CM ਬੇਅੰਤ ਸਿੰਘ ਕ.ਤਲ ਕੇਸ 'ਚ 27 ਸਾਲਾਂ ਤੋਂ ਜੇਲ੍ਹ 'ਚ ਬੰਦ ਇੰਜ. ਭਾਈ ਗੁਰਮੀਤ ਸਿੰਘ ਦਾ ਪਹਿਲਾ Interview
HTML-код
- Опубликовано: 13 янв 2025
- CM ਬੇਅੰਤ ਸਿੰਘ ਕ.ਤਲ ਕੇਸ 'ਚ 27 ਸਾਲਾਂ ਤੋਂ ਜੇਲ੍ਹ 'ਚ ਬੰਦ ਇੰਜ. ਭਾਈ ਗੁਰਮੀਤ ਸਿੰਘ ਦਾ ਪਹਿਲਾ Interview
'Action ਤੋਂ ਪਹਿਲਾਂ ਮੇਰੇ ਕੋਲ ਰੁਕੇ ਸੀ ਦਿਲਾਵਰ ਤੇ ਰਾਜੋਆਣਾ'
CM ਨੂੰ ਮਾਰਨ ਲਈ ਕਿਸ ਨੇ ਤਿਆਰ ਕੀਤਾ ਸੀ ਬੰਬ ?
#BhaiGurmeetSingh #Interview #Parole #BurailJail #FormerCM #BeantSingh #MurderCase #BalwantSinghRajoana #ProPunjabTv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
Pro Kisani Facebook : / prokisani
ਬਹੁਤ ਹੀ ਸੱਚਾ ਸੁੱਚਾ, ਭਗਤ , ਸਹਿਜ ਸੁਭਾਅ ਅਤੇ ਉੱਚੀ ਸੋਚ ਵਾਲੇ ਇਨਸਾਨ ਹਨ ਭਾਈ ਸਾਹਿਬ ਜੀ। ਬਹੁਤ ਹੀ ਸੁਚੱਜੇ ਢੰਗ ਨਾਲ ਜਵਾਬ ਦਿੱਤੋ ਹਨ। ਕਾਸ਼ ਸਾਰੇ ਸਿੱਖਾਂ ਦਾ ਅਜਿਹਾ ਸੁਭਾਅ ਹੁੰਦਾ।
ਬਿਲਕੁਲ ਜੀ
ਤੇਗ ਕੌਣ ਚੱਕੋ ਫਿਰ
ਬਹੁਤ ਵੱਡੀ ਕੁਰਬਾਨੀ ਹੈ ਭਾਈ ਸਾਬ ਦੀ ਜਿੰਦਗੀ ਦੇ ਅਣਮੁੱਲੇ 28 ਸਾਲ ਲਗਾ ਦਿੱਤੇ ਪ੍ਰਣਾਮ ਹੈ ਇਹਨਾ ਦੀ ਕੁਰਬਾਨੀ ਨੂੰ
ਗੁਰਮੀਤ ਸਿੰਘ ਜੀ ਦੇ ਬਹੁਤ ਵਧੀਆ ਵਿਚਾਰ ਆ,ਬਹੁਤ ਠੰਡੇ ਸਵਾਹ ਦਾ ਬੰਦਾ ਆ,
ਰੱਬ ਲੰਬੀ ਉਮਰ ਕਰੇ ਬਈ ਜੀ ਦੀ"ਤੇ ਨਾਲੇ ਜੇੜਾ ਕੇਸ ਆ"ਏਦੇ ਚੋ ਵੀ ਬਰੀ ਹੋਣ "ਤੇ ਆਪਣੇ ਘਰੇ ਰਹਿਣ ਆਪਣੇ ਪਰਿਵਾਰ ਨਾਲ ਖੁਸ਼ੀ ਖੁਸ਼ੀ....
Parnam ਸ਼ਹੀਦ ਨੂੰ
WAHEGURU ji 🙏🙏
Sawah Ni Subah
ਯਾਰੋ ਭਗਤ ਤੇ ਭੀੜ ਪੈ ਗਈ ਐਂ ਹੁੰਦਾ ਮਾੜੇ ਬੰਦੇ ਦਾ ਸਾਥ ਲੈਣ ਬਹਿੰਦਾ
ਬੌਹੌਤ ਸੱਚੀ ਸੁੱਚੀ ਰੂਹ ਹੈ 🙏🙏🙏🙏
ਸੱਚੇ ਦਿਲੋਂ ਰੱਬ ਦਾ ਭਾਣਾ ਮੰਨਣ ਆਲੇ ਨੇ ਭਾਈ ਸਾਹਬ 🙏🙏🙏
ਬਹੁਤ ਵਧੀਆ ਵਿਚਾਰ ਏ ਸਰਦਾਰ ਜੀ
ਬਹੁਤ ਬਹੁਤ ਧੰਨਵਾਦ ਜੀ ਬਹੁਤ ਸੋਹਣੀ ਇੰਟਰਵਿਊ ਹੈ ਰੱਬ ਯਾਦ ਆ ਗਿਆ ਵੀਰ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ
ਸਲਾਮ ਹੈ ਸਰਦਾਰ ਗੁਰਮੀਤ ਸਿੰਘ ਜੀ ਨੂੰ ਵਾਹਿਗੁਰੂ ਚੜ੍ਹਦੀਕਲਾ ਰੱਖੇ ਜੀ 🙏🏾❤️🙏🏾
ਭਾਈ ਗੁਰਮੀਤ ਸਿੰਘ ਕਿਰਤੀ, ਨੇਕ ਦਿਲ ਇਨਸਾਨ ਹਨ, ਵਾਹਿਗੁਰੂ ਮੇਹਰ ਕਰੇ!
