ਕਰਨੈਲ ਦੇ ਪਈ ਕੁੱਟ 🤣।। latest comedy video 2022.jatt sauda

Поделиться
HTML-код
  • Опубликовано: 20 окт 2024

Комментарии • 718

  • @harmindersingh5944
    @harmindersingh5944 2 года назад +17

    ਬੰਤ‌ ਤੇ ਕਰਨੈਲ ਸਿਓ ਦੀ ਜੋੜੀ ਸਿਰਾਂ 👍🏿👍🏿👍🏿

  • @Dharnatjhinjer
    @Dharnatjhinjer 2 года назад +84

    ਨਵੇ ਬਾਈ ਨੇ ਤਾਂ ਨਜ਼ਾਰੇ ਲਿਆ ਤੇ ਐਕਟਿੰਗ ਬਹੁਤ ਘੈਟ ਆ ❤️❤️

  • @SukhwinderSingh-wq5ip
    @SukhwinderSingh-wq5ip 2 года назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @BaljitSingh-jz8tq
    @BaljitSingh-jz8tq 2 года назад +4

    ਕਮਾਲ ਕੀਤੀ ਪ ਈ ਆ ਭਰਾਵੋ ਵੀਡੀਓ ਵਿੱਚ ਬਹੁਤ ਬਹੁਤ ਸੋਹਣੀ ਆ ਲਾਡੀ ਤੂੰ ਕਰਨੈਲ ਹੀ ਰਹੀ ਰਾਮ ਜਿੰਦਰ ਦੀ ਅੈਕਟਿਗ ਬਹੁਤ ਤਕੜੀ ਆ ਸਾਰੇ ਬਹੁਤ ਸੋਹਣਾ ਕੰਮ ਕਰ ਰਹੇ ਆ ਅਗਲੀ ਵੀਡੀਓ ਛੇਤੀ ਤੋਂ ਛੇਤੀ ਬਣਾਇੳ ਜੀ ਮਨਜੀਤ ਕੌਰ ਕੈਨੇਡਾ

  • @gurbannichannel9954
    @gurbannichannel9954 2 года назад +110

    ਇਸ ਕਮੈਂਟ ਨੂੰ ਪੜ ਰਿਹਾ ਹੈ ਰੱਬ ਕਰਕੇ ਉਸ ਦੇ ਮਾਤਾ ਪਿਤਾ ਦੀ ਉਮਰ ਲੰਮੀ ਹੋ ਜਾਵੇ

    • @sewakgill1630
      @sewakgill1630 2 года назад

      Waheguru ji

    • @sandeepsidhu9610
      @sandeepsidhu9610 2 года назад +1

      ਵਾਹਿਗੁਰੂ ਜੀ

    • @punjabisongs8290
      @punjabisongs8290 2 года назад

      Teri maa pyo di menu lag je thodi ji sade jack nu v sach 10 k saal wicho 😃😃😃😃 vadda pinko pandat fuddu cmt krn walea da Raja a tu coosea

    • @manvirpandher9231
      @manvirpandher9231 2 года назад

      Waheguru ji

    • @naharsingh5994
      @naharsingh5994 2 года назад

      @@sewakgill1630 \aa\

  • @Guribebe
    @Guribebe 2 года назад +2

    😀😀😀😀😀

  • @rupindersingh7506
    @rupindersingh7506 2 года назад +18

    ਨਵੀਂ ਵੀਡੀਓ ਛੇਤੀ ਪਾਇਆ ਕਰੋ। ਜਮਾ ਸਿਰਾ ਹੀ ਲਾਤਾ ਬਹੁਤ ਹੀ ਹਾਸਾ ਭਰਪੂਰ ਵੀਡੀਓ। ਦੋਨੇਂ ਕੁੜਮ ਦੀ ਐਕਟਿੰਗ ਬਹੁਤ ਵਧੀਆ। 👍👍

