਬਹੁਤ ਡੂੰਘਾ ਖੂਬ ਜਾਂਦਾ🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਪਰਮਾਤਮਾ ਤੰਦਰੁਸਤੀ ਬਖਸ਼ਣ ਆਪ ਜੀ ਨੂੰ 🙏
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਪੰਜਾਬੀ ਵਿਚ ਲਿਖਿਆ ਕਰੋ ਪੰਜਾਬੀ ਨੂੰ ਅੱਗੇ ਲਿਆਉਣਾ ਤੇ ਮਾਣ ਦੇਣਾ ਸਾਡੀ ਜਿਮੇ ਵਾਰੀ ਹੈ
🙏🙏👍👍
ਬਿਲਕੁਲ ਸਾਹੀ ਕੇਹਾ ਜੀ ਧੰਨਵਾਦ ਜੀ 🙏🙏
ਧੰਨਵਾਦ ਜੀ ਪੰਜਾਬੀ ਨੂੰ ਸਪੋਰਟ ਕਰਨ ਲਈ
ਵੀਰ ਜੀ ਜਿਮੇ ਵਾਰੀ ਨੀ ਹੁੰਦਾ, ਜ਼ਿੰਮੇਵਾਰੀ ਹੁੰਦਾ
ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਪਾਠ ਕਰਨ ਤੋਂ ਪਹਿਲਾਂ ਇਸ਼ਨਾਨ ਕਰਨਾ ਤੇ ਸਾਫ ਕੱਪੜੇ ਪਾਉਣੇ ਬਹੁਤ ਜ਼ਰੂਰੀ ਹੈ
ਇਸ ਤਰਾਂ ਦੀਆਂ ਗੱਲਾਂ ਕਰਕੇ ਅਸੀ ਸੰਗਤ ਨੂੰ ਗੁਰ ਬਾਣੀ ਪੜਨ ਜਾ ਪਾਠ ਕਰਨ ਤੋ ਰੋਕਦੇ ਹਾ ਬਹੁਤ ਸਾਰੀ ਸੰਗਤ ਅੰਮ੍ਰਿਤ ਸ਼ਕਣ ਤੋਂ ਪ੍ਰਹੇਜ ਕਰਦੀਹੈ ਸਾਨੂੰ ਇਸ ਤਰਾਂ ਦੀਆਂ ਮਨਮਤ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਵਾਹੇਗੁਰੂ
ਭਾਈ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਹੀ ਚੰਗੇ ਅਤੇ ਖੁੱਲ੍ਹੇ ਹਨ ਮਨ ਦੇ ਬਹੁਤ ਹੀ ਭਰਮ ਭੁਲੇਖਿਆਂ ਨੂੰ ਦੂਰ ਕਰਦੇ ਹਨ ਪਰ ਬੇਨਤੀ ਹੈ ਕਿ ਬਾਨੀ ਸਾਰੀ ਮਾਨਵ ਜਾਤੀ ਲਈ ਹੈ ਜੇਕਰ ਸੰਬੋਧਨ ਸਾਰੀ ਮਾਨਵ ਜਾਤੀ ਲਈ ਕਰੋ ਤਾਂ ਬਹੁਤ ਅੱਛਾ ਲੱਗੇਗਾ ਖਿਮਾ ਦਾ ਯਾਚਕ ਹਾਂ ਜੀ।🙏🏻🙏🏻🙏🏻🙏🏻🙏🏻
ਬਿਲਕੁਲ ਸਹੀ ਗਿਆਨ । ਮੈਂ ਇਸ ਨਾਲ ਬਿਲਕੁਲ ਸਹਿਮਤ ਹਾਂ।
ਸਰੀਰ ਦੀ ਸਫਾਈ ਤੋਂ ਵੀ ਜਿਆਦਾ ਮਨ ਦੀ ਸਫਾਈ ਜਿਆਦਾ ਜਰੂਰੀ ਹੈ ।
Sahi gal a gi
Exactly 👍👍
ਦੋਵੇ ਗੱਲਾਂ ਜਰੂਰੀ ਨੇਂ ਸਰੀਰ ਦੀ ਸੁੱਧ ਵੀ ਅਤੇ ਮਨ ਦੀ ਸੁੱਧੀ ਵੀ ਜੇ ਬੰਦੇ ਕੋਲੋਂ ਬਦਬੂ ਅਾਓਦੀ ਹੋ਼ੳੂ ੳੁਹਦਾ ਮਨ ਸਾਫ ਕੌਣ ਦੇਖੂ ।
@@sakinderboparai3046 pr ethe asi baar baar ishnan layi keh rhe Han tuhadi gl v 16 ane Sach hai ji koi doraye nii 🙏🙏
Tann te Mann dunna di safai jaruri ha g
Guru ji always talked about basic hygiene ..... it is very important for healthy mind and body but above all ਮਨ ਦੀ ਸਫਾਈ ਤਾਂ ਗੁਰਬਾਣੀ ਪੜਨ ਨਾਲ ਹੀ ਹੋਣਾ॥
ਵੀਰ ਜੀ ਇਹ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ 🙏🙏
ਗੁਰੂ ਸਾਹਿਬ ਜੀ ਦੀ ਹਜੂਰੀ ਜਾਣ ਲੱਗਿਆ ਸਰੀਰ ਦੀ ਸਫਾਈ ਜਰੂਰੀ ਹੈ ਭਾਵ ਨਹਾਉਣਾ ਜਰੂਰੀ ਹੈ
Wehaguruji
Right veer ji
ਵਾਹਿਗੁਰੂ ਜੀ
U r right.