ਬਹੁਤ ਹੀ ਅੱਛੇ ਵਿਚਾਰ ਵੀਰ ਜੀ ਦੇ ਰੱਬ ਦੀ ਰੂਹ ਨੇ ਰੱਬ ਤੁਹਾਨੂੰ ਬਹੁਤ ਹੀ ਜਲਦੀ ਬਾਹਰ ਲੇਕੇ ਆਊਗਾ ਜੀ ਸਾਡੀ ਵੀ ਰੱਬ ਅੱਗੇ ਅਰਦਾਸ
ਟੁੱਟੀ ਹੋਈ ਉਦਾਸ ਸ਼ਖਸੀਅਤ ਦੇ ਮਾਲਕ ਨੇ ਭਾਈ ਸਾਹਿਬ ਕਿਉਂਕਿ ਨਾਜਾਇਜ਼ ਹਾਲਾਤਾਂ ਚ ਫਸਣ ਕਰਕੇ ਭਾਈ ਸਾਹਿਬ ਦੀ ਸਾਰੀ ਉਮਰ ਕੈਦ ਵਿੱਚ ਬਰਬਾਦ ਹੋ ਗਈ ਇਸ ਗੱਲ ਦਾ ਭਾਈ ਸਾਹਿਬ ਨੂੰ ਬਹੁਤ ਗਿਲਾ ਸ਼ਿਕਵਾ ਹੈ ਜੋ ਕਿ ਹੋਣਾ ਸੁਭਾਵਿਕ ਹੀ ਹੈ ਕਿਉਂਕਿ ਨਜਾਇਜ਼ ਜਿੰਦਗੀ ਖਰਾਬ ਹੋਈ ਹੈ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਕੋਈ ਟੁੱਟੇ ਹੋਏ ਨਹੀ ਚੜਦੀ ਕਲਾ ਵਿੱਚ ਹਨ
ਲੱਖਾ ਸਿੱਖਾਂ ਕਾਤਲ ਬੇਅੰਤ ਬੁੱਚਣ ਨਾ ਮਾਰਿਆ ਜਾਦੇ ਹਰ ਲੱਖਾ ਸਿੱਖ ਕਤਲ ਹੋਣ ਤੋਂ ਬਚਾ ਲਏ ਆਪਣੇ ਘਰ ਵਾਸਤੇ ਹਰ ਕੋਈ ਜਿਉਂਦਾ ਕੌਮ ਲਈ ਜਿਉਣ ਵਾਲੇ ਬਹੁੱਤ ਘੱਟ ਹੋ ਸਕਦਾ ਤੂੰ ਛੋਟਾ ਉਹ ਹਲਾਤ ਤੂੰ ਅੱਖ ਨਹੀ ਦੇਖੇ ਅਸੀ ਭੁਗਤ ਭੋਗੀ ਹਾ ਢਾਈ ਲੱਖ ਸਿੱਖ ਨੌਜਵਾਨ ਸ਼ਹੀਦ ਕੀਤਾ ਜਾਗਦੀ ਜ਼ਮੀਰ ਵਾਲੇ ਪੁਲਸੀਆ ਗੱਡੀ ਚਾੜਕੇ ਲੱਖਾ ਸਿੱਖ ਬੱਚਾ ਲਏ ਠਾਣਿਆ ਵਿੱਚ ਸਾਡੀਆਂ ਧੀਆਂ ਭੈਣ ਦੇ ਰੇਪ ਕੀਤੇ ਨੇ ਪੁਲਸੀਆ ਨੇ ਮਾਝੇ ਦੇ ਪਿੰਡਾਂ ਵਿੱਚ ਬਹੁਤ ਬਰਾਤਾਂ ਨਹੀ ਕੋਈ ਨੋਜਵਾਨ ਮਾਰਨ ਤੋ ਛੱਡਿਆ ਨਹੀ ਬੇਟੀ ਓਪਰ ਬਾਪ ਕੱਪੜੇ ਲੁਹਾਕੇ ਬਾਪ ਨੂੰ ਨੰਗੀ ਧੀ ਉੱਪਰ ਪਾਇਆ ਗਿਆ ਭਰਾ ਬਾਪ ਦੇ ਸਾਹਮਣੇ ਧੀਆਂ ਦੇ ਰੇਪ ਕੀਤੇ ਇੱਕੋ ਪਰਿਵਾਰ ਦੇ ਪੰਜ ਪੰਜ ਬੱਚੇ ਸ਼ਹੀਦ ਕੀਤੇ ਅੱਜ ਜਾਕੇ ਮਾਝੇ ਪਿੰਡਾਂ ਵਿੱਚ ਜਾਕੇ ਕਿਵੇ ਚਾਰ ਚਾਰ ਬੱਚੇ ਅੱਜ ਬਜ਼ੁਰਗ ਨਰਕ ਵਰਗੀ ਜ਼ਿੰਦਗੀ ਜਿਓ ਰਹੇ ਹਨ ਅੱਤਵਾਦੀ ਭਗਤ ਸਿੰਘ ਵਰਗੇ ਕਿਵੇ ਤੁਸੀਂ ਮਾਣ ਨਾਲ ਸ਼ਹੀਦ ਕਹਿੰਦੇ ਹੋ ਮਰ ਆਪਾਂ ਜਾਣਾ ਆਪਣੇ ਲਈ ਜਿਉਂਕੇ
ਭਾਈ ਸਾਹਿਬ ਜੀ ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਸਰੀਫ ਇਨਸਾਨ ਹਨ ਭਾਈ ਸਾਹਿਬ ਜੀ
🙏ਧੰਨ ਸਿੰਘੋਂ ਧੰਨ ਤੁਹਾਡੀਆਂ ਕੁਰਬਾਨੀਆਂ ਅਸੀਂ ਤੁਹਾਡਾ ਦੇਣਾ ਨਹੀਂ ਦੇ ਸਕਦੇ🙏🙏🙏🙏🙏🙏🙏🙏😥
ਅਪਣੇ ਸਿੱਖ ਵੀਰਾ ਨੂੰ ਕਿੰਨਾ ਵੱਡਾ ਸਵਾਲ ਹੈ ਆਪਾਂ ਕਿੰਨਾ ਦਾਨ ਪੁੰਨ ਕਰਦੇ ਹਾ ਅਪਨੇ ਤੇ ਕਿੰਨਾ ਖਰਚ vihaaha parttyia ਤੇ bt ਅਪਣੇ ਕੌਮ ਦੇ ਹੀਰੇ ਨੂੰ ਜੇਲ੍ਹ ਚ ਆ ਕੇ ਵੀ ਰਿਕਸ਼ਾ ਚਲਾ ਨਾ ਪੈ ਰਿਹਾ ਸਾਰੀ ਸਿੱਖ ਕੌਮ ਨੂੰ ਲਾਹਨਤ ਹੈ
Bilkul sahi he bai! Apa nu samjhan di lorh he. Apa pehle apnea di seva kr laiye, baakian di baad ch krlange
💯💯
Veere bilkul shi
Bilkul yr aa sala chora ne kha lyi koam ,, paise ekthe krk help kise Singh di kiti ni
.
M
ਜਾਲਮ ਬੇਅੰਤੇ ਨੂੰ ਉਡਾਉਣ ਵਾਲੇ, ਸਭ ਯੋਧਿਆਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ, ਸਾਰੇ ਸੂਰਬੀਰਾਂ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਇਤਿਹਾਸ ਵਿੱਚ ਚਮਕੇਗੀ !
ਭਾਈ ਗੁਰਮੀਤ ਸਿੰਘ ਬਹੁਤ ਤਕਲੀਫ ਚੋਂ ਗੁਜਰੇ ਹਨ ਦਿਲੋਂ ਤਕਲੀਫ ਹੋਈ ਵਾਹਿਗੁਰੂ ਅਕਾਲ ਪੁਰਖ ਦਾ ਹੁਕਮ ਸੀ
ਵੀਰ ਗੁਰਮੀਤ ਸਿੰਘ ਨਾਲ ਬਹੁਤ ਧੱਕਾ ਹੈ ਇਸ ਨੂੰ right way ਰਿਆਹ ਕਰਨਾ ਚਾਹੀਦਾ ਹੈ ਸਾਰੇ ਵੀਰਾ ਨੂੰ ਬੇਨਤੀ ਹੈ ਜਿਨਾ ਵੀ ਵੱਧ ਵੱਧ ਜੋਰ ਲਾ ਸਕਦੇ ਹੋ ਲਾਉ
ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਦਾਤਾ ਹਮੇਸ਼ਾ ਅੰਗ ਸੰਗ ਸਹਾਈ ਹੋਣ ਜਲਦੀ ਤੋਂ ਜਲਦੀ ਰਿਹਾਅ ਹੋ ਆਪਣੇ ਘਰ ਬੱਚਿਆਂ ਵਿੱਚ ਆਉਣ ਸਾਡੀ ਇਹੀ ਅਰਦਾਸ ਹੈ
ਇੱਕ ਸੱਚੇ ਸਿੱਖ ਦੇ ਗੁਣ ਭਾਈ ਸਾਹਿਬ ਵਿੱਚ ਹਨ ਜੀ।
ਵਾਰ ਵਾਰ ਸਲਾਮ ਜੀ ਭਾਈ ਸਾਹਿਬ ਜੀ ਆਪਜੀ ਦੇ ਦਰਸ਼ਨ ਕਰਕੇ ਧੰਨ ਹੋ ਗਏ ਹਾ ਜੀ।
,,Ballu ਰਟੈਂਡਾ,,
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ
ਭਾਈ ਸਾਹਿਬ ਜੀ ਵਾਹਿਗੁਰੂ ਕਿਰਪਾ ਕਰਨਗੇ ਤੁਸੀ ਸੇਤੀ ਰਿਹਾ ਹੈ ਜਾਵੋ
ਯੋਧੇ ਸਾਡੀ ਕੌਮ ਦੇ 🙏🏻❤️
ਵਾਹਿਗੁਰੂ ਮੇਹਰ ਕਰੇ ਸਾਡੇ ਯੋਧਿਆਂ ਤੇ
ਜਿਨ੍ਹਾਂ ਨੇ 18ਵਿ ਸਦੀ ਦਾ ਇਤਹਾਸ ਦੋਹਰਾ ਦਿੱਤਾ 🙏🏻 ਸਹੀਦ ਭਾਈ ਦਿਲਾਵਰ ਸਿੰਘ 🙏🏻❤️
ਬਹੁਤ ਮਾਨ ਇਹਨਾਂ ਜੋਧਿਆਂ ਉਪਰ ਵਾਹਿਗੁਰੂ ਜੀ ਮਿਹਰ ਕਰਨ ਵੀਰ ਤੇ
ਭਾਈ ਗੁਰਮੀਤ ਸਿੰਘ ਜੀ ਤੁਹਾਡੇ ਵਿਚਾਰ ਤੇ ਸਚਾਈ ਨੇ ਦਿਲ ਨੂੰ ਟੁੰਬਿਆ-ਅੱਖਾਂ ਨਮ ਹੋ ਗਈਆਂ, ਏਨੀ ਨਿਮਰਤਾ-ਇਮਾਨਦਾਰੀ-ਸਚਾਈ-ਸਾਦਗੀ- ਸੰਜਮ-ਸ਼ੁਕਰ, ਤੁਹਾਡਾ ਸਤਿਕਾਰ ਕਈ ਗੁਣਾ ਵਧ ਗਿਆ, ਕੋਈ ਪਿਛਲੇ ਜਨਮ ਦੇ ਕਰਮ-ਫਲ ਹਨ, ਗੁਰੂ ਸਾਹਿਬ ਤੁਹਾਡੇ ਅੰਗ-ਸੰਗ ਵਰਤ ਕੇ ਨਾਮ-ਗੁਰਬਾਣੀ ਦਾ ਅਭਿਆਸ ਬਖਸ਼ਣ 🙏
ਬਿਲਕੁਲ ਸਹੀ
ਸਿੱਖ ਕੌਮ ਦੀ ਨਵੀਂ ਪੀੜੀ ਦੇ ਵਾਰਸੋ ਆਜੋ ਆਪਾਂ ਆਪਣੇ ਯੋਧਿਆਂ ਅਤੇ ਯੋਧਿਆਂ ਦੇ ਪਰਿਵਾਰਾਂ ਲਈ ਅੱਗੇ ਹੋ ਕੇ ਮਦਦ ਸੇਵਾ ਕਰੀਏ ਤਾਂ ਜੋ ਸਿੱਖ ਮਾਂਵਾਂ ਇਹਨਾਂ ਵਰਗੇ ਯੋਧੇ ਜੰਮਦੀਆਂ ਰਹਿਣ।
ਵਾਹਿਗੁਰੂ ਜੀ ਚੜਦੀ ਕਲਾ ਰੱਖੇ
ਸਲੂਟ ਹੈ ਵੀਰੇ ਨੂੰ
ਸਤਿਨਾਮ ਵਾਹਿਗੁਰੂ ਜੀ ਕਿਰਪਾ ਕਰਨ ਜੀ
ਸਿੱਜਦਾ ਤੁਹਾਡੇ ਸਬਰ ਨੂੰ ਵੀਰ ਜੀਓ
ਬਹੁਤ ਵਧੀਆਂ ਗੱਲਬਾਤ। ਰੱਬੀ ਰੂਹ ਭਾਈ ਗੁਰਮੀਤ ਸਿੰਘ।
ਅਸੀਂ ਦੋਸਤ ਹੋ ਸਕਦੇ ਹਾਂ ਕਿਸੇ ਦੇ ਪਰ ਵਿਸ਼ਵਾਸ ਦੀ ਪੜਤ ਕਿਸੇ ਸਮੇਂ ਵੀ ਗ਼ਲਤ ਹੋ ਸਕਦੀ ਹੈ। ਭਾਈ ਸਾਹਿਬ ਸਮੇਂ ਦੀ ਗੱਲ ਹੈ। ਅਣਮੁੱਲੇ ਮੋਤੀ, ਸੁਬਹਾਨ ਅੱਲ੍ਹਾ ਤੇਰੀ ਕੁਦਰਤਿ।
ਵਾਹਿਗੁਰੂ ਜੀ, ਰੱਬ ਰੂਪੀ ਰੂਹ ਨੇ ਭਾਈ ਸਾਹਿਬ 🙏🙏🙏🙏🙏
ਸ਼ਰਮ ਆਉਣੀ ਚਾਹੀਦੀ ਆ ਸਾਨੂੰ ਸਿੱਖ ਹੋਣ ਦੇ ਨਾਮ ਤੇ ਕਿ ਅਸੀ ਆਪਣੀ ਕੌਮ ਦੇ ਹੀਰਿਆਂ ਨੂੰ ਨਹੀ ਤਰਾਸ਼ ਸਕੇ, ਸਾਨੂੰ ਇਹਨਾਂ ਹੀਰਿਆ ਨੂੰ ਸਾਂਭਣ ਦੀ ਲੋੜ ਆ, ਫਤਹਿ ਇਹਨਾਂ ਨੂੰ ਕਿ ਇਹਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਵਾਹਿਗੁਰੂ ਜੀ ਦੀ ਰਜਾ ਚ ਰਾਜ਼ੀ ਹਨ, ਸਰਦਾਰ ਗੁਰਮੀਤ ਸਿੰਘ ਜੀ ਨੂੰ ਕੋਟ ਕੋਟ ਪ੍ਰਣਾਮ,
Waheguru ji mehar kro sub teh 🙏🙏
ਗੁਰਮੀਤ ਸਿੰਘ ਵੀਰ ਜੀ ਤੁਹਾਡੀ ਜ਼ਿੰਦਗੀ ਦੇ ਅਣਮੁੱਲੇ 28 ਸਾਲ ਸਾਰੀ ਜਵਾਨੀ ਕੌਮ ਦੇ ਲੇਖੇ ਲਾਈ ਤੁਹਾਨੂੰ ਸਲਾਮ ਅਤੇ ਤੁਹਾਡੀ ਮਾਤਾ ਜੀ ਨੂੰ
ਲੋਕਾਂ ਦੇ ਪੁੱਤਾਂ ਨੂੰ ਹਥਿਆਰ ਚੁੱਕਾਉਣ ਵਾਲੇ ਪਹਿਲਾਂ ਇੰਨਾਂ ਸਿੰਘਾਂ ਨੂੰ ਮਿਲ ਲੈਣ
Apni mrzi nl chk rea htyr
Keo ki gal hogi, ??? Sikh kaum nu apny yodia uppar maan hay , aty zilima nu sodhy lagday rehangay. Koi sala kaum nu demoralize nahi kar sakda.
