ਕੁੜੀ ਨਾਲ ਧੋਖਾਂ | kudi nal dokha | new punjabi short movie | punjabi natak @sanjha pariwar mansa

Поделиться
HTML-код
  • Опубликовано: 4 дек 2024

Комментарии • 129

  • @SatveerSingh-rp6on
    @SatveerSingh-rp6on 6 дней назад +1

    ਮੇਰੀ ਮਾਂ (ਚਰਨਜੀਤ ਕੌਰ ਹੁਲਕਾ)ਨੂੰ ਬਹੁਤ ਵਧੀਆ ਲਗਦਾ ਤੁਹਾਡਾ ਇਹ ਸਾਂਝਾ ਪਰੀਵਾਰ🙏 ਫ੍ਰੀ ਹੋ ਕੇ ਵੇਖਦੇ ਰਹਿੰਦੇ

  • @Pritamsingh-z7q
    @Pritamsingh-z7q Месяц назад

    Nice video thanks

  • @ArpanBawa
    @ArpanBawa 4 месяца назад +4

    ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਵੀਡੀਉ ਵੀਰੇ ਕੁਲਦੀਪ ਕੌਰ ਕੁਲਾਰਾਂ ❤️💐💐💐💐💐💐💐💐💐💐💐💐💐💐💐💐💐💐💐💐💐

  • @inderjitkaur4820
    @inderjitkaur4820 4 месяца назад +10

    Bahut hi vadhia massage hai ji 👌👌👌👌 nice video 👌👌👍👍 inderjit kaur bathinda

  • @RukmaniDevi-vl4nn
    @RukmaniDevi-vl4nn 4 месяца назад +1

    Bahut badhiya video 👌👌👌👌👌👌

  • @NeetuRani-f8x
    @NeetuRani-f8x 4 месяца назад +1

    Bahut vadyia video🙏🙏

  • @usharani6155
    @usharani6155 4 месяца назад +1

    ❤end ch video vadia c ❤

  • @KulwinderKaur-xw9tp
    @KulwinderKaur-xw9tp 4 месяца назад +1

    👍👍👍👌

  • @HarmanDeep-lu9im
    @HarmanDeep-lu9im 4 месяца назад +4

    Very very nice video ji bahut sohna suneha dita he ji mehnat kriye ethe vi bahut kujh he ji❤❤❤❤❤❤🎉🎉🎉🎉🎉🎉

  • @Be.a.__men
    @Be.a.__men 4 месяца назад +1

    Very good 👍

  • @madhusabharwal3449
    @madhusabharwal3449 4 месяца назад +12

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਵੀਡੀਓ ਰਾਹੀ ਵੀਡੀਓ ਬਹੁਤ ਹੀ ਵਧੀਆ ਸੀ ❤❤ਸਭ ਹੱਸਦੇ ਵਸਦੇ ਰਹੋ ਸਾਝਾਂ ਪਰਿਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਗਰਮੀ ਬਹੁਤ ਹੈ ਤਾਂ ਵੀ ਤੁਸੀਂ ਸਾਡੇ ਲਈ ਹਰ ਰੋਜ਼ ਇੱਕ ਤੋ ਇੱਕ ਨਵੀ ਵੀਡੀਓ ਲੇ ਕੇ ਆਉਂਦੇ ਹੋ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏 ਮੇਰੇ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏 ਨਾਨਕ ਨਾਮ ਚੜਦੀਕਲਾ ਤੇਰੇ ਭਾਣੇ ਸਰਬੱਤ ਦਾ ਭਲਾ👏👏❤❤🧿🌷🌷🌹🌹💐💐🍀😇☺💝💝 ਜਸਪ੍ਰੀਤ ਨੂੰ ਬਹੁਤ ਬਹੁਤ ਪਿਆਰ 🥰🥰👍

