Lakhwinder Singh : 'Beant Singh ਨੂੰ ਮਾਰਨ ਲਈ ਕੀਤੀ ਗਈ ਸੀ ਟਾਸ' | News18 Punjab

Поделиться
HTML-код
  • Опубликовано: 27 янв 2025

Комментарии • 441

  • @nimmakakar8790
    @nimmakakar8790 2 года назад +23

    ਚੜਦੀ ਕਲਾ ਦਾ ਦੂਜਾ ਨਾਮ ਭਾਈ ਲਖਵਿੰਦਰ ਸਿੰਘ ਜੀ ਉਰਫ ਲੱਖਾ ਬਾਬਾ .....

  • @gillpassanger
    @gillpassanger 2 года назад +45

    ਪਜਾਬੀਉ ਰਹਿਣ ਲਈ ਟਿਕਾਣਾ ਨਹੀ ,ਫਿਰ ਵੀ ਵੀਰ ਕਿਹ ਰਿਹਾ ਪੰਜਾਬੀਆਂ ਨਾਲ ਕੋਈ ਗਿਲਾ ਨਹੀ ,ਸੁਣ ਕੇ ਬਹੁਤ ਦੁਖ ਲੱਗਾ

  • @bachittersinghaulakh4162
    @bachittersinghaulakh4162 Год назад +23

    ਅਜਿਹਾ ਕਿਉਂ ਕੀਤਾ ਗਿਆ ਸੋਚ ਲੈਣਾ ਚਾਹੀਦਾ ਕਿ ਅੱਤ ਤੱਤ ਦਾ ਵੈਰ ਹੁੰਦਾ ਇਹ ਭਾਣਾ ਵਾਹਿਗੁਰੂ ਜੀ ਆਪ ਹੀ ਵਰਤਾਉਂਦੇ। ਅਖੀਰ ਧੰਨ ਨੇ ਇਹ ਵੀਰ ਜਿਹਨਾਂ ਆਪਣੇ ਤਨ ਮਨ ਤੇ ਹੰਡਾਇਆ।

  • @kiranpalsingh2708
    @kiranpalsingh2708 2 года назад +9

    ਜਾਲਮ ਬੇਅੰਤੇ ਨੂੰ ਉਡਾਉਣ ਵਾਲੇ, ਸਭ ਯੋਧਿਆਂ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਵਿੱਚ ਰੱਖਣ, ਸਾਰੇ ਸੂਰਬੀਰਾਂ ਤੇ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਇਤਿਹਾਸ ਵਿੱਚ ਚਮਕੇਗੀ !

  • @gurangadsinghsandhu6205
    @gurangadsinghsandhu6205 2 года назад +16

    Lakhwinder singh ji ne bahut vadhia dhang nal sachai pesh kiti ji.

  • @nimmakakar8790
    @nimmakakar8790 2 года назад +20

    ਆਪਣਾ ਘਰ ਵੀ ਨਹੀਂ ਪਰ ਫੇਰ ਵੀ ਕੋਈ ਗਿਲਾ ਨਹੀਂ ,,,,,,,, ਸਦਕੇ ਜਾਇਏ ਵੀਰ ਦੇ

  • @bantasingh2059
    @bantasingh2059 Год назад +35

    ਸਿੱਖ ਧਰਮ ਦੇ ਰਾਖੇ ਕੌਮ ਦੇ ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਜਿਦਾਂ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਨਾਲ਼ ਦੇ ਸਾਰੇ ਵੀਰਾਂ ਨੂੰ ਜਿਨ੍ਹਾਂ ਆਪਣੀ ਜ਼ਿੰਦਗੀ ਕੌਂਮ ਲੇਖੇ ਲਾ ਦਿੱਤੀ ਕੌਂਮ ਸਦਾ ਰਿਣੀ ਰਹੇਗੀ

  • @gagan5933
    @gagan5933 2 года назад +15

    ਸਮੂਹ ਬੰਦੀ ਸਿੰਘਾਂ ਅੱਗੇ ਮੇਰਾ ਸਿਰ ਝੁਕਦਾ ਹੈ

  • @gillpassanger
    @gillpassanger 2 года назад +17

    ਬਿਲਕੁੱਲ ਸਹੀ ਕਿਹਾ ਵੀਰ ਜੀ ਨੇ,ਲੋਕਾਂ ਤੇ ਸਰਕਾਰ ਵਿੱਚੋ ਲੋਕਾਂ ਨੂੰ ਚੁਣਿਆ,ਸਅਸੀ ਤੁਹਾਨੂੰ ਸਲੂਟ ਕਰਦੇ ਆ,