Yes. It is very Important to clean your body before you go in front of Sri Guru Granth Sahib Ji. I believe that we r never become pure from inner by heart. What you think that Brahmin is Higher than Sri Guru Granth Sahib Ji???? Only Brahmins are High??? I am not agree with you,. Why??? I am asking you toilet is very clean??? And when you go to 🚽 poop is good O man!! What are you saying. In my opinion poop is the dirtiest thing wow wow you go to Toilets and go in front of Guru Granth Sahib Ji or sit on Guru Tabya. If it is cold can not take shower don’t do paath . But especially DO NOT DO when you go to toilet please. NOTHING HIGHER than GURU Granth Sahib Ji especially NOT with Toilet Please Don’t preach this Brahminwad . Are the greater or Higher than our Gurus. Use Your Brain too
ਗੁਰੂ ਗਰੰਥ ਸਾਹਿਬ ਜੀ ਦੀ ਤਾਬਿਆ ਬੈਠਣ ਤੋਂ ਪਹਿਲਾਂ ਨਹਾਉਣਾ ਜ਼ਰੂਰੀ ਹੈ
Kr skdy wa thik wa thik j grathi nu sat lgi wa buhat majbori howy ta phir dso ki kra o dso
@@varindersandhu8579 fer punj ishnanaa kro ji 🙏 🙏 waheguru jaani jaan Hun
@@arbinderkohli885 hnji bilkul thik g
Mai v roll dendi Han ji 🙏 🙏 aap varge granthi vangu
ਤੇ ਜੇ ਵੈਸੇ ਘਰ ਗੁਟਕਾ ਸਾਹਿਬ ਤੋਂ ਪਾਠ ਕਰਨਾ ਹੋਵੇ ਫਿਰ ਵੀ ਟੋਇਲਟ ਜਾਣ ਤੋਂ ਬਾਅਦ ਨਹਾਉਣਾ ਜਰੂਰੀ ਹੈ ਜਾ ਪਾਠ ਕਰ ਸਕਦੇ ਆਂ? ਕਿਰਪਾ ਕਰ ਕੇ ਦੱਸੋ ਮੈਂ ਪਾ🙏🙏ਠ ਕਰਨਾ ਹੈ।
Thanks for giving me this knowledge
ਧੰਨਵਾਦ ਵੀਰ ਜੀ,ਮਨ ਤੋਂ ਬੋਝ ਲੈਣ ਗਿਆ
ਬਾਬਾ ਜੀ ਮੁਆਫ ਕਰਨਾ ! ਤੁਸੀਂ ਠੀਕ ਹੋ ਤੁਹਾਨੂੰ ਹੋਰ ਜਿਆਦਾ ਖੋਜਣਾ ਚਾਹੀਦਾ ਹੈ ਮਾਲਕ ਤੁਹਾਨੂੰ ਸਮਤ ਬੁਝੀ ਬਖਸ਼ੇ 🙏
ਪੰਜਾਬ ਵਿੱਚ ਆ ਕੇ ਕਦੇ ਇਹੋ ਜੇਹਾ ਪ੍ਰਚਾਰ ਨਾ ਕਰਨ ਲੱਗ ਜਾਵੀਂ
ਇਹੋ ਮੱਤ ਆਪਣੇ ਕੋਲ ਹੀ ਸਾਂਭ ਰੱਖ
ਪਾਗਲਾਂ ਵਾਂਗ ਹੱਥ ਮਾਰੀ ਜਾਂਦਾ
ਬਾਈ ਜੀ ਜੇਹੜਾ ਤੂਸੀਂ ਅੰਮ੍ਰਿਤ ਵੇਲੇ ਉਠਣ ਦੇ ਸ਼ਬਦ ਸੁਣਾਏ ਹਨ ਓਹ ਕੇਵਲ ਸਵੇਰੇ ਉਠ ਕੇ ਇਸ਼ਨਾਨ ਕਰ ਕੇ ਬਾਣੀ ਪੜ੍ਹਨ ਦੀ ਮਹੱਤਤਾ ਦਸਦੇ ਹਨ ਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਬੇਅਾ ਬਿਨਾ ਇਸ਼ਨਾਨ ਬੈਠ ਜਾਓ ਦਸਦੇ ਹਨ, ਗੁਰਬਾਣੀ ਦੀ ਗਲਤ ਵਰਤੋਂ ਨਾ ਕਰੋ
ਭਾਈ! ਗੁਰੂ ਕੀ ਬਾਣੀ ਦੀ ਸਿੱਖਿਆ ਧਾਰਣ ਕਰ
Bilkul sahi aa ji