  • @ritasamyal-8544
    @ritasamyal-8544 4 месяца назад

    Bahut badiya video hai ❤❤❤❤kathua Jammu and Kashmir

  • @SukhKular-sj3ku
    @SukhKular-sj3ku 4 месяца назад +1

    ਬਹੁਤ ਸੋਹਣੀ ਵੀਡੀਓ❤

  • @sakinajavaid6051
    @sakinajavaid6051 4 месяца назад

    Nice video ❤❤❤❤❤

  • @ravneetgill5602
    @ravneetgill5602 4 месяца назад

    Very nice video ❤️❤️❤️❤️🎉🎉👏👏Balwinder kaur moga

  • @PushpinderHara
    @PushpinderHara 4 месяца назад +1

    Your video is very good 👍

  • @RavinderKaur-bb4vi
    @RavinderKaur-bb4vi 4 месяца назад +10

    ਰਬਿੰਦਰ ਕੋਰ ਘਡਸਾਨਾ ਮਡੀ ❤❤❤❤

  • @Beauty_queen.02
    @Beauty_queen.02 4 месяца назад

    Very nice video veer ji kuldeep God bless you all everyone ❤❤❤👍👍👌👌

  • @swarankaur7469
    @swarankaur7469 4 месяца назад

    ਬਹੁਤ ਚੰਗੀ ਹੈ ਜੀ

  • @happyjoshi5426
    @happyjoshi5426 4 месяца назад +1

    Bahut hi vadhià message dita ❤❤

  • @ashajassal4935
    @ashajassal4935 4 месяца назад

    V nice❤❤❤❤

  • @PervaizShah-ok5qx
    @PervaizShah-ok5qx 4 месяца назад +1

    Sari team da kum bohat wadiya. Mandeep Kaur di acting super Sonic. Manpreet Kaur Bollywood ki actress hay.
    From, Pakistan.