  • @amritchahal1465
    @amritchahal1465 2 года назад +34

    ਬਹੁਤ ਵੱਡੀ ਕੁਰਬਾਨੀ ਕਰ ਗਏ ਪੰਥ ਲਈ ਪਰ ਪੰਥ ਨੇ ਸਾਰ ਨੀ ਲਈ ਇਹਨਾ ਸਿੰਘਾ ਦੀ।

  • @jagjitsinghnijjar9906
    @jagjitsinghnijjar9906 2 года назад +52

    ਕੋਈ ਗਿਲਾ ਨਹੀਂ ਕੋਈ ਗਿਲਾ ਨਹੀਂ ਵਾਹ ਜੀ ਇਹ। ਹੈ ਗੁਰੂ ਦਾ ਖਾਲਸਾ

  • @narinderpalsingh9162
    @narinderpalsingh9162 7 месяцев назад +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️

  • @samaladdi2953
    @samaladdi2953 2 года назад +54

    ਬਲਵਿੰਦਰ ਸਿੰਘ ਪੱਖੋਕੇ ਇਧਰ ਵੀ ਧਿਆਨ ਕਰੋ ਸਿੰਘ ਦਾ ਘਰ ਬਣਾਕੇ ਦਿਓ ਕਿਨੀ ਗੁਰੂ ਦੀ ਕਿਰਪਾ ਭਾਈ ਲਖਵਿੰਦਰ ਸਿੰਘ ਤੇ

    • @kirandeepkaur4858
      @kirandeepkaur4858 Год назад +6

      ਆਪ ਜੀ ਕਿੱਥੇ ਰਹਿੰਦੇ ਹੋ?

    • @SarpanchSaab-s8y
      @SarpanchSaab-s8y 8 месяцев назад

      😊😊😊😊😊😊😊😊😊😊😊9​@@kirandeepkaur4858

    • @BalkarSingh-tu6cc
      @BalkarSingh-tu6cc 8 месяцев назад

      ❤​@@kirandeepkaur4858

    • @batalabatala4171
      @batalabatala4171 7 месяцев назад

      ​@@kirandeepkaur4858😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @arshdeepsingh3243
    @arshdeepsingh3243 2 года назад +6

    ਬਹੁਤ ਚੜ੍ਹਦੀਕਲਾ ਵਾਲੇ ਸਿੰਘ ਨੇ ਭਾਈ ਸਾਹਿਬ ਇਹਨਾਂ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਨਾਮ

  • @balvirsingh-1313
    @balvirsingh-1313 2 года назад +51

    ਸਾਬ ਜੀ/ ਕੱਚ ਤੇ ਸੱਚ ਹਮੇਸ਼ਾ ਹੀ ਚੁੱਭ ਕੇ ਦਰਦ ਕਰਦਾ ਹੈ ਜੀ ।ਭਾਈ ਲਖਵਿੰਦਰ ਸਿੰਘ ਜੀ ਨੂੰ ਮੇਰੇ ਵਲੋ ਸਲੂਟ ਹੈ ਜੀ ।

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 года назад +26

    ਆਹ ਦੇਖ ਲਵੋ ਜਿਹਨੂੰ ਭੁਲੇਖਾ ਹੋਵੇ ਹੁਣ ਵੀ ।ਵੀਰ ਕੋਲ ਰਹਿਣ ਨੂੰ ਘਰ ਵੀ ਹੈ ਨੲੀਂ ।ਫੇਰ ਵੀ ਕਹਿੰਦਾ ਕੋਈ ਗਿਲਾ ਨਹੀਂ ।
    ਖਾਲਿਸਤਾਨ ਦਾ ਢੋਲ ਵਜਾਣ ਵਾਲਾ ਸਿਮਰਨਜੀਤ ਮਾਨ ਕਦੇ ਮਿਲਣ ਵੀ ਨੀ ਗਿਆ ਇਹਨਾਂ ਨੂੰ । ਮਾਨ ਦੀ ਜਾਇਦਾਦ ਦੇਖਲਵੋ ਕਿੰਨੀ ਹੈ । ਸੱਭ ਡਰਾਮਾ ਹੈ ਮਾਨ ਸਿਰਫ ਜਾਇਦਾਦ ਬਣਾਉਣ ਦੀ ਹੋੜ ਚ ਹੈ ਪਹਿਲਾਂ ਤੋਂ ਹੀ ।ਲੋਕਾਂ ਦੇ ਪੁੱਤਾਂ ਦਾ ਇਹੀ ਹਾਲ ਕਰਾਉਣਾ ਇਹਨੇ ।