  • @JaswantSingh-bd8vz
    @JaswantSingh-bd8vz 2 года назад +22

    Sirrrra y jma attt
    ਜਿਉਂਦੇ ਵਸਦੇ ਰਹੋ
    ਸਾਰੇ ਜਾਣੇ ਹੀ ਅੱਤ ਹੋ ❤️👍👍👍

  • @BaldevSingh-vt9bm
    @BaldevSingh-vt9bm 2 года назад +9

    ਦੋ ਤਲਵਾਰਾਂ ਲੈ ਲਵੋ ਸੱਚੀ ਗੱਲ 😂😂😂😂🤣🤣🤣ਬਹੁਤ ਵਧੀਆ ਵੀਡੀਉ ਦਿਲ ਖੁਸ ਹੋ ਗਿਆ

  • @gurjantsingh5134
    @gurjantsingh5134 2 года назад +11

    ਬਹੁਤ ਵਧੀਆ ਸਟੋਰੀ ਹੈ ਬਾਈ ਜੀ ਲਵ ਯੂ ਟਰਾਲੀ ਭਰ ਕੇ

  • @ganibaikhan4513
    @ganibaikhan4513 2 года назад +3

    Bhutt soni video 🔥🔥😊👍👍❤️❤️🔥👌

  • @sonikhipal4081
    @sonikhipal4081 2 года назад +5

    ਬਾਈ ਜੀ ਬਹੁਤ ਸੁਹਣੀ ਐਕਟਿੰਗ ਸਾਰਿਆਂ ਦੀ ਸਿਰਾ ਹੀ ਕਰਾਤਾ 🙏🙏🙏👌👌👌👌👍😘😘😘

  • @GagandeepSingh-qy9tp
    @GagandeepSingh-qy9tp 2 года назад +2

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💚💚

  • @kamalkhroudkhroud785
    @kamalkhroudkhroud785 2 года назад +3

    Siraa 👌 video y

  • @sukhpalbhullar2085
    @sukhpalbhullar2085 2 года назад +22

    ਬੰਤ ਦੀ ਐਕਟਿੰਗ ਸਿਰਾ 👌👌👌🥰🥰

  • @rachhpalsingh78466
    @rachhpalsingh78466 3 месяца назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @pindersandhu8008
    @pindersandhu8008 2 года назад +3

    aa khtm nhi honi chaide dil krda chli jiya video love u yro ❤️

  • @gagandeepkaursandhu7999
    @gagandeepkaursandhu7999 2 года назад +6

    ਬਹੁਤ ਵਧੀਆ ਵੀਡੀਓ ਆ ਸਾਰੀ ਟੀਮ ਨੇ ਵਧੀਆ ਕੰਮ ਕੀਤਾ, ਬਾਪੂ ਕਰਨੈਲ ਸਿੰਘ ਜ਼ਿੰਦਾਬਾਦ ਆ 👌👌

    • @harbhajansingh5390
      @harbhajansingh5390 2 года назад +1

      💝💝💝💝💝👍👍👍👍👍💉💉💉💉💉💋💋💋💋💋🍒🍒🍒🍒🍒💝💝💝💝💝👍👍👍👍👍💉💉💉💉💉💋💋💋💋💋🍒🍒🍒🍒🍒

  • @bhutbdiyahtuhadirecipebain5658
    @bhutbdiyahtuhadirecipebain5658 2 года назад +1

    Bahut hi vdiya vdo 👌👌bnande h tuc tuhadi sari teem nu piar bhri satsriakal g Jiunde wasde rho 🙏hor trakkian kro All the best 👍💯

  • @rachhpalsingh78466
    @rachhpalsingh78466 3 месяца назад

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @gagangrewal6346
    @gagangrewal6346 2 года назад +4

    ਸਾਰਿਆਂ ਦੀ acting ਬਹੁਤ ਵਧੀਆ ਜੀ ।। ♥️♥️♥️♥️♥️♥️♥️♥️♥️♥️♥️♥️♥️🙏🙏🙏🙏🙏🙏🙏

  • @heartlessgirl9956
    @heartlessgirl9956 2 года назад +6

    Ladi g ta sirra kronde ne 😂

  • @armansingh224
    @armansingh224 2 года назад +3

    ਗੂਰੀ ਦੀ ਐਟਰੀ ਹੁਣ ਖੈਰ ਦੀ ਐਕਟਿੰਗ ਬਹੁਤ ਵਧੀਆ ਜੀ ਵੀਡੀਓ ਸਿਰਾਂ

  • @Globalkabbadiupdates
    @Globalkabbadiupdates 2 года назад +2

    ਲੱਤ ਵਿੰਗੀ ਕਰਕੇ ਗੇਅਰ ਨਹੀਂ ਪਾ ਸਕਦਾ ਸੀ, ਇੰਜਨੀਅਰ ਬਣੀ ਬੈਠੀ ਹੈ, ਪਾਣੀ ਵੀ ਨਹੀਂ ਪੀਤਾ, ਸੇਵੀਆਂ ਵਿੱਚ ਲੂਣ ਪਾ ਦਿੱਤਾ, ਜਮ੍ਹਾਂ ਗੱਲ ਸਿਰੇ ਲਾ ਦਿੱਤੀ, 🙈🙈, ਰਿਸਤਾ ਸਿਰੇ ਲੱਗੂ ਕਿ ਨਹੀਂ, 😁😁