Jihna di bond thanda Pani pain nal fatt jndi ohna ne apni bond bachani aw
@@MrMaan123456789ਦਿੱਖ ਰਿਹਾ ਮਾਨ ਕਮੇਂਟ ਵਿਚ ਸਿਰਫ ਅਸਲ ਵਿਚ ਏਧਰ ਭਾਈਸਾਹਿਬ e rickshaw ਚਲਾ ਰਹੇ ਨੇ ਤੁਹਾਡੀਆਂ ਫੂਕਾ ਵਿਚ ਆਕੇ ਲੋਕੀ ਰੋਲ ਲੈਂਦੇ ਆਪਣੇ ਆਪ ਨੂੰ ਦਵਾਈ ਤਕ ਦੇ ਪੈਸੇ ਨਹਿਜੁਦ ਦੇ ਜਿਸਨੇ ਆਸ਼ਿਕ ਪਠੇ ਨੇ ਦੀ ਦੀ ਵਿਆਹ ਕਰਵਾ ਲਏ ਜਗਤਾਰ ਸਿੰਘ ਹਵਾਰਾ ਜਿਹੜਾ ਬੰਬ ਬਲਾਸਟ ਤੋਹ ਦੋ ਦਿਨ ਪਹਿਲਾਂ ਦੁੜਕੀ ਹੋ ਗਯਾ ਸੀ ਝੂਠੇ ਨੇ ਡਾਲਰਾਂ ਦੇ ਬੋਰੇ ਭਰ ਲਏ ਝੂਠੀ ਫਿਲਮ ਬਣਵਾ ਦਿੱਤੀ ਐਨਾ ਝੂਠਾ ਹਵਾਰਾ ਓਸ ਵਿਚ ਆਪਣੇ ਹੱਥੀਂ ਬੰਬ ਦਾ ਰਿਮੋਟ ਦਿਖਾ ਦਿੱਤਾ,ਜਦਕਿ ਦੋ ਦਿਨ ਪਹਿਲਾਂ ਹੀ ਹਵਾਰੇ ਨੂੰ ਟੱਟੀ ਲਗ ਗਈ ਸੀ ਦੌੜ ਗਯਾ ਐਸੀ ਕਰਕੇ ਰਾਜੋਆਣਾ ਤੇ ਹਵਾਰੇ ਵਿਚ ਜੁੱਤੀ ਖੜਕੀ ਸੀਗੀ ਜਿੰਨੇ ਕੁਜ ਕੀਤਾ ਨਹੀਂ ਓਸਨੂੰ ਤੁਹਾਡੇ ਵਰਗੇ ਮੂਰਖਾ ਨੇ ਪੈਸੇ ਨਾਲ ਤੋਲ ਦਿੱਤਾ,ਜਿੰਨੇ ਕੁਜ ਕੀਤਾ ਓਸਦੀ ਹਾਲਾਤ ਦਲ ਰੋਟੀ ਖਾਣ ਜੋਗੀ ਨਹੀਂ ਛੱਡੀ ਬੱਸ ਗੱਲਾ ਹੀ ਪੱਲੇ ਨੇ ਤੁਹਾਡੇ ਫੂਕ ਚਕਾਨੀ ਤੇ ਬਾਅਦ ਵਿੱਚ ਸਾਈਡ ਉੱਤੇ ਹੋ ਜਾਣਾ ਕੋਈ ਨਹੀਂ ਪੁੱਛਦਾ ਕਿਸੇ ਨੇ ਨਹੀਂ ਪੁੱਛਿਆ ਦਾੜ੍ਹੀ ਚਿੱਟੀ ਹੋ ਗਈ ਘਰ ਪਰਿਵਾਰ ਉਜਾੜ ਦਿੱਤੇ ਪਰ ਹਵਾਰਾ ਹਵਾਰਾ ਜਥੇਦਾਰ ਜੀ ਬਣਾਏ ਹੋਏ ਨੇ ਜਿੰਨੇ ਨਿਹੰਗ ਦੀ ਕੁੜੀ ਵਿਆਹ ਕੇ ਜਿਸਮਾਨੀ ਰਿਸ਼ਤੇ ਬਣਾਕੇ ਛੱਡ ਦਿੱਤੀ ਬਾਅਦ ਵਿਚ ਓਹੋ ਗਰੀਬ ਬੁੱਢਾ ਨਿਹੰਗ ਤੇ ਓਸਦੀ ਕੁੜੀ ਕੋਰਟ ਵਿਚ ਤਰੀਕਾ ਭੁਗਤ ਦੇ ਰਹੇ ਤੇ ਹਵਾਰੇ ਨੇ ਨਵੀਂ ਰੰਨ ਵਿਆਹ ਲਈ ਜੈਲ ਵਿੱਚੋ ਦੌੜ ਕੇ
ਜ਼ੁਲਮ ਦੇ ਖਿਲਾਫ ਸਾਡੇ ਗੁਰੁਆ ਨੇ ਵੀ ਹਥਿਆਰ ਚੁੱਕੇ ਹਨ ਤੁਹਾਡੇ ਹਿਸਾਬ ਅੱਤਵਾਦੀ ਭਾਰਤ ਨੂੰ ਸਿੱਖ ਹਥਿਆਰ ਚੱਕਣ ਉਹ ਸਾਡੇ ਲਈ ਠੀਕ ਸੀ ਰੋਜ਼ ਰੋਜ਼ ਭਾਰਤ ਮਾਤਾ ਵਾਸਤੇ ਹਥਿਆਰ ਚੁੱਕਕੇ ਰੋਜ ਰੋਜ਼ ਮਰ ਰਹੇ ਕੀ ਉਹ ਮਰਨ ਵਾਲੇ ਵੀ ਕਿਸੇ ਮਾਵਾ ਦੇ ਪੁੱਤਰ ਹਨ ਤੁਹਾਡੇ ਵਰਗੇ ਤਾਂ ਦਸਮੇਸ ਪਿਤਾ ਨੇ ਹਥਿਆਰ ਚੁੱਕੇ ਸਨ ਉਸ ਟਾਈਮ ਵੀ ਤੁਹਾਡੇ ਵਰਗੇ ਮੂਰਖ ਸਮਝਦੇ ਸੀ
ਗਲਤ ਪ੍ਰਚਾਰ , ਗਲਤ ਫਿਲਮਾ ਨੇ ਸਿਰਫ ਚਾਰ ਪੈਸਿਆਂ ਦੀ ਖ਼ਾਤਰ ਭਾਈ ਗੁਰਮੀਤ ਸਿੰਘ ਨੂੰ ਸਜ਼ਾ ਪੂਰੀ ਹੋਣ ਤੇ ਵੀ ਰਿਹਾਈ ਵਿੱਚ ਬਹੁਤ ਵੱਡੀ ਰੁਕਾਵਟ ਪਾਈ ਹੋਈ ਹੈ , ਜਦ ਕਿ ਭਾਈ ਗੁਰਮੀਤ ਸਿੰਘ ਦਾ ਬਿਅੰਤ ਸਿੰਘ ਕਤਲ ਕਾਂਡ ਵਿੱਚ ਕੋਈ ਹੱਥ ਨਹੀਂ ਸੀ
ਪ੍ਰਮਾਤਮਾ ਦੇ ਘਰ ਦਰ ਦੇਰ ਹੈ ਅੰਧੇਰ ਨਹੀਂ ਭਾਈ ਸਾਹਿਬ ਜੀ ਪ੍ਰਮਾਤਮਾ ਭਲੀ ਕਰੇਗਾ ਜੀ
🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ 🤔
ਧੰਨ ਹੈ ਜਾਗਦੀ ਜ਼ਮੀਰ ਦੇ ਦਰਸ਼ਨ ਕਰਕੇ 💎
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰਾਜ ਕਰੇਗਾ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ ਜੀ 🙏🙏🙏🙏🙏
ਵਾਹਿਗੁਰੂ ਭਲੀ ਕਰੇ ਰਾਜ ਕਰੇਗਾ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਹੋਵੇ ਦੇਗ ਤੇਗ ਫਤਹਿ ਪ੍ਰਵਾਨ ਜੀ 🙏🙏🙏🙏🙏
ਵਾਹਿਗੁਰੂ ਜੀ 🙏🙏🙏🙏🙏
ਭਾਈ ਸਾਹਿਬ ਜੀ ਦੀ ਕੁਰਬਾਨੀ ਬਹੁਤ ਵੱਡੀ ਹੈ, ਪਹਿਲੀ ਕੁਰਬਾਨੀ ਦੁਸ਼ਮਣ ਦਾ ਸੋਧਾ ਲਾਉਣਾ, ਦੂਜੀ ਕੁਰਬਾਨੀ 27-28 ਸਾਲ ਜੇਲ ਕੱਟਣੀ, ਤੀਜੀ ਕੁਰਬਾਨੀ ਸਜਾ ਪੂਰੀ ਹੋਣ ਤੋਂ ਬਾਅਦ ਵੀ ਸਰਕਾਰਾਂ ਦੀ ਧੱਕੇ ਸ਼ਾਹੀ ਦਾ ਸ਼ਿਕਾਰ ਹੋਣਾ, ਚੌਥੀ ਕੁਰਬਾਨੀ ਪਰਵਾਰ ਨੂੰ ਧਿਆਨ ਨਾ ਦੇ ਸਕਣਾ, ਅਤੇ ਪਰਵਾਰ ਦਾ ਰੁਲ ਜਾਣਾ, ਆਦਿ ਆਦਿ
ਇਹ ਹੈ ਪੂਰਨ ਸਿੱਖ! ਵਾਹਿਗੁਰੂ ਸਭ ਨੂੰ ਇਦਾ ਦੀ ਬੁੱਧੀ ਬਕਸ਼ੇ।
Te waheguru BHAI GURJANT SINGH BUDH SINGHWALA JEHI SUMMAT KYU NA BAKSHE?? TE TUHADE KHAYAL NAL BHAI BUDHSINGH WALA POORAN SIKH NHI C?? SANT BHINDRANWALEYAN BARE KI VICHAR NE ?? ZULM DE KHILAAF LARRNA HI SARV UCCH SIKHI HAE ?? JA ZULM HUNDA VEKH K KANOON TE SHARAB NAL LATTH PATTH HOYE THANEDAR JA HAWALDAR AGGE NAKK RAGAR RAGAR K INSAAF MANGNA THEEK HAE??