    • @ammy.007
      @ammy.007 2 года назад +4

      U r 100% ✅️ right💯

    • @virk1807
      @virk1807 2 года назад +2

      oh te sarkari taut a bai kde ohne rajoana nu madda keha kde diljeet bittu nu ohnu bss kursi pyari a hor kuch nhi

  • @gkayblogs7978
    @gkayblogs7978 2 года назад +8

    bhut sucha soothra veer 🙏🙏🙏

  • @AvtarSingh-pb6ti
    @AvtarSingh-pb6ti Год назад +3

    ਸਲੂਟ ਸਾਡੇ ਸਿੰਘਾਂ ਨੂੰ 🙏

  • @NavjotSingh-lo2ed
    @NavjotSingh-lo2ed Год назад +4

    ਤੁਸੀਂ saare ਸ਼ੇਰ ਹੋ ਭਾਜੀ ਸਲੂਟ

  • @ajaypalsinghgrewal2949
    @ajaypalsinghgrewal2949 2 года назад +7

    Great interview....SSA Baba ji

  • @manishwarsingh8969
    @manishwarsingh8969 Год назад +7

    ਵਾਹਿਗੁਰੂ ਜੀ ਮੇਹਰ ਕਰੇ ਚੜਦੀ ਕਲਾ ਬਖਸ਼ੇ ਸਿੰਘ ਕੋਮ ਨੂੰ ਆਪਣੇ ਨਾਲ ਜੋੜਕੇ ਰੱਖਣ

  • @harjeetsinghkhalsa1588
    @harjeetsinghkhalsa1588 Год назад +23

    ਸਵਾਲ ਬਹੁਤ ਸੜੇ ਹੋਏ ਨੇ, ਜਵਾਬ ਬਹੁਤ ਸੋਹਣੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @GurmailSingh-qf7ni
    @GurmailSingh-qf7ni 2 года назад +55

    ਬਾਈ ਲਖਵਿੰਦਰ ਸਿੰਘ ਜੀ ਖਾਲਸਾ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

    • @jatt1772
      @jatt1772 2 года назад

      Mam

    • @jollymehra4529
      @jollymehra4529 2 года назад

      @@jatt1772 hoihobiohoobovboobiohohohobvbvoo NC hibvibobohvohcoivovohjoovojbohohoho h oh ohvovvovhohjohibohobvioojobiobhio hi ovbohohovibohhobohovoj

    • @RajinderSingh-fk3ut
      @RajinderSingh-fk3ut Год назад

      AA

    • @forfun421
      @forfun421 Год назад

      ​@@RajinderSingh-fk3ut❤रू😊❤

  • @t.s.h.s8515
    @t.s.h.s8515 2 года назад +34

    ਸਿੰਘ ਸੂਰਮੇਆ ਨੂੰ ਦਿਲੋਂ ਸਲੂਟ ਐ,,, ਵਾਹਿਗੁਰੂ ਤੁਹਾਨੂੰ ਸਾਰੇ ਯੋਦੇਆਂ ਨੂੰ ਚੜਦੀਆਂਂ ਕਲਾ ਚ ਰੱਖੇ,,,,

  • @pinderbrar1236
    @pinderbrar1236 Год назад +6

    ਮਾਨ ਸਾਬ ਬਾਰੇ ਸੋਚ ਅੱਜ ਬਦਲ ਗਈ ਇਹ ਸੁਣ ਕੇ

  • @JatinderSingh-tc2wp
    @JatinderSingh-tc2wp Год назад +16

    🙏 ਕੋਈ ਸ਼ਬਦ ਹੀ ਨਹੀਂ ਤੁਹਾਨੂੰ ਕਹਿਣ ਨੂੰ🙏🙏

  • @mohindersingh9263
    @mohindersingh9263 Год назад +2

    ਸਾਡੇ ਕੋਲ ਭਾਈ ਜੀ ਕੋਈ ਸ਼ਬਦ ਨਹੀਂ ਤੁਹਾਡੇ ਵਾਲੋ ਕੀਤੀ ਕੁਰਬਾਨੀ ਨੂੰ ਬਿਆਨ ਕੀਤਾ ਜਾ ਸਕੇ ਤੁਸੀਂ ਭਾਈ ਤਾਰੂ ਸਿੰਘ ਜੀ ਦੀ ਯਾਦ ਕਰਾ ਦਿੱਤੀ