  • @rajkaur8729
    @rajkaur8729 4 месяца назад

    ਬਹੁਤ ਵਧੀਆ ਟੀਮ ਪ੍ਰਦਰਸ਼ਨ ❤

  • @gurtejsingh8013
    @gurtejsingh8013 4 месяца назад

    Very nice ❤❤

  • @desihomemadefood
    @desihomemadefood 4 месяца назад

    ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡਿਉ ਨੇ ਜੀ ❤❤

  • @SonuBarpagga
    @SonuBarpagga 4 месяца назад +20

    ਬਹੁਤ ਵਧੀਆ ਵੀਡੀਓ ਸੋਨੂ ਵਡਭਾਗਾ ਹੁਸ਼ਿਆਰਪੁਰ

  • @parwinder77
    @parwinder77 4 месяца назад +4

    Bedi Rumana kotha pakki
    ❤❤❤❤❤❤❤❤❤

  • @Mohdeepsinghgarcha-r2u
    @Mohdeepsinghgarcha-r2u 4 месяца назад +3

    ਬਹੁਤ ਸੋਹਣੀ ਵੀਡੀਓ ਜੀ ❤❤

  • @happy_harman9725
    @happy_harman9725 4 месяца назад +1

    Very very nice story ❤❤❤🎉🎉🎉👌👌👌👍👍👍

  • @HappySingh-f9e
    @HappySingh-f9e 4 месяца назад +5

    👌👌👌👍👍👍❤❤❤ਹਰਦੀਪ ਕੌਰ ਬਸਰਾਉ

  • @Gurlal-o3o
    @Gurlal-o3o 4 месяца назад

    ਪਿੰਡ ਫੱਲਖਰੀ ਬਹੁਤ ਵਧੀਆ ਵਿਡੀਉ ਦੇਖਣ❤❤❤

  • @KulwinderKaur-kj9rx
    @KulwinderKaur-kj9rx 4 месяца назад +5

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴🌹🌴

  • @kamaldhaliwal6340
    @kamaldhaliwal6340 4 месяца назад

    Nice video g❤❤❤❤❤

  • @Sad-u4r
    @Sad-u4r 4 месяца назад +2

    Nazia pakistan

  • @BalrajSingh-uy4um
    @BalrajSingh-uy4um 4 месяца назад

    Nic story ji❤❤

  • @MakhanSingh-c3d
    @MakhanSingh-c3d 4 месяца назад +2

    ਬਹੁਤ ਵੱਧੀਆਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ

  • @SimranSingh-zx4wj
    @SimranSingh-zx4wj 4 месяца назад +2

    ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ❤❤❤❤❤❤❤

  • @manjitkaur-uh1mi
    @manjitkaur-uh1mi 4 месяца назад +1

    Very nice video
    So nice massage

  • @Jaggichhabra431
    @Jaggichhabra431 4 месяца назад +2

    ਬੋਤ ਵਧੀਆ ਬਾੲਈ ਕਲਦੀਪ ਜਗੀ ਸਾਦਕ ਫਰੀਦਕੋਟ ❤❤❤❤❤❤❤❤❤❤

  • @naziasheikh8393
    @naziasheikh8393 4 месяца назад +81

    ਮੇਲੋ ਤੇ ਗੇਲੋ ਸਟੋਰੀ ਦਾ ਅਗਲਾ ਹਿੱਸਾ ਕਦੋਂ ਆਵੇਗਾ, ਅੱਜ ਬਹੁਤ ਵੇਟ ਸੀ, 😢😢

  • @SamarBhullar-yr8is
    @SamarBhullar-yr8is 4 месяца назад +1

    Sat shri akal g ❤

  • @daljeetjeeti383
    @daljeetjeeti383 4 месяца назад +3

    ਕੁਲਦੀਪ ਵੀਰੇ ਬਾਹਰਲੇ ਦੇਸ਼ ਵਾਲੀਆ ਕੁੜੀਆ ਦੇ ਤਾ ਬਹੁਤ ਔਖੇ ਰਿਸਤੇ ਮਿਲਦੇ ਹਨ ਤੇ ਬਾਹਰਲੇ ਦੇਸ਼ ਵਾਲੇ ਤਾ ਪੈਸਿਆ ਨੂੰ ਮੂੰਹ ਬਹੁਤ ਅੰਡਦੇ ਹਨ ਬਹੁਤ ਵਧੀਆ ਜਿਹੜਾ ਰਿਸਤਾ ਇੰਨੀ ਛੇਤੀ ਹੋ ਗਿਆ ਹੈ ਜਦੋ ਇੰਨੇ ਬੈਡ ਲਏ ਨੇ ਤਾ ਬਾਹਰ ਭੇਜਣਾ ਚਾਹੀਦਾ ਹੈ ਬਹੁਤ ਧੋਖਾ ਕੀਤਾ ਹੈ ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 20 / 7

  • @GulabSingh-t8o
    @GulabSingh-t8o 4 месяца назад

    ਬੁਹੁਤ ਵਧੀਆ ਗੁਲਾਬਸਿਘਬੀਰੋਕੇ

  • @Jhajjpreet6049
    @Jhajjpreet6049 4 месяца назад +4

    ਹਰਪ੍ਰੀਤ ਕੌਰ ਬਿਲਾਸਪੁਰ ਬਹੁਤ ਵਧੀਆ ਜੀ ❤🎉

  • @vijayghai7929
    @vijayghai7929 4 месяца назад +5

    Vijay kuparthala nic moves

  • @sandhu-kp9qp
    @sandhu-kp9qp 4 месяца назад +1

    Good video fdk

  • @turks8020
    @turks8020 4 месяца назад +1

    Nice video

  • @ashababbar
    @ashababbar 3 месяца назад

    👌👌👌👌👌👌

  • @NarinderKumar-y4p
    @NarinderKumar-y4p 4 месяца назад +3

    Gelo tey Melo da next episode de wait bhout se

  • @t.s.h.s8515
    @t.s.h.s8515 4 месяца назад +4

    ਵਧੀਆ ਵੀਡੀਓ ਹਰਿੰਦਰਪਾਲ ਸਿੰਘ ਪਟਿਆਲਾ ਤੋਂ

  • @SarbjitkairSaggu
    @SarbjitkairSaggu 4 месяца назад +1

    Sarbjitkaru Barnala 👌👌👍👍

  • @Satnamoffical
    @Satnamoffical 4 месяца назад

    ਬਹੁਤ ਵਧੀਆ ਵੀਡੀਓ ਹੈ ਜੀ ਧੰਨਵਾਦ ਸਾਰੀ ਟੀਮ ਦਾ

  • @gurbaxkaur2452
    @gurbaxkaur2452 4 месяца назад

    ਬਹੂਤ ਸਹੋਣੀ ਵੀੜੀਓ ਪਰਮਾਤਮਾ ਚੜਦੀ ਕਲਾ ਰਖੇ ਗੂਰਬਖਸ਼ ਕੌਰ ਨਿਓਯੌਰਕ

  • @HargunGill-k1f
    @HargunGill-k1f 4 месяца назад

    Nice🎉

  • @karamjitkaurbhatti4002
    @karamjitkaurbhatti4002 4 месяца назад +1

    ❤❤🎉🎉

  • @SarabjitKaur-s1g
    @SarabjitKaur-s1g 4 месяца назад

    ਬਹੁਤ ਵਧੀਆ ਵੀਡੀਓ ਸਰਬਜੀਤ ਕੌਰ ਫਰੀਦਕੋਟ

  • @kanshiramsharma2403
    @kanshiramsharma2403 4 месяца назад

    Very nice video Kanshi Ram Sharma Kasauli Himachal Pradesh India waah waah kya baat hai