ਵਾਹਿਗੁਰੂ ਜੀ ਵਾਹਿਗੁਰੂ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਭਾਈ ਸਾਹਿਬ ਜੀ 🙏
ਗੁਰੂ ਗਰੰਥ ਸਾਹਿਬ ਤੇ ਪਾਠ ਕਰਨ ਵੇਲੇ ਜਰੂਰ ਇਸਨਾਨ ਕਰਨਾ ਚਾਹੀਦਾ ਹੈ ਅਾਮ ਪਾਠ ਕਰਨ ਵੇਲੇ ਸਰ ਸਕਦਾ ਹੈ
ਮਨ ਅਤੇ ਤਨ ਦੋਵਾਂ ਦਾ ਇਸ਼ਨਾਨ ਜ਼ਰੂਰੀ ਹੈ ❤
ਗੁਰੂ ਸਾਹਿਬ ਦੀ ਤਾਬਿਆ ਚ ਬੈਠਣ ਵੇਲੇ ਨ੍ਹਾਨਾ ਬਹੁਤ ਜਰੂਰੀ ਹੈ
ਵੀਰ ਜੀ ਅਸੀਂ ਬਾਹਰੋਂ ਤਾਂ ਨਿੱਤ ਹੀ ਨ੍ਹਾਓਦੇ ਆ ਕਦੇ ਅਦਰੋ ਨਹਾ ਕੇ ਵੇਖ ਲਵੋ ਫੇਰ ਹੀ ਅਸੀਂ ਪਿਆਰੇ ਸਤਿਗੁਰ ਜੀ ਦੇ ਦਰਸ਼ਨ ਦੀਦਾਰ ਹੋ ਸਕਦੇ ਹਨ
ਬੰਦੇ ਦਾ ਸ਼ਰੀਰ ਕਦੇ ਵੀ ਸੁੱਚਾ ਨਹੀਂ ਹੋ ਸਕਦਾ ਜਿਵੇਂ ਮੂੰਹ ਬਾਰ ਬਾਰ ਕੁਰਲਾ ਕਰਨ ਨਾਲ ਮੂੰਹ ਸੁੱਚਾ ਨੀ ਹੋ ਸਕਦਾ ਓਵੇਂ ਵਾਰ ਵਾਰ ਨਹਾਉਣ ਨਾਲ ਸ਼ਰੀਰ ਸੁੱਚਾ ਨਹੀਂ ਹੋ ਸਕਦਾ । 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਹੀ ਗੱਲ ਹੈ ਭਾਈ ਸਾਹਿਬ ਜੀ
Bhot hi wadia video ha vv thanks ki thusi eh channel suru kara te eni valuable knowledge diti thankuji
ਬਿਲਕੁਲ ਸਹੀ ਕਿਹਾ ਜੀ ਸਿਰਫ ਇਕ ਵਾਰ ਹੀ ਨਹਾਉਣਾ ਕਾਫੀ ਹੁੰਦਾ ਏ ਕਿਉਕਿ ਜਿਸ ਮਲ ਮੂਤਰ ਜਾਣ ਨਾਲ ਸਾਡਾ ਸਰੀਰ ਮੈਲਾ ਹੁੰਦਾ ਹੈ ਕੀ ਉਹ ਨਹਾਉਣ ਨਾਲ ਸਾਡੇ ਅੰਦਰੋ ਬਿਲਕੁਲ ਸਾਫ ਹੋ ਜਾਂਦਾ ਏ ਨਹੀਂ ਕਿਉਕਿ ਇਹ ਮਲ ਮੂਤਰ ਸਾਡੇ ਅੰਦਰੋ ਕਦੀ ਵੀ ਪੂਰੀ ਤਰ੍ਹਾਂ ਸਾਫ ਨਹੀਂ ਹੁੰਦਾ ਇਸ ਕਰਕੇ ਸਾਨੂੰ ਇਸ ਤਰ੍ਹਾਂ ਦਾ ਞਹਿਮ ਨਹੀ ਕਰਨਾ ਚਾਹੀਦਾ
Je Man HI saaf ni bahro kini ku vaari nha k saaf suthre bno ge
Right y g
Must mnn da ishnaan than body bath ji Waheguru ji
Thank you g 🙏🙏
ਨਹੀਂ ਜੀ ।ਜੇ ਤੁਸੀਂ ਤਾਬਿਆ ਬੈਠਣਾ ਹੈ ਤਾਂ ਸੁਕੇਸੀ ( ਕੇਸਾਂ ਸਮੇਤ ) ਇਸ਼ਨਾਨ ਜ਼ਰੂਰੀ ਹੈ ।
Good work. People who work 10-12 hrs a day shift can’t shower like this Only one shower a day and more focus on what gurbani tells you purity of mind is most imp and how to control mind from five enemies
Vir ji tusi bahut sundar vichar kiti ji🙏🏻🙏🏻
Waheguru Ji 🙏🏻🙏🏻
ਸਤਿਗੁਰੂ ਕੋਲ ਜਾਣ ਲਈ ਇਸ਼ਨਾਨ ਕਰਨਾ ਕਿਉਂ ਨਹੀਂ ਜਰੂਰੀ ਜਦੋਂ ਅਸੀਂ ਸਿਰੀ ਦਰਬਾਰ ਸਾਹਿਬ ਦਰਸ਼ਨ ਕਰਨ ਜਾਈਏ ਤਾਂ ਸਿੱਖ ਪਹਿਲਾਂ ਇਸ਼ਨਾਨ ਕਰਦਾ ਹੈ ਫਿਰ ਦਰਸ਼ਨ ਕਰਦਾ ਪਵਿੱਤਰਤਾ ਬਹੁਤ ਜਰੂਰੀ ਆ
Wah ji wah kini sohni language aa
bilkul shi keha ji esnaan jarori aa mann pavitar karna sokha nhi hunda . pehla sarerak safai v jaroori aa🙏
Bhut Sundar vichar hun ji @@arjinderkaur8219
ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਦੱਸੋ ਅਸਲ ਮਰਿਯਾਦਾ ਚੋਂ ਦੱਸੋ ਭਰਮ ਪਾਉਣ ਵਾਲੇ ਬਹੁਤ ਨੇ ਗੁਰੂ ਕਿਰਪਾ ਕਰੇ