  • @Abhi-ht5ri
    @Abhi-ht5ri 2 года назад +12

    wahhhhh very good interview ..... thanks for giving us truth ... babar shers Of PANJAB

  • @sultaansandhu3650
    @sultaansandhu3650 Год назад +4

    ਜੇ ਮੈਂ ਭਾਈ ਲਖਵੀਦਰ ਜੀ ਦੀ ਜਗ੍ਹਾ ਹੁੰਦਾ ਮੈਂ ਵੀਂ ਓਹੀ ਕਰਦਾ 🙏

  • @LuckySingh-to8rk
    @LuckySingh-to8rk Год назад +6

    Bhai Lakhwinder Singh ji 🙏🙏🙏🙏 jinda ba ji 🙏, wheguru ji ka Khalsa waheguru ji ke fathe

  • @yaadahundalhundal2093
    @yaadahundalhundal2093 2 года назад +5

    Sher sada Punjab da salute Lakhwinder Singh ji ❤️🧿🧿❤️🙏

  • @HarjinderSingh-kh1gy
    @HarjinderSingh-kh1gy Год назад +1

    ਵਾਹ ਗੁਰੂ। ਧੰਨ ਤੇਰੀ ਸਿੱਖੀ ਤੇ ਧੰਨ ਤੇਰੇ ਸਿੱਖ। ਲੱਖ ਲੱਖ ਪ੍ਰਣਾਮ।

  • @simardeepkaurbrar1175
    @simardeepkaurbrar1175 2 года назад +15

    Sadi kaum de yodhe🙏🙏

  • @ekjotkaur171
    @ekjotkaur171 2 года назад +15

    Jeondhy rho mere veero meri umer v tahanu lgg je waheguru vaal v vinga na hove mere veera da sheti bahar aa jo’te apni bahn nu millan avo 🙏🏻🙏🏻😭😭

  • @GursewaksibiaKomalsibia
    @GursewaksibiaKomalsibia Год назад +1

    ❤❤❤❤❤❤❤❤❤❤❤❤❤❤❤❤❤❤❤❤❤

  • @manjindersingh3207
    @manjindersingh3207 2 года назад +5

    Bilkul sahi keta veer ji 🙏

  • @KewalSingh-r8e
    @KewalSingh-r8e Год назад

    Wahaguruji

  • @SajanSharmaSharma-g2t
    @SajanSharmaSharma-g2t 10 месяцев назад

    Waheguru chardikla ch rakhe❤🙏

  • @kaursantosh1581
    @kaursantosh1581 2 года назад +3

    Salut bhaji tuci lucky ho bha jiyo hajaro sal 🙏🙏🙏👍👍

  • @nimmakakar8790
    @nimmakakar8790 2 года назад +3

    ਸਿਮਰਨਜੀਤ ਸਿੰਘ ਮਾਨ ਜਾਤੀਵਾਦ ਦਾ ਕਰਕੇ ਕਦੇ ਬਾਬਾ ਜੀ ਨੂੰ ਮਿਲਣ ਨਹੀਂ ਗਿਆ ...ਹੋਰ ਦੂਜਾ ਕੋਈ ਕਾਰਨ ਨਹੀਂ ਆ

  • @SanthokSingh-t7w
    @SanthokSingh-t7w Год назад

    Salute sir

  • @BalwinderKaur-nx4kv
    @BalwinderKaur-nx4kv Год назад

    ਮੈਂ ਲਖਵਿੰਦਰ ਜੀ ਨਾਲ ਸਹਿਮਤ ਆ ਕਿਓਂਕਿ ਮੇਰਾ ਪਤੀ ਵੀ ਪੁਲਿਸ ਚ ਸੀ ਤੇ ਓਹ ਹਮੇਸ਼ਾ ਕਹਿੰਦੇ ਸੀ ਕਿ ਮਾਸੂਮ ਤੇ ਛੋਟੀ ਛੋਟੀ ਉਮਰ ਦੇ ਬੱਚਿਆਂ ਤੇ ਤਸ਼ੱਦਦ ਕੀਤਾ ਜਾਂਦਾ ਸੀ ਜਿਨਾਂ ਦਾ ਕਿਸੇ ਵੀ ਕਰਾਇਮ ਨਾਲ ਕੋਈ ਲੈਣਾ ਦੇਣਾ ਨਹੀਂ ਸੀ ।

