ਮਤਰੇਈ ਮਾਂ | ਭਾਂਗ 6 | NEW PUNJABI MOVIE | PUNJABI SHORT MOVIE 2024

Поделиться
HTML-код
  • Опубликовано: 25 окт 2024

Комментарии • 22

  • @yuvirasouli3569
    @yuvirasouli3569 2 месяца назад

    Ghaint story

  • @Pb11Funnyjattivlogr
    @Pb11Funnyjattivlogr 2 месяца назад

    Sirrrrrrrrrr ਗੱਲ ਬਾਤ ❤❤

  • @mallmann8309
    @mallmann8309 2 месяца назад

    ਬਹੁਤ ਘੈਂਟ ਰੋਲ ਚਰਨਜੀਤ ਦਾ ਹੈ। ਪਰਮਾਤਮਾ ਇਸ ਕੁੜੀ ਨੂੰ ਚੜਦੀ ਕਲਾ ਵਿਚ ਰੱਖੇ। ਵਧੀਆ ਮੂਵੀ ਸੀ।
    ਬਾਪੂ - ਮਾਨ ਕਨੇਡਾ।

  • @MojiGill-h7i
    @MojiGill-h7i 2 месяца назад

    NYC video ❤❤❤❤

  • @NarinderKaur-ry6zs
    @NarinderKaur-ry6zs 2 месяца назад

    ਬਹੁਤ ਵਧੀਆ ਕਹਾਣੀ ਏ ਜੀ ਅਗਲੇ ਭਾਗ ਦਾ ਇਤਜਾਰ ਰਹੇਗਾ ਸਾਰੀ ਟੀਮ ਨੇ ਬਹੁਤ ਵਧੀਆ ਐਕਟ ਕੀਤਾ ਏ

  • @yuvirasouli3569
    @yuvirasouli3569 2 месяца назад

    👌👌👌👌👌👌👌👌👌👌

  • @Whoiam__123
    @Whoiam__123 2 месяца назад

    Good very nice

  • @indersandhu3528
    @indersandhu3528 2 месяца назад

    ❤❤❤

  • @RaniDevi-ps4kh
    @RaniDevi-ps4kh 2 месяца назад

    Very nice video

  • @ravneetsingh5773
    @ravneetsingh5773 2 месяца назад +1

    ਵਿਚਾਰੀ ਚਰਨੋ ਨੂੰ ਤਾਂ ਬਹੁਤ ਕੁਝ ਸਹਿਣਾ ਪੈਂਦਾ ਮਤਰਈ ਮਾਂ ਤੇ ਮਤਰਈ ਭੈਣ ਦੇ ਹੱਥੋਂ ਬਹੁਤ ਵਧੀਆ ਭਾਗ ਹੈ ਧੰਨਵਾਦ ਸਾਰੀ ਟੀਮ ਦਾ❤❤

  • @mallmann8309
    @mallmann8309 2 месяца назад

    ਮਾ ਹੁੰਦੀ ਐ ਮਾ। ਜੇ ਨਕਲੀ ਚੀਜਾ ਅਸਲੀ ਅਸਲੀ ਬਣਨ ਤਾ ਅਸਲੀ ਚੀਜਾ ਨੂੰ ਕਿਉ ਲੋਕ ਰੋਣ। ਮਤਰੇਈ ਮਾ ਕਿਥੋ ਮਾ ਬਣ ਜਾਵੇਗੀ। ਬਾਪੂ ਮਾਨ ਕਨੇਡਾ।

  • @SarwanDass-qp1pi
    @SarwanDass-qp1pi 2 месяца назад

    Ohhhhhhhhhhhhhhhhhhhh Bhai Sukhe Hun tu khush ehh Charno da jasse naal Viah karke Aape eeeeeeeeeeeeeeeeeeeeeeeeeeeee na peg Layi jawi hor vi kise da muhh kauda mittha kraaaaaaaaaaaaaaaaaa devi agge thodiiiiiiiiiiiiiiiiiiiiiiiiiii marji jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe 🙏🙏🙏🙏🙏

    • @DesijattBande52
      @DesijattBande52  2 месяца назад

      ✌️✌️✌️✌️❤️❤️❤️❤️

  • @Funny_jatti19
    @Funny_jatti19 2 месяца назад

    ਚਰਨੋ ਵਚਾਰੀ ਕੀ ਕਰੇ 😢😢😢❤😊

  • @JagjitSingh-m8c
    @JagjitSingh-m8c 2 месяца назад

    Vote for part 7 please ❤❤

  • @mallmann8309
    @mallmann8309 2 месяца назад

    ਬਹੁਤ ਛੋਟਾ ਭਾਗ ਹੁੰਦਾ ਹੈ। ਜੇ ਜਿਆਦਾ ਨਹੀ ਅੱਧੇ ਘੰਟੇ ਦਾ ਤਾ ਚਾਹੀਦਾ ਹੈ। ਮਾਨ ਕਨੇਡਾ।

    • @DesijattBande52
      @DesijattBande52  2 месяца назад

      ਬਾਪੂ ਜੀ ਹੁਣ ਛੇਤੀ ਪਾ ਦਿਆ ਕਰਾਗੇ ਮਾਨ ਸਿੰਘ ਕਨੇਡਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਆਪਣਾ ਕੀਮਤੀ ਸਮਾ ਕੱਡ ਕੇ ਸਾਡੀਆ ਵੀਡੀਓ ਦੇਖਦੇ ਓ ਜੀ ਪਰਮਾਤਮਾ ਤੁਹਾਡੀ ਸਿਹਤ ਤੰਦਰੁਸਤੀ ਬਣਾਈ ਰੱਖੇ 🙏

  • @karandeepsingh1223
    @karandeepsingh1223 2 месяца назад

    Mere Ghar Vala mere too 12 Saal bdaa a sarabi a sere da 😔😔👌🏼

  • @JagjitSingh-m8c
    @JagjitSingh-m8c 2 месяца назад

    Very nice video