ਬਹੁਤ ਹੀ ਵਧੀਆ ਇਨਸਾਨ 🙏🙏🙏🙏🙏🙏
ਆਪਣੇ ਲੋਕਾਂ ਦੀ ਯਾਦ ਦਸਤ ਦੇਖਲੋ ਕਿੰਨੀ ਛੋਟੀ ਹੋ ਗਈ 20-25 ਸਾਲ਼ਾ ਦੀ ਗੱਲ ਹੈ ਬੇਅੰਤ ਕਾਂਡ ਵਾਲੀ ਸਾਰੇ ਭੁੱਲ ਵੀ ਗਏ ਇਹਨਾ ਸਿੰਘਾ ਦੀ ਕੁਰਬਾਨੀ ਨੂੰ
ਵਾਕਿਆ ਹੀ ਸਰਦਾਰ ਜੀ ਨਾਲ ਗਲਤ ਹੋਈ ਆ।।।। ਕਿਦਰੋ ਲਗਦੇ ਨੇ ਸਰਦਾਰ ਜੀ ਇਹ ਕੰਮ ਕਰ ਸਕਦੇ ਨੇ ।। ਸਾਡੀ ਹੈਗੀ ਸੱਚੀ ਚੋਰ ਅਤੇ ਕੁਤੀ ਆ ਕਿਸੇ ਜ਼ਿੰਦਗੀ ਖਰਾਬ ਕਰਨ ਲੱਗੇ ਸਾਲ਼ੇ ਕੁੱਤੇ ਤਰਸ ਵੀ ਨਹੀਂ ਕਰਦੇ ।।ਨਾ ਹੀ ਵਾਹਿਗੁਰੂ ਤੋਂ ਡਰਦੇ ।।।same of you punjab police and poltics।।
ਵਾਹਿਗੁਰੂ ਜੀ ਤੁਸੀ ਸਬ ਸਿੱਖਾਂ ਨੂੰ ਭਾਈ ਸਾਹਿਬ ਵਾਗੂੰ ਠੰਡਾ ਤੇ ਮਿੱਠਾ ਬੋਲਣਾ ਦੀ ਸ਼ਕਤੀ ਦਿਓ ਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻🙏🏻🙏🏻🙏🏻
ਬੰਦੀ ਸਿੰਘਾਂ ਦੀ ਰਿਹਾਈ ਹੋਣੀ ਆ ਚਾਹੀਦੀਆ ਹਨ ਇਹ ਬੇਇਨਸਾਫੀ ਸਿਖਾਂ ਨਾਲ ਕਿਉਂ
ਸਿਆਣੇ ਹੋਂਗੇ ਹਨ ਰੇਹਦੀ ਜਿੰਦਗੀ ਆਪਣੇ ਪਰਵਾਰ ਨਾਲ ਵੈਠਣ ਮਾ ਨਾਲ
ਪੱਤਰਕਾਰ ਵੀਰ ਜੀ ਤੁਸੀਂ ਸ਼ਾਬਤ ਸੂਰਤ ਸਿੰਘ ਓ ਪਰ ਇਕ ਸਮਝ ਨੀਂ ਆਈ ਆਹ ਜਿਹੜਾ ਤੁਸੀਂ ਵਾਰੀ ਵਾਰੀ ਮਹਰੂਮ ਮੁੱਖ ਮੰਤਰੀ ਬੇਅੰਤ ਸਿੰਘ ਕਹਿ ਰਹੇ ਓ ਇਹ ਠੀਕ ਨੀਂ ਲੱਗਿਆ ਬਾਕੀ ਇੰਟਰਵਿਊ ਬਹੁਤ ਵਧੀਆ ਸੀ ਬਹੁਤ ਚੜ੍ਹਦੀ ਕਲਾ ਵਾਲਾ ਸਿੰਘ ਆ ਵੀਰ ਜੀ ਵਾਹਿਗੁਰੂ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰੱਖਣ
Bai ji ahe sab patarkara nu sikhi nal koi matlab nahi ahe sare apne roti kamon lage ne. Beante buchar nu bade satar nal nam lainda. Jive isda koi restedar hunda
M v ehi sochda c
ਸ਼ਾਇਦ ਕੋਈ ਕੰਮ ਕਰਕੇ ਮਜਬੂਰੀ ਹੋਵੇ
ਪੱਤਰਕਾਰ ਭਾਰਤੀ ਦੱਲਾ ਹੈ ਇਸ ਕਰਕੇ ਬੇਅੰਤ ਬੁੱਚੜ ਨੂੰ ਆਦਰ ਨਾਲ ਬੁਲਾ ਰਿਹਾ
Bohot vadiya galbaat , good job
ਅੱਤਵਾਦੀ ਕਹਿਣ ਵਾਲੇ ਦੇਖ ਲੈਣ,, ਏਦਾਂ ਦੇ ਹੁੰਦੇ ਅੱਤਵਾਦੀ? ?
ਏਨਾ ਸੱਚਾ ਸੁੱਚਾ ਸ਼ਰੀਫ਼ ਸਾਫ ਦਿਲ ਕਿਰਤੀ ਇਨਸਾਨ 🙏
Veer kisse ni sfai nhi deni... sale sab jande aw
Jail ne na Bing ted kad te
@@indianmanuinusamds8832ਇੰਨਾ ਦੇ ਪੁਰਖਿਆਂ ਨੇ ਜੇਲਾਂ ਕੱਟ ਕੇ ਕਾਲੇਪਾਣੀ ਦੀਆਂ ਸਜ਼ਾਵਾਂ ਕੱਟੀਆਂ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਊਧਮ ਸਿੰਘ ਵਰਗਿਆਂ ਫਾਂਸੀ ਖਾਧੀ ਤਾਂ ਥੋਨੂੰ ਅਜ਼ਾਦੀ ਮਿਲੀ ਸੀ ਪੁੱਤ ਫਿਰ ਇੰਨਾ ਦੀ ਪੱਗ ਨੂੰ ਹੱਥ ਪਾਇਆ ਤਾਂ ਇੰਨਾ ਨੇ ਇੰਦਰਾ ਗਾਂਧੀ ਤੇਰੀ ਭੂਆ ਤੇ ਬੇਅੰਤ ਤੇਰੇ ਫੁੱਫੜ ਤੋਂ ਹਿਸਾਬ ਲਿਆ ਸੀ ਉਮਰ ਦੇ ਨਾਲ ਤੇਰੇ ਬਾਪ ਦੇ ਵਿੰਗ ਵੱਲ ਜੇਲ੍ਹ ਤੋਂ ਬਾਹਰ ਹੀ ਨਿਕਲ ਗਏ ਹੋਣੇ ਪੁੱਛ ਲਵੀਂ ਜੇ ਝੂਠ ਹੈ ਤਾਂ ਕੁਤੀ ਦਿਆ ਬੱਚਿਆ
@@sultansingh9719teri vi chittar parade baki aa lagda! Bolan di tenu tameez nahi oo !