  • @jasmersingh5814
    @jasmersingh5814 Год назад

    ਸੂਰਮੇ, ਯੋਧੇ ਇਹੋ ਜਿਹੇ ਵੀਰ ਹੁੰਦੇ ਹਨ। ਬਹੁਤ ਨਇਹਥੜਕ ਜਵਾਬ।

  • @rupinderdhillon9990
    @rupinderdhillon9990 2 года назад +5

    ਬੇਅੰਤੇ ਬੁਚੜਨੇ ਨੇ ਅੱਤ ਵੀ ਬੜੀ ਚੱਕੀ ਹੋਈ ਸੀ ਮੈਨੂੰ ਪਤਾ ਮੈ ਉਸ ਟਾਈਮ ਹਾਲੈਡ Amsterdam ਵਿੱਚ ਰਹਿੰਦਾ ਸੀ ਬਹੁਤ ਜਸ਼ਨ ਮਨਾਏਸੀ ਲੋਕਾ

  • @ranjitmann-mr1im
    @ranjitmann-mr1im Год назад

    ਵੀਰ ਜੀ ਸਹੀ ਹੱਨ ਅਸੀ 🌹🙏🏽⛳️🙏🏽

  • @GurmukhSingh-lf9xu
    @GurmukhSingh-lf9xu Год назад

    Very nice LAKHWINDER SINGH ❤

  • @bharmaltoksiya1931
    @bharmaltoksiya1931 2 года назад +4

    Singh shaheb Ko Kom ka sath milnaa chahiye ❤️ salute 🙏

  • @gurangadsinghsandhu6205
    @gurangadsinghsandhu6205 2 года назад +50

    Ehnu kehnde ne kurbaani. I salute to such 👍persons.

    • @ajaibsingh2877
      @ajaibsingh2877 2 года назад

      ੧੪ੳੳੳੳੳੳੳੳੳੳੳਮ

    • @jagjitkaur3737
      @jagjitkaur3737 2 года назад +3

      Iakhbinder Singh nu koti koti parnam

    • @gurdeepkang4466
      @gurdeepkang4466 2 года назад +1

      TV3TV3 👌 un muy

    • @MohinderSingh-uw4tz
      @MohinderSingh-uw4tz Год назад

      @@jagjitkaur3737 è 𝙟𝙪𝙩𝙖
      😇

    • @rajanpreetsingh4181
      @rajanpreetsingh4181 Год назад

      ​@gurdeep Kang p😮😮😮ppppppppp0]]😮]p]]]pp😮]⁰😮]pppppppp😮]p]😮ppppp]pppppp😮]😮p😮😮😮😮😮]😮😮😮😮😮]😮]]]p0pplppppppppp]😊😊😊😊😊😊

  • @NarinderSingh-um4yt
    @NarinderSingh-um4yt Год назад +2

    ਪੱਤਰਕਾਰ, ਤੂੰ ਤੇ ਸ਼ਾਇਦ ਉਦੋ ਪੈਦਾ ਵੀ ਨਹੀਂ ਸੀ ਹੋਇਆ, ਇਸਤਰ੍ਹਾਂ ਦੇ ਸਵਾਲ ਨਹੀਂ ਪੁਛਿਦੇ

  • @SurinderKaur-cp9wz
    @SurinderKaur-cp9wz Год назад

    Veere chardi kla ji

  • @bubleerekhi4191
    @bubleerekhi4191 Год назад

    Veer Lakhvinder Singh ji di interview sunn ke bahut Maan mahsoos hoya....eho jaye seĺfless aur Chardikala vich vartan vaĺle Guru ke Singha vaste ..... Adab nal jhuk ke Namaskar karida....but on the other hand apne Panth de So called Pahredaara di Buzdilli aur Swarthipune te bahut Ranj mahsoos honda hai....😢😮
    Guru Rakha ❤❤
    Jaldi to jaldi ehna Singha di Rihayi vaste Ardaas karde hanji🎉🎉❤❤

  • @mehta5118
    @mehta5118 2 года назад +5

    ਬਈ ਕੋਲ ਰਹਿਣ ਦਾ ਟਿਕਾਣਾ ਵੀ ਨਹੀਂ ਹੈ , ਇਹ ਕੁਰਬਾਨੀ ਹੈ ... ਭਗਵੰਤ ਮਾਨ ਨੇ ਪਿੰਡ ਮਹਿਲ ਪਾ ਲਿਆ 5 ਮਹੀਨਿਆਂ ਵਿਚ.... ਇਹਨਾਂ ਨੂੰ ਘਰ ਪਾਕੇ ਦੇਣਾ ਬਹੁਤ ਛੋਟੀ ਗੱਲ ਹੈ, ਆਪਾਂ ਮਦਦ ਕਰੀਏ ਸਾਰੇ ਮਿਲਕੇ !