  • @jarnailbenipal5668
    @jarnailbenipal5668 2 года назад

    ਕਰਨੈਲ ਸਿਆ ਬਹੁਤ ਵਧੀਆ
    ਵੀਡੀਓ ਬਣਾਈ ਆ

  • @malkitsingh2145
    @malkitsingh2145 2 года назад +4

    Siboo mata end galbat very nice video g 🙏🏻🙏🏻🙏🏻🙏🏻

  • @singhjagjeet6171
    @singhjagjeet6171 2 года назад

    ਬਹੁਤ ਵਧੀਆ ਵੀਡਿਉ ਹੈ ਬਾਈ ਜੀ ਅਗਲਾ ਭਾਗ ਜਲਦੀ ਬਣਾਉ

  • @bahadarsekha5481
    @bahadarsekha5481 2 года назад

    ਬਾਈ ਸਿਰਾ ਕੰਮ ਸੋਡਾ ਦਿਲ ਖੁਸ ਕਰਤਾ

  • @HarjinderBhullar6076
    @HarjinderBhullar6076 2 года назад

    ਨੀਸੂ ਬਹੁਤ ਸਿਆਣੀ ਸਮਝਦਾਰ ਸੋਹਣੀ ਘੈਂਟ ਅਵਾਜ਼ ਐਕਟਿੰਗ ਸਿਰਾ ਘੈਂਟ ਡਾਈਲਾਗ ਸਿਰਾ ਵਾਲੀ ਬੇਟੀ ਆ,ਜੇ ਪ੍ਰੀਤ ਦਿੜ੍ਹਬੇ ਵਾਲੀਏ ਲਾਈਟ ਦਾ ਲੱਗ ਗਿਆ ਕੱਟ,ਬੰਤ ਦੇ ਜਰਨੀਟਰ ਦਾ ਹੈਂਡਲ ਮਾਰ ਲੈ

  • @ramandeep5809
    @ramandeep5809 2 года назад +1

    Bhut vadia video sari team na bhut vadia work kita

  • @jagpreetsingh6617
    @jagpreetsingh6617 2 года назад +7

    ਬੁਹਤ ਹੀ ਸਿਰਾ ਤੇ ਹਾਸੇਦਾਰ ਵੀਡਿਓ 🤣🤣🤣❤️❤️

  • @subhcharan6696
    @subhcharan6696 2 года назад

    Sab to best vedio tuhadiya mza Aa janda dekh ke love you 💓💓

  • @SukhwinderSingh-qt3cp
    @SukhwinderSingh-qt3cp 2 года назад +4

    👌Very nice 👌ਬਾਈ ਜਿੰਦਰ

  • @karanaujla1333
    @karanaujla1333 2 года назад +3

    Bant de acting siraaa y 😂😂😂😂😂👌👌👌👌

  • @amanrandhawa7900
    @amanrandhawa7900 2 года назад +1

    Bht nycc video aa bhai ji sachi maja aa gaya dakh k 😍😍😍 thxx alot bhai ji ♥️♥️♥️sari team di acting bht jadya vdiaa y ji🌹🌹🌹mn khush ho jnda sodi vedio dakh k 😍😍😍 rojj wait krde aa bhai ji sodi vedio di🙏🙏🙏🙏

  • @tamnasidhu6226
    @tamnasidhu6226 2 года назад +1

    Vaali sira y 8 vaari dekh li ji ni akda

  • @855alamehkma6
    @855alamehkma6 2 года назад

    ਬਾਈ ਜਲਦੀ ਹੀ ਏਹਦਾ ਅਗਲਾ ਭਾਗ ਲੈ ਕੇ ਆਉ

  • @babbunehal3379
    @babbunehal3379 2 года назад

    ਇਹਦੇ ਤਾਂ ਗਰੀਪ ਹੋਊ ghaint video

  • @SaleemKhan-jx5yq
    @SaleemKhan-jx5yq 2 года назад +1

    ਬੰਤ ਦੀ ਐਕਟਿੰਗ ਸੀਰਾ 👍👍👍😂😂😂😂

  • @jassijassi8736
    @jassijassi8736 2 года назад

    🤣🤣🤣ਤੈ ਕੀ ਲੈਣਾ ਟੈਰੀਕਾਟ ਅਾ🏹🏹🏹🤣🤣🤣

  • @gurpreetpanesar9187
    @gurpreetpanesar9187 2 года назад

    Bahut wadhia comedy topic hai bai ji...besat topic hun tak da..asi bahut besabri naal wait karde a agli video di...