Ki gaal den ja mara bolan ke bina aapni baat kahi nahin ja sakti.@@sultansingh9719
ਇਹਨਾ ਹੀਰਿਆਂ ਦੀ ਮਦਦ ਜਰੂਰ ਕਰਨੀ ਚਾਹੀਦੀਆ ਫਕੀਰ ਬੰਦਾ ਆਪਾਂ ਸਿਖਾਂ ਨੂੰ ਇਕ ਦੂਜੇ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਾ ਚਾਹੀਦਾ ਵਾਹਿਗੁਰੂ ਜੀ
Bhai Sahib Jio ... Namashkaar tuhade charna ch 🙏 Ena vdia Sikh .. vaah ... Ena Kuch hon de baavzood v Ena bhana mnn k Thanda rehna ... Bahut vadia ...
Mahraj Sahib kirpa krn Bhai Sahib varge saare Singh jldi rehaa hon
ਰਾਜ ਕਰੇਗਾ ਖ਼ਾਲਸਾ ਆਕੀ ਰਹੇ ਨਾ ਕੋਇ
Is ton vadhia interview ate is ton vadhia insaan kde nhi dekhia,vaheguru ehna nu lambi umer deve,
ਭਾਈ ਗੁਰਮੀਤ ਸਿੰਘ ਜੀ ਬਹੁਤ ਹੀ ਠੰਡੇ ਸੁਭਾਅ ਦੇ ਮਾਲਕ ਹਨ ਪਰ ਮੀਡੀਏ ਨੂੰ ਕੋਈ ਅਜਿਹਾ ਸਵਾਲ ਨਹੀਂ ਕਰਨਾ ਚਾਹੀਦਾ ਜੋ ਇਹਨਾਂ ਦੀ ਅਗਾਊਂ ਪੈਰੋਲ ਵਿੱਚ ਜਾ ਰਿਹਾਈ ਲਈ ਕੋਈ ਅੜਚਨ ਆਵੇ ਵਾਹਿਗੁਰੂ ਜਲਦੀ ਰਿਹਾਅ ਕਰਨ
ਵਾਹਿਗੁਰੂ ਜੀ👏👏
❤ਧੰਨਵਾਦ ਸਾਰਿਆ ਦਾ
सलाम है ऐसी विचारधारा के बंदे को।
अपने अच्छे तजुर्बे जनता को बता रहे हैं।
ये ई रिक्शा चला हैं , लोग इनके लिए धरने दे रहे हैं लाखों रुपए खर्च कर रहे हैं।
वाहेगुरु जी सदा मेहर बनाये आप पर।
ਸਰਦਾਰ ਗੁਰਮੀਤ ਸਿੰਘ ਤਾ ਭਗਤ ਇਨਸਾਨ ਹਨ॥
Waheguru ji 👏👏👏👏👏👏👏
ਵਾਹਿਗੁਰੂ ਜੀ ਵਾਹਿਗੁਰੂ ਜੀ
ਮੈ ਮਾਲਿਕ ਅੱਗੇ ਅਰਦਾਸ ਕਰਦਾਂ ਅਜੇਹੇ ਸੱਖਸ ਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਵੇ🙏
✨✨ਕੋਟਿ ਕੋਟਿ ਪ੍ਰਣਾਮ ✨✨✨✨
ਕੌਮ ਦੇ ਹੀਰੇ 🙏🏻🌺
27 saal ajj meri umar aa te 27 saal di zindagi ch kina kuj vkhya bht lamba samaa lgda te bhai saab ne 27 saal ander gujare .. ik var mahsoos krke vekhiye tan goosebumps uth kharhde ne
Bilkul bai
ਪੁਲਿਸ ਨੇ ਮੋਢਿਆਂ ਤੇ ਸਟਾਰ,ਵਧ੍ਹੳਣ, ਲਈ ਅਨੇਕਾਂ ਬੇਕਸੂਰ ਜ਼ਿੰਦਗੀਆਂ ਗਾਲ, ਦਿਤੀਆਂ
कई लोग इनके लिए लड़ाई झगडे सरकार से पुलिस से, धरने दे रहे हैं।
आप जनता ये सोचती है पता नहीं कैसे होगें जो जेल में बंद हैं।
पर इनकी बातें सुनकर सोचने का नजरिया बदल गया है।
ये शरीफ़ बंदे हैं मेहनत कर के रोटी खाते है, ऐसे लोग जल्द रिहा होने चाहिए।
सरदार जी ने अच्छा काम किया,जो ऐसे लोगों के विचार लोगों के सामने लेकर आये।
Good Information, Good Interview
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰਖੇ
Really sympathize with this completely innocent Gursikh who has suffered so much. He is very intelligent, articulate, humble and a decent soul.
True.
There are many such people who suffered wrath of police and system for nothin
Absolutely true, very nice-honest !
Perfect words precisely and accurately described. True glimpse of gursikh.
Waheguru mehar kreyo❤❤
ਬਾਈ ਸੋਚਣ ਵਾਲੀ ਗੱਲ ਇਹ ਹੈ ਇਹ ਚੰਗਾ ਬੰਦਾ ਸਭ ਤੋਂ ਸੱਚ ਹੀ ਬੋਲ ਰਿਹਾ ਕਹਿੰਦਾ ਮੈਂ ਨੀ ਗੱਪ ਮਾਰੀ ਮੈਂ ਕਰਿਆ ਸੀ ਵੀ ਨੰਬਰ ਬੁਲਾ ਲਾ ਤੇ ਕੁਛ ਵਿੱਚ ਹੈਗੀ ਵੀ ਹੁਣ ਜਿਨਾਂ ਨੇ ਕੁਝ ਨਹੀਂ ਕੀਤਾ ਮਾੜਾ ਨਾ ਆ ਗਿਆ ਕਹਿਣਗੇ ਅਸੀਂ ਆਹ ਕੀਤਾ ਸੀ ਉਹ ਕੀਤਾ ਸੀ ਰੁਪਏ ਇਕੱਠੇ ਪ੍ਰੇਮ ਠੀਕ ਹ ਜਿਹਨਾਂ ਤੇ ਤੁਰਾ ਨਹੀਂ ਜਾਂਦਾ ਆਹ ਬੰਦਾ ਸਭ ਤੋਂ ਸੱਚਾ ਸੁੱਚਾ ਬੰਦਾ ਇਹਦੀ ਮਦਦ ਵੈਸੇ ਵੀ ਕਰੋ ਯਾਰ ਇਹਦਾ ਨਾਂ ਆਇਆ ਵਿਚਾਰੇ ਦੀ ਜਿੰਦਗੀ ਰੁਲ ਗਈ ਖਰਾਬ ਹੋ ਗਿਆ ਪਰਿਵਾਰ ਇਹ ਤੇ ਬਾਰੇ ਸੋਚੋ
Bhai ji bhut vadia interview Hain Bhai Sahib de 👏👏👏
ਇਹਨਾਂ ਸਿੰਘਾਂ ਦੇ ਘਰ ਬਾਰ ਵਾਰੇ ਵੀ ਦੱਸ ਦਿਆ ਕਰੋ ਜੀ ਬਾਈ ਜੀ
So much honesty in his words. How life changes in a different way .