  • @RealEntertainment-Hai_Ji
    @RealEntertainment-Hai_Ji Год назад

    Babber Sher aa Bhai Saab Kaum de

  • @ramdassarya4534
    @ramdassarya4534 Год назад +3

    True Story..........

  • @gurwindersingh8770
    @gurwindersingh8770 Год назад

    ਲਖਵਿੰਦਰ ਸਿੰਘ ਜਿੰਦਾਬਾਦ

  • @GurpreetSingh-en9fd
    @GurpreetSingh-en9fd 2 года назад +7

    Wahaguru krpa🙏 kri singh sahib te

  • @HarjitWahlakhalistanjindabadsf

    Wah bhae lakhwinder singh ji interview sun k bahut khushi mili

  • @gurjantbrar201
    @gurjantbrar201 Год назад

    ਯੋਦਾ ਐ ਭਾਈ ਸਹਿਬ

  • @bantasingh2059
    @bantasingh2059 Год назад +2

    ਇਹਨਾ ਨੂੰ ਕਹਿੰਦੇ ਆ ਮਜ਼ਹਬੀ ਸਿੱਖ ਜੇਹੜੇ ਆਪਣੇ ਧਰਮ ਪਿਛੇ ਜਾਨਾਂ ਕੁਰਬਾਨ ਕਰਦੇ ਨੇ ਆਪਣੇ ਮਜ਼ਹਬ ਪਿਛੇ

  • @baljitsinghmatharu9150
    @baljitsinghmatharu9150 2 года назад +7

    Heere ne meri kaum dee❤

  • @mehta5118
    @mehta5118 2 года назад +7

    ਇਹ ਅਸਲੀ ਹੀਰੋ ਹੈ, ਇਹਨਾਂ ਨੂੰ ਗੱਡੀ ਨੀਂ ਜੁੜੀ.... ਅੱਜ ਕੱਲ੍ਹ ਪੰਜਾਬ ਦਾ ਸੀ. ਐਮ. ਜਹਾਜਾਂ ਤੇ ਲੈਂਡ ਕਰੂਸਰ 1.5 ਕਰੋੜ ਵਾਲੀ ਗੱਡੀ ਵਿਚ ਬੈਠਦਾ , ਸੁਖਬੀਰ Wrangler ਵਿੱਚ ਘੁੰਮਦਾ, 80 ਲੱਖ ਆਲੀ ਗੱਡੀ ਚ ... ਸ਼ਰਮ ਕਰੋ ਪੰਜਾਬੀਓ !!! ਪੰਜਾਬ ਤੇ ਸਿੱਖਾਂ ਨਾਲ ਧੱਕਾ ਹੋ ਰਿਹਾ ..

    • @NavjotSingh-qu1ys
      @NavjotSingh-qu1ys Год назад +1

      ghum te simranjit sigh maan te amritpal v 2 crore di gaddi ch riha, gal te ee v sochan wali aa

  • @Gurbanistory
    @Gurbanistory Год назад

    Waheguru ji Satnam Ji waheguru ji Satnam Ji waheguru ji ❤❤ Satnam Ji waheguru ji Satnam Ji waheguru ji Satnam Ji ❤❤ waheguru ji Satnam Ji waheguru ji Satnam Ji ❤❤ waheguru ji baba ji mehar karo Ji baba Ji sab the bhala karo ji baba ji sab the bhala karo ji baba ji sab the bhala karo ji
    Ajj (8 November 2023)❤❤(sukh kaonke)