  • @sehajdeepdeep1475
    @sehajdeepdeep1475 2 года назад

    Very very nice video g Ladi 22 jma sirra acting all team next part jaldi bnao g

  • @sukhdhillonpb4671
    @sukhdhillonpb4671 2 года назад

    ਬਹੁਤ ਵਧੀਆ ਵੀਡੀਓ ਸਰੀ ਟੀਮ ਦਾ ਕੰਮ ਬਹੁਤ ਵਧੀਆ ਪਰ ਬੰਤ ਦੀ ਐਕਟਿੰਗ ਨੰਬਰ 1 nice

  • @preetmahi1258
    @preetmahi1258 2 года назад +3

    ਬੰਤ ਅਤੇ ਬੰਤ ਦੀ ਭੈਣ ਅਤੇ ਕਰਨੈਲ ਦੀ ਐਕਟਿੰਗ ਬਹੁਤ ਹੀ ਜਿਆਦਾ ਵਧੀਆ ਹੈ ਪਰ ਬੰਤ ਦੀ ਭੈਣ ਦੀ ਐਕਟਿੰਗ ਬਹੁਤ ਹੀ ਜਿਆਦਾ ਵਧੀਆ ਹੈ। ਬਾਕੀ ਸਾਰੀ ਟੀਮ ਹੀ ਬਹੁਤ ਵਧੀਆ ਕੰਮ ਕਰ ਰਹੀ ਹੈ।

  • @sukhveersingh3155
    @sukhveersingh3155 2 года назад +2

    Ladi sirra 👌 Baki Sare v att aa

  • @binderdhumisounti1424
    @binderdhumisounti1424 2 года назад

    ਬਹੁਤ ਵਧੀਆ ਵੀਡੀਓ ਜੀ

  • @hardeepsidhu2055
    @hardeepsidhu2055 2 года назад

    ਬਹੁਤ ਵਧੀਆ ਵੀਡੀਓ ਹੈ

  • @jaskarangill988
    @jaskarangill988 2 года назад +1

    15 mint to baad end takk taa sirraa laa ta sbne 😂😂 sirraaa acting 👌

  • @billosingh1985
    @billosingh1985 2 года назад

    ਬਹੁਤ ਵਧੀਆ ਜੀ

  • @deepgill3062
    @deepgill3062 2 года назад

    Rona ni mere hunde baba Rona ni jinder y😝😝😝😝😝😝😝😝😜😜😜😜😜😜😜😝😝😜😝😝😝

  • @armansingh224
    @armansingh224 2 года назад +9

    ਜਿੰਦਰ ਕੁਝ ਕਰਦਾ ਨੀ ਬਹੁਤ ਵਧੀਆ ਜੀ ਵੀਡੀਓ ਸਿਰਾਂ

  • @SukhdevSingh-ih5qg
    @SukhdevSingh-ih5qg 2 года назад +1

    ਬਹੁਤ ਸੋਹਣਿਆਂ ਫਿਲਮਾਂ ਬਣਾ ਰਹੇ ਨੇ ਜੱਟ ਸੌਦਾ ਵਾਲੇ siirraa ਐਕਟਿੰਗ ਆਲ ਟੀਮ

  • @nazamkhan713
    @nazamkhan713 2 года назад +1

    ਬਹੁਤ ਵਧੀਆ ਵੀਡੀਓ ਬਾਈ 👍👍👍👍👍👍👍😆😆😆😆

  • @VijayKumar-tp8hv
    @VijayKumar-tp8hv 2 года назад +1

    Sari team nu Ram Ram ji. Very very nice and very funny vidio. Changi kahani chal rahi h. Iss da jaldi end na kar dena ji.
    Good job by jeetoand all team. Jiunde vasde raho. Thnx

  • @manpreetdhindsa
    @manpreetdhindsa 2 года назад +3

    ਮੇਰਾ ਸਾਲਾਂ ਰਾਜਸਥਾਨ ਦਾ ਉਠ 😅😅 sira video

  • @prabhkaurpkaur8199
    @prabhkaurpkaur8199 2 года назад +2

    Ur seariess acting was like 100 on 100...
    Very nice..