Bht bht dhanwad veer ji tuc mere mann da beham doorr krdita mere dil dimag wich b a question hamesha chlda rehnda c waheguru ji da khalsa waheguru ji di fatey
Ph cho shaj path Krna chida hai ja nai
I
@@jatinderkaurjot2720ਜਦੋਂ ਕੋਈ ਮਜਬੂਰੀ ਹੋਵੇ । ਅਣਸਰਦੇ ਨੂੰ ਹੀ ਕਰੋ ਅੱਖਾਂ ਤੇ ਵੀ ਮੋਬਾਈਲ ਦਾ ਅਸਰ ਹੁੰਦਾ ।
Bahut wadiaa khalsa g
ਬੁਹਤ ਧੰਨਵਾਦ ਕੀਤਾ ਜਾਂਦਾ ਹੈ
Your views are..To the point .. very matured.. practical.. and positive attitude.. motivating us ( the elders.. youngsters and small kids) … to stay attached with Bani with hygiene and not with tough restrictions.. Great thank you🌷🌷…
ਵੌਛ ਰੂਮ ਜਾ ਕੇ ਨਾ ਨਹਾਣਾ ਤਾ ਮਨ ਦੇ ਹਾ ਪਰ ਜੇ ਗੁਰੂਗਰਨਥ ਸਾਹਿਬ ਜੀ ਦੇ ਤਾਬਯਾ ਤੇ ਬੈਠ ਕੇ ਗੁਰਬਾਣੀ ਦਾ ਪਾਠ ਕਰਨਾ ਹੋਵੇ ਤਾ ਫਿਰ ਨਹਾਣਾ ਜਰੂਰੀ ਹੈ ੲਿਸ ਵਿਚ ਕੋਈ ਦੋ ਰਾਯ ਨਹੀ ਜੇ ਬਹਾਨੇ ਬਾਜਿਅ ਕਰਨੀਅ ਤਾ ਗਲ ਵਖਰੀ ਹੈ ਜੀ
Shi gal ji
@@boparaiks8221 lagda hai tuci jroor karvade hovoge
Blkull right ji
bilkul theek kiha tusi
Hangi
ਬਹੁਤ ਵਧੀਆ 🙏ਜੀ
ਧੰਨਵਾਦ ਖਾਲਸਾ ਜੀ ਮਨ ਵਿਚੋ ਇਹ ਵਹਿਮ ਦੂਰ ਕਰਨ ਲੲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
Bhaee sahib ji tuhade bht hi sache suchey vichar han ji
ਬੁਹਤ ਹੀ ਧਨਵਾਦ ਕੀਤਾ ਜਾਂਦਾ ਹੈ ਜੀ ਇਸ ਲਈ ਜਾਣਕਾਰੀ ਦਿੱਤੀ ਕੇ ਸਾਡੇ ਮਨਾਂ ਚੋਂ ਬੁਹਤ ਵੱਡੇ ਭੁਲੇਖੇ ਸੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਧੰਨਵਾਦ ਵੀਰ ਜੀ ਬਹੁਤ ਸੋਹਣਾ ਸਮਝਿਆ 🙏🏻🙏🏻🙏🏻🙏🏻👌👌
ਰੋਜ਼ਾਨਾ ਇਸ਼ਨਾਨ ਅਤੇ ਸਰੀਰਕ ਸਫਾਈ ਜਰੂਰ ਕਰਨੀ ਚਾਹੀਦੀ ਹੈ ਪਰ ਟਾਇਲਟ ਜਾਣ ਤੋ ਬਾਅਦ ਅਤੇ ਬਾਣੀ ਪੜਣ ਤੋ ਪਹਿਲਾ ਬਾਰ ਬਾਰ ਇਸ਼ਨਾਨ ਕਰਣ ਵਰਗੇ ਕਰਮ ਕਾਡ ਨਹੀ ਕਰਣੇ ਚਾਹੀਦੇ ਜੇਕਰ ਕਿਸੇ ਪ੍ਰਕਾਰ ਦੀ ਗੰਦਗੀ ਲਗ ਜਾਏ ਤਾ ਜਾ ਬਹੁਤ ਜਿਆਦਾ ਪਸੀਨਾ ਆਣ ਕਰਕੇ ਸਰੀਰ ਵਿੱਚੋ ਬਦਬੂ ਆਵੇ ਤਾ ਸਰੀਰਿਕ ਸਫਾਈ ਇਸ਼ਨਾਨ ਆਦਿਕ ਜਰੂਰ ਕਰਨਾ ਚਾਹੀਦਾ ਹੈ ਤਾ ਜੋ ਕਿਸੇ ਦੂਜੇ ਵਿਅਕਤੀ ਨੂੰ ਕੋਈ ਦਿੱਕਤ ਨਾ ਆਵੇ ਬਾਰ ਬਾਰ ਇਸ਼ਨਾਨ ਕਰਣਾ ਆਦਿਕ ਡੇਰੇ ਵਾਲਿਆ ਦੀਆ ਮਨੋਤਾ ਹਨ
Veer ji toilet Jan to badh vic jekar guru sahib ji di tabia vich chorr sahib de seva Jan path karn Tom phelan 5 esnan Arnaud Marbury hai mera vichar hai
Toiletjan to bad kapde asudh ho jade hun.