  • @kirandeepkaur4858
    @kirandeepkaur4858 Год назад

    ਬਾਪੂ ਸੂਰਤ ਸਿੰਘ ਖਾਲਸਾ ਨੂੰ ਮਿਲਣ ਲਈ ਗਏ ਸੀ ਪਰੰਤੂ ਮਿਲਣ ਨਹੀਂ ਦਿੱਤਾ ਗਿਆ।

  • @GurcharnSingh-k2l
    @GurcharnSingh-k2l 8 месяцев назад

    ਇਹੋ ਜਿਹੇ ਸਿੰਘ ਵੀਰਾ ਨੂੰ ਦਿੱਲੋ ਸਲੂਟ ਆ

  • @RanjeetSingh-vo4ov
    @RanjeetSingh-vo4ov 2 года назад +4

    God bless you likwindar Singh ji 🙏🏻

  • @balljitsight3947
    @balljitsight3947 Год назад

    Very good

  • @saabdhillodhillosaab9737
    @saabdhillodhillosaab9737 Год назад

    S G P C ਵਾਲਿਓ ਤੁਹਾਡਾ ਬੇਅੜ ਗ਼ਰਕ ਹੋ ਗਿਆ ਧਾਮੀ ਉਹ ਧਾਮੀ ਲੱਖ ਲਾਹਣਤ ਤੈਨੂੰ ਇਨਾ ਸਿੰਘਾ ਵਾਸਤੇ ਕੋਈ ਘਰ ਨਹੀਂ ਹੈ

  • @AmarjeetSingh-lj8yj
    @AmarjeetSingh-lj8yj 2 года назад +5

    Waheguru 🙏🙏

  • @gurmelsingh8837
    @gurmelsingh8837 Год назад

    ਵਾਹਿਗੁਰੂ ਜੀ ਸਾਰੇ ਸਿੰਘਾਂ ਨੂੰ ਚੜ੍ਹਦੀ ਕਲਾਂ ਬਖਸੇ

  • @singedtoGodsidhumossewala
    @singedtoGodsidhumossewala 2 года назад +3

    Lakhwinder singh g salute a tahanu te news 18 channel wale sardar g tuhade te lahnat a tusi media nai sach cho sarkar de hathyar ban ke reh gaye j

  • @brahmmeetjawanda
    @brahmmeetjawanda Год назад

    Salute bai nu

  • @nirmalsingh-su4wu
    @nirmalsingh-su4wu Год назад

    🙏

  • @italyvaleyaar4637
    @italyvaleyaar4637 2 года назад +5

    Dhan tuhadi kurbani Bhai ji🙏🙏 Khalistan jindabaad 🙏🙏🙏

  • @charanjeetsingh8943
    @charanjeetsingh8943 2 года назад +4

    ਭਾਈ ਲਖਵਿੰਦਰ ਸਿੰਘ ਜੀ ਨੇ ਆਖਿਆ ਹੈ ਕਿ, ਸਾਡੇ ਕੋਲ ਨਾ ਅਕਾਲੀ ਦਲ, ਨਾ SGPC ਆਏ ਨੇ। ਤੇ ਫਿਰ ਬੰਦੀ ਸਿੰਘਾਂ ਦੀ ਰਿਹਾਈ ਪਿੱਛੇ ਅਕਾਲੀ SGPC, ਸਿਮਰਨਜੀਤ ਸਿੰਘ ਮਾਨ ਦਾ ਕੀ ਮਕਸਦ ਹੈ???????????????????????????????????????????????????????????????????????????????????????????????????????????????????????????

    • @didarsingh6310
      @didarsingh6310 2 года назад +1

      Agg lgaun da ... punjab ch ..

    • @ProPlayer-su9cj
      @ProPlayer-su9cj Год назад

      ਲੋਕ ਮੱਰ ਦੈਣ ਲੋਕ ਫੈਸ ਦੈਣ ਇਹਨਾਂ ਕੱੰਮ ਹੈ

  • @ruldhusingh6264
    @ruldhusingh6264 2 года назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @jasmanrandhawa1889
    @jasmanrandhawa1889 2 года назад +2

    ਵਾਹਿਗੁਰੂ

  • @GagandeepSingh-hz1ke
    @GagandeepSingh-hz1ke Год назад

    ਪੱਤਰਕਾਰ ਮਨਹੂਸ ਹੈ

  • @adarshdeepsingh7628
    @adarshdeepsingh7628 Год назад

    Good god bless you beta

  • @nobelvirk6838
    @nobelvirk6838 2 года назад +4

    Real Sikh real hero

  • @suhaniShahshorts-yp3bu
    @suhaniShahshorts-yp3bu Год назад

    Sacha banda yar

  • @AmrikSingh-sm4iq
    @AmrikSingh-sm4iq 2 года назад +15

    Asi samuchi sikh jagat asi apne asli nayak saade real hero bandi singha dee oh dekhbhaal nhi kr sake jina saade bandi singhaa ne saadi kiti.. 😔😔

    • @gsgs7791
      @gsgs7791 2 года назад +3

      no words for sarder ji suna c ajj vakh le dhanbad news 18 tusi singh surma de dershen kerve