  • @SatbirSekhon
    @SatbirSekhon 4 месяца назад +1

    Love you bebe ji both of you Harminder kaur Barwali

  • @jaspalkaur2065
    @jaspalkaur2065 4 месяца назад

    Very nice video ji

  • @bhajankaur8289
    @bhajankaur8289 4 месяца назад

    Melo te gelo da agla bhag jidi le ke aao❤❤❤❤ bhajan kaur jirkpur Chandigarh 🎉🎉🎉🎉🎉

  • @parmjeetkaur4750
    @parmjeetkaur4750 4 месяца назад

    Nice, video

  • @neetugold6136
    @neetugold6136 4 месяца назад +5

    Nice video

  • @GurpreetSingh-fg2kv4
    @GurpreetSingh-fg2kv4 4 месяца назад

    ਬਹੁਤ ਵਧੀਆ ਵੀਡੀਓ ਬਹੁਤ ਵਧੀਆ ਕੰਮ ਕਰਦੇ ਹੋ ਗੁਰਪ੍ਰੀਤ ਮੋਗਾ

  • @satwindersinghraji1624
    @satwindersinghraji1624 4 месяца назад +4

    ਬਹੁਤ ਵਧੀਆ ਰਾਜੀ ਕਾਲੇ ਕੇ ਮੋਗਾ

  • @ekamjot9513
    @ekamjot9513 4 месяца назад +1

    Very nice video vere aa bere vich fars pauna

  • @sukhpalhunjan8353
    @sukhpalhunjan8353 4 месяца назад

    Good. Message

  • @roohkhan5508
    @roohkhan5508 4 месяца назад +1

    7 band jyada ni hoge 😂

  • @AbcKaur-y1u
    @AbcKaur-y1u 4 месяца назад

    Daljit kaur usa shaina very good nice video

  • @eetsingh8923
    @eetsingh8923 4 месяца назад

    V nice video ji God bless you 👌👌 Amandeep Sri muktsar sahib

  • @MandeepkaurGill-jm9im
    @MandeepkaurGill-jm9im 4 месяца назад +1

    Namandeep Singh gill nice video

  • @Guri-l7c
    @Guri-l7c 4 месяца назад +1

    ❤❤jasvinder. Akalgarh. Sudhar❤❤

  • @ZulufkarAliAli
    @ZulufkarAliAli 4 месяца назад

    ❤❤❤❤ go 😎😎😎😎

  • @Maninder_brar
    @Maninder_brar 4 месяца назад

    ਕੁਲਦੀਪ ਬਾਈ ਜਿਆਦਾ ਹੀ ਹੰਕਾਰ ਕਰ ਗਿਆ 3 ਕਿਲਿਆ ਦਾ,,, ਬਹਾਰ ਜਾਣ ਨਾਲੋ ਏਥੇ ਹੀ ਕੰਮ ਕਰਲੋ ਸਭ ਕੁਝ ਆ ਏਥੇ ਵੀ,,ਬਹੁਤ ਵਧੀਆ ਸੁਨੇਹਾ ਦਿੱਤਾ ਜੀ ❤❤❤❤ ਮਨਿੰਦਰ ਬਰਾੜ