ਧੰਨਵਾਦ ਵੀਰ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
ਜਿੱਦਣ ਬੂਥਾ ਚੱਕਕੇ ਘੋੜੀ ਚੜਨਾ ਹੁੰਦਾ...ਫੇਰ ਕਾਹਤੋਂ ਵਟਨੇ ਲਾਉਂਦੇ ਹੁੰਦੇ ਅਾ....ਵਿਅਾਹਾਂ ਨੂੰ ਜਾਂ ਪ੍ਰੋਗਰਾਮਾਂ ਤੇ ਜਾਣ ਲੲੀ ਕਾਹਤੋਂ ਸਰੀਰ ਰਗੜ-ਰਗੜਕੇ ਸਾਫ ਕਰਦੇ ਹੁੰਦੇ ਅਾ............ੲਿਹ ਕਿਅਾ ਗੱਲ ਹੋੲੀ ਕਿ ਜੇ ਸਮਾਜ ਚ' ਵਿਚਰਨਾ ਤਾਂ ਲਿਸ਼ਕ-ਪੁਸ਼ਕਕੇ ਰਹੋ.....ਤੇ ਜਦ ਗੁਰੂ ਦੇ ਦੀਦਾਰ ਕਰਨੇ ਜਾਂ ਗੁਰੂ ਨਾਲ ਗੁਰਬਾਣੀ ਰੂਪ ਚ' ਗੱਲਾਂ ਕਰਨੀਅਾਂ ਤਾਂ.....ਸੜੇਹਾਨ ਬਣਕੇ ਚਲੇ ਜਾੳੁ........
ਜੋ ਮਰਿਅਾਦਾ ਚੱਲ ਰਹੀ ਅਾ ਚੱਲਣ ਦੋ ੳੁਸੀ ਨੂੰ......ਤੁਸੀਂ ਪ੍ਰੋਫੈਸਰ ਨਾ ਅਾਪਣੀ ਪ੍ਰੋਫੈਸਰਗਿਰੀ ਘੋਟਿਅਾ ਕਰੋ.......
(ਨੋਟ-ਨਾ ਜਵਾਬ ਮੰਗੀੲੇ ਨਾ ਦੲੀੲੇ)
Waheguru ji bahut vadiya ji
Ha ha ha,,, bilkul sahi keha ji tusi
Ah gall ch puri tark hai.. Jeonde raho..
ਵਾਹ ਜੀ ਵਾਹ! ਮਨ ਪ੍ਸੰਨ ਹੋ ਗਿਆ, ਤੁਹਾਡੇ ਤਰਕ ਭਰੇ ਜਵਾਬ ਨਾਲ ।
Bilkul ji
ਵਾਹਿਗੁਰੂ ਜੀ ਕਾ ਖਾਲਸਾ 🙏 ਵਾਹਿਗੁਰੂ ਜੀ ਕੀ ਫਤਹਿ🙏 ਵੀਰ ਸੁਖਵਿੰਦਰ ਸਿੰਘ ਜੀ ਆਪ ਜੀ ਨੇ ਬਹੁਅਤ ਸਾਰਿਆ ਦੇ ਭੁਲੇਖੇ ਦੂਰ ਕਰ ਦਿੱਤੇ ਹਨ ਜੀ ਧੰਨਵਾਦ 🙏singh ਸਾਹਿਬ ਜੀ
ਭਾਈ ਸਾਹਿਬ ਬਿਲਕੁਲ ਸਹੀ ਗੱਲ ਹੈ ਇਨੀ ਕੱਟਰਤਾ ਨਾਲ ਧਰਮ ਨਹੀਂ ਚੱਲ ਪੈਂਦਾ ਫਿਰ ਆਦਮੀ ਜਿਹੜਾ ਕੁਝ ਪੂਜਾ ਪਾਠ ਕਰਨਾ ਚਾਹੁੰਦਾ ਉਹ ਵੀ ਪਿੱਛੇ ਹਟ ਜਾਂਦਾ ਆਪ ਜੀ ਦੀਆਂ ਗੱਲਾਂ ਬਹੁਤ ਸਹੀ ਨੇ ਸਭ ਤੋਂ ਪਹਿਲਾਂ ਧਰਮ ਦਾ ਅਨੁਯਾਈ ਹੋਣਾ ਚਾਹੀਦਾ l
Thank u veerji mere swal da ans tusi apa hi dus dita ha. Mai eh swal tuhanu pushna hi chahundi C jo k tusi mera bharm dur kar ditta ha. Thank so muc
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹਨ ਕੲੀ ਲੋਕ ਏਦਾਂ ਹੀ ਕਰਦੇ ਹਨ ਇਨ੍ਹਾਂ ਲੋਕਾਂ ਨੂੰ ਵਹਿਮਾਂ ਭਰਮਾ ਵਿੱਚੋਂ ਕੱਢ ਣਾ ਚਾਹੀਦਾ ਹੈ
Hanji ihi sach aa veer g
True xplanation👌waheguru🙏🏼
Ryt bro... Guru ji di respect ohna di gl mnna ਹ...