  • @NarinderSingh-wx2qb
    @NarinderSingh-wx2qb 2 года назад +11

    Veer Ji di help kro

  • @gurdevsingh9309
    @gurdevsingh9309 Год назад +1

    ਪੱਤਰਕਾਰ ਸਾਹਿਬ ਜੀ ਉਸ ਸਮੇਂ ਦਾ ਮੁੱਖ ਦੋਸ਼ੀ ਬੇਅੰਤ ਸਿੰਘ ਮੁੱਖ ਮੰਤਰੀ ਸੀ ਜਿੰਨੇ ਵੀ ਝੂਠੇ ਪੁਲਿਸ ਮੁਕਾਬਲੇ ਨੌਜਵਾਨਾਂ ਨੂੰ ਮਾਰਦੀ ਸੀ ਡੇਲੀ ਮੁਕਾਬਲੇ ਬਣਾਉਂਦੀ ਸੀ ਹਜ਼ਾਰਾਂ ਮਾਵਾਂ ਦੇ ਪੁੱਤ ਸ਼ਹੀਦ ਕੀਤੇ ਗਏ ਸੀ ਇਹਨਾਂ ਸਿੰਘਾਂ ਨੇ ਪੰਥ ਦੀ ਲਾਜ ਰੱਖੀ ਜੋਧਿਆਂ ਨੇ ਪਰਮਾਤਮਾ ਇਹਨਾਂ ਨੂੰ ਸਦਾ ਚੜ੍ਹਦੀ ਕਲਾਂ ਦੇ ਵਿੱਚ ਰੱਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏿🙏🏿🙏🏿🙏🏿🙏🏿

  • @PBXSIDHULIVE
    @PBXSIDHULIVE Год назад +2

    bai Lakhwinder singh g sat sri akal g slute hai bhai Lakhwinder singh g

  • @narinderghuman1176
    @narinderghuman1176 8 месяцев назад

    Super

  • @KulwindersinghBasati
    @KulwindersinghBasati 8 месяцев назад

    Waheguru ji mehar karna ina vera's te

  • @ParamaniMani-wi2lr
    @ParamaniMani-wi2lr Год назад +1

    Salam a lakhwinder veer ji nu

  • @gurbaljitsingh7384
    @gurbaljitsingh7384 2 года назад +8

    ਕੋਮ ਵਾਲ਼ੇ ਉਸ ਕੁਝ ਕਰੋ ਪੈਸਾ ਨਾਲ ਨਹੀਂ ਜਾਣਾ

  • @pardeepsran8904
    @pardeepsran8904 2 года назад +3

    Waheguru mehar kre

  • @rajkumarsaini1999
    @rajkumarsaini1999 2 года назад +2

    Veer ji Dilo Salam he ji thanu

  • @balkourdhillon5402
    @balkourdhillon5402 Год назад +2

    ਐਂਕਰ ਸਾਹਿਬ ਜੀ ਜੇ ਇਸ ਨੂੰ ਹੱਤਿਆ ਕਹਾਂਗੇ ਤਾਂ ਡਾਕਟਰ ਦੇ ਹੱਥ ਵਿੱਚ ਕੈਂਸਰ ਜਾਂਕੋਈਮਰੀਜ ਦੀ ਕੱਟ ਕੇ ਰਸੌਲੀ ਬਾਹਰ ਕੱਢਦਾ ਡਾਕਟਰ ਨੂੰ ਕਾਤਲ ਜਾਂ ਹੱਤਿਆਰਾਕਹੋਗੇ।

  • @kcprince2664
    @kcprince2664 Год назад

    Answer & question very good

  • @virk1807
    @virk1807 2 года назад +3

    bai je kise nu bhai saab da present addresse pta howe jrur dseo ji plz jrur dso

  • @manjitkaur5642
    @manjitkaur5642 Год назад +2

    👍🙏

  • @RandhirSingh-ek6sc
    @RandhirSingh-ek6sc 2 года назад +1

    Wahegur ji

  • @GagandeepSingh-vn8cr
    @GagandeepSingh-vn8cr Год назад +2

    Waheguru ji mehar karoo

  • @HardevSingh-i3d
    @HardevSingh-i3d Год назад

    Very nice lakhwander.singh

  • @happymaan9724
    @happymaan9724 2 года назад +5

    Sadi Kaum De yodhe🙏🙏🚩
    Sadi Kaum De yodhe🙏🙏🚩

  • @gurpreetchahal4043
    @gurpreetchahal4043 Год назад

    Good

  • @LalSingh-f1m
    @LalSingh-f1m Год назад

    Waheguruji kakhasawahegurujikifateh