Sukhbir Badal ਦਾ ਅਸਤੀਫਾ ਮਨਜ਼ੂਰ, ਹੁਣ ਕੌਣ ਹੋਵੇਗਾ ਅਗਲਾ ਪ੍ਰਧਾਨ?

Поделиться
HTML-код
  • Опубликовано: 9 янв 2025

Комментарии • 6

  • @bhupindersingh4084
    @bhupindersingh4084 10 часов назад +4

    ਅਸਤੀਫਾ।ਦਿਂਤਾ।ਨੀ।ਲੋਕਾ।ਅਸਤੀਫਾ।ਡਾਗ।ਨਾਲ।ਲੀਆ।ਗਿਆ

  • @BakshishSingh-i8f
    @BakshishSingh-i8f 9 часов назад

    ਬਹੁਤ ਵਧੀਆ ਹੋ ਗਿਆ ਅਕਾਲੀ ਦਲ ਰਲ ਮਿਲ ਕੇ ਚੰਗੇ ਲੀਡਰ ਜੋਂ ਪੰਜਾਬ ਅਤੈ ਪੰਜਾਬੀਅਤ ਦਾ ਭਲਾ ਕਰ ਸਕੇ ਨਿਊ ਲੀਡਰ ਸਾਫ ਸੁਥਰੇ ਅਕਸ ਵਾਲੇ ਅਗੇ ਆਉਣ ਤੇ ਪੰਜਾਬ ਦਾ ਭਲਾ ਹੋਏ ਚੋਰ ਗਰੋਹ ਨੁੰ ਬਾਹਰ ਕੀਤਾ ਜਾਇ

  • @Firebox-n5n
    @Firebox-n5n 10 часов назад

    ਧੰਨਵਾਦ ਜੀ ਠੀਕ ਕੀਤਾ ਬਾਦਲਾਂ ਨੇ

    • @BakshishSingh-i8f
      @BakshishSingh-i8f 9 часов назад

      ਬਾਦਲਾ ਦੀ ਮਜਬੂਰੀ ਬਣ ਗਈ ਸੀ ਤਾਂ ਅਸਤੀਫਾ ਦਿੱਤਾ ਅਕਾਲ ਤਖਤ ਤੇ ਗੁਨਾਹ ਮਨ ਕੇ ਫ਼ਿਰ ਮੁਕਰ ਗਿਆ ਸੀ

  • @SukhwantSingh-s8k
    @SukhwantSingh-s8k 9 часов назад

    ਸਾਰੇ ਪੰਥ ਦਾ। ਖ਼ਜ਼ਾਨਾ ਖਾ।ਕੇ।ਹੁਣ। ਅਸਤੀਫਾ ਦਿੱਤਾ