ਾਠ ਕਰਨ ਤੋ ਪਹਿਲਾ ਨਹਾਉਣਾ ਜਰੂਰੀ ਹੈ ਮਨ ਸਾਫ ਰਖਣਾ ਤੇ ਇਗਾਰਰ ਚਿਤ ਹੋਕੇ ਕਸ਼ਸ਼ ਕਰਨੀ ਚਾਹੀਦੀ ਹੈ ਜੀ ਗੁਰਬਾਣੀ ਪੜਨ ਦੀ ਵਾਹਿਗੁਰੂ ਸਭ ਦਾ ਭਕਾ ਕਰੇ ਵਾਹਿਗੁਰੂ 🙏
Very good explains, after listening this alot of young people will do better and beleieve in Waheguru ji
Bhai sahib ji bohat vdhia jankari de rahe ho aap ji
Guru sahib rehmt Kern ji aap ji
ਵਾਹਿਗੁਰੂ ਜੀ ਜਿਨ੍ਹਾਂ ਨੂੰ ਸਾਹ ਦਾ ਰੋਗ ਹੈ ਉਹ ਨਾ ਨੂੰ ਅਮ੍ਰਿੰਤ ਵੇਲੇ ਨਹਾਉਣਾ ਔਖਾ ਹੈ ਜੀ ਉਹ ਕੀ ਕਰਨ ਵਾਹਿਗੁਰੂ ਜੀ 🙏
ਜਿੰਨਾ ਉਠਦਿਆਂ ਸਾਰ ਵਾਹਿਗੁਰੂ ਸਿਮਰਨ ( ਧੁੰਨੀ ਕੋਲੋਂ ) ਕਰੋਗੇ ਓਨਾ ਹੀ ਬਿਮਾਰੀ ਤੋਂ ਦੂਰ ਰਹੋਗੇ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ
ਨਹਾਉਣ ਤੋਂ ਜਿਹੜੇ ਡਰਦੇ ਹਨ ਵਾਹਿਗੁਰੂ ਜੀ ਉਹ ਤਾਂ ਖ਼ੁਸ਼ ਹੋ ਜਾਣਗੇ ਨਹਾਉਣ ਜ਼ਰੂਰੀ ਹੈ ਜੀ ਬਾਕੀ ਬਾਥਰੂਮ ਜਾਣ ਤੋਂ ਬਾਅਦ ਪੰਜ ਇਸ਼ਨਾਨਾਂ ਕਰੋਂ ਜੀ
Bilkul sahi kiha ji
ਬਹੁਤ ਹੀ ਸੋਹਣੇ ਵਿਚਾਰ ਦਿਤੇ ਹਨ ਭਾਈ ਸਾਬ ਨੇ
अगर मनुष्य ने मन नही साफ कर सकता बहार षरीर साफ करना दा की फायदे है
.
@@KulwinderSingh-up9rk "
Sukhjlnderk
Mann ko saaf krne ke kiye to baith ke gurbani ka jaap krte hai ☺️😊.. to waha baithne se pehle agr sareer saaf kr kiya to khud ko asha lgega .. abb tann to saaf ho gea chlo mann saaf krte hai gurbani se 🙏🏻🙏🏻 .. guru fateh
@@KulwinderSingh-up9rk ýtttttþgaþþþģģg
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਵਾਹਿਗੁਰੂ ਜੀ ਮੇਹਰ ਕਰਨ 🙏🙏
Bina kise vaham vich paike,saanu swatchta teh suchamta da poora dyaan rakhna chahida,jithey tak nibhah sako jaroor nibhana chahida,agar kisi kaaran vash ishnaan nhi ho sakya teh vaham nhi karna chahida.Apne Guru de sammaan da poora dhyaan rakhna saada farz hai.
Bilkull right ji
Bahut bdia message belkul sach.