  • @jagdeepsidhu970
    @jagdeepsidhu970 2 года назад

    Bhut zyda kainttt bs eve sare ikathe bnaya kro vido bhut zyda funny entertainment hoya Eve de scen bnya karooooo Bhut zyde kaintttt

  • @sukhjinderdhillon2589
    @sukhjinderdhillon2589 2 года назад +1

    ਬਹੁਤ ਵਧੀਆ ਵੀਡੀਓ ਬਾਈ ਜੀ 👍👍👍👍

  • @SurinderSingh-vo9bw
    @SurinderSingh-vo9bw 2 года назад

    🤣🤣😂😂😂😂🤣🤣🤣🤣😁😁😁😁 ਬਾਹਲੀ ਘੈਂਟ ਵੀਡਿਓ ਐ, ਬਾਹਲੀ 👍👍👍👍👍👍👍👍

  • @ohisidhu1411
    @ohisidhu1411 2 года назад +1

    Laddi te lalli di acting din by din sira hundi jandi..❤️❤️❤️🤟🤟😂😂😂🤟🤟🧐😘😘carry on jatto

  • @SandeepBawa-ww7cj
    @SandeepBawa-ww7cj 6 месяцев назад

    Karnil ne Sade pind da name lya loha khera ❤❤❤❤ Dil khush krta love u all team

  • @luckytoor4263
    @luckytoor4263 Год назад

    Eid da chand kateed ghund kaali gau👍👍👍nice dialouge👍👍👍 maar jutti teeka lwa do👍👍🙏🙏

  • @beantgill2380
    @beantgill2380 2 года назад +2

    ਬੰਤ nd ਗੁਰੀ di acting bht sohni aa ji👍👍

  • @manmindersingh6480
    @manmindersingh6480 2 года назад

    22 vese ta sari team de acting bahought vadia par laddi de acting sirra 22

  • @officialpendu6800
    @officialpendu6800 2 года назад

    Sirra la rakheya jinder laddi ne Sachi Jeonde vasde Raho bai

  • @jimmybansal752
    @jimmybansal752 2 года назад +2

    Raat da wait kre jnde aa... Video da.... Sare team hi bhut vdiyaa act krde

  • @talwinder2935
    @talwinder2935 2 года назад

    Jma endd Kri pye a Karnal na ta...sarraa he apne apne jaga sirra na.....

  • @sonysidhu7451
    @sonysidhu7451 2 года назад

    Guri Didi very nice ਐਕਟਿੰਗ ਵਾਹੇਗੁਰੂ ਜੀ ਮੇਰੀ ਭੈਣ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਖੁਸ਼ ਰੱਖਣ ਆਬਾਦ ਰੱਖਣ ਮੇਰੀ ਭੈਣ ਗੁਰੀ ਨੂੰ 🙏🙏🙏🙏

  • @ganibaikhan4513
    @ganibaikhan4513 2 года назад +4

    Endless vira 😊❤️❤️❤️❤️🔥🔥🔥👌👌

  • @virpalkaur6883
    @virpalkaur6883 2 года назад

    Bht siraaa vdeo full enjoy

  • @GurpreetSingh-nn1ee
    @GurpreetSingh-nn1ee 2 года назад +2

    ਕਰਨੈਲ 😅 ਜੀਤੋ😃😃

  • @kulwantsinghkulwantsingh6569
    @kulwantsinghkulwantsingh6569 2 года назад

    ਬਾਈ ਵੀਡਿਓ ਬਹੁਤ ਵਧੀਆ ਹੈ ਮਜਾ ਆ ਗਿਆ ਹੁਣ ਅਗਲੀ ਵੀਡਿਓ ਕਦੋਂ❤❤

  • @ganibaikhan4513
    @ganibaikhan4513 2 года назад +1

    Good Bless you all friends 🕋🤲🏻😊👌👌👌🕌🤲🏻🕋😊

  • @balwindersidhu748
    @balwindersidhu748 2 года назад +1

    Att aa bai g 😝

  • @RajeshKumar-ty6tq
    @RajeshKumar-ty6tq 2 года назад +1

    Jeeto.di.kartoot
    Hhahahahahahhaasshh

  • @GurdeepSingh-zo4vc
    @GurdeepSingh-zo4vc 2 года назад

    ਪਰੀਤੋ ਬਾਹਲੀ ਘੈਟ ਐ

  • @kumarsahani1514
    @kumarsahani1514 2 года назад

    Rajstan da uth. Lol. Bant , bahut vadia acting Karda.