  • @manjeetchohan3197
    @manjeetchohan3197 4 месяца назад

    ❤❤❤❤❤🎉🎉🎉🎉🎉🎉🎉🎉🎉😂😂😂😂😂😂😂 bahut badhiya video hai Manjeet Chauhan Ropar

  • @dr.bhupinderchadha9116
    @dr.bhupinderchadha9116 4 месяца назад

    Good msg of story

  • @bhupinderkaur1938
    @bhupinderkaur1938 4 месяца назад

    Nice video italy canada

  • @GurpinderKaur-kx1vg
    @GurpinderKaur-kx1vg 4 месяца назад +3

    Bahut vadiya video ji♥️♥️

  • @GurpreetSingh-f5t4w
    @GurpreetSingh-f5t4w 4 месяца назад

    Very nice video ji 👍👍❤️❤️🎉🎉❤❤🎉🎉🎉

  • @sukhjeetkaur68
    @sukhjeetkaur68 4 месяца назад +1

    ❤❤❤❤

  • @jagjitgill2867
    @jagjitgill2867 4 месяца назад

    Very nice video ❤

  • @Harjitkaur9074
    @Harjitkaur9074 4 месяца назад

    ਬਹੁਤ ਵਧੀਆ ਵੀਡੀਓ ਆ ਜੀ ਵਾਹਿਗੁਰੂ ਤਰੱਕੀ ਬਖਸ਼ੇ ਹਰਜੀਤ ਕੌਰ ਟੱਲੇਵਾਲ ਜ਼ਿਲ੍ਹਾ ਬਰਨਾਲਾ

  • @DavinderSingh-ef1bz
    @DavinderSingh-ef1bz 4 месяца назад +1

    Very nice vidow

  • @parmjitsingh535
    @parmjitsingh535 4 месяца назад

    Very nice stories Thanks all team da Parmjit Singh Grewal village Aķbarpur Sangrur.

  • @GurmukhBrar-c7q
    @GurmukhBrar-c7q 4 месяца назад

    ਬਹੁਤ ਵਧੀਆ ਵੀਡੀਓ
    ਬਾਈ ਕੁਲਦੀਪ ਤੇ ਬਾਈ ਲਾਡੀ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @HarpreetDhaliwal-tb6qe
    @HarpreetDhaliwal-tb6qe 4 месяца назад

    ਗੇਲੋ ਮੇਲੋਦੀ ਸਟੋਰੀ ਜਲਦੀ ਲਿਉ

  • @sumairaayub1722
    @sumairaayub1722 4 месяца назад

    👍

  • @Harman-kaur-
    @Harman-kaur- 4 месяца назад +2

    Bhut achi video hundi aa m sari dekhdi aa harman from patiala

  • @nimran8787
    @nimran8787 4 месяца назад

    Sadhu Singh Saroop sanitary Store Mandi Gobind Garh toh Bahut badia ne ji sariya video

  • @manjeetchohan3197
    @manjeetchohan3197 4 месяца назад +2

    🎉🎉🎉🎉🎉🎉🎉🎉❤❤❤❤🎉🎉🎉🎉🎉🎉👌🙏

  • @Labbi._.Mudar786
    @Labbi._.Mudar786 4 месяца назад

    ਬਹੁਤ ਵਧੀਆ ਵੀਡੀਓ ਬਾਈ ਜੀ ਮਨਰਾਜ ਸਿੰਘ ਮਹਿਸੋਪੁਰ ਜਲੰਧਰ

  • @vmix-ki3zs
    @vmix-ki3zs 4 месяца назад +1

    Bhut vadiya vedio g gbu ❤❤

  • @KaramjeetKaur-v4p
    @KaramjeetKaur-v4p 4 месяца назад

    ਬਹੁਤ ਵਧੀਆ ਵੀਡੀੳ ਧੰਨਵਾਦ ਸਾਰਿਆ ਦਾ

  • @SimranSingh-zx4wj
    @SimranSingh-zx4wj 4 месяца назад +1

    ਮੈਨੂੰ ਤਾਂ ਦੋ ਦਿਨ ਹੋ ਗਏ ਤੁਹਾਡੀ ਵੀਡੀਓ ਉਡੀਕਦੀ ਨੂੰ

  • @paramjeetbrar1800
    @paramjeetbrar1800 Месяц назад

    ਬਹੁਤ ਵਧੀਆ ਵੀਡੀਓ ਪਰਮਜੀਤ ਸਿੰਘ ਨਿਆਮੀਵਾਲਾ ਫਰੀਦਕੋਟ

  • @SatveerkaurRani
    @SatveerkaurRani 4 месяца назад +3

    ਬਹੁਤ ਵਧੀਆ ਰਾਜ ਨੂਰ ਜਪ ਕਾਲੇ ਕੇ ਮੋਗ਼ਾ

  • @ajayvijay6598
    @ajayvijay6598 4 месяца назад +1

    Aapka kon sa gaon hai paa ji

  • @hamirsinghsingh8102
    @hamirsinghsingh8102 4 месяца назад

    Very very nice video Hamir Singh New Delhi

  • @PardeepSingh-zf5tg
    @PardeepSingh-zf5tg 4 месяца назад

    Very nice video Rekha barnala

  • @PromillaDevi-mk4bz
    @PromillaDevi-mk4bz 4 месяца назад

    To old age school

  • @balvirchandchand1169
    @balvirchandchand1169 4 месяца назад +2

    Balvir kumar vill Himmatpuria ditt Moga