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕੀ ਫ਼ਤਿਹ🙏🙏❤️
Waheguru ji aaj mainu mere har sabal da jabab mil gya🙏
ਗੁਰੂ ਜੀ ਦਾ
ਸਤਿਕਾਰ ਕਰਦੇ ਰਹੋ
Ranjit Kaur Bahut Bahut dhanyawad Bhai Sahab ji 🙏 Bahut hi sundar tareke nale samjhaya hai ji🙏🙏
ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਤਾਂ ਇਸ਼ਨਾਨ ਜ਼ਰੂਰੀ ਹੈ ਭਾੲੀ ਕੲੀ ਤਾ ਪਹਲੇ ਹੀ ਨਹਾਣ ਤੋਂ ਡਰਦੇ ਨੇ ਤੁਸੀ ਹੋਰ ਹਲਾ ਛੇਰੀ ਦੇਤੀ ਜਾ ਯਰ
Bahut wadia dasia tusi waheguru ji
Dhan Waheguru 🙏🏽 🙏🏽 🌹 🌹 🙏🏽 🙏🏽 🌹 🙏🏽 💐 💐 🙏🏽 🙏🏽 🌹 🌹 🙏🏽 🙏🏽
ਬਹੁਤ 🎉🎉🎉🎉🎉🎉🎉🎉🎉🎉ਵਿਚਾਰ 🎉🎉🎉🎉🎉🎉🎉ਭਾਈ ਸਾਹਿਬ 🎉🎉🎉🎉🎉🎉🎉🎉
ਮਨ ਸੱਚਾ ਤੇ ਸੁੱਚਾ ਰਖੋ ਅਮ੍ਰਿਤ ਵੇਲੇ ਦਾ ਇਸ਼ਨਾਨ ਜਰੂਰੀ ਹੈ ,ਪਾਠ ਕਰਨ ਤੋਂ ਪਹਿਲਾਂ ਪੰਜ ਇਸ਼ਨਾਨ ਕਰਨਾ ਹੀ ਕਾਫੀ ਹੈ ਜੀ ਗੁਰੂ ਭਲੀ ਕਰੇ
ਭਾਈ ਰਣਧੀਰ ਸਿੰਘ ਦੀਆਂ ਕਿਤਾਬਾਂ ਪੜ੍ਹੋ ਜੀ ।
ਭਾਈ ਰਣਧੀਰ ਸਿੰਘ ਦੀਆਂ ਕਿਤਾਬਾਂ ਪੜ੍ਹੋ ਜੀ ।
Waheguru ji bhut vdiya rab tanu hmesha khush rkhe
ਭਾਈ ਸਾਹਿਬ ਜੀ ਇਸ਼ਨਾਨ ਕਰਨ ਗੱਲ ਗੁਰਸਿੱਖ ਇਸ ਲਈ ਕਰਦੇ ਹਨ ਬਹੁਤ ਵਾਰ ਅਸੀਂ ਪਿਸ਼ਾਬ ਕਰਨ ਜਾਂਦੇ ਹਾਂ ਤਾਂ ਪਿਸ਼ਾਬ ਦੇ ਸ਼ਿਟੇ ਸ਼ਰੀਰ ਦੇ ਕਈ ਹਿਸਿਆਂ ਅਤੇ ਕੱਪੜਿਆਂ ਦੇ ਉਪਰ ਪੈ ਜਾਂਦੇ ਹਨ
ਨੀਚੇ ਬੈਠ ਕੇ ਪਿਸ਼ਾਬ ਕਰੋ
@@gurjitmann6400 ਭਾਈ ਜੀ ਭਾਂਵੇ ਥੱਲੇ ਬੈਠ ਕੇ ਪਿਸ਼ਾਬ ਕਰੋ ਫਿਰ ਵੀ ਸ਼ਿਟੇ ਪੈ ਜਾਂਦੇ ਹਨ
Bhai Sahib g ghar ch aurat dujeya da jeena haram kr dindiya ke nahaun ton Bina kitchen ch nai Varna raat uth ke nuha kitchen cho Pani nai pee sakdiya ke oh sudh nai aa.per aap 4vje gurdware ton aa ke sareya de suit dasdiya mehga c ya sasta c
@@kawalbal5453 ਬਿਲਕੁਲ ਜੀ ਪਰ ਆਪਾਂ ਧਿਆਨ ਨਹੀਂ ਦਿੰਦੇ ਕਿਸੇ ਨੇ ਕਿੱਦਾਂ ਦਾ ਪਾਇਆ ਵਾਹਿਗੁਰੂ ਜੀ ਨੇ ਜਿੰਨੀ ਸਮਰੱਥਾ ਬਖਸ਼ੀ ਹੈ ਸ਼ੁਕਰ ਹੈ ਤਨ ਢੱਕ ਜੋਗੇਆਂ ਤਨ ਮਨ ਦੀ ਦੀ ਸੁਚਤਮਾ ਬਖਸ਼ੇ ਤਨ ਧੋਤੇ ਮਨ ਹੱਛਾ ਨ ਹੋਇ
@@kawalbal5453waheguru waheguru g eh kaisi ਮੱਤ hai??