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Es interview ne bina kahe bahut kujh samza ditta … bhai Saab ji ne answers ghat words ch ditte ne but bahut hi honest te innocence human being Mein aj tak nahin sune … sida te short answers ik honest person hi de sakda coz they don’t know manipulative way . Pray for your release 🙏
Dasiyaa ohna ka baad vich koyi ni pushdaa
Mai interview sun k hil geya sachi dimag dil sab kuj aj hla dita es interview ne
Waheguru waheguru ਧੰਨ ਨੇ ਯੋਧੇ ਕੌਮ ਦੇ ਸਲੂਟ ਆ 🙏🙏
Waheguru je mehar kar
ਮਰਹੂਮ ਨਾ ਕਹੋ ਬੁਚੜ ਮੁੱਖ ਮੰਤਰੀ ਕਹੋ ਬੇਅੰਤਾ ਬੁਚੜ
ਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਿੰਘ ਸਾਬ ਜੀ ਨੂੰ।
ਵਾਹਿਗੁਰੂ ਜੀ।🙏🙏💚👍👌👌
Wahe guru ji
ਖਾਲਿਸਤਾਨ ਜਿੰਦਾਬਾਦ
ਭਾਈ ਗੁਰਮੀਤ ਸਿੱਘ ਜੀ ਇੱਕ ਅਨਮੋਲ ਹੀਰਾ ਸਿੰਖ ਕੋਮ ਸਦਾ ਹੀ ਮਾਨ ਰਹੇਗਾ
Mama pehlo interview sunla poori..agla kehnda mera koi lena dena nhi kise qatal naal..
@@gameoflife973ਖਾਲਿਸਤਾਨ ਜ਼ਿੰਦਾਬਾਦ ਉਹ ਕੇਦ ਅਦਾਲਤ ਵਿੱਚ ਹੋਣ ਕਰਕੇ ਖੁੱਲਕੇ ਨਹੀ ਬੋਲ ਰਿਹਾ ਇਸਦੇ ਬਣਾਏ ਬੰਬ ਨਾਲ ਬੁੱਚੜ ਦਾ ਇੱਕ ਚਿੱਤੜ ਹੀ ਲੱਭਿਆ ਸੀ
Very well explained by Bhai Sahib 🙏🏻
Yodhe ne eh sade. ❤
Bht hor SIKHAN di jaan bachai enna yodheyan ne. 💪🏻
Appan sbb nu enna yodheyan naall te Shaheed Singhan de Pariwaran naall khadna chahihda 🙏🏻🙏🏻🙏🏻
ਵਾਹਿਗੁਰੂ ਜੀ 🙏।
Waheguru Ji❤👏
ਵਾਹਿਗੁਰੂ ਜੀ
ਸਾਡੀ ਸਿੱਖ ਕੌਮ ਦੇ ਹੀਰੇ
Palhi vaar hikk thokk ke keh reha me salaam ha tuhadi soch nu bohat he sohne vichaar ha tuhade g
ਬਾ ਕਮਾਲ , ਮੇਰਾ ਪ੍ਰੀਵਾਰ ਹੀ ਮੇਰਾ ਸਰਕਲ ਹੈ
ਓਏ ਜਰਨੈਲ ਆ ਓਏ ਸਾਡੇ ।
ਯੋਧੇ ਸਾਡੇ ।
🚩🚩🚩🚩
ਇਹਨਾਂ ਬੋਲਾਂ ਨੂੰ ਸੁਣੀ ਜਾਈਏ ਆਪਾਂ ।
🚩🚩
Oh mama bhai sahib nu naizaj fasia gya. Gal karn lage soch lia karo.
ਜੇ ਗੁਰਮੀਤ ਸਿੰਘ ਦੀ ਥਾਂ ਸਿਖ ਨਾ ਹੋ ਕੇ ਕੋਈ ਬ੍ਰਾਹਮਣ ਹੁੰਦਾ ਤਾਂ ਇਕ ਦੋ ਮਹੀਨਿਆਂ ਵਿਚ ਹੀ ਜੇਲ ਤੋਂ ਬਾਹਰ ਆ
Bai ji ida vi nhi a punjab ton bhar Hindu STATE A 26 27...punjab de hisab nal bhaki da ki halat a..kine ke Hindu vadiyan life jeonde...par SIKHA NAL DHAKA HOYA BHOTE...par kyi gallan te puchiyan nhi kini vaar aye ..first time kine saal bhad aye c family ch kon kon a....KOUM DE THAKEDAR ..BANE FIRDE a kini ke HELP kiti ..kon kon JAIL ch milne vaste gye
ਬ੍ਰਾਹਮਿਨ ਕੌਮ ਤੋਹ ਬਹੁਤ ਬੁੰਡ ਪਾੜ ਹੁੰਦੀ ਤੁਹਾਡੀ ਮਚੀ ਜਾਓ ਬ੍ਰਾਹਮਿਨ ਤੁਹਾਡੀ ਬੁੰਡ ਨਹੀਂ ਮਾਰਦੇ ਜਰਾਇਮ ਪੇਸ਼ਾ ਬੂਜੜ ਲੋਕ