  • @SonuSharma-nc1du
    @SonuSharma-nc1du 2 года назад

    G00D jaldi pya karu veer ji video

  • @gursewaksekhon99
    @gursewaksekhon99 2 года назад

    Hahahahhaha bahut vdia bro. Bhua lalchi ho gyi 🤣🤣🤣 carry on gbu all team

  • @desipenduvirsa
    @desipenduvirsa 2 года назад +5

    ਬਹੁਤ ਵਧੀਆ ਵਿਡੀਓ ਜਿੰਦਰ ਵਾਈ

  • @ArshdeepNehal-e4z
    @ArshdeepNehal-e4z 3 месяца назад

    ਬੰਤ,ਬੰਤ,ਬੋਤ🎉🎉🎉🎉🎉❤❤❤

  • @yaadjaria5916
    @yaadjaria5916 2 года назад

    ਬੰਤ ਦੀ ਟੈਨਸਨ ਵੀ ਸਹੀ ਉਸ ਨੂੰ ਲੱਗਦਾ ਕਰਨੈਲ ਨੇ ਮੇਰੇ ਜੋਗੀ ਨਹੀਂ ਛੱਡਣੀ ਕੁੜਮਣੀ

  • @AmandeepSingh-pk5je
    @AmandeepSingh-pk5je 2 года назад

    Haha at Jinder bro hoye raba bahut hasa aunda a

  • @lakashjandu1972
    @lakashjandu1972 2 года назад

    Kya baat e ji end krvae pae a story

  • @jasjaspreets4502
    @jasjaspreets4502 2 года назад

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @legendgamer833
    @legendgamer833 2 года назад +6

    ਰੋਟੀ ਖਾਧੇ ਵੀਡੀਉ ਲਾਲੀ ਭਾਈ 😂😂😂ਮਸਾ ਰੋਟੀ ਖਾਦੀ ਯਾਰ 😂😂😂😂😂😂

  • @ramandeep5669
    @ramandeep5669 2 года назад

    Bhut vadia vedio veer g

  • @kuldeepkhankhan5611
    @kuldeepkhankhan5611 2 года назад

    Karnail y ghaint aa,, 😍😍🥰🥰

  • @binderlehra8278
    @binderlehra8278 2 года назад

    ਬਹੁਤ ਸੋਹਣੀ ਵੀਡੀਓ ਬਣਾਈ ਹੈ ਬਾਈ ਜੀ ਦੇਖ ਕੇ ਨਜ਼ਾਰਾ ਆ ਗਿਆ 👍👍👍

  • @akgemernewsatetsvideo1194
    @akgemernewsatetsvideo1194 2 года назад

    Att att video y g siraaaa kira piea love you all team members

  • @neetugold6136
    @neetugold6136 2 года назад +1

    ਜਿਉਂਦੇ ਵਸਦੇ ਰਹੋ।

  • @deepsidhudesijattcom9809
    @deepsidhudesijattcom9809 2 года назад +1

    ਸਈ ਗੱਲ ਹੈ ਸੀਰਾ

  • @jassnehal7721
    @jassnehal7721 2 года назад

    ਬੰਤ 😂✌🏻

  • @aslipunjabi7725
    @aslipunjabi7725 2 года назад +1

    Jeeto don

  • @rameshthind2842
    @rameshthind2842 2 года назад +2

    Bahut badhiya video Veer ji very very nice

  • @kulwantsingh3638
    @kulwantsingh3638 2 года назад

    General Di acting bahut badhiya

  • @inderjitsingh4191
    @inderjitsingh4191 2 года назад

    Very good movie
    Bhua da roll very nice

  • @shindabutter9433
    @shindabutter9433 2 года назад

    ਬਹੁਤ ਘੇਟ ਵੀਡੀਓ ਬਾਈ ਜੀ 👍👍👍👍

  • @gurpartapggg9071
    @gurpartapggg9071 2 года назад

    Sirra la ta bai video kaim

  • @rupinderdhillon7030
    @rupinderdhillon7030 2 года назад

    ਵੀਡੀਓ ਬਹੁਤ ਹੀ ਵਧੀਆ ਲੱਗੀ