ਬਿਲਕੁਲ ਸਹੀ ਵੀਚਾਰ ਹਨ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ💐💐💐💐💐
Bilkul sahi vir ji very very nice 🎉🎉
ਭਾਂੲੀ ਸਾਹਿਬ ਜੀ ਜਦੋ ਵੀ ਟਾੲਿੳੁਟ ਜਾਣ ਤੋ ਬਾਦ ਅਗਰ ਗੁਰੂ ਗਰੰਥ ਸਾਹਿਬ ਦੀ ਤਾਬਿਅਾ ਜਾਣਾ ਹੋਵੈਤਾਂ ੲਿਸਨਾਨ ਕਰਨਾ ਜੂਰਰੀ ਹੈ
Bilkul jruri ae veer jii sagon roz kesi ishnaaan krna chahidaa ae jisde ghar parkash howe
bilkul ji
Bilkul sahi veere
Sarabjot Kaur sister ji r u ryt
Jal k majjan je gat hove nit nit medak navey
Right ਮਨ ਵਿੱਚ ਜੋ ਵਹਿਮ ਸੀ ਨਿਕਲ ਗਿਆ 👏👏
Vaaheguru g vaaheguru g vaaheguru g
ਬਿਲਕੁਲ ਠੀਕ ਹੈ ਜੀ
ਬਹੁਤ ਵਧੀਆ ਵੀਚਾਰ ਹੈ ਜੀ ਧੰਨਵਾਦ ਜੀ
ਵਾਹਿਗੁਰੂ ਜੀ ਮੇਹਰ ਕਰਨ ਜੀ
ਮੇਰੀ ਸੋਚ ਤਾਂ ਸ਼ੁਰੂ ਤੋਂ ਹੀ ਤੁਹਾਡੇ ਨਾਲ ਮਿਲ਼ਦੀ ਹੈ ਵੀਰ ਜੀ।
Thanks so much baba ji 🙏🙏🙏🙏🙏🙏
24 ਘੰਟੇ ਵਿੱਚ ੲਿੱਕ ਵਾਰ ਹੀ ਟੁਅਾਲਿਟ ਜਾਂਦਾ ਹੈ ਕਿ 10 ਵਾਰ ਜਾਂਦਾ ਹੈ ।ਕਿ ਨਹਾ ਨਹੀਂ ਸਕਦਾ ।ਤੁਸੀ ਅਾਪਣੀ ਅਾਦਤ ਹੀ ਅੰਮਿ੍ਤ ਵੇਲੇ ਟੁਅਾੲਿਲਟ ਜਾਣ ਦੀ ਬਣਾਓ ।ਤਾਂ ਕਿ ੲਿੱਕ ਵਾਰ ਹੀ ੲਿਸਨਾਨ ਕਰਨਾਂ ਪਵੇ ।ਗੁਰੂ ਜੀ ਨੇਂ ਡੱਡੂ ਮੱਛੀਅਾਂ ਤਾਂ ਲਿਖਿਅਾ ਸੀ ਜਿਹੜੇ ੲਿਕੱਲੇ ਨਹਾੳੁਂਦੇ ਸੀ ਬਾਣੀ ਨਹੀਂ ਪੜਦੇ ਸੀ ।
7
ਸਹੀ ਗੱਲ ਹੈ ਵੀਰ ਜੀ
Sahi gal h veer di
Bahut sohne vichaar sanjhe kite ji tusi 🙏🙏
I love it 😍😍
Tusi bhtttttt vada man da vehm door kita hai ji. Bhttttttt......dhanvad
ਗੱਲ ਤੇ ਮਨ ਦੇ ਇਸਨਾਨ ਦੀ ਹੈ, ਮਨ ਦਾ ਗਿਅਨ ਸਿੱਖਾਂ ਨੂੰ ਰਿਹਾ ਨਹੀਂ , ਗੁਰਬਾਣੀ ਸਿਰਫ ਮਨ ਦੀ ਗੱਲ ਕਰਦੀ ਹੈ। ਐਵੇ ਭੰਬਲ਼ਭੂਸੇ ਚ ਪਾ ਦਿੱਤਾ ਪ੍ਰਚਾਰਕਾਂ ਨੇ ਸਰੀਰ ਨਾਲ ਜੋੜਕੇ। ਆਹ ਸੰਤਾਂ ਦੇ ਡੇਰਿਆਂ ਚ ਚੇਲੇ ਵਿਚਾਰੇ ਦੋ ਵਜੇ ਉਠ ਕੇ ਠੰਢੇ ਪਾਣੀ ਨਾਲ ਨਹਾਉਦੇ ਨੇ ਪਰ ਸੰਤ ਆਪ ਤੱਤਾ ਪਾਣੀ ਕਰਕੇ ਦਸ ਵਜੇ ਨਹਾਉਦੇ ਨੇ
Sat ki ninda maha atttie
ਅੱਗੇ ਗੀਜਰ ਨਹੀਂ ਹੁੰਦੇ ਸੀ ।ਖੂਹਾਂ ਅਤੇ ਨਲਕਿਆਂ ਦੇ ਪਾਣੀ ਨਾਲ਼ ਹੀ ਨਹਾਉਂਦੇ ਸਨ ।
Good massage
ਵਾਹਿਗੁਰੂ ਜੀ ਕਿਰਪਾ ਕਰਨ
ਬਹੁਤ ਵਧੀਆ ਵੀਚਾਰ ਜੀ
Waheguru Ji ka Khalsa waheguru Ji ki fathe 🙏🏻🙏🏻🙏🏻🙏🏻
V v nice jankar i
Bahut wadia ji gyan di galbatt.
Ki mobile without sahej path kr sade ha ji?
Ki asi mobile vicho sahej path kr sakde ha ji?
Bahut wadhiya shikya 🙏
ਠੀਕ ਹੈ ਜੀ ਸਵੇਰੇ ਅਸ਼ਨਾਨ ਰਨਾ ਹੈ ਬਸ ਠੀਕ ਹੈ
Bhut vadiya lagaa ji
⚘⚘ਵਾਹਿਗੁਰੂ ਜੀ⚘⚘
Waheguru tanu chardi kala bakhshan ji
,,ਬਹੁਤ ਵਧੀਆ ਵਿਚਾਰ ਜੀ ,,।
Thanks for all these information
Guru Granth Saheb ji di Hazuri which ishnan karke path karna Guru Granth Saheb ji da Satkart hai. Baki Apni apni samaj hai.
ਚਰਨਜੀਤ ਸਿੰਘ ਜੀ✓✓✓✓✓ ਧੰਨਵਾਦ ਜੀ!!
@@palklair6228 Waheguru Ji
Guru granth sahib which ishnan karke path Karna gruri aa