@@fhhvdhuhhvhdvuhvdvhਬੇਟੀ ਚੋਣ ਬ੍ਰਹਮਾ ਦੀ ਗੰਦੀ ਅੋਲਾਦ ਮੁੱਖ ਵਿੱਚੋ ਜਨਮੇ ਗੰਦੀ ਨਾਲੀ ਦੇ ਕੀੜੇ ਹੋ ਜਿਸ ਕਿਸੇ ਦਾ ਰਾਜ ਹੋਵੇ ਜਾਂ ਅੰਗਰੇਜ਼ਾਂ ਤੁਸੀ ਆਪਣੀਆਂ ਕੁੱੜੀਆ ਦੇਕੇ ਬੱਚ ਜਾਂਦੇ ਉਹ ਦੋਗਲੀ ਕੋਮ ਜੇ ਅੰਬੇਦਕਰ ਥੋੜਾ ਕਾਮਯਾਪ ਹੋਇਆ ਤੁਸੀਂ ਕੁੱੜੀ ਦੇ ਦਿੱਤੇ ਅਮੀਰ ਮੁੱਸਲਮਾਨਾ ਨੂੰ ਅੱਜ ਵੀ ਆਪਣੀਆਂ ਕੁੱੜੀਆ ਦੇ ਰਹੇ ਸਰਚ ਕਰਕੇ ਸਾਰੇ bjp RSS ਵਾਲਿਆਂ ਦੇ ਜਵਾਈ ਹਨ ਅਕਬਰ ਮੁੱਸਲਮਾਨ ਦੇ ਸਾਲਿਓ ਜੇ ਸਿੱਖ ਰਾਜ ਆਇਆ ਤੁਸੀਂ ਆਪਣਾ ਵੱਡਾ ਪੁੱਤਰ ਸਿੱਖ ਬਣਾਉਣਾ। ਦਾ ਡਰਾਮਾ ਕਰਕੇ ਸਿੱਖ ਰਾਜ ਤੋ ਲਾਭ ਲਏ ਸਿੱਖਾਂ ਦਾ ਰਾਜ ਖਤਮ ਹੋਣ ਤੋਂ ਬਾਅਦ ਤੁਸੀ ਦਾੜੀ ਪੱਗ ਲਾਹਕੇ ਮਾਰੀ ਤੇ ਹਿਦੁੰ ਬਣ ਗਏ ਸਿੱਖ ਰਾਜ ਖਤਮ ਹੋਣ ਤੋਂ ਬਾਅਦ ਇੱਕ ਮਹੀਨੇ ਵਿੱਚ ਹਿੰਦੁੰ ਸਿੱਖ ਬਣੇ ਲੱਖਾ ਹਿੰਦੁੰ ਭੁੱਲ ਗਏ ਤੇ ਤੁਸੀ ਅੰਗਰੇਜ਼ਾਂ ਕੁੱੜੀਆ ਦੇਣ ਲੱਗੇ ਤੁਸੀ ਕਿਤਾਬ ਾ ਲਿਖ ਮਾਰੀਆਂ ਕਿ ਅਸੀ ਅੰਗਰਜ ਦੇਸ਼ਾਂ ਵਿੱਚੋਂ ਭਰਤ ਆਕੇ ਵੱਸ ਗਏ ਅੰਗਰੇਜ ਸਾਡੇ ਵਿਛੜੇ ਹੋਏ ਭਰਾ ਹਨ ਡਰੋਪੋਕ ਕੋਮ ਨੂੰ ਸਿੱਖਾਂ ਅਤੇ ਮੁੱਸਲਮਾਨਾ ਨੇ ਅਜ਼ਾਦ ਕਰਵਾ ਦਿੱਤੀਆਂ 121, ਫਾਂਸੀ ਲੱਗੇ ਭਾਰਤੀਆਂ ਵਿੱਚ 94 ਸਿੱਖ ਸ਼ਹੀਦ ਹਨ ਸਾਡੇ ਬਜ਼ੁਰਗਾਂ ਕਾਲਾ ਪਾਣੀ ਜਾਕੇ ਤੁਹਾਡੇ ਸੂਰਮੇ ਵੀਰ ਸਾਵਰ ਵਾਂਗ ਮਾਫ਼ੀਆਂ ਮੰਗਕੇ ਅਮਗੇਜਾ ਕੋਲੋ ਪੰਨਸਨ ਨਹੀਂ ਖਾਂਦੀ ਆਪਣੇ ਘਰ ਬਾਰ ਖੇਤ ਕੁੱਰਕ ਕਰਵਾ ਲਏ ਅਸੀਂ ਲੱਖਾ ਏਕੜ ਜ਼ਮੀਨ ਪਾਕਿਸਤਾਨ ਵਿੱਚ ਛੱਡ ਦਿੱਤੀ ਧਰਮ ਨਹੀ ਛੱਡਿਆ ਜਵਾਬ ਜ਼ਰੂਰ ਦੇਵੀ ਭਾਰਤ ਦੀ ਹਰ ਲੜਾਈ ਵਿੱਚ ਮੱਦਦ ਕੀਤੇ ਜੰਗ ਵੇਲੇ ਸਿੱਖਾਂ ਨੇ ਕੁਇੰਟਲ ਸੋਨਾ ਦਿੱਤਾ ਤੇ ਸਾਰ ਭਰਤ ਨੇ ਕੁੱਝ ਕਿਲੋ
ਸਾਰਿਆਂ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ। ਮੋਰਚੇ ਦੇ ਆਗੂਆਂ ਨੂੰ, ਜਥੇਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸ਼ਾਂਤਮਈ ਢੰਗ ਨਾਲ ਜੋ ਪ੍ਰੋਗਰਾਮ ਕਿੱਤਾ ਹੈ ਉਹੋ ਸਹੀ ਹੈ ਪਰ ਹੁਣ ਜਿਹੜੇ ਸਿੱਖ ਬੁੱਧੀਜੀਵੀਆਂ ਜਿਵੇਂ ਕਿ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਪ੍ਰੋਫੈਸਰ ਹਰਪਾਲ ਸਿੰਘ ਪੰਨੂ, ਜਿਨਾਂ ਉੱਤੇ ਬੀਤੀਆਂ ਉਹੋ ਅਨੁਭਵੀ ਚਿਹਰੇ ਜਿਵੇਂ ਸਰਦਾਰ ਰਣਜੀਤ ਸਿੰਘ ( ਕੁੱਕੀ ) ਗਿੱਲ, ਸਾਬਕਾ ਡੀ.ਐਸ.ਪੀ. ਬਲਵਿੰਦਰ ਸਿੰਘ ਸੇਖੋਂ, ਐਡਵੋਕੇਟ ਮਿੱਤਰ ਸੈਨ ਮੀਤ ( ਗੋਇਲ ), ਡਾਕਟਰ ਪਿਆਰੇ ਲਾਲ ਗਰਗ, ਅਤੇ ਇਹੋ ਜਿਹੇ ਹੋਰ ਪੰਜਾਬ ਦੀ ਪੀੜ ਨੂੰ ਕੋਲੋਂ ਸਮਝਣ ਵਾਲੇ ਪਤਵੰਤੇ ਸੱਜਣਾਂ ਦਾ ਵਿਚਾਰ / ਗੋਸ਼ਟੀ ਵਿੱਚ ਜਰੂਰ ਰੱਖੋ ਕਿਉਂਕਿ ਇਹੋ ਮੋਰਚਾ ਹੁਣ ਸਾਰਿਆਂ ਦਾ ਸਾਂਝਾ ਮੋਰਚਾ ਹੈ ... ਇਸਦੇ ਵਿੱਚ ਧਰਮ ਰੂਪੀ ਗੱਲ ਨੂੰ ਜਰਾ ਪਿੱਛੇ ਰੱਖ ਕੇ ਸਾਂਝੀ ਗੱਲ ਨਾਲ ਇਸਤਰ੍ਹਾਂ ਦੀ ਵਿਉਂਤ ਬੰਦੀ ਸਿਰਝੋ ਜਿੱਥੇ ਸਰਕਾਰੀ ਤੰਤਰ ਨੂੰ ਇਹ ਦਿਸੇ ਕਿ ਜਿੰਨੇ ਵੀ ਇਸ ਮੋਰਚੇ ਦੀ ਅਵਾਜ ਵੱਜੋਂ ਹਨ ਉਹ ਸਾਰੇ ਇਕ ਧਿਰ ਹਨ ... ਸਮੁੱਚੇ ਪੰਜਾਬ ਦਾ ਸਾਂਝਾ ਮੋਰਚਾ ਬਣੇ ... ਇੱਕ ਪਾਸੇ ਵਕੀਲਾਂ ਦੀ ( ਟੀਮ ) ਜੋ ਸਰਕਾਰੀ ਤੰਤਰ ਨਾਲ ਦਿੱਲੀ ਬਹਿਸ ਕਰੇ ਤੇ ਦੂਜੇ ਪਾਸੇ ਸਿਆਸੀ ਇਕੱਠ ਹੋਵੇ ਜਿਹਦੇ ਵਿੱਚ ਨਿੱਜੀ ਤੌਰ ਤੇ ਕਿਸੇ ਨੂੰ ਫਾਇਦਾ ਨਾ ਪਹੁੰਚ ਕਰ ਸਿੱਧੇ 💯% ਜੋਗ ਬੰਦੀ ਸਿੰਘਾਂ ਦੀ ਸਮੁੱਚੀ ਰਿਹਾਈ ਦੀ ਗੱਲ ਢੱਠੇ।
ਠੰਡੇ ਹਿਸਾਬ ਨਾਲ ਵਿਚਾਰ ਕਰਿਓ ਇਸ ਬੇਨਤੀ ਨੂੰ ਪ੍ਰਵਾਨਗੀ ਲਾਇਓ। ਇਕ ਵਾਰੀ ਸਾਰੇ ਕੱਠੇ ਹੋ ਜਾਓ।
ਸਾਰਿਆਂ ਸੱਜਣਾਂ, ਸਿੰਘਾਂ ਨੂੰ ਸਤਿ ਸ੍ਰੀ ਅਕਾਲ ਜੀ।
Parnam aa khalsa ji 🙏 tohanu Waheguru ji mehar Karan tohade te 🙏
ਧੰਨ ਕੁਰਬਾਨੀ ਜੀ
ਵਾਹਿਗੁਰੂ ਜੀ ਕਿਰਪਾ ਕਰਿਉ ਭਾਈ ਸਾਹਿਬ ਤੇ,,ਪੰਜਾਬ ਪੁਲਿਸ, ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ,,ਲੱਖ ਲਾਹਨਤਾਂ ਏਸ ਗੰਦੇ ਸਿਸਟਮ ਤੇ